Nanakshahi Calendar 2020

Nanakshahi Calendar 2020

Nanakshahi Calendar 2020

Sikh Jantri 2020 | Gurpurab 2020 | Puranmashi 2020
Masya 2020 | Panchami 2020 | Sangrand 2020

Nanakshahi Calendar January 2020

02-Jan-2020 (Thursday) Prakash Gurpurab Sri Guru Gobind Singh ji (18 Poh 551)
੦੨-੦੧-੨੦੨੦ (ਵੀਰਵਾਰ) ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ (੧੮ ਪੋਹ ੫੫੧)
05-Jan-2020 (Sunday) Dashmi (21 Poh 551)
੦੫-੦੧-੨੦੨੦ (ਐਤਵਾਰ) ਦਸ਼ਮੀ (੨੧ ਪੋਹ ੫੫੧)
06-Jan-2020 (Monday) Shaheedi Bhai Kehar Singh Bhai Satwant Singh (22 Poh 551)
੦੬-੦੧-੨੦੨੦ (ਸੋਮਵਾਰ) ਸ਼ਹੀਦੀ ਭਾਈ ਕੇਹਰ ਸਿੰਘ ਭਾਈ ਸਤਵੰਤ ਸਿੰਘ (੨੨ ਪੋਹ ੫੫੧)
10-Jan-2020 (Friday) Puranmashi (26 Poh 551)
੧੦-੦੧-੨੦੨੦ (ਸ਼ੁੱਕਰਵਾਰ) ਪੂਰਨਮਾਸ਼ੀ (੨੬ ਪੋਹ ੫੫੧)
13-Jan-2020 (Monday) Lohri (29 Poh 551)
੧੩-੦੧-੨੦੨੦ (ਸੋਮਵਾਰ) ਲੋਹੜੀ (੨੯ ਪੋਹ ੫੫੧)
14-Jan-2020 (Tuesday) Sangrand (Magh), Jor Mela Sri Muktsar Sahib (Maghi) (01 Magh 551)
੧੪-੦੧-੨੦੨੦ (ਮੰਗਲਵਾਰ) ਸੰਗਰਾਂਦ (ਮਾਘ), ਜੋੜ ਮੇਲਾ ਸ੍ਰੀ ਮੁਕਤਸਰ ਸਾਹਿਬ (ਮਾਘੀ) (੦੧ ਮਾਘ ੫੫੧)
20-Jan-2020 (Monday) Foundation day Sachkhand Sri Harimandir Sahib (Amritsar) (07 Magh 551)
੨੦-੦੧-੨੦੨੦ (ਸੋਮਵਾਰ) ਨੀਂਹ-ਪੱਥਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (ਅੰਮ੍ਰਿਤਸਰ) (੦੭ ਮਾਘ ੫੫੧)
24-Jan-2020 (Friday) Masya (11 Magh 551)
੨੪-੦੧-੨੦੨੦ (ਸ਼ੁੱਕਰਵਾਰ) ਮੱਸਿਆ (੧੧ ਮਾਘ ੫੫੧)
27-Jan-2020 (Monday) Janamdin Baba Deep Singh ji Shaheed (14 Magh 551)
੨੭-੦੧-੨੦੨੦ (ਸੋਮਵਾਰ) ਜਨਮਦਿਨ ਬਾਬਾ ਦੀਪ ਸਿੰਘ ਜੀ ਸ਼ਹੀਦ (੧੪ ਮਾਘ ੫੫੧)
30-Jan-2020 (Thursday) Panchami, Basant Panchami (17 Magh 551)
੩੦-੦੧-੨੦੨੦ (ਵੀਰਵਾਰ) ਪੰਚਮੀ, ਬਸੰਤ ਪੰਚਮੀ (੧੭ ਮਾਘ ੫੫੧)

Nanakshahi Calendar Febrary 2020
04-Feb-2020 (Tuesday) Dashmi (22 Magh 551)
੦੪-੦੨-੨੦੨੦ (ਮੰਗਲਵਾਰ) ਦਸ਼ਮੀ (੨੨ ਮਾਘ ੫੫੧)
07-Feb-2020 (Friday) Prakash Gurpurab Sri Guru Harirai ji (25 Magh 551)
੦੭-੦੨-੨੦੨੦ (ਸ਼ੁੱਕਰਵਾਰ) ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਹਰਿਰਾਇ ਜੀ (੨੫ ਮਾਘ ੫੫੧)
09-Feb-2020 (Sunday) Puranmashi, Wadda Ghallughara Kup Rohira (Sangrur), Janamdin Bhagat Ravidas ji (27 Magh 551)
੦੯-੦੨-੨੦੨੦ (ਐਤਵਾਰ) ਪੂਰਨਮਾਸ਼ੀ, ਵੱਡਾ ਘੱਲੂਘਾਰਾ ਕੂਪ ਰੋਹਿਰਾ (ਸੰਗਰੂਰ), ਜਨਮਦਿਨ ਭਗਤ ਰਵਿਦਾਸ ਜੀ (੨੭ ਮਾਘ ੫੫੧)
12-Feb-2020 (Wednesday) Janamdin Sahibzada Ajit Singh ji (30 Magh 551)
੧੨-੦੨-੨੦੨੦ (ਬੁੱਧਵਾਰ) ਜਨਮਦਿਨ ਸਾਹਿਬਜ਼ਾਦਾ ਅਜੀਤ ਸਿੰਘ ਜੀ (੩੦ ਮਾਘ ੫੫੧)
13-Feb-2020 (Thursday) Sangrand (Phagun) (01 Phagun 551)
੧੩-੦੨-੨੦੨੦ (ਵੀਰਵਾਰ) ਸੰਗਰਾਂਦ (ਫੱਗਣ) (੦੧ ਫੱਗਣ ੫੫੧)
21-Feb-2020 (Friday) Saka Sri Nankana Sahib (Pakistan), Jaitu Da Morcha (Faridkot) (09 Phagun 551)
੨੧-੦੨-੨੦੨੦ (ਸ਼ੁੱਕਰਵਾਰ) ਸਾਕਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ), ਜੈਤੋ ਦਾ ਮੋਰਚਾ (ਫਰੀਦਕੋਟ) (੦੯ ਫੱਗਣ ੫੫੧)
23-Feb-2020 (Sunday) Masya (11 Phagun 551)
੨੩-੦੨-੨੦੨੦ (ਐਤਵਾਰ) ਮੱਸਿਆ (੧੧ ਫੱਗਣ ੫੫੧)
28-Feb-2020 (Friday) Panchami (16 Phagun 551)
੨੮-੦੨-੨੦੨੦ (ਸ਼ੁੱਕਰਵਾਰ) ਪੰਚਮੀ (੧੬ ਫੱਗਣ ੫੫੧)

