Guru Granth Sahib Ang 256 – ਗੁਰੂ ਗ੍ਰੰਥ ਸਾਹਿਬ ਅੰਗ ੨੫੬
Guru Granth Sahib Ang 256
Guru Granth Sahib Ang 256
ਪਉੜੀ ॥
Pourree ||
Pauree:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੬
ਠਠਾ ਮਨੂਆ ਠਾਹਹਿ ਨਾਹੀ ॥
Thathaa Manooaa Thaahehi Naahee ||
T’HAT’HA: Those who have abandoned all else and
ਗਉੜੀ ਬ.ਅ. (ਮਃ ੫) (੨੮):੧ – ਗੁਰੂ ਗ੍ਰੰਥ ਸਾਹਿਬ : ਅੰਗ ੨੫੬ ਪੰ. ੧
Raag Gauri Guru Arjan Dev
ਜੋ ਸਗਲ ਤਿਆਗਿ ਏਕਹਿ ਲਪਟਾਹੀ ॥
Jo Sagal Thiaag Eaekehi Lapattaahee ||
Who cling to the One Lord alone do not make trouble for anyone’s mind.
ਗਉੜੀ ਬ.ਅ. (ਮਃ ੫) (੨੮):੨ – ਗੁਰੂ ਗ੍ਰੰਥ ਸਾਹਿਬ : ਅੰਗ ੨੫੬ ਪੰ. ੧
Raag GauriGuru Arjan Dev
Guru Granth Sahib Ang 256
ਠਹਕਿ ਠਹਕਿ ਮਾਇਆ ਸੰਗਿ ਮੂਏ ॥
Thehak Thehak Maaeiaa Sang Mooeae ||
Those who are totally absorbed and preoccupied with Maya are dead;
ਗਉੜੀ ਬ.ਅ. (ਮਃ ੫) (੨੮):੩ – ਗੁਰੂ ਗ੍ਰੰਥ ਸਾਹਿਬ : ਅੰਗ ੨੫੬ ਪੰ. ੨
Raag GauriGuru Arjan Dev
ਉਆ ਕੈ ਕੁਸਲ ਨ ਕਤਹੂ ਹੂਏ ॥
Ouaa Kai Kusal N Kathehoo Hooeae ||
They do not find happiness anywhere.
ਗਉੜੀ ਬ.ਅ. (ਮਃ ੫) (੨੮):੪ – ਗੁਰੂ ਗ੍ਰੰਥ ਸਾਹਿਬ : ਅੰਗ ੨੫੬ ਪੰ. ੨
Raag GauriGuru Arjan Dev
Guru Granth Sahib Ang 256
ਠਾਂਢਿ ਪਰੀ ਸੰਤਹ ਸੰਗਿ ਬਸਿਆ ॥
Thaandt Paree Santheh Sang Basiaa ||
One who dwells in the Society of the Saints finds a great peace;
ਗਉੜੀ ਬ.ਅ. (ਮਃ ੫) (੨੮):੫ – ਗੁਰੂ ਗ੍ਰੰਥ ਸਾਹਿਬ : ਅੰਗ ੨੫੬ ਪੰ. ੨
Raag GauriGuru Arjan Dev
ਅੰਮ੍ਰਿਤ ਨਾਮੁ ਤਹਾ ਜੀਅ ਰਸਿਆ ॥
Anmrith Naam Thehaa Jeea Rasiaa ||
The Ambrosial Nectar of the Naam becomes sweet to his soul.
