Guru Granth Sahib Ang 39 – ਗੁਰੂ ਗ੍ਰੰਥ ਸਾਹਿਬ ਅੰਗ ੩੯
Guru Granth Sahib Ang 39
Guru Granth Sahib Ang 39
ਤਿਨ ਕੀ ਸੇਵਾ ਧਰਮ ਰਾਇ ਕਰੈ ਧੰਨੁ ਸਵਾਰਣਹਾਰੁ ॥੨॥
Thin Kee Saevaa Dhharam Raae Karai Dhhann Savaaranehaar ||2||
The Righteous Judge of Dharma serves them; blessed is the Lord who adorns them. ||2||
ਸਿਰੀਰਾਗੁ (ਮਃ ੩) (੬੩) ੨:੪ – ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੧
Sri Raag Guru Amar Das
ਮਨ ਕੇ ਬਿਕਾਰ ਮਨਹਿ ਤਜੈ ਮਨਿ ਚੂਕੈ ਮੋਹੁ ਅਭਿਮਾਨੁ ॥
Man Kae Bikaar Manehi Thajai Man Chookai Mohu Abhimaan ||
One who eliminates mental wickedness from within the mind, and casts out emotional attachment and egotistical pride,
ਸਿਰੀਰਾਗੁ (ਮਃ ੩) (੬੩) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੧
Sri Raag Guru Amar Das
ਆਤਮ ਰਾਮੁ ਪਛਾਣਿਆ ਸਹਜੇ ਨਾਮਿ ਸਮਾਨੁ ॥
Aatham Raam Pashhaaniaa Sehajae Naam Samaan ||
Comes to recognize the All-pervading Soul, and is intuitively absorbed into the Naam.
ਸਿਰੀਰਾਗੁ (ਮਃ ੩) (੬੩) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੨
Sri Raag Guru Amar Das
Guru Granth Sahib Ang 39
ਬਿਨੁ ਸਤਿਗੁਰ ਮੁਕਤਿ ਨ ਪਾਈਐ ਮਨਮੁਖਿ ਫਿਰੈ ਦਿਵਾਨੁ ॥
Bin Sathigur Mukath N Paaeeai Manamukh Firai Dhivaan ||
Without the True Guru, the self-willed manmukhs do not find liberation; they wander around like lunatics.
ਸਿਰੀਰਾਗੁ (ਮਃ ੩) (੬੩) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੨
Sri Raag Guru Amar Das
ਸਬਦੁ ਨ ਚੀਨੈ ਕਥਨੀ ਬਦਨੀ ਕਰੇ ਬਿਖਿਆ ਮਾਹਿ ਸਮਾਨੁ ॥੩॥
Sabadh N Cheenai Kathhanee Badhanee Karae Bikhiaa Maahi Samaan ||3||
They do not contemplate the Shabad; engrossed in corruption, they utter only empty words. ||3||
ਸਿਰੀਰਾਗੁ (ਮਃ ੩) (੬੩) ੩:੪ – ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੩
Sri Raag Guru Amar Das
ਸਭੁ ਕਿਛੁ ਆਪੇ ਆਪਿ ਹੈ ਦੂਜਾ ਅਵਰੁ ਨ ਕੋਇ ॥
Sabh Kishh Aapae Aap Hai Dhoojaa Avar N Koe ||
He Himself is everything; there is no other at all.
ਸਿਰੀਰਾਗੁ (ਮਃ ੩) (੬੩) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੪
Sri Raag Guru Amar Das
ਜਿਉ ਬੋਲਾਏ ਤਿਉ ਬੋਲੀਐ ਜਾ ਆਪਿ ਬੁਲਾਏ ਸੋਇ ॥
Jio Bolaaeae Thio Boleeai Jaa Aap Bulaaeae Soe ||
I speak just as He makes me speak, when He Himself makes me speak.
ਸਿਰੀਰਾਗੁ (ਮਃ ੩) (੬੩) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੪
Sri Raag Guru Amar Das
Guru Granth Sahib Ang 39
ਗੁਰਮੁਖਿ ਬਾਣੀ ਬ੍ਰਹਮੁ ਹੈ ਸਬਦਿ ਮਿਲਾਵਾ ਹੋਇ ॥
Guramukh Baanee Breham Hai Sabadh Milaavaa Hoe ||
The Word of the Gurmukh is God Himself. Through the Shabad, we merge in Him.
