Ang 1 to 100Guru Granth Sahib Ji

Guru Granth Sahib Ang 50 – ਗੁਰੂ ਗ੍ਰੰਥ ਸਾਹਿਬ ਅੰਗ ੫੦

Guru Granth Sahib Ang 50

Guru Granth Sahib Ang 50

Guru Granth Sahib Ang 50


Guru Granth Sahib Ang 50

ਸਤਿਗੁਰੁ ਗਹਿਰ ਗਭੀਰੁ ਹੈ ਸੁਖ ਸਾਗਰੁ ਅਘਖੰਡੁ ॥

Sathigur Gehir Gabheer Hai Sukh Saagar Aghakhandd ||

The True Guru is the Deep and Profound Ocean of Peace, the Destroyer of sin.

ਸਿਰੀਰਾਗੁ (ਮਃ ੫) (੯੦) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੫੦ ਪੰ. ੧
Sri Raag Guru Arjan Dev


ਜਿਨਿ ਗੁਰੁ ਸੇਵਿਆ ਆਪਣਾ ਜਮਦੂਤ ਨ ਲਾਗੈ ਡੰਡੁ ॥

Jin Gur Saeviaa Aapanaa Jamadhooth N Laagai Ddandd ||

For those who serve their Guru, there is no punishment at the hands of the Messenger of Death.

ਸਿਰੀਰਾਗੁ (ਮਃ ੫) (੯੦) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੫੦ ਪੰ. ੧
Sri Raag Guru Arjan Dev


Guru Granth Sahib Ang 50

ਗੁਰ ਨਾਲਿ ਤੁਲਿ ਨ ਲਗਈ ਖੋਜਿ ਡਿਠਾ ਬ੍ਰਹਮੰਡੁ ॥

Gur Naal Thul N Lagee Khoj Ddithaa Brehamandd ||

There is none to compare with the Guru; I have searched and looked throughout the entire universe.

ਸਿਰੀਰਾਗੁ (ਮਃ ੫) (੯੦) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੫੦ ਪੰ. ੨
Sri Raag Guru Arjan Dev


ਨਾਮੁ ਨਿਧਾਨੁ ਸਤਿਗੁਰਿ ਦੀਆ ਸੁਖੁ ਨਾਨਕ ਮਨ ਮਹਿ ਮੰਡੁ ॥੪॥੨੦॥੯੦॥

Naam Nidhhaan Sathigur Dheeaa Sukh Naanak Man Mehi Mandd ||4||20||90||

The True Guru has bestowed the Treasure of the Naam, the Name of the Lord. O Nanak, the mind is filled with peace. ||4||20||90||

ਸਿਰੀਰਾਗੁ (ਮਃ ੫) (੯੦) ੪:੪ – ਗੁਰੂ ਗ੍ਰੰਥ ਸਾਹਿਬ : ਅੰਗ ੫੦ ਪੰ. ੨
Sri Raag Guru Arjan Dev


Guru Granth Sahib Ang 50

ਸਿਰੀਰਾਗੁ ਮਹਲਾ ੫ ॥

Sireeraag Mehalaa 5 ||

Siree Raag, Fifth Mehl:

ਸਿਰੀਰਾਗੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੦

ਮਿਠਾ ਕਰਿ ਕੈ ਖਾਇਆ ਕਉੜਾ ਉਪਜਿਆ ਸਾਦੁ ॥

Mithaa Kar Kai Khaaeiaa Kourraa Oupajiaa Saadh ||

People eat what they believe to be sweet, but it turns out to be bitter in taste.

ਸਿਰੀਰਾਗੁ (ਮਃ ੫) (੯੧) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੫੦ ਪੰ. ੩
Sri Raag Guru Arjan Dev


Guru Granth Sahib Ang 50

ਭਾਈ ਮੀਤ ਸੁਰਿਦ ਕੀਏ ਬਿਖਿਆ ਰਚਿਆ ਬਾਦੁ ॥

Bhaaee Meeth Suridh Keeeae Bikhiaa Rachiaa Baadh ||

They attach their affections to brothers and friends, uselessly engrossed in corruption.