ਗਉੜੀ ਬ.ਅ. (ਮਃ ੫) (੨੮):੬ – ਗੁਰੂ ਗ੍ਰੰਥ ਸਾਹਿਬ : ਅੰਗ ੨੫੬ ਪੰ. ੩
Raag GauriGuru Arjan Dev
Guru Granth Sahib Ang 256
ਠਾਕੁਰ ਅਪੁਨੇ ਜੋ ਜਨੁ ਭਾਇਆ ॥
Thaakur Apunae Jo Jan Bhaaeiaa ||
That humble being, who is pleasing to his Lord and Master
ਗਉੜੀ ਬ.ਅ. (ਮਃ ੫) (੨੮):੭ – ਗੁਰੂ ਗ੍ਰੰਥ ਸਾਹਿਬ : ਅੰਗ ੨੫੬ ਪੰ. ੩
Raag GauriGuru Arjan Dev
ਨਾਨਕ ਉਆ ਕਾ ਮਨੁ ਸੀਤਲਾਇਆ ॥੨੮॥
Naanak Ouaa Kaa Man Seethalaaeiaa ||28||
– O Nanak, his mind is cooled and soothed. ||28||
ਗਉੜੀ ਬ.ਅ. (ਮਃ ੫) (੨੮):੮ – ਗੁਰੂ ਗ੍ਰੰਥ ਸਾਹਿਬ : ਅੰਗ ੨੫੬ ਪੰ. ੩
Raag GauriGuru Arjan Dev
Guru Granth Sahib Ang 256
ਸਲੋਕੁ ॥
Salok ||
Shalok:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੬
ਡੰਡਉਤਿ ਬੰਦਨ ਅਨਿਕ ਬਾਰ ਸਰਬ ਕਲਾ ਸਮਰਥ ॥
Ddanddouth Bandhan Anik Baar Sarab Kalaa Samarathh ||
I bow down, and fall to the ground in humble adoration, countless times, to the All-powerful Lord, who possesses all powers.
ਗਉੜੀ ਬ.ਅ. (ਮਃ ੫) ਸ. ੨੯:੧ – ਗੁਰੂ ਗ੍ਰੰਥ ਸਾਹਿਬ : ਅੰਗ ੨੫੬ ਪੰ. ੪
Raag GauriGuru Arjan Dev
ਡੋਲਨ ਤੇ ਰਾਖਹੁ ਪ੍ਰਭੂ ਨਾਨਕ ਦੇ ਕਰਿ ਹਥ ॥੧॥
Ddolan Thae Raakhahu Prabhoo Naanak Dhae Kar Hathh ||1||
Please protect me, and save me from wandering, God. Reach out and give Nanak Your Hand. ||1||
ਗਉੜੀ ਬ.ਅ. (ਮਃ ੫) ਸ. ੨੯:੨ – ਗੁਰੂ ਗ੍ਰੰਥ ਸਾਹਿਬ : ਅੰਗ ੨੫੬ ਪੰ. ੪
Raag GauriGuru Arjan Dev
Guru Granth Sahib Ang 256
ਪਉੜੀ ॥
Pourree ||
Pauree:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੬
ਡਡਾ ਡੇਰਾ ਇਹੁ ਨਹੀ ਜਹ ਡੇਰਾ ਤਹ ਜਾਨੁ ॥
Ddaddaa Ddaeraa Eihu Nehee Jeh Ddaeraa Theh Jaan ||
DADDA: This is not your true place; you must know where that place really is.
ਗਉੜੀ ਬ.ਅ. (ਮਃ ੫) (੨੯):੧ – ਗੁਰੂ ਗ੍ਰੰਥ ਸਾਹਿਬ : ਅੰਗ ੨੫੬ ਪੰ. ੫
Raag GauriGuru Arjan Dev
ਉਆ ਡੇਰਾ ਕਾ ਸੰਜਮੋ ਗੁਰ ਕੈ ਸਬਦਿ ਪਛਾਨੁ ॥
Ouaa Ddaeraa Kaa Sanjamo Gur Kai Sabadh Pashhaan ||
You shall come to realize the way to that place, through the Word of the Guru’s Shabad.
