Sikh Jantri 2020

Sikh Jantri 2020Sikh Jantri 2020 Sikh Calendar – Sikh Religious Festival Calendar 2020

Sikh Jantri 2020 | Gurpurab 2020 | Puranmashi 2020
Masya 2020 | Panchami 2020 | Sangrand 2020

Sikh Jantri 2020 January

20 Jan 2020 (Monday) Foundation day Sachkhand Sri Harimandir Sahib (Amritsar) (07 Magh 551)
੨੦-੦੧-੨੦੨੦ (ਸੋਮਵਾਰ) ਨੀਂਹ-ਪੱਥਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (੦੭ ਮਾਘ ੫੫੧)
24 Jan 2020 (Friday) Masya (11 Magh 551)
੨੪-੦੧-੨੦੨੦ (ਸ਼ੁੱਕਰਵਾਰ) ਮੱਸਿਆ (੧੧ ਮਾਘ ੫੫੧)
27 Jan 2020 (Monday) Janamdin Baba Deep Singh ji Shaheed (14 Magh 551)
੨੭-੦੧-੨੦੨੦ (ਸੋਮਵਾਰ) ਜਨਮਦਿਨ ਬਾਬਾ ਦੀਪ ਸਿੰਘ ਜੀ ਸ਼ਹੀਦ (੧੪ ਮਾਘ ੫੫੧)
30 Jan 2020 (Thursday) Panchami, Basant Panchami (17 Magh 551)
੩੦-੦੧-੨੦੨੦ (ਵੀਰਵਾਰ) ਪੰਚਮੀ, ਬਸੰਤ ਪੰਚਮੀ (੧੭ ਮਾਘ ੫੫੧)
Sikh Jantri 2020 February
04 Feb 2020 (Tuesday) Dashmi (22 Magh 551)
੦੪-੦੨-੨੦੨੦ (ਮੰਗਲਵਾਰ) ਦਸ਼ਮੀ (੨੨ ਮਾਘ ੫੫੧)
07 Feb 2020 (Friday) Prakash Gurpurab Sri Guru Harirai ji (25 Magh 551)
੦੭-੦੨-੨੦੨੦ (ਸ਼ੁੱਕਰਵਾਰ) ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਹਰਿਰਾਇ ਜੀ (੨੫ ਮਾਘ ੫੫੧)
09 Feb 2020 (Sunday) Puranmashi, Wadda Ghallughara Kup Rohira (Sangrur), Janamdin Bhagat Ravidas ji (27 Magh 551)
੦੯-੦੨-੨੦੨੦ (ਐਤਵਾਰ) ਪੂਰਨਮਾਸ਼ੀ, ਵੱਡਾ ਘੱਲੂਘਾਰਾ (ਕੂਪ ਰੋਹਿਰਾ) (ਸੰਗਰੂਰ), ਜਨਮਦਿਨ ਭਗਤ ਰਵਿਦਾਸ ਜੀ (੨੭ ਮਾਘ ੫੫੧)
12 Feb 2020 (Wednesday) Janamdin Sahibzada Ajit Singh ji (30 Magh 551)
੧੨-੦੨-੨੦੨੦ (ਬੁੱਧਵਾਰ) ਜਨਮਦਿਨ ਸਾਹਿਬਜ਼ਾਦਾ ਅਜੀਤ ਸਿੰਘ ਜੀ (੩੦ ਮਾਘ ੫੫੧)
13 Feb 2020 (Thursday) Sangrand (Phagun) (01 Phagun 551)
੧੩-੦੨-੨੦੨੦ (ਵੀਰਵਾਰ) ਸੰਗਰਾਂਦ (ਫੱਗਣ) (੦੧ ਫੱਗਣ ੫੫੧)
21 Feb 2020 (Friday) Saka Sri Nankana Sahib (Pakistan), Jaitu Da Morcha (Faridkot) (09 Phagun 551)
੨੧-੦੨-੨੦੨੦ (ਸ਼ੁੱਕਰਵਾਰ) ਸਾਕਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ), ਜੈਤੋ ਦਾ ਮੋਰਚਾ (ਫਰੀਦਕੋਟ) (੦੯ ਫੱਗਣ ੫੫੧)
23 Feb 2020 (Sunday) Masya (11 Phagun 551)
੨੩-੦੨-੨੦੨੦ (ਐਤਵਾਰ) ਮੱਸਿਆ (੧੧ ਫੱਗਣ ੫੫੧)
28 Feb 2020 (Friday) Panchami (16 Phagun 551)
