Ang 1 to 100Guru Granth Sahib Ji

Guru Granth Sahib Ang 56 – ਗੁਰੂ ਗ੍ਰੰਥ ਸਾਹਿਬ ਅੰਗ ੫੬

Guru Granth Sahib Ang 56

Guru Granth Sahib Ang 56

Guru Granth Sahib Ang 56


Guru Granth Sahib Ang 56

ਮੁਖਿ ਝੂਠੈ ਝੂਠੁ ਬੋਲਣਾ ਕਿਉ ਕਰਿ ਸੂਚਾ ਹੋਇ ॥

Mukh Jhoothai Jhooth Bolanaa Kio Kar Soochaa Hoe ||

With false mouths, people speak falsehood. How can they be made pure?

ਸਿਰੀਰਾਗੁ (ਮਃ ੧) ਅਸਟ. (੫) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੫੬ ਪੰ. ੧
Sri Raag Guru Nanak Dev


ਬਿਨੁ ਅਭ ਸਬਦ ਨ ਮਾਂਜੀਐ ਸਾਚੇ ਤੇ ਸਚੁ ਹੋਇ ॥੧॥

Bin Abh Sabadh N Maanjeeai Saachae Thae Sach Hoe ||1||

Without the Holy Water of the Shabad, they are not cleansed. From the True One alone comes Truth. ||1||

ਸਿਰੀਰਾਗੁ (ਮਃ ੧) ਅਸਟ. (੫) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੫੬ ਪੰ. ੧
Sri Raag Guru Nanak Dev


Guru Granth Sahib Ang 56

ਮੁੰਧੇ ਗੁਣਹੀਣੀ ਸੁਖੁ ਕੇਹਿ ॥

Mundhhae Guneheenee Sukh Kaehi ||

O soul-bride, without virtue, what happiness can there be?

ਸਿਰੀਰਾਗੁ (ਮਃ ੧) ਅਸਟ. (੫) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੫੬ ਪੰ. ੨
Sri Raag Guru Nanak Dev


ਪਿਰੁ ਰਲੀਆ ਰਸਿ ਮਾਣਸੀ ਸਾਚਿ ਸਬਦਿ ਸੁਖੁ ਨੇਹਿ ॥੧॥ ਰਹਾਉ ॥

Pir Raleeaa Ras Maanasee Saach Sabadh Sukh Naehi ||1|| Rehaao ||

The Husband Lord enjoys her with pleasure and delight; she is at peace in the love of the True Word of the Shabad. ||1||Pause||

ਸਿਰੀਰਾਗੁ (ਮਃ ੧) ਅਸਟ. (੫) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੫੬ ਪੰ. ੨
Sri Raag Guru Nanak Dev


ਪਿਰੁ ਪਰਦੇਸੀ ਜੇ ਥੀਐ ਧਨ ਵਾਂਢੀ ਝੂਰੇਇ ॥

Pir Paradhaesee Jae Thheeai Dhhan Vaandtee Jhooraee ||

When the Husband goes away, the bride suffers in the pain of separation,

ਸਿਰੀਰਾਗੁ (ਮਃ ੧) ਅਸਟ. (੫) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੫੬ ਪੰ. ੨
Sri Raag Guru Nanak Dev


Guru Granth Sahib Ang 56

ਜਿਉ ਜਲਿ ਥੋੜੈ ਮਛੁਲੀ ਕਰਣ ਪਲਾਵ ਕਰੇਇ ॥

Jio Jal Thhorrai Mashhulee Karan Palaav Karaee ||

Like the fish in shallow water, crying for mercy.

ਸਿਰੀਰਾਗੁ (ਮਃ ੧) ਅਸਟ. (੫) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੫੬ ਪੰ. ੩
Sri Raag Guru Nanak Dev


ਪਿਰ ਭਾਵੈ ਸੁਖੁ ਪਾਈਐ ਜਾ ਆਪੇ ਨਦਰਿ ਕਰੇਇ ॥੨॥

Pir Bhaavai Sukh Paaeeai Jaa Aapae Nadhar Karaee ||2||

As it pleases the Will of the Husband Lord, peace is obtained, when He Himself casts His Glance of Grace. ||2||

ਸਿਰੀਰਾਗੁ (ਮਃ ੧) ਅਸਟ. (੫) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੫੬ ਪੰ. ੩
Sri Raag Guru Nanak Dev


ਪਿਰੁ ਸਾਲਾਹੀ ਆਪਣਾ ਸਖੀ ਸਹੇਲੀ ਨਾਲਿ ॥

Pir Saalaahee Aapanaa Sakhee Sehaelee Naal ||

Praise your Husband Lord, together with your bridesmaids and friends.