Nanakshahi Calendar March 2020
05-Mar-2020 (Thursday) Dashmi (22 Phagun 551)
੦੫-੦੩-੨੦੨੦ (ਵੀਰਵਾਰ) ਦਸ਼ਮੀ (੨੨ ਫੱਗਣ ੫੫੧)
09-Mar-2020 (Monday) Puranmashi (26 Phagun 551)
੦੯-੦੩-੨੦੨੦ (ਸੋਮਵਾਰ) ਪੂਰਨਮਾਸ਼ੀ (੨੬ ਫੱਗਣ ੫੫੧)
10-Mar-2020 (Tuesday) Hola Mahalla (Sri Anandpur Sahib) (27 Phagun 551)
੧੦-੦੩-੨੦੨੦ (ਮੰਗਲਵਾਰ) ਹੋਲਾ ਮਹੱਲਾ (ਸ੍ਰੀ ਅਨੰਦਪੁਰ ਸਾਹਿਬ) (੨੭ ਫੱਗਣ ੫੫੧)
14-Mar-2020 (Saturday) Sangrand (Chet), Nanakshahi Punjabi New Year 552 (01 Chet 552)
੧੪-੦੩-੨੦੨੦ (ਸ਼ਨਿੱਚਰਵਾਰ) ਸੰਗਰਾਂਦ (ਚੇਤ), ਨਾਨਕਸ਼ਾਹੀ ਪੰਜਾਬੀ ਨਵਾਂ ਸਾਲ ੫੫੨ (੦੧ ਚੇਤ ੫੫੨)
15-Mar-2020 (Sunday) S. Baghel Singh Delhi Fateh (02 Chet 552)
੧੫-੦੩-੨੦੨੦ (ਐਤਵਾਰ) ਸ. ਬਘੇਲ ਸਿੰਘ ਵੱਲੋਂ ਦਿੱਲੀ ਫਤਿਹ (੦੨ ਚੇਤ ੫੫੨)
22-Mar-2020 (Sunday) Gurgaddi Gurpurab Sri Guru Harirai ji (09 Chet 552)
੨੨-੦੩-੨੦੨੦ (ਐਤਵਾਰ) ਗੁਰਗੱਦੀ ਗੁਰਪੁਰਬ ਸ੍ਰੀ ਗੁਰੂ ਹਰਿਰਾਇ ਜੀ (੦੯ ਚੇਤ ੫੫੨)
23-Mar-2020 (Monday) Shaheedi S. Bhagat Singh (10 Chet 552)
੨੩-੦੩-੨੦੨੦ (ਸੋਮਵਾਰ) ਸ਼ਹੀਦੀ ਸ. ਭਗਤ ਸਿੰਘ (੧੦ ਚੇਤ ੫੫੨)
24-Mar-2020 (Tuesday) Masya (11 Chet 552)
੨੪-੦੩-੨੦੨੦ (ਮੰਗਲਵਾਰ) ਮੱਸਿਆ (੧੧ ਚੇਤ ੫੫੨)
25-Mar-2020 (Wednesday) Gurgaddi Gurpurab Sri Guru Amardas ji, Shaheedi Bhai Subeg Singh Bhai Shahbaz Singh (12 Chet 552)
੨੫-੦੩-੨੦੨੦ (ਬੁੱਧਵਾਰ) ਗੁਰਗੱਦੀ ਗੁਰਪੁਰਬ ਸ੍ਰੀ ਗੁਰੂ ਅਮਰਦਾਸ ਜੀ, ਸ਼ਹੀਦੀ ਭਾਈ ਸੁਬੇਗ ਸਿੰਘ ਭਾਈ ਸ਼ਾਹਬਾਜ਼ ਸਿੰਘ (੧੨ ਚੇਤ ੫੫੨)
28-Mar-2020 (Saturday) Jyoti jyot Gurpurab Sri Guru Angad Dev ji (15 Chet 552)
੨੮-੦੩-੨੦੨੦ (ਸ਼ਨਿੱਚਰਵਾਰ) ਜੋਤੀ-ਜੋਤਿ ਗੁਰਪੁਰਬ ਸ੍ਰੀ ਗੁਰੂ ਅੰਗਦ ਦੇਵ ਜੀ (੧੫ ਚੇਤ ੫੫੨)
29-Mar-2020 (Sunday) Panchami, Jyoti jyot Gurpurab Sri Guru Harigobind ji (16 Chet 552)
੨੯-੦੩-੨੦੨੦ (ਐਤਵਾਰ) ਪੰਚਮੀ, ਜੋਤੀ-ਜੋਤਿ ਗੁਰਪੁਰਬ ਸ੍ਰੀ ਗੁਰੂ ਹਰਿਗੋਬਿੰਦ ਜੀ (੧੬ ਚੇਤ ੫੫੨)

Nanakshahi Calendar April 2020
03-Apr-2020 (Friday) Dashmi (21 Chet 552)
੦੩-੦੪-੨੦੨੦ (ਸ਼ੁੱਕਰਵਾਰ) ਦਸ਼ਮੀ (੨੧ ਚੇਤ ੫੫੨)
06-Apr-2020 (Monday) Gurgaddi Gurpurab Sri Guru Teg Bahadur ji, Jyoti jyot Gurpurab Sri Guru Harikrishan ji (24 Chet 552)
੦੬-੦੪-੨੦੨੦ (ਸੋਮਵਾਰ) ਗੁਰਗੱਦੀ ਗੁਰਪੁਰਬ ਸ੍ਰੀ ਗੁਰੂ ਤੇਗ ਬਹਾਦਰ ਜੀ, ਜੋਤੀ-ਜੋਤਿ ਗੁਰਪੁਰਬ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ (੨੪ ਚੇਤ ੫੫੨)
08-Apr-2020 (Wednesday) Puranmashi (26 Chet 552)
੦੮-੦੪-੨੦੨੦ (ਬੁੱਧਵਾਰ) ਪੂਰਨਮਾਸ਼ੀ (੨੬ ਚੇਤ ੫੫੨)
09-Apr-2020 (Thursday) Janamdin Sahibzada Jujhar Singh ji (27 Chet 552)
੦੯-੦੪-੨੦੨੦ (ਵੀਰਵਾਰ) ਜਨਮਦਿਨ ਸਾਹਿਬਜ਼ਾਦਾ ਜੁਝਾਰ ਸਿੰਘ ਜੀ (੨੭ ਚੇਤ ੫੫੨)
12-Apr-2020 (Sunday) Prakash Gurpurab Sri Guru Teg Bahadur ji (30 Chet 552)
੧੨-੦੪-੨੦੨੦ (ਐਤਵਾਰ) ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਤੇਗ ਬਹਾਦਰ ਜੀ (੩੦ ਚੇਤ ੫੫੨)
13-Apr-2020 (Monday) Sangrand (Vaisakh), Khalsa Foundation Day, Sikh Turban Day (01 Vaisakh 552)
੧੩-੦੪-੨੦੨੦ (ਸੋਮਵਾਰ) ਸੰਗਰਾਂਦ (ਵੈਸਾਖ), ਖਾਲਸਾ ਸਥਾਪਨਾ ਦਿਵਸ, ਸਿੱਖ ਦਸਤਾਰ ਦਿਵਸ (੦੧ ਵੈਸਾਖ ੫੫੨)
14-Apr-2020 (Tuesday) Prakash Gurpurab Sri Guru Arjan Dev ji (02 Vaisakh 552)
੧੪-੦੪-੨੦੨੦ (ਮੰਗਲਵਾਰ) ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਅਰਜਨ ਦੇਵ ਜੀ (੦੨ ਵੈਸਾਖ ੫੫੨)
20-Apr-2020 (Monday) Janamdin Bhagat Dhanna ji (08 Vaisakh 552)
੨੦-੦੪-੨੦੨੦ (ਸੋਮਵਾਰ) ਜਨਮਦਿਨ ਭਗਤ ਧੰਨਾ ਜੀ (੦੮ ਵੈਸਾਖ ੫੫੨)
22-Apr-2020 (Wednesday) Masya (10 Vaisakh 552)
੨੨-੦੪-੨੦੨੦ (ਬੁੱਧਵਾਰ) ਮੱਸਿਆ (੧੦ ਵੈਸਾਖ ੫੫੨)
24-Apr-2020 (Friday) Prakash Gurpurab Sri Guru Angad Dev ji (12 Vaisakh 552)
੨੪-੦੪-੨੦੨੦ (ਸ਼ੁੱਕਰਵਾਰ) ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਅੰਗਦ ਦੇਵ ਜੀ (੧੨ ਵੈਸਾਖ ੫੫੨)
28-Apr-2020 (Tuesday) Panchami (16 Vaisakh 552)
੨੮-੦੪-੨੦੨੦ (ਮੰਗਲਵਾਰ) ਪੰਚਮੀ (੧੬ ਵੈਸਾਖ ੫੫੨)

