Guru Granth Sahib Ang 32 – ਗੁਰੂ ਗ੍ਰੰਥ ਸਾਹਿਬ ਅੰਗ ੩੨
Guru Granth Sahib Ang 32
Guru Granth Sahib Ang 32
ਹਉ ਹਉ ਕਰਤੀ ਜਗੁ ਫਿਰੀ ਨਾ ਧਨੁ ਸੰਪੈ ਨਾਲਿ ॥
Ho Ho Karathee Jag Firee Naa Dhhan Sanpai Naal ||
Practicing egotism, selfishness and conceit, she wanders around the world, but her wealth and property will not go with her.
ਸਿਰੀਰਾਗੁ (ਮਃ ੩) (੪੭) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੩੧ ਪੰ. ੧
Sri Raag Guru Amar Das
ਅੰਧੀ ਨਾਮੁ ਨ ਚੇਤਈ ਸਭ ਬਾਧੀ ਜਮਕਾਲਿ ॥
Andhhee Naam N Chaethee Sabh Baadhhee Jamakaal ||
The spiritually blind do not even think of the Naam; they are all bound and gagged by the Messenger of Death.
ਸਿਰੀਰਾਗੁ (ਮਃ ੩) (੪੭) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੩੨ ਪੰ. ੧
Sri Raag Guru Amar Das
ਸਤਗੁਰਿ ਮਿਲਿਐ ਧਨੁ ਪਾਇਆ ਹਰਿ ਨਾਮਾ ਰਿਦੈ ਸਮਾਲਿ ॥੩॥
Sathagur Miliai Dhhan Paaeiaa Har Naamaa Ridhai Samaal ||3||
Meeting the True Guru, the wealth is obtained, contemplating the Name of the Lord in the heart. ||3||
ਸਿਰੀਰਾਗੁ (ਮਃ ੩) (੪੭) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੩੨ ਪੰ. ੧
Sri Raag Guru Amar Das
Guru Granth Sahib Ang 32
ਨਾਮਿ ਰਤੇ ਸੇ ਨਿਰਮਲੇ ਗੁਰ ਕੈ ਸਹਜਿ ਸੁਭਾਇ ॥
Naam Rathae Sae Niramalae Gur Kai Sehaj Subhaae ||
Those who are attuned to the Naam are immaculate and pure; through the Guru, they obtain intuitive peace and poise.
ਸਿਰੀਰਾਗੁ (ਮਃ ੩) (੪੭) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੩੨ ਪੰ. ੨
Sri Raag Guru Amar Das
ਮਨੁ ਤਨੁ ਰਾਤਾ ਰੰਗ ਸਿਉ ਰਸਨਾ ਰਸਨ ਰਸਾਇ ॥
Man Than Raathaa Rang Sio Rasanaa Rasan Rasaae ||
Their minds and bodies are dyed in the Color of the Lord’s Love, and their tongues savor His Sublime Essence.
ਸਿਰੀਰਾਗੁ (ਮਃ ੩) (੪੭) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੩੨ ਪੰ. ੩
Sri Raag Guru Amar Das
ਨਾਨਕ ਰੰਗੁ ਨ ਉਤਰੈ ਜੋ ਹਰਿ ਧੁਰਿ ਛੋਡਿਆ ਲਾਇ ॥੪॥੧੪॥੪੭॥
Naanak Rang N Outharai Jo Har Dhhur Shhoddiaa Laae ||4||14||47||
O Nanak, that Primal Color which the Lord has applied, shall never fade away. ||4||14||47||
ਸਿਰੀਰਾਗੁ (ਮਃ ੩) (੪੭) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੩੨ ਪੰ. ੩
Sri Raag Guru Amar Das
Guru Granth Sahib Ang 32
ਸਿਰੀਰਾਗੁ ਮਹਲਾ ੩ ॥
Sireeraag Mehalaa 3 ||
Siree Raag, Third Mehl:
ਸਿਰੀਰਾਗੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੩੨
ਗੁਰਮੁਖਿ ਕ੍ਰਿਪਾ ਕਰੇ ਭਗਤਿ ਕੀਜੈ ਬਿਨੁ ਗੁਰ ਭਗਤਿ ਨ ਹੋਈ ॥
Guramukh Kirapaa Karae Bhagath Keejai Bin Gur Bhagath N Hoee ||
By His Grace one becomes Gurmukh, worshipping the Lord with devotion. Without the Guru there is no devotional worship.