ਸਿਰੀਰਾਗੁ (ਮਃ ੧) ਅਸਟ. (੫) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੫੬ ਪੰ. ੪
Sri Raag Guru Nanak Dev


Guru Granth Sahib Ang 56

ਤਨਿ ਸੋਹੈ ਮਨੁ ਮੋਹਿਆ ਰਤੀ ਰੰਗਿ ਨਿਹਾਲਿ ॥

Than Sohai Man Mohiaa Rathee Rang Nihaal ||

The body is beautified, and the mind is fascinated. Imbued with His Love, we are enraptured.

ਸਿਰੀਰਾਗੁ (ਮਃ ੧) ਅਸਟ. (੫) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੫੬ ਪੰ. ੪
Sri Raag Guru Nanak Dev


ਸਬਦਿ ਸਵਾਰੀ ਸੋਹਣੀ ਪਿਰੁ ਰਾਵੇ ਗੁਣ ਨਾਲਿ ॥੩॥

Sabadh Savaaree Sohanee Pir Raavae Gun Naal ||3||

Adorned with the Shabad, the beautiful bride enjoys her Husband with virtue. ||3||

ਸਿਰੀਰਾਗੁ (ਮਃ ੧) ਅਸਟ. (੫) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੫੬ ਪੰ. ੫
Sri Raag Guru Nanak Dev


ਕਾਮਣਿ ਕਾਮਿ ਨ ਆਵਈ ਖੋਟੀ ਅਵਗਣਿਆਰਿ ॥

Kaaman Kaam N Aavee Khottee Avaganiaar ||

The soul-bride is of no use at all, if she is evil and without virtue.

ਸਿਰੀਰਾਗੁ (ਮਃ ੧) ਅਸਟ. (੫) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੫੬ ਪੰ. ੫
Sri Raag Guru Nanak Dev


Guru Granth Sahib Ang 56

ਨਾ ਸੁਖੁ ਪੇਈਐ ਸਾਹੁਰੈ ਝੂਠਿ ਜਲੀ ਵੇਕਾਰਿ ॥

Naa Sukh Paeeeai Saahurai Jhooth Jalee Vaekaar ||

She does not find peace in this world or the next; she burns in falsehood and corruption.

ਸਿਰੀਰਾਗੁ (ਮਃ ੧) ਅਸਟ. (੫) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੫੬ ਪੰ. ੬
Sri Raag Guru Nanak Dev


ਆਵਣੁ ਵੰਞਣੁ ਡਾਖੜੋ ਛੋਡੀ ਕੰਤਿ ਵਿਸਾਰਿ ॥੪॥

Aavan Vannjan Ddaakharro Shhoddee Kanth Visaar ||4||

Coming and going are very difficult for that bride who is abandoned and forgotten by her Husband Lord. ||4||

ਸਿਰੀਰਾਗੁ (ਮਃ ੧) ਅਸਟ. (੫) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੫੬ ਪੰ. ੬
Sri Raag Guru Nanak Dev


ਪਿਰ ਕੀ ਨਾਰਿ ਸੁਹਾਵਣੀ ਮੁਤੀ ਸੋ ਕਿਤੁ ਸਾਦਿ ॥

Pir Kee Naar Suhaavanee Muthee So Kith Saadh ||

The beautiful soul-bride of the Husband Lord-by what sensual pleasures has she been doomed?

ਸਿਰੀਰਾਗੁ (ਮਃ ੧) ਅਸਟ. (੫) ੫:੧ – ਗੁਰੂ ਗ੍ਰੰਥ ਸਾਹਿਬ : ਅੰਗ ੫੬ ਪੰ. ੭
Sri Raag Guru Nanak Dev


Guru Granth Sahib Ang 56

ਪਿਰ ਕੈ ਕਾਮਿ ਨ ਆਵਈ ਬੋਲੇ ਫਾਦਿਲੁ ਬਾਦਿ ॥

Pir Kai Kaam N Aavee Bolae Faadhil Baadh ||

She is of no use to her Husband if she babbles in useless arguments.

