Guru Granth Sahib Ang 198 – ਗੁਰੂ ਗ੍ਰੰਥ ਸਾਹਿਬ ਅੰਗ ੧੯੮
Guru Granth Sahib Ang 198
Guru Granth Sahib Ang 198
ਰੂਪਵੰਤੁ ਸੋ ਚਤੁਰੁ ਸਿਆਣਾ ॥
Roopavanth So Chathur Siaanaa ||
They alone are handsome, clever and wise,
ਗਉੜੀ (ਮਃ ੫) (੧੫੯) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੮ ਪੰ. ੧
Raag Gauri Guru Arjan Dev
ਜਿਨਿ ਜਨਿ ਮਾਨਿਆ ਪ੍ਰਭ ਕਾ ਭਾਣਾ ॥੨॥
Jin Jan Maaniaa Prabh Kaa Bhaanaa ||2||
Who surrender to the Will of God. ||2||
ਗਉੜੀ (ਮਃ ੫) (੧੫੯) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੮ ਪੰ. ੧
Raag Gauri Guru Arjan Dev
Guru Granth Sahib Ang 198
ਜਗ ਮਹਿ ਆਇਆ ਸੋ ਪਰਵਾਣੁ ॥
Jag Mehi Aaeiaa So Paravaan ||
Blessed is their coming into this world,
ਗਉੜੀ (ਮਃ ੫) (੧੫੯) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੮ ਪੰ. ੧
Raag Gauri Guru Arjan Dev
ਘਟਿ ਘਟਿ ਅਪਣਾ ਸੁਆਮੀ ਜਾਣੁ ॥੩॥
Ghatt Ghatt Apanaa Suaamee Jaan ||3||
If they recognize their Lord and Master in each and every heart. ||3||
ਗਉੜੀ (ਮਃ ੫) (੧੫੯) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੮ ਪੰ. ੨
Raag Gauri Guru Arjan Dev
Guru Granth Sahib Ang 198
ਕਹੁ ਨਾਨਕ ਜਾ ਕੇ ਪੂਰਨ ਭਾਗ ॥
Kahu Naanak Jaa Kae Pooran Bhaag ||
Says Nanak, their good fortune is perfect,
ਗਉੜੀ (ਮਃ ੫) (੧੫੯) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੮ ਪੰ. ੨
Raag Gauri Guru Arjan Dev
ਹਰਿ ਚਰਣੀ ਤਾ ਕਾ ਮਨੁ ਲਾਗ ॥੪॥੯੦॥੧੫੯॥
Har Charanee Thaa Kaa Man Laag ||4||90||159||
if they enshrine the Lord’s Feet within their minds. ||4||90||159||
ਗਉੜੀ (ਮਃ ੫) (੧੫੯) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੮ ਪੰ. ੨
Raag Gauri Guru Arjan Dev
Guru Granth Sahib Ang 198
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੯੮
ਹਰਿ ਕੇ ਦਾਸ ਸਿਉ ਸਾਕਤ ਨਹੀ ਸੰਗੁ ॥
Har Kae Dhaas Sio Saakath Nehee Sang ||
The Lord’s servant does not associate with the faithless cynic.
ਗਉੜੀ (ਮਃ ੫) (੧੬੦) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੮ ਪੰ. ੩
Raag Gauri Guru Arjan Dev
ਓਹੁ ਬਿਖਈ ਓਸੁ ਰਾਮ ਕੋ ਰੰਗੁ ॥੧॥ ਰਹਾਉ ॥
Ouhu Bikhee Ous Raam Ko Rang ||1|| Rehaao ||
One is in the clutches of vice, while the other is in love with the Lord. ||1||Pause||
ਗਉੜੀ (ਮਃ ੫) (੧੬੦) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੮ ਪੰ. ੩
Raag Gauri Guru Arjan Dev
Guru Granth Sahib Ang 198
ਮਨ ਅਸਵਾਰ ਜੈਸੇ ਤੁਰੀ ਸੀਗਾਰੀ ॥
Man Asavaar Jaisae Thuree Seegaaree ||
It would be like an imaginary rider on a decorated horse,
ਗਉੜੀ (ਮਃ ੫) (੧੬੦) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੮ ਪੰ. ੪
Raag Gauri Guru Arjan Dev
ਜਿਉ ਕਾਪੁਰਖੁ ਪੁਚਾਰੈ ਨਾਰੀ ॥੧॥
Jio Kaapurakh Puchaarai Naaree ||1||
Or a eunuch caressing a woman. ||1||
ਗਉੜੀ (ਮਃ ੫) (੧੬੦) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੮ ਪੰ. ੪
Raag Gauri Guru Arjan Dev
Guru Granth Sahib Ang 198
