Guru Granth Sahib Ang 42 – ਗੁਰੂ ਗ੍ਰੰਥ ਸਾਹਿਬ ਅੰਗ ੪੨
Guru Granth Sahib Ang 42
Guru Granth Sahib Ang 42
ਓਨੀ ਚਲਣੁ ਸਦਾ ਨਿਹਾਲਿਆ ਹਰਿ ਖਰਚੁ ਲੀਆ ਪਤਿ ਪਾਇ ॥
Ounee Chalan Sadhaa Nihaaliaa Har Kharach Leeaa Path Paae ||
They keep death constantly before their eyes; they gather the Provisions of the Lord’s Name, and receive honor.
ਸਿਰੀਰਾਗੁ (ਮਃ ੪) (੭੦) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੪੨ ਪੰ. ੧
Sri Raag Guru Ram Das
ਗੁਰਮੁਖਿ ਦਰਗਹ ਮੰਨੀਅਹਿ ਹਰਿ ਆਪਿ ਲਏ ਗਲਿ ਲਾਇ ॥੨॥
Guramukh Dharageh Manneeahi Har Aap Leae Gal Laae ||2||
The Gurmukhs are honored in the Court of the Lord. The Lord Himself takes them in His Loving Embrace. ||2||
ਸਿਰੀਰਾਗੁ (ਮਃ ੪) (੭੦) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੪੨ ਪੰ. ੨
Sri Raag Guru Ram Das
Guru Granth Sahib Ang 42
ਗੁਰਮੁਖਾ ਨੋ ਪੰਥੁ ਪਰਗਟਾ ਦਰਿ ਠਾਕ ਨ ਕੋਈ ਪਾਇ ॥
Guramukhaa No Panthh Paragattaa Dhar Thaak N Koee Paae ||
For the Gurmukhs, the Way is obvious. At the Lord’s Door, they face no obstructions.
ਸਿਰੀਰਾਗੁ (ਮਃ ੪) (੭੦) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੪੨ ਪੰ. ੨
Sri Raag Guru Ram Das
ਹਰਿ ਨਾਮੁ ਸਲਾਹਨਿ ਨਾਮੁ ਮਨਿ ਨਾਮਿ ਰਹਨਿ ਲਿਵ ਲਾਇ ॥
Har Naam Salaahan Naam Man Naam Rehan Liv Laae ||
They praise the Lord’s Name, they keep the Naam in their minds, and they remain attached to the Love of the Naam.
ਸਿਰੀਰਾਗੁ (ਮਃ ੪) (੭੦) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੪੨ ਪੰ. ੩
Sri Raag Guru Ram Das
ਅਨਹਦ ਧੁਨੀ ਦਰਿ ਵਜਦੇ ਦਰਿ ਸਚੈ ਸੋਭਾ ਪਾਇ ॥੩॥
Anehadh Dhhunee Dhar Vajadhae Dhar Sachai Sobhaa Paae ||3||
The Unstruck Celestial Music vibrates for them at the Lord’s Door, and they are honored at the True Door. ||3||
ਸਿਰੀਰਾਗੁ (ਮਃ ੪) (੭੦) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੪੨ ਪੰ. ੩
Sri Raag Guru Ram Das
Guru Granth Sahib Ang 42
ਜਿਨੀ ਗੁਰਮੁਖਿ ਨਾਮੁ ਸਲਾਹਿਆ ਤਿਨਾ ਸਭ ਕੋ ਕਹੈ ਸਾਬਾਸਿ ॥
Jinee Guramukh Naam Salaahiaa Thinaa Sabh Ko Kehai Saabaas ||
Those Gurmukhs who praise the Naam are applauded by everyone.
ਸਿਰੀਰਾਗੁ (ਮਃ ੪) (੭੦) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੪੨ ਪੰ. ੪
Sri Raag Guru Ram Das
ਤਿਨ ਕੀ ਸੰਗਤਿ ਦੇਹਿ ਪ੍ਰਭ ਮੈ ਜਾਚਿਕ ਕੀ ਅਰਦਾਸਿ ॥
Thin Kee Sangath Dhaehi Prabh Mai Jaachik Kee Aradhaas ||
Grant me their company, God-I am a beggar; this is my prayer.
