Guru Granth Sahib Ang 28 – ਗੁਰੂ ਗ੍ਰੰਥ ਸਾਹਿਬ ਅੰਗ ੨੮
Guru Granth Sahib Ang 28
Guru Granth Sahib Ang 28
ਇਹੁ ਜਨਮੁ ਪਦਾਰਥੁ ਪਾਇ ਕੈ ਹਰਿ ਨਾਮੁ ਨ ਚੇਤੈ ਲਿਵ ਲਾਇ ॥
Eihu Janam Padhaarathh Paae Kai Har Naam N Chaethai Liv Laae ||
The blessing of this human life has been obtained, but still, people do not lovingly focus their thoughts on the Name of the Lord.
ਸਿਰੀਰਾਗੁ (ਮਃ ੩) (੩੭) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੧
Sri Raag Guru Amar Das
ਪਗਿ ਖਿਸਿਐ ਰਹਣਾ ਨਹੀ ਆਗੈ ਠਉਰੁ ਨ ਪਾਇ ॥
Pag Khisiai Rehanaa Nehee Aagai Thour N Paae ||
Their feet slip, and they cannot stay here any longer. And in the next world, they find no place of rest at all.
ਸਿਰੀਰਾਗੁ (ਮਃ ੩) (੩੭) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੨
Sri Raag Guru Amar Das
ਓਹ ਵੇਲਾ ਹਥਿ ਨ ਆਵਈ ਅੰਤਿ ਗਇਆ ਪਛੁਤਾਇ ॥
Ouh Vaelaa Hathh N Aavee Anth Gaeiaa Pashhuthaae ||
This opportunity shall not come again. In the end, they depart, regretting and repenting.
ਸਿਰੀਰਾਗੁ (ਮਃ ੩) (੩੭) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੨
Sri Raag Guru Amar Das
ਜਿਸੁ ਨਦਰਿ ਕਰੇ ਸੋ ਉਬਰੈ ਹਰਿ ਸੇਤੀ ਲਿਵ ਲਾਇ ॥੪॥
Jis Nadhar Karae So Oubarai Har Saethee Liv Laae ||4||
Those whom the Lord blesses with His Glance of Grace are saved; they are lovingly attuned to the Lord. ||4||
ਸਿਰੀਰਾਗੁ (ਮਃ ੩) (੩੭) ੪:੪ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੩
Sri Raag Guru Amar Das
Guru Granth Sahib Ang 28
ਦੇਖਾ ਦੇਖੀ ਸਭ ਕਰੇ ਮਨਮੁਖਿ ਬੂਝ ਨ ਪਾਇ ॥
Dhaekhaa Dhaekhee Sabh Karae Manamukh Boojh N Paae ||
They all show off and pretend, but the self-willed manmukhs do not understand.
ਸਿਰੀਰਾਗੁ (ਮਃ ੩) (੩੭) ੫:੧ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੩
Sri Raag Guru Amar Das
ਜਿਨ ਗੁਰਮੁਖਿ ਹਿਰਦਾ ਸੁਧੁ ਹੈ ਸੇਵ ਪਈ ਤਿਨ ਥਾਇ ॥
Jin Guramukh Hiradhaa Sudhh Hai Saev Pee Thin Thhaae ||
Those Gurmukhs who are pure of heart-their service is accepted.
ਸਿਰੀਰਾਗੁ (ਮਃ ੩) (੩੭) ੫:੨ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੩
Sri Raag Guru Amar Das
Guru Granth Sahib Ang 28
ਹਰਿ ਗੁਣ ਗਾਵਹਿ ਹਰਿ ਨਿਤ ਪੜਹਿ ਹਰਿ ਗੁਣ ਗਾਇ ਸਮਾਇ ॥
Har Gun Gaavehi Har Nith Parrehi Har Gun Gaae Samaae ||
They sing the Glorious Praise of the Lord; they read about the Lord each day. Singing the Praise of the Lord, they merge in absorption.
