Guru Granth Sahib Ang 227 – ਗੁਰੂ ਗ੍ਰੰਥ ਸਾਹਿਬ ਅੰਗ ੨੨੭
Guru Granth Sahib Ang 227
Guru Granth Sahib Ang 227
ਹਉਮੈ ਬੰਧਨ ਬੰਧਿ ਭਵਾਵੈ ॥
Houmai Bandhhan Bandhh Bhavaavai ||
Egotism binds people in bondage, and causes them to wander around lost.
ਗਉੜੀ (ਮਃ ੧) ਅਸਟ (੧੩) ੮:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੭ ਪੰ. ੧
Raag Gauri Guru Nanak Dev
ਨਾਨਕ ਰਾਮ ਭਗਤਿ ਸੁਖੁ ਪਾਵੈ ॥੮॥੧੩॥
Naanak Raam Bhagath Sukh Paavai ||8||13||
O Nanak, peace is obtained through devotional worship of the Lord. ||8||13||
ਗਉੜੀ (ਮਃ ੧) ਅਸਟ (੧੩) ੮:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੭ ਪੰ. ੧
Raag Gauri Guru Nanak Dev
Guru Granth Sahib Ang 227
ਗਉੜੀ ਮਹਲਾ ੧ ॥
Gourree Mehalaa 1 ||
Gauree, First Mehl:
ਗਉੜੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੨੨੭
ਪ੍ਰਥਮੇ ਬ੍ਰਹਮਾ ਕਾਲੈ ਘਰਿ ਆਇਆ ॥
Prathhamae Brehamaa Kaalai Ghar Aaeiaa ||
First, Brahma entered the house of Death.
ਗਉੜੀ (ਮਃ ੧) ਅਸਟ (੧੪) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੭ ਪੰ. ੨
Raag Gauri Guru Nanak Dev
Guru Granth Sahib Ang 227
ਬ੍ਰਹਮ ਕਮਲੁ ਪਇਆਲਿ ਨ ਪਾਇਆ ॥
Breham Kamal Paeiaal N Paaeiaa ||
Brahma entered the lotus, and searched the nether regions, but he did not find the end of it.
ਗਉੜੀ (ਮਃ ੧) ਅਸਟ (੧੪) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੭ ਪੰ. ੨
Raag Gauri Guru Nanak Dev
ਆਗਿਆ ਨਹੀ ਲੀਨੀ ਭਰਮਿ ਭੁਲਾਇਆ ॥੧॥
Aagiaa Nehee Leenee Bharam Bhulaaeiaa ||1||
He did not accept the Lord’s Order – he was deluded by doubt. ||1||
ਗਉੜੀ (ਮਃ ੧) ਅਸਟ (੧੪) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੨੨੭ ਪੰ. ੨
Raag Gauri Guru Nanak Dev
Guru Granth Sahib Ang 227
ਜੋ ਉਪਜੈ ਸੋ ਕਾਲਿ ਸੰਘਾਰਿਆ ॥
Jo Oupajai So Kaal Sanghaariaa ||
Whoever is created, shall be destroyed by Death.
ਗਉੜੀ (ਮਃ ੧) ਅਸਟ (੧੪) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੭ ਪੰ. ੩
Raag Gauri Guru Nanak Dev
ਹਮ ਹਰਿ ਰਾਖੇ ਗੁਰ ਸਬਦੁ ਬੀਚਾਰਿਆ ॥੧॥ ਰਹਾਉ ॥
Ham Har Raakhae Gur Sabadh Beechaariaa ||1|| Rehaao ||
But I am protected by the Lord; I contemplate the Word of the Guru’s Shabad. ||1||Pause||
ਗਉੜੀ (ਮਃ ੧) ਅਸਟ (੧੪) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੭ ਪੰ. ੩
Raag Gauri Guru Nanak Dev
Guru Granth Sahib Ang 227
ਮਾਇਆ ਮੋਹੇ ਦੇਵੀ ਸਭਿ ਦੇਵਾ ॥
Maaeiaa Mohae Dhaevee Sabh Dhaevaa ||
All the gods and goddesses are enticed by Maya.
ਗਉੜੀ (ਮਃ ੧) ਅਸਟ (੧੪) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੭ ਪੰ. ੪
Raag Gauri Guru Nanak Dev
ਕਾਲੁ ਨ ਛੋਡੈ ਬਿਨੁ ਗੁਰ ਕੀ ਸੇਵਾ ॥
Kaal N Shhoddai Bin Gur Kee Saevaa ||
Death cannot be avoided, without serving the Guru.
