Guru Granth Sahib Ang 41 – ਗੁਰੂ ਗ੍ਰੰਥ ਸਾਹਿਬ ਅੰਗ ੪੧
Guru Granth Sahib Ang 41
Guru Granth Sahib Ang 41
ਸਿਰੀਰਾਗੁ ਮਹਲਾ ੪ ॥
Sireeraag Mehalaa 4 ||
Siree Raag, Fourth Mehl:
ਸਿਰੀਰਾਗੁ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੪੧
ਹਉ ਪੰਥੁ ਦਸਾਈ ਨਿਤ ਖੜੀ ਕੋਈ ਪ੍ਰਭੁ ਦਸੇ ਤਿਨਿ ਜਾਉ ॥
Ho Panthh Dhasaaee Nith Kharree Koee Prabh Dhasae Thin Jaao ||
I stand by the wayside and ask the Way. If only someone would show me the Way to God-I would go with him.
ਸਿਰੀਰਾਗੁ (ਮਃ ੪) (੬੮) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੪੧ ਪੰ. ੧
Sri Raag Guru Ram Das
Guru Granth Sahib Ang 41
ਜਿਨੀ ਮੇਰਾ ਪਿਆਰਾ ਰਾਵਿਆ ਤਿਨ ਪੀਛੈ ਲਾਗਿ ਫਿਰਾਉ ॥
Jinee Maeraa Piaaraa Raaviaa Thin Peeshhai Laag Firaao ||
I follow in the footsteps of those who enjoy the Love of my Beloved.
ਸਿਰੀਰਾਗੁ (ਮਃ ੪) (੬੮) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੪੧ ਪੰ. ੧
Sri Raag Guru Ram Das
ਕਰਿ ਮਿੰਨਤਿ ਕਰਿ ਜੋਦੜੀ ਮੈ ਪ੍ਰਭੁ ਮਿਲਣੈ ਕਾ ਚਾਉ ॥੧॥
Kar Minnath Kar Jodharree Mai Prabh Milanai Kaa Chaao ||1||
I beg of them, I implore them; I have such a yearning to meet God! ||1||
ਸਿਰੀਰਾਗੁ (ਮਃ ੪) (੬੮) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੪੧ ਪੰ. ੨
Sri Raag Guru Ram Das
Guru Granth Sahib Ang 41
ਮੇਰੇ ਭਾਈ ਜਨਾ ਕੋਈ ਮੋ ਕਉ ਹਰਿ ਪ੍ਰਭੁ ਮੇਲਿ ਮਿਲਾਇ ॥
Maerae Bhaaee Janaa Koee Mo Ko Har Prabh Mael Milaae ||
O my Siblings of Destiny, please unite me in Union with my Lord God.
ਸਿਰੀਰਾਗੁ (ਮਃ ੪) (੬੮) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੪੧ ਪੰ. ੨
Sri Raag Guru Ram Das
ਹਉ ਸਤਿਗੁਰ ਵਿਟਹੁ ਵਾਰਿਆ ਜਿਨਿ ਹਰਿ ਪ੍ਰਭੁ ਦੀਆ ਦਿਖਾਇ ॥੧॥ ਰਹਾਉ ॥
Ho Sathigur Vittahu Vaariaa Jin Har Prabh Dheeaa Dhikhaae ||1|| Rehaao ||
I am a sacrifice to the True Guru, who has shown me the Lord God. ||1||Pause||
ਸਿਰੀਰਾਗੁ (ਮਃ ੪) (੬੮) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੪੧ ਪੰ. ੩
Sri Raag Guru Ram Das
Guru Granth Sahib Ang 41
ਹੋਇ ਨਿਮਾਣੀ ਢਹਿ ਪਵਾ ਪੂਰੇ ਸਤਿਗੁਰ ਪਾਸਿ ॥
Hoe Nimaanee Dtehi Pavaa Poorae Sathigur Paas ||
In deep humility, I fall at the Feet of the Perfect True Guru.
ਸਿਰੀਰਾਗੁ (ਮਃ ੪) (੬੮) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੪੧ ਪੰ. ੪
Sri Raag Guru Ram Das
Guru Granth Sahib Ang 41
ਨਿਮਾਣਿਆ ਗੁਰੁ ਮਾਣੁ ਹੈ ਗੁਰੁ ਸਤਿਗੁਰੁ ਕਰੇ ਸਾਬਾਸਿ ॥
Nimaaniaa Gur Maan Hai Gur Sathigur Karae Saabaas ||
The Guru is the Honor of the dishonored. The Guru, the True Guru, brings approval and applause.
