Guru Granth Sahib Ang 40 – ਗੁਰੂ ਗ੍ਰੰਥ ਸਾਹਿਬ ਅੰਗ ੪੦
Guru Granth Sahib Ang 40
Guru Granth Sahib Ang 40
ਸਹਸ ਸਿਆਣਪ ਕਰਿ ਰਹੇ ਮਨਿ ਕੋਰੈ ਰੰਗੁ ਨ ਹੋਇ ॥
Sehas Siaanap Kar Rehae Man Korai Rang N Hoe ||
Thousands of clever mental tricks have been tried, but still, the raw and undisciplined mind does not absorb the Color of the Lord’s Love.
ਸਿਰੀਰਾਗੁ (ਮਃ ੪) (੬੫) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੪੦ ਪੰ. ੧
Sri Raag Guru Ram Das
ਕੂੜਿ ਕਪਟਿ ਕਿਨੈ ਨ ਪਾਇਓ ਜੋ ਬੀਜੈ ਖਾਵੈ ਸੋਇ ॥੩॥
Koorr Kapatt Kinai N Paaeiou Jo Beejai Khaavai Soe ||3||
By falsehood and deception, none have found Him. Whatever you plant, you shall eat. ||3||
ਸਿਰੀਰਾਗੁ (ਮਃ ੪) (੬੫) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੪੦ ਪੰ. ੧
Sri Raag Guru Ram Das
Guru Granth Sahib Ang 40
ਸਭਨਾ ਤੇਰੀ ਆਸ ਪ੍ਰਭੁ ਸਭ ਜੀਅ ਤੇਰੇ ਤੂੰ ਰਾਸਿ ॥
Sabhanaa Thaeree Aas Prabh Sabh Jeea Thaerae Thoon Raas ||
O God, You are the Hope of all. All beings are Yours; You are the Wealth of all.
ਸਿਰੀਰਾਗੁ (ਮਃ ੪) (੬੫) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੪੦ ਪੰ. ੨
Sri Raag Guru Ram Das
ਪ੍ਰਭ ਤੁਧਹੁ ਖਾਲੀ ਕੋ ਨਹੀ ਦਰਿ ਗੁਰਮੁਖਾ ਨੋ ਸਾਬਾਸਿ ॥
Prabh Thudhhahu Khaalee Ko Nehee Dhar Guramukhaa No Saabaas ||
O God, none return from You empty-handed; at Your Door, the Gurmukhs are praised and acclaimed.
ਸਿਰੀਰਾਗੁ (ਮਃ ੪) (੬੫) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੪੦ ਪੰ. ੨
Sri Raag Guru Ram Das
ਬਿਖੁ ਭਉਜਲ ਡੁਬਦੇ ਕਢਿ ਲੈ ਜਨ ਨਾਨਕ ਕੀ ਅਰਦਾਸਿ ॥੪॥੧॥੬੫॥
Bikh Bhoujal Ddubadhae Kadt Lai Jan Naanak Kee Aradhaas ||4||1||65||
In the terrifying world-ocean of poison, people are drowning-please lift them up and save them! This is servant Nanak’s humble prayer. ||4||1||65||
ਸਿਰੀਰਾਗੁ (ਮਃ ੪) (੬੫) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੪੦ ਪੰ. ੩
Sri Raag Guru Ram Das
Guru Granth Sahib Ang 40
ਸਿਰੀਰਾਗੁ ਮਹਲਾ ੪ ॥
Sireeraag Mehalaa 4 ||
Siree Raag, Fourth Mehl:
ਸਿਰੀਰਾਗੁ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੪੦
ਨਾਮੁ ਮਿਲੈ ਮਨੁ ਤ੍ਰਿਪਤੀਐ ਬਿਨੁ ਨਾਮੈ ਧ੍ਰਿਗੁ ਜੀਵਾਸੁ ॥
Naam Milai Man Thripatheeai Bin Naamai Dhhrig Jeevaas ||
Receiving the Naam, the mind is satisfied; without the Naam, life is cursed.