ਗਉੜੀ (ਮਃ ੧) ਅਸਟ (੧੪) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੭ ਪੰ. ੪
Raag Gauri Guru Nanak Dev
ਓਹੁ ਅਬਿਨਾਸੀ ਅਲਖ ਅਭੇਵਾ ॥੨॥
Ouhu Abinaasee Alakh Abhaevaa ||2||
That Lord is Imperishable, Invisible and Inscrutable. ||2||
ਗਉੜੀ (ਮਃ ੧) ਅਸਟ (੧੪) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੨੨੭ ਪੰ. ੪
Raag Gauri Guru Nanak Dev
Guru Granth Sahib Ang 227
ਸੁਲਤਾਨ ਖਾਨ ਬਾਦਿਸਾਹ ਨਹੀ ਰਹਨਾ ॥
Sulathaan Khaan Baadhisaah Nehee Rehanaa ||
The sultans, emperors and kings shall not remain.
ਗਉੜੀ (ਮਃ ੧) ਅਸਟ (੧੪) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੭ ਪੰ. ੫
Raag Gauri Guru Nanak Dev
ਨਾਮਹੁ ਭੂਲੈ ਜਮ ਕਾ ਦੁਖੁ ਸਹਨਾ ॥
Naamahu Bhoolai Jam Kaa Dhukh Sehanaa ||
Forgetting the Name, they shall endure the pain of death.
ਗਉੜੀ (ਮਃ ੧) ਅਸਟ (੧੪) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੭ ਪੰ. ੫
Raag Gauri Guru Nanak Dev
ਮੈ ਧਰ ਨਾਮੁ ਜਿਉ ਰਾਖਹੁ ਰਹਨਾ ॥੩॥
Mai Dhhar Naam Jio Raakhahu Rehanaa ||3||
My only Support is the Naam, the Name of the Lord; as He keeps me, I survive. ||3||
ਗਉੜੀ (ਮਃ ੧) ਅਸਟ (੧੪) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੨੨੭ ਪੰ. ੫
Raag Gauri Guru Nanak Dev
Guru Granth Sahib Ang 227
ਚਉਧਰੀ ਰਾਜੇ ਨਹੀ ਕਿਸੈ ਮੁਕਾਮੁ ॥
Choudhharee Raajae Nehee Kisai Mukaam ||
The leaders and kings shall not remain.
ਗਉੜੀ (ਮਃ ੧) ਅਸਟ (੧੪) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੭ ਪੰ. ੬
Raag Gauri Guru Nanak Dev
ਸਾਹ ਮਰਹਿ ਸੰਚਹਿ ਮਾਇਆ ਦਾਮ ॥
Saah Marehi Sanchehi Maaeiaa Dhaam ||
The bankers shall die, after accumulating their wealth and money.
ਗਉੜੀ (ਮਃ ੧) ਅਸਟ (੧੪) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੭ ਪੰ. ੬
Raag Gauri Guru Nanak Dev
ਮੈ ਧਨੁ ਦੀਜੈ ਹਰਿ ਅੰਮ੍ਰਿਤ ਨਾਮੁ ॥੪॥
Mai Dhhan Dheejai Har Anmrith Naam ||4||
Grant me, O Lord, the wealth of Your Ambrosial Naam. ||4||
ਗਉੜੀ (ਮਃ ੧) ਅਸਟ (੧੪) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੨੨੭ ਪੰ. ੬
Raag Gauri Guru Nanak Dev
Guru Granth Sahib Ang 227
ਰਯਤਿ ਮਹਰ ਮੁਕਦਮ ਸਿਕਦਾਰੈ ॥
Rayath Mehar Mukadham Sikadhaarai ||
The people, rulers, leaders and chiefs
ਗਉੜੀ (ਮਃ ੧) ਅਸਟ (੧੪) ੫:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੭ ਪੰ. ੭
Raag Gauri Guru Nanak Dev
ਨਿਹਚਲੁ ਕੋਇ ਨ ਦਿਸੈ ਸੰਸਾਰੈ ॥
Nihachal Koe N Dhisai Sansaarai ||
None of them shall be able to remain in the world.
