Ang 101 to 200Guru Granth Sahib Ji

Guru Granth Sahib Ang 199 – ਗੁਰੂ ਗ੍ਰੰਥ ਸਾਹਿਬ ਅੰਗ ੧੯੯

Guru Granth Sahib Ang 199

Guru Granth Sahib Ang 199

Guru Granth Sahib Ang 199


Guru Granth Sahib Ang 199

ਸੰਤਸੰਗਿ ਤਹ ਗੋਸਟਿ ਹੋਇ ॥

Santhasang Theh Gosatt Hoe ||

In the Society of the Saints, spiritual conversations take place.

ਗਉੜੀ (ਮਃ ੫) (੧੬੪) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੯ ਪੰ. ੧
Raag Gauri Guru Arjan Dev


ਕੋਟਿ ਜਨਮ ਕੇ ਕਿਲਵਿਖ ਖੋਇ ॥੨॥

Kott Janam Kae Kilavikh Khoe ||2||

The sinful mistakes of millions of incarnations are erased. ||2||

ਗਉੜੀ (ਮਃ ੫) (੧੬੪) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੯ ਪੰ. ੧
Raag Gauri Guru Arjan Dev


Guru Granth Sahib Ang 199

ਸਿਮਰਹਿ ਸਾਧ ਕਰਹਿ ਆਨੰਦੁ ॥

Simarehi Saadhh Karehi Aanandh ||

The Holy Saints meditate in remembrance, in ecstasy.

ਗਉੜੀ (ਮਃ ੫) (੧੬੪) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੯ ਪੰ. ੧
Raag Gauri Guru Arjan Dev


ਮਨਿ ਤਨਿ ਰਵਿਆ ਪਰਮਾਨੰਦੁ ॥੩॥

Man Than Raviaa Paramaanandh ||3||

Their minds and bodies are immersed in supreme ecstasy. ||3||

ਗਉੜੀ (ਮਃ ੫) (੧੬੪) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੯ ਪੰ. ੨
Raag Gauri Guru Arjan Dev


Guru Granth Sahib Ang 199

ਜਿਸਹਿ ਪਰਾਪਤਿ ਹਰਿ ਚਰਣ ਨਿਧਾਨ ॥

Jisehi Paraapath Har Charan Nidhhaan ||

Slave Nanak is a sacrifice to those

ਗਉੜੀ (ਮਃ ੫) (੧੬੪) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੯ ਪੰ. ੨
Raag Gauri Guru Arjan Dev


ਨਾਨਕ ਦਾਸ ਤਿਸਹਿ ਕੁਰਬਾਨ ॥੪॥੯੫॥੧੬੪॥

Naanak Dhaas Thisehi Kurabaan ||4||95||164||

Who have obtained the treasure of the Lord’s Feet. ||4||95||164||

ਗਉੜੀ (ਮਃ ੫) (੧੬੪) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੯ ਪੰ. ੨
Raag Gauri Guru Arjan Dev


Guru Granth Sahib Ang 199

ਗਉੜੀ ਮਹਲਾ ੫ ॥

Gourree Mehalaa 5 ||

Gauree, Fifth Mehl:

ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੯੯

ਸੋ ਕਿਛੁ ਕਰਿ ਜਿਤੁ ਮੈਲੁ ਨ ਲਾਗੈ ॥

So Kishh Kar Jith Mail N Laagai ||

Do only that, by which no filth or pollution shall stick to you.