ਸਿਰੀਰਾਗੁ (ਮਃ ੩) (੪੮) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੩੨ ਪੰ. ੪
Sri Raag Guru Amar Das
ਆਪੈ ਆਪੁ ਮਿਲਾਏ ਬੂਝੈ ਤਾ ਨਿਰਮਲੁ ਹੋਵੈ ਸੋਈ ॥
Aapai Aap Milaaeae Boojhai Thaa Niramal Hovai Soee ||
Those whom He unites with Himself, understand and become pure.
ਸਿਰੀਰਾਗੁ (ਮਃ ੩) (੪੮) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੩੨ ਪੰ. ੫
Sri Raag Guru Amar Das
ਹਰਿ ਜੀਉ ਸਾਚਾ ਸਾਚੀ ਬਾਣੀ ਸਬਦਿ ਮਿਲਾਵਾ ਹੋਈ ॥੧॥
Har Jeeo Saachaa Saachee Baanee Sabadh Milaavaa Hoee ||1||
The Dear Lord is True, and True is the Word of His Bani. Through the Shabad, we merge with Him. ||1||
ਸਿਰੀਰਾਗੁ (ਮਃ ੩) (੪੮) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੩੨ ਪੰ. ੫
Sri Raag Guru Amar Das
Guru Granth Sahib Ang 32
ਭਾਈ ਰੇ ਭਗਤਿਹੀਣੁ ਕਾਹੇ ਜਗਿ ਆਇਆ ॥
Bhaaee Rae Bhagathiheen Kaahae Jag Aaeiaa ||
O Siblings of Destiny: those who lack devotion-why have they even bothered to come into the world?
ਸਿਰੀਰਾਗੁ (ਮਃ ੩) (੪੮) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੩੨ ਪੰ. ੬
Sri Raag Guru Amar Das
ਪੂਰੇ ਗੁਰ ਕੀ ਸੇਵ ਨ ਕੀਨੀ ਬਿਰਥਾ ਜਨਮੁ ਗਵਾਇਆ ॥੧॥ ਰਹਾਉ ॥
Poorae Gur Kee Saev N Keenee Birathhaa Janam Gavaaeiaa ||1|| Rehaao ||
They do not serve the Perfect Guru; they waste away their lives in vain. ||1||Pause||
ਸਿਰੀਰਾਗੁ (ਮਃ ੩) (੪੮) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੩੨ ਪੰ. ੬
Sri Raag Guru Amar Das
Guru Granth Sahib Ang 32
ਆਪੇ ਜਗਜੀਵਨੁ ਸੁਖਦਾਤਾ ਆਪੇ ਬਖਸਿ ਮਿਲਾਏ ॥
Aapae Jagajeevan Sukhadhaathaa Aapae Bakhas Milaaeae ||
The Lord Himself, the Life of the World, is the Giver of Peace. He Himself forgives, and unites with Himself.
ਸਿਰੀਰਾਗੁ (ਮਃ ੩) (੪੮) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੩੨ ਪੰ. ੭
Sri Raag Guru Amar Das
ਜੀਅ ਜੰਤ ਏ ਕਿਆ ਵੇਚਾਰੇ ਕਿਆ ਕੋ ਆਖਿ ਸੁਣਾਏ ॥
Jeea Janth Eae Kiaa Vaechaarae Kiaa Ko Aakh Sunaaeae ||
So what about all these poor beings and creatures? What can anyone say?
ਸਿਰੀਰਾਗੁ (ਮਃ ੩) (੪੮) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੩੨ ਪੰ. ੭
Sri Raag Guru Amar Das
ਗੁਰਮੁਖਿ ਆਪੇ ਦੇਇ ਵਡਾਈ ਆਪੇ ਸੇਵ ਕਰਾਏ ॥੨॥
Guramukh Aapae Dhaee Vaddaaee Aapae Saev Karaaeae ||2||
He Himself blesses the Gurmukh with glory. He Himself enjoins us to His Service. ||2||
ਸਿਰੀਰਾਗੁ (ਮਃ ੩) (੪੮) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੩੨ ਪੰ. ੮
Sri Raag Guru Amar Das
Guru Granth Sahib Ang 32
ਦੇਖਿ ਕੁਟੰਬੁ ਮੋਹਿ ਲੋਭਾਣਾ ਚਲਦਿਆ ਨਾਲਿ ਨ ਜਾਈ ॥
Dhaekh Kuttanb Mohi Lobhaanaa Chaladhiaa Naal N Jaaee ||
Gazing upon their families, people are lured and trapped by emotional attachment, but none will go along with them in the end.