Nanakshahi Calendar May 2020
03-May-2020 (Sunday) Dashmi, Shaheedi Jor Mela Sri Muktsar Sahib (21 Vaisakh 552)
੦੩-੦੫-੨੦੨੦ (ਐਤਵਾਰ) ਦਸ਼ਮੀ, ਸ਼ਹੀਦੀ ਜੋੜ ਮੇਲਾ ਸ੍ਰੀ ਮੁਕਤਸਰ ਸਾਹਿਬ (੨੧ ਵੈਸਾਖ ੫੫੨)
06-May-2020 (Wednesday) Prakash Gurpurab Sri Guru Amardas ji (24 Vaisakh 552)
੦੬-੦੫-੨੦੨੦ (ਬੁੱਧਵਾਰ) ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਅਮਰਦਾਸ ਜੀ (੨੪ ਵੈਸਾਖ ੫੫੨)
07-May-2020 (Thursday) Puranmashi (25 Vaisakh 552)
੦੭-੦੫-੨੦੨੦ (ਵੀਰਵਾਰ) ਪੂਰਨਮਾਸ਼ੀ (੨੫ ਵੈਸਾਖ ੫੫੨)
12-May-2020 (Sunday) Baba Banda Singh Bahadar Sirhind Fateh Divas (30 Vaisakh 552)
੧੨-੦੫-੨੦੨੦ (ਐਤਵਾਰ) ਬਾਬਾ ਬੰਦਾ ਸਿੰਘ ਬਹਾਦਰ ਸਰਹਿੰਦ ਫਤਿਹ ਦਿਵਸ (੩੦ ਵੈਸਾਖ ੫੫੨)
14-May-2020 (Thursday) Sangrand (Jeth) (01 Jeth 552)
੧੪-੦੫-੨੦੨੦ (ਵੀਰਵਾਰ) ਸੰਗਰਾਂਦ (ਜੇਠ) (੦੧ ਜੇਠ ੫੫੨)
15-May-2020 (Friday) Gurgaddi Gurpurab Sri Guru Harigobind ji (02 Jeth 552)
੧੫-੦੫-੨੦੨੦ (ਸ਼ੁੱਕਰਵਾਰ) ਗੁਰਗੱਦੀ ਗੁਰਪੁਰਬ ਸ੍ਰੀ ਗੁਰੂ ਹਰਿਗੋਬਿੰਦ ਜੀ (੦੨ ਜੇਠ ੫੫੨)
16-May-2020 (Saturday) Chota Ghallughara Kahnuwan (Gurdaspur) (03 Jeth 552)
੧੬-੦੫-੨੦੨੦ (ਸ਼ਨਿੱਚਰਵਾਰ) ਛੋਟਾ ਘੱਲੂਘਾਰਾ ਕਾਹਨੂੰਵਾਨ (ਗੁਰਦਾਸਪੁਰ) (੦੩ ਜੇਠ ੫੫੨)
22-May-2020 (Friday) Masya, Shaheedi Saka Paonta Sahib (09 Jeth 552)
੨੨-੦੫-੨੦੨੦ (ਸ਼ੁੱਕਰਵਾਰ) ਮੱਸਿਆ, ਸ਼ਹੀਦੀ ਸਾਕਾ ਪਾਉਂਟਾ ਸਾਹਿਬ (੦੯ ਜੇਠ ੫੫੨)
26-May-2020 (Tuesday) Shaheedi Gurpurab Sri Guru Arjan Dev ji (13 Jeth 552)
੨੬-੦੫-੨੦੨੦ (ਮੰਗਲਵਾਰ) ਸ਼ਹੀਦੀ ਗੁਰਪੁਰਬ ਸ੍ਰੀ ਗੁਰੂ ਅਰਜਨ ਦੇਵ ਜੀ (੧੩ ਜੇਠ ੫੫੨)
27-May-2020 (Wednesday) Panchami (14 Jeth 552)
੨੭-੦੫-੨੦੨੦ (ਬੁੱਧਵਾਰ) ਪੰਚਮੀ (੧੪ ਜੇਠ ੫੫੨)