੨੮-੦੨-੨੦੨੦ (ਸ਼ੁੱਕਰਵਾਰ) ਪੰਚਮੀ (੧੬ ਫੱਗਣ ੫੫੧)
Sikh Jantri 2020 March
05 Mar 2020 (Thursday) Dashmi (22 Phagun 551)
੦੫-੦੩-੨੦੨੦ (ਵੀਰਵਾਰ) ਦਸ਼ਮੀ (੨੨ ਫੱਗਣ ੫੫੧)
09 Mar 2020 (Monday) Puranmashi (26 Phagun 551)
੦੯-੦੩-੨੦੨੦ (ਸੋਮਵਾਰ) ਪੂਰਨਮਾਸ਼ੀ (੨੬ ਫੱਗਣ ੫੫੧)
10 Mar 2020 (Tuesday) Hola Mahalla (Sri Anandpur Sahib) (27 Phagun 551)
੧੦-੦੩-੨੦੨੦ (ਮੰਗਲਵਾਰ) ਹੋਲਾ ਮਹੱਲਾ (ਸ੍ਰੀ ਅਨੰਦਪੁਰ ਸਾਹਿਬ) (੨੭ ਫੱਗਣ ੫੫੧)
14 Mar 2020 (Saturday) Sangrand (Chet), Nanakshahi Punjabi New Year 552 (01 Chet 552)
੧੪-੦੩-੨੦੨੦ (ਸ਼ਨਿੱਚਰਵਾਰ) ਸੰਗਰਾਂਦ (ਚੇਤ), ਨਾਨਕਸ਼ਾਹੀ ਪੰਜਾਬੀ ਨਵਾਂ ਸਾਲ ੫੫੨ (੦੧ ਚੇਤ ੫੫੨)
22 Mar 2020 (Sunday) Gurgaddi Gurpurab Sri Guru Harirai ji (09 Chet 552)
੨੨-੦੩-੨੦੨੦ (ਐਤਵਾਰ) ਗੁਰਗੱਦੀ ਗੁਰਪੁਰਬ ਸ੍ਰੀ ਗੁਰੂ ਹਰਿਰਾਇ ਜੀ (੦੯ ਚੇਤ ੫੫੨)
23 Mar 2020 (Monday) Shaheedi S. Bhagat Singh (10 Chet 552)
੨੩-੦੩-੨੦੨੦ (ਸੋਮਵਾਰ) ਸ਼ਹੀਦੀ ਸ. ਭਗਤ ਸਿੰਘ (੧੦ ਚੇਤ ੫੫੨)
24 Mar 2020 (Tuesday) Masya (11 Chet 552)
੨੪-੦੩-੨੦੨੦ (ਮੰਗਲਵਾਰ) ਮੱਸਿਆ (੧੧ ਚੇਤ ੫੫੨)
25 Mar 2020 (Wednesday) Gurgaddi Gurpurab Sri Guru Amardas ji (12 Chet 552)
੨੫-੦੩-੨੦੨੦ (ਬੁੱਧਵਾਰ) ਗੁਰਗੱਦੀ ਗੁਰਪੁਰਬ ਸ੍ਰੀ ਗੁਰੂ ਅਮਰਦਾਸ ਜੀ (੧੨ ਚੇਤ ੫੫੨)
28 Mar 2020 (Saturday) Jyoti jyot Gurpurab Sri Guru Angad Dev ji (15 Chet 552)
੨੮-੦੩-੨੦੨੦ (ਸ਼ਨਿੱਚਰਵਾਰ) ਜੋਤੀ-ਜੋਤਿ ਗੁਰਪੁਰਬ ਸ੍ਰੀ ਗੁਰੂ ਅੰਗਦ ਦੇਵ ਜੀ (੧੫ ਚੇਤ ੫੫੨)
29 Mar 2020 (Sunday) Panchami, Jyoti jyot Gurpurab Sri Guru Harigobind ji (16 Chet 552)
੨੯-੦੩-੨੦੨੦ (ਐਤਵਾਰ) ਪੰਚਮੀ, ਜੋਤੀ-ਜੋਤਿ ਗੁਰਪੁਰਬ ਸ੍ਰੀ ਗੁਰੂ ਹਰਿਗੋਬਿੰਦ ਜੀ (੧੬ ਚੇਤ ੫੫੨)
Sikh Jantri 2020 April
03 Apr 2020 (Friday) Dashmi (21 Chet 552)
੦੩-੦੪-੨੦੨੦ (ਸ਼ੁੱਕਰਵਾਰ) ਦਸ਼ਮੀ (੨੧ ਚੇਤ ੫੫੨)
06 Apr 2020 (Monday) Gurgaddi Gurpurab Sri Guru Teg Bahadur ji, Jyoti jyot Gurpurab Sri Guru Harikrishan ji (24 Chet 552)
੦੬-੦੪-੨੦੨੦ (ਸੋਮਵਾਰ) ਗੁਰਗੱਦੀ ਗੁਰਪੁਰਬ ਸ੍ਰੀ ਗੁਰੂ ਤੇਗ ਬਹਾਦਰ ਜੀ, ਜੋਤੀ-ਜੋਤਿ ਗੁਰਪੁਰਬ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ (੨੪ ਚੇਤ ੫੫੨)
08 Apr 2020 (Wednesday) Puranmashi (26 Chet 552)
੦੮-੦੪-੨੦੨੦ (ਬੁੱਧਵਾਰ) ਪੂਰਨਮਾਸ਼ੀ (੨੬ ਚੇਤ ੫੫੨)
