Guru Granth Sahib Ang 192 – ਗੁਰੂ ਗ੍ਰੰਥ ਸਾਹਿਬ ਅੰਗ ੧੯੨
Guru Granth Sahib Ang 192
Guru Granth Sahib Ang 192
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੯੨
ਗੁਰ ਕਾ ਸਬਦੁ ਰਾਖੁ ਮਨ ਮਾਹਿ ॥
Gur Kaa Sabadh Raakh Man Maahi ||
Coming and going ceases, and all comforts are obtained. ||1||
ਗਉੜੀ (ਮਃ ੫) (੧੩੦) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੨ ਪੰ. ੧
Raag Gauri Guru Arjan Dev
ਨਾਮੁ ਸਿਮਰਿ ਚਿੰਤਾ ਸਭ ਜਾਹਿ ॥੧॥
Naam Simar Chinthaa Sabh Jaahi ||1||
Meditating in remembrance on the Naam, the Name of the Lord, all anxiety is removed. ||1||
ਗਉੜੀ (ਮਃ ੫) (੧੩੦) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੨ ਪੰ. ੧
Raag Gauri Guru Arjan Dev
Guru Granth Sahib Ang 192
ਬਿਨੁ ਭਗਵੰਤ ਨਾਹੀ ਅਨ ਕੋਇ ॥
Bin Bhagavanth Naahee An Koe ||
Without the Lord God, there is no one else at all.
ਗਉੜੀ (ਮਃ ੫) (੧੩੦) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੨ ਪੰ. ੧
Raag Gauri Guru Arjan Dev
ਮਾਰੈ ਰਾਖੈ ਏਕੋ ਸੋਇ ॥੧॥ ਰਹਾਉ ॥
Maarai Raakhai Eaeko Soe ||1|| Rehaao ||
He alone preserves and destroys. ||1||Pause||
ਗਉੜੀ (ਮਃ ੫) (੧੩੦) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੨ ਪੰ. ੨
Raag Gauri Guru Arjan Dev
Guru Granth Sahib Ang 192
ਗੁਰ ਕੇ ਚਰਣ ਰਿਦੈ ਉਰਿ ਧਾਰਿ ॥
Gur Kae Charan Ridhai Our Dhhaar ||
The Guru has carried me across the ocean of fire. ||2||
ਗਉੜੀ (ਮਃ ੫) (੧੩੦) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੨ ਪੰ. ੨
Raag Gauri Guru Arjan Dev
ਅਗਨਿ ਸਾਗਰੁ ਜਪਿ ਉਤਰਹਿ ਪਾਰਿ ॥੨॥
Agan Saagar Jap Outharehi Paar ||2||
Meditate on Him and cross over the ocean of fire. ||2||
ਗਉੜੀ (ਮਃ ੫) (੧੩੦) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੨ ਪੰ. ੨
Raag Gauri Guru Arjan Dev
Guru Granth Sahib Ang 192
ਗੁਰ ਮੂਰਤਿ ਸਿਉ ਲਾਇ ਧਿਆਨੁ ॥
Gur Moorath Sio Laae Dhhiaan ||
I was cut off from the Lord for countless incarnations, and now the Guru united me with Him again. ||3||
ਗਉੜੀ (ਮਃ ੫) (੧੩੦) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੨ ਪੰ. ੩
Raag Gauri Guru Arjan Dev
ਈਹਾ ਊਹਾ ਪਾਵਹਿ ਮਾਨੁ ॥੩॥
Eehaa Oohaa Paavehi Maan ||3||
Here and hereafter, you shall be honored. ||3||
ਗਉੜੀ (ਮਃ ੫) (੧੩੦) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੨ ਪੰ. ੩
Raag Gauri Guru Arjan Dev
Guru Granth Sahib Ang 192
ਸਗਲ ਤਿਆਗਿ ਗੁਰ ਸਰਣੀ ਆਇਆ ॥
Sagal Thiaag Gur Saranee Aaeiaa ||
Meeting Him, I have been saved. ||4||56||125||
ਗਉੜੀ (ਮਃ ੫) (੧੩੦) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੨ ਪੰ. ੩
Raag Gauri Guru Arjan Dev
ਮਿਟੇ ਅੰਦੇਸੇ ਨਾਨਕ ਸੁਖੁ ਪਾਇਆ ॥੪॥੬੧॥੧੩੦॥
Mittae Andhaesae Naanak Sukh Paaeiaa ||4||61||130||
My anxieties are over – O Nanak, I have found peace. ||4||61||130||
ਗਉੜੀ (ਮਃ ੫) (੧੩੦) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੨ ਪੰ. ੪
Raag Gauri Guru Arjan Dev
Guru Granth Sahib Ang 192
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੯੨
ਜਿਸੁ ਸਿਮਰਤ ਦੂਖੁ ਸਭੁ ਜਾਇ ॥
Jis Simarath Dhookh Sabh Jaae ||
Remembering Him in meditation, all pains are gone.
