Guru Granth Sahib Ang 197 – ਗੁਰੂ ਗ੍ਰੰਥ ਸਾਹਿਬ ਅੰਗ ੧੯੭
Guru Granth Sahib Ang 197
Guru Granth Sahib Ang 197
ਸਗਲ ਦੂਖ ਕਾ ਹੋਇਆ ਨਾਸੁ ॥੨॥
Sagal Dhookh Kaa Hoeiaa Naas ||2||
All suffering comes to an end. ||2||
ਗਉੜੀ (ਮਃ ੫) (੧੫੪) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੭ ਪੰ. ੧
Raag Gauri Guru Arjan Dev
Guru Granth Sahib Ang 197
ਆਸਾ ਮਾਣੁ ਤਾਣੁ ਧਨੁ ਏਕ ॥
Aasaa Maan Thaan Dhhan Eaek ||
The One Lord is my hope, honor, power and wealth.
ਗਉੜੀ (ਮਃ ੫) (੧੫੪) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੭ ਪੰ. ੧
Raag Gauri Guru Arjan Dev
ਸਾਚੇ ਸਾਹ ਕੀ ਮਨ ਮਹਿ ਟੇਕ ॥੩॥
Saachae Saah Kee Man Mehi Ttaek ||3||
Within my mind is the Support of the True Banker. ||3||
ਗਉੜੀ (ਮਃ ੫) (੧੫੪) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੭ ਪੰ. ੧
Raag Gauri Guru Arjan Dev
Guru Granth Sahib Ang 197
ਮਹਾ ਗਰੀਬ ਜਨ ਸਾਧ ਅਨਾਥ ॥
Mehaa Gareeb Jan Saadhh Anaathh ||
I am the poorest and most helpless servant of the Holy.
ਗਉੜੀ (ਮਃ ੫) (੧੫੪) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੭ ਪੰ. ੨
Raag Gauri Guru Arjan Dev
ਨਾਨਕ ਪ੍ਰਭਿ ਰਾਖੇ ਦੇ ਹਾਥ ॥੪॥੮੫॥੧੫੪॥
Naanak Prabh Raakhae Dhae Haathh ||4||85||154||
O Nanak, giving me His Hand, God has protected me. ||4||85||154||
ਗਉੜੀ (ਮਃ ੫) (੧੫੪) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੭ ਪੰ. ੨
Raag Gauri Guru Arjan Dev
Guru Granth Sahib Ang 197
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੯੭
ਹਰਿ ਹਰਿ ਨਾਮਿ ਮਜਨੁ ਕਰਿ ਸੂਚੇ ॥
Har Har Naam Majan Kar Soochae ||
Taking my cleansing bath in the Name of the Lord, Har, Har, I have been purified.
ਗਉੜੀ (ਮਃ ੫) (੧੫੫) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੭ ਪੰ. ੩
Raag Gauri Guru Arjan Dev
ਕੋਟਿ ਗ੍ਰਹਣ ਪੁੰਨ ਫਲ ਮੂਚੇ ॥੧॥ ਰਹਾਉ ॥
Kott Grehan Punn Fal Moochae ||1|| Rehaao ||
Its reward surpasses the giving of charity at millions of solar eclipses. ||1||Pause||
ਗਉੜੀ (ਮਃ ੫) (੧੫੫) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੭ ਪੰ. ੩
Raag Gauri Guru Arjan Dev
Guru Granth Sahib Ang 197
ਹਰਿ ਕੇ ਚਰਣ ਰਿਦੇ ਮਹਿ ਬਸੇ ॥
Har Kae Charan Ridhae Mehi Basae ||
With the Lord’s Feet abiding in the heart,
ਗਉੜੀ (ਮਃ ੫) (੧੫੫) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੭ ਪੰ. ੩
Raag Gauri Guru Arjan Dev
ਜਨਮ ਜਨਮ ਕੇ ਕਿਲਵਿਖ ਨਸੇ ॥੧॥
Janam Janam Kae Kilavikh Nasae ||1||
The sinful mistakes of countless incarnations are removed. ||1||
ਗਉੜੀ (ਮਃ ੫) (੧੫੫) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੭ ਪੰ. ੪
Raag Gauri Guru Arjan Dev
Guru Granth Sahib Ang 197
ਸਾਧਸੰਗਿ ਕੀਰਤਨ ਫਲੁ ਪਾਇਆ ॥
Saadhhasang Keerathan Fal Paaeiaa ||
I have obtained the reward of the Kirtan of the Lord’s Praises, in the Saadh Sangat, the Company of the Holy.