ਸਿਰੀਰਾਗੁ (ਮਃ ੪) (੬੮) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੪੧ ਪੰ. ੪
Sri Raag Guru Ram Das
ਹਉ ਗੁਰੁ ਸਾਲਾਹਿ ਨ ਰਜਊ ਮੈ ਮੇਲੇ ਹਰਿ ਪ੍ਰਭੁ ਪਾਸਿ ॥੨॥
Ho Gur Saalaahi N Rajoo Mai Maelae Har Prabh Paas ||2||
I am never tired of praising the Guru, who unites me with the Lord God. ||2||
ਸਿਰੀਰਾਗੁ (ਮਃ ੪) (੬੮) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੪੧ ਪੰ. ੫
Sri Raag Guru Ram Das
Guru Granth Sahib Ang 41
ਸਤਿਗੁਰ ਨੋ ਸਭ ਕੋ ਲੋਚਦਾ ਜੇਤਾ ਜਗਤੁ ਸਭੁ ਕੋਇ ॥
Sathigur No Sabh Ko Lochadhaa Jaethaa Jagath Sabh Koe ||
Everyone, all over the world, longs for the True Guru.
ਸਿਰੀਰਾਗੁ (ਮਃ ੪) (੬੮) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੪੧ ਪੰ. ੫
Sri Raag Guru Ram Das
ਬਿਨੁ ਭਾਗਾ ਦਰਸਨੁ ਨਾ ਥੀਐ ਭਾਗਹੀਣ ਬਹਿ ਰੋਇ ॥
Bin Bhaagaa Dharasan Naa Thheeai Bhaageheen Behi Roe ||
Without the good fortune of destiny, the Blessed Vision of His Darshan is not obtained. The unfortunate ones just sit and cry.
ਸਿਰੀਰਾਗੁ (ਮਃ ੪) (੬੮) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੪੧ ਪੰ. ੬
Sri Raag Guru Ram Das
ਜੋ ਹਰਿ ਪ੍ਰਭ ਭਾਣਾ ਸੋ ਥੀਆ ਧੁਰਿ ਲਿਖਿਆ ਨ ਮੇਟੈ ਕੋਇ ॥੩॥
Jo Har Prabh Bhaanaa So Thheeaa Dhhur Likhiaa N Maettai Koe ||3||
All things happen according to the Will of the Lord God. No one can erase the pre-ordained Writ of Destiny. ||3||
ਸਿਰੀਰਾਗੁ (ਮਃ ੪) (੬੮) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੪੧ ਪੰ. ੬
Sri Raag Guru Ram Das
Guru Granth Sahib Ang 41
ਆਪੇ ਸਤਿਗੁਰੁ ਆਪਿ ਹਰਿ ਆਪੇ ਮੇਲਿ ਮਿਲਾਇ ॥
Aapae Sathigur Aap Har Aapae Mael Milaae ||
He Himself is the True Guru; He Himself is the Lord. He Himself unites in His Union.
ਸਿਰੀਰਾਗੁ (ਮਃ ੪) (੬੮) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੪੧ ਪੰ. ੭
Sri Raag Guru Ram Das
Guru Granth Sahib Ang 41
ਆਪਿ ਦਇਆ ਕਰਿ ਮੇਲਸੀ ਗੁਰ ਸਤਿਗੁਰ ਪੀਛੈ ਪਾਇ ॥
Aap Dhaeiaa Kar Maelasee Gur Sathigur Peeshhai Paae ||
In His Kindness, He unites us with Himself, as we follow the Guru, the True Guru.