ਸਿਰੀਰਾਗੁ (ਮਃ ੧) ਅਸਟ. (੫) ੫:੨ – ਗੁਰੂ ਗ੍ਰੰਥ ਸਾਹਿਬ : ਅੰਗ ੫੬ ਪੰ. ੭
Sri Raag Guru Nanak Dev


ਦਰਿ ਘਰਿ ਢੋਈ ਨਾ ਲਹੈ ਛੂਟੀ ਦੂਜੈ ਸਾਦਿ ॥੫॥

Dhar Ghar Dtoee Naa Lehai Shhoottee Dhoojai Saadh ||5||

At the Door of His Home, she finds no shelter; she is discarded for seeking other pleasures. ||5||

ਸਿਰੀਰਾਗੁ (ਮਃ ੧) ਅਸਟ. (੫) ੫:੩ – ਗੁਰੂ ਗ੍ਰੰਥ ਸਾਹਿਬ : ਅੰਗ ੫੬ ਪੰ. ੭
Sri Raag Guru Nanak Dev


ਪੰਡਿਤ ਵਾਚਹਿ ਪੋਥੀਆ ਨਾ ਬੂਝਹਿ ਵੀਚਾਰੁ ॥

Panddith Vaachehi Pothheeaa Naa Boojhehi Veechaar ||

The Pandits, the religious scholars, read their books, but they do not understand the real meaning.

ਸਿਰੀਰਾਗੁ (ਮਃ ੧) ਅਸਟ. (੫) ੬:੧ – ਗੁਰੂ ਗ੍ਰੰਥ ਸਾਹਿਬ : ਅੰਗ ੫੬ ਪੰ. ੮
Sri Raag Guru Nanak Dev


Guru Granth Sahib Ang 56

ਅਨ ਕਉ ਮਤੀ ਦੇ ਚਲਹਿ ਮਾਇਆ ਕਾ ਵਾਪਾਰੁ ॥

An Ko Mathee Dhae Chalehi Maaeiaa Kaa Vaapaar ||

They give instructions to others, and then walk away, but they deal in Maya themselves.

ਸਿਰੀਰਾਗੁ (ਮਃ ੧) ਅਸਟ. (੫) ੬:੨ – ਗੁਰੂ ਗ੍ਰੰਥ ਸਾਹਿਬ : ਅੰਗ ੫੬ ਪੰ. ੮
Sri Raag Guru Nanak Dev


ਕਥਨੀ ਝੂਠੀ ਜਗੁ ਭਵੈ ਰਹਣੀ ਸਬਦੁ ਸੁ ਸਾਰੁ ॥੬॥

Kathhanee Jhoothee Jag Bhavai Rehanee Sabadh S Saar ||6||

Speaking falsehood, they wander around the world, while those who remain true to the Shabad are excellent and exalted. ||6||

ਸਿਰੀਰਾਗੁ (ਮਃ ੧) ਅਸਟ. (੫) ੬:੩ – ਗੁਰੂ ਗ੍ਰੰਥ ਸਾਹਿਬ : ਅੰਗ ੫੬ ਪੰ. ੯
Sri Raag Guru Nanak Dev


ਕੇਤੇ ਪੰਡਿਤ ਜੋਤਕੀ ਬੇਦਾ ਕਰਹਿ ਬੀਚਾਰੁ ॥

Kaethae Panddith Jothakee Baedhaa Karehi Beechaar ||

There are so many Pandits and astrologers who ponder over the Vedas.

ਸਿਰੀਰਾਗੁ (ਮਃ ੧) ਅਸਟ. (੫) ੭:੧ – ਗੁਰੂ ਗ੍ਰੰਥ ਸਾਹਿਬ : ਅੰਗ ੫੬ ਪੰ. ੯
Sri Raag Guru Nanak Dev


Guru Granth Sahib Ang 56

ਵਾਦਿ ਵਿਰੋਧਿ ਸਲਾਹਣੇ ਵਾਦੇ ਆਵਣੁ ਜਾਣੁ ॥

Vaadh Virodhh Salaahanae Vaadhae Aavan Jaan ||

They glorify their disputes and arguments, and in these controversies they continue coming and going.