ਸਿਰੀਰਾਗੁ (ਮਃ ੫) (੯੧) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੫੦ ਪੰ. ੪
Sri Raag Guru Arjan Dev


ਜਾਂਦੇ ਬਿਲਮ ਨ ਹੋਵਈ ਵਿਣੁ ਨਾਵੈ ਬਿਸਮਾਦੁ ॥੧॥

Jaandhae Bilam N Hovee Vin Naavai Bisamaadh ||1||

They vanish without a moment’s delay; without God’s Name, they are stunned and amazed. ||1||

ਸਿਰੀਰਾਗੁ (ਮਃ ੫) (੯੧) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੫੦ ਪੰ. ੪
Sri Raag Guru Arjan Dev


Guru Granth Sahib Ang 50

ਮੇਰੇ ਮਨ ਸਤਗੁਰ ਕੀ ਸੇਵਾ ਲਾਗੁ ॥

Maerae Man Sathagur Kee Saevaa Laag ||

O my mind, attach yourself to the service of the True Guru.

ਸਿਰੀਰਾਗੁ (ਮਃ ੫) (੯੧) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੫੦ ਪੰ. ੫
Sri Raag Guru Arjan Dev


ਜੋ ਦੀਸੈ ਸੋ ਵਿਣਸਣਾ ਮਨ ਕੀ ਮਤਿ ਤਿਆਗੁ ॥੧॥ ਰਹਾਉ ॥

Jo Dheesai So Vinasanaa Man Kee Math Thiaag ||1|| Rehaao ||

Whatever is seen, shall pass away. Abandon the intellectualizations of your mind. ||1||Pause||

ਸਿਰੀਰਾਗੁ (ਮਃ ੫) (੯੧) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੫੦ ਪੰ. ੫
Sri Raag Guru Arjan Dev


Guru Granth Sahib Ang 50

ਜਿਉ ਕੂਕਰੁ ਹਰਕਾਇਆ ਧਾਵੈ ਦਹ ਦਿਸ ਜਾਇ ॥

Jio Kookar Harakaaeiaa Dhhaavai Dheh Dhis Jaae ||

Like the mad dog running around in all directions,

ਸਿਰੀਰਾਗੁ (ਮਃ ੫) (੯੧) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੫੦ ਪੰ. ੬
Sri Raag Guru Arjan Dev


ਲੋਭੀ ਜੰਤੁ ਨ ਜਾਣਈ ਭਖੁ ਅਭਖੁ ਸਭ ਖਾਇ ॥

Lobhee Janth N Jaanee Bhakh Abhakh Sabh Khaae ||

The greedy person, unaware, consumes everything, edible and non-edible alike.

ਸਿਰੀਰਾਗੁ (ਮਃ ੫) (੯੧) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੫੦ ਪੰ. ੬
Sri Raag Guru Arjan Dev


ਕਾਮ ਕ੍ਰੋਧ ਮਦਿ ਬਿਆਪਿਆ ਫਿਰਿ ਫਿਰਿ ਜੋਨੀ ਪਾਇ ॥੨॥

Kaam Krodhh Madh Biaapiaa Fir Fir Jonee Paae ||2||

Engrossed in the intoxication of sexual desire and anger, people wander through reincarnation over and over again. ||2||

ਸਿਰੀਰਾਗੁ (ਮਃ ੫) (੯੧) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੫੦ ਪੰ. ੭
Sri Raag Guru Arjan Dev


Guru Granth Sahib Ang 50

ਮਾਇਆ ਜਾਲੁ ਪਸਾਰਿਆ ਭੀਤਰਿ ਚੋਗ ਬਣਾਇ ॥

Maaeiaa Jaal Pasaariaa Bheethar Chog Banaae ||

Maya has spread out her net, and in it, she has placed the bait.

ਸਿਰੀਰਾਗੁ (ਮਃ ੫) (੯੧) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੫੦ ਪੰ. ੭
Sri Raag Guru Arjan Dev


ਤ੍ਰਿਸਨਾ ਪੰਖੀ ਫਾਸਿਆ ਨਿਕਸੁ ਨ ਪਾਏ ਮਾਇ ॥

Thrisanaa Pankhee Faasiaa Nikas N Paaeae Maae ||

The bird of desire is caught, and cannot find any escape, O my mother.

