Guru Granth Sahib Ang 44 – ਗੁਰੂ ਗ੍ਰੰਥ ਸਾਹਿਬ ਅੰਗ ੪੪
Guru Granth Sahib Ang 44
Guru Granth Sahib Ang 44
ਸਾਧੂ ਸੰਗੁ ਮਸਕਤੇ ਤੂਠੈ ਪਾਵਾ ਦੇਵ ॥
Saadhhoo Sang Masakathae Thoothai Paavaa Dhaev ||
The opportunity to work hard serving the Saadh Sangat is obtained, when the Divine Lord is pleased.
ਸਿਰੀਰਾਗੁ (ਮਃ ੫) (੭੫) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੪੪ ਪੰ. ੧
Sri Raag Guru Arjan Dev
ਸਭੁ ਕਿਛੁ ਵਸਗਤਿ ਸਾਹਿਬੈ ਆਪੇ ਕਰਣ ਕਰੇਵ ॥
Sabh Kishh Vasagath Saahibai Aapae Karan Karaev ||
Everything is in the Hands of our Lord and Master; He Himself is the Doer of deeds.
ਸਿਰੀਰਾਗੁ (ਮਃ ੫) (੭੫) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੪੪ ਪੰ. ੧
Sri Raag Guru Arjan Dev
ਸਤਿਗੁਰ ਕੈ ਬਲਿਹਾਰਣੈ ਮਨਸਾ ਸਭ ਪੂਰੇਵ ॥੩॥
Sathigur Kai Balihaaranai Manasaa Sabh Pooraev ||3||
I am a sacrifice to the True Guru, who fulfills all hopes and desires. ||3||
ਸਿਰੀਰਾਗੁ (ਮਃ ੫) (੭੫) ੩:੪ – ਗੁਰੂ ਗ੍ਰੰਥ ਸਾਹਿਬ : ਅੰਗ ੪੪ ਪੰ. ੨
Sri Raag Guru Arjan Dev
Guru Granth Sahib Ang 44
ਇਕੋ ਦਿਸੈ ਸਜਣੋ ਇਕੋ ਭਾਈ ਮੀਤੁ ॥
Eiko Dhisai Sajano Eiko Bhaaee Meeth ||
The One appears to be my Companion; the One is my Brother and Friend.
ਸਿਰੀਰਾਗੁ (ਮਃ ੫) (੭੫) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੪੪ ਪੰ. ੨
Sri Raag Guru Arjan Dev
ਇਕਸੈ ਦੀ ਸਾਮਗਰੀ ਇਕਸੈ ਦੀ ਹੈ ਰੀਤਿ ॥
Eikasai Dhee Saamagaree Eikasai Dhee Hai Reeth ||
The elements and the components are all made by the One; they are held in their order by the One.
ਸਿਰੀਰਾਗੁ (ਮਃ ੫) (੭੫) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੪੪ ਪੰ. ੨
Sri Raag Guru Arjan Dev
Guru Granth Sahib Ang 44
ਇਕਸ ਸਿਉ ਮਨੁ ਮਾਨਿਆ ਤਾ ਹੋਆ ਨਿਹਚਲੁ ਚੀਤੁ ॥
Eikas Sio Man Maaniaa Thaa Hoaa Nihachal Cheeth ||
When the mind accepts, and is satisfied with the One, then the consciousness becomes steady and stable.
ਸਿਰੀਰਾਗੁ (ਮਃ ੫) (੭੫) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੪੪ ਪੰ. ੩
Sri Raag Guru Arjan Dev
ਸਚੁ ਖਾਣਾ ਸਚੁ ਪੈਨਣਾ ਟੇਕ ਨਾਨਕ ਸਚੁ ਕੀਤੁ ॥੪॥੫॥੭੫॥
Sach Khaanaa Sach Painanaa Ttaek Naanak Sach Keeth ||4||5||75||
Then, one’s food is the True Name, one’s garments are the True Name, and one’s Support, O Nanak, is the True Name. ||4||5||75||
ਸਿਰੀਰਾਗੁ (ਮਃ ੫) (੭੫) ੪:੪ – ਗੁਰੂ ਗ੍ਰੰਥ ਸਾਹਿਬ : ਅੰਗ ੪੪ ਪੰ. ੩
Sri Raag Guru Arjan Dev
Guru Granth Sahib Ang 44
ਸਿਰੀਰਾਗੁ ਮਹਲਾ ੫ ॥
Sireeraag Mehalaa 5 ||
Siree Raag, Fifth Mehl:
ਸਿਰੀਰਾਗੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੪
ਸਭੇ ਥੋਕ ਪਰਾਪਤੇ ਜੇ ਆਵੈ ਇਕੁ ਹਥਿ ॥
Sabhae Thhok Paraapathae Jae Aavai Eik Hathh ||
All things are received if the One is obtained.
