Guru Granth Sahib Ang 240 – ਗੁਰੂ ਗ੍ਰੰਥ ਸਾਹਿਬ ਅੰਗ ੨੪੦
Guru Granth Sahib Ang 240
Guru Granth Sahib Ang 240
ਜਿਨਿ ਗੁਰਿ ਮੋ ਕਉ ਦੀਨਾ ਜੀਉ ॥
Jin Gur Mo Ko Dheenaa Jeeo ||
The Guru who gave me my soul,
ਗਉੜੀ (ਮਃ ੫) ਅਸਟ. (੯) ੬:੧ – ਗੁਰੂ ਗ੍ਰੰਥ ਸਾਹਿਬ : ਅੰਗ ੨੪੦ ਪੰ. ੧
Raag Gauri Guru Amar Das
ਆਪੁਨਾ ਦਾਸਰਾ ਆਪੇ ਮੁਲਿ ਲੀਉ ॥੬॥
Aapunaa Dhaasaraa Aapae Mul Leeo ||6||
Has Himself purchased me, and made me His slave. ||6||
ਗਉੜੀ (ਮਃ ੫) ਅਸਟ. (੯) ੬:੨ – ਗੁਰੂ ਗ੍ਰੰਥ ਸਾਹਿਬ : ਅੰਗ ੨੪੦ ਪੰ. ੧
Raag Gauri Guru Amar Das
Guru Granth Sahib Ang 240
ਆਪੇ ਲਾਇਓ ਅਪਨਾ ਪਿਆਰੁ ॥
Aapae Laaeiou Apanaa Piaar ||
He Himself has blessed me with His Love.
ਗਉੜੀ (ਮਃ ੫) ਅਸਟ. (੯) ੭:੧ – ਗੁਰੂ ਗ੍ਰੰਥ ਸਾਹਿਬ : ਅੰਗ ੨੪੦ ਪੰ. ੨
Raag Gauri Guru Amar Das
ਸਦਾ ਸਦਾ ਤਿਸੁ ਗੁਰ ਕਉ ਕਰੀ ਨਮਸਕਾਰੁ ॥੭॥
Sadhaa Sadhaa This Gur Ko Karee Namasakaar ||7||
Forever and ever, I humbly bow to the Guru. ||7||
ਗਉੜੀ (ਮਃ ੫) ਅਸਟ. (੯) ੭:੨ – ਗੁਰੂ ਗ੍ਰੰਥ ਸਾਹਿਬ : ਅੰਗ ੨੪੦ ਪੰ. ੨
Raag Gauri Guru Amar Das
Guru Granth Sahib Ang 240
ਕਲਿ ਕਲੇਸ ਭੈ ਭ੍ਰਮ ਦੁਖ ਲਾਥਾ ॥
Kal Kalaes Bhai Bhram Dhukh Laathhaa ||
My troubles, conflicts, fears, doubts and pains have been dispelled;
ਗਉੜੀ (ਮਃ ੫) ਅਸਟ. (੯) ੮:੧ – ਗੁਰੂ ਗ੍ਰੰਥ ਸਾਹਿਬ : ਅੰਗ ੨੪੦ ਪੰ. ੨
Raag Gauri Guru Amar Das
ਕਹੁ ਨਾਨਕ ਮੇਰਾ ਗੁਰੁ ਸਮਰਾਥਾ ॥੮॥੯॥
Kahu Naanak Maeraa Gur Samaraathhaa ||8||9||
Says Nanak, my Guru is All-powerful. ||8||9||
ਗਉੜੀ (ਮਃ ੫) ਅਸਟ. (੯) ੮:੨ – ਗੁਰੂ ਗ੍ਰੰਥ ਸਾਹਿਬ : ਅੰਗ ੨੪੦ ਪੰ. ੩
Raag Gauri Guru Amar Das
Guru Granth Sahib Ang 240
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੪੦
ਮਿਲੁ ਮੇਰੇ ਗੋਬਿੰਦ ਅਪਨਾ ਨਾਮੁ ਦੇਹੁ ॥
Mil Maerae Gobindh Apanaa Naam Dhaehu ||
Meet me, O my Lord of the Universe. Please bless me with Your Name.