ਸਿਰੀਰਾਗੁ (ਮਃ ੫) (੯੧) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੫੦ ਪੰ. ੮
Sri Raag Guru Arjan Dev


ਜਿਨਿ ਕੀਤਾ ਤਿਸਹਿ ਨ ਜਾਣਈ ਫਿਰਿ ਫਿਰਿ ਆਵੈ ਜਾਇ ॥੩॥

Jin Keethaa Thisehi N Jaanee Fir Fir Aavai Jaae ||3||

One who does not know the Lord who created him, comes and goes in reincarnation over and over again. ||3||

ਸਿਰੀਰਾਗੁ (ਮਃ ੫) (੯੧) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੫੦ ਪੰ. ੮
Sri Raag Guru Arjan Dev


Guru Granth Sahib Ang 50

ਅਨਿਕ ਪ੍ਰਕਾਰੀ ਮੋਹਿਆ ਬਹੁ ਬਿਧਿ ਇਹੁ ਸੰਸਾਰੁ ॥

Anik Prakaaree Mohiaa Bahu Bidhh Eihu Sansaar ||

By various devices, and in so many ways, this world is enticed.

ਸਿਰੀਰਾਗੁ (ਮਃ ੫) (੯੧) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੫੦ ਪੰ. ੯
Sri Raag Guru Arjan Dev


ਜਿਸ ਨੋ ਰਖੈ ਸੋ ਰਹੈ ਸੰਮ੍ਰਿਥੁ ਪੁਰਖੁ ਅਪਾਰੁ ॥

Jis No Rakhai So Rehai Sanmrithh Purakh Apaar ||

They alone are saved, whom the All-powerful, Infinite Lord protects.

ਸਿਰੀਰਾਗੁ (ਮਃ ੫) (੯੧) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੫੦ ਪੰ. ੯
Sri Raag Guru Arjan Dev


ਹਰਿ ਜਨ ਹਰਿ ਲਿਵ ਉਧਰੇ ਨਾਨਕ ਸਦ ਬਲਿਹਾਰੁ ॥੪॥੨੧॥੯੧॥

Har Jan Har Liv Oudhharae Naanak Sadh Balihaar ||4||21||91||

The servants of the Lord are saved by the Love of the Lord. O Nanak, I am forever a sacrifice to them. ||4||21||91||

ਸਿਰੀਰਾਗੁ (ਮਃ ੫) (੯੧) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੫੦ ਪੰ. ੯
Sri Raag Guru Arjan Dev


Guru Granth Sahib Ang 50

ਸਿਰੀਰਾਗੁ ਮਹਲਾ ੫ ਘਰੁ ੨ ॥

Sireeraag Mehalaa 5 Ghar 2 ||

Siree Raag, Fifth Mehl, Second House:

ਸਿਰੀਰਾਗੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੦

ਗੋਇਲਿ ਆਇਆ ਗੋਇਲੀ ਕਿਆ ਤਿਸੁ ਡੰਫੁ ਪਸਾਰੁ ॥

Goeil Aaeiaa Goeilee Kiaa This Ddanf Pasaar ||

The herdsman comes to the pasture lands-what good are his ostentatious displays here?

ਸਿਰੀਰਾਗੁ (ਮਃ ੫) (੯੨) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੫੦ ਪੰ. ੧੦
Sri Raag Guru Arjan Dev


ਮੁਹਲਤਿ ਪੁੰਨੀ ਚਲਣਾ ਤੂੰ ਸੰਮਲੁ ਘਰ ਬਾਰੁ ॥੧॥

Muhalath Punnee Chalanaa Thoon Sanmal Ghar Baar ||1||

When your allotted time is up, you must go. Take care of your real hearth and home. ||1||

ਸਿਰੀਰਾਗੁ (ਮਃ ੫) (੯੨) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੫੦ ਪੰ. ੧੧
Sri Raag Guru Arjan Dev


Guru Granth Sahib Ang 50

ਹਰਿ ਗੁਣ ਗਾਉ ਮਨਾ ਸਤਿਗੁਰੁ ਸੇਵਿ ਪਿਆਰਿ ॥

Har Gun Gaao Manaa Sathigur Saev Piaar ||

O mind, sing the Glorious Praises of the Lord, and serve the True Guru with love.

ਸਿਰੀਰਾਗੁ (ਮਃ ੫) (੯੨) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੫੦ ਪੰ. ੧੧
Sri Raag Guru Arjan Dev


ਕਿਆ ਥੋੜੜੀ ਬਾਤ ਗੁਮਾਨੁ ॥੧॥ ਰਹਾਉ ॥

Kiaa Thhorrarree Baath Gumaan ||1|| Rehaao ||

Why do you take pride in trivial matters? ||1||Pause||

ਸਿਰੀਰਾਗੁ (ਮਃ ੫) (੯੨) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੫੦ ਪੰ. ੧੨
Sri Raag Guru Arjan Dev


Guru Granth Sahib Ang 50

ਜੈਸੇ ਰੈਣਿ ਪਰਾਹੁਣੇ ਉਠਿ ਚਲਸਹਿ ਪਰਭਾਤਿ ॥

Jaisae Rain Paraahunae Outh Chalasehi Parabhaath ||

Like an overnight guest, you shall arise and depart in the morning.

