Guru Granth Sahib Ang 26 – ਗੁਰੂ ਗ੍ਰੰਥ ਸਾਹਿਬ ਅੰਗ ੨੬
Guru Granth Sahib Ang 26
Guru Granth Sahib Ang 26
ਸਭ ਦੁਨੀਆ ਆਵਣ ਜਾਣੀਆ ॥੩॥
Sabh Dhuneeaa Aavan Jaaneeaa ||3||
All the world continues coming and going in reincarnation. ||3||
ਸਿਰੀਰਾਗੁ (ਮਃ ੧) (੩੩) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੨੬ ਪੰ. ੧
Sri Raag Guru Nanak Dev
Guru Granth Sahib Ang 26
ਵਿਚਿ ਦੁਨੀਆ ਸੇਵ ਕਮਾਈਐ ॥
Vich Dhuneeaa Saev Kamaaeeai ||
In the midst of this world, do seva,
ਸਿਰੀਰਾਗੁ (ਮਃ ੧) (੩੩) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੬ ਪੰ. ੧
Sri Raag Guru Nanak Dev
ਤਾ ਦਰਗਹ ਬੈਸਣੁ ਪਾਈਐ ॥
Thaa Dharageh Baisan Paaeeai ||
And you shall be given a place of honor in the Court of the Lord.
ਸਿਰੀਰਾਗੁ (ਮਃ ੧) (੩੩) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੬ ਪੰ. ੧
Sri Raag Guru Nanak Dev
ਕਹੁ ਨਾਨਕ ਬਾਹ ਲੁਡਾਈਐ ॥੪॥੩੩॥
Kahu Naanak Baah Luddaaeeai ||4||33||
Says Nanak, swing your arms in joy! ||4||33||
ਸਿਰੀਰਾਗੁ (ਮਃ ੧) (੩੩) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੨੬ ਪੰ. ੨
Sri Raag Guru Nanak Dev
Guru Granth Sahib Ang 26
ਸਿਰੀਰਾਗੁ ਮਹਲਾ ੩ ਘਰੁ ੧
Sireeraag Mehalaa 3 Ghar 1
Siree Raag, Third Mehl, First House:
ਸਿਰੀਰਾਗੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੨੬
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਸਿਰੀਰਾਗੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੨੬
ਹਉ ਸਤਿਗੁਰੁ ਸੇਵੀ ਆਪਣਾ ਇਕ ਮਨਿ ਇਕ ਚਿਤਿ ਭਾਇ ॥
Ho Sathigur Saevee Aapanaa Eik Man Eik Chith Bhaae ||
I serve my True Guru with single-minded devotion, and lovingly focus my consciousness on Him.
ਸਿਰੀਰਾਗੁ (ਮਃ ੩) (੩੪) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੬ ਪੰ. ੪
Sri Raag Guru Amar Das
Guru Granth Sahib Ang 26
ਸਤਿਗੁਰੁ ਮਨ ਕਾਮਨਾ ਤੀਰਥੁ ਹੈ ਜਿਸ ਨੋ ਦੇਇ ਬੁਝਾਇ ॥
Sathigur Man Kaamanaa Theerathh Hai Jis No Dhaee Bujhaae ||
The True Guru is the mind’s desire and the sacred shrine of pilgrimage, for those unto whom He has given this understanding.
ਸਿਰੀਰਾਗੁ (ਮਃ ੩) (੩੪) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੨੬ ਪੰ. ੪
Sri Raag Guru Amar Das
ਮਨ ਚਿੰਦਿਆ ਵਰੁ ਪਾਵਣਾ ਜੋ ਇਛੈ ਸੋ ਫਲੁ ਪਾਇ ॥
Man Chindhiaa Var Paavanaa Jo Eishhai So Fal Paae ||
The blessings of the wishes of the mind are obtained, and the fruits of one’s desires.