ਸਿਰੀਰਾਗੁ (ਮਃ ੩) (੩੭) ੫:੩ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੪
Sri Raag Guru Amar Das
ਨਾਨਕ ਤਿਨ ਕੀ ਬਾਣੀ ਸਦਾ ਸਚੁ ਹੈ ਜਿ ਨਾਮਿ ਰਹੇ ਲਿਵ ਲਾਇ ॥੫॥੪॥੩੭॥
Naanak Thin Kee Baanee Sadhaa Sach Hai J Naam Rehae Liv Laae ||5||4||37||
O Nanak, the words of those who are lovingly attuned to the Naam are true forever. ||5||4||37||
ਸਿਰੀਰਾਗੁ (ਮਃ ੩) (੩੭) ੫:੪ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੫
Sri Raag Guru Amar Das
Guru Granth Sahib Ang 28
ਸਿਰੀਰਾਗੁ ਮਹਲਾ ੩ ॥
Sireeraag Mehalaa 3 ||
Siree Raag, Third Mehl:
ਸਿਰੀਰਾਗੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੨੮
ਜਿਨੀ ਇਕ ਮਨਿ ਨਾਮੁ ਧਿਆਇਆ ਗੁਰਮਤੀ ਵੀਚਾਰਿ ॥
Jinee Eik Man Naam Dhhiaaeiaa Guramathee Veechaar ||
Those who meditate single-mindedly on the Naam, and contemplate the Teachings of the Guru
ਸਿਰੀਰਾਗੁ (ਮਃ ੩) (੩੮) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੬
Sri Raag Guru Amar Das
ਤਿਨ ਕੇ ਮੁਖ ਸਦ ਉਜਲੇ ਤਿਤੁ ਸਚੈ ਦਰਬਾਰਿ ॥
Thin Kae Mukh Sadh Oujalae Thith Sachai Dharabaar ||
-their faces are forever radiant in the Court of the True Lord.
ਸਿਰੀਰਾਗੁ (ਮਃ ੩) (੩੮) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੬
Sri Raag Guru Amar Das
ਓਇ ਅੰਮ੍ਰਿਤੁ ਪੀਵਹਿ ਸਦਾ ਸਦਾ ਸਚੈ ਨਾਮਿ ਪਿਆਰਿ ॥੧॥
Oue Anmrith Peevehi Sadhaa Sadhaa Sachai Naam Piaar ||1||
They drink in the Ambrosial Nectar forever and ever, and they love the True Name. ||1||
ਸਿਰੀਰਾਗੁ (ਮਃ ੩) (੩੮) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੭
Sri Raag Guru Amar Das
Guru Granth Sahib Ang 28
ਭਾਈ ਰੇ ਗੁਰਮੁਖਿ ਸਦਾ ਪਤਿ ਹੋਇ ॥
Bhaaee Rae Guramukh Sadhaa Path Hoe ||
O Siblings of Destiny, the Gurmukhs are honored forever.
ਸਿਰੀਰਾਗੁ (ਮਃ ੩) (੩੮) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੭
Sri Raag Guru Amar Das
ਹਰਿ ਹਰਿ ਸਦਾ ਧਿਆਈਐ ਮਲੁ ਹਉਮੈ ਕਢੈ ਧੋਇ ॥੧॥ ਰਹਾਉ ॥
Har Har Sadhaa Dhhiaaeeai Mal Houmai Kadtai Dhhoe ||1|| Rehaao ||
They meditate forever on the Lord, Har, Har, and they wash off the filth of egotism. ||1||Pause||
ਸਿਰੀਰਾਗੁ (ਮਃ ੩) (੩੮) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੭
Sri Raag Guru Amar Das
Guru Granth Sahib Ang 28
ਮਨਮੁਖ ਨਾਮੁ ਨ ਜਾਣਨੀ ਵਿਣੁ ਨਾਵੈ ਪਤਿ ਜਾਇ ॥
Manamukh Naam N Jaananee Vin Naavai Path Jaae ||
The self-willed manmukhs do not know the Naam. Without the Name, they lose their honor.