ਗਉੜੀ (ਮਃ ੫) ਅਸਟ (੧੦) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੪੦ ਪੰ. ੩
Raag Gauri Guru Amar Das
ਨਾਮ ਬਿਨਾ ਧ੍ਰਿਗੁ ਧ੍ਰਿਗੁ ਅਸਨੇਹੁ ॥੧॥ ਰਹਾਉ ॥
Naam Binaa Dhhrig Dhhrig Asanaehu ||1|| Rehaao ||
Without the Naam, the Name of the Lord, cursed, cursed is love and intimacy. ||1||Pause||
ਗਉੜੀ (ਮਃ ੫) ਅਸਟ (੧੦) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੪੦ ਪੰ. ੪
Raag Gauri Guru Amar Das
Guru Granth Sahib Ang 240
ਨਾਮ ਬਿਨਾ ਜੋ ਪਹਿਰੈ ਖਾਇ ॥
Naam Binaa Jo Pehirai Khaae ||
Without the Naam, one who dresses and eats well
ਗਉੜੀ (ਮਃ ੫) ਅਸਟ (੧੦) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੪੦ ਪੰ. ੪
Raag Gauri Guru Amar Das
ਜਿਉ ਕੂਕਰੁ ਜੂਠਨ ਮਹਿ ਪਾਇ ॥੧॥
Jio Kookar Joothan Mehi Paae ||1||
Is like a dog, who falls in and eats impure foods. ||1||
ਗਉੜੀ (ਮਃ ੫) ਅਸਟ (੧੦) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੪੦ ਪੰ. ੪
Raag Gauri Guru Amar Das
Guru Granth Sahib Ang 240
ਨਾਮ ਬਿਨਾ ਜੇਤਾ ਬਿਉਹਾਰੁ ॥
Naam Binaa Jaethaa Biouhaar ||
Without the Naam, all occupations are useless,
ਗਉੜੀ (ਮਃ ੫) ਅਸਟ (੧੦) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੪੦ ਪੰ. ੫
Raag Gauri Guru Amar Das
ਜਿਉ ਮਿਰਤਕ ਮਿਥਿਆ ਸੀਗਾਰੁ ॥੨॥
Jio Mirathak Mithhiaa Seegaar ||2||
Like decorations on a dead body. ||2||
ਗਉੜੀ (ਮਃ ੫) ਅਸਟ (੧੦) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੪੦ ਪੰ. ੫
Raag Gauri Guru Amar Das
Guru Granth Sahib Ang 240
ਨਾਮੁ ਬਿਸਾਰਿ ਕਰੇ ਰਸ ਭੋਗ ॥
Naam Bisaar Karae Ras Bhog ||
One who forgets the Naam and indulges in pleasures,
ਗਉੜੀ (ਮਃ ੫) ਅਸਟ (੧੦) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੪੦ ਪੰ. ੫
Raag Gauri Guru Amar Das
ਸੁਖੁ ਸੁਪਨੈ ਨਹੀ ਤਨ ਮਹਿ ਰੋਗ ॥੩॥
Sukh Supanai Nehee Than Mehi Rog ||3||
Shall find no peace, even in dreams; his body shall become diseased. ||3||
ਗਉੜੀ (ਮਃ ੫) ਅਸਟ (੧੦) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੪੦ ਪੰ. ੬
Raag Gauri Guru Amar Das
Guru Granth Sahib Ang 240
ਨਾਮੁ ਤਿਆਗਿ ਕਰੇ ਅਨ ਕਾਜ ॥
Naam Thiaag Karae An Kaaj ||
One who renounces the Naam and engages in other occupations,
ਗਉੜੀ (ਮਃ ੫) ਅਸਟ (੧੦) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੪੦ ਪੰ. ੬
Raag Gauri Guru Amar Das
ਬਿਨਸਿ ਜਾਇ ਝੂਠੇ ਸਭਿ ਪਾਜ ॥੪॥
