Guru Granth Sahib Ang 191 – ਗੁਰੂ ਗ੍ਰੰਥ ਸਾਹਿਬ ਅੰਗ ੧੯੧
Guru Granth Sahib Ang 191
Guru Granth Sahib Ang 191
ਕਲਿ ਕਲੇਸ ਗੁਰ ਸਬਦਿ ਨਿਵਾਰੇ ॥
Kal Kalaes Gur Sabadh Nivaarae ||
With my feet, I walk on the Path of my Lord and Master. ||1||
ਗਉੜੀ (ਮਃ ੫) (੧੨੫) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੧ ਪੰ. ੧
Raag Gauri Guru Arjan Dev
ਆਵਣ ਜਾਣ ਰਹੇ ਸੁਖ ਸਾਰੇ ॥੧॥
Aavan Jaan Rehae Sukh Saarae ||1||
Coming and going ceases, and all comforts are obtained. ||1||
ਗਉੜੀ (ਮਃ ੫) (੧੨੫) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੧ ਪੰ. ੧
Raag Gauri Guru Arjan Dev
Guru Granth Sahib Ang 191
ਭੈ ਬਿਨਸੇ ਨਿਰਭਉ ਹਰਿ ਧਿਆਇਆ ॥
Bhai Binasae Nirabho Har Dhhiaaeiaa ||
Fear is dispelled, meditating on the Fearless Lord.
ਗਉੜੀ (ਮਃ ੫) (੧੨੫) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੧ ਪੰ. ੧
Raag Gauri Guru Arjan Dev
ਸਾਧਸੰਗਿ ਹਰਿ ਕੇ ਗੁਣ ਗਾਇਆ ॥੧॥ ਰਹਾਉ ॥
Saadhhasang Har Kae Gun Gaaeiaa ||1|| Rehaao ||
In the Saadh Sangat, the Company of the Holy, I chant the Glorious Praises of the Lord. ||1||Pause||
ਗਉੜੀ (ਮਃ ੫) (੧੨੫) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੧ ਪੰ. ੨
Raag Gauri Guru Arjan Dev
Guru Granth Sahib Ang 191
ਚਰਨ ਕਵਲ ਰਿਦ ਅੰਤਰਿ ਧਾਰੇ ॥
Charan Kaval Ridh Anthar Dhhaarae ||
I have enshrined the Lotus Feet of the Lord within my heart.
ਗਉੜੀ (ਮਃ ੫) (੧੨੫) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੧ ਪੰ. ੨
Raag Gauri Guru Arjan Dev
ਅਗਨਿ ਸਾਗਰ ਗੁਰਿ ਪਾਰਿ ਉਤਾਰੇ ॥੨॥
Agan Saagar Gur Paar Outhaarae ||2||
The Guru has carried me across the ocean of fire. ||2||
ਗਉੜੀ (ਮਃ ੫) (੧੨੫) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੧ ਪੰ. ੨
Raag Gauri Guru Arjan Dev
Guru Granth Sahib Ang 191
ਬੂਡਤ ਜਾਤ ਪੂਰੈ ਗੁਰਿ ਕਾਢੇ ॥
Booddath Jaath Poorai Gur Kaadtae ||
I was sinking down, and the Perfect Guru pulled me out.
ਗਉੜੀ (ਮਃ ੫) (੧੨੫) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੧ ਪੰ. ੩
Raag Gauri Guru Arjan Dev
ਜਨਮ ਜਨਮ ਕੇ ਟੂਟੇ ਗਾਢੇ ॥੩॥
Janam Janam Kae Ttoottae Gaadtae ||3||
I was cut off from the Lord for countless incarnations, and now the Guru united me with Him again. ||3||
ਗਉੜੀ (ਮਃ ੫) (੧੨੫) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੧ ਪੰ. ੩
Raag Gauri Guru Arjan Dev
Guru Granth Sahib Ang 191
ਕਹੁ ਨਾਨਕ ਤਿਸੁ ਗੁਰ ਬਲਿਹਾਰੀ ॥
Kahu Naanak This Gur Balihaaree ||
Says Nanak, I am a sacrifice to the Guru;
ਗਉੜੀ (ਮਃ ੫) (੧੨੫) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੧ ਪੰ. ੩
Raag Gauri Guru Arjan Dev
ਜਿਸੁ ਭੇਟਤ ਗਤਿ ਭਈ ਹਮਾਰੀ ॥੪॥੫੬॥੧੨੫॥
Jis Bhaettath Gath Bhee Hamaaree ||4||56||125||
Meeting Him, I have been saved. ||4||56||125||
ਗਉੜੀ (ਮਃ ੫) (੧੨੫) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੧ ਪੰ. ੪
Raag Gauri Guru Arjan Dev
Guru Granth Sahib Ang 191
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੯੧
ਸਾਧਸੰਗਿ ਤਾ ਕੀ ਸਰਨੀ ਪਰਹੁ ॥
Saadhhasang Thaa Kee Saranee Parahu ||
In the Saadh Sangat, the Company of the Holy, seek His Sanctuary.