ਸਿਰੀਰਾਗੁ (ਮਃ ੫) (੭੬) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੪੪ ਪੰ. ੪
Sri Raag Guru Arjan Dev
Guru Granth Sahib Ang 44
ਜਨਮੁ ਪਦਾਰਥੁ ਸਫਲੁ ਹੈ ਜੇ ਸਚਾ ਸਬਦੁ ਕਥਿ ॥
Janam Padhaarathh Safal Hai Jae Sachaa Sabadh Kathh ||
The precious gift of this human life becomes fruitful when one chants the True Word of the Shabad.
ਸਿਰੀਰਾਗੁ (ਮਃ ੫) (੭੬) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੪੪ ਪੰ. ੫
Sri Raag Guru Arjan Dev
ਗੁਰ ਤੇ ਮਹਲੁ ਪਰਾਪਤੇ ਜਿਸੁ ਲਿਖਿਆ ਹੋਵੈ ਮਥਿ ॥੧॥
Gur Thae Mehal Paraapathae Jis Likhiaa Hovai Mathh ||1||
One who has such destiny written on his forehead enters the Mansion of the Lord’s Presence, through the Guru. ||1||
ਸਿਰੀਰਾਗੁ (ਮਃ ੫) (੭੬) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੪੪ ਪੰ. ੫
Sri Raag Guru Arjan Dev
Guru Granth Sahib Ang 44
ਮੇਰੇ ਮਨ ਏਕਸ ਸਿਉ ਚਿਤੁ ਲਾਇ ॥
Maerae Man Eaekas Sio Chith Laae ||
O my mind, focus your consciousness on the One.
ਸਿਰੀਰਾਗੁ (ਮਃ ੫) (੭੬) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੪੪ ਪੰ. ੬
Sri Raag Guru Arjan Dev
ਏਕਸ ਬਿਨੁ ਸਭ ਧੰਧੁ ਹੈ ਸਭ ਮਿਥਿਆ ਮੋਹੁ ਮਾਇ ॥੧॥ ਰਹਾਉ ॥
Eaekas Bin Sabh Dhhandhh Hai Sabh Mithhiaa Mohu Maae ||1|| Rehaao ||
Without the One, all entanglements are worthless; emotional attachment to Maya is totally false. ||1||Pause||
ਸਿਰੀਰਾਗੁ (ਮਃ ੫) (੭੬) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੪੪ ਪੰ. ੬
Sri Raag Guru Arjan Dev
Guru Granth Sahib Ang 44
ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ ॥
Lakh Khuseeaa Paathisaaheeaa Jae Sathigur Nadhar Karaee ||
Hundreds of thousands of princely pleasures are enjoyed, if the True Guru bestows His Glance of Grace.
ਸਿਰੀਰਾਗੁ (ਮਃ ੫) (੭੬) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੪੪ ਪੰ. ੭
Sri Raag Guru Arjan Dev
ਨਿਮਖ ਏਕ ਹਰਿ ਨਾਮੁ ਦੇਇ ਮੇਰਾ ਮਨੁ ਤਨੁ ਸੀਤਲੁ ਹੋਇ ॥
Nimakh Eaek Har Naam Dhaee Maeraa Man Than Seethal Hoe ||
If He bestows the Name of the Lord, for even a moment, my mind and body are cooled and soothed.
ਸਿਰੀਰਾਗੁ (ਮਃ ੫) (੭੬) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੪੪ ਪੰ. ੭
Sri Raag Guru Arjan Dev
ਜਿਸ ਕਉ ਪੂਰਬਿ ਲਿਖਿਆ ਤਿਨਿ ਸਤਿਗੁਰ ਚਰਨ ਗਹੇ ॥੨॥
Jis Ko Poorab Likhiaa Thin Sathigur Charan Gehae ||2||
Those who have such pre-ordained destiny hold tight to the Feet of the True Guru. ||2||
ਸਿਰੀਰਾਗੁ (ਮਃ ੫) (੭੬) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੪੪ ਪੰ. ੮
Sri Raag Guru Arjan Dev
Guru Granth Sahib Ang 44
ਸਫਲ ਮੂਰਤੁ ਸਫਲਾ ਘੜੀ ਜਿਤੁ ਸਚੇ ਨਾਲਿ ਪਿਆਰੁ ॥
Safal Moorath Safalaa Gharree Jith Sachae Naal Piaar ||
Fruitful is that moment, and fruitful is that time, when one is in love with the True Lord.