09 Apr 2020 (Thursday) Janamdin Sahibzada Jujhar Singh ji (27 Chet 552)
੦੯-੦੪-੨੦੨੦ (ਵੀਰਵਾਰ) ਜਨਮਦਿਨ ਸਾਹਿਬਜ਼ਾਦਾ ਜੁਝਾਰ ਸਿੰਘ ਜੀ (੨੭ ਚੇਤ ੫੫੨)
12 Apr 2020 (Sunday) Prakash Gurpurab Sri Guru Teg Bahadur ji (30 Chet 552)
੧੨-੦੪-੨੦੨੦ (ਐਤਵਾਰ) ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਤੇਗ ਬਹਾਦਰ ਜੀ (੩੦ ਚੇਤ ੫੫੨)
13 Apr 2020 (Monday) Sangrand (Vaisakh) (01 Vaisakh 552)
੧੩-੦੪-੨੦੨੦ (ਸੋਮਵਾਰ) ਸੰਗਰਾਂਦ (ਵੈਸਾਖ) (੦੧ ਵੈਸਾਖ ੫੫੨)
14 Apr 2020 (Tuesday) Prakash Gurpurab Sri Guru Arjan Dev ji (02 Vaisakh 552)
੧੪-੦੪-੨੦੨੦ (ਮੰਗਲਵਾਰ) ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਅਰਜਨ ਦੇਵ ਜੀ (੦੨ ਵੈਸਾਖ ੫੫੨)
20 Apr 2020 (Monday) Janamdin Bhagat Dhanna ji (08 Vaisakh 552)
੨੦-੦੪-੨੦੨੦ (ਸੋਮਵਾਰ) ਜਨਮਦਿਨ ਭਗਤ ਧੰਨਾ ਜੀ (੦੮ ਵੈਸਾਖ ੫੫੨)
22 Apr 2020 (Wednesday) Masya (10 Vaisakh 552)
੨੨-੦੪-੨੦੨੦ (ਬੁੱਧਵਾਰ) ਮੱਸਿਆ (੧੦ ਵੈਸਾਖ ੫੫੨)
24 Apr 2020 (Friday) Prakash Gurpurab Sri Guru Angad Dev ji (12 Vaisakh 552)
੨੪-੦੪-੨੦੨੦ (ਸ਼ੁੱਕਰਵਾਰ) ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਅੰਗਦ ਦੇਵ ਜੀ (੧੨ ਵੈਸਾਖ ੫੫੨)
28 Apr 2020 (Tuesday) Panchami (16 Vaisakh 552)
੨੮-੦੪-੨੦੨੦ (ਮੰਗਲਵਾਰ) ਪੰਚਮੀ (੧੬ ਵੈਸਾਖ ੫੫੨)
Sikh Jantri 2020 May
03 May 2020 (Sunday) Dashmi, Shaheedi Jor Mela Sri Muktsar Sahib (21 Vaisakh 552)
੦੩-੦੫-੨੦੨੦ (ਐਤਵਾਰ) ਦਸ਼ਮੀ, ਸ਼ਹੀਦੀ ਜੋੜ ਮੇਲਾ ਸ੍ਰੀ ਮੁਕਤਸਰ ਸਾਹਿਬ (੨੧ ਵੈਸਾਖ ੫੫੨)
06 May 2020 (Wednesday) Prakash Gurpurab Sri Guru Amardas ji (24 Vaisakh 552)
੦੬-੦੫-੨੦੨੦ (ਬੁੱਧਵਾਰ) ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਅਮਰਦਾਸ ਜੀ (੨੪ ਵੈਸਾਖ ੫੫੨)
07 May 2020 (Thursday) Puranmashi (25 Vaisakh 552)
੦੭-੦੫-੨੦੨੦ (ਵੀਰਵਾਰ) ਪੂਰਨਮਾਸ਼ੀ (੨੫ ਵੈਸਾਖ ੫੫੨)
14 May 2020 (Thursday) Sangrand (Jeth) (01 Jeth 552)
੧੪-੦੫-੨੦੨੦ (ਵੀਰਵਾਰ) ਸੰਗਰਾਂਦ (ਜੇਠ) (੦੧ ਜੇਠ ੫੫੨)
15 May 2020 (Friday) Gurgaddi Gurpurab Sri Guru Harigobind ji (02 Jeth 552)
੧੫-੦੫-੨੦੨੦ (ਸ਼ੁੱਕਰਵਾਰ) ਗੁਰਗੱਦੀ ਗੁਰਪੁਰਬ ਸ੍ਰੀ ਗੁਰੂ ਹਰਿਗੋਬਿੰਦ ਜੀ (੦੨ ਜੇਠ ੫੫੨)
16 May 2020 (Saturday) Chota Ghallughara Kahnuwan Gurdaspur (03 Jeth 552)