ਸਿਰੀਰਾਗੁ (ਮਃ ੪) (੬੮) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੪੧ ਪੰ. ੭
Sri Raag Guru Ram Das
ਸਭੁ ਜਗਜੀਵਨੁ ਜਗਿ ਆਪਿ ਹੈ ਨਾਨਕ ਜਲੁ ਜਲਹਿ ਸਮਾਇ ॥੪॥੪॥੬੮॥
Sabh Jagajeevan Jag Aap Hai Naanak Jal Jalehi Samaae ||4||4||68||
Over all the world, He is the Life of the World, O Nanak, like water mingled with water. ||4||4||68||
ਸਿਰੀਰਾਗੁ (ਮਃ ੪) (੬੮) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੪੧ ਪੰ. ੮
Sri Raag Guru Ram Das
Guru Granth Sahib Ang 41
ਸਿਰੀਰਾਗੁ ਮਹਲਾ ੪ ॥
Sireeraag Mehalaa 4 ||
Siree Raag, Fourth Mehl:
ਸਿਰੀਰਾਗੁ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੪੧
ਰਸੁ ਅੰਮ੍ਰਿਤੁ ਨਾਮੁ ਰਸੁ ਅਤਿ ਭਲਾ ਕਿਤੁ ਬਿਧਿ ਮਿਲੈ ਰਸੁ ਖਾਇ ॥
Ras Anmrith Naam Ras Ath Bhalaa Kith Bidhh Milai Ras Khaae ||
The Essence of the Ambrosial Naam is the most sublime essence; how can I get to taste this essence?
ਸਿਰੀਰਾਗੁ (ਮਃ ੪) (੬੯) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੪੧ ਪੰ. ੯
Sri Raag Guru Ram Das
Guru Granth Sahib Ang 41
ਜਾਇ ਪੁਛਹੁ ਸੋਹਾਗਣੀ ਤੁਸਾ ਕਿਉ ਕਰਿ ਮਿਲਿਆ ਪ੍ਰਭੁ ਆਇ ॥
Jaae Pushhahu Sohaaganee Thusaa Kio Kar Miliaa Prabh Aae ||
I go and ask the happy soul-brides, “”How did you come to meet God?””
ਸਿਰੀਰਾਗੁ (ਮਃ ੪) (੬੯) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੪੧ ਪੰ. ੯
Sri Raag Guru Ram Das
ਓਇ ਵੇਪਰਵਾਹ ਨ ਬੋਲਨੀ ਹਉ ਮਲਿ ਮਲਿ ਧੋਵਾ ਤਿਨ ਪਾਇ ॥੧॥
Oue Vaeparavaah N Bolanee Ho Mal Mal Dhhovaa Thin Paae ||1||
They are care-free and do not speak; I massage and wash their feet. ||1||
ਸਿਰੀਰਾਗੁ (ਮਃ ੪) (੬੯) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੪੧ ਪੰ. ੧੦
Sri Raag Guru Ram Das
Guru Granth Sahib Ang 41
ਭਾਈ ਰੇ ਮਿਲਿ ਸਜਣ ਹਰਿ ਗੁਣ ਸਾਰਿ ॥
Bhaaee Rae Mil Sajan Har Gun Saar ||
O Siblings of Destiny, meet with your spiritual friend, and dwell upon the Glorious Praises of the Lord.
ਸਿਰੀਰਾਗੁ (ਮਃ ੪) (੬੯) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੪੧ ਪੰ. ੧੧
Sri Raag Guru Ram Das
ਸਜਣੁ ਸਤਿਗੁਰੁ ਪੁਰਖੁ ਹੈ ਦੁਖੁ ਕਢੈ ਹਉਮੈ ਮਾਰਿ ॥੧॥ ਰਹਾਉ ॥
Sajan Sathigur Purakh Hai Dhukh Kadtai Houmai Maar ||1|| Rehaao ||
The True Guru, the Primal Being, is your Friend, who shall drive out pain and subdue your ego. ||1||Pause||
ਸਿਰੀਰਾਗੁ (ਮਃ ੪) (੬੯) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੪੧ ਪੰ. ੧੧
Sri Raag Guru Ram Das
Guru Granth Sahib Ang 41
ਗੁਰਮੁਖੀਆ ਸੋਹਾਗਣੀ ਤਿਨ ਦਇਆ ਪਈ ਮਨਿ ਆਇ ॥
Guramukheeaa Sohaaganee Thin Dhaeiaa Pee Man Aae ||
The Gurmukhs are the happy soul-brides; their minds are filled with kindness.
ਸਿਰੀਰਾਗੁ (ਮਃ ੪) (੬੯) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੪੧ ਪੰ. ੧੨
Sri Raag Guru Ram Das
ਸਤਿਗੁਰ ਵਚਨੁ ਰਤੰਨੁ ਹੈ ਜੋ ਮੰਨੇ ਸੁ ਹਰਿ ਰਸੁ ਖਾਇ ॥
Sathigur Vachan Rathann Hai Jo Mannae S Har Ras Khaae ||
The Word of the True Guru is the Jewel. One who believes in it tastes the Sublime Essence of the Lord.