ਬੈਲ ਕਉ ਨੇਤ੍ਰਾ ਪਾਇ ਦੁਹਾਵੈ ॥
Bail Ko Naethraa Paae Dhuhaavai ||
It would be like tying up an ox and trying to milk it,
ਗਉੜੀ (ਮਃ ੫) (੧੬੦) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੮ ਪੰ. ੪
Raag Gauri Guru Arjan Dev
ਗਊ ਚਰਿ ਸਿੰਘ ਪਾਛੈ ਪਾਵੈ ॥੨॥
Goo Char Singh Paashhai Paavai ||2||
Or riding a cow to chase a tiger. ||2||
ਗਉੜੀ (ਮਃ ੫) (੧੬੦) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੮ ਪੰ. ੫
Raag Gauri Guru Arjan Dev
Guru Granth Sahib Ang 198
ਗਾਡਰ ਲੇ ਕਾਮਧੇਨੁ ਕਰਿ ਪੂਜੀ ॥
Gaaddar Lae Kaamadhhaen Kar Poojee ||
It would be like taking a sheep and worshipping it as the Elysian cow,
ਗਉੜੀ (ਮਃ ੫) (੧੬੦) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੮ ਪੰ. ੫
Raag Gauri Guru Arjan Dev
ਸਉਦੇ ਕਉ ਧਾਵੈ ਬਿਨੁ ਪੂੰਜੀ ॥੩॥
Soudhae Ko Dhhaavai Bin Poonjee ||3||
The giver of all blessings; it would be like going out shopping without any money. ||3||
ਗਉੜੀ (ਮਃ ੫) (੧੬੦) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੮ ਪੰ. ੫
Raag Gauri Guru Arjan Dev
Guru Granth Sahib Ang 198
ਨਾਨਕ ਰਾਮ ਨਾਮੁ ਜਪਿ ਚੀਤ ॥
Naanak Raam Naam Jap Cheeth ||
O Nanak, consciously meditate on the Lord’s Name.
ਗਉੜੀ (ਮਃ ੫) (੧੬੦) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੮ ਪੰ. ੬
Raag Gauri Guru Arjan Dev
ਸਿਮਰਿ ਸੁਆਮੀ ਹਰਿ ਸਾ ਮੀਤ ॥੪॥੯੧॥੧੬੦॥
Simar Suaamee Har Saa Meeth ||4||91||160||
Meditate in remembrance on the Lord Master, your Best Friend. ||4||91||160||
ਗਉੜੀ (ਮਃ ੫) (੧੬੦) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੮ ਪੰ. ੬
Raag Gauri Guru Arjan Dev
Guru Granth Sahib Ang 198
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੯੮
ਸਾ ਮਤਿ ਨਿਰਮਲ ਕਹੀਅਤ ਧੀਰ ॥
Saa Math Niramal Keheeath Dhheer ||
Pure and steady is that intellect,
ਗਉੜੀ (ਮਃ ੫) (੧੬੧) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੮ ਪੰ. ੭
Raag Gauri Guru Arjan Dev
ਰਾਮ ਰਸਾਇਣੁ ਪੀਵਤ ਬੀਰ ॥੧॥
Raam Rasaaein Peevath Beer ||1||
which drinks in the Lord’s sublime essence. ||1||
ਗਉੜੀ (ਮਃ ੫) (੧੬੧) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੮ ਪੰ. ੭
Raag Gauri Guru Arjan Dev
Guru Granth Sahib Ang 198
ਹਰਿ ਕੇ ਚਰਣ ਹਿਰਦੈ ਕਰਿ ਓਟ ॥
Har Kae Charan Hiradhai Kar Outt ||
Keep the Support of the Lord’s Feet in your heart,
ਗਉੜੀ (ਮਃ ੫) (੧੬੧) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੮ ਪੰ. ੭
Raag Gauri Guru Arjan Dev
ਜਨਮ ਮਰਣ ਤੇ ਹੋਵਤ ਛੋਟ ॥੧॥ ਰਹਾਉ ॥
Janam Maran Thae Hovath Shhott ||1|| Rehaao ||
And you shall be saved from the cycle of birth and death. ||1||Pause||
ਗਉੜੀ (ਮਃ ੫) (੧੬੧) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੮ ਪੰ. ੮
Raag Gauri Guru Arjan Dev
Guru Granth Sahib Ang 198
ਸੋ ਤਨੁ ਨਿਰਮਲੁ ਜਿਤੁ ਉਪਜੈ ਨ ਪਾਪੁ ॥
So Than Niramal Jith Oupajai N Paap ||
Pure is that body, in which sin does not arise.