੧੬-੦੫-੨੦੨੦ (ਸ਼ਨਿੱਚਰਵਾਰ) ਛੋਟਾ ਘੱਲੂਘਾਰਾ ਕਾਹਨੂੰਵਾਨ ਗੁਰਦਾਸਪੁਰ (੦੩ ਜੇਠ ੫੫੨)
22 May 2020 (Friday) Masya (09 Jeth 552)
੨੨-੦੫-੨੦੨੦ (ਸ਼ੁੱਕਰਵਾਰ) ਮੱਸਿਆ (੦੯ ਜੇਠ ੫੫੨)
26 May 2020 (Tuesday) Shaheedi Gurpurab Sri Guru Arjan Dev ji (13 Jeth 552)
੨੬-੦੫-੨੦੨੦ (ਮੰਗਲਵਾਰ) ਸ਼ਹੀਦੀ ਗੁਰਪੁਰਬ ਸ੍ਰੀ ਗੁਰੂ ਅਰਜਨ ਦੇਵ ਜੀ (੧੩ ਜੇਠ ੫੫੨)
27 May 2020 (Wednesday) Panchami (14 Jeth 552)
੨੭-੦੫-੨੦੨੦ (ਬੁੱਧਵਾਰ) ਪੰਚਮੀ (੧੪ ਜੇਠ ੫੫੨)
Sikh Jantri 2020 June
01 Jun 2020 (Monday) Dashmi (19 Jeth 552)
੦੧-੦੬-੨੦੨੦ (ਸੋਮਵਾਰ) ਦਸ਼ਮੀ (੧੯ ਜੇਠ ੫੫੨)
04 Jun 2020 (Thursday) 3rd Ghallughara Sri Akal Takht Sahib June 1984 (Saka Neela Tara (Amritsar))
੦੪-੦੬-੨੦੨੦ (ਵੀਰਵਾਰ) ਤੀਜਾ ਘੱਲੂਘਾਰਾ ਸ੍ਰੀ ਅਕਾਲ ਤਖ਼ਤ ਸਾਹਿਬ ਜੂਨ ੧੯੮੪ (ਸਾਕਾ ਨੀਲਾ ਤਾਰਾ (ਅੰਮ੍ਰਿਤਸਰ))
05 Jun 2020 (Friday) Puranmashi, Janamdin Bhagat Kabir ji, Jor Mela Gurudwara Sri Reetha Sahib (23 Jeth 552)
੦੫-੦੬-੨੦੨੦ (ਸ਼ੁੱਕਰਵਾਰ) ਪੂਰਨਮਾਸ਼ੀ, ਜਨਮਦਿਨ ਭਗਤ ਕਬੀਰ ਜੀ, ਜੋੜ ਮੇਲਾ ਗੁਰਦੁਆਰਾ ਸ੍ਰੀ ਰੀਠਾ ਸਾਹਿਬ (੨੩ ਜੇਠ ੫੫੨)
06 Jun 2020 (Saturday) Prakash Gurpurab Sri Guru Harigobind ji, Shaheedi Sant Jarnail Singh ji Khalsa Bhindranwale (24 Jeth 552)
੦੬-੦੬-੨੦੨੦ (ਸ਼ਨਿੱਚਰਵਾਰ) ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਹਰਿਗੋਬਿੰਦ ਜੀ, ਸ਼ਹੀਦੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ (੨੪ ਜੇਠ ੫੫੨)
14 Jun 2020 (Sunday) Sangrand (Harh) (01 Harh 552)
੧੪-੦੬-੨੦੨੦ (ਐਤਵਾਰ) ਸੰਗਰਾਂਦ (ਹਾੜ) (੦੧ ਹਾੜ ੫੫੨)
21 Jun 2020 (Sunday) Masya (08 Harh 552)
੨੧-੦੬-੨੦੨੦ (ਐਤਵਾਰ) ਮੱਸਿਆ (੦੮ ਹਾੜ ੫੫੨)
25 Jun 2020 (Thursday) Shaheedi Baba Banda Singh ji Bahadur (12 Harh 552)
੨੫-੦੬-੨੦੨੦ (ਵੀਰਵਾਰ) ਸ਼ਹੀਦੀ ਬਾਬਾ ਬੰਦਾ ਸਿੰਘ ਜੀ ਬਹਾਦਰ (੧੨ ਹਾੜ ੫੫੨)
26 Jun 2020 (Friday) Panchami (13 Harh 552)
੨੬-੦੬-੨੦੨੦ (ਸ਼ੁੱਕਰਵਾਰ) ਪੰਚਮੀ (੧੩ ਹਾੜ ੫੫੨)
28 Jun 2020 (Sunday) Barsi Maharaja Ranjeet Singh ji (15 Harh 552)
੨੮-੦੬-੨੦੨੦ (ਐਤਵਾਰ) ਬਰਸੀ ਮਹਾਰਾਜਾ ਰਣਜੀਤ ਸਿੰਘ ਜੀ (੧੫ ਹਾੜ ੫੫੨)
30 Jun 2020 (Tuesday) Miri Piri Divas (Sri Guru Harigobind ji) (17 Harh 552)
੩੦-੦੬-੨੦੨੦ (ਮੰਗਲਵਾਰ) ਮੀਰੀ-ਪੀਰੀ ਦਿਵਸ (ਸ੍ਰੀ ਗੁਰੂ ਹਰਿਗੋਬਿੰਦ ਜੀ) (੧੭ ਹਾੜ ੫੫੨)