ਸਿਰੀਰਾਗੁ (ਮਃ ੩) (੩੪) ੧:੪ – ਗੁਰੂ ਗ੍ਰੰਥ ਸਾਹਿਬ : ਅੰਗ ੨੬ ਪੰ. ੫
Sri Raag Guru Amar Das
ਨਾਉ ਧਿਆਈਐ ਨਾਉ ਮੰਗੀਐ ਨਾਮੇ ਸਹਜਿ ਸਮਾਇ ॥੧॥
Naao Dhhiaaeeai Naao Mangeeai Naamae Sehaj Samaae ||1||
Meditate on the Name, worship the Name, and through the Name, you shall be absorbed in intuitive peace and poise. ||1||
ਸਿਰੀਰਾਗੁ (ਮਃ ੩) (੩੪) ੧:੫ – ਗੁਰੂ ਗ੍ਰੰਥ ਸਾਹਿਬ : ਅੰਗ ੨੬ ਪੰ. ੫
Sri Raag Guru Amar Das
Guru Granth Sahib Ang 26
ਮਨ ਮੇਰੇ ਹਰਿ ਰਸੁ ਚਾਖੁ ਤਿਖ ਜਾਇ ॥
Man Maerae Har Ras Chaakh Thikh Jaae ||
O my mind, drink in the Sublime Essence of the Lord, and your thirst shall be quenched.
ਸਿਰੀਰਾਗੁ (ਮਃ ੩) (੩੪) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੬ ਪੰ. ੬
Sri Raag Guru Amar Das
ਜਿਨੀ ਗੁਰਮੁਖਿ ਚਾਖਿਆ ਸਹਜੇ ਰਹੇ ਸਮਾਇ ॥੧॥ ਰਹਾਉ ॥
Jinee Guramukh Chaakhiaa Sehajae Rehae Samaae ||1|| Rehaao ||
Those Gurmukhs who have tasted it remain intuitively absorbed in the Lord. ||1||Pause||
ਸਿਰੀਰਾਗੁ (ਮਃ ੩) (੩੪) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੬ ਪੰ. ੬
Sri Raag Guru Amar Das
Guru Granth Sahib Ang 26
ਜਿਨੀ ਸਤਿਗੁਰੁ ਸੇਵਿਆ ਤਿਨੀ ਪਾਇਆ ਨਾਮੁ ਨਿਧਾਨੁ ॥
Jinee Sathigur Saeviaa Thinee Paaeiaa Naam Nidhhaan ||
Those who serve the True Guru obtain the Treasure of the Naam.
ਸਿਰੀਰਾਗੁ (ਮਃ ੩) (੩੪) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੬ ਪੰ. ੭
Sri Raag Guru Amar Das
Guru Granth Sahib Ang 26
ਅੰਤਰਿ ਹਰਿ ਰਸੁ ਰਵਿ ਰਹਿਆ ਚੂਕਾ ਮਨਿ ਅਭਿਮਾਨੁ ॥
Anthar Har Ras Rav Rehiaa Chookaa Man Abhimaan ||
Deep within, they are drenched with the Essence of the Lord, and the egotistical pride of the mind is subdued.
ਸਿਰੀਰਾਗੁ (ਮਃ ੩) (੩੪) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੬ ਪੰ. ੭
Sri Raag Guru Amar Das
ਹਿਰਦੈ ਕਮਲੁ ਪ੍ਰਗਾਸਿਆ ਲਾਗਾ ਸਹਜਿ ਧਿਆਨੁ ॥
Hiradhai Kamal Pragaasiaa Laagaa Sehaj Dhhiaan ||
The heart-lotus blossoms forth, and they intuitively center themselves in meditation.
ਸਿਰੀਰਾਗੁ (ਮਃ ੩) (੩੪) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੨੬ ਪੰ. ੮
Sri Raag Guru Amar Das
ਮਨੁ ਨਿਰਮਲੁ ਹਰਿ ਰਵਿ ਰਹਿਆ ਪਾਇਆ ਦਰਗਹਿ ਮਾਨੁ ॥੨॥
Man Niramal Har Rav Rehiaa Paaeiaa Dharagehi Maan ||2||
Their minds become pure, and they remain immersed in the Lord; they are honored in His Court. ||2||
ਸਿਰੀਰਾਗੁ (ਮਃ ੩) (੩੪) ੨:੪ – ਗੁਰੂ ਗ੍ਰੰਥ ਸਾਹਿਬ : ਅੰਗ ੨੬ ਪੰ. ੮
Sri Raag Guru Amar Das
Guru Granth Sahib Ang 26
ਸਤਿਗੁਰੁ ਸੇਵਨਿ ਆਪਣਾ ਤੇ ਵਿਰਲੇ ਸੰਸਾਰਿ ॥
Sathigur Saevan Aapanaa Thae Viralae Sansaar ||
Those who serve the True Guru in this world are very rare.