ਗਉੜੀ ਬ.ਅ. (ਮਃ ੫) (੨੯):੨ – ਗੁਰੂ ਗ੍ਰੰਥ ਸਾਹਿਬ : ਅੰਗ ੨੫੬ ਪੰ. ੫
Raag GauriGuru Arjan Dev
Guru Granth Sahib Ang 256
ਇਆ ਡੇਰਾ ਕਉ ਸ੍ਰਮੁ ਕਰਿ ਘਾਲੈ ॥
Eiaa Ddaeraa Ko Sram Kar Ghaalai ||
This place, here, is established by hard work,
ਗਉੜੀ ਬ.ਅ. (ਮਃ ੫) (੨੯):੩ – ਗੁਰੂ ਗ੍ਰੰਥ ਸਾਹਿਬ : ਅੰਗ ੨੫੬ ਪੰ. ੬
Raag GauriGuru Arjan Dev
ਜਾ ਕਾ ਤਸੂ ਨਹੀ ਸੰਗਿ ਚਾਲੈ ॥
Jaa Kaa Thasoo Nehee Sang Chaalai ||
But not one iota of this shall go there with you.
ਗਉੜੀ ਬ.ਅ. (ਮਃ ੫) (੨੯):੪ – ਗੁਰੂ ਗ੍ਰੰਥ ਸਾਹਿਬ : ਅੰਗ ੨੫੬ ਪੰ. ੬
Raag GauriGuru Arjan Dev
Guru Granth Sahib Ang 256
ਉਆ ਡੇਰਾ ਕੀ ਸੋ ਮਿਤਿ ਜਾਨੈ ॥
Ouaa Ddaeraa Kee So Mith Jaanai ||
The value of that place beyond is known only to those,
ਗਉੜੀ ਬ.ਅ. (ਮਃ ੫) (੨੯):੫ – ਗੁਰੂ ਗ੍ਰੰਥ ਸਾਹਿਬ : ਅੰਗ ੨੫੬ ਪੰ. ੬
Raag GauriGuru Arjan Dev
ਜਾ ਕਉ ਦ੍ਰਿਸਟਿ ਪੂਰਨ ਭਗਵਾਨੈ ॥
Jaa Ko Dhrisatt Pooran Bhagavaanai ||
Upon whom the Perfect Lord God casts His Glance of Grace.
ਗਉੜੀ ਬ.ਅ. (ਮਃ ੫) (੨੯):੬ – ਗੁਰੂ ਗ੍ਰੰਥ ਸਾਹਿਬ : ਅੰਗ ੨੫੬ ਪੰ. ੭
Raag GauriGuru Arjan Dev
Guru Granth Sahib Ang 256
ਡੇਰਾ ਨਿਹਚਲੁ ਸਚੁ ਸਾਧਸੰਗ ਪਾਇਆ ॥
Ddaeraa Nihachal Sach Saadhhasang Paaeiaa ||
That permanent and true place is obtained in the Saadh Sangat, the Company of the Holy;
ਗਉੜੀ ਬ.ਅ. (ਮਃ ੫) (੨੯):੭ – ਗੁਰੂ ਗ੍ਰੰਥ ਸਾਹਿਬ : ਅੰਗ ੨੫੬ ਪੰ. ੭
Raag GauriGuru Arjan Dev
ਨਾਨਕ ਤੇ ਜਨ ਨਹ ਡੋਲਾਇਆ ॥੨੯॥
Naanak Thae Jan Neh Ddolaaeiaa ||29||
O Nanak, those humble beings do not waver or wander. ||29||
ਗਉੜੀ ਬ.ਅ. (ਮਃ ੫) (੨੯):੮ – ਗੁਰੂ ਗ੍ਰੰਥ ਸਾਹਿਬ : ਅੰਗ ੨੫੬ ਪੰ. ੭
Raag GauriGuru Arjan Dev
Guru Granth Sahib Ang 256
ਸਲੋਕੁ ॥
Salok ||
Shalok:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੬
ਢਾਹਨ ਲਾਗੇ ਧਰਮ ਰਾਇ ਕਿਨਹਿ ਨ ਘਾਲਿਓ ਬੰਧ ॥
Aahan Laagae Dhharam Raae Kinehi N Ghaaliou Bandhh ||
When the Righteous Judge of Dharma begins to destroy someone, no one can place any obstacle in His Way.