Sikh Jantri 2020 July
01 Jul 2020 (Wednesday) Sri Akal Takht Sahib Foundation Day (18 Harh 552)
੦੧-੦੭-੨੦੨੦ (ਬੁੱਧਵਾਰ) ਸਿਰਜਣਾ ਦਿਵਸ ਸ੍ਰੀ ਅਕਾਲ ਤਖ਼ਤ ਸਾਹਿਬ (੧੮ ਹਾੜ ੫੫੨)
05 Jul 2020 (Sunday) Puranmashi (22 Harh 552)
੦੫-੦੭-੨੦੨੦ (ਐਤਵਾਰ) ਪੂਰਨਮਾਸ਼ੀ (੨੨ ਹਾੜ ੫੫੨)
08 Jul 2020 (Wednesday) Shaheedi Bhai Mani Singh ji (25 Harh 552)
੦੮-੦੭-੨੦੨੦ (ਬੁੱਧਵਾਰ) ਸ਼ਹੀਦੀ ਭਾਈ ਮਨੀ ਸਿੰਘ ਜੀ (੨੫ ਹਾੜ ੫੫੨)
14 Jul 2020 (Tuesday) Prakash Gurpurab Sri Guru Harikrishan ji (31 Harh 552)
੧੪-੦੭-੨੦੨੦ (ਮੰਗਲਵਾਰ) ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ (੩੧ ਹਾੜ ੫੫੨)
16 Jul 2020 (Thursday) Sangrand (Sawan), Shaheedi Bhai Taru Singh ji (01 Sawan 552)
੧੬-੦੭-੨੦੨੦ (ਵੀਰਵਾਰ) ਸੰਗਰਾਂਦ (ਸਾਵਣ), ਸ਼ਹੀਦੀ ਭਾਈ ਤਾਰੂ ਸਿੰਘ ਜੀ (੦੧ ਸਾਵਣ ੫੫੨)
20 Jul 2020 (Monday) Masya (05 Sawan 552)
੨੦-੦੭-੨੦੨੦ (ਸੋਮਵਾਰ) ਮੱਸਿਆ (੦੫ ਸਾਵਣ ੫੫੨)
25 Jul 2020 (Saturday) Panchami (10 Sawan 552)
੨੫-੦੭-੨੦੨੦ (ਸ਼ਨਿੱਚਰਵਾਰ) ਪੰਚਮੀ (੧੦ ਸਾਵਣ ੫੫੨)
29 Jul 2020 (Wednesday) Dashmi (14 Sawan 552)
੨੯-੦੭-੨੦੨੦ (ਬੁੱਧਵਾਰ) ਦਸ਼ਮੀ (੧੪ ਸਾਵਣ ੫੫੨)
31 Jul 2020 (Friday) Shaheedi S. Udham Singh ji (16 Sawan 552)
੩੧-੦੭-੨੦੨੦ (ਸ਼ੁੱਕਰਵਾਰ) ਸ਼ਹੀਦੀ ਸ. ਊਧਮ ਸਿੰਘ (੧੬ ਸਾਵਣ ੫੫੨)
Sikh Jantri 2020 August
03 Aug 2020 (Monday) Puranmashi (19 Sawan 552)
੦੩-੦੮-੨੦੨੦ (ਸੋਮਵਾਰ) ਪੂਰਨਮਾਸ਼ੀ (੧੯ ਸਾਵਣ ੫੫੨)
16 Aug 2020 (Sunday) Sangrand (Bhadon) (01 Bhadon 552)
੧੬-੦੮-੨੦੨੦ (ਐਤਵਾਰ) ਸੰਗਰਾਂਦ (ਭਾਦੋਂ) (੦੧ ਭਾਦੋਂ ੫੫੨)
19 Aug 2020 (Wednesday) Masya, Gurpurab Pehla Prakash Sri Guru Granth Sahib ji (04 Bhadon 552)
੧੯-੦੮-੨੦੨੦ (ਬੁੱਧਵਾਰ) ਮੱਸਿਆ, ਗੁਰਪੁਰਬ ਪਹਿਲਾ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (੦੪ ਭਾਦੋਂ ੫੫੨)
20 Aug 2020 (Thursday) Gurgaddi Gurpurab Sri Guru Arjan Dev ji (05 Bhadon 552)
੨੦-੦੮-੨੦੨੦ (ਵੀਰਵਾਰ) ਗੁਰਗੱਦੀ ਗੁਰਪੁਰਬ ਸ੍ਰੀ ਗੁਰੂ ਅਰਜਨ ਦੇਵ ਜੀ (੦੫ ਭਾਦੋਂ ੫੫੨)
21 Aug 2020 (Friday) Jyoti jyot Gurpurab Sri Guru Ramdas ji (06 Bhadon 552)
੨੧-੦੮-੨੦੨੦ (ਸ਼ੁੱਕਰਵਾਰ) ਜੋਤੀ-ਜੋਤਿ ਗੁਰਪੁਰਬ ਸ੍ਰੀ ਗੁਰੂ ਰਾਮਦਾਸ ਜੀ (੦੬ ਭਾਦੋਂ ੫੫੨)
23 Aug 2020 (Sunday) Panchami (08 Bhadon 552)