ਗਉੜੀ (ਮਃ ੫) (੧੫੫) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੭ ਪੰ. ੪
Raag Gauri Guru Arjan Dev
ਜਮ ਕਾ ਮਾਰਗੁ ਦ੍ਰਿਸਟਿ ਨ ਆਇਆ ॥੨॥
Jam Kaa Maarag Dhrisatt N Aaeiaa ||2||
I no longer have to gaze upon the way of death. ||2||
ਗਉੜੀ (ਮਃ ੫) (੧੫੫) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੭ ਪੰ. ੫
Raag Gauri Guru Arjan Dev
Guru Granth Sahib Ang 197
ਮਨ ਬਚ ਕ੍ਰਮ ਗੋਵਿੰਦ ਅਧਾਰੁ ॥
Man Bach Kram Govindh Adhhaar ||
In thought, word and deed, seek the Support of the Lord of the Universe;
ਗਉੜੀ (ਮਃ ੫) (੧੫੫) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੭ ਪੰ. ੫
Raag Gauri Guru Arjan Dev
ਤਾ ਤੇ ਛੁਟਿਓ ਬਿਖੁ ਸੰਸਾਰੁ ॥੩॥
Thaa Thae Shhuttiou Bikh Sansaar ||3||
Thus you shall be saved from the poisonous world-ocean. ||3||
ਗਉੜੀ (ਮਃ ੫) (੧੫੫) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੭ ਪੰ. ੫
Raag Gauri Guru Arjan Dev
Guru Granth Sahib Ang 197
ਕਰਿ ਕਿਰਪਾ ਪ੍ਰਭਿ ਕੀਨੋ ਅਪਨਾ ॥
Kar Kirapaa Prabh Keeno Apanaa ||
Granting His Grace, God has made me His Own.
ਗਉੜੀ (ਮਃ ੫) (੧੫੫) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੭ ਪੰ. ੬
Raag Gauri Guru Arjan Dev
ਨਾਨਕ ਜਾਪੁ ਜਪੇ ਹਰਿ ਜਪਨਾ ॥੪॥੮੬॥੧੫੫॥
Naanak Jaap Japae Har Japanaa ||4||86||155||
Nanak chants and meditates on the Chant of the Lord’s Name. ||4||86||155||
ਗਉੜੀ (ਮਃ ੫) (੧੫੫) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੭ ਪੰ. ੬
Raag Gauri Guru Arjan Dev
Guru Granth Sahib Ang 197
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੯੭
ਪਉ ਸਰਣਾਈ ਜਿਨਿ ਹਰਿ ਜਾਤੇ ॥
Po Saranaaee Jin Har Jaathae ||
Seek the Sanctuary of those who have come to know the Lord.
ਗਉੜੀ (ਮਃ ੫) (੧੫੬) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੭ ਪੰ. ੭
Raag Gauri Guru Arjan Dev
ਮਨੁ ਤਨੁ ਸੀਤਲੁ ਚਰਣ ਹਰਿ ਰਾਤੇ ॥੧॥
Man Than Seethal Charan Har Raathae ||1||
Your mind and body shall become cool and peaceful, imbued with the Feet of the Lord. ||1||
ਗਉੜੀ (ਮਃ ੫) (੧੫੬) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੭ ਪੰ. ੭
Raag Gauri Guru Arjan Dev
Guru Granth Sahib Ang 197
ਭੈ ਭੰਜਨ ਪ੍ਰਭ ਮਨਿ ਨ ਬਸਾਹੀ ॥
Bhai Bhanjan Prabh Man N Basaahee ||
If God, the Destroyer of fear, does not dwell within your mind,
ਗਉੜੀ (ਮਃ ੫) (੧੫੬) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੭ ਪੰ. ੭
Raag Gauri Guru Arjan Dev
ਡਰਪਤ ਡਰਪਤ ਜਨਮ ਬਹੁਤੁ ਜਾਹੀ ॥੧॥ ਰਹਾਉ ॥
Ddarapath Ddarapath Janam Bahuth Jaahee ||1|| Rehaao ||
You shall spend countless incarnations in fear and dread. ||1||Pause||
