Guru Granth Sahib Ang 67 – ਗੁਰੂ ਗ੍ਰੰਥ ਸਾਹਿਬ ਅੰਗ ੬੭
Guru Granth Sahib Ang 67
Guru Granth Sahib Ang 67
ਬਿਨੁ ਸਬਦੈ ਜਗੁ ਦੁਖੀਆ ਫਿਰੈ ਮਨਮੁਖਾ ਨੋ ਗਈ ਖਾਇ ॥
Bin Sabadhai Jag Dhukheeaa Firai Manamukhaa No Gee Khaae ||
Without the Shabad, the world wanders lost in pain. The self-willed manmukh is consumed.
ਸਿਰੀਰਾਗੁ (ਮਃ ੩) ਅਸਟ (੨੧) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੬੭ ਪੰ. ੧
Sri Raag Guru Amar Das
ਸਬਦੇ ਨਾਮੁ ਧਿਆਈਐ ਸਬਦੇ ਸਚਿ ਸਮਾਇ ॥੪॥
Sabadhae Naam Dhhiaaeeai Sabadhae Sach Samaae ||4||
Through the Shabad, meditate on the Naam; through the Shabad, you shall merge in Truth. ||4||
ਸਿਰੀਰਾਗੁ (ਮਃ ੩) ਅਸਟ (੨੧) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੬੭ ਪੰ. ੧
Sri Raag Guru Amar Das
Guru Granth Sahib Ang 67
ਮਾਇਆ ਭੂਲੇ ਸਿਧ ਫਿਰਹਿ ਸਮਾਧਿ ਨ ਲਗੈ ਸੁਭਾਇ ॥
Maaeiaa Bhoolae Sidhh Firehi Samaadhh N Lagai Subhaae ||
The Siddhas wander around, deluded by Maya; they are not absorbed in the Samaadhi of the Lord’s Sublime Love.
ਸਿਰੀਰਾਗੁ (ਮਃ ੩) ਅਸਟ (੨੧) ੫:੧ – ਗੁਰੂ ਗ੍ਰੰਥ ਸਾਹਿਬ : ਅੰਗ ੬੭ ਪੰ. ੨
Sri Raag Guru Amar Das
ਤੀਨੇ ਲੋਅ ਵਿਆਪਤ ਹੈ ਅਧਿਕ ਰਹੀ ਲਪਟਾਇ ॥
Theenae Loa Viaapath Hai Adhhik Rehee Lapattaae ||
The three worlds are permeated by Maya; they are totally covered by it.
ਸਿਰੀਰਾਗੁ (ਮਃ ੩) ਅਸਟ (੨੧) ੫:੨ – ਗੁਰੂ ਗ੍ਰੰਥ ਸਾਹਿਬ : ਅੰਗ ੬੭ ਪੰ. ੨
Sri Raag Guru Amar Das
ਬਿਨੁ ਗੁਰ ਮੁਕਤਿ ਨ ਪਾਈਐ ਨਾ ਦੁਬਿਧਾ ਮਾਇਆ ਜਾਇ ॥੫॥
Bin Gur Mukath N Paaeeai Naa Dhubidhhaa Maaeiaa Jaae ||5||
Without the Guru, liberation is not attained, and the double-mindedness of Maya does not go away. ||5||
ਸਿਰੀਰਾਗੁ (ਮਃ ੩) ਅਸਟ (੨੧) ੫:੩ – ਗੁਰੂ ਗ੍ਰੰਥ ਸਾਹਿਬ : ਅੰਗ ੬੭ ਪੰ. ੩
Sri Raag Guru Amar Das
Guru Granth Sahib Ang 67
ਮਾਇਆ ਕਿਸ ਨੋ ਆਖੀਐ ਕਿਆ ਮਾਇਆ ਕਰਮ ਕਮਾਇ ॥
Maaeiaa Kis No Aakheeai Kiaa Maaeiaa Karam Kamaae ||
What is called Maya? What does Maya do?