Binas Jaae Jhoothae Sabh Paaj ||4||
Shall see all of his false pretenses fall away. ||4||
ਗਉੜੀ (ਮਃ ੫) ਅਸਟ (੧੦) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੪੦ ਪੰ. ੬
Raag Gauri Guru Amar Das
Guru Granth Sahib Ang 240
ਨਾਮ ਸੰਗਿ ਮਨਿ ਪ੍ਰੀਤਿ ਨ ਲਾਵੈ ॥
Naam Sang Man Preeth N Laavai ||
One whose mind does not embrace love for the Naam
ਗਉੜੀ (ਮਃ ੫) ਅਸਟ (੧੦) ੫:੧ – ਗੁਰੂ ਗ੍ਰੰਥ ਸਾਹਿਬ : ਅੰਗ ੨੪੦ ਪੰ. ੭
Raag Gauri Guru Amar Das
ਕੋਟਿ ਕਰਮ ਕਰਤੋ ਨਰਕਿ ਜਾਵੈ ॥੫॥
Kott Karam Karatho Narak Jaavai ||5||
Shall go to hell, even though he may perform millions of ceremonial rituals. ||5||
ਗਉੜੀ (ਮਃ ੫) ਅਸਟ (੧੦) ੫:੨ – ਗੁਰੂ ਗ੍ਰੰਥ ਸਾਹਿਬ : ਅੰਗ ੨੪੦ ਪੰ. ੭
Raag Gauri Guru Amar Das
Guru Granth Sahib Ang 240
ਹਰਿ ਕਾ ਨਾਮੁ ਜਿਨਿ ਮਨਿ ਨ ਆਰਾਧਾ ॥
Har Kaa Naam Jin Man N Aaraadhhaa ||
One whose mind does not contemplate the Name of the Lord
ਗਉੜੀ (ਮਃ ੫) ਅਸਟ (੧੦) ੬:੧ – ਗੁਰੂ ਗ੍ਰੰਥ ਸਾਹਿਬ : ਅੰਗ ੨੪੦ ਪੰ. ੭
Raag Gauri Guru Amar Das
ਚੋਰ ਕੀ ਨਿਆਈ ਜਮ ਪੁਰਿ ਬਾਧਾ ॥੬॥
Chor Kee Niaaee Jam Pur Baadhhaa ||6||
Is bound like a thief, in the City of Death. ||6||
ਗਉੜੀ (ਮਃ ੫) ਅਸਟ (੧੦) ੬:੨ – ਗੁਰੂ ਗ੍ਰੰਥ ਸਾਹਿਬ : ਅੰਗ ੨੪੦ ਪੰ. ੮
Raag Gauri Guru Amar Das
Guru Granth Sahib Ang 240
ਲਾਖ ਅਡੰਬਰ ਬਹੁਤੁ ਬਿਸਥਾਰਾ ॥
Laakh Addanbar Bahuth Bisathhaaraa ||
Hundreds of thousands of ostentatious shows and great expanses
ਗਉੜੀ (ਮਃ ੫) ਅਸਟ (੧੦) ੭:੧ – ਗੁਰੂ ਗ੍ਰੰਥ ਸਾਹਿਬ : ਅੰਗ ੨੪੦ ਪੰ. ੮
Raag Gauri Guru Amar Das
ਨਾਮ ਬਿਨਾ ਝੂਠੇ ਪਾਸਾਰਾ ॥੭॥
Naam Binaa Jhoothae Paasaaraa ||7||
– without the Naam, all these displays are false. ||7||
ਗਉੜੀ (ਮਃ ੫) ਅਸਟ (੧੦) ੭:੨ – ਗੁਰੂ ਗ੍ਰੰਥ ਸਾਹਿਬ : ਅੰਗ ੨੪੦ ਪੰ. ੮
Raag Gauri Guru Amar Das
Guru Granth Sahib Ang 240
ਹਰਿ ਕਾ ਨਾਮੁ ਸੋਈ ਜਨੁ ਲੇਇ ॥
Har Kaa Naam Soee Jan Laee ||
That humble being repeats the Name of the Lord,
ਗਉੜੀ (ਮਃ ੫) ਅਸਟ (੧੦) ੮:੧ – ਗੁਰੂ ਗ੍ਰੰਥ ਸਾਹਿਬ : ਅੰਗ ੨੪੦ ਪੰ. ੯
Raag Gauri Guru Amar Das
ਕਰਿ ਕਿਰਪਾ ਨਾਨਕ ਜਿਸੁ ਦੇਇ ॥੮॥੧੦॥
Kar Kirapaa Naanak Jis Dhaee ||8||10||
O Nanak, whom the Lord blesses with His Mercy. ||8||10||
ਗਉੜੀ (ਮਃ ੫) ਅਸਟ (੧੦) ੮:੨ – ਗੁਰੂ ਗ੍ਰੰਥ ਸਾਹਿਬ : ਅੰਗ ੨੪੦ ਪੰ. ੯
Raag Gauri Guru Amar Das
Guru Granth Sahib Ang 240
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੪੦