ਗਉੜੀ (ਮਃ ੫) (੧੬੧) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੮ ਪੰ. ੮
Raag Gauri Guru Arjan Dev
ਰਾਮ ਰੰਗਿ ਨਿਰਮਲ ਪਰਤਾਪੁ ॥੨॥
Raam Rang Niramal Parathaap ||2||
In the Love of the Lord is pure glory. ||2||
ਗਉੜੀ (ਮਃ ੫) (੧੬੧) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੮ ਪੰ. ੮
Raag Gauri Guru Arjan Dev
Guru Granth Sahib Ang 198
ਸਾਧਸੰਗਿ ਮਿਟਿ ਜਾਤ ਬਿਕਾਰ ॥
Saadhhasang Mitt Jaath Bikaar ||
In the Saadh Sangat, the Company of the Holy, corruption is eradicated.
ਗਉੜੀ (ਮਃ ੫) (੧੬੧) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੮ ਪੰ. ੯
Raag Gauri Guru Arjan Dev
ਸਭ ਤੇ ਊਚ ਏਹੋ ਉਪਕਾਰ ॥੩॥
Sabh Thae Ooch Eaeho Oupakaar ||3||
This is the greatest blessing of all. ||3||
ਗਉੜੀ (ਮਃ ੫) (੧੬੧) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੮ ਪੰ. ੯
Raag Gauri Guru Arjan Dev
Guru Granth Sahib Ang 198
ਪ੍ਰੇਮ ਭਗਤਿ ਰਾਤੇ ਗੋਪਾਲ ॥
Praem Bhagath Raathae Gopaal ||
Imbued with loving devotional worship of the Sustainer of the Universe,
ਗਉੜੀ (ਮਃ ੫) (੧੬੧) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੮ ਪੰ. ੯
Raag Gauri Guru Arjan Dev
ਨਾਨਕ ਜਾਚੈ ਸਾਧ ਰਵਾਲ ॥੪॥੯੨॥੧੬੧॥
Naanak Jaachai Saadhh Ravaal ||4||92||161||
Nanak asks for the dust of the feet of the Holy. ||4||92||161||
ਗਉੜੀ (ਮਃ ੫) (੧੬੧) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੮ ਪੰ. ੧੦
Raag Gauri Guru Arjan Dev
Guru Granth Sahib Ang 198
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੯੮
ਐਸੀ ਪ੍ਰੀਤਿ ਗੋਵਿੰਦ ਸਿਉ ਲਾਗੀ ॥
Aisee Preeth Govindh Sio Laagee ||
Such is my love for the Lord of the Universe;
ਗਉੜੀ (ਮਃ ੫) (੧੬੨) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੮ ਪੰ. ੧੦
Raag Gauri Guru Arjan Dev
ਮੇਲਿ ਲਏ ਪੂਰਨ ਵਡਭਾਗੀ ॥੧॥ ਰਹਾਉ ॥
Mael Leae Pooran Vaddabhaagee ||1|| Rehaao ||
Through perfect good destiny, I have been united with Him. ||1||Pause||
ਗਉੜੀ (ਮਃ ੫) (੧੬੨) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੮ ਪੰ. ੧੧
Raag Gauri Guru Arjan Dev
Guru Granth Sahib Ang 198
ਭਰਤਾ ਪੇਖਿ ਬਿਗਸੈ ਜਿਉ ਨਾਰੀ ॥
Bharathaa Paekh Bigasai Jio Naaree ||
As the wife is delighted upon beholding her husband,
ਗਉੜੀ (ਮਃ ੫) (੧੬੨) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੮ ਪੰ. ੧੧
Raag Gauri Guru Arjan Dev
ਤਿਉ ਹਰਿ ਜਨੁ ਜੀਵੈ ਨਾਮੁ ਚਿਤਾਰੀ ॥੧॥
Thio Har Jan Jeevai Naam Chithaaree ||1||
So does the Lord’s humble servant live by chanting the Naam, the Name of the Lord. ||1||
ਗਉੜੀ (ਮਃ ੫) (੧੬੨) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੮ ਪੰ. ੧੧
Raag Gauri Guru Arjan Dev
Guru Granth Sahib Ang 198
ਪੂਤ ਪੇਖਿ ਜਿਉ ਜੀਵਤ ਮਾਤਾ ॥
Pooth Paekh Jio Jeevath Maathaa ||
As the mother is rejuvenated upon seeing her son,
ਗਉੜੀ (ਮਃ ੫) (੧੬੨) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੮ ਪੰ. ੧੨
Raag Gauri Guru Arjan Dev
ਓਤਿ ਪੋਤਿ ਜਨੁ ਹਰਿ ਸਿਉ ਰਾਤਾ ॥੨॥
Outh Poth Jan Har Sio Raathaa ||2||
Honor and intuitive awareness are acquired through the Name of the Lord God.