ਗਉੜੀ (ਮਃ ੫) (੧੩੧) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੨ ਪੰ. ੫
Raag Gauri Guru Arjan Dev
ਨਾਮੁ ਰਤਨੁ ਵਸੈ ਮਨਿ ਆਇ ॥੧॥
Naam Rathan Vasai Man Aae ||1||
The jewel of the Naam, the Name of the Lord, comes to dwell in the mind. ||1||
ਗਉੜੀ (ਮਃ ੫) (੧੩੧) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੨ ਪੰ. ੫
Raag Gauri Guru Arjan Dev
Guru Granth Sahib Ang 192
ਜਪਿ ਮਨ ਮੇਰੇ ਗੋਵਿੰਦ ਕੀ ਬਾਣੀ ॥
Jap Man Maerae Govindh Kee Baanee ||
O my mind, chant the Bani, the Hymns of the Lord of the Universe.
ਗਉੜੀ (ਮਃ ੫) (੧੩੧) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੨ ਪੰ. ੫
Raag Gauri Guru Arjan Dev
ਸਾਧੂ ਜਨ ਰਾਮੁ ਰਸਨ ਵਖਾਣੀ ॥੧॥ ਰਹਾਉ ॥
Saadhhoo Jan Raam Rasan Vakhaanee ||1|| Rehaao ||
Renounce your arrogant pride, and end the cycle of birth and death.
ਗਉੜੀ (ਮਃ ੫) (੧੩੧) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੨ ਪੰ. ੬
Raag Gauri Guru Arjan Dev
Guru Granth Sahib Ang 192
ਇਕਸੁ ਬਿਨੁ ਨਾਹੀ ਦੂਜਾ ਕੋਇ ॥
Eikas Bin Naahee Dhoojaa Koe ||
Without the One Lord, there is no other at all.
ਗਉੜੀ (ਮਃ ੫) (੧੩੧) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੨ ਪੰ. ੬
Raag Gauri Guru Arjan Dev
ਜਾ ਕੀ ਦ੍ਰਿਸਟਿ ਸਦਾ ਸੁਖੁ ਹੋਇ ॥੨॥
Jaa Kee Dhrisatt Sadhaa Sukh Hoe ||2||
By His Glance of Grace, eternal peace is obtained. ||2||
ਗਉੜੀ (ਮਃ ੫) (੧੩੧) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੨ ਪੰ. ੬
Raag Gauri Guru Arjan Dev
Guru Granth Sahib Ang 192
ਸਾਜਨੁ ਮੀਤੁ ਸਖਾ ਕਰਿ ਏਕੁ ॥
Saajan Meeth Sakhaa Kar Eaek ||
Make the One Lord your friend, intimate and companion.
ਗਉੜੀ (ਮਃ ੫) (੧੩੧) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੨ ਪੰ. ੭
Raag Gauri Guru Arjan Dev
ਹਰਿ ਹਰਿ ਅਖਰ ਮਨ ਮਹਿ ਲੇਖੁ ॥੩॥
Har Har Akhar Man Mehi Laekh ||3||
Write in your mind the Word of the Lord, Har, Har. ||3||
ਗਉੜੀ (ਮਃ ੫) (੧੩੧) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੨ ਪੰ. ੭
Raag Gauri Guru Arjan Dev
Guru Granth Sahib Ang 192
ਰਵਿ ਰਹਿਆ ਸਰਬਤ ਸੁਆਮੀ ॥
Rav Rehiaa Sarabath Suaamee ||
The Lord Master is totally pervading everywhere.
ਗਉੜੀ (ਮਃ ੫) (੧੩੧) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੨ ਪੰ. ੭
Raag Gauri Guru Arjan Dev
ਗੁਣ ਗਾਵੈ ਨਾਨਕੁ ਅੰਤਰਜਾਮੀ ॥੪॥੬੨॥੧੩੧॥
Gun Gaavai Naanak Antharajaamee ||4||62||131||
Nanak sings the Praises of the Inner-knower, the Searcher of hearts. ||4||62||131||
ਗਉੜੀ (ਮਃ ੫) (੧੩੧) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੨ ਪੰ. ੮
Raag Gauri Guru Arjan Dev
Guru Granth Sahib Ang 192
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੯੨
ਭੈ ਮਹਿ ਰਚਿਓ ਸਭੁ ਸੰਸਾਰਾ ॥
Bhai Mehi Rachiou Sabh Sansaaraa ||
The whole world is engrossed in fear.
