Ang 1 to 100Guru Granth Sahib Ji

Guru Granth Sahib Ang 27 – ਗੁਰੂ ਗ੍ਰੰਥ ਸਾਹਿਬ ਅੰਗ ੨੭

Guru Granth Sahib Ang 27

Guru Granth Sahib Ang 27

Guru Granth Sahib Ang 27


Guru Granth Sahib Ang 27

ਸਿਰੀਰਾਗੁ ਮਹਲਾ ੩ ਘਰੁ ੧ ॥

Sireeraag Mehalaa 3 Ghar 1 ||

Siree Raag, Third Mehl, First House:

ਸਿਰੀਰਾਗੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੨੭

ਜਿਸ ਹੀ ਕੀ ਸਿਰਕਾਰ ਹੈ ਤਿਸ ਹੀ ਕਾ ਸਭੁ ਕੋਇ ॥

Jis Hee Kee Sirakaar Hai This Hee Kaa Sabh Koe ||

Everyone belongs to the One who rules the Universe.

ਸਿਰੀਰਾਗੁ (ਮਃ ੩) (੩੬) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੭ ਪੰ. ੧
Sri Raag Guru Amar Das


Guru Granth Sahib Ang 27

ਗੁਰਮੁਖਿ ਕਾਰ ਕਮਾਵਣੀ ਸਚੁ ਘਟਿ ਪਰਗਟੁ ਹੋਇ ॥

Guramukh Kaar Kamaavanee Sach Ghatt Paragatt Hoe ||

The Gurmukh practices good deeds, and the truth is revealed in the heart.

ਸਿਰੀਰਾਗੁ (ਮਃ ੩) (੩੬) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੭ ਪੰ. ੨
Sri Raag Guru Amar Das


Guru Granth Sahib Ang 27

ਅੰਤਰਿ ਜਿਸ ਕੈ ਸਚੁ ਵਸੈ ਸਚੇ ਸਚੀ ਸੋਇ ॥

Anthar Jis Kai Sach Vasai Sachae Sachee Soe ||

True is the reputation of the true, within whom truth abides.

ਸਿਰੀਰਾਗੁ (ਮਃ ੩) (੩੬) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੨੭ ਪੰ. ੨
Sri Raag Guru Amar Das


ਸਚਿ ਮਿਲੇ ਸੇ ਨ ਵਿਛੁੜਹਿ ਤਿਨ ਨਿਜ ਘਰਿ ਵਾਸਾ ਹੋਇ ॥੧॥

Sach Milae Sae N Vishhurrehi Thin Nij Ghar Vaasaa Hoe ||1||

Those who meet the True Lord are not separated again; they come to dwell in the home of the self deep within. ||1||

ਸਿਰੀਰਾਗੁ (ਮਃ ੩) (੩੬) ੧:੪ – ਗੁਰੂ ਗ੍ਰੰਥ ਸਾਹਿਬ : ਅੰਗ ੨੭ ਪੰ. ੨
Sri Raag Guru Amar Das


Guru Granth Sahib Ang 27

ਮੇਰੇ ਰਾਮ ਮੈ ਹਰਿ ਬਿਨੁ ਅਵਰੁ ਨ ਕੋਇ ॥

Maerae Raam Mai Har Bin Avar N Koe ||

O my Lord! Without the Lord, I have no other at all.

ਸਿਰੀਰਾਗੁ (ਮਃ ੩) (੩੬) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੭ ਪੰ. ੩
Sri Raag Guru Amar Das


ਸਤਗੁਰੁ ਸਚੁ ਪ੍ਰਭੁ ਨਿਰਮਲਾ ਸਬਦਿ ਮਿਲਾਵਾ ਹੋਇ ॥੧॥ ਰਹਾਉ ॥

Sathagur Sach Prabh Niramalaa Sabadh Milaavaa Hoe ||1|| Rehaao ||

The True Guru leads us to meet the Immaculate True God through the Word of His Shabad. ||1||Pause||

ਸਿਰੀਰਾਗੁ (ਮਃ ੩) (੩੬) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੭ ਪੰ. ੩
Sri Raag Guru Amar Das


Guru Granth Sahib Ang 27

ਸਬਦਿ ਮਿਲੈ ਸੋ ਮਿਲਿ ਰਹੈ ਜਿਸ ਨਉ ਆਪੇ ਲਏ ਮਿਲਾਇ ॥

Sabadh Milai So Mil Rehai Jis No Aapae Leae Milaae ||

One whom the Lord merges into Himself is merged in the Shabad, and remains so merged.