ਗਉੜੀ (ਮਃ ੫) (੧੬੨) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੮ ਪੰ. ੧੨
Raag Gauri Guru Arjan Dev
Guru Granth Sahib Ang 198
ਲੋਭੀ ਅਨਦੁ ਕਰੈ ਪੇਖਿ ਧਨਾ ॥
Lobhee Anadh Karai Paekh Dhhanaa ||
As the greedy man rejoices upon beholding his wealth,
ਗਉੜੀ (ਮਃ ੫) (੧੬੨) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੮ ਪੰ. ੧੨
Raag Gauri Guru Arjan Dev
ਜਨ ਚਰਨ ਕਮਲ ਸਿਉ ਲਾਗੋ ਮਨਾ ॥੩॥
Jan Charan Kamal Sio Laago Manaa ||3||
Within your heart, meditate on the His Lotus Feet.
ਗਉੜੀ (ਮਃ ੫) (੧੬੨) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੮ ਪੰ. ੧੩
Raag Gauri Guru Arjan Dev
Guru Granth Sahib Ang 198
ਬਿਸਰੁ ਨਹੀ ਇਕੁ ਤਿਲੁ ਦਾਤਾਰ ॥
Bisar Nehee Eik Thil Dhaathaar ||
May I never forget You, for even an instant, O Great Giver!
ਗਉੜੀ (ਮਃ ੫) (੧੬੨) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੮ ਪੰ. ੧੩
Raag Gauri Guru Arjan Dev
ਨਾਨਕ ਕੇ ਪ੍ਰਭ ਪ੍ਰਾਨ ਅਧਾਰ ॥੪॥੯੩॥੧੬੨॥
Naanak Kae Prabh Praan Adhhaar ||4||93||162||
Nanak’s God is the Support of his breath of life. ||4||93||162||
ਗਉੜੀ (ਮਃ ੫) (੧੬੨) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੮ ਪੰ. ੧੪
Raag Gauri Guru Arjan Dev
Guru Granth Sahib Ang 198
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੯੮
ਰਾਮ ਰਸਾਇਣਿ ਜੋ ਜਨ ਗੀਧੇ ॥
Raam Rasaaein Jo Jan Geedhhae ||
God Himself bestows peace and pleasure. ||1||Pause||
ਗਉੜੀ (ਮਃ ੫) (੧੬੩) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੮ ਪੰ. ੧੪
Raag Gauri Guru Arjan Dev
ਚਰਨ ਕਮਲ ਪ੍ਰੇਮ ਭਗਤੀ ਬੀਧੇ ॥੧॥ ਰਹਾਉ ॥
Charan Kamal Praem Bhagathee Beedhhae ||1|| Rehaao ||
Misfortune occurs where the Lord is not remembered in meditation.
ਗਉੜੀ (ਮਃ ੫) (੧੬੩) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੮ ਪੰ. ੧੪
Raag Gauri Guru Arjan Dev
Guru Granth Sahib Ang 198
ਆਨ ਰਸਾ ਦੀਸਹਿ ਸਭਿ ਛਾਰੁ ॥
Aan Rasaa Dheesehi Sabh Shhaar ||
All other pleasures look like ashes;
ਗਉੜੀ (ਮਃ ੫) (੧੬੩) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੮ ਪੰ. ੧੫
Raag Gauri Guru Arjan Dev
ਨਾਮ ਬਿਨਾ ਨਿਹਫਲ ਸੰਸਾਰ ॥੧॥
Naam Binaa Nihafal Sansaar ||1||
Without the Naam, the Name of the Lord, the world is fruitless. ||1||
ਗਉੜੀ (ਮਃ ੫) (੧੬੩) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੮ ਪੰ. ੧੫
Raag Gauri Guru Arjan Dev
Guru Granth Sahib Ang 198
ਅੰਧ ਕੂਪ ਤੇ ਕਾਢੇ ਆਪਿ ॥
Andhh Koop Thae Kaadtae Aap ||
He Himself rescues us from the deep dark well.