ਗਉੜੀ (ਮਃ ੫) (੧੫੬) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੭ ਪੰ. ੮
Raag Gauri Guru Arjan Dev
Guru Granth Sahib Ang 197
ਜਾ ਕੈ ਰਿਦੈ ਬਸਿਓ ਹਰਿ ਨਾਮ ॥
Jaa Kai Ridhai Basiou Har Naam ||
But those who are intoxicated with vice shall find no home, no place of rest. ||2||
ਗਉੜੀ (ਮਃ ੫) (੧੫੬) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੭ ਪੰ. ੮
Raag Gauri Guru Arjan Dev
ਸਗਲ ਮਨੋਰਥ ਤਾ ਕੇ ਪੂਰਨ ਕਾਮ ॥੨॥
Sagal Manorathh Thaa Kae Pooran Kaam ||2||
Have all their desires and tasks fulfilled. ||2||
ਗਉੜੀ (ਮਃ ੫) (੧੫੬) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੭ ਪੰ. ੮
Raag Gauri Guru Arjan Dev
Guru Granth Sahib Ang 197
ਜਨਮੁ ਜਰਾ ਮਿਰਤੁ ਜਿਸੁ ਵਾਸਿ ॥
Janam Jaraa Mirath Jis Vaas ||
Birth, old age and death are in His Power,
ਗਉੜੀ (ਮਃ ੫) (੧੫੬) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੭ ਪੰ. ੯
Raag Gauri Guru Arjan Dev
ਸੋ ਸਮਰਥੁ ਸਿਮਰਿ ਸਾਸਿ ਗਿਰਾਸਿ ॥੩॥
So Samarathh Simar Saas Giraas ||3||
So remember that All-powerful Lord with each breath and morsel of food. ||3||
ਗਉੜੀ (ਮਃ ੫) (੧੫੬) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੭ ਪੰ. ੯
Raag Gauri Guru Arjan Dev
Guru Granth Sahib Ang 197
ਮੀਤੁ ਸਾਜਨੁ ਸਖਾ ਪ੍ਰਭੁ ਏਕ ॥
Meeth Saajan Sakhaa Prabh Eaek ||
The One God is my Intimate, Best Friend and Companion.
ਗਉੜੀ (ਮਃ ੫) (੧੫੬) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੭ ਪੰ. ੯
Raag Gauri Guru Arjan Dev
ਨਾਮੁ ਸੁਆਮੀ ਕਾ ਨਾਨਕ ਟੇਕ ॥੪॥੮੭॥੧੫੬॥
Naam Suaamee Kaa Naanak Ttaek ||4||87||156||
The Naam, the Name of my Lord and Master, is Nanak’s only Support. ||4||87||156||
ਗਉੜੀ (ਮਃ ੫) (੧੫੬) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੭ ਪੰ. ੧੦
Raag Gauri Guru Arjan Dev
Guru Granth Sahib Ang 197
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੯੭
ਬਾਹਰਿ ਰਾਖਿਓ ਰਿਦੈ ਸਮਾਲਿ ॥
Baahar Raakhiou Ridhai Samaal ||
When they are out and about, they keep Him enshrined in their hearts;
ਗਉੜੀ (ਮਃ ੫) (੧੫੭) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੭ ਪੰ. ੧੦
Raag Gauri Guru Arjan Dev
ਘਰਿ ਆਏ ਗੋਵਿੰਦੁ ਲੈ ਨਾਲਿ ॥੧॥
Ghar Aaeae Govindh Lai Naal ||1||
Returning home, the Lord of the Universe is still with them. ||1||
ਗਉੜੀ (ਮਃ ੫) (੧੫੭) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੭ ਪੰ. ੧੧
Raag Gauri Guru Arjan Dev
Guru Granth Sahib Ang 197
ਹਰਿ ਹਰਿ ਨਾਮੁ ਸੰਤਨ ਕੈ ਸੰਗਿ ॥
Har Har Naam Santhan Kai Sang ||
The Name of the Lord, Har, Har, is the Companion of His Saints.