ਸਿਰੀਰਾਗੁ (ਮਃ ੪) (੬੬) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੪੦ ਪੰ. ੪
Sri Raag Guru Ram Das
Guru Granth Sahib Ang 40
ਕੋਈ ਗੁਰਮੁਖਿ ਸਜਣੁ ਜੇ ਮਿਲੈ ਮੈ ਦਸੇ ਪ੍ਰਭੁ ਗੁਣਤਾਸੁ ॥
Koee Guramukh Sajan Jae Milai Mai Dhasae Prabh Gunathaas ||
If I meet the Gurmukh, my Spiritual Friend, he will show me God, the Treasure of Excellence.
ਸਿਰੀਰਾਗੁ (ਮਃ ੪) (੬੬) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੪੦ ਪੰ. ੪
Sri Raag Guru Ram Das
ਹਉ ਤਿਸੁ ਵਿਟਹੁ ਚਉ ਖੰਨੀਐ ਮੈ ਨਾਮ ਕਰੇ ਪਰਗਾਸੁ ॥੧॥
Ho This Vittahu Cho Khanneeai Mai Naam Karae Paragaas ||1||
I am every bit a sacrifice to one who reveals to me the Naam. ||1||
ਸਿਰੀਰਾਗੁ (ਮਃ ੪) (੬੬) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੪੦ ਪੰ. ੫
Sri Raag Guru Ram Das
Guru Granth Sahib Ang 40
ਮੇਰੇ ਪ੍ਰੀਤਮਾ ਹਉ ਜੀਵਾ ਨਾਮੁ ਧਿਆਇ ॥
Maerae Preethamaa Ho Jeevaa Naam Dhhiaae ||
O my Beloved, I live by meditating on Your Name.
ਸਿਰੀਰਾਗੁ (ਮਃ ੪) (੬੬) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੪੦ ਪੰ. ੫
Sri Raag Guru Ram Das
ਬਿਨੁ ਨਾਵੈ ਜੀਵਣੁ ਨਾ ਥੀਐ ਮੇਰੇ ਸਤਿਗੁਰ ਨਾਮੁ ਦ੍ਰਿੜਾਇ ॥੧॥ ਰਹਾਉ ॥
Bin Naavai Jeevan Naa Thheeai Maerae Sathigur Naam Dhrirraae ||1|| Rehaao ||
Without Your Name, my life does not even exist. My True Guru has implanted the Naam within me. ||1||Pause||
ਸਿਰੀਰਾਗੁ (ਮਃ ੪) (੬੬) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੪੦ ਪੰ. ੬
Sri Raag Guru Ram Das
Guru Granth Sahib Ang 40
ਨਾਮੁ ਅਮੋਲਕੁ ਰਤਨੁ ਹੈ ਪੂਰੇ ਸਤਿਗੁਰ ਪਾਸਿ ॥
Naam Amolak Rathan Hai Poorae Sathigur Paas ||
The Naam is a Priceless Jewel; it is with the Perfect True Guru.
ਸਿਰੀਰਾਗੁ (ਮਃ ੪) (੬੬) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੪੦ ਪੰ. ੬
Sri Raag Guru Ram Das
ਸਤਿਗੁਰ ਸੇਵੈ ਲਗਿਆ ਕਢਿ ਰਤਨੁ ਦੇਵੈ ਪਰਗਾਸਿ ॥
Sathigur Saevai Lagiaa Kadt Rathan Dhaevai Paragaas ||
When one is enjoined to serve the True Guru, He brings out this Jewel and bestows this enlightenment.
ਸਿਰੀਰਾਗੁ (ਮਃ ੪) (੬੬) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੪੦ ਪੰ. ੭
Sri Raag Guru Ram Das
ਧੰਨੁ ਵਡਭਾਗੀ ਵਡ ਭਾਗੀਆ ਜੋ ਆਇ ਮਿਲੇ ਗੁਰ ਪਾਸਿ ॥੨॥
Dhhann Vaddabhaagee Vadd Bhaageeaa Jo Aae Milae Gur Paas ||2||
Blessed, and most fortunate of the very fortunate, are those who come to meet the Guru. ||2||
ਸਿਰੀਰਾਗੁ (ਮਃ ੪) (੬੬) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੪੦ ਪੰ. ੭
Sri Raag Guru Ram Das
Guru Granth Sahib Ang 40
ਜਿਨਾ ਸਤਿਗੁਰੁ ਪੁਰਖੁ ਨ ਭੇਟਿਓ ਸੇ ਭਾਗਹੀਣ ਵਸਿ ਕਾਲ ॥
Jinaa Sathigur Purakh N Bhaettiou Sae Bhaageheen Vas Kaal ||
Those who have not met the Primal Being, the True Guru, are most unfortunate, and are subject to death.