ਆਦਿ ਮਧਿ ਜੋ ਅੰਤਿ ਨਿਬਾਹੈ ॥
Aadh Madhh Jo Anth Nibaahai ||
My mind longs for that Friend,
ਗਉੜੀ (ਮਃ ੫) ਅਸਟ (੧੧) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੪੦ ਪੰ. ੧੦
Raag Gauri Guru Amar Das
ਸੋ ਸਾਜਨੁ ਮੇਰਾ ਮਨੁ ਚਾਹੈ ॥੧॥
So Saajan Maeraa Man Chaahai ||1||
Who shall stand by me in the beginning, in the middle and in the end. ||1||
ਗਉੜੀ (ਮਃ ੫) ਅਸਟ (੧੧) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੪੦ ਪੰ. ੧੦
Raag Gauri Guru Amar Das
Guru Granth Sahib Ang 240
ਹਰਿ ਕੀ ਪ੍ਰੀਤਿ ਸਦਾ ਸੰਗਿ ਚਾਲੈ ॥
Har Kee Preeth Sadhaa Sang Chaalai ||
The Lord’s Love goes with us forever.
ਗਉੜੀ (ਮਃ ੫) ਅਸਟ (੧੧) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੪੦ ਪੰ. ੧੦
Raag Gauri Guru Amar Das
ਦਇਆਲ ਪੁਰਖ ਪੂਰਨ ਪ੍ਰਤਿਪਾਲੈ ॥੧॥ ਰਹਾਉ ॥
Dhaeiaal Purakh Pooran Prathipaalai ||1|| Rehaao ||
The Perfect and Merciful Lord cherishes all. ||1||Pause||
ਗਉੜੀ (ਮਃ ੫) ਅਸਟ (੧੧) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੪੦ ਪੰ. ੧੧
Raag Gauri Guru Amar Das
Guru Granth Sahib Ang 240
ਬਿਨਸਤ ਨਾਹੀ ਛੋਡਿ ਨ ਜਾਇ ॥
Binasath Naahee Shhodd N Jaae ||
He shall never perish, and He shall never abandon me.
ਗਉੜੀ (ਮਃ ੫) ਅਸਟ (੧੧) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੪੦ ਪੰ. ੧੧
Raag Gauri Guru Amar Das
ਜਹ ਪੇਖਾ ਤਹ ਰਹਿਆ ਸਮਾਇ ॥੨॥
Jeh Paekhaa Theh Rehiaa Samaae ||2||
Wherever I look, there I see Him pervading and permeating. ||2||
ਗਉੜੀ (ਮਃ ੫) ਅਸਟ (੧੧) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੪੦ ਪੰ. ੧੧
Raag Gauri Guru Amar Das
Guru Granth Sahib Ang 240
ਸੁੰਦਰੁ ਸੁਘੜੁ ਚਤੁਰੁ ਜੀਅ ਦਾਤਾ ॥
Sundhar Sugharr Chathur Jeea Dhaathaa ||
He is Beautiful, All-knowing, the most Clever, the Giver of life.
ਗਉੜੀ (ਮਃ ੫) ਅਸਟ (੧੧) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੪੦ ਪੰ. ੧੨
Raag Gauri Guru Amar Das
ਭਾਈ ਪੂਤੁ ਪਿਤਾ ਪ੍ਰਭੁ ਮਾਤਾ ॥੩॥
Bhaaee Pooth Pithaa Prabh Maathaa ||3||
God is my Brother, Son, Father and Mother. ||3||
ਗਉੜੀ (ਮਃ ੫) ਅਸਟ (੧੧) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੪੦ ਪੰ. ੧੨
Raag Gauri Guru Amar Das
Guru Granth Sahib Ang 240
ਜੀਵਨ ਪ੍ਰਾਨ ਅਧਾਰ ਮੇਰੀ ਰਾਸਿ ॥
Jeevan Praan Adhhaar Maeree Raas ||
He is the Support of the breath of life; He is my Wealth.
