Ang 201 to 300Guru Granth Sahib Ji

Guru Granth Sahib Ang 239 – ਗੁਰੂ ਗ੍ਰੰਥ ਸਾਹਿਬ ਅੰਗ ੨੩੯

Guru Granth Sahib Ang 239

Guru Granth Sahib Ang 239

Guru Granth Sahib Ang 239


Guru Granth Sahib Ang 239

ਜਿਤੁ ਕੋ ਲਾਇਆ ਤਿਤ ਹੀ ਲਾਗਾ ॥

Jith Ko Laaeiaa Thith Hee Laagaa ||

As the Lord attaches someone, so is he attached.

ਗਉੜੀ (ਮਃ ੫) ਅਸਟ. (੬) ੮:੩ – ਗੁਰੂ ਗ੍ਰੰਥ ਸਾਹਿਬ : ਅੰਗ ੨੩੯ ਪੰ. ੧
Raag Gauri Guru Arjan Dev


ਸੋ ਸੇਵਕੁ ਨਾਨਕ ਜਿਸੁ ਭਾਗਾ ॥੮॥੬॥

So Saevak Naanak Jis Bhaagaa ||8||6||

He alone is the Lord’s servant, O Nanak, who is so blessed. ||8||6||

ਗਉੜੀ (ਮਃ ੫) ਅਸਟ. (੬) ੮:੪ – ਗੁਰੂ ਗ੍ਰੰਥ ਸਾਹਿਬ : ਅੰਗ ੨੩੯ ਪੰ. ੧
Raag Gauri Guru Arjan Dev


Guru Granth Sahib Ang 239

ਗਉੜੀ ਮਹਲਾ ੫ ॥

Gourree Mehalaa 5 ||

Gauree, Fifth Mehl:

ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੩੯

ਬਿਨੁ ਸਿਮਰਨ ਜੈਸੇ ਸਰਪ ਆਰਜਾਰੀ ॥

Bin Simaran Jaisae Sarap Aarajaaree ||

Without meditating in remembrance on the Lord, one’s life is like that of a snake.

ਗਉੜੀ (ਮਃ ੫) ਅਸਟ. (੭) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੯ ਪੰ. ੨
Raag Gauri Guru Arjan Dev


ਤਿਉ ਜੀਵਹਿ ਸਾਕਤ ਨਾਮੁ ਬਿਸਾਰੀ ॥੧॥

Thio Jeevehi Saakath Naam Bisaaree ||1||

This is how the faithless cynic lives, forgetting the Naam, the Name of the Lord. ||1||

ਗਉੜੀ (ਮਃ ੫) ਅਸਟ. (੭) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੯ ਪੰ. ੨
Raag Gauri Guru Arjan Dev


Guru Granth Sahib Ang 239

ਏਕ ਨਿਮਖ ਜੋ ਸਿਮਰਨ ਮਹਿ ਜੀਆ ॥

Eaek Nimakh Jo Simaran Mehi Jeeaa ||

One who lives in meditative remembrance, even for an instant,

ਗਉੜੀ (ਮਃ ੫) ਅਸਟ. (੭) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੯ ਪੰ. ੨
Raag Gauri Guru Arjan Dev


ਕੋਟਿ ਦਿਨਸ ਲਾਖ ਸਦਾ ਥਿਰੁ ਥੀਆ ॥੧॥ ਰਹਾਉ ॥

Kott Dhinas Laakh Sadhaa Thhir Thheeaa ||1|| Rehaao ||

Lives for hundreds of thousands and millions of days, and becomes stable forever. ||1||Pause||

ਗਉੜੀ (ਮਃ ੫) ਅਸਟ. (੭) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੯ ਪੰ. ੩
Raag Gauri Guru Arjan Dev


Guru Granth Sahib Ang 239

ਬਿਨੁ ਸਿਮਰਨ ਧ੍ਰਿਗੁ ਕਰਮ ਕਰਾਸ ॥

Bin Simaran Dhhrig Karam Karaas ||

Without meditating in remembrance on the Lord, one’s actions and works are cursed.