ਸਿਰੀਰਾਗੁ (ਮਃ ੧) ਅਸਟ. (੫) ੭:੨ – ਗੁਰੂ ਗ੍ਰੰਥ ਸਾਹਿਬ : ਅੰਗ ੫੬ ਪੰ. ੧੦
Sri Raag Guru Nanak Dev


ਬਿਨੁ ਗੁਰ ਕਰਮ ਨ ਛੁਟਸੀ ਕਹਿ ਸੁਣਿ ਆਖਿ ਵਖਾਣੁ ॥੭॥

Bin Gur Karam N Shhuttasee Kehi Sun Aakh Vakhaan ||7||

Without the Guru, they are not released from their karma, although they speak and listen and preach and explain. ||7||

ਸਿਰੀਰਾਗੁ (ਮਃ ੧) ਅਸਟ. (੫) ੭:੩ – ਗੁਰੂ ਗ੍ਰੰਥ ਸਾਹਿਬ : ਅੰਗ ੫੬ ਪੰ. ੧੦
Sri Raag Guru Nanak Dev


ਸਭਿ ਗੁਣਵੰਤੀ ਆਖੀਅਹਿ ਮੈ ਗੁਣੁ ਨਾਹੀ ਕੋਇ ॥

Sabh Gunavanthee Aakheeahi Mai Gun Naahee Koe ||

They all call themselves virtuous, but I have no virtue at all.

ਸਿਰੀਰਾਗੁ (ਮਃ ੧) ਅਸਟ. (੫) ੮:੧ – ਗੁਰੂ ਗ੍ਰੰਥ ਸਾਹਿਬ : ਅੰਗ ੫੬ ਪੰ. ੧੧
Sri Raag Guru Nanak Dev


Guru Granth Sahib Ang 56

ਹਰਿ ਵਰੁ ਨਾਰਿ ਸੁਹਾਵਣੀ ਮੈ ਭਾਵੈ ਪ੍ਰਭੁ ਸੋਇ ॥

Har Var Naar Suhaavanee Mai Bhaavai Prabh Soe ||

With the Lord as her Husband, the soul-bride is happy; I, too, love that God.

ਸਿਰੀਰਾਗੁ (ਮਃ ੧) ਅਸਟ. (੫) ੮:੨ – ਗੁਰੂ ਗ੍ਰੰਥ ਸਾਹਿਬ : ਅੰਗ ੫੬ ਪੰ. ੧੧
Sri Raag Guru Nanak Dev


ਨਾਨਕ ਸਬਦਿ ਮਿਲਾਵੜਾ ਨਾ ਵੇਛੋੜਾ ਹੋਇ ॥੮॥੫॥

Naanak Sabadh Milaavarraa Naa Vaeshhorraa Hoe ||8||5||

O Nanak, through the Shabad, union is obtained; there is no more separation. ||8||5||

ਸਿਰੀਰਾਗੁ (ਮਃ ੧) ਅਸਟ. (੫) ੮:੩ – ਗੁਰੂ ਗ੍ਰੰਥ ਸਾਹਿਬ : ਅੰਗ ੫੬ ਪੰ. ੧੨
Sri Raag Guru Nanak Dev


Guru Granth Sahib Ang 56

ਸਿਰੀਰਾਗੁ ਮਹਲਾ ੧ ॥

Sireeraag Mehalaa 1 ||

Siree Raag, First Mehl:

ਸਿਰੀਰਾਗੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੫੬

ਜਪੁ ਤਪੁ ਸੰਜਮੁ ਸਾਧੀਐ ਤੀਰਥਿ ਕੀਚੈ ਵਾਸੁ ॥

Jap Thap Sanjam Saadhheeai Theerathh Keechai Vaas ||

You may chant and meditate, practice austerities and self-restraint, and dwell at sacred shrines of pilgrimage;

ਸਿਰੀਰਾਗੁ (ਮਃ ੧) ਅਸਟ. (੬) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੫੬ ਪੰ. ੧੨
Sri Raag Guru Nanak Dev


Guru Granth Sahib Ang 56

ਪੁੰਨ ਦਾਨ ਚੰਗਿਆਈਆ ਬਿਨੁ ਸਾਚੇ ਕਿਆ ਤਾਸੁ ॥

Punn Dhaan Changiaaeeaa Bin Saachae Kiaa Thaas ||

You may give donations to charity, and perform good deeds, but without the True One, what is the use of it all?