ਗਉੜੀ (ਮਃ ੧) ਅਸਟ (੧੪) ੫:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੭ ਪੰ. ੭
Raag Gauri Guru Nanak Dev
ਅਫਰਿਉ ਕਾਲੁ ਕੂੜੁ ਸਿਰਿ ਮਾਰੈ ॥੫॥
Afario Kaal Koorr Sir Maarai ||5||
Death is inevitable; it strikes the heads of the false. ||5||
ਗਉੜੀ (ਮਃ ੧) ਅਸਟ (੧੪) ੫:੩ – ਗੁਰੂ ਗ੍ਰੰਥ ਸਾਹਿਬ : ਅੰਗ ੨੨੭ ਪੰ. ੭
Raag Gauri Guru Nanak Dev
Guru Granth Sahib Ang 227
ਨਿਹਚਲੁ ਏਕੁ ਸਚਾ ਸਚੁ ਸੋਈ ॥
Nihachal Eaek Sachaa Sach Soee ||
Only the One Lord, the Truest of the True, is permanent.
ਗਉੜੀ (ਮਃ ੧) ਅਸਟ (੧੪) ੬:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੭ ਪੰ. ੮
Raag Gauri Guru Nanak Dev
ਜਿਨਿ ਕਰਿ ਸਾਜੀ ਤਿਨਹਿ ਸਭ ਗੋਈ ॥
Jin Kar Saajee Thinehi Sabh Goee ||
He who created and fashioned everything, shall destroy it.
ਗਉੜੀ (ਮਃ ੧) ਅਸਟ (੧੪) ੬:੩ – ਗੁਰੂ ਗ੍ਰੰਥ ਸਾਹਿਬ : ਅੰਗ ੨੨੭ ਪੰ. ੮
Raag Gauri Guru Nanak Dev
ਓਹੁ ਗੁਰਮੁਖਿ ਜਾਪੈ ਤਾਂ ਪਤਿ ਹੋਈ ॥੬॥
Ouhu Guramukh Jaapai Thaan Path Hoee ||6||
One who becomes Gurmukh and meditates on the Lord is honored. ||6||
ਗਉੜੀ (ਮਃ ੧) ਅਸਟ (੧੪) ੭:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੭ ਪੰ. ੮
Raag Gauri Guru Nanak Dev
Guru Granth Sahib Ang 227
ਕਾਜੀ ਸੇਖ ਭੇਖ ਫਕੀਰਾ ॥
Kaajee Saekh Bhaekh Fakeeraa ||
The Qazis, Shaykhs and Fakeers in religious robes
ਗਉੜੀ (ਮਃ ੧) ਅਸਟ (੧੪) ੭:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੭ ਪੰ. ੯
Raag Gauri Guru Nanak Dev
ਵਡੇ ਕਹਾਵਹਿ ਹਉਮੈ ਤਨਿ ਪੀਰਾ ॥
Vaddae Kehaavehi Houmai Than Peeraa ||
Call themselves great; but through their egotism, their bodies are suffering in pain.
ਗਉੜੀ (ਮਃ ੧) ਅਸਟ (੧੪) ੭:੩ – ਗੁਰੂ ਗ੍ਰੰਥ ਸਾਹਿਬ : ਅੰਗ ੨੨੭ ਪੰ. ੯
Raag Gauri Guru Nanak Dev
ਕਾਲੁ ਨ ਛੋਡੈ ਬਿਨੁ ਸਤਿਗੁਰ ਕੀ ਧੀਰਾ ॥੭॥
Kaal N Shhoddai Bin Sathigur Kee Dhheeraa ||7||
Death does not spare them, without the Support of the True Guru. ||7||
ਗਉੜੀ (ਮਃ ੧) ਅਸਟ (੧੪) ੮:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੭ ਪੰ. ੯
Raag Gauri Guru Nanak Dev
Guru Granth Sahib Ang 227
ਕਾਲੁ ਜਾਲੁ ਜਿਹਵਾ ਅਰੁ ਨੈਣੀ ॥
Kaal Jaal Jihavaa Ar Nainee ||
The trap of Death is hanging over their tongues and eyes.
ਗਉੜੀ (ਮਃ ੧) ਅਸਟ (੧੪) ੮:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੭ ਪੰ. ੧੦
Raag Gauri Guru Nanak Dev
ਕਾਨੀ ਕਾਲੁ ਸੁਣੈ ਬਿਖੁ ਬੈਣੀ ॥
Kaanee Kaal Sunai Bikh Bainee ||
Death is over their ears, when they hear talk of evil.