ਸਿਰੀਰਾਗੁ (ਮਃ ੫) (੭੬) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੪੪ ਪੰ. ੮
Sri Raag Guru Arjan Dev
ਦੂਖੁ ਸੰਤਾਪੁ ਨ ਲਗਈ ਜਿਸੁ ਹਰਿ ਕਾ ਨਾਮੁ ਅਧਾਰੁ ॥
Dhookh Santhaap N Lagee Jis Har Kaa Naam Adhhaar ||
Suffering and sorrow do not touch those who have the Support of the Name of the Lord.
ਸਿਰੀਰਾਗੁ (ਮਃ ੫) (੭੬) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੪੪ ਪੰ. ੯
Sri Raag Guru Arjan Dev
ਬਾਹ ਪਕੜਿ ਗੁਰਿ ਕਾਢਿਆ ਸੋਈ ਉਤਰਿਆ ਪਾਰਿ ॥੩॥
Baah Pakarr Gur Kaadtiaa Soee Outhariaa Paar ||3||
Grasping him by the arm, the Guru lifts them up and out, and carries them across to the other side. ||3||
ਸਿਰੀਰਾਗੁ (ਮਃ ੫) (੭੬) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੪੪ ਪੰ. ੯
Sri Raag Guru Arjan Dev
Guru Granth Sahib Ang 44
ਥਾਨੁ ਸੁਹਾਵਾ ਪਵਿਤੁ ਹੈ ਜਿਥੈ ਸੰਤ ਸਭਾ ॥
Thhaan Suhaavaa Pavith Hai Jithhai Santh Sabhaa ||
Embellished and immaculate is that place where the Saints gather together.
ਸਿਰੀਰਾਗੁ (ਮਃ ੫) (੭੬) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੪੪ ਪੰ. ੧੦
Sri Raag Guru Arjan Dev
ਢੋਈ ਤਿਸ ਹੀ ਨੋ ਮਿਲੈ ਜਿਨਿ ਪੂਰਾ ਗੁਰੂ ਲਭਾ ॥
Dtoee This Hee No Milai Jin Pooraa Guroo Labhaa ||
He alone finds shelter, who has met the Perfect Guru.
ਸਿਰੀਰਾਗੁ (ਮਃ ੫) (੭੬) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੪੪ ਪੰ. ੧੦
Sri Raag Guru Arjan Dev
ਨਾਨਕ ਬਧਾ ਘਰੁ ਤਹਾਂ ਜਿਥੈ ਮਿਰਤੁ ਨ ਜਨਮੁ ਜਰਾ ॥੪॥੬॥੭੬॥
Naanak Badhhaa Ghar Thehaan Jithhai Mirath N Janam Jaraa ||4||6||76||
Nanak builds his house upon that site where there is no death, no birth, and no old age. ||4||6||76||
ਸਿਰੀਰਾਗੁ (ਮਃ ੫) (੭੬) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੪੪ ਪੰ. ੧੧
Sri Raag Guru Arjan Dev
Guru Granth Sahib Ang 44
ਸ੍ਰੀਰਾਗੁ ਮਹਲਾ ੫ ॥
Sreeraag Mehalaa 5 ||
Siree Raag, Fifth Mehl:
ਸਿਰੀਰਾਗੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੪
ਸੋਈ ਧਿਆਈਐ ਜੀਅੜੇ ਸਿਰਿ ਸਾਹਾਂ ਪਾਤਿਸਾਹੁ ॥
Soee Dhhiaaeeai Jeearrae Sir Saahaan Paathisaahu ||
Meditate on Him, O my soul; He is the Supreme Lord over kings and emperors.
ਸਿਰੀਰਾਗੁ (ਮਃ ੫) (੭੭) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੪੪ ਪੰ. ੧੧
Sri Raag Guru Arjan Dev
Guru Granth Sahib Ang 44
ਤਿਸ ਹੀ ਕੀ ਕਰਿ ਆਸ ਮਨ ਜਿਸ ਕਾ ਸਭਸੁ ਵੇਸਾਹੁ ॥
This Hee Kee Kar Aas Man Jis Kaa Sabhas Vaesaahu ||
Place the hopes of your mind in the One, in whom all have faith.