ਸਿਰੀਰਾਗੁ (ਮਃ ੧) ਅਸਟ. (੬) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੫੬ ਪੰ. ੧੩
Sri Raag Guru Nanak Dev


ਜੇਹਾ ਰਾਧੇ ਤੇਹਾ ਲੁਣੈ ਬਿਨੁ ਗੁਣ ਜਨਮੁ ਵਿਣਾਸੁ ॥੧॥

Jaehaa Raadhhae Thaehaa Lunai Bin Gun Janam Vinaas ||1||

As you plant, so shall you harvest. Without virtue, this human life passes away in vain. ||1||

ਸਿਰੀਰਾਗੁ (ਮਃ ੧) ਅਸਟ. (੬) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੫੬ ਪੰ. ੧੩
Sri Raag Guru Nanak Dev


Guru Granth Sahib Ang 56

ਮੁੰਧੇ ਗੁਣ ਦਾਸੀ ਸੁਖੁ ਹੋਇ ॥

Mundhhae Gun Dhaasee Sukh Hoe ||

O young bride, be a slave to virtue, and you shall find peace.

ਸਿਰੀਰਾਗੁ (ਮਃ ੧) ਅਸਟ. (੬) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੫੬ ਪੰ. ੧੪
Sri Raag Guru Nanak Dev


ਅਵਗਣ ਤਿਆਗਿ ਸਮਾਈਐ ਗੁਰਮਤਿ ਪੂਰਾ ਸੋਇ ॥੧॥ ਰਹਾਉ ॥

Avagan Thiaag Samaaeeai Guramath Pooraa Soe ||1|| Rehaao ||

Renouncing wrongful actions, following the Guru’s Teachings, you shall be absorbed into the Perfect One. ||1||Pause||

ਸਿਰੀਰਾਗੁ (ਮਃ ੧) ਅਸਟ. (੬) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੫੬ ਪੰ. ੧੪
Sri Raag Guru Nanak Dev


ਵਿਣੁ ਰਾਸੀ ਵਾਪਾਰੀਆ ਤਕੇ ਕੁੰਡਾ ਚਾਰਿ ॥

Vin Raasee Vaapaareeaa Thakae Kunddaa Chaar ||

Without capital, the trader looks around in all four directions.

ਸਿਰੀਰਾਗੁ (ਮਃ ੧) ਅਸਟ. (੬) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੫੬ ਪੰ. ੧੫
Sri Raag Guru Nanak Dev


Guru Granth Sahib Ang 56

ਮੂਲੁ ਨ ਬੁਝੈ ਆਪਣਾ ਵਸਤੁ ਰਹੀ ਘਰ ਬਾਰਿ ॥

Mool N Bujhai Aapanaa Vasath Rehee Ghar Baar ||

He does not understand his own origins; the merchandise remains within the door of his own house.

ਸਿਰੀਰਾਗੁ (ਮਃ ੧) ਅਸਟ. (੬) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੫੬ ਪੰ. ੧੫
Sri Raag Guru Nanak Dev


ਵਿਣੁ ਵਖਰ ਦੁਖੁ ਅਗਲਾ ਕੂੜਿ ਮੁਠੀ ਕੂੜਿਆਰਿ ॥੨॥

Vin Vakhar Dhukh Agalaa Koorr Muthee Koorriaar ||2||

Without this commodity, there is great pain. The false are ruined by falsehood. ||2||

ਸਿਰੀਰਾਗੁ (ਮਃ ੧) ਅਸਟ. (੬) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੫੬ ਪੰ. ੧੫
Sri Raag Guru Nanak Dev


ਲਾਹਾ ਅਹਿਨਿਸਿ ਨਉਤਨਾ ਪਰਖੇ ਰਤਨੁ ਵੀਚਾਰਿ ॥

Laahaa Ahinis Nouthanaa Parakhae Rathan Veechaar ||

One who contemplates and appraises this Jewel day and night reaps new profits.