ਗਉੜੀ (ਮਃ ੧) ਅਸਟ (੧੪) ੮:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੭ ਪੰ. ੧੦
Raag Gauri Guru Nanak Dev
ਬਿਨੁ ਸਬਦੈ ਮੂਠੇ ਦਿਨੁ ਰੈਣੀ ॥੮॥
Bin Sabadhai Moothae Dhin Rainee ||8||
Without the Shabad, they are plundered, day and night. ||8||
ਗਉੜੀ (ਮਃ ੧) ਅਸਟ (੧੪) ੮:੩ – ਗੁਰੂ ਗ੍ਰੰਥ ਸਾਹਿਬ : ਅੰਗ ੨੨੭ ਪੰ. ੧੦
Raag Gauri Guru Nanak Dev
Guru Granth Sahib Ang 227
ਹਿਰਦੈ ਸਾਚੁ ਵਸੈ ਹਰਿ ਨਾਇ ॥
Hiradhai Saach Vasai Har Naae ||
Death cannot touch those whose hearts are filled with the True Name of the Lord,
ਗਉੜੀ (ਮਃ ੧) ਅਸਟ (੧੪) ੯:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੭ ਪੰ. ੧੧
Raag Gauri Guru Nanak Dev
ਕਾਲੁ ਨ ਜੋਹਿ ਸਕੈ ਗੁਣ ਗਾਇ ॥
Kaal N Johi Sakai Gun Gaae ||
And who sing the Glories of God.
ਗਉੜੀ (ਮਃ ੧) ਅਸਟ (੧੪) ੯:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੭ ਪੰ. ੧੧
Raag Gauri Guru Nanak Dev
ਨਾਨਕ ਗੁਰਮੁਖਿ ਸਬਦਿ ਸਮਾਇ ॥੯॥੧੪॥
Naanak Guramukh Sabadh Samaae ||9||14||
O Nanak, the Gurmukh is absorbed in the Word of the Shabad. ||9||14||
ਗਉੜੀ (ਮਃ ੧) ਅਸਟ (੧੪) ੯:੩ – ਗੁਰੂ ਗ੍ਰੰਥ ਸਾਹਿਬ : ਅੰਗ ੨੨੭ ਪੰ. ੧੧
Raag Gauri Guru Nanak Dev
Guru Granth Sahib Ang 227
ਗਉੜੀ ਮਹਲਾ ੧ ॥
Gourree Mehalaa 1 ||
Gauree, First Mehl:
ਗਉੜੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੨੨੭
ਬੋਲਹਿ ਸਾਚੁ ਮਿਥਿਆ ਨਹੀ ਰਾਈ ॥
Bolehi Saach Mithhiaa Nehee Raaee ||
They speak the Truth – not an iota of falsehood.
ਗਉੜੀ (ਮਃ ੧) ਅਸਟ (੧੫) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੭ ਪੰ. ੧੨
Raag Gauri Guru Nanak Dev
Guru Granth Sahib Ang 227
ਚਾਲਹਿ ਗੁਰਮੁਖਿ ਹੁਕਮਿ ਰਜਾਈ ॥
Chaalehi Guramukh Hukam Rajaaee ||
The Gurmukhs walk in the Way of the Lord’s Command.
ਗਉੜੀ (ਮਃ ੧) ਅਸਟ (੧੫) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੭ ਪੰ. ੧੨
Raag Gauri Guru Nanak Dev
ਰਹਹਿ ਅਤੀਤ ਸਚੇ ਸਰਣਾਈ ॥੧॥
Rehehi Atheeth Sachae Saranaaee ||1||
They remain unattached, in the Sanctuary of the True Lord. ||1||
ਗਉੜੀ (ਮਃ ੧) ਅਸਟ (੧੫) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੨੨੭ ਪੰ. ੧੨
Raag Gauri Guru Nanak Dev
Guru Granth Sahib Ang 227
ਸਚ ਘਰਿ ਬੈਸੈ ਕਾਲੁ ਨ ਜੋਹੈ ॥
Sach Ghar Baisai Kaal N Johai ||
They dwell in their true home, and Death does not touch them.