ਗਉੜੀ ਬ.ਅ. (ਮਃ ੫) ਸ. ੩੦:੧ – ਗੁਰੂ ਗ੍ਰੰਥ ਸਾਹਿਬ : ਅੰਗ ੨੫੬ ਪੰ. ੮
Raag GauriGuru Arjan Dev
ਨਾਨਕ ਉਬਰੇ ਜਪਿ ਹਰੀ ਸਾਧਸੰਗਿ ਸਨਬੰਧ ॥੧॥
Naanak Oubarae Jap Haree Saadhhasang Sanabandhh ||1||
O Nanak, those who join the Saadh Sangat and meditate on the Lord are saved. ||1||
ਗਉੜੀ ਬ.ਅ. (ਮਃ ੫) ਸ. ੩੦:੨ – ਗੁਰੂ ਗ੍ਰੰਥ ਸਾਹਿਬ : ਅੰਗ ੨੫੬ ਪੰ. ੮
Raag GauriGuru Arjan Dev
Guru Granth Sahib Ang 256
ਪਉੜੀ ॥
Pourree ||
Pauree:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੬
ਢਢਾ ਢੂਢਤ ਕਹ ਫਿਰਹੁ ਢੂਢਨੁ ਇਆ ਮਨ ਮਾਹਿ ॥
Dtadtaa Dtoodtath Keh Firahu Dtoodtan Eiaa Man Maahi ||
DHADHA: Where are you going, wandering and searching? Search instead within your own mind.
ਗਉੜੀ ਬ.ਅ. (ਮਃ ੫) (੩੦):੧ – ਗੁਰੂ ਗ੍ਰੰਥ ਸਾਹਿਬ : ਅੰਗ ੨੫੬ ਪੰ. ੯
Raag GauriGuru Arjan Dev
ਸੰਗਿ ਤੁਹਾਰੈ ਪ੍ਰਭੁ ਬਸੈ ਬਨੁ ਬਨੁ ਕਹਾ ਫਿਰਾਹਿ ॥
Sang Thuhaarai Prabh Basai Ban Ban Kehaa Firaahi ||
God is with you, so why do you wander around from forest to forest?
ਗਉੜੀ ਬ.ਅ. (ਮਃ ੫) (੩੦):੨ – ਗੁਰੂ ਗ੍ਰੰਥ ਸਾਹਿਬ : ਅੰਗ ੨੫੬ ਪੰ. ੯
Raag GauriGuru Arjan Dev
Guru Granth Sahib Ang 256
ਢੇਰੀ ਢਾਹਹੁ ਸਾਧਸੰਗਿ ਅਹੰਬੁਧਿ ਬਿਕਰਾਲ ॥
Dtaeree Dtaahahu Saadhhasang Ahanbudhh Bikaraal ||
In the Saadh Sangat, the Company of the Holy, tear down the mound of your frightful, egotistical pride.
ਗਉੜੀ ਬ.ਅ. (ਮਃ ੫) (੩੦):੩ – ਗੁਰੂ ਗ੍ਰੰਥ ਸਾਹਿਬ : ਅੰਗ ੨੫੬ ਪੰ. ੧੦
Raag GauriGuru Arjan Dev
ਸੁਖੁ ਪਾਵਹੁ ਸਹਜੇ ਬਸਹੁ ਦਰਸਨੁ ਦੇਖਿ ਨਿਹਾਲ ॥
Sukh Paavahu Sehajae Basahu Dharasan Dhaekh Nihaal ||
You shall find peace, and abide in intuitive bliss; gazing upon the Blessed Vision of God’s Darshan, you shall be delighted.
ਗਉੜੀ ਬ.ਅ. (ਮਃ ੫) (੩੦):੪ – ਗੁਰੂ ਗ੍ਰੰਥ ਸਾਹਿਬ : ਅੰਗ ੨੫੬ ਪੰ. ੧੦
Raag GauriGuru Arjan Dev
Guru Granth Sahib Ang 256
ਢੇਰੀ ਜਾਮੈ ਜਮਿ ਮਰੈ ਗਰਭ ਜੋਨਿ ਦੁਖ ਪਾਇ ॥
Dtaeree Jaamai Jam Marai Garabh Jon Dhukh Paae ||
One who has such a mound as this, dies and suffers the pain of reincarnation through the womb.