ਸਿਰੀਰਾਗੁ (ਮਃ ੩) ਅਸਟ (੨੧) ੬:੧ – ਗੁਰੂ ਗ੍ਰੰਥ ਸਾਹਿਬ : ਅੰਗ ੬੭ ਪੰ. ੩
Sri Raag Guru Amar Das
ਦੁਖਿ ਸੁਖਿ ਏਹੁ ਜੀਉ ਬਧੁ ਹੈ ਹਉਮੈ ਕਰਮ ਕਮਾਇ ॥
Dhukh Sukh Eaehu Jeeo Badhh Hai Houmai Karam Kamaae ||
These beings are bound by pleasure and pain; they do their deeds in egotism.
ਸਿਰੀਰਾਗੁ (ਮਃ ੩) ਅਸਟ (੨੧) ੬:੨ – ਗੁਰੂ ਗ੍ਰੰਥ ਸਾਹਿਬ : ਅੰਗ ੬੭ ਪੰ. ੪
Sri Raag Guru Amar Das
ਬਿਨੁ ਸਬਦੈ ਭਰਮੁ ਨ ਚੂਕਈ ਨਾ ਵਿਚਹੁ ਹਉਮੈ ਜਾਇ ॥੬॥
Bin Sabadhai Bharam N Chookee Naa Vichahu Houmai Jaae ||6||
Without the Shabad, doubt is not dispelled, and egotism is not eliminated from within. ||6||
ਸਿਰੀਰਾਗੁ (ਮਃ ੩) ਅਸਟ (੨੧) ੬:੩ – ਗੁਰੂ ਗ੍ਰੰਥ ਸਾਹਿਬ : ਅੰਗ ੬੭ ਪੰ. ੪
Sri Raag Guru Amar Das
Guru Granth Sahib Ang 67
ਬਿਨੁ ਪ੍ਰੀਤੀ ਭਗਤਿ ਨ ਹੋਵਈ ਬਿਨੁ ਸਬਦੈ ਥਾਇ ਨ ਪਾਇ ॥
Bin Preethee Bhagath N Hovee Bin Sabadhai Thhaae N Paae ||
Without love, there is no devotional worship. Without the Shabad, no one finds acceptance.
ਸਿਰੀਰਾਗੁ (ਮਃ ੩) ਅਸਟ (੨੧) ੭:੧ – ਗੁਰੂ ਗ੍ਰੰਥ ਸਾਹਿਬ : ਅੰਗ ੬੭ ਪੰ. ੫
Sri Raag Guru Amar Das
ਸਬਦੇ ਹਉਮੈ ਮਾਰੀਐ ਮਾਇਆ ਕਾ ਭ੍ਰਮੁ ਜਾਇ ॥
Sabadhae Houmai Maareeai Maaeiaa Kaa Bhram Jaae ||
Through the Shabad, egotism is conquered and subdued, and the illusion of Maya is dispelled.
ਸਿਰੀਰਾਗੁ (ਮਃ ੩) ਅਸਟ (੨੧) ੭:੨ – ਗੁਰੂ ਗ੍ਰੰਥ ਸਾਹਿਬ : ਅੰਗ ੬੭ ਪੰ. ੬
Sri Raag Guru Amar Das
ਨਾਮੁ ਪਦਾਰਥੁ ਪਾਈਐ ਗੁਰਮੁਖਿ ਸਹਜਿ ਸੁਭਾਇ ॥੭॥
Naam Padhaarathh Paaeeai Guramukh Sehaj Subhaae ||7||
The Gurmukh obtains the Treasure of the Naam with intuitive ease. ||7||
ਸਿਰੀਰਾਗੁ (ਮਃ ੩) ਅਸਟ (੨੧) ੭:੩ – ਗੁਰੂ ਗ੍ਰੰਥ ਸਾਹਿਬ : ਅੰਗ ੬੭ ਪੰ. ੬
Sri Raag Guru Amar Das
Guru Granth Sahib Ang 67
ਬਿਨੁ ਗੁਰ ਗੁਣ ਨ ਜਾਪਨੀ ਬਿਨੁ ਗੁਣ ਭਗਤਿ ਨ ਹੋਇ ॥
Bin Gur Gun N Jaapanee Bin Gun Bhagath N Hoe ||
Without the Guru, one’s virtues do not shine forth; without virtue, there is no devotional worship.