ਸਿਰੀਰਾਗੁ (ਮਃ ੩) (੩੬) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੭ ਪੰ. ੪
Sri Raag Guru Amar Das


ਦੂਜੈ ਭਾਇ ਕੋ ਨਾ ਮਿਲੈ ਫਿਰਿ ਫਿਰਿ ਆਵੈ ਜਾਇ ॥

Dhoojai Bhaae Ko Naa Milai Fir Fir Aavai Jaae ||

No one merges with Him through the love of duality; over and over again, they come and go in reincarnation.

ਸਿਰੀਰਾਗੁ (ਮਃ ੩) (੩੬) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੭ ਪੰ. ੫
Sri Raag Guru Amar Das


Guru Granth Sahib Ang 27

ਸਭ ਮਹਿ ਇਕੁ ਵਰਤਦਾ ਏਕੋ ਰਹਿਆ ਸਮਾਇ ॥

Sabh Mehi Eik Varathadhaa Eaeko Rehiaa Samaae ||

The One Lord permeates all. The One Lord is pervading everywhere.

ਸਿਰੀਰਾਗੁ (ਮਃ ੩) (੩੬) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੨੭ ਪੰ. ੫
Sri Raag Guru Amar Das


ਜਿਸ ਨਉ ਆਪਿ ਦਇਆਲੁ ਹੋਇ ਸੋ ਗੁਰਮੁਖਿ ਨਾਮਿ ਸਮਾਇ ॥੨॥

Jis No Aap Dhaeiaal Hoe So Guramukh Naam Samaae ||2||

That Gurmukh, unto whom the Lord shows His Kindness, is absorbed in the Naam, the Name of the Lord. ||2||

ਸਿਰੀਰਾਗੁ (ਮਃ ੩) (੩੬) ੨:੪ – ਗੁਰੂ ਗ੍ਰੰਥ ਸਾਹਿਬ : ਅੰਗ ੨੭ ਪੰ. ੬
Sri Raag Guru Amar Das


Guru Granth Sahib Ang 27

ਪੜਿ ਪੜਿ ਪੰਡਿਤ ਜੋਤਕੀ ਵਾਦ ਕਰਹਿ ਬੀਚਾਰੁ ॥

Parr Parr Panddith Jothakee Vaadh Karehi Beechaar ||

After all their reading, the Pandits, the religious scholars, and the astrologers argue and debate.

ਸਿਰੀਰਾਗੁ (ਮਃ ੩) (੩੬) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੭ ਪੰ. ੬
Sri Raag Guru Amar Das


ਮਤਿ ਬੁਧਿ ਭਵੀ ਨ ਬੁਝਈ ਅੰਤਰਿ ਲੋਭ ਵਿਕਾਰੁ ॥

Math Budhh Bhavee N Bujhee Anthar Lobh Vikaar ||

Their intellect and understanding are perverted; they just don’t understand. They are filled with greed and corruption.

ਸਿਰੀਰਾਗੁ (ਮਃ ੩) (੩੬) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੭ ਪੰ. ੭
Sri Raag Guru Amar Das


Guru Granth Sahib Ang 27

ਲਖ ਚਉਰਾਸੀਹ ਭਰਮਦੇ ਭ੍ਰਮਿ ਭ੍ਰਮਿ ਹੋਇ ਖੁਆਰੁ ॥

Lakh Chouraaseeh Bharamadhae Bhram Bhram Hoe Khuaar ||

Through 8.4 million incarnations they wander lost and confused; through all their wandering and roaming, they are ruined.

ਸਿਰੀਰਾਗੁ (ਮਃ ੩) (੩੬) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੨੭ ਪੰ. ੭
Sri Raag Guru Amar Das


ਪੂਰਬਿ ਲਿਖਿਆ ਕਮਾਵਣਾ ਕੋਇ ਨ ਮੇਟਣਹਾਰੁ ॥੩॥

Poorab Likhiaa Kamaavanaa Koe N Maettanehaar ||3||

They act according to their pre-ordained destiny, which no one can erase. ||3||

ਸਿਰੀਰਾਗੁ (ਮਃ ੩) (੩੬) ੩:੪ – ਗੁਰੂ ਗ੍ਰੰਥ ਸਾਹਿਬ : ਅੰਗ ੨੭ ਪੰ. ੮
Sri Raag Guru Amar Das


Guru Granth Sahib Ang 27

ਸਤਗੁਰ ਕੀ ਸੇਵਾ ਗਾਖੜੀ ਸਿਰੁ ਦੀਜੈ ਆਪੁ ਗਵਾਇ ॥

Sathagur Kee Saevaa Gaakharree Sir Dheejai Aap Gavaae ||

It is very difficult to serve the True Guru. Surrender your head; give up your selfishness.