ਗਉੜੀ ਬ.ਅ. (ਮਃ ੫) (੩੦):੫ – ਗੁਰੂ ਗ੍ਰੰਥ ਸਾਹਿਬ : ਅੰਗ ੨੫੬ ਪੰ. ੧੧
Raag GauriGuru Arjan Dev
ਮੋਹ ਮਗਨ ਲਪਟਤ ਰਹੈ ਹਉ ਹਉ ਆਵੈ ਜਾਇ ॥
Moh Magan Lapattath Rehai Ho Ho Aavai Jaae ||
One who is intoxicated by emotional attachment, entangled in egotism, selfishness and conceit, shall continue coming and going in reincarnation.
ਗਉੜੀ ਬ.ਅ. (ਮਃ ੫) (੩੦):੬ – ਗੁਰੂ ਗ੍ਰੰਥ ਸਾਹਿਬ : ਅੰਗ ੨੫੬ ਪੰ. ੧੧
Raag GauriGuru Arjan Dev
Guru Granth Sahib Ang 256
ਢਹਤ ਢਹਤ ਅਬ ਢਹਿ ਪਰੇ ਸਾਧ ਜਨਾ ਸਰਨਾਇ ॥
Dtehath Dtehath Ab Dtehi Parae Saadhh Janaa Saranaae ||
Slowly and steadily, I have now surrendered to the Holy Saints; I have come to their Sanctuary.
ਗਉੜੀ ਬ.ਅ. (ਮਃ ੫) (੩੦):੭ – ਗੁਰੂ ਗ੍ਰੰਥ ਸਾਹਿਬ : ਅੰਗ ੨੫੬ ਪੰ. ੧੨
Raag GauriGuru Arjan Dev
ਦੁਖ ਕੇ ਫਾਹੇ ਕਾਟਿਆ ਨਾਨਕ ਲੀਏ ਸਮਾਇ ॥੩੦॥
Dhukh Kae Faahae Kaattiaa Naanak Leeeae Samaae ||30||
God has cut away the noose of my pain; O Nanak, He has merged me into Himself. ||30||
ਗਉੜੀ ਬ.ਅ. (ਮਃ ੫) (੩੦):੮ – ਗੁਰੂ ਗ੍ਰੰਥ ਸਾਹਿਬ : ਅੰਗ ੨੫੬ ਪੰ. ੧੨
Raag GauriGuru Arjan Dev
Guru Granth Sahib Ang 256
ਸਲੋਕੁ ॥
Salok ||
Shalok:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੬
ਜਹ ਸਾਧੂ ਗੋਬਿਦ ਭਜਨੁ ਕੀਰਤਨੁ ਨਾਨਕ ਨੀਤ ॥
Jeh Saadhhoo Gobidh Bhajan Keerathan Naanak Neeth ||
Where the Holy people constantly vibrate the Kirtan of the Praises of the Lord of the Universe, O Nanak
ਗਉੜੀ ਬ.ਅ. (ਮਃ ੫) ਸ. ੩੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੫੬ ਪੰ. ੧੩
Raag GauriGuru Arjan Dev
ਣਾ ਹਉ ਣਾ ਤੂੰ ਣਹ ਛੁਟਹਿ ਨਿਕਟਿ ਨ ਜਾਈਅਹੁ ਦੂਤ ॥੧॥
Naa Ho Naa Thoon Neh Shhuttehi Nikatt N Jaaeeahu Dhooth ||1||
– the Righteous Judge says, “”Do not approach that place, O Messenger of Death, or else neither you nor I shall escape!””||1||
ਗਉੜੀ ਬ.ਅ. (ਮਃ ੫) ਸ. ੩੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੫੬ ਪੰ. ੧੩
Raag GauriGuru Arjan Dev
Guru Granth Sahib Ang 256
ਪਉੜੀ ॥
Pourree ||
Pauree:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੬
ਣਾਣਾ ਰਣ ਤੇ ਸੀਝੀਐ ਆਤਮ ਜੀਤੈ ਕੋਇ ॥
Naanaa Ran Thae Seejheeai Aatham Jeethai Koe ||
NANNA: One who conquers his own soul, wins the battle of life.