ਗਉੜੀ (ਮਃ ੫) (੧੩੨) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੨ ਪੰ. ੮
Raag Gauri Guru Arjan Dev
ਤਿਸੁ ਭਉ ਨਾਹੀ ਜਿਸੁ ਨਾਮੁ ਅਧਾਰਾ ॥੧॥
This Bho Naahee Jis Naam Adhhaaraa ||1||
Those who have the Naam, the Name of the Lord, as their Support, feel no fear. ||1||
ਗਉੜੀ (ਮਃ ੫) (੧੩੨) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੨ ਪੰ. ੯
Raag Gauri Guru Arjan Dev
Guru Granth Sahib Ang 192
ਭਉ ਨ ਵਿਆਪੈ ਤੇਰੀ ਸਰਣਾ ॥
Bho N Viaapai Thaeree Saranaa ||
Fear does not affect those who take to Your Sanctuary.
ਗਉੜੀ (ਮਃ ੫) (੧੩੨) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੨ ਪੰ. ੯
Raag Gauri Guru Arjan Dev
ਜੋ ਤੁਧੁ ਭਾਵੈ ਸੋਈ ਕਰਣਾ ॥੧॥ ਰਹਾਉ ॥
Jo Thudhh Bhaavai Soee Karanaa ||1|| Rehaao ||
You do whatever You please. ||1||Pause||
ਗਉੜੀ (ਮਃ ੫) (੧੩੨) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੨ ਪੰ. ੯
Raag Gauri Guru Arjan Dev
Guru Granth Sahib Ang 192
ਸੋਗ ਹਰਖ ਮਹਿ ਆਵਣ ਜਾਣਾ ॥
Sog Harakh Mehi Aavan Jaanaa ||
In pleasure and in pain, the world is coming and going in reincarnation.
ਗਉੜੀ (ਮਃ ੫) (੧੩੨) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੨ ਪੰ. ੧੦
Raag Gauri Guru Arjan Dev
ਤਿਨਿ ਸੁਖੁ ਪਾਇਆ ਜੋ ਪ੍ਰਭ ਭਾਣਾ ॥੨॥
Thin Sukh Paaeiaa Jo Prabh Bhaanaa ||2||
Those who are pleasing to God, find peace. ||2||
ਗਉੜੀ (ਮਃ ੫) (੧੩੨) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੨ ਪੰ. ੧੦
Raag Gauri Guru Arjan Dev
Guru Granth Sahib Ang 192
ਅਗਨਿ ਸਾਗਰੁ ਮਹਾ ਵਿਆਪੈ ਮਾਇਆ ॥
Agan Saagar Mehaa Viaapai Maaeiaa ||
Maya pervades the awesome ocean of fire.
ਗਉੜੀ (ਮਃ ੫) (੧੩੨) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੨ ਪੰ. ੧੦
Raag Gauri Guru Arjan Dev
ਸੇ ਸੀਤਲ ਜਿਨ ਸਤਿਗੁਰੁ ਪਾਇਆ ॥੩॥
Sae Seethal Jin Sathigur Paaeiaa ||3||
Those who have found the True Guru are calm and cool. ||3||
ਗਉੜੀ (ਮਃ ੫) (੧੩੨) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੨ ਪੰ. ੧੧
Raag Gauri Guru Arjan Dev
Guru Granth Sahib Ang 192
ਰਾਖਿ ਲੇਇ ਪ੍ਰਭੁ ਰਾਖਨਹਾਰਾ ॥
Raakh Laee Prabh Raakhanehaaraa ||
Please preserve me, O God, O Great Preserver!
ਗਉੜੀ (ਮਃ ੫) (੧੩੨) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੨ ਪੰ. ੧੧
Raag Gauri Guru Arjan Dev
ਕਹੁ ਨਾਨਕ ਕਿਆ ਜੰਤ ਵਿਚਾਰਾ ॥੪॥੬੩॥੧੩੨॥
Kahu Naanak Kiaa Janth Vichaaraa ||4||63||132||
Says Nanak, what a helpless creature I am! ||4||63||132||
ਗਉੜੀ (ਮਃ ੫) (੧੩੨) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੨ ਪੰ. ੧੨
Raag Gauri Guru Arjan Dev
Guru Granth Sahib Ang 192
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੯੨
ਤੁਮਰੀ ਕ੍ਰਿਪਾ ਤੇ ਜਪੀਐ ਨਾਉ ॥
Thumaree Kirapaa Thae Japeeai Naao ||
By Your Grace, I chant Your Name.