ਗਉੜੀ (ਮਃ ੧) ਅਸਟ (੧੫) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੭ ਪੰ. ੧੩
Raag Gauri Guru Nanak Dev
ਮਨਮੁਖ ਕਉ ਆਵਤ ਜਾਵਤ ਦੁਖੁ ਮੋਹੈ ॥੧॥ ਰਹਾਉ ॥
Manamukh Ko Aavath Jaavath Dhukh Mohai ||1|| Rehaao ||
The self-willed manmukhs come and go, in the pain of emotional attachment. ||1||Pause||
ਗਉੜੀ (ਮਃ ੧) ਅਸਟ (੧੫) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੭ ਪੰ. ੧੩
Raag Gauri Guru Nanak Dev
Guru Granth Sahib Ang 227
ਅਪਿਉ ਪੀਅਉ ਅਕਥੁ ਕਥਿ ਰਹੀਐ ॥
Apio Peeao Akathh Kathh Reheeai ||
So, drink deeply of this Nectar, and speak the Unspoken Speech.
ਗਉੜੀ (ਮਃ ੧) ਅਸਟ (੧੫) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੭ ਪੰ. ੧੪
Raag Gauri Guru Nanak Dev
ਨਿਜ ਘਰਿ ਬੈਸਿ ਸਹਜ ਘਰੁ ਲਹੀਐ ॥
Nij Ghar Bais Sehaj Ghar Leheeai ||
Dwelling in the home of your own being within, you shall find the home of intuitive peace.
ਗਉੜੀ (ਮਃ ੧) ਅਸਟ (੧੫) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੭ ਪੰ. ੧੪
Raag Gauri Guru Nanak Dev
ਹਰਿ ਰਸਿ ਮਾਤੇ ਇਹੁ ਸੁਖੁ ਕਹੀਐ ॥੨॥
Har Ras Maathae Eihu Sukh Keheeai ||2||
One who is imbued with the Lord’s sublime essence, is said to experience this peace. ||2||
ਗਉੜੀ (ਮਃ ੧) ਅਸਟ (੧੫) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੨੨੭ ਪੰ. ੧੪
Raag Gauri Guru Nanak Dev
Guru Granth Sahib Ang 227
ਗੁਰਮਤਿ ਚਾਲ ਨਿਹਚਲ ਨਹੀ ਡੋਲੈ ॥
Guramath Chaal Nihachal Nehee Ddolai ||
Following the Guru’s Teachings, one becomes perfectly stable, and never wavers.
ਗਉੜੀ (ਮਃ ੧) ਅਸਟ (੧੫) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੭ ਪੰ. ੧੫
Raag Gauri Guru Nanak Dev
ਗੁਰਮਤਿ ਸਾਚਿ ਸਹਜਿ ਹਰਿ ਬੋਲੈ ॥
Guramath Saach Sehaj Har Bolai ||
Following the Guru’s Teachings, one intuitively chants the Name of the True Lord.
ਗਉੜੀ (ਮਃ ੧) ਅਸਟ (੧੫) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੭ ਪੰ. ੧੫
Raag Gauri Guru Nanak Dev
ਪੀਵੈ ਅੰਮ੍ਰਿਤੁ ਤਤੁ ਵਿਰੋਲੈ ॥੩॥
Peevai Anmrith Thath Virolai ||3||
Drinking in this Ambrosial Nectar, and churning it, the essential reality is discerned. ||3||
ਗਉੜੀ (ਮਃ ੧) ਅਸਟ (੧੫) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੨੨੭ ਪੰ. ੧੫
Raag Gauri Guru Nanak Dev
Guru Granth Sahib Ang 227
ਸਤਿਗੁਰੁ ਦੇਖਿਆ ਦੀਖਿਆ ਲੀਨੀ ॥
Sathigur Dhaekhiaa Dheekhiaa Leenee ||
Beholding the True Guru, I have received His Teachings.
ਗਉੜੀ (ਮਃ ੧) ਅਸਟ (੧੫) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੭ ਪੰ. ੧੬
Raag Gauri Guru Nanak Dev
ਮਨੁ ਤਨੁ ਅਰਪਿਓ ਅੰਤਰ ਗਤਿ ਕੀਨੀ ॥
Man Than Arapiou Anthar Gath Keenee ||
I have offered my mind and body, after searching deep within my own being.