ਸਿਰੀਰਾਗੁ (ਮਃ ੩) (੪੮) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੩੨ ਪੰ. ੮
Sri Raag Guru Amar Das
ਸਤਗੁਰੁ ਸੇਵਿ ਗੁਣ ਨਿਧਾਨੁ ਪਾਇਆ ਤਿਸ ਦੀ ਕੀਮ ਨ ਪਾਈ ॥
Sathagur Saev Gun Nidhhaan Paaeiaa This Dhee Keem N Paaee ||
Serving the True Guru, one finds the Lord, the Treasure of Excellence. His Value cannot be estimated.
ਸਿਰੀਰਾਗੁ (ਮਃ ੩) (੪੮) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੩੨ ਪੰ. ੯
Sri Raag Guru Amar Das
ਹਰਿ ਪ੍ਰਭੁ ਸਖਾ ਮੀਤੁ ਪ੍ਰਭੁ ਮੇਰਾ ਅੰਤੇ ਹੋਇ ਸਖਾਈ ॥੩॥
Har Prabh Sakhaa Meeth Prabh Maeraa Anthae Hoe Sakhaaee ||3||
The Lord God is my Friend and Companion. God shall be my Helper and Support in the end. ||3||
ਸਿਰੀਰਾਗੁ (ਮਃ ੩) (੪੮) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੩੨ ਪੰ. ੯
Sri Raag Guru Amar Das
Guru Granth Sahib Ang 32
ਆਪਣੈ ਮਨਿ ਚਿਤਿ ਕਹੈ ਕਹਾਏ ਬਿਨੁ ਗੁਰ ਆਪੁ ਨ ਜਾਈ ॥
Aapanai Man Chith Kehai Kehaaeae Bin Gur Aap N Jaaee ||
Within your conscious mind, you may say anything, but without the Guru, selfishness is not removed.
ਸਿਰੀਰਾਗੁ (ਮਃ ੩) (੪੮) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੩੨ ਪੰ. ੧੦
Sri Raag Guru Amar Das
ਹਰਿ ਜੀਉ ਦਾਤਾ ਭਗਤਿ ਵਛਲੁ ਹੈ ਕਰਿ ਕਿਰਪਾ ਮੰਨਿ ਵਸਾਈ ॥
Har Jeeo Dhaathaa Bhagath Vashhal Hai Kar Kirapaa Mann Vasaaee ||
The Dear Lord is the Giver, the Lover of His devotees. By His Grace, He comes to dwell in the mind.
ਸਿਰੀਰਾਗੁ (ਮਃ ੩) (੪੮) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੩੨ ਪੰ. ੧੦
Sri Raag Guru Amar Das
ਨਾਨਕ ਸੋਭਾ ਸੁਰਤਿ ਦੇਇ ਪ੍ਰਭੁ ਆਪੇ ਗੁਰਮੁਖਿ ਦੇ ਵਡਿਆਈ ॥੪॥੧੫॥੪੮॥
Naanak Sobhaa Surath Dhaee Prabh Aapae Guramukh Dhae Vaddiaaee ||4||15||48||
O Nanak, by His Grace, He bestows enlightened awareness; God Himself blesses the Gurmukh with glorious greatness. ||4||15||48||
ਸਿਰੀਰਾਗੁ (ਮਃ ੩) (੪੮) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੩੨ ਪੰ. ੧੧
Sri Raag Guru Amar Das
Guru Granth Sahib Ang 32
ਸਿਰੀਰਾਗੁ ਮਹਲਾ ੩ ॥
Sireeraag Mehalaa 3 ||
Siree Raag, Third Mehl:
ਸਿਰੀਰਾਗੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੩੨
ਧਨੁ ਜਨਨੀ ਜਿਨਿ ਜਾਇਆ ਧੰਨੁ ਪਿਤਾ ਪਰਧਾਨੁ ॥
Dhhan Jananee Jin Jaaeiaa Dhhann Pithaa Paradhhaan ||
Blessed is the mother who gave birth; blessed and respected is the father of one who serves the True Guru and finds peace.