Nanakshahi Calendar June 2020
01-Jun-2020 (Monday) Dashmi (19 Jeth 552)
੦੧-੦੬-੨੦੨੦ (ਸੋਮਵਾਰ) ਦਸ਼ਮੀ (੧੯ ਜੇਠ ੫੫੨)
04-Jun-2020 (Thursday) Ghallughara Sri Akal Takht Sahib (1984) (22 Jeth 552)
੦੪-੦੬-੨੦੨੦ (ਵੀਰਵਾਰ) ਘੱਲੂਘਾਰਾ ਸ੍ਰੀ ਅਕਾਲ ਤਖ਼ਤ ਸਾਹਿਬ (੧੯੮੪) (੨੨ ਜੇਠ ੫੫੨)
05-Jun-2020 (Friday) Puranmashi, Janamdin Bhagat Kabir ji, Jor Mela Gurudwara Sri Reetha Sahib (23 Jeth 552)
੦੫-੦੬-੨੦੨੦ (ਸ਼ੁੱਕਰਵਾਰ) ਪੂਰਨਮਾਸ਼ੀ, ਜਨਮਦਿਨ ਭਗਤ ਕਬੀਰ ਜੀ, ਜੋੜ ਮੇਲਾ ਗੁਰਦੁਆਰਾ ਸ੍ਰੀ ਰੀਠਾ ਸਾਹਿਬ (੨੩ ਜੇਠ ੫੫੨)
06-Jun-2020 (Saturday) Prakash Gurpurab Sri Guru Harigobind ji, Shaheedi Sant Jarnail Singh ji Khalsa Bhindranwale, Shaheedi Bhai Amreek Singh ji (24 Jeth 552)
੦੬-੦੬-੨੦੨੦ (ਸ਼ਨਿੱਚਰਵਾਰ) ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਹਰਿਗੋਬਿੰਦ ਜੀ, ਸ਼ਹੀਦੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ, ਸ਼ਹੀਦੀ ਭਾਈ ਅਮਰੀਕ ਸਿੰਘ ਜੀ (੨੪ ਜੇਠ ੫੫੨)
14-Jun-2020 (Sunday) Sangrand (Harh) (01 Harh 552)
੧੪-੦੬-੨੦੨੦ (ਐਤਵਾਰ) ਸੰਗਰਾਂਦ (ਹਾੜ) (੦੧ ਹਾੜ ੫੫੨)
21-Jun-2020 (Sunday) Masya (08 Harh 552)
੨੧-੦੬-੨੦੨੦ (ਐਤਵਾਰ) ਮੱਸਿਆ (੦੮ ਹਾੜ ੫੫੨)
24-Jun-2020 (Wednesday) Shaheedi Baba Banda Singh ji Bahadur (11 Harh 552)
੨੪-੦੬-੨੦੨੦ (ਬੁੱਧਵਾਰ) ਸ਼ਹੀਦੀ ਬਾਬਾ ਬੰਦਾ ਸਿੰਘ ਜੀ ਬਹਾਦਰ (੧੧ ਹਾੜ ੫੫੨)
26-Jun-2020 (Friday) Panchami (13 Harh 552)
੨੬-੦੬-੨੦੨੦ (ਸ਼ੁੱਕਰਵਾਰ) ਪੰਚਮੀ (੧੩ ਹਾੜ ੫੫੨)
28-Jun-2020 (Sunday) Barsi Maharaja Ranjeet Singh ji (15 Harh 552)
੨੮-੦੬-੨੦੨੦ (ਐਤਵਾਰ) ਬਰਸੀ ਮਹਾਰਾਜਾ ਰਣਜੀਤ ਸਿੰਘ ਜੀ (੧੫ ਹਾੜ ੫੫੨)
30-Jun-2020 (Tuesday) Miri Piri Divas (Sri Guru Harigobind ji) (17 Harh 552)
੩੦-੦੬-੨੦੨੦ (ਮੰਗਲਵਾਰ) ਮੀਰੀ-ਪੀਰੀ ਦਿਵਸ (ਸ੍ਰੀ ਗੁਰੂ ਹਰਿਗੋਬਿੰਦ ਜੀ) (੧੭ ਹਾੜ ੫੫੨)

Nanakshahi Calendar July 2020
01-Jul-2020 (Wednesday) Sri Akal Takht Sahib Foundation Day (18 Harh 552)
੦੧-੦੭-੨੦੨੦ (ਬੁੱਧਵਾਰ) ਸਿਰਜਣਾ ਦਿਵਸ ਸ੍ਰੀ ਅਕਾਲ ਤਖ਼ਤ ਸਾਹਿਬ (੧੮ ਹਾੜ ੫੫੨)
05-Jul-2020 (Sunday) Puranmashi (22 Harh 552)
੦੫-੦੭-੨੦੨੦ (ਐਤਵਾਰ) ਪੂਰਨਮਾਸ਼ੀ (੨੨ ਹਾੜ ੫੫੨)
08-Jul-2020 (Wednesday) Shaheedi Bhai Mani Singh ji (25 Harh 552)
੦੮-੦੭-੨੦੨੦ (ਬੁੱਧਵਾਰ) ਸ਼ਹੀਦੀ ਭਾਈ ਮਨੀ ਸਿੰਘ ਜੀ (੨੫ ਹਾੜ ੫੫੨)
14-Jul-2020 (Tuesday) Prakash Gurpurab Sri Guru Harikrishan ji (31 Harh 552)
੧੪-੦੭-੨੦੨੦ (ਮੰਗਲਵਾਰ) ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ (੩੧ ਹਾੜ ੫੫੨)
16-Jul-2020 (Thursday) Sangrand (Sawan), Shaheedi Bhai Taru Singh ji (01 Sawan 552)
੧੬-੦੭-੨੦੨੦ (ਵੀਰਵਾਰ) ਸੰਗਰਾਂਦ (ਸਾਵਣ), ਸ਼ਹੀਦੀ ਭਾਈ ਤਾਰੂ ਸਿੰਘ ਜੀ (੦੧ ਸਾਵਣ ੫੫੨)
20-Jul-2020 (Monday) Masya (05 Sawan 552)
੨੦-੦੭-੨੦੨੦ (ਸੋਮਵਾਰ) ਮੱਸਿਆ (੦੫ ਸਾਵਣ ੫੫੨)
25-Jul-2020 (Saturday) Panchami (10 Sawan 552)
੨੫-੦੭-੨੦੨੦ (ਸ਼ਨਿੱਚਰਵਾਰ) ਪੰਚਮੀ (੧੦ ਸਾਵਣ ੫੫੨)
29-Jul-2020 (Wednesday) Dashmi (14 Sawan 552)
੨੯-੦੭-੨੦੨੦ (ਬੁੱਧਵਾਰ) ਦਸ਼ਮੀ (੧੪ ਸਾਵਣ ੫੫੨)
31-Jul-2020 (Friday) Shaheedi S. Udham Singh ji (16 Sawan 552)
੩੧-੦੭-੨੦੨੦ (ਸ਼ੁੱਕਰਵਾਰ) ਸ਼ਹੀਦੀ ਸ. ਊਧਮ ਸਿੰਘ (੧੬ ਸਾਵਣ ੫੫੨)