ਸਿਰੀਰਾਗੁ (ਮਃ ੩) (੬੩) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੫
Sri Raag Guru Amar Das
ਨਾਨਕ ਨਾਮੁ ਸਮਾਲਿ ਤੂ ਜਿਤੁ ਸੇਵਿਐ ਸੁਖੁ ਹੋਇ ॥੪॥੩੦॥੬੩॥
Naanak Naam Samaal Thoo Jith Saeviai Sukh Hoe ||4||30||63||
O Nanak, remember the Naam; serving Him, peace is obtained. ||4||30||63||
ਸਿਰੀਰਾਗੁ (ਮਃ ੩) (੬੩) ੪:੪ – ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੫
Sri Raag Guru Amar Das
Guru Granth Sahib Ang 39
ਸਿਰੀਰਾਗੁ ਮਹਲਾ ੩ ॥
Sireeraag Mehalaa 3 ||
Siree Raag, Third Mehl:
ਸਿਰੀਰਾਗੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੩੯
ਜਗਿ ਹਉਮੈ ਮੈਲੁ ਦੁਖੁ ਪਾਇਆ ਮਲੁ ਲਾਗੀ ਦੂਜੈ ਭਾਇ ॥
Jag Houmai Mail Dhukh Paaeiaa Mal Laagee Dhoojai Bhaae ||
The world is polluted with the filth of egotism, suffering in pain. This filth sticks to them because of their love of duality.
ਸਿਰੀਰਾਗੁ (ਮਃ ੩) (੬੪) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੬
Sri Raag Guru Amar Das
ਮਲੁ ਹਉਮੈ ਧੋਤੀ ਕਿਵੈ ਨ ਉਤਰੈ ਜੇ ਸਉ ਤੀਰਥ ਨਾਇ ॥
Mal Houmai Dhhothee Kivai N Outharai Jae So Theerathh Naae ||
This filth of egotism cannot be washed away, even by taking cleansing baths at hundreds of sacred shrines.
ਸਿਰੀਰਾਗੁ (ਮਃ ੩) (੬੪) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੬
Sri Raag Guru Amar Das
Guru Granth Sahib Ang 39
ਬਹੁ ਬਿਧਿ ਕਰਮ ਕਮਾਵਦੇ ਦੂਣੀ ਮਲੁ ਲਾਗੀ ਆਇ ॥
Bahu Bidhh Karam Kamaavadhae Dhoonee Mal Laagee Aae ||
Performing all sorts of rituals, people are smeared with twice as much filth.
ਸਿਰੀਰਾਗੁ (ਮਃ ੩) (੬੪) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੭
Sri Raag Guru Amar Das
ਪੜਿਐ ਮੈਲੁ ਨ ਉਤਰੈ ਪੂਛਹੁ ਗਿਆਨੀਆ ਜਾਇ ॥੧॥
Parriai Mail N Outharai Pooshhahu Giaaneeaa Jaae ||1||
This filth is not removed by studying. Go ahead, and ask the wise ones. ||1||
ਸਿਰੀਰਾਗੁ (ਮਃ ੩) (੬੪) ੧:੪ – ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੭
Sri Raag Guru Amar Das
Guru Granth Sahib Ang 39
ਮਨ ਮੇਰੇ ਗੁਰ ਸਰਣਿ ਆਵੈ ਤਾ ਨਿਰਮਲੁ ਹੋਇ ॥
Man Maerae Gur Saran Aavai Thaa Niramal Hoe ||
O my mind, coming to the Sanctuary of the Guru, you shall become immaculate and pure.