ਸਿਰੀਰਾਗੁ (ਮਃ ੩) (੩੪) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੬ ਪੰ. ੯
Sri Raag Guru Amar Das
Guru Granth Sahib Ang 26
ਹਉਮੈ ਮਮਤਾ ਮਾਰਿ ਕੈ ਹਰਿ ਰਾਖਿਆ ਉਰ ਧਾਰਿ ॥
Houmai Mamathaa Maar Kai Har Raakhiaa Our Dhhaar ||
Those who keep the Lord enshrined in their hearts subdue egotism and possessiveness.
ਸਿਰੀਰਾਗੁ (ਮਃ ੩) (੩੪) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੬ ਪੰ. ੧੦
Sri Raag Guru Amar Das
ਹਉ ਤਿਨ ਕੈ ਬਲਿਹਾਰਣੈ ਜਿਨਾ ਨਾਮੇ ਲਗਾ ਪਿਆਰੁ ॥
Ho Thin Kai Balihaaranai Jinaa Naamae Lagaa Piaar ||
I am a sacrifice to those who are in love with the Naam.
ਸਿਰੀਰਾਗੁ (ਮਃ ੩) (੩੪) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੨੬ ਪੰ. ੧੦
Sri Raag Guru Amar Das
ਸੇਈ ਸੁਖੀਏ ਚਹੁ ਜੁਗੀ ਜਿਨਾ ਨਾਮੁ ਅਖੁਟੁ ਅਪਾਰੁ ॥੩॥
Saeee Sukheeeae Chahu Jugee Jinaa Naam Akhutt Apaar ||3||
Those who attain the Inexhaustible Name of the Infinite Lord remain happy throughout the four ages. ||3||
ਸਿਰੀਰਾਗੁ (ਮਃ ੩) (੩੪) ੩:੪ – ਗੁਰੂ ਗ੍ਰੰਥ ਸਾਹਿਬ : ਅੰਗ ੨੬ ਪੰ. ੧੧
Sri Raag Guru Amar Das
Guru Granth Sahib Ang 26
ਗੁਰ ਮਿਲਿਐ ਨਾਮੁ ਪਾਈਐ ਚੂਕੈ ਮੋਹ ਪਿਆਸ ॥
Gur Miliai Naam Paaeeai Chookai Moh Piaas ||
Meeting with the Guru, the Naam is obtained, and the thirst of emotional attachment departs.
ਸਿਰੀਰਾਗੁ (ਮਃ ੩) (੩੪) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੬ ਪੰ. ੧੧
Sri Raag Guru Amar Das
Guru Granth Sahib Ang 26
ਹਰਿ ਸੇਤੀ ਮਨੁ ਰਵਿ ਰਹਿਆ ਘਰ ਹੀ ਮਾਹਿ ਉਦਾਸੁ ॥
Har Saethee Man Rav Rehiaa Ghar Hee Maahi Oudhaas ||
When the mind is permeated with the Lord, one remains detached within the home of the heart.
ਸਿਰੀਰਾਗੁ (ਮਃ ੩) (੩੪) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੬ ਪੰ. ੧੧
Sri Raag Guru Amar Das
ਜਿਨਾ ਹਰਿ ਕਾ ਸਾਦੁ ਆਇਆ ਹਉ ਤਿਨ ਬਲਿਹਾਰੈ ਜਾਸੁ ॥
Jinaa Har Kaa Saadh Aaeiaa Ho Thin Balihaarai Jaas ||
I am a sacrifice to those who enjoy the Sublime Taste of the Lord.