ਸਿਰੀਰਾਗੁ (ਮਃ ੫) (੭੭) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੪੪ ਪੰ. ੧੨
Sri Raag Guru Arjan Dev
ਸਭਿ ਸਿਆਣਪਾ ਛਡਿ ਕੈ ਗੁਰ ਕੀ ਚਰਣੀ ਪਾਹੁ ॥੧॥
Sabh Siaanapaa Shhadd Kai Gur Kee Charanee Paahu ||1||
Give up all your clever tricks, and grasp the Feet of the Guru. ||1||
ਸਿਰੀਰਾਗੁ (ਮਃ ੫) (੭੭) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੪੪ ਪੰ. ੧੨
Sri Raag Guru Arjan Dev
Guru Granth Sahib Ang 44
ਮਨ ਮੇਰੇ ਸੁਖ ਸਹਜ ਸੇਤੀ ਜਪਿ ਨਾਉ ॥
Man Maerae Sukh Sehaj Saethee Jap Naao ||
O my mind, chant the Name with intuitive peace and poise.
ਸਿਰੀਰਾਗੁ (ਮਃ ੫) (੭੭) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੪੪ ਪੰ. ੧੩
Sri Raag Guru Arjan Dev
ਆਠ ਪਹਰ ਪ੍ਰਭੁ ਧਿਆਇ ਤੂੰ ਗੁਣ ਗੋਇੰਦ ਨਿਤ ਗਾਉ ॥੧॥ ਰਹਾਉ ॥
Aath Pehar Prabh Dhhiaae Thoon Gun Goeindh Nith Gaao ||1|| Rehaao ||
Twenty-four hours a day, meditate on God. Constantly sing the Glories of the Lord of the Universe. ||1||Pause||
ਸਿਰੀਰਾਗੁ (ਮਃ ੫) (੭੭) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੪੪ ਪੰ. ੧੩
Sri Raag Guru Arjan Dev
Guru Granth Sahib Ang 44
ਤਿਸ ਕੀ ਸਰਨੀ ਪਰੁ ਮਨਾ ਜਿਸੁ ਜੇਵਡੁ ਅਵਰੁ ਨ ਕੋਇ ॥
This Kee Saranee Par Manaa Jis Jaevadd Avar N Koe ||
Seek His Shelter, O my mind; there is no other as Great as He.
ਸਿਰੀਰਾਗੁ (ਮਃ ੫) (੭੭) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੪੪ ਪੰ. ੧੪
Sri Raag Guru Arjan Dev
Guru Granth Sahib Ang 44
ਜਿਸੁ ਸਿਮਰਤ ਸੁਖੁ ਹੋਇ ਘਣਾ ਦੁਖੁ ਦਰਦੁ ਨ ਮੂਲੇ ਹੋਇ ॥
Jis Simarath Sukh Hoe Ghanaa Dhukh Dharadh N Moolae Hoe ||
Remembering Him in meditation, a profound peace is obtained. Pain and suffering will not touch you at all.
ਸਿਰੀਰਾਗੁ (ਮਃ ੫) (੭੭) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੪੪ ਪੰ. ੧੪
Sri Raag Guru Arjan Dev
ਸਦਾ ਸਦਾ ਕਰਿ ਚਾਕਰੀ ਪ੍ਰਭੁ ਸਾਹਿਬੁ ਸਚਾ ਸੋਇ ॥੨॥
Sadhaa Sadhaa Kar Chaakaree Prabh Saahib Sachaa Soe ||2||
Forever and ever, work for God; He is our True Lord and Master. ||2||
ਸਿਰੀਰਾਗੁ (ਮਃ ੫) (੭੭) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੪੪ ਪੰ. ੧੫
Sri Raag Guru Arjan Dev
Guru Granth Sahib Ang 44
ਸਾਧਸੰਗਤਿ ਹੋਇ ਨਿਰਮਲਾ ਕਟੀਐ ਜਮ ਕੀ ਫਾਸ ॥
Saadhhasangath Hoe Niramalaa Katteeai Jam Kee Faas ||
In the Saadh Sangat, the Company of the Holy, you shall become absolutely pure, and the noose of death shall be cut away.
ਸਿਰੀਰਾਗੁ (ਮਃ ੫) (੭੭) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੪੪ ਪੰ. ੧੫
Sri Raag Guru Arjan Dev
ਸੁਖਦਾਤਾ ਭੈ ਭੰਜਨੋ ਤਿਸੁ ਆਗੈ ਕਰਿ ਅਰਦਾਸਿ ॥
Sukhadhaathaa Bhai Bhanjano This Aagai Kar Aradhaas ||
So offer your prayers to Him, the Giver of Peace, the Destroyer of fear.