ਗਉੜੀ (ਮਃ ੫) ਅਸਟ. (੭) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੯ ਪੰ. ੩
Raag Gauri Guru Arjan Dev


ਕਾਗ ਬਤਨ ਬਿਸਟਾ ਮਹਿ ਵਾਸ ॥੨॥

Kaag Bathan Bisattaa Mehi Vaas ||2||

Like the crow’s beak, he dwells in manure. ||2||

ਗਉੜੀ (ਮਃ ੫) ਅਸਟ. (੭) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੯ ਪੰ. ੪
Raag Gauri Guru Arjan Dev


Guru Granth Sahib Ang 239

ਬਿਨੁ ਸਿਮਰਨ ਭਏ ਕੂਕਰ ਕਾਮ ॥

Bin Simaran Bheae Kookar Kaam ||

Without meditating in remembrance on the Lord, one acts like a dog.

ਗਉੜੀ (ਮਃ ੫) ਅਸਟ. (੭) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੯ ਪੰ. ੪
Raag Gauri Guru Arjan Dev


ਸਾਕਤ ਬੇਸੁਆ ਪੂਤ ਨਿਨਾਮ ॥੩॥

Saakath Baesuaa Pooth Ninaam ||3||

The faithless cynic is nameless, like the prostitute’s son. ||3||

ਗਉੜੀ (ਮਃ ੫) ਅਸਟ. (੭) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੯ ਪੰ. ੪
Raag Gauri Guru Arjan Dev


Guru Granth Sahib Ang 239

ਬਿਨੁ ਸਿਮਰਨ ਜੈਸੇ ਸੀਙ ਛਤਾਰਾ ॥

Bin Simaran Jaisae Seen(g) Shhathaaraa ||

Without meditating in remembrance on the Lord, one is like a horned ram.

ਗਉੜੀ (ਮਃ ੫) ਅਸਟ. (੭) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੯ ਪੰ. ੫
Raag Gauri Guru Arjan Dev


ਬੋਲਹਿ ਕੂਰੁ ਸਾਕਤ ਮੁਖੁ ਕਾਰਾ ॥੪॥

Bolehi Koor Saakath Mukh Kaaraa ||4||

The faithless cynic barks out his lies, and his face is blackened. ||4||

ਗਉੜੀ (ਮਃ ੫) ਅਸਟ. (੭) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੯ ਪੰ. ੫
Raag Gauri Guru Arjan Dev


Guru Granth Sahib Ang 239

ਬਿਨੁ ਸਿਮਰਨ ਗਰਧਭ ਕੀ ਨਿਆਈ ॥

Bin Simaran Garadhhabh Kee Niaaee ||

Without meditating in remembrance on the Lord, one is like a donkey.

ਗਉੜੀ (ਮਃ ੫) ਅਸਟ. (੭) ੫:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੯ ਪੰ. ੫
Raag Gauri Guru Arjan Dev


ਸਾਕਤ ਥਾਨ ਭਰਿਸਟ ਫਿਰਾਹੀ ॥੫॥

Saakath Thhaan Bharisatt Firaahee ||5||

The faithless cynic wanders around in polluted places. ||5||

ਗਉੜੀ (ਮਃ ੫) ਅਸਟ. (੭) ੫:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੯ ਪੰ. ੬
Raag Gauri Guru Arjan Dev


Guru Granth Sahib Ang 239

ਬਿਨੁ ਸਿਮਰਨ ਕੂਕਰ ਹਰਕਾਇਆ ॥

Bin Simaran Kookar Harakaaeiaa ||

Without meditating in remembrance on the Lord, one is like a mad dog.

ਗਉੜੀ (ਮਃ ੫) ਅਸਟ. (੭) ੬:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੯ ਪੰ. ੬
Raag Gauri Guru Arjan Dev


ਸਾਕਤ ਲੋਭੀ ਬੰਧੁ ਨ ਪਾਇਆ ॥੬॥

Saakath Lobhee Bandhh N Paaeiaa ||6||

The greedy, faithless cynic falls into entanglements. ||6||

ਗਉੜੀ (ਮਃ ੫) ਅਸਟ. (੭) ੬:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੯ ਪੰ. ੬
Raag Gauri Guru Arjan Dev


Guru Granth Sahib Ang 239

ਬਿਨੁ ਸਿਮਰਨ ਹੈ ਆਤਮ ਘਾਤੀ ॥

Bin Simaran Hai Aatham Ghaathee ||

Without meditating in remembrance on the Lord, he murders his own soul.