ਗਉੜੀ (ਮਃ ੫) (੧੨੬) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੧ ਪੰ. ੪
Raag Gauri Guru Arjan Dev
ਮਨੁ ਤਨੁ ਅਪਨਾ ਆਗੈ ਧਰਹੁ ॥੧॥
Man Than Apanaa Aagai Dhharahu ||1||
Place your mind and body in offering before Him. ||1||
ਗਉੜੀ (ਮਃ ੫) (੧੨੬) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੧ ਪੰ. ੫
Raag Gauri Guru Arjan Dev
Guru Granth Sahib Ang 191
ਅੰਮ੍ਰਿਤ ਨਾਮੁ ਪੀਵਹੁ ਮੇਰੇ ਭਾਈ ॥
Anmrith Naam Peevahu Maerae Bhaaee ||
Drink in the Ambrosial Nectar of the Name, O my Siblings of Destiny.
ਗਉੜੀ (ਮਃ ੫) (੧੨੬) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੧ ਪੰ. ੫
Raag Gauri Guru Arjan Dev
ਸਿਮਰਿ ਸਿਮਰਿ ਸਭ ਤਪਤਿ ਬੁਝਾਈ ॥੧॥ ਰਹਾਉ ॥
Simar Simar Sabh Thapath Bujhaaee ||1|| Rehaao ||
Meditating, meditating in remembrance on the Lord, the fire of desire is totally quenched. ||1||Pause||
ਗਉੜੀ (ਮਃ ੫) (੧੨੬) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੧ ਪੰ. ੫
Raag Gauri Guru Arjan Dev
Guru Granth Sahib Ang 191
ਤਜਿ ਅਭਿਮਾਨੁ ਜਨਮ ਮਰਣੁ ਨਿਵਾਰਹੁ ॥
Thaj Abhimaan Janam Maran Nivaarahu ||
Renounce your arrogant pride, and end the cycle of birth and death.
ਗਉੜੀ (ਮਃ ੫) (੧੨੬) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੧ ਪੰ. ੬
Raag Gauri Guru Arjan Dev
ਹਰਿ ਕੇ ਦਾਸ ਕੇ ਚਰਣ ਨਮਸਕਾਰਹੁ ॥੨॥
Har Kae Dhaas Kae Charan Namasakaarahu ||2||
Working for the Lord, His humble servants look beautiful.
ਗਉੜੀ (ਮਃ ੫) (੧੨੬) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੧ ਪੰ. ੬
Raag Gauri Guru Arjan Dev
Guru Granth Sahib Ang 191
ਸਾਸਿ ਸਾਸਿ ਪ੍ਰਭੁ ਮਨਹਿ ਸਮਾਲੇ ॥
Saas Saas Prabh Manehi Samaalae ||
Remember God in your mind, with each and every breath.
ਗਉੜੀ (ਮਃ ੫) (੧੨੬) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੧ ਪੰ. ੭
Raag Gauri Guru Arjan Dev
ਸੋ ਧਨੁ ਸੰਚਹੁ ਜੋ ਚਾਲੈ ਨਾਲੇ ॥੩॥
So Dhhan Sanchahu Jo Chaalai Naalae ||3||
Gather only that wealth, which shall go with you. ||3||
ਗਉੜੀ (ਮਃ ੫) (੧੨੬) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੧ ਪੰ. ੭
Raag Gauri Guru Arjan Dev
Guru Granth Sahib Ang 191
ਤਿਸਹਿ ਪਰਾਪਤਿ ਜਿਸੁ ਮਸਤਕਿ ਭਾਗੁ ॥
Thisehi Paraapath Jis Masathak Bhaag ||
He alone obtains it, upon whose forehead such destiny is written.
ਗਉੜੀ (ਮਃ ੫) (੧੨੬) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੧ ਪੰ. ੭
Raag Gauri Guru Arjan Dev
ਕਹੁ ਨਾਨਕ ਤਾ ਕੀ ਚਰਣੀ ਲਾਗੁ ॥੪॥੫੭॥੧੨੬॥
Kahu Naanak Thaa Kee Charanee Laag ||4||57||126||
Says Nanak, fall at the Feet of that Lord. ||4||57||126||
ਗਉੜੀ (ਮਃ ੫) (੧੨੬) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੧ ਪੰ. ੮
Raag Gauri Guru Arjan Dev
Guru Granth Sahib Ang 191
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੯੧
ਸੂਕੇ ਹਰੇ ਕੀਏ ਖਿਨ ਮਾਹੇ ॥
Sookae Harae Keeeae Khin Maahae ||
The dried branches are made green again in an instant.