ਸਿਰੀਰਾਗੁ (ਮਃ ੫) (੯੨) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੫੦ ਪੰ. ੧੨
Sri Raag Guru Arjan Dev


ਕਿਆ ਤੂੰ ਰਤਾ ਗਿਰਸਤ ਸਿਉ ਸਭ ਫੁਲਾ ਕੀ ਬਾਗਾਤਿ ॥੨॥

Kiaa Thoon Rathaa Girasath Sio Sabh Fulaa Kee Baagaath ||2||

Why are you so attached to your household? It is all like flowers in the garden. ||2||

ਸਿਰੀਰਾਗੁ (ਮਃ ੫) (੯੨) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੫੦ ਪੰ. ੧੩
Sri Raag Guru Arjan Dev


Guru Granth Sahib Ang 50

ਮੇਰੀ ਮੇਰੀ ਕਿਆ ਕਰਹਿ ਜਿਨਿ ਦੀਆ ਸੋ ਪ੍ਰਭੁ ਲੋੜਿ ॥

Maeree Maeree Kiaa Karehi Jin Dheeaa So Prabh Lorr ||

Why do you say, “”Mine, mine””? Look to God, who has given it to you.

ਸਿਰੀਰਾਗੁ (ਮਃ ੫) (੯੨) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੫੦ ਪੰ. ੧੩
Sri Raag Guru Arjan Dev


ਸਰਪਰ ਉਠੀ ਚਲਣਾ ਛਡਿ ਜਾਸੀ ਲਖ ਕਰੋੜਿ ॥੩॥

Sarapar Outhee Chalanaa Shhadd Jaasee Lakh Karorr ||3||

It is certain that you must arise and depart, and leave behind your hundreds of thousands and millions. ||3||

ਸਿਰੀਰਾਗੁ (ਮਃ ੫) (੯੨) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੫੦ ਪੰ. ੧੪
Sri Raag Guru Arjan Dev


Guru Granth Sahib Ang 50

ਲਖ ਚਉਰਾਸੀਹ ਭ੍ਰਮਤਿਆ ਦੁਲਭ ਜਨਮੁ ਪਾਇਓਇ ॥

Lakh Chouraaseeh Bhramathiaa Dhulabh Janam Paaeioue ||

Through 8.4 million incarnations you have wandered, to obtain this rare and precious human life.

ਸਿਰੀਰਾਗੁ (ਮਃ ੫) (੯੨) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੫੦ ਪੰ. ੧੪
Sri Raag Guru Arjan Dev


ਨਾਨਕ ਨਾਮੁ ਸਮਾਲਿ ਤੂੰ ਸੋ ਦਿਨੁ ਨੇੜਾ ਆਇਓਇ ॥੪॥੨੨॥੯੨॥

Naanak Naam Samaal Thoon So Dhin Naerraa Aaeioue ||4||22||92||

O Nanak, remember the Naam, the Name of the Lord; the day of departure is drawing near! ||4||22||92||

ਸਿਰੀਰਾਗੁ (ਮਃ ੫) (੯੨) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੫੦ ਪੰ. ੧੫
Sri Raag Guru Arjan Dev


Guru Granth Sahib Ang 50

ਸਿਰੀਰਾਗੁ ਮਹਲਾ ੫ ॥

Sireeraag Mehalaa 5 ||

Siree Raag, Fifth Mehl:

ਸਿਰੀਰਾਗੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੦

ਤਿਚਰੁ ਵਸਹਿ ਸੁਹੇਲੜੀ ਜਿਚਰੁ ਸਾਥੀ ਨਾਲਿ ॥

Thichar Vasehi Suhaelarree Jichar Saathhee Naal ||

As long as the soul-companion is with the body, it dwells in happiness.