ਗਉੜੀ (ਮਃ ੫) (੧੬੫) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੯ ਪੰ. ੩
Raag Gauri Guru Arjan Dev


ਹਰਿ ਕੀਰਤਨ ਮਹਿ ਏਹੁ ਮਨੁ ਜਾਗੈ ॥੧॥ ਰਹਾਉ ॥

Har Keerathan Mehi Eaehu Man Jaagai ||1|| Rehaao ||

One is in the clutches of vice, while the other is in love with the Lord. ||1||Pause||

ਗਉੜੀ (ਮਃ ੫) (੧੬੫) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੯ ਪੰ. ੩
Raag Gauri Guru Arjan Dev


Guru Granth Sahib Ang 199

ਏਕੋ ਸਿਮਰਿ ਨ ਦੂਜਾ ਭਾਉ ॥

Eaeko Simar N Dhoojaa Bhaao ||

Meditate in remembrance on the One Lord; do not be in love with duality.

ਗਉੜੀ (ਮਃ ੫) (੧੬੫) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੯ ਪੰ. ੪
Raag Gauri Guru Arjan Dev


ਸੰਤਸੰਗਿ ਜਪਿ ਕੇਵਲ ਨਾਉ ॥੧॥

Santhasang Jap Kaeval Naao ||1||

In the Society of the Saints, chant only the Name. ||1||

ਗਉੜੀ (ਮਃ ੫) (੧੬੫) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੯ ਪੰ. ੪
Raag Gauri Guru Arjan Dev


Guru Granth Sahib Ang 199

ਕਰਮ ਧਰਮ ਨੇਮ ਬ੍ਰਤ ਪੂਜਾ ॥

Karam Dhharam Naem Brath Poojaa ||

The karma of good actions, the Dharma of righteous living, religious rituals, fasts and worship

ਗਉੜੀ (ਮਃ ੫) (੧੬੫) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੯ ਪੰ. ੫
Raag Gauri Guru Arjan Dev


ਪਾਰਬ੍ਰਹਮ ਬਿਨੁ ਜਾਨੁ ਨ ਦੂਜਾ ॥੨॥

Paarabreham Bin Jaan N Dhoojaa ||2||

Practice these, but do not know any other than the Supreme Lord God. ||2||

ਗਉੜੀ (ਮਃ ੫) (੧੬੫) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੯ ਪੰ. ੫
Raag Gauri Guru Arjan Dev


Guru Granth Sahib Ang 199

ਤਾ ਕੀ ਪੂਰਨ ਹੋਈ ਘਾਲ ॥

Thaa Kee Pooran Hoee Ghaal ||

Their works are brought to fruition.

ਗਉੜੀ (ਮਃ ੫) (੧੬੫) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੯ ਪੰ. ੫
Raag Gauri Guru Arjan Dev


ਜਾ ਕੀ ਪ੍ਰੀਤਿ ਅਪੁਨੇ ਪ੍ਰਭ ਨਾਲਿ ॥੩॥

Jaa Kee Preeth Apunae Prabh Naal ||3||

Those who place their love in God ||3||

ਗਉੜੀ (ਮਃ ੫) (੧੬੫) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੯ ਪੰ. ੫
Raag Gauri Guru Arjan Dev


Guru Granth Sahib Ang 199

ਸੋ ਬੈਸਨੋ ਹੈ ਅਪਰ ਅਪਾਰੁ ॥

So Baisano Hai Apar Apaar ||

Infinitely invaluable is that Vaishnaav, that worshipper of Vishnu,

ਗਉੜੀ (ਮਃ ੫) (੧੬੫) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੯ ਪੰ. ੬
Raag Gauri Guru Arjan Dev


ਕਹੁ ਨਾਨਕ ਜਿਨਿ ਤਜੇ ਬਿਕਾਰ ॥੪॥੯੬॥੧੬੫॥

Kahu Naanak Jin Thajae Bikaar ||4||96||165||

Says Nanak, who has renounced corruption. ||4||96||165||

ਗਉੜੀ (ਮਃ ੫) (੧੬੫) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੯ ਪੰ. ੬
Raag Gauri Guru Arjan Dev


Guru Granth Sahib Ang 199

ਗਉੜੀ ਮਹਲਾ ੫ ॥

Gourree Mehalaa 5 ||

Gauree, Fifth Mehl:

ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੯੯

ਜੀਵਤ ਛਾਡਿ ਜਾਹਿ ਦੇਵਾਨੇ ॥

Jeevath Shhaadd Jaahi Dhaevaanae ||

They desert you even when you are alive, O madman;

ਗਉੜੀ (ਮਃ ੫) (੧੬੬) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੯ ਪੰ. ੭
Raag Gauri Guru Arjan Dev


ਮੁਇਆ ਉਨ ਤੇ ਕੋ ਵਰਸਾਂਨੇ ॥੧॥

Mueiaa Oun Thae Ko Varasaannae ||1||

What good can they do when someone is dead? ||1||

ਗਉੜੀ (ਮਃ ੫) (੧੬੬) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੯ ਪੰ. ੭
Raag Gauri Guru Arjan Dev


Guru Granth Sahib Ang 199

ਸਿਮਰਿ ਗੋਵਿੰਦੁ ਮਨਿ ਤਨਿ ਧੁਰਿ ਲਿਖਿਆ ॥

Simar Govindh Man Than Dhhur Likhiaa ||

Meditate in remembrance on the Lord of the Universe in your mind and body – this is your pre-ordained destiny.

ਗਉੜੀ (ਮਃ ੫) (੧੬੬) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੯ ਪੰ. ੭
Raag Gauri Guru Arjan Dev


ਕਾਹੂ ਕਾਜ ਨ ਆਵਤ ਬਿਖਿਆ ॥੧॥ ਰਹਾਉ ॥

Kaahoo Kaaj N Aavath Bikhiaa ||1|| Rehaao ||

The poison of Maya is of no use at all. ||1||Pause||

ਗਉੜੀ (ਮਃ ੫) (੧੬੬) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੯ ਪੰ. ੮
Raag Gauri Guru Arjan Dev


Guru Granth Sahib Ang 199

ਬਿਖੈ ਠਗਉਰੀ ਜਿਨਿ ਜਿਨਿ ਖਾਈ ॥

Bikhai Thagouree Jin Jin Khaaee ||

Those who have eaten this poison of deception

ਗਉੜੀ (ਮਃ ੫) (੧੬੬) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੯ ਪੰ. ੮
Raag Gauri Guru Arjan Dev


ਤਾ ਕੀ ਤ੍ਰਿਸਨਾ ਕਬਹੂੰ ਨ ਜਾਈ ॥੨॥

Thaa Kee Thrisanaa Kabehoon N Jaaee ||2||

– their thirst shall never depart. ||2||

ਗਉੜੀ (ਮਃ ੫) (੧੬੬) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੯ ਪੰ. ੯
Raag Gauri Guru Arjan Dev


Guru Granth Sahib Ang 199

ਦਾਰਨ ਦੁਖ ਦੁਤਰ ਸੰਸਾਰੁ ॥

Dhaaran Dhukh Dhuthar Sansaar ||

The treacherous world-ocean is filled with terrible pain.

ਗਉੜੀ (ਮਃ ੫) (੧੬੬) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੯ ਪੰ. ੯
Raag Gauri Guru Arjan Dev


ਰਾਮ ਨਾਮ ਬਿਨੁ ਕੈਸੇ ਉਤਰਸਿ ਪਾਰਿ ॥੩॥

Raam Naam Bin Kaisae Outharas Paar ||3||

In the Saadh Sangat, the Company of the Holy, corruption is eradicated.

ਗਉੜੀ (ਮਃ ੫) (੧੬੬) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੯ ਪੰ. ੯
Raag Gauri Guru Arjan Dev


Guru Granth Sahib Ang 199

ਸਾਧਸੰਗਿ ਮਿਲਿ ਦੁਇ ਕੁਲ ਸਾਧਿ ॥

Saadhhasang Mil Dhue Kul Saadhh ||

Joining the Saadh Sangat, the Company of the Holy, you shall be saved here and hereafter.