ਗਉੜੀ (ਮਃ ੫) ਅਸਟ. (੭) ੭:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੯ ਪੰ. ੭
Raag Gauri Guru Arjan Dev


ਸਾਕਤ ਨੀਚ ਤਿਸੁ ਕੁਲੁ ਨਹੀ ਜਾਤੀ ॥੭॥

Saakath Neech This Kul Nehee Jaathee ||7||

The faithless cynic is wretched, without family or social standing. ||7||

ਗਉੜੀ (ਮਃ ੫) ਅਸਟ. (੭) ੭:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੯ ਪੰ. ੭
Raag Gauri Guru Arjan Dev


Guru Granth Sahib Ang 239

ਜਿਸੁ ਭਇਆ ਕ੍ਰਿਪਾਲੁ ਤਿਸੁ ਸਤਸੰਗਿ ਮਿਲਾਇਆ ॥

Jis Bhaeiaa Kirapaal This Sathasang Milaaeiaa ||

When the Lord becomes merciful, one joins the Sat Sangat, the True Congregation.

ਗਉੜੀ (ਮਃ ੫) ਅਸਟ. (੭) ੮:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੯ ਪੰ. ੭
Raag Gauri Guru Arjan Dev


ਕਹੁ ਨਾਨਕ ਗੁਰਿ ਜਗਤੁ ਤਰਾਇਆ ॥੮॥੭॥

Kahu Naanak Gur Jagath Tharaaeiaa ||8||7||

Says Nanak, the Guru has saved the world. ||8||7||

ਗਉੜੀ (ਮਃ ੫) ਅਸਟ. (੭) ੮:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੯ ਪੰ. ੮
Raag Gauri Guru Arjan Dev


Guru Granth Sahib Ang 239

ਗਉੜੀ ਮਹਲਾ ੫ ॥

Gourree Mehalaa 5 ||

Gauree, Fifth Mehl:

ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੩੯

ਗੁਰ ਕੈ ਬਚਨਿ ਮੋਹਿ ਪਰਮ ਗਤਿ ਪਾਈ ॥

Gur Kai Bachan Mohi Param Gath Paaee ||

Through the Guru’s Word, I have attained the supreme status.

ਗਉੜੀ (ਮਃ ੫) ਅਸਟ. (੮) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੯ ਪੰ. ੮
Raag Gauri Guru Arjan Dev


ਗੁਰਿ ਪੂਰੈ ਮੇਰੀ ਪੈਜ ਰਖਾਈ ॥੧॥

Gur Poorai Maeree Paij Rakhaaee ||1||

The Perfect Guru has preserved my honor. ||1||

ਗਉੜੀ (ਮਃ ੫) ਅਸਟ. (੮) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੯ ਪੰ. ੯
Raag Gauri Guru Arjan Dev


Guru Granth Sahib Ang 239

ਗੁਰ ਕੈ ਬਚਨਿ ਧਿਆਇਓ ਮੋਹਿ ਨਾਉ ॥

Gur Kai Bachan Dhhiaaeiou Mohi Naao ||

Through the Guru’s Word, I meditate on the Name.

ਗਉੜੀ (ਮਃ ੫) ਅਸਟ. (੮) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੯ ਪੰ. ੯
Raag Gauri Guru Arjan Dev


ਗੁਰ ਪਰਸਾਦਿ ਮੋਹਿ ਮਿਲਿਆ ਥਾਉ ॥੧॥ ਰਹਾਉ ॥

Gur Parasaadh Mohi Miliaa Thhaao ||1|| Rehaao ||

By Guru’s Grace, I have obtained a place of rest. ||1||Pause||

ਗਉੜੀ (ਮਃ ੫) ਅਸਟ. (੮) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੯ ਪੰ. ੧੦
Raag Gauri Guru Arjan Dev


Guru Granth Sahib Ang 239

ਗੁਰ ਕੈ ਬਚਨਿ ਸੁਣਿ ਰਸਨ ਵਖਾਣੀ ॥

Gur Kai Bachan Sun Rasan Vakhaanee ||

I listen to the Guru’s Word, and chant it with my tongue.