ਸਿਰੀਰਾਗੁ (ਮਃ ੩) (੩੮) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੮
Sri Raag Guru Amar Das
Guru Granth Sahib Ang 28
ਸਬਦੈ ਸਾਦੁ ਨ ਆਇਓ ਲਾਗੇ ਦੂਜੈ ਭਾਇ ॥
Sabadhai Saadh N Aaeiou Laagae Dhoojai Bhaae ||
They do not savor the Taste of the Shabad; they are attached to the love of duality.
ਸਿਰੀਰਾਗੁ (ਮਃ ੩) (੩੮) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੯
Sri Raag Guru Amar Das
ਵਿਸਟਾ ਕੇ ਕੀੜੇ ਪਵਹਿ ਵਿਚਿ ਵਿਸਟਾ ਸੇ ਵਿਸਟਾ ਮਾਹਿ ਸਮਾਇ ॥੨॥
Visattaa Kae Keerrae Pavehi Vich Visattaa Sae Visattaa Maahi Samaae ||2||
They are worms in the filth of manure. They fall into manure, and into manure they are absorbed. ||2||
ਸਿਰੀਰਾਗੁ (ਮਃ ੩) (੩੮) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੯
Sri Raag Guru Amar Das
Guru Granth Sahib Ang 28
ਤਿਨ ਕਾ ਜਨਮੁ ਸਫਲੁ ਹੈ ਜੋ ਚਲਹਿ ਸਤਗੁਰ ਭਾਇ ॥
Thin Kaa Janam Safal Hai Jo Chalehi Sathagur Bhaae ||
Fruitful are the lives of those who walk in harmony with the Will of the True Guru.
ਸਿਰੀਰਾਗੁ (ਮਃ ੩) (੩੮) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੧੦
Sri Raag Guru Amar Das
ਕੁਲੁ ਉਧਾਰਹਿ ਆਪਣਾ ਧੰਨੁ ਜਣੇਦੀ ਮਾਇ ॥
Kul Oudhhaarehi Aapanaa Dhhann Janaedhee Maae ||
Their families are saved; blessed are the mothers who gave birth to them.
ਸਿਰੀਰਾਗੁ (ਮਃ ੩) (੩੮) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੧੦
Sri Raag Guru Amar Das
ਹਰਿ ਹਰਿ ਨਾਮੁ ਧਿਆਈਐ ਜਿਸ ਨਉ ਕਿਰਪਾ ਕਰੇ ਰਜਾਇ ॥੩॥
Har Har Naam Dhhiaaeeai Jis No Kirapaa Karae Rajaae ||3||
By His Will He grants His Grace; those who are so blessed, meditate on the Name of the Lord, Har, Har. ||3||
ਸਿਰੀਰਾਗੁ (ਮਃ ੩) (੩੮) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੧੧
Sri Raag Guru Amar Das
Guru Granth Sahib Ang 28
ਜਿਨੀ ਗੁਰਮੁਖਿ ਨਾਮੁ ਧਿਆਇਆ ਵਿਚਹੁ ਆਪੁ ਗਵਾਇ ॥
Jinee Guramukh Naam Dhhiaaeiaa Vichahu Aap Gavaae ||
The Gurmukhs meditate on the Naam; they eradicate selfishness and conceit from within.
ਸਿਰੀਰਾਗੁ (ਮਃ ੩) (੩੮) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੧੧
Sri Raag Guru Amar Das
ਓਇ ਅੰਦਰਹੁ ਬਾਹਰਹੁ ਨਿਰਮਲੇ ਸਚੇ ਸਚਿ ਸਮਾਇ ॥
Oue Andharahu Baaharahu Niramalae Sachae Sach Samaae ||
They are pure, inwardly and outwardly; they merge into the Truest of the True.