ਸਿਰੀਰਾਗੁ (ਮਃ ੪) (੬੬) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੪੦ ਪੰ. ੮
Sri Raag Guru Ram Das
ਓਇ ਫਿਰਿ ਫਿਰਿ ਜੋਨਿ ਭਵਾਈਅਹਿ ਵਿਚਿ ਵਿਸਟਾ ਕਰਿ ਵਿਕਰਾਲ ॥
Oue Fir Fir Jon Bhavaaeeahi Vich Visattaa Kar Vikaraal ||
They wander in reincarnation over and over again, as the most disgusting maggots in manure.
ਸਿਰੀਰਾਗੁ (ਮਃ ੪) (੬੬) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੪੦ ਪੰ. ੮
Sri Raag Guru Ram Das
ਓਨਾ ਪਾਸਿ ਦੁਆਸਿ ਨ ਭਿਟੀਐ ਜਿਨ ਅੰਤਰਿ ਕ੍ਰੋਧੁ ਚੰਡਾਲ ॥੩॥
Ounaa Paas Dhuaas N Bhitteeai Jin Anthar Krodhh Chanddaal ||3||
Do not meet with, or even approach those people, whose hearts are filled with horrible anger. ||3||
ਸਿਰੀਰਾਗੁ (ਮਃ ੪) (੬੬) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੪੦ ਪੰ. ੯
Sri Raag Guru Ram Das
Guru Granth Sahib Ang 40
ਸਤਿਗੁਰੁ ਪੁਰਖੁ ਅੰਮ੍ਰਿਤ ਸਰੁ ਵਡਭਾਗੀ ਨਾਵਹਿ ਆਇ ॥
Sathigur Purakh Anmrith Sar Vaddabhaagee Naavehi Aae ||
The True Guru, the Primal Being, is the Pool of Ambrosial Nectar. The very fortunate ones come to bathe in it.
ਸਿਰੀਰਾਗੁ (ਮਃ ੪) (੬੬) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੪੦ ਪੰ. ੧੦
Sri Raag Guru Ram Das
ਉਨ ਜਨਮ ਜਨਮ ਕੀ ਮੈਲੁ ਉਤਰੈ ਨਿਰਮਲ ਨਾਮੁ ਦ੍ਰਿੜਾਇ ॥
Oun Janam Janam Kee Mail Outharai Niramal Naam Dhrirraae ||
The filth of many incarnations is washed away, and the Immaculate Naam is implanted within.
ਸਿਰੀਰਾਗੁ (ਮਃ ੪) (੬੬) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੪੦ ਪੰ. ੧੦
Sri Raag Guru Ram Das
ਜਨ ਨਾਨਕ ਉਤਮ ਪਦੁ ਪਾਇਆ ਸਤਿਗੁਰ ਕੀ ਲਿਵ ਲਾਇ ॥੪॥੨॥੬੬॥
Jan Naanak Outham Padh Paaeiaa Sathigur Kee Liv Laae ||4||2||66||
Servant Nanak has obtained the most exalted state, lovingly attuned to the True Guru. ||4||2||66||
ਸਿਰੀਰਾਗੁ (ਮਃ ੪) (੬੬) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੪੦ ਪੰ. ੧੧
Sri Raag Guru Ram Das
Guru Granth Sahib Ang 40
ਸਿਰੀਰਾਗੁ ਮਹਲਾ ੪ ॥
Sireeraag Mehalaa 4 ||
Siree Raag, Fourth Mehl:
ਸਿਰੀਰਾਗੁ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੪੦
ਗੁਣ ਗਾਵਾ ਗੁਣ ਵਿਥਰਾ ਗੁਣ ਬੋਲੀ ਮੇਰੀ ਮਾਇ ॥
Gun Gaavaa Gun Vithharaa Gun Bolee Maeree Maae ||
I sing His Glories, I describe His Glories, I speak of His Glories, O my mother.