ਗਉੜੀ (ਮਃ ੫) ਅਸਟ. (੮) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੯ ਪੰ. ੧੦
Raag Gauri Guru Arjan Dev


ਗੁਰ ਕਿਰਪਾ ਤੇ ਅੰਮ੍ਰਿਤ ਮੇਰੀ ਬਾਣੀ ॥੨॥

Gur Kirapaa Thae Anmrith Maeree Baanee ||2||

By Guru’s Grace, my speech is like nectar. ||2||

ਗਉੜੀ (ਮਃ ੫) ਅਸਟ. (੮) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੯ ਪੰ. ੧੦
Raag Gauri Guru Arjan Dev


Guru Granth Sahib Ang 239

ਗੁਰ ਕੈ ਬਚਨਿ ਮਿਟਿਆ ਮੇਰਾ ਆਪੁ ॥

Gur Kai Bachan Mittiaa Maeraa Aap ||

Through the Guru’s Word, my selfishness and conceit have been removed.

ਗਉੜੀ (ਮਃ ੫) ਅਸਟ. (੮) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੯ ਪੰ. ੧੧
Raag Gauri Guru Arjan Dev


ਗੁਰ ਕੀ ਦਇਆ ਤੇ ਮੇਰਾ ਵਡ ਪਰਤਾਪੁ ॥੩॥

Gur Kee Dhaeiaa Thae Maeraa Vadd Parathaap ||3||

Through the Guru’s kindness, I have obtained glorious greatness. ||3||

ਗਉੜੀ (ਮਃ ੫) ਅਸਟ. (੮) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੯ ਪੰ. ੧੧
Raag Gauri Guru Arjan Dev


Guru Granth Sahib Ang 239

ਗੁਰ ਕੈ ਬਚਨਿ ਮਿਟਿਆ ਮੇਰਾ ਭਰਮੁ ॥

Gur Kai Bachan Mittiaa Maeraa Bharam ||

Through the Guru’s Word, my doubts have been removed.

ਗਉੜੀ (ਮਃ ੫) ਅਸਟ. (੮) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੯ ਪੰ. ੧੨
Raag Gauri Guru Arjan Dev


ਗੁਰ ਕੈ ਬਚਨਿ ਪੇਖਿਓ ਸਭੁ ਬ੍ਰਹਮੁ ॥੪॥

Gur Kai Bachan Paekhiou Sabh Breham ||4||

Through the Guru’s Word, I see God everywhere. ||4||

ਗਉੜੀ (ਮਃ ੫) ਅਸਟ. (੮) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੯ ਪੰ. ੧੨
Raag Gauri Guru Arjan Dev


Guru Granth Sahib Ang 239

ਗੁਰ ਕੈ ਬਚਨਿ ਕੀਨੋ ਰਾਜੁ ਜੋਗੁ ॥

Gur Kai Bachan Keeno Raaj Jog ||

Through the Guru’s Word, I practice Raja Yoga, the Yoga of meditation and success.

ਗਉੜੀ (ਮਃ ੫) ਅਸਟ. (੮) ੫:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੯ ਪੰ. ੧੨
Raag Gauri Guru Arjan Dev


ਗੁਰ ਕੈ ਸੰਗਿ ਤਰਿਆ ਸਭੁ ਲੋਗੁ ॥੫॥

Gur Kai Sang Thariaa Sabh Log ||5||

In the Company of the Guru, all the people of the world are saved. ||5||

ਗਉੜੀ (ਮਃ ੫) ਅਸਟ. (੮) ੫:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੯ ਪੰ. ੧੩
Raag Gauri Guru Arjan Dev


Guru Granth Sahib Ang 239

ਗੁਰ ਕੈ ਬਚਨਿ ਮੇਰੇ ਕਾਰਜ ਸਿਧਿ ॥

Gur Kai Bachan Maerae Kaaraj Sidhh ||

Through the Guru’s Word, my affairs are resolved.