ਸਿਰੀਰਾਗੁ (ਮਃ ੩) (੩੬) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੭ ਪੰ. ੮
Sri Raag Guru Amar Das


Guru Granth Sahib Ang 27

ਸਬਦਿ ਮਿਲਹਿ ਤਾ ਹਰਿ ਮਿਲੈ ਸੇਵਾ ਪਵੈ ਸਭ ਥਾਇ ॥

Sabadh Milehi Thaa Har Milai Saevaa Pavai Sabh Thhaae ||

Realizing the Shabad, one meets with the Lord, and all one’s service is accepted.

ਸਿਰੀਰਾਗੁ (ਮਃ ੩) (੩੬) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੭ ਪੰ. ੯
Sri Raag Guru Amar Das


ਪਾਰਸਿ ਪਰਸਿਐ ਪਾਰਸੁ ਹੋਇ ਜੋਤੀ ਜੋਤਿ ਸਮਾਇ ॥

Paaras Parasiai Paaras Hoe Jothee Joth Samaae ||

By personally experiencing the Personality of the Guru, one’s own personality is uplifted, and one’s light merges into the Light.

ਸਿਰੀਰਾਗੁ (ਮਃ ੩) (੩੬) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੨੭ ਪੰ. ੯
Sri Raag Guru Amar Das


ਜਿਨ ਕਉ ਪੂਰਬਿ ਲਿਖਿਆ ਤਿਨ ਸਤਗੁਰੁ ਮਿਲਿਆ ਆਇ ॥੪॥

Jin Ko Poorab Likhiaa Thin Sathagur Miliaa Aae ||4||

Those who have such pre-ordained destiny come to meet the True Guru. ||4||

ਸਿਰੀਰਾਗੁ (ਮਃ ੩) (੩੬) ੪:੪ – ਗੁਰੂ ਗ੍ਰੰਥ ਸਾਹਿਬ : ਅੰਗ ੨੭ ਪੰ. ੧੦
Sri Raag Guru Amar Das


Guru Granth Sahib Ang 27

ਮਨ ਭੁਖਾ ਭੁਖਾ ਮਤ ਕਰਹਿ ਮਤ ਤੂ ਕਰਹਿ ਪੂਕਾਰ ॥

Man Bhukhaa Bhukhaa Math Karehi Math Thoo Karehi Pookaar ||

O mind, don’t cry out that you are hungry, always hungry; stop complaining.

ਸਿਰੀਰਾਗੁ (ਮਃ ੩) (੩੬) ੫:੧ – ਗੁਰੂ ਗ੍ਰੰਥ ਸਾਹਿਬ : ਅੰਗ ੨੭ ਪੰ. ੧੦
Sri Raag Guru Amar Das


ਲਖ ਚਉਰਾਸੀਹ ਜਿਨਿ ਸਿਰੀ ਸਭਸੈ ਦੇਇ ਅਧਾਰੁ ॥

Lakh Chouraaseeh Jin Siree Sabhasai Dhaee Adhhaar ||

The One who created the 8.4 million species of beings gives sustenance to all.

ਸਿਰੀਰਾਗੁ (ਮਃ ੩) (੩੬) ੫:੨ – ਗੁਰੂ ਗ੍ਰੰਥ ਸਾਹਿਬ : ਅੰਗ ੨੭ ਪੰ. ੧੧
Sri Raag Guru Amar Das


Guru Granth Sahib Ang 27

ਨਿਰਭਉ ਸਦਾ ਦਇਆਲੁ ਹੈ ਸਭਨਾ ਕਰਦਾ ਸਾਰ ॥

Nirabho Sadhaa Dhaeiaal Hai Sabhanaa Karadhaa Saar ||

The Fearless Lord is forever Merciful; He takes care of all.

ਸਿਰੀਰਾਗੁ (ਮਃ ੩) (੩੬) ੫:੩ – ਗੁਰੂ ਗ੍ਰੰਥ ਸਾਹਿਬ : ਅੰਗ ੨੭ ਪੰ. ੧੧
Sri Raag Guru Amar Das


ਨਾਨਕ ਗੁਰਮੁਖਿ ਬੁਝੀਐ ਪਾਈਐ ਮੋਖ ਦੁਆਰੁ ॥੫॥੩॥੩੬॥

Naanak Guramukh Bujheeai Paaeeai Mokh Dhuaar ||5||3||36||

O Nanak, the Gurmukh understands, and finds the Door of Liberation. ||5||3||36||

ਸਿਰੀਰਾਗੁ (ਮਃ ੩) (੩੬) ੫:੪ – ਗੁਰੂ ਗ੍ਰੰਥ ਸਾਹਿਬ : ਅੰਗ ੨੭ ਪੰ. ੧੨
Sri Raag Guru Amar Das