ਸਿਰੀਰਾਗੁ (ਮਃ ੪) (੭੦) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੪੨ ਪੰ. ੪
Sri Raag Guru Ram Das
ਨਾਨਕ ਭਾਗ ਵਡੇ ਤਿਨਾ ਗੁਰਮੁਖਾ ਜਿਨ ਅੰਤਰਿ ਨਾਮੁ ਪਰਗਾਸਿ ॥੪॥੩੩॥੩੧॥੬॥੭੦॥
Naanak Bhaag Vaddae Thinaa Guramukhaa Jin Anthar Naam Paragaas ||4||33||31||6||70||
O Nanak, great is the good fortune of those Gurmukhs, who are filled with the Light of the Naam within. ||4||33||31||6||70||
ਸਿਰੀਰਾਗੁ (ਮਃ ੪) (੭੦) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੪੨ ਪੰ. ੫
Sri Raag Guru Ram Das
Guru Granth Sahib Ang 42
ਸਿਰੀਰਾਗੁ ਮਹਲਾ ੫ ਘਰੁ ੧ ॥
Sireeraag Mehalaa 5 Ghar 1 ||
Siree Raag, Fifth Mehl, First House:
ਸਿਰੀਰਾਗੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੨
ਕਿਆ ਤੂ ਰਤਾ ਦੇਖਿ ਕੈ ਪੁਤ੍ਰ ਕਲਤ੍ਰ ਸੀਗਾਰ ॥
Kiaa Thoo Rathaa Dhaekh Kai Puthr Kalathr Seegaar ||
Why are you so thrilled by the sight of your son and your beautifully decorated wife?
ਸਿਰੀਰਾਗੁ (ਮਃ ੫) (੭੧) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੪੨ ਪੰ. ੬
Sri Raag Guru Arjan Dev
Guru Granth Sahib Ang 42
ਰਸ ਭੋਗਹਿ ਖੁਸੀਆ ਕਰਹਿ ਮਾਣਹਿ ਰੰਗ ਅਪਾਰ ॥
Ras Bhogehi Khuseeaa Karehi Maanehi Rang Apaar ||
You enjoy tasty delicacies, you have lots of fun, and you indulge in endless pleasures.
ਸਿਰੀਰਾਗੁ (ਮਃ ੫) (੭੧) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੪੨ ਪੰ. ੬
Sri Raag Guru Arjan Dev
ਬਹੁਤੁ ਕਰਹਿ ਫੁਰਮਾਇਸੀ ਵਰਤਹਿ ਹੋਇ ਅਫਾਰ ॥
Bahuth Karehi Furamaaeisee Varathehi Hoe Afaar ||
You give all sorts of commands, and you act so superior.
ਸਿਰੀਰਾਗੁ (ਮਃ ੫) (੭੧) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੪੨ ਪੰ. ੭
Sri Raag Guru Arjan Dev
ਕਰਤਾ ਚਿਤਿ ਨ ਆਵਈ ਮਨਮੁਖ ਅੰਧ ਗਵਾਰ ॥੧॥
Karathaa Chith N Aavee Manamukh Andhh Gavaar ||1||
The Creator does not come into the mind of the blind, idiotic, self-willed manmukh. ||1||
ਸਿਰੀਰਾਗੁ (ਮਃ ੫) (੭੧) ੧:੪ – ਗੁਰੂ ਗ੍ਰੰਥ ਸਾਹਿਬ : ਅੰਗ ੪੨ ਪੰ. ੭
Sri Raag Guru Arjan Dev
Guru Granth Sahib Ang 42
ਮੇਰੇ ਮਨ ਸੁਖਦਾਤਾ ਹਰਿ ਸੋਇ ॥
Maerae Man Sukhadhaathaa Har Soe ||
O my mind, the Lord is the Giver of peace.
ਸਿਰੀਰਾਗੁ (ਮਃ ੫) (੭੧) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੪੨ ਪੰ. ੮
Sri Raag Guru Arjan Dev
ਗੁਰ ਪਰਸਾਦੀ ਪਾਈਐ ਕਰਮਿ ਪਰਾਪਤਿ ਹੋਇ ॥੧॥ ਰਹਾਉ ॥
Gur Parasaadhee Paaeeai Karam Paraapath Hoe ||1|| Rehaao ||
By Guru’s Grace, He is found. By His Mercy, He is obtained. ||1||Pause||
ਸਿਰੀਰਾਗੁ (ਮਃ ੫) (੭੧) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੪੨ ਪੰ. ੮
Sri Raag Guru Arjan Dev
Guru Granth Sahib Ang 42
ਕਪੜਿ ਭੋਗਿ ਲਪਟਾਇਆ ਸੁਇਨਾ ਰੁਪਾ ਖਾਕੁ ॥
Kaparr Bhog Lapattaaeiaa Sueinaa Rupaa Khaak ||
People are entangled in the enjoyment of fine clothes, but gold and silver are only dust.