ਗਉੜੀ (ਮਃ ੫) (੧੨੭) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੧ ਪੰ. ੮
Raag Gauri Guru Arjan Dev
ਅੰਮ੍ਰਿਤ ਦ੍ਰਿਸਟਿ ਸੰਚਿ ਜੀਵਾਏ ॥੧॥
Anmrith Dhrisatt Sanch Jeevaaeae ||1||
His Ambrosial Glance irrigates and revives them. ||1||
ਗਉੜੀ (ਮਃ ੫) (੧੨੭) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੧ ਪੰ. ੯
Raag Gauri Guru Arjan Dev
Guru Granth Sahib Ang 191
ਕਾਟੇ ਕਸਟ ਪੂਰੇ ਗੁਰਦੇਵ ॥
Kaattae Kasatt Poorae Guradhaev ||
The Perfect Divine Guru has removed my sorrow.
ਗਉੜੀ (ਮਃ ੫) (੧੨੭) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੧ ਪੰ. ੯
Raag Gauri Guru Arjan Dev
ਸੇਵਕ ਕਉ ਦੀਨੀ ਅਪੁਨੀ ਸੇਵ ॥੧॥ ਰਹਾਉ ॥
Saevak Ko Dheenee Apunee Saev ||1|| Rehaao ||
He blesses His servant with His service. ||1||Pause||
ਗਉੜੀ (ਮਃ ੫) (੧੨੭) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੧ ਪੰ. ੯
Raag Gauri Guru Arjan Dev
Guru Granth Sahib Ang 191
ਮਿਟਿ ਗਈ ਚਿੰਤ ਪੁਨੀ ਮਨ ਆਸਾ ॥
Mitt Gee Chinth Punee Man Aasaa ||
Anxiety is removed, and the desires of the mind are fulfilled,
ਗਉੜੀ (ਮਃ ੫) (੧੨੭) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੧ ਪੰ. ੧੦
Raag Gauri Guru Arjan Dev
ਕਰੀ ਦਇਆ ਸਤਿਗੁਰਿ ਗੁਣਤਾਸਾ ॥੨॥
Karee Dhaeiaa Sathigur Gunathaasaa ||2||
When the True Guru, the Treasure of Excellence, shows His Kindness. ||2||
ਗਉੜੀ (ਮਃ ੫) (੧੨੭) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੧ ਪੰ. ੧੦
Raag Gauri Guru Arjan Dev
Guru Granth Sahib Ang 191
ਦੁਖ ਨਾਠੇ ਸੁਖ ਆਇ ਸਮਾਏ ॥
Dhukh Naathae Sukh Aae Samaaeae ||
Pain is driven far away, and peace comes in its place;
ਗਉੜੀ (ਮਃ ੫) (੧੨੭) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੧ ਪੰ. ੧੦
Raag Gauri Guru Arjan Dev
ਢੀਲ ਨ ਪਰੀ ਜਾ ਗੁਰਿ ਫੁਰਮਾਏ ॥੩॥
Dteel N Paree Jaa Gur Furamaaeae ||3||
There is no delay, when the Guru gives the Order. ||3||
ਗਉੜੀ (ਮਃ ੫) (੧੨੭) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੧ ਪੰ. ੧੧
Raag Gauri Guru Arjan Dev
Guru Granth Sahib Ang 191
ਇਛ ਪੁਨੀ ਪੂਰੇ ਗੁਰ ਮਿਲੇ ॥
Eishh Punee Poorae Gur Milae ||
Desires are fulfilled, when one meets the True Guru;
ਗਉੜੀ (ਮਃ ੫) (੧੨੭) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੧ ਪੰ. ੧੧
Raag Gauri Guru Arjan Dev
ਨਾਨਕ ਤੇ ਜਨ ਸੁਫਲ ਫਲੇ ॥੪॥੫੮॥੧੨੭॥
Naanak Thae Jan Sufal Falae ||4||58||127||
O Nanak, His humble servant is fruitful and prosperous. ||4||58||127||
ਗਉੜੀ (ਮਃ ੫) (੧੨੭) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੧ ਪੰ. ੧੧
Raag Gauri Guru Arjan Dev
Guru Granth Sahib Ang 191
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੯੧
ਤਾਪ ਗਏ ਪਾਈ ਪ੍ਰਭਿ ਸਾਂਤਿ ॥
Thaap Geae Paaee Prabh Saanth ||
The fever has departed; God has showered us with peace and tranquility.