ਗਉੜੀ ਬ.ਅ. (ਮਃ ੫) (੩੧):੧ – ਗੁਰੂ ਗ੍ਰੰਥ ਸਾਹਿਬ : ਅੰਗ ੨੫੬ ਪੰ. ੧੪
Raag GauriGuru Arjan Dev
ਹਉਮੈ ਅਨ ਸਿਉ ਲਰਿ ਮਰੈ ਸੋ ਸੋਭਾ ਦੂ ਹੋਇ ॥
Houmai An Sio Lar Marai So Sobhaa Dhoo Hoe ||
One who dies, while fighting against egotism and alienation, becomes sublime and beautiful.
ਗਉੜੀ ਬ.ਅ. (ਮਃ ੫) (੩੧):੨ – ਗੁਰੂ ਗ੍ਰੰਥ ਸਾਹਿਬ : ਅੰਗ ੨੫੬ ਪੰ. ੧੪
Raag GauriGuru Arjan Dev
Guru Granth Sahib Ang 256
ਮਣੀ ਮਿਟਾਇ ਜੀਵਤ ਮਰੈ ਗੁਰ ਪੂਰੇ ਉਪਦੇਸ ॥
Manee Mittaae Jeevath Marai Gur Poorae Oupadhaes ||
One who eradicates his ego, remains dead while yet alive, through the Teachings of the Perfect Guru.
ਗਉੜੀ ਬ.ਅ. (ਮਃ ੫) (੩੧):੩ – ਗੁਰੂ ਗ੍ਰੰਥ ਸਾਹਿਬ : ਅੰਗ ੨੫੬ ਪੰ. ੧੫
Raag GauriGuru Arjan Dev
ਮਨੂਆ ਜੀਤੈ ਹਰਿ ਮਿਲੈ ਤਿਹ ਸੂਰਤਣ ਵੇਸ ॥
Manooaa Jeethai Har Milai Thih Soorathan Vaes ||
He conquers his mind, and meets the Lord; he is dressed in robes of honor.
ਗਉੜੀ ਬ.ਅ. (ਮਃ ੫) (੩੧):੪ – ਗੁਰੂ ਗ੍ਰੰਥ ਸਾਹਿਬ : ਅੰਗ ੨੫੬ ਪੰ. ੧੫
Raag GauriGuru Arjan Dev
Guru Granth Sahib Ang 256
ਣਾ ਕੋ ਜਾਣੈ ਆਪਣੋ ਏਕਹਿ ਟੇਕ ਅਧਾਰ ॥
Naa Ko Jaanai Aapano Eaekehi Ttaek Adhhaar ||
He does not claim anything as his own; the One Lord is his Anchor and Support.
ਗਉੜੀ ਬ.ਅ. (ਮਃ ੫) (੩੧):੫ – ਗੁਰੂ ਗ੍ਰੰਥ ਸਾਹਿਬ : ਅੰਗ ੨੫੬ ਪੰ. ੧੬
Raag GauriGuru Arjan Dev
ਰੈਣਿ ਦਿਣਸੁ ਸਿਮਰਤ ਰਹੈ ਸੋ ਪ੍ਰਭੁ ਪੁਰਖੁ ਅਪਾਰ ॥
Rain Dhinas Simarath Rehai So Prabh Purakh Apaar ||
Night and day, he continually contemplates the Almighty, Infinite Lord God.
ਗਉੜੀ ਬ.ਅ. (ਮਃ ੫) (੩੧):੬ – ਗੁਰੂ ਗ੍ਰੰਥ ਸਾਹਿਬ : ਅੰਗ ੨੫੬ ਪੰ. ੧੬
Raag GauriGuru Arjan Dev
Guru Granth Sahib Ang 256
ਰੇਣ ਸਗਲ ਇਆ ਮਨੁ ਕਰੈ ਏਊ ਕਰਮ ਕਮਾਇ ॥
Raen Sagal Eiaa Man Karai Eaeoo Karam Kamaae ||
He makes his mind the dust of all; such is the karma of the deeds he does.