ਸਿਰੀਰਾਗੁ (ਮਃ ੩) ਅਸਟ (੨੧) ੮:੧ – ਗੁਰੂ ਗ੍ਰੰਥ ਸਾਹਿਬ : ਅੰਗ ੬੭ ਪੰ. ੭
Sri Raag Guru Amar Das
ਭਗਤਿ ਵਛਲੁ ਹਰਿ ਮਨਿ ਵਸਿਆ ਸਹਜਿ ਮਿਲਿਆ ਪ੍ਰਭੁ ਸੋਇ ॥
Bhagath Vashhal Har Man Vasiaa Sehaj Miliaa Prabh Soe ||
The Lord is the Lover of His devotees; He abides within their minds. They meet that God with intuitive ease.
ਸਿਰੀਰਾਗੁ (ਮਃ ੩) ਅਸਟ (੨੧) ੮:੨ – ਗੁਰੂ ਗ੍ਰੰਥ ਸਾਹਿਬ : ਅੰਗ ੬੭ ਪੰ. ੭
Sri Raag Guru Amar Das
ਨਾਨਕ ਸਬਦੇ ਹਰਿ ਸਾਲਾਹੀਐ ਕਰਮਿ ਪਰਾਪਤਿ ਹੋਇ ॥੮॥੪॥੨੧॥
Naanak Sabadhae Har Saalaaheeai Karam Paraapath Hoe ||8||4||21||
O Nanak, through the Shabad, praise the Lord. By His Grace, He is obtained. ||8||4||21||
ਸਿਰੀਰਾਗੁ (ਮਃ ੩) ਅਸਟ (੨੧) ੮:੩ – ਗੁਰੂ ਗ੍ਰੰਥ ਸਾਹਿਬ : ਅੰਗ ੬੭ ਪੰ. ੮
Sri Raag Guru Amar Das
Guru Granth Sahib Ang 67
ਸਿਰੀਰਾਗੁ ਮਹਲਾ ੩ ॥
Sireeraag Mehalaa 3 ||
Siree Raag, Third Mehl:
ਸਿਰੀਰਾਗੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੬੭
ਮਾਇਆ ਮੋਹੁ ਮੇਰੈ ਪ੍ਰਭਿ ਕੀਨਾ ਆਪੇ ਭਰਮਿ ਭੁਲਾਏ ॥
Maaeiaa Mohu Maerai Prabh Keenaa Aapae Bharam Bhulaaeae ||
Emotional attachment to Maya is created by my God; He Himself misleads us through illusion and doubt.
ਸਿਰੀਰਾਗੁ (ਮਃ ੩) ਅਸਟ (੨੨) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੬੭ ਪੰ. ੯
Sri Raag Guru Amar Das
ਮਨਮੁਖਿ ਕਰਮ ਕਰਹਿ ਨਹੀ ਬੂਝਹਿ ਬਿਰਥਾ ਜਨਮੁ ਗਵਾਏ ॥
Manamukh Karam Karehi Nehee Boojhehi Birathhaa Janam Gavaaeae ||
The self-willed manmukhs perform their actions, but they do not understand; they waste away their lives in vain.
ਸਿਰੀਰਾਗੁ (ਮਃ ੩) ਅਸਟ (੨੨) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੬੭ ਪੰ. ੯
Sri Raag Guru Amar Das
ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ ॥੧॥
Gurabaanee Eis Jag Mehi Chaanan Karam Vasai Man Aaeae ||1||
Gurbani is the Light to illuminate this world; by His Grace, it comes to abide within the mind. ||1||
ਸਿਰੀਰਾਗੁ (ਮਃ ੩) ਅਸਟ (੨੨) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੬੭ ਪੰ. ੧੦
Sri Raag Guru Amar Das
Guru Granth Sahib Ang 67
ਮਨ ਰੇ ਨਾਮੁ ਜਪਹੁ ਸੁਖੁ ਹੋਇ ॥
Man Rae Naam Japahu Sukh Hoe ||
O mind, chant the Naam, the Name of the Lord, and find peace.