ਸਿਰੀਰਾਗੁ (ਮਃ ੪) (੬੯) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੪੧ ਪੰ. ੧੨
Sri Raag Guru Ram Das
ਸੇ ਵਡਭਾਗੀ ਵਡ ਜਾਣੀਅਹਿ ਜਿਨ ਹਰਿ ਰਸੁ ਖਾਧਾ ਗੁਰ ਭਾਇ ॥੨॥
Sae Vaddabhaagee Vadd Jaaneeahi Jin Har Ras Khaadhhaa Gur Bhaae ||2||
Those who partake of the Lord’s Sublime Essence, through the Guru’s Love, are known as great and very fortunate. ||2||
ਸਿਰੀਰਾਗੁ (ਮਃ ੪) (੬੯) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੪੧ ਪੰ. ੧੩
Sri Raag Guru Ram Das
Guru Granth Sahib Ang 41
ਇਹੁ ਹਰਿ ਰਸੁ ਵਣਿ ਤਿਣਿ ਸਭਤੁ ਹੈ ਭਾਗਹੀਣ ਨਹੀ ਖਾਇ ॥
Eihu Har Ras Van Thin Sabhath Hai Bhaageheen Nehee Khaae ||
This Sublime Essence of the Lord is in the forests, in the fields and everywhere, but the unfortunate ones do not taste it.
ਸਿਰੀਰਾਗੁ (ਮਃ ੪) (੬੯) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੪੧ ਪੰ. ੧੩
Sri Raag Guru Ram Das
Guru Granth Sahib Ang 41
ਬਿਨੁ ਸਤਿਗੁਰ ਪਲੈ ਨਾ ਪਵੈ ਮਨਮੁਖ ਰਹੇ ਬਿਲਲਾਇ ॥
Bin Sathigur Palai Naa Pavai Manamukh Rehae Bilalaae ||
Without the True Guru, it is not obtained. The self-willed manmukhs continue to cry in misery.
ਸਿਰੀਰਾਗੁ (ਮਃ ੪) (੬੯) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੪੧ ਪੰ. ੧੪
Sri Raag Guru Ram Das
ਓਇ ਸਤਿਗੁਰ ਆਗੈ ਨਾ ਨਿਵਹਿ ਓਨਾ ਅੰਤਰਿ ਕ੍ਰੋਧੁ ਬਲਾਇ ॥੩॥
Oue Sathigur Aagai Naa Nivehi Ounaa Anthar Krodhh Balaae ||3||
They do not bow before the True Guru; the demon of anger is within them. ||3||
ਸਿਰੀਰਾਗੁ (ਮਃ ੪) (੬੯) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੪੧ ਪੰ. ੧੪
Sri Raag Guru Ram Das
Guru Granth Sahib Ang 41
ਹਰਿ ਹਰਿ ਹਰਿ ਰਸੁ ਆਪਿ ਹੈ ਆਪੇ ਹਰਿ ਰਸੁ ਹੋਇ ॥
Har Har Har Ras Aap Hai Aapae Har Ras Hoe ||
The Lord Himself, Har, Har, Har, is the Sublime Essence. The Lord Himself is the Essence.
ਸਿਰੀਰਾਗੁ (ਮਃ ੪) (੬੯) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੪੧ ਪੰ. ੧੫
Sri Raag Guru Ram Das
Guru Granth Sahib Ang 41
ਆਪਿ ਦਇਆ ਕਰਿ ਦੇਵਸੀ ਗੁਰਮੁਖਿ ਅੰਮ੍ਰਿਤੁ ਚੋਇ ॥
Aap Dhaeiaa Kar Dhaevasee Guramukh Anmrith Choe ||
In His Kindness, He blesses the Gurmukh with it; the Ambrosial Nectar of this Amrit trickles down.