ਸਿਰੀਰਾਗੁ (ਮਃ ੫) (੭੭) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੪੪ ਪੰ. ੧੬
Sri Raag Guru Arjan Dev
ਮਿਹਰ ਕਰੇ ਜਿਸੁ ਮਿਹਰਵਾਨੁ ਤਾਂ ਕਾਰਜੁ ਆਵੈ ਰਾਸਿ ॥੩॥
Mihar Karae Jis Miharavaan Thaan Kaaraj Aavai Raas ||3||
Showing His Mercy, the Merciful Master shall resolve your affairs. ||3||
ਸਿਰੀਰਾਗੁ (ਮਃ ੫) (੭੭) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੪੪ ਪੰ. ੧੬
Sri Raag Guru Arjan Dev
Guru Granth Sahib Ang 44
ਬਹੁਤੋ ਬਹੁਤੁ ਵਖਾਣੀਐ ਊਚੋ ਊਚਾ ਥਾਉ ॥
Bahutho Bahuth Vakhaaneeai Oocho Oochaa Thhaao ||
The Lord is said to be the Greatest of the Great; His Kingdom is the Highest of the High.
ਸਿਰੀਰਾਗੁ (ਮਃ ੫) (੭੭) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੪੪ ਪੰ. ੧੭
Sri Raag Guru Arjan Dev
ਵਰਨਾ ਚਿਹਨਾ ਬਾਹਰਾ ਕੀਮਤਿ ਕਹਿ ਨ ਸਕਾਉ ॥
Varanaa Chihanaa Baaharaa Keemath Kehi N Sakaao ||
He has no color or mark; His Value cannot be estimated.
ਸਿਰੀਰਾਗੁ (ਮਃ ੫) (੭੭) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੪੪ ਪੰ. ੧੭
Sri Raag Guru Arjan Dev
ਨਾਨਕ ਕਉ ਪ੍ਰਭ ਮਇਆ ਕਰਿ ਸਚੁ ਦੇਵਹੁ ਅਪੁਣਾ ਨਾਉ ॥੪॥੭॥੭੭॥
Naanak Ko Prabh Maeiaa Kar Sach Dhaevahu Apunaa Naao ||4||7||77||
Please show Mercy to Nanak, God, and bless him with Your True Name. ||4||7||77||
ਸਿਰੀਰਾਗੁ (ਮਃ ੫) (੭੭) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੪੪ ਪੰ. ੧੮
Sri Raag Guru Arjan Dev
Guru Granth Sahib Ang 44
ਸ੍ਰੀਰਾਗੁ ਮਹਲਾ ੫ ॥
Sreeraag Mehalaa 5 ||
Siree Raag, Fifth Mehl:
ਸਿਰੀਰਾਗੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੪
ਨਾਮੁ ਧਿਆਏ ਸੋ ਸੁਖੀ ਤਿਸੁ ਮੁਖੁ ਊਜਲੁ ਹੋਇ ॥
Naam Dhhiaaeae So Sukhee This Mukh Oojal Hoe ||
One who meditates on the Naam is at peace; his face is radiant and bright.
ਸਿਰੀਰਾਗੁ (ਮਃ ੫) (੭੮) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੪੪ ਪੰ. ੧੮
Sri Raag Guru Arjan Dev
Guru Granth Sahib Ang 44
ਪੂਰੇ ਗੁਰ ਤੇ ਪਾਈਐ ਪਰਗਟੁ ਸਭਨੀ ਲੋਇ ॥
Poorae Gur Thae Paaeeai Paragatt Sabhanee Loe ||
Obtaining it from the Perfect Guru, he is honored all over the world.
ਸਿਰੀਰਾਗੁ (ਮਃ ੫) (੭੮) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੪੪ ਪੰ. ੧੯
Sri Raag Guru Arjan Dev
ਸਾਧਸੰਗਤਿ ਕੈ ਘਰਿ ਵਸੈ ਏਕੋ ਸਚਾ ਸੋਇ ॥੧॥
Saadhhasangath Kai Ghar Vasai Eaeko Sachaa Soe ||1||
In the Company of the Holy, the One True Lord comes to abide within the home of the self. ||1||
ਸਿਰੀਰਾਗੁ (ਮਃ ੫) (੭੮) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੪੪ ਪੰ. ੧੯
Sri Raag Guru Arjan Dev
Guru Granth Sahib Ang 44