ਸਿਰੀਰਾਗੁ (ਮਃ ੫) (੭੧) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੪੨ ਪੰ. ੯
Sri Raag Guru Arjan Dev
ਹੈਵਰ ਗੈਵਰ ਬਹੁ ਰੰਗੇ ਕੀਏ ਰਥ ਅਥਾਕ ॥
Haivar Gaivar Bahu Rangae Keeeae Rathh Athhaak ||
They acquire beautiful horses and elephants, and ornate carriages of many kinds.
ਸਿਰੀਰਾਗੁ (ਮਃ ੫) (੭੧) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੪੨ ਪੰ. ੯
Sri Raag Guru Arjan Dev
Guru Granth Sahib Ang 42
ਕਿਸ ਹੀ ਚਿਤਿ ਨ ਪਾਵਹੀ ਬਿਸਰਿਆ ਸਭ ਸਾਕ ॥
Kis Hee Chith N Paavehee Bisariaa Sabh Saak ||
They think of nothing else, and they forget all their relatives.
ਸਿਰੀਰਾਗੁ (ਮਃ ੫) (੭੧) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੪੨ ਪੰ. ੧੦
Sri Raag Guru Arjan Dev
ਸਿਰਜਣਹਾਰਿ ਭੁਲਾਇਆ ਵਿਣੁ ਨਾਵੈ ਨਾਪਾਕ ॥੨॥
Sirajanehaar Bhulaaeiaa Vin Naavai Naapaak ||2||
They ignore their Creator; without the Name, they are impure. ||2||
ਸਿਰੀਰਾਗੁ (ਮਃ ੫) (੭੧) ੨:੪ – ਗੁਰੂ ਗ੍ਰੰਥ ਸਾਹਿਬ : ਅੰਗ ੪੨ ਪੰ. ੧੦
Sri Raag Guru Arjan Dev
Guru Granth Sahib Ang 42
ਲੈਦਾ ਬਦ ਦੁਆਇ ਤੂੰ ਮਾਇਆ ਕਰਹਿ ਇਕਤ ॥
Laidhaa Badh Dhuaae Thoon Maaeiaa Karehi Eikath ||
Gathering the wealth of Maya, you earn an evil reputation.
ਸਿਰੀਰਾਗੁ (ਮਃ ੫) (੭੧) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੪੨ ਪੰ. ੧੦
Sri Raag Guru Arjan Dev
ਜਿਸ ਨੋ ਤੂੰ ਪਤੀਆਇਦਾ ਸੋ ਸਣੁ ਤੁਝੈ ਅਨਿਤ ॥
Jis No Thoon Patheeaaeidhaa So San Thujhai Anith ||
Those whom you work to please shall pass away along with you.
ਸਿਰੀਰਾਗੁ (ਮਃ ੫) (੭੧) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੪੨ ਪੰ. ੧੧
Sri Raag Guru Arjan Dev
Guru Granth Sahib Ang 42
ਅਹੰਕਾਰੁ ਕਰਹਿ ਅਹੰਕਾਰੀਆ ਵਿਆਪਿਆ ਮਨ ਕੀ ਮਤਿ ॥
Ahankaar Karehi Ahankaareeaa Viaapiaa Man Kee Math ||
The egotistical are engrossed in egotism, ensnared by the intellect of the mind.
ਸਿਰੀਰਾਗੁ (ਮਃ ੫) (੭੧) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੪੨ ਪੰ. ੧੧
Sri Raag Guru Arjan Dev
ਤਿਨਿ ਪ੍ਰਭਿ ਆਪਿ ਭੁਲਾਇਆ ਨਾ ਤਿਸੁ ਜਾਤਿ ਨ ਪਤਿ ॥੩॥
Thin Prabh Aap Bhulaaeiaa Naa This Jaath N Path ||3||
One who is deceived by God Himself, has no position and no honor. ||3||
ਸਿਰੀਰਾਗੁ (ਮਃ ੫) (੭੧) ੩:੪ – ਗੁਰੂ ਗ੍ਰੰਥ ਸਾਹਿਬ : ਅੰਗ ੪੨ ਪੰ. ੧੨
Sri Raag Guru Arjan Dev
Guru Granth Sahib Ang 42
ਸਤਿਗੁਰਿ ਪੁਰਖਿ ਮਿਲਾਇਆ ਇਕੋ ਸਜਣੁ ਸੋਇ ॥
Sathigur Purakh Milaaeiaa Eiko Sajan Soe ||
The True Guru, the Primal Being, has led me to meet the One, my only Friend.