੨੩-੦੮-੨੦੨੦ (ਐਤਵਾਰ) ਪੰਚਮੀ (੦੮ ਭਾਦੋਂ ੫੫੨)
28 Aug 2020 (Friday) Dashmi (13 Bhadon 552)
੨੮-੦੮-੨੦੨੦ (ਸ਼ੁੱਕਰਵਾਰ) ਦਸ਼ਮੀ (੧੩ ਭਾਦੋਂ ੫੫੨)
29 Aug 2020 (Saturday) Sampooranta Divas Sri Guru Granth Sahib ji (14 Bhadon 552)
੨੯-੦੮-੨੦੨੦ (ਸ਼ਨਿੱਚਰਵਾਰ) ਸੰਪੂਰਨਤਾ ਦਿਵਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (੧੪ ਭਾਦੋਂ ੫੫੨)
31 Aug 2020 (Monday) Gurgaddi Gurpurab Sri Guru Ramdas ji (16 Bhadon 552)
੩੧-੦੮-੨੦੨੦ (ਸੋਮਵਾਰ) ਗੁਰਗੱਦੀ ਗੁਰਪੁਰਬ ਸ੍ਰੀ ਗੁਰੂ ਰਾਮਦਾਸ ਜੀ (੧੬ ਭਾਦੋਂ ੫੫੨)
Sikh Jantri 2020 September
02 Sep 2020 (Wednesday) Puranmashi, Jyoti jyot Gurpurab Sri Guru Amardas ji (Jor Mela Govindwaal Sahib) (18 Bhadon 552)
੦੨-੦੯-੨੦੨੦ (ਬੁੱਧਵਾਰ) ਪੂਰਨਮਾਸ਼ੀ, ਜੋਤੀ-ਜੋਤਿ ਗੁਰਪੁਰਬ ਸ੍ਰੀ ਗੁਰੂ ਅਮਰਦਾਸ ਜੀ (ਜੋੜ-ਮੇਲਾ ਸ੍ਰੀ ਗੋਇੰਦਵਾਲ ਸਾਹਿਬ) (੧੮ ਭਾਦੋਂ ੫੫੨)
04 Sep 2020 (Friday) Jor Mela Gurudwara Kandh Sahib (Batala) (20 Bhadon 552)
੦੪-੦੯-੨੦੨੦ (ਸ਼ੁੱਕਰਵਾਰ) ਜੋੜ-ਮੇਲਾ ਗੁ: ਕੰਧ ਸਾਹਿਬ (ਬਟਾਲਾ) (੨੦ ਭਾਦੋਂ ੫੫੨)
12 Sep 2020 (Saturday) Jyoti jyot Gurpurab Sri Guru Nanak Dev ji (28 Bhadon 552)
੧੨-੦੯-੨੦੨੦ (ਸ਼ਨਿੱਚਰਵਾਰ) ਜੋਤੀ-ਜੋਤਿ ਗੁਰਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ (੨੮ ਭਾਦੋਂ ੫੫੨)
16 Sep 2020 (Wednesday) Sangrand (Assu) (01 Assu 552)
੧੬-੦੯-੨੦੨੦ (ਬੁੱਧਵਾਰ) ਸੰਗਰਾਂਦ (ਅੱਸੂ) (੦੧ ਅੱਸੂ ੫੫੨)
17 Sep 2020 (Thursday) Masya (02 Assu 552)
੧੭-੦੯-੨੦੨੦ (ਵੀਰਵਾਰ) ਮੱਸਿਆ (੦੨ ਅੱਸੂ ੫੫੨)
19 Sep 2020 (Saturday) Gurgaddi Gurpurab Sri Guru Angad Dev ji (04 Assu 552)
੧੯-੦੯-੨੦੨੦ (ਸ਼ਨਿੱਚਰਵਾਰ) ਗੁਰਗੱਦੀ ਗੁਰਪੁਰਬ ਸ੍ਰੀ ਗੁਰੂ ਅੰਗਦ ਦੇਵ ਜੀ (੦੪ ਅੱਸੂ ੫੫੨)
21 Sep 2020 (Monday) Panchami (06 Assu 552)
੨੧-੦੯-੨੦੨੦ (ਸੋਮਵਾਰ) ਪੰਚਮੀ (੦੬ ਅੱਸੂ ੫੫੨)
26 Sep 2020 (Saturday) Dashmi (11 Assu 552)
੨੬-੦੯-੨੦੨੦ (ਸ਼ਨਿੱਚਰਵਾਰ) ਦਸ਼ਮੀ (੧੧ ਅੱਸੂ ੫੫੨)
28 Sep 2020 (Monday) Janamdin (Shaheed) Bhagat Singh ji (13 Assu 552)
੨੮-੦੯-੨੦੨੦ (ਸੋਮਵਾਰ) ਜਨਮਦਿਨ (ਸ਼ਹੀਦ) ਭਗਤ ਸਿੰਘ (੧੩ ਅੱਸੂ ੫੫੨)
Sikh Jantri 2020 October
01 Oct 2020 (Thursday) Puranmashi (16 Assu 552)
੦੧-੧੦-੨੦੨੦ (ਵੀਰਵਾਰ) ਪੂਰਨਮਾਸ਼ੀ (੧੬ ਅੱਸੂ ੫੫੨)
16 Oct 2020 (Friday) Masya (31 Assu 552)