ਸਿਰੀਰਾਗੁ (ਮਃ ੫) (੯੩) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੫੦ ਪੰ. ੧੬
Sri Raag Guru Arjan Dev


ਜਾ ਸਾਥੀ ਉਠੀ ਚਲਿਆ ਤਾ ਧਨ ਖਾਕੂ ਰਾਲਿ ॥੧॥

Jaa Saathhee Outhee Chaliaa Thaa Dhhan Khaakoo Raal ||1||

But when the companion arises and departs, then the body-bride mingles with dust. ||1||

ਸਿਰੀਰਾਗੁ (ਮਃ ੫) (੯੩) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੫੦ ਪੰ. ੧੬
Sri Raag Guru Arjan Dev


Guru Granth Sahib Ang 50

ਮਨਿ ਬੈਰਾਗੁ ਭਇਆ ਦਰਸਨੁ ਦੇਖਣੈ ਕਾ ਚਾਉ ॥

Man Bairaag Bhaeiaa Dharasan Dhaekhanai Kaa Chaao ||

My mind has become detached from the world; it longs to see the Vision of God’s Darshan.

ਸਿਰੀਰਾਗੁ (ਮਃ ੫) (੯੩) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੫੦ ਪੰ. ੧੭
Sri Raag Guru Arjan Dev


ਧੰਨੁ ਸੁ ਤੇਰਾ ਥਾਨੁ ॥੧॥ ਰਹਾਉ ॥

Dhhann S Thaeraa Thhaan ||1|| Rehaao ||

Blessed is Your Place. ||1||Pause||

ਸਿਰੀਰਾਗੁ (ਮਃ ੫) (੯੩) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੫੦ ਪੰ. ੧੭
Sri Raag Guru Arjan Dev


Guru Granth Sahib Ang 50

ਜਿਚਰੁ ਵਸਿਆ ਕੰਤੁ ਘਰਿ ਜੀਉ ਜੀਉ ਸਭਿ ਕਹਾਤਿ ॥

Jichar Vasiaa Kanth Ghar Jeeo Jeeo Sabh Kehaath ||

As long as the soul-husband dwells in the body-house, everyone greets you with respect.

ਸਿਰੀਰਾਗੁ (ਮਃ ੫) (੯੩) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੫੦ ਪੰ. ੧੭
Sri Raag Guru Arjan Dev


ਜਾ ਉਠੀ ਚਲਸੀ ਕੰਤੜਾ ਤਾ ਕੋਇ ਨ ਪੁਛੈ ਤੇਰੀ ਬਾਤ ॥੨॥

Jaa Outhee Chalasee Kantharraa Thaa Koe N Pushhai Thaeree Baath ||2||

But when the soul-husband arises and departs, then no one cares for you at all. ||2||

ਸਿਰੀਰਾਗੁ (ਮਃ ੫) (੯੩) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੫੦ ਪੰ. ੧੮
Sri Raag Guru Arjan Dev


Guru Granth Sahib Ang 50

ਪੇਈਅੜੈ ਸਹੁ ਸੇਵਿ ਤੂੰ ਸਾਹੁਰੜੈ ਸੁਖਿ ਵਸੁ ॥

Paeeearrai Sahu Saev Thoon Saahurarrai Sukh Vas ||

In this world of your parents’ home, serve your Husband Lord; in the world beyond, in your in-laws’ home, you shall dwell in peace.

ਸਿਰੀਰਾਗੁ (ਮਃ ੫) (੯੩) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੫੦ ਪੰ. ੧੮
Sri Raag Guru Arjan Dev


ਗੁਰ ਮਿਲਿ ਚਜੁ ਅਚਾਰੁ ਸਿਖੁ ਤੁਧੁ ਕਦੇ ਨ ਲਗੈ ਦੁਖੁ ॥੩॥

Gur Mil Chaj Achaar Sikh Thudhh Kadhae N Lagai Dhukh ||3||

Meeting with the Guru, be a sincere student of proper conduct, and suffering shall never touch you. ||3||

ਸਿਰੀਰਾਗੁ (ਮਃ ੫) (੯੩) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੫੦ ਪੰ. ੧੯
Sri Raag Guru Arjan Dev


Guru Granth Sahib Ang 50

ਸਭਨਾ ਸਾਹੁਰੈ ਵੰਞਣਾ ਸਭਿ ਮੁਕਲਾਵਣਹਾਰ ॥

Sabhanaa Saahurai Vannjanaa Sabh Mukalaavanehaar ||

Everyone shall go to their Husband Lord. Everyone shall be given their ceremonial send-off after their marriage.

ਸਿਰੀਰਾਗੁ (ਮਃ ੫) (੯੩) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੫੦ ਪੰ. ੧੯
Sri Raag Guru Arjan Dev


Guru Granth Sahib Ang 50

Leave a Reply

Your email address will not be published. Required fields are marked *