ਸਿਰੀਰਾਗੁ (ਮਃ ੩) ਅਸਟ (੨੨) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੬੭ ਪੰ. ੧੦
Sri Raag Guru Amar Das
ਗੁਰੁ ਪੂਰਾ ਸਾਲਾਹੀਐ ਸਹਜਿ ਮਿਲੈ ਪ੍ਰਭੁ ਸੋਇ ॥੧॥ ਰਹਾਉ ॥
Gur Pooraa Saalaaheeai Sehaj Milai Prabh Soe ||1|| Rehaao ||
Praising the Perfect Guru, you shall easily meet with that God. ||1||Pause||
ਸਿਰੀਰਾਗੁ (ਮਃ ੩) ਅਸਟ (੨੨) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੬੭ ਪੰ. ੧੧
Sri Raag Guru Amar Das
Guru Granth Sahib Ang 67
ਭਰਮੁ ਗਇਆ ਭਉ ਭਾਗਿਆ ਹਰਿ ਚਰਣੀ ਚਿਤੁ ਲਾਇ ॥
Bharam Gaeiaa Bho Bhaagiaa Har Charanee Chith Laae ||
Doubt departs, and fear runs away, when you focus your consciousness on the Lord’s Feet.
ਸਿਰੀਰਾਗੁ (ਮਃ ੩) ਅਸਟ (੨੨) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੬੭ ਪੰ. ੧੧
Sri Raag Guru Amar Das
ਗੁਰਮੁਖਿ ਸਬਦੁ ਕਮਾਈਐ ਹਰਿ ਵਸੈ ਮਨਿ ਆਇ ॥
Guramukh Sabadh Kamaaeeai Har Vasai Man Aae ||
The Gurmukh practices the Shabad, and the Lord comes to dwell within the mind.
ਸਿਰੀਰਾਗੁ (ਮਃ ੩) ਅਸਟ (੨੨) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੬੭ ਪੰ. ੧੨
Sri Raag Guru Amar Das
ਘਰਿ ਮਹਲਿ ਸਚਿ ਸਮਾਈਐ ਜਮਕਾਲੁ ਨ ਸਕੈ ਖਾਇ ॥੨॥
Ghar Mehal Sach Samaaeeai Jamakaal N Sakai Khaae ||2||
In the mansion of the home within the self, we merge in Truth, and the Messenger of Death cannot devour us. ||2||
ਸਿਰੀਰਾਗੁ (ਮਃ ੩) ਅਸਟ (੨੨) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੬੭ ਪੰ. ੧੨
Sri Raag Guru Amar Das
Guru Granth Sahib Ang 67
ਨਾਮਾ ਛੀਬਾ ਕਬੀਰੁ ਜਦ਼ਲਾਹਾ ਪੂਰੇ ਗੁਰ ਤੇ ਗਤਿ ਪਾਈ ॥
Naamaa Shheebaa Kabeer Juolaahaa Poorae Gur Thae Gath Paaee ||
Naam Dayv the printer, and Kabeer the weaver, obtained salvation through the Perfect Guru.
ਸਿਰੀਰਾਗੁ (ਮਃ ੩) ਅਸਟ (੨੨) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੬੭ ਪੰ. ੧੩
Sri Raag Guru Amar Das
ਬ੍ਰਹਮ ਕੇ ਬੇਤੇ ਸਬਦੁ ਪਛਾਣਹਿ ਹਉਮੈ ਜਾਤਿ ਗਵਾਈ ॥
Breham Kae Baethae Sabadh Pashhaanehi Houmai Jaath Gavaaee ||
Those who know God and recognize His Shabad lose their ego and class consciousness.