ਸਿਰੀਰਾਗੁ (ਮਃ ੩) (੬੪) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੮
Sri Raag Guru Amar Das
ਮਨਮੁਖ ਹਰਿ ਹਰਿ ਕਰਿ ਥਕੇ ਮੈਲੁ ਨ ਸਕੀ ਧੋਇ ॥੧॥ ਰਹਾਉ ॥
Manamukh Har Har Kar Thhakae Mail N Sakee Dhhoe ||1|| Rehaao ||
The self-willed manmukhs have grown weary of chanting the Name of the Lord, Har, Har, but their filth cannot be removed. ||1||Pause||
ਸਿਰੀਰਾਗੁ (ਮਃ ੩) (੬੪) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੮
Sri Raag Guru Amar Das
Guru Granth Sahib Ang 39
ਮਨਿ ਮੈਲੈ ਭਗਤਿ ਨ ਹੋਵਈ ਨਾਮੁ ਨ ਪਾਇਆ ਜਾਇ ॥
Man Mailai Bhagath N Hovee Naam N Paaeiaa Jaae ||
With a polluted mind, devotional service cannot be performed, and the Naam, the Name of the Lord, cannot be obtained.
ਸਿਰੀਰਾਗੁ (ਮਃ ੩) (੬੪) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੯
Sri Raag Guru Amar Das
ਮਨਮੁਖ ਮੈਲੇ ਮੈਲੇ ਮੁਏ ਜਾਸਨਿ ਪਤਿ ਗਵਾਇ ॥
Manamukh Mailae Mailae Mueae Jaasan Path Gavaae ||
The filthy, self-willed manmukhs die in filth, and they depart in disgrace.
ਸਿਰੀਰਾਗੁ (ਮਃ ੩) (੬੪) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੯
Sri Raag Guru Amar Das
Guru Granth Sahib Ang 39
ਗੁਰ ਪਰਸਾਦੀ ਮਨਿ ਵਸੈ ਮਲੁ ਹਉਮੈ ਜਾਇ ਸਮਾਇ ॥
Gur Parasaadhee Man Vasai Mal Houmai Jaae Samaae ||
By Guru’s Grace, the Lord comes to abide in the mind, and the filth of egotism is dispelled.
ਸਿਰੀਰਾਗੁ (ਮਃ ੩) (੬੪) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੧੦
Sri Raag Guru Amar Das
ਜਿਉ ਅੰਧੇਰੈ ਦੀਪਕੁ ਬਾਲੀਐ ਤਿਉ ਗੁਰ ਗਿਆਨਿ ਅਗਿਆਨੁ ਤਜਾਇ ॥੨॥
Jio Andhhaerai Dheepak Baaleeai Thio Gur Giaan Agiaan Thajaae ||2||
Like a lamp lit in the darkness, the spiritual wisdom of the Guru dispels ignorance. ||2||
ਸਿਰੀਰਾਗੁ (ਮਃ ੩) (੬੪) ੨:੪ – ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੧੦
Sri Raag Guru Amar Das
Guru Granth Sahib Ang 39
ਹਮ ਕੀਆ ਹਮ ਕਰਹਗੇ ਹਮ ਮੂਰਖ ਗਾਵਾਰ ॥
Ham Keeaa Ham Karehagae Ham Moorakh Gaavaar ||
“I have done this, and I will do that”-I am an idiotic fool for saying this!
ਸਿਰੀਰਾਗੁ (ਮਃ ੩) (੬੪) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੧੧
Sri Raag Guru Amar Das
ਕਰਣੈ ਵਾਲਾ ਵਿਸਰਿਆ ਦੂਜੈ ਭਾਇ ਪਿਆਰੁ ॥
Karanai Vaalaa Visariaa Dhoojai Bhaae Piaar ||
I have forgotten the Doer of all; I am caught in the love of duality.
ਸਿਰੀਰਾਗੁ (ਮਃ ੩) (੬੪) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੧੨
Sri Raag Guru Amar Das
Guru Granth Sahib Ang 39
ਮਾਇਆ ਜੇਵਡੁ ਦੁਖੁ ਨਹੀ ਸਭਿ ਭਵਿ ਥਕੇ ਸੰਸਾਰੁ ॥
Maaeiaa Jaevadd Dhukh Nehee Sabh Bhav Thhakae Sansaar ||
There is no pain as great as the pain of Maya; it drives people to wander all around the world, until they become exhausted.