Guru Granth Sahib Ang 27

ਸਿਰੀਰਾਗੁ ਮਹਲਾ ੩ ॥

Sireeraag Mehalaa 3 ||

Siree Raag, Third Mehl:

ਸਿਰੀਰਾਗੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੨੭

ਜਿਨੀ ਸੁਣਿ ਕੈ ਮੰਨਿਆ ਤਿਨਾ ਨਿਜ ਘਰਿ ਵਾਸੁ ॥

Jinee Sun Kai Manniaa Thinaa Nij Ghar Vaas ||

Those who hear and believe, find the home of the self deep within.

ਸਿਰੀਰਾਗੁ (ਮਃ ੩) (੩੭) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੭ ਪੰ. ੧੨
Sri Raag Guru Amar Das


Guru Granth Sahib Ang 27

ਗੁਰਮਤੀ ਸਾਲਾਹਿ ਸਚੁ ਹਰਿ ਪਾਇਆ ਗੁਣਤਾਸੁ ॥

Guramathee Saalaahi Sach Har Paaeiaa Gunathaas ||

Through the Guru’s Teachings, they praise the True Lord; they find the Lord, the Treasure of Excellence.

ਸਿਰੀਰਾਗੁ (ਮਃ ੩) (੩੭) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੭ ਪੰ. ੧੩
Sri Raag Guru Amar Das


Guru Granth Sahib Ang 27

ਸਬਦਿ ਰਤੇ ਸੇ ਨਿਰਮਲੇ ਹਉ ਸਦ ਬਲਿਹਾਰੈ ਜਾਸੁ ॥

Sabadh Rathae Sae Niramalae Ho Sadh Balihaarai Jaas ||

Attuned to the Word of the Shabad, they are immaculate and pure. I am forever a sacrifice to them.

ਸਿਰੀਰਾਗੁ (ਮਃ ੩) (੩੭) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੨੭ ਪੰ. ੧੩
Sri Raag Guru Amar Das


ਹਿਰਦੈ ਜਿਨ ਕੈ ਹਰਿ ਵਸੈ ਤਿਤੁ ਘਟਿ ਹੈ ਪਰਗਾਸੁ ॥੧॥

Hiradhai Jin Kai Har Vasai Thith Ghatt Hai Paragaas ||1||

Those people, within whose hearts the Lord abides, are radiant and enlightened. ||1||

ਸਿਰੀਰਾਗੁ (ਮਃ ੩) (੩੭) ੧:੪ – ਗੁਰੂ ਗ੍ਰੰਥ ਸਾਹਿਬ : ਅੰਗ ੨੭ ਪੰ. ੧੪
Sri Raag Guru Amar Das


Guru Granth Sahib Ang 27

ਮਨ ਮੇਰੇ ਹਰਿ ਹਰਿ ਨਿਰਮਲੁ ਧਿਆਇ ॥

Man Maerae Har Har Niramal Dhhiaae ||

O my mind, meditate on the Immaculate Lord, Har, Har.

ਸਿਰੀਰਾਗੁ (ਮਃ ੩) (੩੭) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੭ ਪੰ. ੧੪
Sri Raag Guru Amar Das


ਧੁਰਿ ਮਸਤਕਿ ਜਿਨ ਕਉ ਲਿਖਿਆ ਸੇ ਗੁਰਮੁਖਿ ਰਹੇ ਲਿਵ ਲਾਇ ॥੧॥ ਰਹਾਉ ॥

Dhhur Masathak Jin Ko Likhiaa Sae Guramukh Rehae Liv Laae ||1|| Rehaao ||

Those whose have such pre-ordained destiny written on their foreheads-those Gurmukhs remain absorbed in the Lord’s Love. ||1||Pause||

ਸਿਰੀਰਾਗੁ (ਮਃ ੩) (੩੭) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੭ ਪੰ. ੧੫
Sri Raag Guru Amar Das


Guru Granth Sahib Ang 27

ਹਰਿ ਸੰਤਹੁ ਦੇਖਹੁ ਨਦਰਿ ਕਰਿ ਨਿਕਟਿ ਵਸੈ ਭਰਪੂਰਿ ॥

Har Santhahu Dhaekhahu Nadhar Kar Nikatt Vasai Bharapoor ||

O Saints, see clearly that the Lord is near at hand; He is pervading everywhere.