ਸਿਰੀਰਾਗੁ (ਮਃ ੩) ਅਸਟ (੨੨) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੬੭ ਪੰ. ੧੩
Sri Raag Guru Amar Das
ਸੁਰਿ ਨਰ ਤਿਨ ਕੀ ਬਾਣੀ ਗਾਵਹਿ ਕੋਇ ਨ ਮੇਟੈ ਭਾਈ ॥੩॥
Sur Nar Thin Kee Baanee Gaavehi Koe N Maettai Bhaaee ||3||
Their Banis are sung by the angelic beings, and no one can erase them, O Siblings of Destiny! ||3||
ਸਿਰੀਰਾਗੁ (ਮਃ ੩) ਅਸਟ (੨੨) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੬੭ ਪੰ. ੧੪
Sri Raag Guru Amar Das
Guru Granth Sahib Ang 67
ਦੈਤ ਪੁਤੁ ਕਰਮ ਧਰਮ ਕਿਛੁ ਸੰਜਮ ਨ ਪੜੈ ਦੂਜਾ ਭਾਉ ਨ ਜਾਣੈ ॥
Dhaith Puth Karam Dhharam Kishh Sanjam N Parrai Dhoojaa Bhaao N Jaanai ||
The demon’s son Prahlaad had not read about religious rituals or ceremonies, austerity or self-discipline; he did not know the love of duality.
ਸਿਰੀਰਾਗੁ (ਮਃ ੩) ਅਸਟ (੨੨) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੬੭ ਪੰ. ੧੪
Sri Raag Guru Amar Das
ਸਤਿਗੁਰੁ ਭੇਟਿਐ ਨਿਰਮਲੁ ਹੋਆ ਅਨਦਿਨੁ ਨਾਮੁ ਵਖਾਣੈ ॥
Sathigur Bhaettiai Niramal Hoaa Anadhin Naam Vakhaanai ||
Upon meeting with the True Guru, he became pure; night and day, he chanted the Naam, the Name of the Lord.
ਸਿਰੀਰਾਗੁ (ਮਃ ੩) ਅਸਟ (੨੨) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੬੭ ਪੰ. ੧੫
Sri Raag Guru Amar Das
ਏਕੋ ਪੜੈ ਏਕੋ ਨਾਉ ਬੂਝੈ ਦੂਜਾ ਅਵਰੁ ਨ ਜਾਣੈ ॥੪॥
Eaeko Parrai Eaeko Naao Boojhai Dhoojaa Avar N Jaanai ||4||
He read only of the One and he understood only the One Name; he knew no other at all. ||4||
ਸਿਰੀਰਾਗੁ (ਮਃ ੩) ਅਸਟ (੨੨) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੬੭ ਪੰ. ੧੫
Sri Raag Guru Amar Das
Guru Granth Sahib Ang 67
ਖਟੁ ਦਰਸਨ ਜੋਗੀ ਸੰਨਿਆਸੀ ਬਿਨੁ ਗੁਰ ਭਰਮਿ ਭੁਲਾਏ ॥
Khatt Dharasan Jogee Sanniaasee Bin Gur Bharam Bhulaaeae ||
The followers of the six different life-styles and world-views, the Yogis and the Sanyaasees have gone astray in doubt without the Guru.
ਸਿਰੀਰਾਗੁ (ਮਃ ੩) ਅਸਟ (੨੨) ੫:੧ – ਗੁਰੂ ਗ੍ਰੰਥ ਸਾਹਿਬ : ਅੰਗ ੬੭ ਪੰ. ੧੬
Sri Raag Guru Amar Das
ਸਤਿਗੁਰੁ ਸੇਵਹਿ ਤਾ ਗਤਿ ਮਿਤਿ ਪਾਵਹਿ ਹਰਿ ਜੀਉ ਮੰਨਿ ਵਸਾਏ ॥
Sathigur Saevehi Thaa Gath Mith Paavehi Har Jeeo Mann Vasaaeae ||
If they serve the True Guru, they find the state of salvation; they enshrine the Dear Lord within their minds.