ਸਿਰੀਰਾਗੁ (ਮਃ ੪) (੬੭) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੪੦ ਪੰ. ੧੨
Sri Raag Guru Ram Das
Guru Granth Sahib Ang 40
ਗੁਰਮੁਖਿ ਸਜਣੁ ਗੁਣਕਾਰੀਆ ਮਿਲਿ ਸਜਣ ਹਰਿ ਗੁਣ ਗਾਇ ॥
Guramukh Sajan Gunakaareeaa Mil Sajan Har Gun Gaae ||
The Gurmukhs, my spiritual friends, bestow virtue. Meeting with my spiritual friends, I sing the Glorious Praises of the Lord.
ਸਿਰੀਰਾਗੁ (ਮਃ ੪) (੬੭) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੪੦ ਪੰ. ੧੨
Sri Raag Guru Ram Das
ਹੀਰੈ ਹੀਰੁ ਮਿਲਿ ਬੇਧਿਆ ਰੰਗਿ ਚਲੂਲੈ ਨਾਇ ॥੧॥
Heerai Heer Mil Baedhhiaa Rang Chaloolai Naae ||1||
The Diamond of the Guru has pierced the diamond of my mind, which is now dyed in the deep crimson color of the Name. ||1||
ਸਿਰੀਰਾਗੁ (ਮਃ ੪) (੬੭) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੪੦ ਪੰ. ੧੩
Sri Raag Guru Ram Das
Guru Granth Sahib Ang 40
ਮੇਰੇ ਗੋਵਿੰਦਾ ਗੁਣ ਗਾਵਾ ਤ੍ਰਿਪਤਿ ਮਨਿ ਹੋਇ ॥
Maerae Govindhaa Gun Gaavaa Thripath Man Hoe ||
O my Lord of the Universe, singing Your Glorious Praises, my mind is satisfied.
ਸਿਰੀਰਾਗੁ (ਮਃ ੪) (੬੭) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੪੦ ਪੰ. ੧੩
Sri Raag Guru Ram Das
ਅੰਤਰਿ ਪਿਆਸ ਹਰਿ ਨਾਮ ਕੀ ਗੁਰੁ ਤੁਸਿ ਮਿਲਾਵੈ ਸੋਇ ॥੧॥ ਰਹਾਉ ॥
Anthar Piaas Har Naam Kee Gur Thus Milaavai Soe ||1|| Rehaao ||
Within me is the thirst for the Lord’s Name; may the Guru, in His Pleasure, grant it to me. ||1||Pause||
ਸਿਰੀਰਾਗੁ (ਮਃ ੪) (੬੭) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੪੦ ਪੰ. ੧੪
Sri Raag Guru Ram Das
Guru Granth Sahib Ang 40
ਮਨੁ ਰੰਗਹੁ ਵਡਭਾਗੀਹੋ ਗੁਰੁ ਤੁਠਾ ਕਰੇ ਪਸਾਉ ॥
Man Rangahu Vaddabhaageeho Gur Thuthaa Karae Pasaao ||
Let your minds be imbued with His Love, O blessed and fortunate ones. By His Pleasure, the Guru bestows His Gifts.
ਸਿਰੀਰਾਗੁ (ਮਃ ੪) (੬੭) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੪੦ ਪੰ. ੧੪
Sri Raag Guru Ram Das
ਗੁਰੁ ਨਾਮੁ ਦ੍ਰਿੜਾਏ ਰੰਗ ਸਿਉ ਹਉ ਸਤਿਗੁਰ ਕੈ ਬਲਿ ਜਾਉ ॥
Gur Naam Dhrirraaeae Rang Sio Ho Sathigur Kai Bal Jaao ||
The Guru has lovingly implanted the Naam, the Name of the Lord, within me; I am a sacrifice to the True Guru.