ਸਿਰੀਰਾਗੁ (ਮਃ ੫) (੭੧) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੪੨ ਪੰ. ੧੩
Sri Raag Guru Arjan Dev
ਹਰਿ ਜਨ ਕਾ ਰਾਖਾ ਏਕੁ ਹੈ ਕਿਆ ਮਾਣਸ ਹਉਮੈ ਰੋਇ ॥
Har Jan Kaa Raakhaa Eaek Hai Kiaa Maanas Houmai Roe ||
The One is the Saving Grace of His humble servant. Why should the proud cry out in ego?
ਸਿਰੀਰਾਗੁ (ਮਃ ੫) (੭੧) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੪੨ ਪੰ. ੧੩
Sri Raag Guru Arjan Dev
Guru Granth Sahib Ang 42
ਜੋ ਹਰਿ ਜਨ ਭਾਵੈ ਸੋ ਕਰੇ ਦਰਿ ਫੇਰੁ ਨ ਪਾਵੈ ਕੋਇ ॥
Jo Har Jan Bhaavai So Karae Dhar Faer N Paavai Koe ||
As the servant of the Lord wills, so does the Lord act. At the Lord’s Door, none of his requests are denied.
ਸਿਰੀਰਾਗੁ (ਮਃ ੫) (੭੧) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੪੨ ਪੰ. ੧੩
Sri Raag Guru Arjan Dev
ਨਾਨਕ ਰਤਾ ਰੰਗਿ ਹਰਿ ਸਭ ਜਗ ਮਹਿ ਚਾਨਣੁ ਹੋਇ ॥੪॥੧॥੭੧॥
Naanak Rathaa Rang Har Sabh Jag Mehi Chaanan Hoe ||4||1||71||
Nanak is attuned to the Love of the Lord, whose Light pervades the entire Universe. ||4||1||71||
ਸਿਰੀਰਾਗੁ (ਮਃ ੫) (੭੧) ੪:੪ – ਗੁਰੂ ਗ੍ਰੰਥ ਸਾਹਿਬ : ਅੰਗ ੪੨ ਪੰ. ੧੪
Sri Raag Guru Arjan Dev
Guru Granth Sahib Ang 42
ਸਿਰੀਰਾਗੁ ਮਹਲਾ ੫ ॥
Sireeraag Mehalaa 5 ||
Siree Raag, Fifth Mehl:
ਸਿਰੀਰਾਗੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੨
ਮਨਿ ਬਿਲਾਸੁ ਬਹੁ ਰੰਗੁ ਘਣਾ ਦ੍ਰਿਸਟਿ ਭੂਲਿ ਖੁਸੀਆ ॥
Man Bilaas Bahu Rang Ghanaa Dhrisatt Bhool Khuseeaa ||
With the mind caught up in playful pleasures, involved in all sorts of amusements and sights that stagger the eyes, people are led astray.
ਸਿਰੀਰਾਗੁ (ਮਃ ੫) (੭੨) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੪੨ ਪੰ. ੧੫
Sri Raag Guru Arjan Dev
ਛਤ੍ਰਧਾਰ ਬਾਦਿਸਾਹੀਆ ਵਿਚਿ ਸਹਸੇ ਪਰੀਆ ॥੧॥
Shhathradhhaar Baadhisaaheeaa Vich Sehasae Pareeaa ||1||
The emperors sitting on their thrones are consumed by anxiety. ||1||
ਸਿਰੀਰਾਗੁ (ਮਃ ੫) (੭੨) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੪੨ ਪੰ. ੧੫
Sri Raag Guru Arjan Dev
Guru Granth Sahib Ang 42
ਭਾਈ ਰੇ ਸੁਖੁ ਸਾਧਸੰਗਿ ਪਾਇਆ ॥
Bhaaee Rae Sukh Saadhhasang Paaeiaa ||
O Siblings of Destiny, peace is found in the Saadh Sangat, the Company of the Holy.