ਸਿਰੀਰਾਗੁ (ਮਃ ੪) (੬੯) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੪੧ ਪੰ. ੧੬
Sri Raag Guru Ram Das
ਸਭੁ ਤਨੁ ਮਨੁ ਹਰਿਆ ਹੋਇਆ ਨਾਨਕ ਹਰਿ ਵਸਿਆ ਮਨਿ ਸੋਇ ॥੪॥੫॥੬੯॥
Sabh Than Man Hariaa Hoeiaa Naanak Har Vasiaa Man Soe ||4||5||69||
Then, the body and mind totally blossom forth and flourish; O Nanak, the Lord comes to dwell within the mind. ||4||5||69||
ਸਿਰੀਰਾਗੁ (ਮਃ ੪) (੬੯) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੪੧ ਪੰ. ੧੬
Sri Raag Guru Ram Das
Guru Granth Sahib Ang 41
ਸਿਰੀਰਾਗੁ ਮਹਲਾ ੪ ॥
Sireeraag Mehalaa 4 ||
Siree Raag, Fourth Mehl:
ਸਿਰੀਰਾਗੁ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੪੧
ਦਿਨਸੁ ਚੜੈ ਫਿਰਿ ਆਥਵੈ ਰੈਣਿ ਸਬਾਈ ਜਾਇ ॥
Dhinas Charrai Fir Aathhavai Rain Sabaaee Jaae ||
The day dawns, and then it ends, and the night passes away.
ਸਿਰੀਰਾਗੁ (ਮਃ ੪) (੭੦) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੪੧ ਪੰ. ੧੭
Sri Raag Guru Ram Das
Guru Granth Sahib Ang 41
ਆਵ ਘਟੈ ਨਰੁ ਨਾ ਬੁਝੈ ਨਿਤਿ ਮੂਸਾ ਲਾਜੁ ਟੁਕਾਇ ॥
Aav Ghattai Nar Naa Bujhai Nith Moosaa Laaj Ttukaae ||
Man’s life is diminishing, but he does not understand. Each day, the mouse of death is gnawing away at the rope of life.
ਸਿਰੀਰਾਗੁ (ਮਃ ੪) (੭੦) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੪੧ ਪੰ. ੧੭
Sri Raag Guru Ram Das
ਗੁੜੁ ਮਿਠਾ ਮਾਇਆ ਪਸਰਿਆ ਮਨਮੁਖੁ ਲਗਿ ਮਾਖੀ ਪਚੈ ਪਚਾਇ ॥੧॥
Gurr Mithaa Maaeiaa Pasariaa Manamukh Lag Maakhee Pachai Pachaae ||1||
Maya spreads out like sweet molasses; the self-willed manmukh is stuck like a fly, rotting away. ||1||
ਸਿਰੀਰਾਗੁ (ਮਃ ੪) (੭੦) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੪੧ ਪੰ. ੧੮
Sri Raag Guru Ram Das
Guru Granth Sahib Ang 41
ਭਾਈ ਰੇ ਮੈ ਮੀਤੁ ਸਖਾ ਪ੍ਰਭੁ ਸੋਇ ॥
Bhaaee Rae Mai Meeth Sakhaa Prabh Soe ||
O Siblings of Destiny, God is my Friend and Companion.
ਸਿਰੀਰਾਗੁ (ਮਃ ੪) (੭੦) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੪੧ ਪੰ. ੧੯
Sri Raag Guru Ram Das
ਪੁਤੁ ਕਲਤੁ ਮੋਹੁ ਬਿਖੁ ਹੈ ਅੰਤਿ ਬੇਲੀ ਕੋਇ ਨ ਹੋਇ ॥੧॥ ਰਹਾਉ ॥
Puth Kalath Mohu Bikh Hai Anth Baelee Koe N Hoe ||1|| Rehaao ||
Emotional attachment to children and spouse is poison; in the end, no one will go along with you as your helper. ||1||Pause||
ਸਿਰੀਰਾਗੁ (ਮਃ ੪) (੭੦) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੪੧ ਪੰ. ੧੯
Sri Raag Guru Ram Das
Guru Granth Sahib Ang 41
ਗੁਰਮਤਿ ਹਰਿ ਲਿਵ ਉਬਰੇ ਅਲਿਪਤੁ ਰਹੇ ਸਰਣਾਇ ॥
Guramath Har Liv Oubarae Alipath Rehae Saranaae ||
Through the Guru’s Teachings, some embrace love for the Lord, and are saved. They remain detached and unaffected, and they find the Sanctuary of the Lord.
ਸਿਰੀਰਾਗੁ (ਮਃ ੪) (੭੦) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੪੧ ਪੰ. ੧੯
Sri Raag Guru Ram Das
Guru Granth Sahib Ang 41