ਸਿਰੀਰਾਗੁ (ਮਃ ੩) (੩੪) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੨੬ ਪੰ. ੧੨
Sri Raag Guru Amar Das
ਨਾਨਕ ਨਦਰੀ ਪਾਈਐ ਸਚੁ ਨਾਮੁ ਗੁਣਤਾਸੁ ॥੪॥੧॥੩੪॥
Naanak Nadharee Paaeeai Sach Naam Gunathaas ||4||1||34||
O Nanak, by His Glance of Grace, the True Name, the Treasure of Excellence, is obtained. ||4||1||34||
ਸਿਰੀਰਾਗੁ (ਮਃ ੩) (੩੪) ੪:੪ – ਗੁਰੂ ਗ੍ਰੰਥ ਸਾਹਿਬ : ਅੰਗ ੨੬ ਪੰ. ੧੩
Sri Raag Guru Amar Das
Guru Granth Sahib Ang 26
ਸਿਰੀਰਾਗੁ ਮਹਲਾ ੩ ॥
Sireeraag Mehalaa 3 ||
Siree Raag, Third Mehl:
ਸਿਰੀਰਾਗੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੨੬
ਬਹੁ ਭੇਖ ਕਰਿ ਭਰਮਾਈਐ ਮਨਿ ਹਿਰਦੈ ਕਪਟੁ ਕਮਾਇ ॥
Bahu Bhaekh Kar Bharamaaeeai Man Hiradhai Kapatt Kamaae ||
People wear all sorts of costumes and wander all around, but in their hearts and minds, they practice deception.
ਸਿਰੀਰਾਗੁ (ਮਃ ੩) (੩੫) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੬ ਪੰ. ੧੩
Sri Raag Guru Amar Das
ਹਰਿ ਕਾ ਮਹਲੁ ਨ ਪਾਵਈ ਮਰਿ ਵਿਸਟਾ ਮਾਹਿ ਸਮਾਇ ॥੧॥
Har Kaa Mehal N Paavee Mar Visattaa Maahi Samaae ||1||
They do not attain the Mansion of the Lord’s Presence, and after death, they sink into manure. ||1||
ਸਿਰੀਰਾਗੁ (ਮਃ ੩) (੩੫) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੬ ਪੰ. ੧੪
Sri Raag Guru Amar Das
Guru Granth Sahib Ang 26
ਮਨ ਰੇ ਗ੍ਰਿਹ ਹੀ ਮਾਹਿ ਉਦਾਸੁ ॥
Man Rae Grih Hee Maahi Oudhaas ||
O mind, remain detached in the midst of your household.
ਸਿਰੀਰਾਗੁ (ਮਃ ੩) (੩੫) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੬ ਪੰ. ੧੪
Sri Raag Guru Amar Das
ਸਚੁ ਸੰਜਮੁ ਕਰਣੀ ਸੋ ਕਰੇ ਗੁਰਮੁਖਿ ਹੋਇ ਪਰਗਾਸੁ ॥੧॥ ਰਹਾਉ ॥
Sach Sanjam Karanee So Karae Guramukh Hoe Paragaas ||1|| Rehaao ||
Practicing truth, self-discipline and good deeds, the Gurmukh is enlightened. ||1||Pause||
ਸਿਰੀਰਾਗੁ (ਮਃ ੩) (੩੫) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੬ ਪੰ. ੧੫
Sri Raag Guru Amar Das
Guru Granth Sahib Ang 26
ਗੁਰ ਕੈ ਸਬਦਿ ਮਨੁ ਜੀਤਿਆ ਗਤਿ ਮੁਕਤਿ ਘਰੈ ਮਹਿ ਪਾਇ ॥
Gur Kai Sabadh Man Jeethiaa Gath Mukath Gharai Mehi Paae ||
Through the Word of the Guru’s Shabad, the mind is conquered, and one attains the State of Liberation in one’s own home.