ਗਉੜੀ (ਮਃ ੧) ਅਸਟ (੧੫) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੭ ਪੰ. ੧੬
Raag Gauri Guru Nanak Dev
ਗਤਿ ਮਿਤਿ ਪਾਈ ਆਤਮੁ ਚੀਨੀ ॥੪॥
Gath Mith Paaee Aatham Cheenee ||4||
I have come to realize the value of understanding my own soul. ||4||
ਗਉੜੀ (ਮਃ ੧) ਅਸਟ (੧੫) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੨੨੭ ਪੰ. ੧੬
Raag Gauri Guru Nanak Dev
Guru Granth Sahib Ang 227
ਭੋਜਨੁ ਨਾਮੁ ਨਿਰੰਜਨ ਸਾਰੁ ॥
Bhojan Naam Niranjan Saar ||
The Naam, the Name of the Immaculate Lord, is the most excellent and sublime food.
ਗਉੜੀ (ਮਃ ੧) ਅਸਟ (੧੫) ੫:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੭ ਪੰ. ੧੭
Raag Gauri Guru Nanak Dev
ਪਰਮ ਹੰਸੁ ਸਚੁ ਜੋਤਿ ਅਪਾਰ ॥
Param Hans Sach Joth Apaar ||
The pure swan-souls see the True Light of the Infinite Lord.
ਗਉੜੀ (ਮਃ ੧) ਅਸਟ (੧੫) ੫:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੭ ਪੰ. ੧੭
Raag Gauri Guru Nanak Dev
ਜਹ ਦੇਖਉ ਤਹ ਏਕੰਕਾਰੁ ॥੫॥
Jeh Dhaekho Theh Eaekankaar ||5||
Wherever I look, I see the One and Only Lord. ||5||
ਗਉੜੀ (ਮਃ ੧) ਅਸਟ (੧੫) ੫:੩ – ਗੁਰੂ ਗ੍ਰੰਥ ਸਾਹਿਬ : ਅੰਗ ੨੨੭ ਪੰ. ੧੭
Raag Gauri Guru Nanak Dev
Guru Granth Sahib Ang 227
ਰਹੈ ਨਿਰਾਲਮੁ ਏਕਾ ਸਚੁ ਕਰਣੀ ॥
Rehai Niraalam Eaekaa Sach Karanee ||
One who remains pure and unblemished and practices only true deeds,
ਗਉੜੀ (ਮਃ ੧) ਅਸਟ (੧੫) ੬:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੭ ਪੰ. ੧੮
Raag Gauri Guru Nanak Dev
ਪਰਮ ਪਦੁ ਪਾਇਆ ਸੇਵਾ ਗੁਰ ਚਰਣੀ ॥
Param Padh Paaeiaa Saevaa Gur Charanee ||
Obtains the supreme status, serving at the Guru’s Feet.
ਗਉੜੀ (ਮਃ ੧) ਅਸਟ (੧੫) ੬:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੭ ਪੰ. ੧੮
Raag Gauri Guru Nanak Dev
ਮਨ ਤੇ ਮਨੁ ਮਾਨਿਆ ਚੂਕੀ ਅਹੰ ਭ੍ਰਮਣੀ ॥੬॥
Man Thae Man Maaniaa Chookee Ahan Bhramanee ||6||
The mind is reconciliated with the mind, and the ego’s wandering ways come to an end. ||6||
ਗਉੜੀ (ਮਃ ੧) ਅਸਟ (੧੫) ੬:੩ – ਗੁਰੂ ਗ੍ਰੰਥ ਸਾਹਿਬ : ਅੰਗ ੨੨੭ ਪੰ. ੧੮
Raag Gauri Guru Nanak Dev
Guru Granth Sahib Ang 227
ਇਨ ਬਿਧਿ ਕਉਣੁ ਕਉਣੁ ਨਹੀ ਤਾਰਿਆ ॥
Ein Bidhh Koun Koun Nehee Thaariaa ||
In this way, who – who has not been saved?
ਗਉੜੀ (ਮਃ ੧) ਅਸਟ (੧੫) ੭:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੭ ਪੰ. ੧੯
Raag Gauri Guru Nanak Dev
ਹਰਿ ਜਸਿ ਸੰਤ ਭਗਤ ਨਿਸਤਾਰਿਆ ॥
Har Jas Santh Bhagath Nisathaariaa ||
The Lord’s Praises have saved His Saints and devotees.
ਗਉੜੀ (ਮਃ ੧) ਅਸਟ (੧੫) ੭:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੭ ਪੰ. ੧੯
Raag Gauri Guru Nanak Dev
Guru Granth Sahib Ang 227