ਗਉੜੀ (ਮਃ ੫) (੧੫੭) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੭ ਪੰ. ੧੧
Raag Gauri Guru Arjan Dev
ਮਨੁ ਤਨੁ ਰਾਤਾ ਰਾਮ ਕੈ ਰੰਗਿ ॥੧॥ ਰਹਾਉ ॥
Man Than Raathaa Raam Kai Rang ||1|| Rehaao ||
Their minds and bodies are imbued with the Love of the Lord. ||1||Pause||
ਗਉੜੀ (ਮਃ ੫) (੧੫੭) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੭ ਪੰ. ੧੧
Raag Gauri Guru Arjan Dev
Guru Granth Sahib Ang 197
ਗੁਰ ਪਰਸਾਦੀ ਸਾਗਰੁ ਤਰਿਆ ॥
Gur Parasaadhee Saagar Thariaa ||
In an instant, God saves us, and carries us across. ||2||
ਗਉੜੀ (ਮਃ ੫) (੧੫੭) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੭ ਪੰ. ੧੨
Raag Gauri Guru Arjan Dev
ਜਨਮ ਜਨਮ ਕੇ ਕਿਲਵਿਖ ਸਭਿ ਹਿਰਿਆ ॥੨॥
Janam Janam Kae Kilavikh Sabh Hiriaa ||2||
The sinful mistakes of countless incarnations are all washed away. ||2||
ਗਉੜੀ (ਮਃ ੫) (੧੫੭) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੭ ਪੰ. ੧੨
Raag Gauri Guru Arjan Dev
Guru Granth Sahib Ang 197
ਸੋਭਾ ਸੁਰਤਿ ਨਾਮਿ ਭਗਵੰਤੁ ॥
Sobhaa Surath Naam Bhagavanth ||
Honor and intuitive awareness are acquired through the Name of the Lord God.
ਗਉੜੀ (ਮਃ ੫) (੧੫੭) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੭ ਪੰ. ੧੩
Raag Gauri Guru Arjan Dev
ਪੂਰੇ ਗੁਰ ਕਾ ਨਿਰਮਲ ਮੰਤੁ ॥੩॥
Poorae Gur Kaa Niramal Manth ||3||
The Teachings of the Perfect Guru are immaculate and pure. ||3||
ਗਉੜੀ (ਮਃ ੫) (੧੫੭) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੭ ਪੰ. ੧੩
Raag Gauri Guru Arjan Dev
Guru Granth Sahib Ang 197
ਚਰਣ ਕਮਲ ਹਿਰਦੇ ਮਹਿ ਜਾਪੁ ॥
Charan Kamal Hiradhae Mehi Jaap ||
Within your heart, meditate on the His Lotus Feet.
ਗਉੜੀ (ਮਃ ੫) (੧੫੭) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੭ ਪੰ. ੧੩
Raag Gauri Guru Arjan Dev
ਨਾਨਕੁ ਪੇਖਿ ਜੀਵੈ ਪਰਤਾਪੁ ॥੪॥੮੮॥੧੫੭॥
Naanak Paekh Jeevai Parathaap ||4||88||157||
Nanak lives by beholding the Lord’s Expansive Power. ||4||88||157||
ਗਉੜੀ (ਮਃ ੫) (੧੫੭) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੭ ਪੰ. ੧੪
Raag Gauri Guru Arjan Dev
Guru Granth Sahib Ang 197
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੯੭
ਧੰਨੁ ਇਹੁ ਥਾਨੁ ਗੋਵਿੰਦ ਗੁਣ ਗਾਏ ॥
Dhhann Eihu Thhaan Govindh Gun Gaaeae ||
Blessed is this place, where the Glorious Praises of the Lord of the Universe are sung.
ਗਉੜੀ (ਮਃ ੫) (੧੫੮) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੭ ਪੰ. ੧੪
Raag Gauri Guru Arjan Dev
ਕੁਸਲ ਖੇਮ ਪ੍ਰਭਿ ਆਪਿ ਬਸਾਏ ॥੧॥ ਰਹਾਉ ॥
Kusal Khaem Prabh Aap Basaaeae ||1|| Rehaao ||
God Himself bestows peace and pleasure. ||1||Pause||
ਗਉੜੀ (ਮਃ ੫) (੧੫੮) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੭ ਪੰ. ੧੫
Raag Gauri Guru Arjan Dev
Guru Granth Sahib Ang 197
ਬਿਪਤਿ ਤਹਾ ਜਹਾ ਹਰਿ ਸਿਮਰਨੁ ਨਾਹੀ ॥
Bipath Thehaa Jehaa Har Simaran Naahee ||
Misfortune occurs where the Lord is not remembered in meditation.
ਗਉੜੀ (ਮਃ ੫) (੧੫੮) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੭ ਪੰ. ੧੫
Raag Gauri Guru Arjan Dev
ਕੋਟਿ ਅਨੰਦ ਜਹ ਹਰਿ ਗੁਨ ਗਾਹੀ ॥੧॥
Kott Anandh Jeh Har Gun Gaahee ||1||
There are millions of joys where the Glorious Praises of the Lord are sung. ||1||
ਗਉੜੀ (ਮਃ ੫) (੧੫੮) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੭ ਪੰ. ੧੫
Raag Gauri Guru Arjan Dev
Guru Granth Sahib Ang 197
ਹਰਿ ਬਿਸਰਿਐ ਦੁਖ ਰੋਗ ਘਨੇਰੇ ॥
Har Bisariai Dhukh Rog Ghanaerae ||
Forgetting the Lord, all sorts of pains and diseases come.