ਸਿਰੀਰਾਗੁ (ਮਃ ੩) (੩੫) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੬ ਪੰ. ੧੫
Sri Raag Guru Amar Das
ਹਰਿ ਕਾ ਨਾਮੁ ਧਿਆਈਐ ਸਤਸੰਗਤਿ ਮੇਲਿ ਮਿਲਾਇ ॥੨॥
Har Kaa Naam Dhhiaaeeai Sathasangath Mael Milaae ||2||
So meditate on the Name of the Lord; join and merge with the Sat Sangat, the True Congregation. ||2||
ਸਿਰੀਰਾਗੁ (ਮਃ ੩) (੩੫) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੬ ਪੰ. ੧੬
Sri Raag Guru Amar Das
Guru Granth Sahib Ang 26
ਜੇ ਲਖ ਇਸਤਰੀਆ ਭੋਗ ਕਰਹਿ ਨਵ ਖੰਡ ਰਾਜੁ ਕਮਾਹਿ ॥
Jae Lakh Eisathareeaa Bhog Karehi Nav Khandd Raaj Kamaahi ||
You may enjoy the pleasures of hundreds of thousands of women, and rule the nine continents of the world.
ਸਿਰੀਰਾਗੁ (ਮਃ ੩) (੩੫) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੬ ਪੰ. ੧੬
Sri Raag Guru Amar Das
ਬਿਨੁ ਸਤਗੁਰ ਸੁਖੁ ਨ ਪਾਵਈ ਫਿਰਿ ਫਿਰਿ ਜੋਨੀ ਪਾਹਿ ॥੩॥
Bin Sathigur Sukh N Paavee Fir Fir Jonee Paahi ||3||
But without the True Guru, you will not find peace; you will be reincarnated over and over again. ||3||
ਸਿਰੀਰਾਗੁ (ਮਃ ੩) (੩੫) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੬ ਪੰ. ੧੭
Sri Raag Guru Amar Das
Guru Granth Sahib Ang 26
ਹਰਿ ਹਾਰੁ ਕੰਠਿ ਜਿਨੀ ਪਹਿਰਿਆ ਗੁਰ ਚਰਣੀ ਚਿਤੁ ਲਾਇ ॥
Har Haar Kanth Jinee Pehiriaa Gur Charanee Chith Laae ||
Those who wear the Necklace of the Lord around their necks, and focus their consciousness on the Guru’s Feet
ਸਿਰੀਰਾਗੁ (ਮਃ ੩) (੩੫) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੬ ਪੰ. ੧੮
Sri Raag Guru Amar Das
ਤਿਨਾ ਪਿਛੈ ਰਿਧਿ ਸਿਧਿ ਫਿਰੈ ਓਨਾ ਤਿਲੁ ਨ ਤਮਾਇ ॥੪॥
Thinaa Pishhai Ridhh Sidhh Firai Ounaa Thil N Thamaae ||4||
-wealth and supernatural spiritual powers follow them, but they do not care for such things at all. ||4||
ਸਿਰੀਰਾਗੁ (ਮਃ ੩) (੩੫) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੬ ਪੰ. ੧੮
Sri Raag Guru Amar Das
Guru Granth Sahib Ang 26
ਜੋ ਪ੍ਰਭ ਭਾਵੈ ਸੋ ਥੀਐ ਅਵਰੁ ਨ ਕਰਣਾ ਜਾਇ ॥
Jo Prabh Bhaavai So Thheeai Avar N Karanaa Jaae ||
Whatever pleases God’s Will comes to pass. Nothing else can be done.
ਸਿਰੀਰਾਗੁ (ਮਃ ੩) (੩੫) ੫:੧ – ਗੁਰੂ ਗ੍ਰੰਥ ਸਾਹਿਬ : ਅੰਗ ੨੬ ਪੰ. ੧੯
Sri Raag Guru Amar Das
ਜਨੁ ਨਾਨਕੁ ਜੀਵੈ ਨਾਮੁ ਲੈ ਹਰਿ ਦੇਵਹੁ ਸਹਜਿ ਸੁਭਾਇ ॥੫॥੨॥੩੫॥
Jan Naanak Jeevai Naam Lai Har Dhaevahu Sehaj Subhaae ||5||2||35||
Servant Nanak lives by chanting the Naam. O Lord, please give it to me, in Your Natural Way. ||5||2||35||
ਸਿਰੀਰਾਗੁ (ਮਃ ੩) (੩੫) ੫:੨ – ਗੁਰੂ ਗ੍ਰੰਥ ਸਾਹਿਬ : ਅੰਗ ੨੬ ਪੰ. ੧੯
Sri Raag Guru Amar Das
Guru Granth Sahib Ang 26