ਗਉੜੀ (ਮਃ ੫) (੧੬੩) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੮ ਪੰ. ੧੬
Raag Gauri Guru Arjan Dev
ਗੁਣ ਗੋਵਿੰਦ ਅਚਰਜ ਪਰਤਾਪ ॥੨॥
Gun Govindh Acharaj Parathaap ||2||
Wondrous and Glorious are the Praises of the Lord of the Universe. ||2||
ਗਉੜੀ (ਮਃ ੫) (੧੬੩) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੮ ਪੰ. ੧੬
Raag Gauri Guru Arjan Dev
Guru Granth Sahib Ang 198
ਵਣਿ ਤ੍ਰਿਣਿ ਤ੍ਰਿਭਵਣਿ ਪੂਰਨ ਗੋਪਾਲ ॥
Van Thrin Thribhavan Pooran Gopaal ||
In the woods and meadows, and throughout the three worlds, the Sustainer of the Universe is pervading.
ਗਉੜੀ (ਮਃ ੫) (੧੬੩) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੮ ਪੰ. ੧੬
Raag Gauri Guru Arjan Dev
ਬ੍ਰਹਮ ਪਸਾਰੁ ਜੀਅ ਸੰਗਿ ਦਇਆਲ ॥੩॥
Breham Pasaar Jeea Sang Dhaeiaal ||3||
The Expansive Lord God is Merciful to all beings. ||3||
ਗਉੜੀ (ਮਃ ੫) (੧੬੩) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੮ ਪੰ. ੧੭
Raag Gauri Guru Arjan Dev
Guru Granth Sahib Ang 198
ਕਹੁ ਨਾਨਕ ਸਾ ਕਥਨੀ ਸਾਰੁ ॥
Kahu Naanak Saa Kathhanee Saar ||
Says Nanak, that speech alone is excellent,
ਗਉੜੀ (ਮਃ ੫) (੧੬੩) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੮ ਪੰ. ੧੭
Raag Gauri Guru Arjan Dev
ਮਾਨਿ ਲੇਤੁ ਜਿਸੁ ਸਿਰਜਨਹਾਰੁ ॥੪॥੯੪॥੧੬੩॥
Maan Laeth Jis Sirajanehaar ||4||94||163||
Which is approved by the Creator Lord. ||4||94||163||
ਗਉੜੀ (ਮਃ ੫) (੧੬੩) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੮ ਪੰ. ੧੭
Raag Gauri Guru Arjan Dev
Guru Granth Sahib Ang 198
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੯੮
ਨਿਤਪ੍ਰਤਿ ਨਾਵਣੁ ਰਾਮ ਸਰਿ ਕੀਜੈ ॥
Nithaprath Naavan Raam Sar Keejai ||
Every day, take your bath in the Sacred Pool of the Lord.
ਗਉੜੀ (ਮਃ ੫) (੧੬੪) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੮ ਪੰ. ੧੮
Raag Gauri Guru Arjan Dev
ਝੋਲਿ ਮਹਾ ਰਸੁ ਹਰਿ ਅੰਮ੍ਰਿਤੁ ਪੀਜੈ ॥੧॥ ਰਹਾਉ ॥
Jhol Mehaa Ras Har Anmrith Peejai ||1|| Rehaao ||
Mix and drink in the most delicious, sublime Ambrosial Nectar of the Lord. ||1||Pause||
ਗਉੜੀ (ਮਃ ੫) (੧੬੪) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੮ ਪੰ. ੧੮
Raag Gauri Guru Arjan Dev
Guru Granth Sahib Ang 198
ਨਿਰਮਲ ਉਦਕੁ ਗੋਵਿੰਦ ਕਾ ਨਾਮ ॥
Niramal Oudhak Govindh Kaa Naam ||
The water of the Name of the Lord of the Universe is immaculate and pure.
ਗਉੜੀ (ਮਃ ੫) (੧੬੪) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੮ ਪੰ. ੧੯
Raag Gauri Guru Arjan Dev
ਮਜਨੁ ਕਰਤ ਪੂਰਨ ਸਭਿ ਕਾਮ ॥੧॥
Majan Karath Pooran Sabh Kaam ||1||
Take your cleansing bath in it, and all your affairs shall be resolved. ||1||
ਗਉੜੀ (ਮਃ ੫) (੧੬੪) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੮ ਪੰ. ੧੯
Raag Gauri Guru Arjan Dev
Guru Granth Sahib Ang 198