ਸਿਰੀਰਾਗੁ (ਮਃ ੩) (੬੪) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੧੨
Sri Raag Guru Amar Das
ਗੁਰਮਤੀ ਸੁਖੁ ਪਾਈਐ ਸਚੁ ਨਾਮੁ ਉਰ ਧਾਰਿ ॥੩॥
Guramathee Sukh Paaeeai Sach Naam Our Dhhaar ||3||
Through the Guru’s Teachings, peace is found, with the True Name enshrined in the heart. ||3||
ਸਿਰੀਰਾਗੁ (ਮਃ ੩) (੬੪) ੩:੪ – ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੧੨
Sri Raag Guru Amar Das
Guru Granth Sahib Ang 39
ਜਿਸ ਨੋ ਮੇਲੇ ਸੋ ਮਿਲੈ ਹਉ ਤਿਸੁ ਬਲਿਹਾਰੈ ਜਾਉ ॥
Jis No Maelae So Milai Ho This Balihaarai Jaao ||
I am a sacrifice to those who meet and merge with the Lord.
ਸਿਰੀਰਾਗੁ (ਮਃ ੩) (੬੪) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੧੩
Sri Raag Guru Amar Das
ਏ ਮਨ ਭਗਤੀ ਰਤਿਆ ਸਚੁ ਬਾਣੀ ਨਿਜ ਥਾਉ ॥
Eae Man Bhagathee Rathiaa Sach Baanee Nij Thhaao ||
This mind is attuned to devotional worship; through the True Word of Gurbani, it finds its own home.
ਸਿਰੀਰਾਗੁ (ਮਃ ੩) (੬੪) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੧੩
Sri Raag Guru Amar Das
Guru Granth Sahib Ang 39
ਮਨਿ ਰਤੇ ਜਿਹਵਾ ਰਤੀ ਹਰਿ ਗੁਣ ਸਚੇ ਗਾਉ ॥
Man Rathae Jihavaa Rathee Har Gun Sachae Gaao ||
With the mind so imbued, and the tongue imbued as well, sing the Glorious Praises of the True Lord.
ਸਿਰੀਰਾਗੁ (ਮਃ ੩) (੬੪) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੧੪
Sri Raag Guru Amar Das
ਨਾਨਕ ਨਾਮੁ ਨ ਵੀਸਰੈ ਸਚੇ ਮਾਹਿ ਸਮਾਉ ॥੪॥੩੧॥੬੪॥
Naanak Naam N Veesarai Sachae Maahi Samaao ||4||31||64||
O Nanak, never forget the Naam; immerse yourself in the True One. ||4||31||64||
ਸਿਰੀਰਾਗੁ (ਮਃ ੩) (੬੪) ੪:੪ – ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੧੪
Sri Raag Guru Amar Das
Guru Granth Sahib Ang 39
ਸਿਰੀਰਾਗੁ ਮਹਲਾ ੪ ਘਰੁ ੧ ॥
Sireeraag Mehalaa 4 Ghar 1 ||
Siree Raag, Fourth Mehl, First House:
ਸਿਰੀਰਾਗੁ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੯
ਮੈ ਮਨਿ ਤਨਿ ਬਿਰਹੁ ਅਤਿ ਅਗਲਾ ਕਿਉ ਪ੍ਰੀਤਮੁ ਮਿਲੈ ਘਰਿ ਆਇ ॥
Mai Man Than Birahu Ath Agalaa Kio Preetham Milai Ghar Aae ||
Within my mind and body is the intense pain of separation; how can my Beloved come to meet me in my home?
ਸਿਰੀਰਾਗੁ (ਮਃ ੪) (੬੫) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੧੫
Sri Raag Guru Ram Das
Guru Granth Sahib Ang 39
ਜਾ ਦੇਖਾ ਪ੍ਰਭੁ ਆਪਣਾ ਪ੍ਰਭਿ ਦੇਖਿਐ ਦੁਖੁ ਜਾਇ ॥
Jaa Dhaekhaa Prabh Aapanaa Prabh Dhaekhiai Dhukh Jaae ||
When I see my God, seeing God Himself, my pain is taken away.