ਗਉੜੀ ਬ.ਅ. (ਮਃ ੫) (੩੧):੭ – ਗੁਰੂ ਗ੍ਰੰਥ ਸਾਹਿਬ : ਅੰਗ ੨੫੬ ਪੰ. ੧੬
Raag GauriGuru Arjan Dev
ਹੁਕਮੈ ਬੂਝੈ ਸਦਾ ਸੁਖੁ ਨਾਨਕ ਲਿਖਿਆ ਪਾਇ ॥੩੧॥
Hukamai Boojhai Sadhaa Sukh Naanak Likhiaa Paae ||31||
Understanding the Hukam of the Lord’s Command, he attains everlasting peace. O Nanak, such is his pre-ordained destiny. ||31||
ਗਉੜੀ ਬ.ਅ. (ਮਃ ੫) (੩੧):੮ – ਗੁਰੂ ਗ੍ਰੰਥ ਸਾਹਿਬ : ਅੰਗ ੨੫੬ ਪੰ. ੧੭
Raag GauriGuru Arjan Dev
Guru Granth Sahib Ang 256
ਸਲੋਕੁ ॥
Salok ||
Shalok:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੬
ਤਨੁ ਮਨੁ ਧਨੁ ਅਰਪਉ ਤਿਸੈ ਪ੍ਰਭੂ ਮਿਲਾਵੈ ਮੋਹਿ ॥
Than Man Dhhan Arapo Thisai Prabhoo Milaavai Mohi ||
I offer my body, mind and wealth to anyone who can unite me with God.
ਗਉੜੀ ਬ.ਅ. (ਮਃ ੫) ਸ. ੩੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੫੬ ਪੰ. ੧੮
Raag GauriGuru Arjan Dev
ਨਾਨਕ ਭ੍ਰਮ ਭਉ ਕਾਟੀਐ ਚੂਕੈ ਜਮ ਕੀ ਜੋਹ ॥੧॥
Naanak Bhram Bho Kaatteeai Chookai Jam Kee Joh ||1||
O Nanak, my doubts and fears have been dispelled, and the Messenger of Death does not see me any longer. ||1||
ਗਉੜੀ ਬ.ਅ. (ਮਃ ੫) ਸ. ੩੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੫੬ ਪੰ. ੧੮
Raag GauriGuru Arjan Dev
Guru Granth Sahib Ang 256
ਪਉੜੀ ॥
Pourree ||
Pauree:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੬
ਤਤਾ ਤਾ ਸਿਉ ਪ੍ਰੀਤਿ ਕਰਿ ਗੁਣ ਨਿਧਿ ਗੋਬਿਦ ਰਾਇ ॥
Thathaa Thaa Sio Preeth Kar Gun Nidhh Gobidh Raae ||
TATTA: Embrace love for the Treasure of Excellence, the Sovereign Lord of the Universe.
ਗਉੜੀ ਬ.ਅ. (ਮਃ ੫) (੩੨):੧ – ਗੁਰੂ ਗ੍ਰੰਥ ਸਾਹਿਬ : ਅੰਗ ੨੫੬ ਪੰ. ੧੯
Raag GauriGuru Arjan Dev
ਫਲ ਪਾਵਹਿ ਮਨ ਬਾਛਤੇ ਤਪਤਿ ਤੁਹਾਰੀ ਜਾਇ ॥
Fal Paavehi Man Baashhathae Thapath Thuhaaree Jaae ||
You shall obtain the fruits of your mind’s desires, and your burning thirst shall be quenched.
ਗਉੜੀ ਬ.ਅ. (ਮਃ ੫) (੩੨):੨ – ਗੁਰੂ ਗ੍ਰੰਥ ਸਾਹਿਬ : ਅੰਗ ੨੫੬ ਪੰ. ੧੯
Raag GauriGuru Arjan Dev
Guru Granth Sahib Ang 256