Nanakshahi Calendar August 2020
03-Aug-2020 (Monday) Puranmashi, Jor Mela Baba Bakala (19 Sawan 552)
੦੩-੦੮-੨੦੨੦ (ਸੋਮਵਾਰ) ਪੂਰਨਮਾਸ਼ੀ, ਜੋੜ-ਮੇਲਾ ਬਾਬਾ ਬਕਾਲਾ (੧੯ ਸਾਵਣ ੫੫੨)
08-Aug-2020 (Saturday) Morcha Guru Ka Baag (Sri Amritsar) (24 Sawan 552)
੦੮-੦੮-੨੦੨੦ (ਸ਼ਨਿੱਚਰਵਾਰ) ਮੋਰਚਾ ਗੁਰੂ ਕਾ ਬਾਗ (ਸ੍ਰੀ ਅੰਮ੍ਰਿਤਸਰ) (੨੪ ਸਾਵਣ ੫੫੨)
16-Aug-2020 (Sunday) Sangrand (Bhadon) (01 Bhadon 552)
੧੬-੦੮-੨੦੨੦ (ਐਤਵਾਰ) ਸੰਗਰਾਂਦ (ਭਾਦੋਂ) (੦੧ ਭਾਦੋਂ ੫੫੨)
19-Aug-2020 (Wednesday) Masya, Gurpurab Pehla Prakash Sri Guru Granth Sahib ji (04 Bhadon 552)
੧੯-੦੮-੨੦੨੦ (ਬੁੱਧਵਾਰ) ਮੱਸਿਆ, ਗੁਰਪੁਰਬ ਪਹਿਲਾ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (੦੪ ਭਾਦੋਂ ੫੫੨)
20-Aug-2020 (Thursday) Gurgaddi Gurpurab Sri Guru Arjan Dev ji, Shaheedi Sant Harchand Singh ji Longowal (05 Bhadon 552)
੨੦-੦੮-੨੦੨੦ (ਵੀਰਵਾਰ) ਗੁਰਗੱਦੀ ਗੁਰਪੁਰਬ ਸ੍ਰੀ ਗੁਰੂ ਅਰਜਨ ਦੇਵ ਜੀ, ਸ਼ਹੀਦੀ ਸੰਤ ਹਰਚੰਦ ਸਿੰਘ ਜੀ ਲੌਂਗੋਵਾਲ (੦੫ ਭਾਦੋਂ ੫੫੨)
21-Aug-2020 (Friday) Jyoti jyot Gurpurab Sri Guru Ramdas ji (06 Bhadon 552)
੨੧-੦੮-੨੦੨੦ (ਸ਼ੁੱਕਰਵਾਰ) ਜੋਤੀ-ਜੋਤਿ ਗੁਰਪੁਰਬ ਸ੍ਰੀ ਗੁਰੂ ਰਾਮਦਾਸ ਜੀ (੦੬ ਭਾਦੋਂ ੫੫੨)
23-Aug-2020 (Sunday) Panchami (08 Bhadon 552)
੨੩-੦੮-੨੦੨੦ (ਐਤਵਾਰ) ਪੰਚਮੀ (੦੮ ਭਾਦੋਂ ੫੫੨)
25-Aug-2020 (Tuesday) Jor Mela Gurudwara Kandh Sahib (Batala) (10 Bhadon 552)
੨੫-੦੮-੨੦੨੦ (ਮੰਗਲਵਾਰ) ਜੋੜ-ਮੇਲਾ ਗੁ: ਕੰਧ ਸਾਹਿਬ (ਬਟਾਲਾ) (੧੦ ਭਾਦੋਂ ੫੫੨)
28-Aug-2020 (Friday) Dashmi (13 Bhadon 552)
੨੮-੦੮-੨੦੨੦ (ਸ਼ੁੱਕਰਵਾਰ) ਦਸ਼ਮੀ (੧੩ ਭਾਦੋਂ ੫੫੨)
29-Aug-2020 (Saturday) Sampooranta Divas Sri Guru Granth Sahib ji (14 Bhadon 552)
੨੯-੦੮-੨੦੨੦ (ਸ਼ਨਿੱਚਰਵਾਰ) ਸੰਪੂਰਨਤਾ ਦਿਵਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (੧੪ ਭਾਦੋਂ ੫੫੨)
31-Aug-2020 (Monday) Gurgaddi Gurpurab Sri Guru Ramdas ji (16 Bhadon 552)
੩੧-੦੮-੨੦੨੦ (ਸੋਮਵਾਰ) ਗੁਰਗੱਦੀ ਗੁਰਪੁਰਬ ਸ੍ਰੀ ਗੁਰੂ ਰਾਮਦਾਸ ਜੀ (੧੬ ਭਾਦੋਂ ੫੫੨)

Nanakshahi Calendar September 2020
02-Sep-2020 (Wednesday) Puranmashi, Jyoti jyot Gurpurab Sri Guru Amardas ji (Jor Mela Govindwaal Sahib) (18 Bhadon 552)
੦੨-੦੯-੨੦੨੦ (ਬੁੱਧਵਾਰ) ਪੂਰਨਮਾਸ਼ੀ, ਜੋਤੀ-ਜੋਤਿ ਗੁਰਪੁਰਬ ਸ੍ਰੀ ਗੁਰੂ ਅਮਰਦਾਸ ਜੀ (ਜੋੜ-ਮੇਲਾ ਸ੍ਰੀ ਗੋਇੰਦਵਾਲ ਸਾਹਿਬ) (੧੮ ਭਾਦੋਂ ੫੫੨)
06-Sep-2020 (Sunday) Jor Mela Baba Buddha ji (Ramdas) (22 Bhadon 552)
੦੬-੦੯-੨੦੨੦ (ਐਤਵਾਰ) ਜੋੜ-ਮੇਲਾ ਬਾਬਾ ਬੁੱਢਾ ਜੀ (ਰਮਦਾਸ) (੨੨ ਭਾਦੋਂ ੫੫੨)
07-Sep-2020 (Monday) Gurgaddi Gurpurab Sri Guru Angad Dev ji (23 Bhadon 552)
੦੭-੦੯-੨੦੨੦ (ਸੋਮਵਾਰ) ਗੁਰਗੱਦੀ ਗੁਰਪੁਰਬ ਸ੍ਰੀ ਗੁਰੂ ਅੰਗਦ ਦੇਵ ਜੀ (੨੩ ਭਾਦੋਂ ੫੫੨)
12-Sep-2020 (Saturday) Jyoti jyot Gurpurab Sri Guru Nanak Dev ji (28 Bhadon 552)
੧੨-੦੯-੨੦੨੦ (ਸ਼ਨਿੱਚਰਵਾਰ) ਜੋਤੀ-ਜੋਤਿ ਗੁਰਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ (੨੮ ਭਾਦੋਂ ੫੫੨)
16-Sep-2020 (Wednesday) Sangrand (Assu) (01 Assu 552)
੧੬-੦੯-੨੦੨੦ (ਬੁੱਧਵਾਰ) ਸੰਗਰਾਂਦ (ਅੱਸੂ) (੦੧ ਅੱਸੂ ੫੫੨)
17-Sep-2020 (Thursday) Masya (02 Assu 552)
੧੭-੦੯-੨੦੨੦ (ਵੀਰਵਾਰ) ਮੱਸਿਆ (੦੨ ਅੱਸੂ ੫੫੨)
21-Sep-2020 (Monday) Panchami (06 Assu 552)
੨੧-੦੯-੨੦੨੦ (ਸੋਮਵਾਰ) ਪੰਚਮੀ (੦੬ ਅੱਸੂ ੫੫੨)
26-Sep-2020 (Saturday) Dashmi (11 Assu 552)
੨੬-੦੯-੨੦੨੦ (ਸ਼ਨਿੱਚਰਵਾਰ) ਦਸ਼ਮੀ (੧੧ ਅੱਸੂ ੫੫੨)
28-Sep-2020 (Monday) Janamdin (Shaheed) Bhagat Singh ji (13 Assu 552)
੨੮-੦੯-੨੦੨੦ (ਸੋਮਵਾਰ) ਜਨਮਦਿਨ (ਸ਼ਹੀਦ) ਭਗਤ ਸਿੰਘ (੧੩ ਅੱਸੂ ੫੫੨)