ਗਉੜੀ (ਮਃ ੫) ਅਸਟ (੧੧) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੪੦ ਪੰ. ੧੨
Raag Gauri Guru Amar Das
ਪ੍ਰੀਤਿ ਲਾਈ ਕਰਿ ਰਿਦੈ ਨਿਵਾਸਿ ॥੪॥
Preeth Laaee Kar Ridhai Nivaas ||4||
Abiding within my heart, He inspires me to enshrine love for Him. ||4||
ਗਉੜੀ (ਮਃ ੫) ਅਸਟ (੧੧) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੪੦ ਪੰ. ੧੩
Raag Gauri Guru Amar Das
Guru Granth Sahib Ang 240
ਮਾਇਆ ਸਿਲਕ ਕਾਟੀ ਗੋਪਾਲਿ ॥
Maaeiaa Silak Kaattee Gopaal ||
The Lord of the World has cut away the noose of Maya.
ਗਉੜੀ (ਮਃ ੫) ਅਸਟ (੧੧) ੫:੧ – ਗੁਰੂ ਗ੍ਰੰਥ ਸਾਹਿਬ : ਅੰਗ ੨੪੦ ਪੰ. ੧੩
Raag Gauri Guru Amar Das
ਕਰਿ ਅਪੁਨਾ ਲੀਨੋ ਨਦਰਿ ਨਿਹਾਲਿ ॥੫॥
Kar Apunaa Leeno Nadhar Nihaal ||5||
He has made me His own, blessing me with His Glance of Grace. ||5||
ਗਉੜੀ (ਮਃ ੫) ਅਸਟ (੧੧) ੫:੨ – ਗੁਰੂ ਗ੍ਰੰਥ ਸਾਹਿਬ : ਅੰਗ ੨੪੦ ਪੰ. ੧੩
Raag Gauri Guru Amar Das
Guru Granth Sahib Ang 240
ਸਿਮਰਿ ਸਿਮਰਿ ਕਾਟੇ ਸਭਿ ਰੋਗ ॥
Simar Simar Kaattae Sabh Rog ||
Remembering, remembering Him in meditation, all diseases are healed.
ਗਉੜੀ (ਮਃ ੫) ਅਸਟ (੧੧) ੬:੧ – ਗੁਰੂ ਗ੍ਰੰਥ ਸਾਹਿਬ : ਅੰਗ ੨੪੦ ਪੰ. ੧੪
Raag Gauri Guru Amar Das
ਚਰਣ ਧਿਆਨ ਸਰਬ ਸੁਖ ਭੋਗ ॥੬॥
Charan Dhhiaan Sarab Sukh Bhog ||6||
Meditating on His Feet, all comforts are enjoyed. ||6||
ਗਉੜੀ (ਮਃ ੫) ਅਸਟ (੧੧) ੬:੨ – ਗੁਰੂ ਗ੍ਰੰਥ ਸਾਹਿਬ : ਅੰਗ ੨੪੦ ਪੰ. ੧੪
Raag Gauri Guru Amar Das
Guru Granth Sahib Ang 240
ਪੂਰਨ ਪੁਰਖੁ ਨਵਤਨੁ ਨਿਤ ਬਾਲਾ ॥
Pooran Purakh Navathan Nith Baalaa ||
The Perfect Primal Lord is Ever-fresh and Ever-young.