ਸਿਰੀਰਾਗੁ (ਮਃ ੪) (੬੫) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੧੬
Sri Raag Guru Ram Das
ਜਾਇ ਪੁਛਾ ਤਿਨ ਸਜਣਾ ਪ੍ਰਭੁ ਕਿਤੁ ਬਿਧਿ ਮਿਲੈ ਮਿਲਾਇ ॥੧॥
Jaae Pushhaa Thin Sajanaa Prabh Kith Bidhh Milai Milaae ||1||
I go and ask my friends, “”How can I meet and merge with God?””||1||
ਸਿਰੀਰਾਗੁ (ਮਃ ੪) (੬੫) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੧੬
Sri Raag Guru Ram Das
Guru Granth Sahib Ang 39
ਮੇਰੇ ਸਤਿਗੁਰਾ ਮੈ ਤੁਝ ਬਿਨੁ ਅਵਰੁ ਨ ਕੋਇ ॥
Maerae Sathiguraa Mai Thujh Bin Avar N Koe ||
O my True Guru, without You I have no other at all.
ਸਿਰੀਰਾਗੁ (ਮਃ ੪) (੬੫) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੧੭
Sri Raag Guru Ram Das
ਹਮ ਮੂਰਖ ਮੁਗਧ ਸਰਣਾਗਤੀ ਕਰਿ ਕਿਰਪਾ ਮੇਲੇ ਹਰਿ ਸੋਇ ॥੧॥ ਰਹਾਉ ॥
Ham Moorakh Mugadhh Saranaagathee Kar Kirapaa Maelae Har Soe ||1|| Rehaao ||
I am foolish and ignorant; I seek Your Sanctuary. Please be Merciful and unite me with the Lord. ||1||Pause||
ਸਿਰੀਰਾਗੁ (ਮਃ ੪) (੬੫) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੧੭
Sri Raag Guru Ram Das
Guru Granth Sahib Ang 39
ਸਤਿਗੁਰੁ ਦਾਤਾ ਹਰਿ ਨਾਮ ਕਾ ਪ੍ਰਭੁ ਆਪਿ ਮਿਲਾਵੈ ਸੋਇ ॥
Sathigur Dhaathaa Har Naam Kaa Prabh Aap Milaavai Soe ||
The True Guru is the Giver of the Name of the Lord. God Himself causes us to meet Him.
ਸਿਰੀਰਾਗੁ (ਮਃ ੪) (੬੫) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੧੮
Sri Raag Guru Ram Das
ਸਤਿਗੁਰਿ ਹਰਿ ਪ੍ਰਭੁ ਬੁਝਿਆ ਗੁਰ ਜੇਵਡੁ ਅਵਰੁ ਨ ਕੋਇ ॥
Sathigur Har Prabh Bujhiaa Gur Jaevadd Avar N Koe ||
The True Guru understands the Lord God. There is no other as Great as the Guru.
ਸਿਰੀਰਾਗੁ (ਮਃ ੪) (੬੫) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੧੮
Sri Raag Guru Ram Das
ਹਉ ਗੁਰ ਸਰਣਾਈ ਢਹਿ ਪਵਾ ਕਰਿ ਦਇਆ ਮੇਲੇ ਪ੍ਰਭੁ ਸੋਇ ॥੨॥
Ho Gur Saranaaee Dtehi Pavaa Kar Dhaeiaa Maelae Prabh Soe ||2||
I have come and collapsed in the Guru’s Sanctuary. In His Kindness, He has united me with God. ||2||
ਸਿਰੀਰਾਗੁ (ਮਃ ੪) (੬੫) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੧੯
Sri Raag Guru Ram Das
Guru Granth Sahib Ang 39
ਮਨਹਠਿ ਕਿਨੈ ਨ ਪਾਇਆ ਕਰਿ ਉਪਾਵ ਥਕੇ ਸਭੁ ਕੋਇ ॥
Manehath Kinai N Paaeiaa Kar Oupaav Thhakae Sabh Koe ||
No one has found Him by stubborn-mindedness. All have grown weary of the effort.
ਸਿਰੀਰਾਗੁ (ਮਃ ੪) (੬੫) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੩੯ ਪੰ. ੧੯
Sri Raag Guru Ram Das
Guru Granth Sahib Ang 39