Nanakshahi Calendar October 2020
01-Oct-2020 (Thursday) Puranmashi (16 Assu 552)
੦੧-੧੦-੨੦੨੦ (ਵੀਰਵਾਰ) ਪੂਰਨਮਾਸ਼ੀ (੧੬ ਅੱਸੂ ੫੫੨)
06-Oct-2020 (Tuesday) Jor Mela Beer Baba Buddha ji (Thatha) (21 Assu 552)
੦੬-੧੦-੨੦੨੦ (ਮੰਗਲਵਾਰ) ਜੋੜ-ਮੇਲਾ ਬੀੜ ਬਾਬਾ ਬੁੱਢਾ ਜੀ (ਠੱਠਾ) (੨੧ ਅੱਸੂ ੫੫੨)
07-Oct-2020 (Wednesday) Jor Mela Beer Baba Buddha ji (Thatha) (22 Assu 552)
੦੭-੧੦-੨੦੨੦ (ਬੁੱਧਵਾਰ) ਜੋੜ-ਮੇਲਾ ਬੀੜ ਬਾਬਾ ਬੁੱਢਾ ਜੀ (ਠੱਠਾ) (੨੨ ਅੱਸੂ ੫੫੨)
09-Oct-2020 (Friday) Janamdin Bhai Taru Singh ji, Shaheedi Bhai Sukhdev Singh (Sukha) Bhai Harjinder Singh (Jinda) (24 Assu 552)
੦੯-੧੦-੨੦੨੦ (ਸ਼ੁੱਕਰਵਾਰ) ਜਨਮਦਿਨ ਭਾਈ ਤਾਰੂ ਸਿੰਘ ਜੀ, ਸ਼ਹੀਦੀ ਭਾਈ ਸੁਖਦੇਵ ਸਿੰਘ (ਸੁੱਖਾ) ਭਾਈ ਹਰਜਿੰਦਰ ਸਿੰਘ (ਜਿੰਦਾ) (੨੪ ਅੱਸੂ ੫੫੨)
16-Oct-2020 (Friday) Masya (31 Assu 552)
੧੬-੧੦-੨੦੨੦ (ਸ਼ੁੱਕਰਵਾਰ) ਮੱਸਿਆ (੩੧ ਅੱਸੂ ੫੫੨)
17-Oct-2020 (Saturday) Sangrand (Katak) (01 Katak 552)
੧੭-੧੦-੨੦੨੦ (ਸ਼ਨਿੱਚਰਵਾਰ) ਸੰਗਰਾਂਦ (ਕੱਤਕ) (੦੧ ਕੱਤਕ ੫੫੨)
21-Oct-2020 (Wednesday) Panchami, Janamdin Sant Gyani Kartar Singh ji Bhindranwale (05 Katak 552)
੨੧-੧੦-੨੦੨੦ (ਬੁੱਧਵਾਰ) ਪੰਚਮੀ, ਜਨਮਦਿਨ ਸੰਤ ਗਿਆਨੀ ਕਰਤਾਰ ਸਿੰਘ ਜੀ ਭਿੰਡਰਾਂਵਾਲੇ (੦੫ ਕੱਤਕ ੫੫੨)
23-Oct-2020 (Friday) Janamdin Baba Budha ji (Kathunangal) (07 Katak 552)
੨੩-੧੦-੨੦੨੦ (ਸ਼ੁੱਕਰਵਾਰ) ਜਨਮਦਿਨ ਬਾਬਾ ਬੁੱਢਾ ਜੀ (ਕੱਥੂਨੰਗਲ) (੦੭ ਕੱਤਕ ੫੫੨)
25-Oct-2020 (Sunday) Darbar Khalsa (Dusehra) (09 Katak 552)
੨੫-੧੦-੨੦੨੦ (ਐਤਵਾਰ) ਦਰਬਾਰ ਖ਼ਾਲਸਾ (ਦੁਸਹਿਰਾ) (੦੯ ਕੱਤਕ ੫੫੨)
26-Oct-2020 (Monday) Dashmi (10 Katak 552)
੨੬-੧੦-੨੦੨੦ (ਸੋਮਵਾਰ) ਦਸ਼ਮੀ (੧੦ ਕੱਤਕ ੫੫੨)
30-Oct-2020 (Friday) Saka Panja Sahib (Pakistan) (14 Katak 552)
੩੦-੧੦-੨੦੨੦ (ਸ਼ੁੱਕਰਵਾਰ) ਸਾਕਾ ਪੰਜਾ ਸਾਹਿਬ (ਪਾਕਿਸਤਾਨ) (੧੪ ਕੱਤਕ ੫੫੨)
31-Oct-2020 (Saturday) Puranmashi, Shaheedi Bhai Beant Singh (15 Katak 552)
੩੧-੧੦-੨੦੨੦ (ਸ਼ਨਿੱਚਰਵਾਰ) ਪੂਰਨਮਾਸ਼ੀ, ਸ਼ਹੀਦੀ ਭਾਈ ਬੇਅੰਤ ਸਿੰਘ (੧੫ ਕੱਤਕ ੫੫੨)