ਗਉੜੀ (ਮਃ ੫) ਅਸਟ (੧੧) ੭:੧ – ਗੁਰੂ ਗ੍ਰੰਥ ਸਾਹਿਬ : ਅੰਗ ੨੪੦ ਪੰ. ੧੪
Raag Gauri Guru Amar Das
ਹਰਿ ਅੰਤਰਿ ਬਾਹਰਿ ਸੰਗਿ ਰਖਵਾਲਾ ॥੭॥
Har Anthar Baahar Sang Rakhavaalaa ||7||
The Lord is with me, inwardly and outwardly, as my Protector. ||7||
ਗਉੜੀ (ਮਃ ੫) ਅਸਟ (੧੧) ੭:੨ – ਗੁਰੂ ਗ੍ਰੰਥ ਸਾਹਿਬ : ਅੰਗ ੨੪੦ ਪੰ. ੧੫
Raag Gauri Guru Amar Das
Guru Granth Sahib Ang 240
ਕਹੁ ਨਾਨਕ ਹਰਿ ਹਰਿ ਪਦੁ ਚੀਨ ॥
Kahu Naanak Har Har Padh Cheen ||
Says Nanak, that devotee who realizes the state of the Lord, Har,
ਗਉੜੀ (ਮਃ ੫) ਅਸਟ (੧੧) ੮:੧ – ਗੁਰੂ ਗ੍ਰੰਥ ਸਾਹਿਬ : ਅੰਗ ੨੪੦ ਪੰ. ੧੫
Raag Gauri Guru Amar Das
ਸਰਬਸੁ ਨਾਮੁ ਭਗਤ ਕਉ ਦੀਨ ॥੮॥੧੧॥
Sarabas Naam Bhagath Ko Dheen ||8||11||
Har, is blessed with the treasure of the Naam. ||8||11||
ਗਉੜੀ (ਮਃ ੫) ਅਸਟ (੧੧) ੮:੨ – ਗੁਰੂ ਗ੍ਰੰਥ ਸਾਹਿਬ : ਅੰਗ ੨੪੦ ਪੰ. ੧੬
Raag Gauri Guru Amar Das
Guru Granth Sahib Ang 240
ਰਾਗੁ ਗਉੜੀ ਮਾਝ ਮਹਲਾ ੫
Raag Gourree Maajh Mehalaa 5
Raag Gauree Maajh, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੪੦
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੪੦
ਖੋਜਤ ਫਿਰੇ ਅਸੰਖ ਅੰਤੁ ਨ ਪਾਰੀਆ ॥
Khojath Firae Asankh Anth N Paareeaa ||
Countless are those who wander around searching for You, but they do not find Your limits.
ਗਉੜੀ (ਮਃ ੫) ਅਸਟ (੧੨) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੪੦ ਪੰ. ੧੮
Raag Maajh Guru Amar Das
ਸੇਈ ਹੋਏ ਭਗਤ ਜਿਨਾ ਕਿਰਪਾਰੀਆ ॥੧॥
Saeee Hoeae Bhagath Jinaa Kirapaareeaa ||1||
They alone are Your devotees, who are blessed by Your Grace. ||1||
ਗਉੜੀ (ਮਃ ੫) ਅਸਟ (੧੨) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੪੦ ਪੰ. ੧੮
Raag Maajh Guru Amar Das
ਹਉ ਵਾਰੀਆ ਹਰਿ ਵਾਰੀਆ ॥੧॥ ਰਹਾਉ ॥
Ho Vaareeaa Har Vaareeaa ||1|| Rehaao ||
I am a sacrifice, I am a sacrifice to You. ||1||Pause||
ਗਉੜੀ (ਮਃ ੫) ਅਸਟ (੧੨) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੪੦ ਪੰ. ੧੮
Raag Maajh Guru Amar Das
Guru Granth Sahib Ang 240
ਸੁਣਿ ਸੁਣਿ ਪੰਥੁ ਡਰਾਉ ਬਹੁਤੁ ਭੈਹਾਰੀਆ ॥
Sun Sun Panthh Ddaraao Bahuth Bhaihaareeaa ||
Continually hearing of the terrifying path, I am so afraid.
ਗਉੜੀ (ਮਃ ੫) ਅਸਟ (੧੨) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੪੦ ਪੰ. ੧੯
Raag Maajh Guru Amar Das
ਮੈ ਤਕੀ ਓਟ ਸੰਤਾਹ ਲੇਹੁ ਉਬਾਰੀਆ ॥੨॥
Mai Thakee Outt Santhaah Laehu Oubaareeaa ||2||
I have sought the Protection of the Saints; please, save me! ||2||
ਗਉੜੀ (ਮਃ ੫) ਅਸਟ (੧੨) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੪੦ ਪੰ. ੧੯
Raag Maajh Guru Amar Das
Guru Granth Sahib Ang 240