ਗਉੜੀ (ਮਃ ੫) (੧੬੬) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੯ ਪੰ. ੧੦
Raag Gauri Guru Arjan Dev


ਰਾਮ ਨਾਮ ਨਾਨਕ ਆਰਾਧਿ ॥੪॥੯੭॥੧੬੬॥

Raam Naam Naanak Aaraadhh ||4||97||166||

O Nanak, worship and adore the Name of the Lord. ||4||97||166||

ਗਉੜੀ (ਮਃ ੫) (੧੬੬) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੯ ਪੰ. ੧੦
Raag Gauri Guru Arjan Dev


Guru Granth Sahib Ang 199

ਗਉੜੀ ਮਹਲਾ ੫ ॥

Gourree Mehalaa 5 ||

Gauree, Fifth Mehl:

ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੯੯

ਗਰੀਬਾ ਉਪਰਿ ਜਿ ਖਿੰਜੈ ਦਾੜੀ ॥

Gareebaa Oupar J Khinjai Dhaarree ||

The bearded emperor who struck down the poor,

ਗਉੜੀ (ਮਃ ੫) (੧੬੭) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੯ ਪੰ. ੧੧
Raag Gauri Guru Arjan Dev


ਪਾਰਬ੍ਰਹਮਿ ਸਾ ਅਗਨਿ ਮਹਿ ਸਾੜੀ ॥੧॥

Paarabreham Saa Agan Mehi Saarree ||1||

Has been burnt in the fire by the Supreme Lord God. ||1||

ਗਉੜੀ (ਮਃ ੫) (੧੬੭) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੯ ਪੰ. ੧੧
Raag Gauri Guru Arjan Dev


Guru Granth Sahib Ang 199

ਪੂਰਾ ਨਿਆਉ ਕਰੇ ਕਰਤਾਰੁ ॥

Pooraa Niaao Karae Karathaar ||

The Creator administers true justice.

ਗਉੜੀ (ਮਃ ੫) (੧੬੭) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੯ ਪੰ. ੧੧
Raag Gauri Guru Arjan Dev


ਅਪੁਨੇ ਦਾਸ ਕਉ ਰਾਖਨਹਾਰੁ ॥੧॥ ਰਹਾਉ ॥

Apunae Dhaas Ko Raakhanehaar ||1|| Rehaao ||

He is the Saving Grace of His slaves. ||1||Pause||

ਗਉੜੀ (ਮਃ ੫) (੧੬੭) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੯ ਪੰ. ੧੨
Raag Gauri Guru Arjan Dev


Guru Granth Sahib Ang 199

ਆਦਿ ਜੁਗਾਦਿ ਪ੍ਰਗਟਿ ਪਰਤਾਪੁ ॥

Aadh Jugaadh Pragatt Parathaap ||

In the beginning, and throughout the ages, His glory is manifest.

ਗਉੜੀ (ਮਃ ੫) (੧੬੭) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੯ ਪੰ. ੧੨
Raag Gauri Guru Arjan Dev


ਨਿੰਦਕੁ ਮੁਆ ਉਪਜਿ ਵਡ ਤਾਪੁ ॥੨॥

Nindhak Muaa Oupaj Vadd Thaap ||2||

The slanderer died after contracting the deadly fever. ||2||

ਗਉੜੀ (ਮਃ ੫) (੧੬੭) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੯ ਪੰ. ੧੨
Raag Gauri Guru Arjan Dev


Guru Granth Sahib Ang 199

ਤਿਨਿ ਮਾਰਿਆ ਜਿ ਰਖੈ ਨ ਕੋਇ ॥

Thin Maariaa J Rakhai N Koe ||

He is killed, and no one can save him.