Nanakshahi Calendar November 2020
01-Nov-2020 (Sunday) Punjab Day (16 Katak 552)
੦੧-੧੧-੨੦੨੦ (ਐਤਵਾਰ) ਪੰਜਾਬੀ ਸੂਬਾ ਦਿਵਸ (੧੬ ਕੱਤਕ ੫੫੨)
02-Nov-2020 (Monday) Prakash Gurpurab Sri Guru Ramdas ji (17 Katak 552)
੦੨-੧੧-੨੦੨੦ (ਸੋਮਵਾਰ) ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਰਾਮਦਾਸ ਜੀ (੧੭ ਕੱਤਕ ੫੫੨)
09-Nov-2020 (Monday) Jyoti jyot Gurpurab Sri Guru Harirai ji, Gurgaddi Gurpurab Sri Guru Harikrishan ji (24 Katak 552)
੦੯-੧੧-੨੦੨੦ (ਸੋਮਵਾਰ) ਜੋਤੀ-ਜੋਤਿ ਗੁਰਪੁਰਬ ਸ੍ਰੀ ਗੁਰੂ ਹਰਿਰਾਇ ਜੀ, ਗੁਰਗੱਦੀ ਗੁਰਪੁਰਬ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ (੨੪ ਕੱਤਕ ੫੫੨)
14-Nov-2020 (Saturday) Shaheedi Baba Deep Singh ji Shaheed, Bandi Chor Divas (Diwali) (29 Katak 552)
੧੪-੧੧-੨੦੨੦ (ਸ਼ਨਿੱਚਰਵਾਰ) ਸ਼ਹੀਦੀ ਬਾਬਾ ਦੀਪ ਸਿੰਘ ਜੀ ਸ਼ਹੀਦ, ਬੰਦੀ ਛੋੜ ਦਿਵਸ (ਦੀਵਾਲੀ) (੨੯ ਕੱਤਕ ੫੫੨)
15-Nov-2020 (Sunday) Sangrand (Maghar), Masya, SGPC Foundation Day (01 Maghar 552)
੧੫-੧੧-੨੦੨੦ (ਐਤਵਾਰ) ਸੰਗਰਾਂਦ (ਮੱਘਰ), ਮੱਸਿਆ, ਸਥਾਪਨਾ ਸ਼੍ਰੋਮਣੀ ਗੁ: ਪ੍ਰ: ਕਮੇਟੀ (੦੧ ਮੱਘਰ ੫੫੨)
16-Nov-2020 (Monday) Gurgaddi Gurpurab Sri Guru Granth Sahib ji (02 Maghar 552)
੧੬-੧੧-੨੦੨੦ (ਸੋਮਵਾਰ) ਗੁਰਗੱਦੀ ਗੁਰਪੁਰਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (੦੨ ਮੱਘਰ ੫੫੨)
19-Nov-2020 (Thursday) Panchami, Jyoti jyot Gurpurab Sri Guru Gobind Singh ji (05 Maghar 552)
੧੯-੧੧-੨੦੨੦ (ਵੀਰਵਾਰ) ਪੰਚਮੀ, ਜੋਤੀ-ਜੋਤਿ ਗੁਰਪੁਰਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ (੦੫ ਮੱਘਰ ੫੫੨)
24-Nov-2020 (Tuesday) Dashmi (10 Maghar 552)
੨੪-੧੧-੨੦੨੦ (ਮੰਗਲਵਾਰ) ਦਸ਼ਮੀ (੧੦ ਮੱਘਰ ੫੫੨)
25-Nov-2020 (Wednesday) Janamdin Bhagat Namdev ji (11 Maghar 552)
੨੫-੧੧-੨੦੨੦ (ਬੁੱਧਵਾਰ) ਜਨਮਦਿਨ ਭਗਤ ਨਾਮਦੇਵ ਜੀ (੧੧ ਮੱਘਰ ੫੫੨)
27-Nov-2020 (Friday) Akal Chalana Bhai Mardana ji (13 Maghar 552)
੨੭-੧੧-੨੦੨੦ (ਸ਼ੁੱਕਰਵਾਰ) ਅਕਾਲ ਚਲਾਣਾ ਭਾਈ ਮਰਦਾਨਾ ਜੀ (੧੩ ਮੱਘਰ ੫੫੨)
29-Nov-2020 (Sunday) Janamdin Sahibzada Zorawar Singh ji (15 Maghar 552)
੨੯-੧੧-੨੦੨੦ (ਐਤਵਾਰ) ਜਨਮਦਿਨ ਸਾਹਬਿਜ਼ਾਦਾ ਜੋਰਾਵਰ ਸਿੰਘ ਜੀ (੧੫ ਮੱਘਰ ੫੫੨)
30-Nov-2020 (Monday) Puranmashi, Prakash Gurpurab Sri Guru Nanak Dev ji (16 Maghar 552)
੩੦-੧੧-੨੦੨੦ (ਸੋਮਵਾਰ) ਪੂਰਨਮਾਸ਼ੀ, ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ (੧੬ ਮੱਘਰ ੫੫੨)

Nanakshahi Calendar December 2020
03-Dec-2020 (Thursday) Shaheedi Baba Gurbaksh Singh ji (19 Maghar 552)
੦੩-੧੨-੨੦੨੦ (ਵੀਰਵਾਰ) ਸ਼ਹੀਦੀ ਬਾਬਾ ਗੁਰਬਖਸ਼ ਸਿੰਘ ਜੀ (੧੯ ਮੱਘਰ ੫੫੨)
13-Dec-2020 (Sunday) Janamdin Sahibzada Fateh Singh ji (29 Maghar 552)
੧੩-੧੨-੨੦੨੦ (ਐਤਵਾਰ) ਜਨਮਦਿਨ ਸਾਹਿਬਜ਼ਾਦਾ ਫਤਿਹ ਸਿੰਘ ਜੀ (੨੯ ਮੱਘਰ ੫੫੨)
14-Dec-2020 (Monday) Masya (30 Maghar 552)
੧੪-੧੨-੨੦੨੦ (ਸੋਮਵਾਰ) ਮੱਸਿਆ (੩੦ ਮੱਘਰ ੫੫੨)
15-Dec-2020 (Tuesday) Sangrand (Poh) (01 Poh 552)
੧੫-੧੨-੨੦੨੦ (ਮੰਗਲਵਾਰ) ਸੰਗਰਾਂਦ (ਪੋਹ) (੦੧ ਪੋਹ ੫੫੨)
17-Dec-2020 (Thursday) Gurgaddi Gurpurab Sri Guru Gobind Singh ji (03 Poh 552)
੧੭-੧੨-੨੦੨੦ (ਵੀਰਵਾਰ) ਗੁਰਗੱਦੀ ਗੁਰਪੁਰਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ (੦੩ ਪੋਹ ੫੫੨)
19-Dec-2020 (Saturday) Panchami, Shaheedi Gurpurab Sri Guru Teg Bahadur ji (05 Poh 552)
੧੯-੧੨-੨੦੨੦ (ਸ਼ਨਿੱਚਰਵਾਰ) ਪੰਚਮੀ, ਸ਼ਹੀਦੀ ਗੁਰਪੁਰਬ ਸ੍ਰੀ ਗੁਰੂ ਤੇਗ ਬਹਾਦਰ ਜੀ (੦੫ ਪੋਹ ੫੫੨)
21-Dec-2020 (Monday) Shaheedi Baba Jivan Singh ji (Bhai Jaita ji) (07 Poh 552)
੨੧-੧੨-੨੦੨੦ (ਸੋਮਵਾਰ) ਸ਼ਹੀਦੀ ਬਾਬਾ ਜੀਵਨ ਸਿੰਘ ਜੀ (ਭਾਈ ਜੈਤਾ ਜੀ) (੦੭ ਪੋਹ ੫੫੨)
22-Dec-2020 (Tuesday) Shaheedi Wadde Sahibzade (Chamkaur Sahib) (08 Poh 552)
੨੨-੧੨-੨੦੨੦ (ਮੰਗਲਵਾਰ) ਸ਼ਹੀਦੀ ਵੱਡੇ ਸਾਹਿਬਜ਼ਾਦੇ (ਚਮਕੌਰ ਸਾਹਿਬ) (੦੮ ਪੋਹ ੫੫੨)
23-Dec-2020 (Wednesday) Shaheedi Bhai Sangat Singh ji (09 Poh 552)
੨੩-੧੨-੨੦੨੦ (ਬੁੱਧਵਾਰ) ਸ਼ਹੀਦੀ ਭਾਈ ਸੰਗਤ ਸਿੰਘ ਜੀ (੦੯ ਪੋਹ ੫੫੨)
24-Dec-2020 (Thursday) Dashmi (10 Poh 552)
੨੪-੧੨-੨੦੨੦ (ਵੀਰਵਾਰ) ਦਸ਼ਮੀ (੧੦ ਪੋਹ ੫੫੨)
27-Dec-2020 (Sunday) Shaheedi Chote Sahibzade and Mata Gujari ji (13 Poh 552)
੨੭-੧੨-੨੦੨੦ (ਐਤਵਾਰ) ਸ਼ਹੀਦੀ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ (੧੩ ਪੋਹ ੫੫੨)
30-Dec-2020 (Wednesday) Puranmashi (16 Poh 552)
੩੦-੧੨-੨੦੨੦ (ਬੁੱਧਵਾਰ) ਪੂਰਨਮਾਸ਼ੀ (੧੬ ਪੋਹ ੫੫੨)