ਸਿਰੀਰਾਗੁ (ਮਃ ੪) (੬੭) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੪੦ ਪੰ. ੧੫
Sri Raag Guru Ram Das
ਬਿਨੁ ਸਤਿਗੁਰ ਹਰਿ ਨਾਮੁ ਨ ਲਭਈ ਲਖ ਕੋਟੀ ਕਰਮ ਕਮਾਉ ॥੨॥
Bin Sathigur Har Naam N Labhee Lakh Kottee Karam Kamaao ||2||
Without the True Guru, the Name of the Lord is not found, even though people may perform hundreds of thousands, even millions of rituals. ||2||
ਸਿਰੀਰਾਗੁ (ਮਃ ੪) (੬੭) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੪੦ ਪੰ. ੧੫
Sri Raag Guru Ram Das
Guru Granth Sahib Ang 40
ਬਿਨੁ ਭਾਗਾ ਸਤਿਗੁਰੁ ਨਾ ਮਿਲੈ ਘਰਿ ਬੈਠਿਆ ਨਿਕਟਿ ਨਿਤ ਪਾਸਿ ॥
Bin Bhaagaa Sathigur Naa Milai Ghar Baithiaa Nikatt Nith Paas ||
Without destiny, the True Guru is not found, even though He sits within the home of our own inner being, always near and close at hand.
ਸਿਰੀਰਾਗੁ (ਮਃ ੪) (੬੭) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੪੦ ਪੰ. ੧੬
Sri Raag Guru Ram Das
ਅੰਤਰਿ ਅਗਿਆਨ ਦੁਖੁ ਭਰਮੁ ਹੈ ਵਿਚਿ ਪੜਦਾ ਦੂਰਿ ਪਈਆਸਿ ॥
Anthar Agiaan Dhukh Bharam Hai Vich Parradhaa Dhoor Peeaas ||
There is ignorance within, and the pain of doubt, like a separating screen.
ਸਿਰੀਰਾਗੁ (ਮਃ ੪) (੬੭) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੪੦ ਪੰ. ੧੭
Sri Raag Guru Ram Das
ਬਿਨੁ ਸਤਿਗੁਰ ਭੇਟੇ ਕੰਚਨੁ ਨਾ ਥੀਐ ਮਨਮੁਖੁ ਲੋਹੁ ਬੂਡਾ ਬੇੜੀ ਪਾਸਿ ॥੩॥
Bin Sathigur Bhaettae Kanchan Naa Thheeai Manamukh Lohu Booddaa Baerree Paas ||3||
Without meeting with the True Guru, no one is transformed into gold. The self-willed manmukh sinks like iron, while the boat is very close. ||3||
ਸਿਰੀਰਾਗੁ (ਮਃ ੪) (੬੭) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੪੦ ਪੰ. ੧੭
Sri Raag Guru Ram Das
Guru Granth Sahib Ang 40
ਸਤਿਗੁਰੁ ਬੋਹਿਥੁ ਹਰਿ ਨਾਵ ਹੈ ਕਿਤੁ ਬਿਧਿ ਚੜਿਆ ਜਾਇ ॥
Sathigur Bohithh Har Naav Hai Kith Bidhh Charriaa Jaae ||
The Boat of the True Guru is the Name of the Lord. How can we climb on board?
ਸਿਰੀਰਾਗੁ (ਮਃ ੪) (੬੭) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੪੦ ਪੰ. ੧੮
Sri Raag Guru Ram Das
ਸਤਿਗੁਰ ਕੈ ਭਾਣੈ ਜੋ ਚਲੈ ਵਿਚਿ ਬੋਹਿਥ ਬੈਠਾ ਆਇ ॥
Sathigur Kai Bhaanai Jo Chalai Vich Bohithh Baithaa Aae ||
One who walks in harmony with the True Guru’s Will comes to sit in this Boat.
ਸਿਰੀਰਾਗੁ (ਮਃ ੪) (੬੭) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੪੦ ਪੰ. ੧੮
Sri Raag Guru Ram Das
ਧੰਨੁ ਧੰਨੁ ਵਡਭਾਗੀ ਨਾਨਕਾ ਜਿਨਾ ਸਤਿਗੁਰੁ ਲਏ ਮਿਲਾਇ ॥੪॥੩॥੬੭॥
Dhhann Dhhann Vaddabhaagee Naanakaa Jinaa Sathigur Leae Milaae ||4||3||67||
Blessed, blessed are those very fortunate ones, O Nanak, who are united with the Lord through the True Guru. ||4||3||67||
ਸਿਰੀਰਾਗੁ (ਮਃ ੪) (੬੭) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੪੦ ਪੰ. ੧੯
Sri Raag Guru Ram Das
Guru Granth Sahib Ang 40