ਸਿਰੀਰਾਗੁ (ਮਃ ੩) (੩੭) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੭ ਪੰ. ੧੬
Sri Raag Guru Amar Das


ਗੁਰਮਤਿ ਜਿਨੀ ਪਛਾਣਿਆ ਸੇ ਦੇਖਹਿ ਸਦਾ ਹਦੂਰਿ ॥

Guramath Jinee Pashhaaniaa Sae Dhaekhehi Sadhaa Hadhoor ||

Those who follow the Guru’s Teachings realize Him, and see Him Ever-present.

ਸਿਰੀਰਾਗੁ (ਮਃ ੩) (੩੭) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੭ ਪੰ. ੧੬
Sri Raag Guru Amar Das


Guru Granth Sahib Ang 27

ਜਿਨ ਗੁਣ ਤਿਨ ਸਦ ਮਨਿ ਵਸੈ ਅਉਗੁਣਵੰਤਿਆ ਦੂਰਿ ॥

Jin Gun Thin Sadh Man Vasai Aougunavanthiaa Dhoor ||

He dwells forever in the minds of the virtuous. He is far removed from those worthless people who lack virtue.

ਸਿਰੀਰਾਗੁ (ਮਃ ੩) (੩੭) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੨੭ ਪੰ. ੧੭
Sri Raag Guru Amar Das


ਮਨਮੁਖ ਗੁਣ ਤੈ ਬਾਹਰੇ ਬਿਨੁ ਨਾਵੈ ਮਰਦੇ ਝੂਰਿ ॥੨॥

Manamukh Gun Thai Baaharae Bin Naavai Maradhae Jhoor ||2||

The self-willed manmukhs are totally without virtue. Without the Name, they die in frustration. ||2||

ਸਿਰੀਰਾਗੁ (ਮਃ ੩) (੩੭) ੨:੪ – ਗੁਰੂ ਗ੍ਰੰਥ ਸਾਹਿਬ : ਅੰਗ ੨੭ ਪੰ. ੧੭
Sri Raag Guru Amar Das


Guru Granth Sahib Ang 27

ਜਿਨ ਸਬਦਿ ਗੁਰੂ ਸੁਣਿ ਮੰਨਿਆ ਤਿਨ ਮਨਿ ਧਿਆਇਆ ਹਰਿ ਸੋਇ ॥

Jin Sabadh Guroo Sun Manniaa Thin Man Dhhiaaeiaa Har Soe ||

Those who hear and believe in the Word of the Guru’s Shabad, meditate on the Lord in their minds.

ਸਿਰੀਰਾਗੁ (ਮਃ ੩) (੩੭) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੭ ਪੰ. ੧੮
Sri Raag Guru Amar Das


ਅਨਦਿਨੁ ਭਗਤੀ ਰਤਿਆ ਮਨੁ ਤਨੁ ਨਿਰਮਲੁ ਹੋਇ ॥

Anadhin Bhagathee Rathiaa Man Than Niramal Hoe ||

Night and day, they are steeped in devotion; their minds and bodies become pure.

ਸਿਰੀਰਾਗੁ (ਮਃ ੩) (੩੭) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੭ ਪੰ. ੧੮
Sri Raag Guru Amar Das


Guru Granth Sahib Ang 27

ਕੂੜਾ ਰੰਗੁ ਕਸੁੰਭ ਕਾ ਬਿਨਸਿ ਜਾਇ ਦੁਖੁ ਰੋਇ ॥

Koorraa Rang Kasunbh Kaa Binas Jaae Dhukh Roe ||

The color of the world is false and weak; when it washes away, people cry out in pain.

ਸਿਰੀਰਾਗੁ (ਮਃ ੩) (੩੭) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੨੭ ਪੰ. ੧੯
Sri Raag Guru Amar Das


ਜਿਸੁ ਅੰਦਰਿ ਨਾਮ ਪ੍ਰਗਾਸੁ ਹੈ ਓਹੁ ਸਦਾ ਸਦਾ ਥਿਰੁ ਹੋਇ ॥੩॥

Jis Andhar Naam Pragaas Hai Ouhu Sadhaa Sadhaa Thhir Hoe ||3||

Those who have the Radiant Light of the Naam within, become steady and stable, forever and ever. ||3||

ਸਿਰੀਰਾਗੁ (ਮਃ ੩) (੩੭) ੩:੪ – ਗੁਰੂ ਗ੍ਰੰਥ ਸਾਹਿਬ : ਅੰਗ ੨੭ ਪੰ. ੧੯
Sri Raag Guru Amar Das


Guru Granth Sahib Ang 27

Leave a Reply

Your email address will not be published. Required fields are marked *