ਗਉੜੀ (ਮਃ ੫) (੧੬੭) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੯ ਪੰ. ੧੩
Raag Gauri Guru Arjan Dev


ਆਗੈ ਪਾਛੈ ਮੰਦੀ ਸੋਇ ॥੩॥

Aagai Paashhai Mandhee Soe ||3||

Here and hereafter, his reputation is evil. ||3||

ਗਉੜੀ (ਮਃ ੫) (੧੬੭) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੯ ਪੰ. ੧੩
Raag Gauri Guru Arjan Dev


Guru Granth Sahib Ang 199

ਅਪੁਨੇ ਦਾਸ ਰਾਖੈ ਕੰਠਿ ਲਾਇ ॥

Apunae Dhaas Raakhai Kanth Laae ||

The Lord hugs His slaves close in His Embrace.

ਗਉੜੀ (ਮਃ ੫) (੧੬੭) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੯ ਪੰ. ੧੩
Raag Gauri Guru Arjan Dev


ਸਰਣਿ ਨਾਨਕ ਹਰਿ ਨਾਮੁ ਧਿਆਇ ॥੪॥੯੮॥੧੬੭॥

Saran Naanak Har Naam Dhhiaae ||4||98||167||

Nanak seeks the Lord’s Sanctuary, and meditates on the Naam. ||4||98||167||

ਗਉੜੀ (ਮਃ ੫) (੧੬੭) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੯ ਪੰ. ੧੪
Raag Gauri Guru Arjan Dev


Guru Granth Sahib Ang 199

ਗਉੜੀ ਮਹਲਾ ੫ ॥

Gourree Mehalaa 5 ||

Gauree, Fifth Mehl:

ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੯੯

ਮਹਜਰੁ ਝੂਠਾ ਕੀਤੋਨੁ ਆਪਿ ॥

Mehajar Jhoothaa Keethon Aap ||

The memorandum was proven to be false by the Lord Himself.

ਗਉੜੀ (ਮਃ ੫) (੧੬੮) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੯ ਪੰ. ੧੪
Raag Gauri Guru Arjan Dev


ਪਾਪੀ ਕਉ ਲਾਗਾ ਸੰਤਾਪੁ ॥੧॥

Paapee Ko Laagaa Santhaap ||1||

The sinner is now suffering in despair. ||1||

ਗਉੜੀ (ਮਃ ੫) (੧੬੮) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੯ ਪੰ. ੧੫
Raag Gauri Guru Arjan Dev


Guru Granth Sahib Ang 199

ਜਿਸਹਿ ਸਹਾਈ ਗੋਬਿਦੁ ਮੇਰਾ ॥

Jisehi Sehaaee Gobidh Maeraa ||

Those who have my Lord of the Universe as their support

ਗਉੜੀ (ਮਃ ੫) (੧੬੮) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੯ ਪੰ. ੧੫
Raag Gauri Guru Arjan Dev


ਤਿਸੁ ਕਉ ਜਮੁ ਨਹੀ ਆਵੈ ਨੇਰਾ ॥੧॥ ਰਹਾਉ ॥

This Ko Jam Nehee Aavai Naeraa ||1|| Rehaao ||

– death does not even approach them. ||1||Pause||

ਗਉੜੀ (ਮਃ ੫) (੧੬੮) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੯ ਪੰ. ੧੫
Raag Gauri Guru Arjan Dev


Guru Granth Sahib Ang 199

ਸਾਚੀ ਦਰਗਹ ਬੋਲੈ ਕੂੜੁ ॥

Saachee Dharageh Bolai Koorr ||

In the True Court, they lie;

ਗਉੜੀ (ਮਃ ੫) (੧੬੮) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੯ ਪੰ. ੧੬
Raag Gauri Guru Arjan Dev


ਸਿਰੁ ਹਾਥ ਪਛੋੜੈ ਅੰਧਾ ਮੂੜੁ ॥੨॥

Sir Haathh Pashhorrai Andhhaa Moorr ||2||

The blind fools strike their own heads with their own hands. ||2||

ਗਉੜੀ (ਮਃ ੫) (੧੬੮) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੯ ਪੰ. ੧੬
Raag Gauri Guru Arjan Dev