ਗਉੜੀ (ਮਃ ੫) (੧੩੩) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੨ ਪੰ. ੧੨
Raag Gauri Guru Arjan Dev
ਤੁਮਰੀ ਕ੍ਰਿਪਾ ਤੇ ਦਰਗਹ ਥਾਉ ॥੧॥
Thumaree Kirapaa Thae Dharageh Thhaao ||1||
By Your Grace, I obtain a seat in Your Court. ||1||
ਗਉੜੀ (ਮਃ ੫) (੧੩੩) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੨ ਪੰ. ੧੩
Raag Gauri Guru Arjan Dev
Guru Granth Sahib Ang 192
ਤੁਝ ਬਿਨੁ ਪਾਰਬ੍ਰਹਮ ਨਹੀ ਕੋਇ ॥
Thujh Bin Paarabreham Nehee Koe ||
Without You, O Supreme Lord God, there is no one.
ਗਉੜੀ (ਮਃ ੫) (੧੩੩) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੨ ਪੰ. ੧੩
Raag Gauri Guru Arjan Dev
ਤੁਮਰੀ ਕ੍ਰਿਪਾ ਤੇ ਸਦਾ ਸੁਖੁ ਹੋਇ ॥੧॥ ਰਹਾਉ ॥
Thumaree Kirapaa Thae Sadhaa Sukh Hoe ||1|| Rehaao ||
By Your Grace, everlasting peace is obtained. ||1||Pause||
ਗਉੜੀ (ਮਃ ੫) (੧੩੩) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੨ ਪੰ. ੧੩
Raag Gauri Guru Arjan Dev
Guru Granth Sahib Ang 192
ਤੁਮ ਮਨਿ ਵਸੇ ਤਉ ਦੂਖੁ ਨ ਲਾਗੈ ॥
Thum Man Vasae Tho Dhookh N Laagai ||
If You abide in the mind, we do not suffer in sorrow.
ਗਉੜੀ (ਮਃ ੫) (੧੩੩) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੨ ਪੰ. ੧੪
Raag Gauri Guru Arjan Dev
ਤੁਮਰੀ ਕ੍ਰਿਪਾ ਤੇ ਭ੍ਰਮੁ ਭਉ ਭਾਗੈ ॥੨॥
Thumaree Kirapaa Thae Bhram Bho Bhaagai ||2||
By Your Grace, doubt and fear run away. ||2||
ਗਉੜੀ (ਮਃ ੫) (੧੩੩) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੨ ਪੰ. ੧੪
Raag Gauri Guru Arjan Dev
Guru Granth Sahib Ang 192
ਪਾਰਬ੍ਰਹਮ ਅਪਰੰਪਰ ਸੁਆਮੀ ॥
Paarabreham Aparanpar Suaamee ||
O Supreme Lord God, Infinite Lord and Master,
ਗਉੜੀ (ਮਃ ੫) (੧੩੩) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੨ ਪੰ. ੧੪
Raag Gauri Guru Arjan Dev
ਸਗਲ ਘਟਾ ਕੇ ਅੰਤਰਜਾਮੀ ॥੩॥
Sagal Ghattaa Kae Antharajaamee ||3||
You are the Inner-knower, the Searcher of all hearts. ||3||
ਗਉੜੀ (ਮਃ ੫) (੧੩੩) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੨ ਪੰ. ੧੫
Raag Gauri Guru Arjan Dev
Guru Granth Sahib Ang 192
ਕਰਉ ਅਰਦਾਸਿ ਅਪਨੇ ਸਤਿਗੁਰ ਪਾਸਿ ॥
Karo Aradhaas Apanae Sathigur Paas ||
I offer this prayer to the True Guru:
ਗਉੜੀ (ਮਃ ੫) (੧੩੩) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੨ ਪੰ. ੧੫
Raag Gauri Guru Arjan Dev
ਨਾਨਕ ਨਾਮੁ ਮਿਲੈ ਸਚੁ ਰਾਸਿ ॥੪॥੬੪॥੧੩੩॥
Naanak Naam Milai Sach Raas ||4||64||133||
O Nanak, may I be blessed with the treasure of the True Name. ||4||64||133||
ਗਉੜੀ (ਮਃ ੫) (੧੩੩) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੨ ਪੰ. ੧੫
Raag Gauri Guru Arjan Dev
Guru Granth Sahib Ang 192
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੯੨
ਕਣ ਬਿਨਾ ਜੈਸੇ ਥੋਥਰ ਤੁਖਾ ॥
Kan Binaa Jaisae Thhothhar Thukhaa ||
As the husk is empty without the grain,
ਗਉੜੀ (ਮਃ ੫) (੧੩੪) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੨ ਪੰ. ੧੬
Raag Gauri Guru Arjan Dev
ਨਾਮ ਬਿਹੂਨ ਸੂਨੇ ਸੇ ਮੁਖਾ ॥੧॥
Naam Bihoon Soonae Sae Mukhaa ||1||
So is the mouth empty without the Naam, the Name of the Lord. ||1||
ਗਉੜੀ (ਮਃ ੫) (੧੩੪) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੨ ਪੰ. ੧੬
Raag Gauri Guru Arjan Dev
Guru Granth Sahib Ang 192
ਹਰਿ ਹਰਿ ਨਾਮੁ ਜਪਹੁ ਨਿਤ ਪ੍ਰਾਣੀ ॥
Har Har Naam Japahu Nith Praanee ||
O mortal, chant continually the Name of the Lord, Har, Har.