ਸਿਰੀਰਾਗੁ (ਮਃ ੩) (੪੯) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੩੨ ਪੰ. ੧੨
Sri Raag Guru Amar Das
ਸਤਗੁਰੁ ਸੇਵਿ ਸੁਖੁ ਪਾਇਆ ਵਿਚਹੁ ਗਇਆ ਗੁਮਾਨੁ ॥
Sathagur Saev Sukh Paaeiaa Vichahu Gaeiaa Gumaan ||
His arrogant pride is banished from within.
ਸਿਰੀਰਾਗੁ (ਮਃ ੩) (੪੯) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੩੨ ਪੰ. ੧੨
Sri Raag Guru Amar Das
ਦਰਿ ਸੇਵਨਿ ਸੰਤ ਜਨ ਖੜੇ ਪਾਇਨਿ ਗੁਣੀ ਨਿਧਾਨੁ ॥੧॥
Dhar Saevan Santh Jan Kharrae Paaein Gunee Nidhhaan ||1||
Standing at the Lord’s Door, the humble Saints serve Him; they find the Treasure of Excellence. ||1||
ਸਿਰੀਰਾਗੁ (ਮਃ ੩) (੪੯) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੩੨ ਪੰ. ੧੩
Sri Raag Guru Amar Das
Guru Granth Sahib Ang 32
ਮੇਰੇ ਮਨ ਗੁਰ ਮੁਖਿ ਧਿਆਇ ਹਰਿ ਸੋਇ ॥
Maerae Man Gur Mukh Dhhiaae Har Soe ||
O my mind, become Gurmukh, and meditate on the Lord.
ਸਿਰੀਰਾਗੁ (ਮਃ ੩) (੪੯) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੩੨ ਪੰ. ੧੩
Sri Raag Guru Amar Das
ਗੁਰ ਕਾ ਸਬਦੁ ਮਨਿ ਵਸੈ ਮਨੁ ਤਨੁ ਨਿਰਮਲੁ ਹੋਇ ॥੧॥ ਰਹਾਉ ॥
Gur Kaa Sabadh Man Vasai Man Than Niramal Hoe ||1|| Rehaao ||
The Word of the Guru’s Shabad abides within the mind, and the body and mind become pure. ||1||Pause||
ਸਿਰੀਰਾਗੁ (ਮਃ ੩) (੪੯) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੩੨ ਪੰ. ੧੪
Sri Raag Guru Amar Das
ਕਰਿ ਕਿਰਪਾ ਘਰਿ ਆਇਆ ਆਪੇ ਮਿਲਿਆ ਆਇ ॥
Kar Kirapaa Ghar Aaeiaa Aapae Miliaa Aae ||
By His Grace, He has come into my home; He Himself has come to meet me.
ਸਿਰੀਰਾਗੁ (ਮਃ ੩) (੪੯) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੩੨ ਪੰ. ੧੪
Sri Raag Guru Amar Das
ਗੁਰ ਸਬਦੀ ਸਾਲਾਹੀਐ ਰੰਗੇ ਸਹਜਿ ਸੁਭਾਇ ॥
Gur Sabadhee Saalaaheeai Rangae Sehaj Subhaae ||
Singing His Praises through the Shabads of the Guru, we are dyed in His Color with intuitive ease.
ਸਿਰੀਰਾਗੁ (ਮਃ ੩) (੪੯) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੩੨ ਪੰ. ੧੫
Sri Raag Guru Amar Das
ਸਚੈ ਸਚਿ ਸਮਾਇਆ ਮਿਲਿ ਰਹੈ ਨ ਵਿਛੁੜਿ ਜਾਇ ॥੨॥
Sachai Sach Samaaeiaa Mil Rehai N Vishhurr Jaae ||2||
Becoming truthful, we merge with the True One; remaining blended with Him, we shall never be separated again. ||2||
ਸਿਰੀਰਾਗੁ (ਮਃ ੩) (੪੯) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੩੨ ਪੰ. ੧੫
Sri Raag Guru Amar Das
Guru Granth Sahib Ang 32
ਜੋ ਕਿਛੁ ਕਰਣਾ ਸੁ ਕਰਿ ਰਹਿਆ ਅਵਰੁ ਨ ਕਰਣਾ ਜਾਇ ॥
Jo Kishh Karanaa S Kar Rehiaa Avar N Karanaa Jaae ||
Whatever is to be done, the Lord is doing. No one else can do anything.