ਸਿਰੀਰਾਗੁ (ਮਃ ੩) (੩੮) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੧੨
Sri Raag Guru Amar Das
ਨਾਨਕ ਆਏ ਸੇ ਪਰਵਾਣੁ ਹਹਿ ਜਿਨ ਗੁਰਮਤੀ ਹਰਿ ਧਿਆਇ ॥੪॥੫॥੩੮॥
Naanak Aaeae Sae Paravaan Hehi Jin Guramathee Har Dhhiaae ||4||5||38||
O Nanak, blessed is the coming of those who follow the Guru’s Teachings and meditate on the Lord. ||4||5||38||
ਸਿਰੀਰਾਗੁ (ਮਃ ੩) (੩੮) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੧੨
Sri Raag Guru Amar Das
Guru Granth Sahib Ang 28
ਸਿਰੀਰਾਗੁ ਮਹਲਾ ੩ ॥
Sireeraag Mehalaa 3 ||
Siree Raag, Third Mehl:
ਸਿਰੀਰਾਗੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੨੮
ਹਰਿ ਭਗਤਾ ਹਰਿ ਧਨੁ ਰਾਸਿ ਹੈ ਗੁਰ ਪੂਛਿ ਕਰਹਿ ਵਾਪਾਰੁ ॥
Har Bhagathaa Har Dhhan Raas Hai Gur Pooshh Karehi Vaapaar ||
The devotees of the Lord have the Wealth and Capital of the Lord; with Guru’s Advice, they carry on their trade.
ਸਿਰੀਰਾਗੁ (ਮਃ ੩) (੩੯) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੧੩
Sri Raag Guru Amar Das
Guru Granth Sahib Ang 28
ਹਰਿ ਨਾਮੁ ਸਲਾਹਨਿ ਸਦਾ ਸਦਾ ਵਖਰੁ ਹਰਿ ਨਾਮੁ ਅਧਾਰੁ ॥
Har Naam Salaahan Sadhaa Sadhaa Vakhar Har Naam Adhhaar ||
They praise the Name of the Lord forever and ever. The Name of the Lord is their Merchandise and Support.
ਸਿਰੀਰਾਗੁ (ਮਃ ੩) (੩੯) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੧੪
Sri Raag Guru Amar Das
ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ਹਰਿ ਭਗਤਾ ਅਤੁਟੁ ਭੰਡਾਰੁ ॥੧॥
Gur Poorai Har Naam Dhrirraaeiaa Har Bhagathaa Athutt Bhanddaar ||1||
The Perfect Guru has implanted the Name of the Lord into the Lord’s devotees; it is an Inexhaustible Treasure. ||1||
ਸਿਰੀਰਾਗੁ (ਮਃ ੩) (੩੯) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੧੪
Sri Raag Guru Amar Das
Guru Granth Sahib Ang 28
ਭਾਈ ਰੇ ਇਸੁ ਮਨ ਕਉ ਸਮਝਾਇ ॥
Bhaaee Rae Eis Man Ko Samajhaae ||
O Siblings of Destiny, instruct your minds in this way.
ਸਿਰੀਰਾਗੁ (ਮਃ ੩) (੩੯) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੧੫
Sri Raag Guru Amar Das
ਏ ਮਨ ਆਲਸੁ ਕਿਆ ਕਰਹਿ ਗੁਰਮੁਖਿ ਨਾਮੁ ਧਿਆਇ ॥੧॥ ਰਹਾਉ ॥
Eae Man Aalas Kiaa Karehi Guramukh Naam Dhhiaae ||1|| Rehaao ||
O mind, why are you so lazy? Become Gurmukh, and meditate on the Naam. ||1||Pause||
ਸਿਰੀਰਾਗੁ (ਮਃ ੩) (੩੯) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੧੫
Sri Raag Guru Amar Das
Guru Granth Sahib Ang 28
ਹਰਿ ਭਗਤਿ ਹਰਿ ਕਾ ਪਿਆਰੁ ਹੈ ਜੇ ਗੁਰਮੁਖਿ ਕਰੇ ਬੀਚਾਰੁ ॥
Har Bhagath Har Kaa Piaar Hai Jae Guramukh Karae Beechaar ||
Devotion to the Lord is love for the Lord. The Gurmukh reflects deeply and contemplates.