ਗਉੜੀ (ਮਃ ੫) (੧੫੮) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੭ ਪੰ. ੧੬
Raag Gauri Guru Arjan Dev
ਪ੍ਰਭ ਸੇਵਾ ਜਮੁ ਲਗੈ ਨ ਨੇਰੇ ॥੨॥
Prabh Saevaa Jam Lagai N Naerae ||2||
Serving God, the Messenger of Death will not even approach you. ||2||
ਗਉੜੀ (ਮਃ ੫) (੧੫੮) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੭ ਪੰ. ੧੬
Raag Gauri Guru Arjan Dev
Guru Granth Sahib Ang 197
ਸੋ ਵਡਭਾਗੀ ਨਿਹਚਲ ਥਾਨੁ ॥
So Vaddabhaagee Nihachal Thhaan ||
Very blessed, stable and sublime is that place,
ਗਉੜੀ (ਮਃ ੫) (੧੫੮) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੭ ਪੰ. ੧੬
Raag Gauri Guru Arjan Dev
ਜਹ ਜਪੀਐ ਪ੍ਰਭ ਕੇਵਲ ਨਾਮੁ ॥੩॥
Jeh Japeeai Prabh Kaeval Naam ||3||
Where the Name of God alone is chanted. ||3||
ਗਉੜੀ (ਮਃ ੫) (੧੫੮) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੭ ਪੰ. ੧੭
Raag Gauri Guru Arjan Dev
Guru Granth Sahib Ang 197
ਜਹ ਜਾਈਐ ਤਹ ਨਾਲਿ ਮੇਰਾ ਸੁਆਮੀ ॥
Jeh Jaaeeai Theh Naal Maeraa Suaamee ||
Wherever I go, my Lord and Master is with me.
ਗਉੜੀ (ਮਃ ੫) (੧੫੮) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੭ ਪੰ. ੧੭
Raag Gauri Guru Arjan Dev
ਨਾਨਕ ਕਉ ਮਿਲਿਆ ਅੰਤਰਜਾਮੀ ॥੪॥੮੯॥੧੫੮॥
Naanak Ko Miliaa Antharajaamee ||4||89||158||
Nanak has met the Inner-knower, the Searcher of hearts. ||4||89||158||
ਗਉੜੀ (ਮਃ ੫) (੧੫੮) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੭ ਪੰ. ੧੭
Raag Gauri Guru Arjan Dev
Guru Granth Sahib Ang 197
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੯੭
ਜੋ ਪ੍ਰਾਣੀ ਗੋਵਿੰਦੁ ਧਿਆਵੈ ॥
Jo Praanee Govindh Dhhiaavai ||
That mortal who meditates on the Lord of the Universe,
ਗਉੜੀ (ਮਃ ੫) (੧੫੯) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੭ ਪੰ. ੧੮
Raag Gauri Guru Arjan Dev
ਪੜਿਆ ਅਣਪੜਿਆ ਪਰਮ ਗਤਿ ਪਾਵੈ ॥੧॥
Parriaa Anaparriaa Param Gath Paavai ||1||
Whether educated or uneducated, obtains the state of supreme dignity. ||1||
ਗਉੜੀ (ਮਃ ੫) (੧੫੯) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੭ ਪੰ. ੧੮
Raag Gauri Guru Arjan Dev
Guru Granth Sahib Ang 197
ਸਾਧੂ ਸੰਗਿ ਸਿਮਰਿ ਗੋਪਾਲ ॥
Saadhhoo Sang Simar Gopaal ||
In the Saadh Sangat, the Company of the Holy, meditate on the Lord of the World.
ਗਉੜੀ (ਮਃ ੫) (੧੫੯) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੭ ਪੰ. ੧੯
Raag Gauri Guru Arjan Dev
ਬਿਨੁ ਨਾਵੈ ਝੂਠਾ ਧਨੁ ਮਾਲੁ ॥੧॥ ਰਹਾਉ ॥
Bin Naavai Jhoothaa Dhhan Maal ||1|| Rehaao ||
Without the Name, wealth and property are false. ||1||Pause||
ਗਉੜੀ (ਮਃ ੫) (੧੫੯) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੭ ਪੰ. ੧੯
Raag Gauri Guru Arjan Dev
Guru Granth Sahib Ang 197