ਸਿਰੀਰਾਗੁ (ਮਃ ੩) (੪੯) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੩੨ ਪੰ. ੧੬
Sri Raag Guru Amar Das
ਚਿਰੀ ਵਿਛੁੰਨੇ ਮੇਲਿਅਨੁ ਸਤਗੁਰ ਪੰਨੈ ਪਾਇ ॥
Chiree Vishhunnae Maelian Sathagur Pannai Paae ||
Those separated from Him for so long are reunited with Him once again by the True Guru, who takes them into His Own Account.
ਸਿਰੀਰਾਗੁ (ਮਃ ੩) (੪੯) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੩੨ ਪੰ. ੧੬
Sri Raag Guru Amar Das
ਆਪੇ ਕਾਰ ਕਰਾਇਸੀ ਅਵਰੁ ਨ ਕਰਣਾ ਜਾਇ ॥੩॥
Aapae Kaar Karaaeisee Avar N Karanaa Jaae ||3||
He Himself assigns all to their tasks; nothing else can be done. ||3||
ਸਿਰੀਰਾਗੁ (ਮਃ ੩) (੪੯) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੩੨ ਪੰ. ੧੭
Sri Raag Guru Amar Das
Guru Granth Sahib Ang 32
ਮਨੁ ਤਨੁ ਰਤਾ ਰੰਗ ਸਿਉ ਹਉਮੈ ਤਜਿ ਵਿਕਾਰ ॥
Man Than Rathaa Rang Sio Houmai Thaj Vikaar ||
One whose mind and body are imbued with the Lord’s Love gives up egotism and corruption.
ਸਿਰੀਰਾਗੁ (ਮਃ ੩) (੪੯) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੩੨ ਪੰ. ੧੭
Sri Raag Guru Amar Das
ਅਹਿਨਿਸਿ ਹਿਰਦੈ ਰਵਿ ਰਹੈ ਨਿਰਭਉ ਨਾਮੁ ਨਿਰੰਕਾਰ ॥
Ahinis Hiradhai Rav Rehai Nirabho Naam Nirankaar ||
Day and night, the Name of the One Lord, the Fearless and Formless One, dwells within the heart.
ਸਿਰੀਰਾਗੁ (ਮਃ ੩) (੪੯) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੩੨ ਪੰ. ੧੮
Sri Raag Guru Amar Das
ਨਾਨਕ ਆਪਿ ਮਿਲਾਇਅਨੁ ਪੂਰੈ ਸਬਦਿ ਅਪਾਰ ॥੪॥੧੬॥੪੯॥
Naanak Aap Milaaeian Poorai Sabadh Apaar ||4||16||49||
O Nanak, He blends us with Himself, through the Perfect, Infinite Word of His Shabad. ||4||16||49||
ਸਿਰੀਰਾਗੁ (ਮਃ ੩) (੪੯) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੩੨ ਪੰ. ੧੮
Sri Raag Guru Amar Das
Guru Granth Sahib Ang 32
ਸਿਰੀਰਾਗੁ ਮਹਲਾ ੩ ॥
Sireeraag Mehalaa 3 ||
Siree Raag, Third Mehl:
ਸਿਰੀਰਾਗੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੩੨
ਗੋਵਿਦੁ ਗੁਣੀ ਨਿਧਾਨੁ ਹੈ ਅੰਤੁ ਨ ਪਾਇਆ ਜਾਇ ॥
Govidh Gunee Nidhhaan Hai Anth N Paaeiaa Jaae ||
The Lord of the Universe is the Treasure of Excellence; His limits cannot be found.
ਸਿਰੀਰਾਗੁ (ਮਃ ੩) (੫੦) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੩੨ ਪੰ. ੧੯
Sri Raag Guru Amar Das
ਕਥਨੀ ਬਦਨੀ ਨ ਪਾਈਐ ਹਉਮੈ ਵਿਚਹੁ ਜਾਇ ॥
Kathhanee Badhanee N Paaeeai Houmai Vichahu Jaae ||
He is not obtained by mouthing mere words, but by rooting out ego from within.
ਸਿਰੀਰਾਗੁ (ਮਃ ੩) (੫੦) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੩੨ ਪੰ. ੧੯
Sri Raag Guru Amar Das
Guru Granth Sahib Ang 32