ਗਉੜੀ (ਮਃ ੫) (੧੩੪) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੨ ਪੰ. ੧੭
Raag Gauri Guru Arjan Dev
ਨਾਮ ਬਿਹੂਨ ਧ੍ਰਿਗੁ ਦੇਹ ਬਿਗਾਨੀ ॥੧॥ ਰਹਾਉ ॥
Naam Bihoon Dhhrig Dhaeh Bigaanee ||1|| Rehaao ||
Without the Naam, cursed is the body, which shall be taken back by Death. ||1||Pause||
ਗਉੜੀ (ਮਃ ੫) (੧੩੪) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੨ ਪੰ. ੧੭
Raag Gauri Guru Arjan Dev
Guru Granth Sahib Ang 192
ਨਾਮ ਬਿਨਾ ਨਾਹੀ ਮੁਖਿ ਭਾਗੁ ॥
Naam Binaa Naahee Mukh Bhaag ||
When my tongue chants the Name of the Lord, Har, Haree. ||2||
ਗਉੜੀ (ਮਃ ੫) (੧੩੪) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੨ ਪੰ. ੧੮
Raag Gauri Guru Arjan Dev
ਭਰਤ ਬਿਹੂਨ ਕਹਾ ਸੋਹਾਗੁ ॥੨॥
Bharath Bihoon Kehaa Sohaag ||2||
Without the Husband, where is the marriage? ||2||
ਗਉੜੀ (ਮਃ ੫) (੧੩੪) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੨ ਪੰ. ੧੮
Raag Gauri Guru Arjan Dev
Guru Granth Sahib Ang 192
ਨਾਮੁ ਬਿਸਾਰਿ ਲਗੈ ਅਨ ਸੁਆਇ ॥
Naam Bisaar Lagai An Suaae ||
Forgetting the Naam, and attached to other tastes,
ਗਉੜੀ (ਮਃ ੫) (੧੩੪) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੨ ਪੰ. ੧੮
Raag Gauri Guru Arjan Dev
ਤਾ ਕੀ ਆਸ ਨ ਪੂਜੈ ਕਾਇ ॥੩॥
Thaa Kee Aas N Poojai Kaae ||3||
No desires are fulfilled. ||3||
ਗਉੜੀ (ਮਃ ੫) (੧੩੪) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੨ ਪੰ. ੧੯
Raag Gauri Guru Arjan Dev
Guru Granth Sahib Ang 192
ਕਰਿ ਕਿਰਪਾ ਪ੍ਰਭ ਅਪਨੀ ਦਾਤਿ ॥
Kar Kirapaa Prabh Apanee Dhaath ||
O God, grant Your Grace, and give me this gift.
ਗਉੜੀ (ਮਃ ੫) (੧੩੪) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੨ ਪੰ. ੧੯
Raag Gauri Guru Arjan Dev
ਨਾਨਕ ਨਾਮੁ ਜਪੈ ਦਿਨ ਰਾਤਿ ॥੪॥੬੫॥੧੩੪॥
Naanak Naam Japai Dhin Raath ||4||65||134||
Please, let Nanak chant Your Name, day and night. ||4||65||134||
ਗਉੜੀ (ਮਃ ੫) (੧੩੪) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੨ ਪੰ. ੧੯
Raag Gauri Guru Arjan Dev
Guru Granth Sahib Ang 192