੧੬-੧੦-੨੦੨੦ (ਸ਼ੁੱਕਰਵਾਰ) ਮੱਸਿਆ (੩੧ ਅੱਸੂ ੫੫੨)
17 Oct 2020 (Saturday) Sangrand (Katak) (01 Katak 552)
੧੭-੧੦-੨੦੨੦ (ਸ਼ਨਿੱਚਰਵਾਰ) ਸੰਗਰਾਂਦ (ਕੱਤਕ) (੦੧ ਕੱਤਕ ੫੫੨)
21 Oct 2020 (Wednesday) Panchami (05 Katak 552)
੨੧-੧੦-੨੦੨੦ (ਬੁੱਧਵਾਰ) ਪੰਚਮੀ (੦੫ ਕੱਤਕ ੫੫੨)
23 Oct 2020 (Friday) Janamdin Baba Budha ji (Kathunangal) (07 Katak 552)
੨੩-੧੦-੨੦੨੦ (ਸ਼ੁੱਕਰਵਾਰ) ਜਨਮਦਿਨ ਬਾਬਾ ਬੁੱਢਾ ਜੀ (ਕੱਥੂਨੰਗਲ) (੦੭ ਕੱਤਕ ੫੫੨)
26 Oct 2020 (Monday) Dashmi (10 Katak 552)
੨੬-੧੦-੨੦੨੦ (ਸੋਮਵਾਰ) ਦਸ਼ਮੀ (੧੦ ਕੱਤਕ ੫੫੨)
30 Oct 2020 (Friday) Saka Panja Sahib (Pakistan) (14 Katak 552)
੩੦-੧੦-੨੦੨੦ (ਸ਼ੁੱਕਰਵਾਰ) ਸਾਕਾ ਪੰਜਾ ਸਾਹਿਬ (ਪਾਕਿਸਤਾਨ) (੧੪ ਕੱਤਕ ੫੫੨)
31 Oct 2020 (Saturday) Puranmashi (15 Katak 552)
੩੧-੧੦-੨੦੨੦ (ਸ਼ਨਿੱਚਰਵਾਰ) ਪੂਰਨਮਾਸ਼ੀ (੧੫ ਕੱਤਕ ੫੫੨)
Sikh Jantri 2020 November
01 Nov 2020 (Sunday) Punjab Day (16 Katak 552)
੦੧-੧੧-੨੦੨੦ (ਐਤਵਾਰ) ਪੰਜਾਬੀ ਸੂਬਾ ਦਿਵਸ (੧੬ ਕੱਤਕ ੫੫੨)
02 Nov 2020 (Monday) Prakash Gurpurab Sri Guru Ramdas ji (17 Katak 552)
੦੨-੧੧-੨੦੨੦ (ਸੋਮਵਾਰ) ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਰਾਮਦਾਸ ਜੀ (੧੭ ਕੱਤਕ ੫੫੨)
09 Nov 2020 (Monday) Jyoti jyot Gurpurab Sri Guru Harirai ji, Gurgaddi Gurpurab Sri Guru Harikrishan ji (24 Katak 552)
੦੯-੧੧-੨੦੨੦ (ਸੋਮਵਾਰ) ਜੋਤੀ-ਜੋਤਿ ਗੁਰਪੁਰਬ ਸ੍ਰੀ ਗੁਰੂ ਹਰਿਰਾਇ ਜੀ, ਗੁਰਗੱਦੀ ਗੁਰਪੁਰਬ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ (੨੪ ਕੱਤਕ ੫੫੨)
14 Nov 2020 (Saturday) Shaheedi Baba Deep Singh ji Shaheed, Bandi Chor Divas (Diwali) (29 Katak 552)
੧੪-੧੧-੨੦੨੦ (ਸ਼ਨਿੱਚਰਵਾਰ) ਸ਼ਹੀਦੀ ਬਾਬਾ ਦੀਪ ਸਿੰਘ ਜੀ ਸ਼ਹੀਦ, ਬੰਦੀ ਛੋੜ ਦਿਵਸ (ਦੀਵਾਲੀ) (੨੯ ਕੱਤਕ ੫੫੨)
15 Nov 2020 (Sunday) Sangrand (Maghar), Masya (01 Maghar 552)
੧੫-੧੧-੨੦੨੦ (ਐਤਵਾਰ) ਸੰਗਰਾਂਦ (ਮੱਘਰ), ਮੱਸਿਆ (੦੧ ਮੱਘਰ ੫੫੨)
16 Nov 2020 (Monday) Gurgaddi Gurpurab Sri Guru Granth Sahib ji (02 Maghar 552)
੧੬-੧੧-੨੦੨੦ (ਸੋਮਵਾਰ) ਗੁਰਗੱਦੀ ਗੁਰਪੁਰਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (੦੨ ਮੱਘਰ ੫੫੨)
19 Nov 2020 (Thursday) Panchami, Jyoti jyot Gurpurab Sri Guru Gobind Singh ji (05 Maghar 552)