ਸਿਰੀਰਾਗੁ (ਮਃ ੩) ਅਸਟ (੨੨) ੫:੨ – ਗੁਰੂ ਗ੍ਰੰਥ ਸਾਹਿਬ : ਅੰਗ ੬੭ ਪੰ. ੧੭
Sri Raag Guru Amar Das
ਸਚੀ ਬਾਣੀ ਸਿਉ ਚਿਤੁ ਲਾਗੈ ਆਵਣੁ ਜਾਣੁ ਰਹਾਏ ॥੫॥
Sachee Baanee Sio Chith Laagai Aavan Jaan Rehaaeae ||5||
They focus their consciousness on the True Bani, and their comings and goings in reincarnation are over. ||5||
ਸਿਰੀਰਾਗੁ (ਮਃ ੩) ਅਸਟ (੨੨) ੫:੩ – ਗੁਰੂ ਗ੍ਰੰਥ ਸਾਹਿਬ : ਅੰਗ ੬੭ ਪੰ. ੧੭
Sri Raag Guru Amar Das
Guru Granth Sahib Ang 67
ਪੰਡਿਤ ਪੜਿ ਪੜਿ ਵਾਦੁ ਵਖਾਣਹਿ ਬਿਨੁ ਗੁਰ ਭਰਮਿ ਭੁਲਾਏ ॥
Panddith Parr Parr Vaadh Vakhaanehi Bin Gur Bharam Bhulaaeae ||
The Pandits, the religious scholars, read and argue and stir up controversies, but without the Guru, they are deluded by doubt.
ਸਿਰੀਰਾਗੁ (ਮਃ ੩) ਅਸਟ (੨੨) ੬:੧ – ਗੁਰੂ ਗ੍ਰੰਥ ਸਾਹਿਬ : ਅੰਗ ੬੭ ਪੰ. ੧੮
Sri Raag Guru Amar Das
ਲਖ ਚਉਰਾਸੀਹ ਫੇਰੁ ਪਇਆ ਬਿਨੁ ਸਬਦੈ ਮੁਕਤਿ ਨ ਪਾਏ ॥
Lakh Chouraaseeh Faer Paeiaa Bin Sabadhai Mukath N Paaeae ||
They wander around the cycle of 8.4 million reincarnations; without the Shabad, they do not attain liberation.
ਸਿਰੀਰਾਗੁ (ਮਃ ੩) ਅਸਟ (੨੨) ੬:੨ – ਗੁਰੂ ਗ੍ਰੰਥ ਸਾਹਿਬ : ਅੰਗ ੬੭ ਪੰ. ੧੮
Sri Raag Guru Amar Das
ਜਾ ਨਾਉ ਚੇਤੈ ਤਾ ਗਤਿ ਪਾਏ ਜਾ ਸਤਿਗੁਰੁ ਮੇਲਿ ਮਿਲਾਏ ॥੬॥
Jaa Naao Chaethai Thaa Gath Paaeae Jaa Sathigur Mael Milaaeae ||6||
But when they remember the Name, then they attain the state of salvation, when the True Guru unites them in Union. ||6||
ਸਿਰੀਰਾਗੁ (ਮਃ ੩) ਅਸਟ (੨੨) ੬:੩ – ਗੁਰੂ ਗ੍ਰੰਥ ਸਾਹਿਬ : ਅੰਗ ੬੭ ਪੰ. ੧੯
Sri Raag Guru Amar Das
Guru Granth Sahib Ang 67
ਸਤਸੰਗਤਿ ਮਹਿ ਨਾਮੁ ਹਰਿ ਉਪਜੈ ਜਾ ਸਤਿਗੁਰੁ ਮਿਲੈ ਸੁਭਾਏ ॥
Sathasangath Mehi Naam Har Oupajai Jaa Sathigur Milai Subhaaeae ||
In the Sat Sangat, the True Congregation, the Name of the Lord wells up, when the True Guru unites us in His Sublime Love.
ਸਿਰੀਰਾਗੁ (ਮਃ ੩) ਅਸਟ (੨੨) ੭:੧ – ਗੁਰੂ ਗ੍ਰੰਥ ਸਾਹਿਬ : ਅੰਗ ੬੭ ਪੰ. ੧੯
Sri Raag Guru Amar Das
Guru Granth Sahib Ang 67