ਗਉੜੀ (ਮਃ ੫) ਅਸਟ. (੮) ੬:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੯ ਪੰ. ੧੩
Raag Gauri Guru Arjan Dev


ਗੁਰ ਕੈ ਬਚਨਿ ਪਾਇਆ ਨਾਉ ਨਿਧਿ ॥੬॥

Gur Kai Bachan Paaeiaa Naao Nidhh ||6||

Through the Guru’s Word, I have obtained the nine treasures. ||6||

ਗਉੜੀ (ਮਃ ੫) ਅਸਟ. (੮) ੬:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੯ ਪੰ. ੧੩
Raag Gauri Guru Arjan Dev


Guru Granth Sahib Ang 239

ਜਿਨਿ ਜਿਨਿ ਕੀਨੀ ਮੇਰੇ ਗੁਰ ਕੀ ਆਸਾ ॥

Jin Jin Keenee Maerae Gur Kee Aasaa ||

Whoever places his hopes in my Guru,

ਗਉੜੀ (ਮਃ ੫) ਅਸਟ. (੮) ੭:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੯ ਪੰ. ੧੪
Raag Gauri Guru Arjan Dev


ਤਿਸ ਕੀ ਕਟੀਐ ਜਮ ਕੀ ਫਾਸਾ ॥੭॥

This Kee Katteeai Jam Kee Faasaa ||7||

Has the noose of death cut away. ||7||

ਗਉੜੀ (ਮਃ ੫) ਅਸਟ. (੮) ੭:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੯ ਪੰ. ੧੪
Raag Gauri Guru Arjan Dev


Guru Granth Sahib Ang 239

ਗੁਰ ਕੈ ਬਚਨਿ ਜਾਗਿਆ ਮੇਰਾ ਕਰਮੁ ॥

Gur Kai Bachan Jaagiaa Maeraa Karam ||

Through the Guru’s Word, my good karma has been awakened.

ਗਉੜੀ (ਮਃ ੫) ਅਸਟ. (੮) ੮:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੯ ਪੰ. ੧੪
Raag Gauri Guru Arjan Dev


ਨਾਨਕ ਗੁਰੁ ਭੇਟਿਆ ਪਾਰਬ੍ਰਹਮੁ ॥੮॥੮॥

Naanak Gur Bhaettiaa Paarabreham ||8||8||

O Nanak, meeting with the Guru, I have found the Supreme Lord God. ||8||8||

ਗਉੜੀ (ਮਃ ੫) ਅਸਟ. (੮) ੮:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੯ ਪੰ. ੧੫
Raag Gauri Guru Arjan Dev


Guru Granth Sahib Ang 239

ਗਉੜੀ ਮਹਲਾ ੫ ॥

Gourree Mehalaa 5 ||

Gauree, Fifth Mehl:

ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੩੯

ਤਿਸੁ ਗੁਰ ਕਉ ਸਿਮਰਉ ਸਾਸਿ ਸਾਸਿ ॥

This Gur Ko Simaro Saas Saas ||

I remember the Guru with each and every breath.

ਗਉੜੀ (ਮਃ ੫) ਅਸਟ. (੯) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੯ ਪੰ. ੧੫
Raag Gauri Guru Arjan Dev


ਗੁਰੁ ਮੇਰੇ ਪ੍ਰਾਣ ਸਤਿਗੁਰੁ ਮੇਰੀ ਰਾਸਿ ॥੧॥ ਰਹਾਉ ॥

Gur Maerae Praan Sathigur Maeree Raas ||1|| Rehaao ||

The Guru is my breath of life, the True Guru is my wealth. ||1||Pause||

ਗਉੜੀ (ਮਃ ੫) ਅਸਟ. (੯) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੯ ਪੰ. ੧੬
Raag Gauri Guru Arjan Dev


Guru Granth Sahib Ang 239

ਗੁਰ ਕਾ ਦਰਸਨੁ ਦੇਖਿ ਦੇਖਿ ਜੀਵਾ ॥

Gur Kaa Dharasan Dhaekh Dhaekh Jeevaa ||

Beholding the Blessed Vision of the Guru’s Darshan, I live.