ਸਿਰੀਰਾਗੁ (ਮਃ ੧) ਅਸਟ. (੬) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੫੬ ਪੰ. ੧੬
Sri Raag Guru Nanak Dev


Guru Granth Sahib Ang 56

ਵਸਤੁ ਲਹੈ ਘਰਿ ਆਪਣੈ ਚਲੈ ਕਾਰਜੁ ਸਾਰਿ ॥

Vasath Lehai Ghar Aapanai Chalai Kaaraj Saar ||

He finds the merchandise within his own home, and departs after arranging his affairs.

ਸਿਰੀਰਾਗੁ (ਮਃ ੧) ਅਸਟ. (੬) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੫੬ ਪੰ. ੧੬
Sri Raag Guru Nanak Dev


ਵਣਜਾਰਿਆ ਸਿਉ ਵਣਜੁ ਕਰਿ ਗੁਰਮੁਖਿ ਬ੍ਰਹਮੁ ਬੀਚਾਰਿ ॥੩॥

Vanajaariaa Sio Vanaj Kar Guramukh Breham Beechaar ||3||

So trade with the true traders, and as Gurmukh, contemplate God. ||3||

ਸਿਰੀਰਾਗੁ (ਮਃ ੧) ਅਸਟ. (੬) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੫੬ ਪੰ. ੧੭
Sri Raag Guru Nanak Dev


ਸੰਤਾਂ ਸੰਗਤਿ ਪਾਈਐ ਜੇ ਮੇਲੇ ਮੇਲਣਹਾਰੁ ॥

Santhaan Sangath Paaeeai Jae Maelae Maelanehaar ||

In the Society of the Saints, He is found, if the Uniter unites us.

ਸਿਰੀਰਾਗੁ (ਮਃ ੧) ਅਸਟ. (੬) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੫੬ ਪੰ. ੧੭
Sri Raag Guru Nanak Dev


Guru Granth Sahib Ang 56

ਮਿਲਿਆ ਹੋਇ ਨ ਵਿਛੁੜੈ ਜਿਸੁ ਅੰਤਰਿ ਜੋਤਿ ਅਪਾਰ ॥

Miliaa Hoe N Vishhurrai Jis Anthar Joth Apaar ||

One whose heart is filled with His Infinite Light meets with Him, and shall never again be separated from Him.

ਸਿਰੀਰਾਗੁ (ਮਃ ੧) ਅਸਟ. (੬) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੫੬ ਪੰ. ੧੮
Sri Raag Guru Nanak Dev


ਸਚੈ ਆਸਣਿ ਸਚਿ ਰਹੈ ਸਚੈ ਪ੍ਰੇਮ ਪਿਆਰ ॥੪॥

Sachai Aasan Sach Rehai Sachai Praem Piaar ||4||

True is his position; he abides in Truth, with love and affection for the True One. ||4||

ਸਿਰੀਰਾਗੁ (ਮਃ ੧) ਅਸਟ. (੬) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੫੬ ਪੰ. ੧੮
Sri Raag Guru Nanak Dev


ਜਿਨੀ ਆਪੁ ਪਛਾਣਿਆ ਘਰ ਮਹਿ ਮਹਲੁ ਸੁਥਾਇ ॥

Jinee Aap Pashhaaniaa Ghar Mehi Mehal Suthhaae ||

One who understands himself finds the Mansion of the Lord’s Presence within his own home.

ਸਿਰੀਰਾਗੁ (ਮਃ ੧) ਅਸਟ. (੬) ੫:੧ – ਗੁਰੂ ਗ੍ਰੰਥ ਸਾਹਿਬ : ਅੰਗ ੫੬ ਪੰ. ੧੯
Sri Raag Guru Nanak Dev


ਸਚੇ ਸੇਤੀ ਰਤਿਆ ਸਚੋ ਪਲੈ ਪਾਇ ॥

Sachae Saethee Rathiaa Sacho Palai Paae ||

Imbued with the True Lord, Truth is gathered in.

ਸਿਰੀਰਾਗੁ (ਮਃ ੧) ਅਸਟ. (੬) ੫:੨ – ਗੁਰੂ ਗ੍ਰੰਥ ਸਾਹਿਬ : ਅੰਗ ੫੬ ਪੰ. ੧੯
Sri Raag Guru Nanak Dev


Guru Granth Sahib Ang 56

Leave a Reply

Your email address will not be published. Required fields are marked *