ਸਿਰੀਰਾਗੁ (ਮਃ ੫) (੭੨) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੪੨ ਪੰ. ੧੬
Sri Raag Guru Arjan Dev
ਲਿਖਿਆ ਲੇਖੁ ਤਿਨਿ ਪੁਰਖਿ ਬਿਧਾਤੈ ਦੁਖੁ ਸਹਸਾ ਮਿਟਿ ਗਇਆ ॥੧॥ ਰਹਾਉ ॥
Likhiaa Laekh Thin Purakh Bidhhaathai Dhukh Sehasaa Mitt Gaeiaa ||1|| Rehaao ||
If the Supreme Lord, the Architect of Destiny, writes such an order, then anguish and anxiety are erased. ||1||Pause||
ਸਿਰੀਰਾਗੁ (ਮਃ ੫) (੭੨) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੪੨ ਪੰ. ੧੬
Sri Raag Guru Arjan Dev
Guru Granth Sahib Ang 42
ਜੇਤੇ ਥਾਨ ਥਨੰਤਰਾ ਤੇਤੇ ਭਵਿ ਆਇਆ ॥
Jaethae Thhaan Thhanantharaa Thaethae Bhav Aaeiaa ||
There are so many places-I have wandered through them all.
ਸਿਰੀਰਾਗੁ (ਮਃ ੫) (੭੨) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੪੨ ਪੰ. ੧੭
Sri Raag Guru Arjan Dev
ਧਨ ਪਾਤੀ ਵਡ ਭੂਮੀਆ ਮੇਰੀ ਮੇਰੀ ਕਰਿ ਪਰਿਆ ॥੨॥
Dhhan Paathee Vadd Bhoomeeaa Maeree Maeree Kar Pariaa ||2||
The masters of wealth and the great land-lords have fallen, crying out, “”This is mine! This is mine!””||2||
ਸਿਰੀਰਾਗੁ (ਮਃ ੫) (੭੨) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੪੨ ਪੰ. ੧੭
Sri Raag Guru Arjan Dev
Guru Granth Sahib Ang 42
ਹੁਕਮੁ ਚਲਾਏ ਨਿਸੰਗ ਹੋਇ ਵਰਤੈ ਅਫਰਿਆ ॥
Hukam Chalaaeae Nisang Hoe Varathai Afariaa ||
They issue their commands fearlessly, and act in pride.
ਸਿਰੀਰਾਗੁ (ਮਃ ੫) (੭੨) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੪੨ ਪੰ. ੧੮
Sri Raag Guru Arjan Dev
ਸਭੁ ਕੋ ਵਸਗਤਿ ਕਰਿ ਲਇਓਨੁ ਬਿਨੁ ਨਾਵੈ ਖਾਕੁ ਰਲਿਆ ॥੩॥
Sabh Ko Vasagath Kar Laeioun Bin Naavai Khaak Raliaa ||3||
They subdue all under their command, but without the Name, they are reduced to dust. ||3||
ਸਿਰੀਰਾਗੁ (ਮਃ ੫) (੭੨) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੪੨ ਪੰ. ੧੮
Sri Raag Guru Arjan Dev
Guru Granth Sahib Ang 42
ਕੋਟਿ ਤੇਤੀਸ ਸੇਵਕਾ ਸਿਧ ਸਾਧਿਕ ਦਰਿ ਖਰਿਆ ॥
Kott Thaethees Saevakaa Sidhh Saadhhik Dhar Khariaa ||
Even those who are served by the 33 million angelic beings, at whose door the Siddhas and the Saadhus stand,
ਸਿਰੀਰਾਗੁ (ਮਃ ੫) (੭੨) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੪੨ ਪੰ. ੧੯
Sri Raag Guru Arjan Dev
ਗਿਰੰਬਾਰੀ ਵਡ ਸਾਹਬੀ ਸਭੁ ਨਾਨਕ ਸੁਪਨੁ ਥੀਆ ॥੪॥੨॥੭੨॥
Giranbaaree Vadd Saahabee Sabh Naanak Supan Thheeaa ||4||2||72||
Who live in wondrous affluence and rule over mountains, oceans and vast dominions-O Nanak, in the end, all this vanishes like a dream! ||4||2||72||
ਸਿਰੀਰਾਗੁ (ਮਃ ੫) (੭੨) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੪੨ ਪੰ. ੧੯
Sri Raag Guru Arjan Dev
Guru Granth Sahib Ang 42