Guru Granth Sahib Ang 199

ਰੋਗ ਬਿਆਪੇ ਕਰਦੇ ਪਾਪ ॥

Rog Biaapae Karadhae Paap ||

Sickness afflicts those who commit sins;

ਗਉੜੀ (ਮਃ ੫) (੧੬੮) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੯ ਪੰ. ੧੬
Raag Gauri Guru Arjan Dev


ਅਦਲੀ ਹੋਇ ਬੈਠਾ ਪ੍ਰਭੁ ਆਪਿ ॥੩॥

Adhalee Hoe Baithaa Prabh Aap ||3||

God Himself sits as the Judge. ||3||

ਗਉੜੀ (ਮਃ ੫) (੧੬੮) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੯ ਪੰ. ੧੭
Raag Gauri Guru Arjan Dev


Guru Granth Sahib Ang 199

ਅਪਨ ਕਮਾਇਐ ਆਪੇ ਬਾਧੇ ॥

Apan Kamaaeiai Aapae Baadhhae ||

By their own actions, they are bound and gagged.

ਗਉੜੀ (ਮਃ ੫) (੧੬੮) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੯ ਪੰ. ੧੭
Raag Gauri Guru Arjan Dev


ਦਰਬੁ ਗਇਆ ਸਭੁ ਜੀਅ ਕੈ ਸਾਥੈ ॥੪॥

Dharab Gaeiaa Sabh Jeea Kai Saathhai ||4||

All their wealth is gone, along with their lives. ||4||

ਗਉੜੀ (ਮਃ ੫) (੧੬੮) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੯ ਪੰ. ੧੭
Raag Gauri Guru Arjan Dev


Guru Granth Sahib Ang 199

ਨਾਨਕ ਸਰਨਿ ਪਰੇ ਦਰਬਾਰਿ ॥

Naanak Saran Parae Dharabaar ||

Nanak has taken to the Sanctuary of the Lord’s Court;

ਗਉੜੀ (ਮਃ ੫) (੧੬੮) ੫:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੯ ਪੰ. ੧੮
Raag Gauri Guru Arjan Dev


ਰਾਖੀ ਪੈਜ ਮੇਰੈ ਕਰਤਾਰਿ ॥੫॥੯੯॥੧੬੮॥

Raakhee Paij Maerai Karathaar ||5||99||168||

My Creator has preserved my honor. ||5||99||168||

ਗਉੜੀ (ਮਃ ੫) (੧੬੮) ੫:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੯ ਪੰ. ੧੮
Raag Gauri Guru Arjan Dev


Guru Granth Sahib Ang 199

ਗਉੜੀ ਮਹਲਾ ੫ ॥

Gourree Mehalaa 5 ||

Gauree, Fifth Mehl:

ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੯੯

ਜਨ ਕੀ ਧੂਰਿ ਮਨ ਮੀਠ ਖਟਾਨੀ ॥

Jan Kee Dhhoor Man Meeth Khattaanee ||

The dust of the feet of the humble beings is so sweet to my mind.

ਗਉੜੀ (ਮਃ ੫) (੧੬੯) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੯ ਪੰ. ੧੯
Raag Gauri Guru Arjan Dev


ਪੂਰਬਿ ਕਰਮਿ ਲਿਖਿਆ ਧੁਰਿ ਪ੍ਰਾਨੀ ॥੧॥ ਰਹਾਉ ॥

Poorab Karam Likhiaa Dhhur Praanee ||1|| Rehaao ||

The water of the Name of the Lord of the Universe is immaculate and pure.

ਗਉੜੀ (ਮਃ ੫) (੧੬੯) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੯ ਪੰ. ੧੯
Raag Gauri Guru Arjan Dev


Guru Granth Sahib Ang 199

Leave a Reply

Your email address will not be published. Required fields are marked *