ਸਿਰੀਰਾਗੁ (ਮਃ ੩) (੩੯) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੧੬
Sri Raag Guru Amar Das
ਪਾਖੰਡਿ ਭਗਤਿ ਨ ਹੋਵਈ ਦੁਬਿਧਾ ਬੋਲੁ ਖੁਆਰੁ ॥
Paakhandd Bhagath N Hovee Dhubidhhaa Bol Khuaar ||
Hypocrisy is not devotion-speaking words of duality leads only to misery.
ਸਿਰੀਰਾਗੁ (ਮਃ ੩) (੩੯) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੧੭
Sri Raag Guru Amar Das
ਸੋ ਜਨੁ ਰਲਾਇਆ ਨਾ ਰਲੈ ਜਿਸੁ ਅੰਤਰਿ ਬਿਬੇਕ ਬੀਚਾਰੁ ॥੨॥
So Jan Ralaaeiaa Naa Ralai Jis Anthar Bibaek Beechaar ||2||
Those humble beings who are filled with keen understanding and meditative contemplation-even though they intermingle with others, they remain distinct. ||2||
ਸਿਰੀਰਾਗੁ (ਮਃ ੩) (੩੯) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੧੭
Sri Raag Guru Amar Das
Guru Granth Sahib Ang 28
ਸੋ ਸੇਵਕੁ ਹਰਿ ਆਖੀਐ ਜੋ ਹਰਿ ਰਾਖੈ ਉਰਿ ਧਾਰਿ ॥
So Saevak Har Aakheeai Jo Har Raakhai Our Dhhaar ||
Those who keep the Lord enshrined within their hearts are said to be the servants of the Lord.
ਸਿਰੀਰਾਗੁ (ਮਃ ੩) (੩੯) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੧੮
Sri Raag Guru Amar Das
ਮਨੁ ਤਨੁ ਸਉਪੇ ਆਗੈ ਧਰੇ ਹਉਮੈ ਵਿਚਹੁ ਮਾਰਿ ॥
Man Than Soupae Aagai Dhharae Houmai Vichahu Maar ||
Placing mind and body in offering before the Lord, they conquer and eradicate egotism from within.
ਸਿਰੀਰਾਗੁ (ਮਃ ੩) (੩੯) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੧੮
Sri Raag Guru Amar Das
ਧਨੁ ਗੁਰਮੁਖਿ ਸੋ ਪਰਵਾਣੁ ਹੈ ਜਿ ਕਦੇ ਨ ਆਵੈ ਹਾਰਿ ॥੩॥
Dhhan Guramukh So Paravaan Hai J Kadhae N Aavai Haar ||3||
Blessed and acclaimed is that Gurmukh, who shall never be defeated. ||3||
ਸਿਰੀਰਾਗੁ (ਮਃ ੩) (੩੯) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੧੯
Sri Raag Guru Amar Das
Guru Granth Sahib Ang 28
ਕਰਮਿ ਮਿਲੈ ਤਾ ਪਾਈਐ ਵਿਣੁ ਕਰਮੈ ਪਾਇਆ ਨ ਜਾਇ ॥
Karam Milai Thaa Paaeeai Vin Karamai Paaeiaa N Jaae ||
Those who receive His Grace find Him. Without His Grace, He cannot be found.
ਸਿਰੀਰਾਗੁ (ਮਃ ੩) (੩੯) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੧੯
Sri Raag Guru Amar Das
Guru Granth Sahib Ang 28