੧੯-੧੧-੨੦੨੦ (ਵੀਰਵਾਰ) ਪੰਚਮੀ, ਜੋਤੀ-ਜੋਤਿ ਗੁਰਪੁਰਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ (੦੫ ਮੱਘਰ ੫੫੨)
24 Nov 2020 (Tuesday) Dashmi (10 Maghar 552)
੨੪-੧੧-੨੦੨੦ (ਮੰਗਲਵਾਰ) ਦਸ਼ਮੀ (੧੦ ਮੱਘਰ ੫੫੨)
25 Nov 2020 (Wednesday) Janamdin Bhagat Namdev ji (11 Maghar 552)
੨੫-੧੧-੨੦੨੦ (ਬੁੱਧਵਾਰ) ਜਨਮਦਿਨ ਭਗਤ ਨਾਮਦੇਵ ਜੀ (੧੧ ਮੱਘਰ ੫੫੨)
27 Nov 2020 (Friday) Akal Chalana Bhai Mardana ji (13 Maghar 552)
੨੭-੧੧-੨੦੨੦ (ਸ਼ੁੱਕਰਵਾਰ) ਅਕਾਲ ਚਲਾਣਾ ਭਾਈ ਮਰਦਾਨਾ ਜੀ (੧੩ ਮੱਘਰ ੫੫੨)
29 Nov 2020 (Sunday) Janamdin Sahibzada Zorawar Singh ji (15 Maghar 552)
੨੯-੧੧-੨੦੨੦ (ਐਤਵਾਰ) ਜਨਮਦਿਨ ਸਾਹਬਿਜ਼ਾਦਾ ਜੋਰਾਵਰ ਸਿੰਘ ਜੀ (੧੫ ਮੱਘਰ ੫੫੨)
30 Nov 2020 (Monday) Puranmashi, Prakash Gurpurab Sri Guru Nanak Dev ji (16 Maghar 552)
੩੦-੧੧-੨੦੨੦ (ਸੋਮਵਾਰ) ਪੂਰਨਮਾਸ਼ੀ, ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ (੧੬ ਮੱਘਰ ੫੫੨)
Sikh Jantri 2020 December
13 Dec 2020 (Sunday) Janamdin Sahibzada Fateh Singh ji (29 Maghar 552)
੧੩-੧੨-੨੦੨੦ (ਐਤਵਾਰ) ਜਨਮਦਿਨ ਸਾਹਿਬਜ਼ਾਦਾ ਫਤਿਹ ਸਿੰਘ ਜੀ (੨੯ ਮੱਘਰ ੫੫੨)
14 Dec 2020 (Monday) Masya (30 Maghar 552)
੧੪-੧੨-੨੦੨੦ (ਸੋਮਵਾਰ) ਮੱਸਿਆ (੩੦ ਮੱਘਰ ੫੫੨)
15 Dec 2020 (Tuesday) Sangrand (Poh) (01 Poh 552)
੧੫-੧੨-੨੦੨੦ (ਮੰਗਲਵਾਰ) ਸੰਗਰਾਂਦ (ਪੋਹ) (੦੧ ਪੋਹ ੫੫੨)
17 Dec 2020 (Thursday) Gurgaddi Gurpurab Sri Guru Gobind Singh ji (03 Poh 552)
੧੭-੧੨-੨੦੨੦ (ਵੀਰਵਾਰ) ਗੁਰਗੱਦੀ ਗੁਰਪੁਰਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ (੦੩ ਪੋਹ ੫੫੨)
19 Dec 2020 (Saturday) Panchami, Shaheedi Gurpurab Sri Guru Teg Bahadur ji (05 Poh 552)
੧੯-੧੨-੨੦੨੦ (ਸ਼ਨਿੱਚਰਵਾਰ) ਪੰਚਮੀ, ਸ਼ਹੀਦੀ ਗੁਰਪੁਰਬ ਸ੍ਰੀ ਗੁਰੂ ਤੇਗ ਬਹਾਦਰ ਜੀ (੦੫ ਪੋਹ ੫੫੨)
22 Dec 2020 (Tuesday) Shaheedi Wadde Sahibzade (Chamkaur Sahib) (08 Poh 552)
੨੨-੧੨-੨੦੨੦ (ਮੰਗਲਵਾਰ) ਸ਼ਹੀਦੀ ਵੱਡੇ ਸਾਹਿਬਜ਼ਾਦੇ (ਚਮਕੌਰ ਸਾਹਿਬ) (੦੮ ਪੋਹ ੫੫੨)
24 Dec 2020 (Thursday) Dashmi (10 Poh 552)
੨੪-੧੨-੨੦੨੦ (ਵੀਰਵਾਰ) ਦਸ਼ਮੀ (੧੦ ਪੋਹ ੫੫੨)
30 Dec 2020 (Wednesday) Puranmashi (16 Poh 552)
੩੦-੧੨-੨੦੨੦ (ਬੁੱਧਵਾਰ) ਪੂਰਨਮਾਸ਼ੀ (੧੬ ਪੋਹ ੫੫੨)

Download Nitnem Audio Android App to read Nitnem Paths