Nanakshahi Calendar January 2021
06-Jan-2021 (Wednesday) Shaheedi Bhai Kehar Singh Bhai Satwant Singh (23 Poh 552)
੦੬-੦੧-੨੦੨੧ (ਬੁੱਧਵਾਰ) ਸ਼ਹੀਦੀ ਭਾਈ ਕੇਹਰ ਸਿੰਘ ਭਾਈ ਸਤਵੰਤ ਸਿੰਘ (੨੩ ਪੋਹ ੫੫੨)
13-Jan-2021 (Wednesday) Masya (30 Poh 552)
੧੩-੦੧-੨੦੨੧ (ਬੁੱਧਵਾਰ) ਮੱਸਿਆ (੩੦ ਪੋਹ ੫੫੨)
14-Jan-2021 (Thursday) Sangrand (Magh), Foundation day Sachkhand Sri Harimandir Sahib (Amritsar), Jor Mela Sri Muktsar Sahib (Maghi) (01 Magh 552)
੧੪-੦੧-੨੦੨੧ (ਵੀਰਵਾਰ) ਸੰਗਰਾਂਦ (ਮਾਘ), ਨੀਂਹ-ਪੱਥਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (ਅੰਮ੍ਰਿਤਸਰ), ਜੋੜ ਮੇਲਾ ਸ੍ਰੀ ਮੁਕਤਸਰ ਸਾਹਿਬ (ਮਾਘੀ) (੦੧ ਮਾਘ ੫੫੨)
20-Jan-2021 (Wednesday) Prakash Gurpurab Sri Guru Gobind Singh ji, Chabiyan Da Morcha (Amritsar) (07 Magh 552)
੨੦-੦੧-੨੦੨੧ (ਬੁੱਧਵਾਰ) ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਚਾਬੀਆਂ ਦਾ ਮੋਰਚਾ (ਅੰਮ੍ਰਿਤਸਰ) (੦੭ ਮਾਘ ੫੫੨)
27-Jan-2021 (Wednesday) Janamdin Baba Deep Singh ji Shaheed (14 Magh 552)
੨੭-੦੧-੨੦੨੧ (ਬੁੱਧਵਾਰ) ਜਨਮਦਿਨ ਬਾਬਾ ਦੀਪ ਸਿੰਘ ਜੀ ਸ਼ਹੀਦ (੧੪ ਮਾਘ ੫੫੨)
28-Jan-2021 (Thursday) Puranmashi (15 Magh 552)
੨੮-੦੧-੨੦੨੧ (ਵੀਰਵਾਰ) ਪੂਰਨਮਾਸ਼ੀ (੧੫ ਮਾਘ ੫੫੨)

Nanakshahi Calendar February 2021
09-Feb-2021 (Tuesday) Wadda Ghallughara Kup Rohira (Sangrur) (27 Magh 552)
੦੯-੦੨-੨੦੨੧ (ਮੰਗਲਵਾਰ) ਵੱਡਾ ਘੱਲੂਘਾਰਾ ਕੂਪ ਰੋਹਿਰਾ (ਸੰਗਰੂਰ) (੨੭ ਮਾਘ ੫੫੨)
11-Feb-2021 (Thursday) Masya, Janamdin Sahibzada Ajit Singh ji (29 Magh 552)
੧੧-੦੨-੨੦੨੧ (ਵੀਰਵਾਰ) ਮੱਸਿਆ, ਜਨਮਦਿਨ ਸਾਹਿਬਜ਼ਾਦਾ ਅਜੀਤ ਸਿੰਘ ਜੀ (੨੯ ਮਾਘ ੫੫੨)
12-Feb-2021 (Friday) Sangrand (Phagun) (01 Phagun 552)
੧੨-੦੨-੨੦੨੧ (ਸ਼ੁੱਕਰਵਾਰ) ਸੰਗਰਾਂਦ (ਫੱਗਣ) (੦੧ ਫੱਗਣ ੫੫੨)
16-Feb-2021 (Tuesday) Panchami, Basant Panchami (05 Phagun 552)
੧੬-੦੨-੨੦੨੧ (ਮੰਗਲਵਾਰ) ਪੰਚਮੀ, ਬਸੰਤ ਪੰਚਮੀ (੦੫ ਫੱਗਣ ੫੫੨)
21-Feb-2021 (Sunday) Saka Sri Nankana Sahib (Pakistan), Jaitu Da Morcha (Faridkot) (10 Phagun 552)
੨੧-੦੨-੨੦੨੧ (ਐਤਵਾਰ) ਸਾਕਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ), ਜੈਤੋ ਦਾ ਮੋਰਚਾ (ਫਰੀਦਕੋਟ) (੧੦ ਫੱਗਣ ੫੫੨)
25-Feb-2021 (Thursday) Prakash Gurpurab Sri Guru Harirai ji (14 Phagun 552)
੨੫-੦੨-੨੦੨੧ (ਵੀਰਵਾਰ) ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਹਰਿਰਾਇ ਜੀ (੧੪ ਫੱਗਣ ੫੫੨)
27-Feb-2021 (Saturday) Puranmashi, Janamdin Bhagat Ravidas ji (16 Phagun 552)
੨੭-੦੨-੨੦੨੧ (ਸ਼ਨਿੱਚਰਵਾਰ) ਪੂਰਨਮਾਸ਼ੀ, ਜਨਮਦਿਨ ਭਗਤ ਰਵਿਦਾਸ ਜੀ (੧੬ ਫੱਗਣ ੫੫੨)

Nanakshahi Calendar March 2021
13-Mar-2021 (Saturday) Masya (30 Phagun 552)
੧੩-੦੩-੨੦੨੧ (ਸ਼ਨਿੱਚਰਵਾਰ) ਮੱਸਿਆ (੩੦ ਫੱਗਣ ੫੫੨)

Leave a Reply

Your email address will not be published. Required fields are marked *