ਗਉੜੀ (ਮਃ ੫) ਅਸਟ. (੯) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੯ ਪੰ. ੧੬
Raag Gauri Guru Arjan Dev


ਗੁਰ ਕੇ ਚਰਣ ਧੋਇ ਧੋਇ ਪੀਵਾ ॥੧॥

Gur Kae Charan Dhhoe Dhhoe Peevaa ||1||

I wash the Guru’s Feet, and drink in this water. ||1||

ਗਉੜੀ (ਮਃ ੫) ਅਸਟ. (੯) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੯ ਪੰ. ੧੭
Raag Gauri Guru Arjan Dev


Guru Granth Sahib Ang 239

ਗੁਰ ਕੀ ਰੇਣੁ ਨਿਤ ਮਜਨੁ ਕਰਉ ॥

Gur Kee Raen Nith Majan Karo ||

I take my daily bath in the dust of the Guru’s Feet.

ਗਉੜੀ (ਮਃ ੫) ਅਸਟ. (੯) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੯ ਪੰ. ੧੭
Raag Gauri Guru Arjan Dev


ਜਨਮ ਜਨਮ ਕੀ ਹਉਮੈ ਮਲੁ ਹਰਉ ॥੨॥

Janam Janam Kee Houmai Mal Haro ||2||

The egotistical filth of countless incarnations is washed off. ||2||

ਗਉੜੀ (ਮਃ ੫) ਅਸਟ. (੯) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੯ ਪੰ. ੧੭
Raag Gauri Guru Arjan Dev


Guru Granth Sahib Ang 239

ਤਿਸੁ ਗੁਰ ਕਉ ਝੂਲਾਵਉ ਪਾਖਾ ॥

This Gur Ko Jhoolaavo Paakhaa ||

I wave the fan over the Guru.

ਗਉੜੀ (ਮਃ ੫) ਅਸਟ. (੯) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੯ ਪੰ. ੧੮
Raag Gauri Guru Arjan Dev


ਮਹਾ ਅਗਨਿ ਤੇ ਹਾਥੁ ਦੇ ਰਾਖਾ ॥੩॥

Mehaa Agan Thae Haathh Dhae Raakhaa ||3||

Giving me His Hand, He has saved me from the great fire. ||3||

ਗਉੜੀ (ਮਃ ੫) ਅਸਟ. (੯) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੯ ਪੰ. ੧੮
Raag Gauri Guru Arjan Dev


Guru Granth Sahib Ang 239

ਤਿਸੁ ਗੁਰ ਕੈ ਗ੍ਰਿਹਿ ਢੋਵਉ ਪਾਣੀ ॥

This Gur Kai Grihi Dtovo Paanee ||

I carry water for the Guru’s household;

ਗਉੜੀ (ਮਃ ੫) ਅਸਟ. (੯) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੯ ਪੰ. ੧੮
Raag Gauri Guru Arjan Dev


ਜਿਸੁ ਗੁਰ ਤੇ ਅਕਲ ਗਤਿ ਜਾਣੀ ॥੪॥

Jis Gur Thae Akal Gath Jaanee ||4||

From the Guru, I have learned the Way of the One Lord. ||4||

ਗਉੜੀ (ਮਃ ੫) ਅਸਟ. (੯) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੯ ਪੰ. ੧੯
Raag Gauri Guru Arjan Dev


Guru Granth Sahib Ang 239

ਤਿਸੁ ਗੁਰ ਕੈ ਗ੍ਰਿਹਿ ਪੀਸਉ ਨੀਤ ॥

This Gur Kai Grihi Peeso Neeth ||

I grind the corn for the Guru’s household.

ਗਉੜੀ (ਮਃ ੫) ਅਸਟ. (੯) ੫:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੯ ਪੰ. ੧੯
Raag Gauri Guru Arjan Dev


ਜਿਸੁ ਪਰਸਾਦਿ ਵੈਰੀ ਸਭ ਮੀਤ ॥੫॥

Jis Parasaadh Vairee Sabh Meeth ||5||

By His Grace, all my enemies have become friends. ||5||

ਗਉੜੀ (ਮਃ ੫) ਅਸਟ. (੯) ੫:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੯ ਪੰ. ੧੯
Raag Gauri Guru Arjan Dev


Leave a Reply

Your email address will not be published. Required fields are marked *