ਗਉੜੀ (ਮਃ ੫) (੧੨੮) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੧ ਪੰ. ੧੨
Raag Gauri Guru Arjan Dev
ਸੀਤਲ ਭਏ ਕੀਨੀ ਪ੍ਰਭ ਦਾਤਿ ॥੧॥
Seethal Bheae Keenee Prabh Dhaath ||1||
A cooling peace prevails; God has granted this gift. ||1||
ਗਉੜੀ (ਮਃ ੫) (੧੨੮) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੧ ਪੰ. ੧੨
Raag Gauri Guru Arjan Dev
Guru Granth Sahib Ang 191
ਪ੍ਰਭ ਕਿਰਪਾ ਤੇ ਭਏ ਸੁਹੇਲੇ ॥
Prabh Kirapaa Thae Bheae Suhaelae ||
Your face shall be radiant in the Court of the Lord. ||1||Pause||
ਗਉੜੀ (ਮਃ ੫) (੧੨੮) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੧ ਪੰ. ੧੩
Raag Gauri Guru Arjan Dev
ਜਨਮ ਜਨਮ ਕੇ ਬਿਛੁਰੇ ਮੇਲੇ ॥੧॥ ਰਹਾਉ ॥
Janam Janam Kae Bishhurae Maelae ||1|| Rehaao ||
Separated from Him for countless incarnations, we are now reunited with Him. ||1||Pause||
ਗਉੜੀ (ਮਃ ੫) (੧੨੮) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੧ ਪੰ. ੧੩
Raag Gauri Guru Arjan Dev
Guru Granth Sahib Ang 191
ਸਿਮਰਤ ਸਿਮਰਤ ਪ੍ਰਭ ਕਾ ਨਾਉ ॥
Simarath Simarath Prabh Kaa Naao ||
Your pains, enemies and bad luck shall be destroyed. ||2||
ਗਉੜੀ (ਮਃ ੫) (੧੨੮) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੧ ਪੰ. ੧੩
Raag Gauri Guru Arjan Dev
ਸਗਲ ਰੋਗ ਕਾ ਬਿਨਸਿਆ ਥਾਉ ॥੨॥
Sagal Rog Kaa Binasiaa Thhaao ||2||
The dwelling of all disease is destroyed. ||2||
ਗਉੜੀ (ਮਃ ੫) (੧੨੮) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੧ ਪੰ. ੧੪
Raag Gauri Guru Arjan Dev
Guru Granth Sahib Ang 191
ਸਹਜਿ ਸੁਭਾਇ ਬੋਲੈ ਹਰਿ ਬਾਣੀ ॥
Sehaj Subhaae Bolai Har Baanee ||
O Siblings of Destiny, all beings shall be kind to you. ||3||
ਗਉੜੀ (ਮਃ ੫) (੧੨੮) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੧ ਪੰ. ੧੪
Raag Gauri Guru Arjan Dev
ਆਠ ਪਹਰ ਪ੍ਰਭ ਸਿਮਰਹੁ ਪ੍ਰਾਣੀ ॥੩॥
Aath Pehar Prabh Simarahu Praanee ||3||
Twenty-four hours a day, O mortal, meditate on God. ||3||
ਗਉੜੀ (ਮਃ ੫) (੧੨੮) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੧ ਪੰ. ੧੪
Raag Gauri Guru Arjan Dev
Guru Granth Sahib Ang 191
ਦੂਖੁ ਦਰਦੁ ਜਮੁ ਨੇੜਿ ਨ ਆਵੈ ॥
Dhookh Dharadh Jam Naerr N Aavai ||
Pain, suffering and the Messenger of Death do not even approach that one,
ਗਉੜੀ (ਮਃ ੫) (੧੨੮) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੧ ਪੰ. ੧੫
Raag Gauri Guru Arjan Dev
ਕਹੁ ਨਾਨਕ ਜੋ ਹਰਿ ਗੁਨ ਗਾਵੈ ॥੪॥੫੯॥੧੨੮॥
Kahu Naanak Jo Har Gun Gaavai ||4||59||128||
Says Nanak, who sings the Glorious Praises of the Lord. ||4||59||128||
ਗਉੜੀ (ਮਃ ੫) (੧੨੮) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੧ ਪੰ. ੧੫
Raag Gauri Guru Arjan Dev
Guru Granth Sahib Ang 191
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੯੧
ਭਲੇ ਦਿਨਸ ਭਲੇ ਸੰਜੋਗ ॥
Bhalae Dhinas Bhalae Sanjog ||
Auspicious is the day, and auspicious is the chance,
ਗਉੜੀ (ਮਃ ੫) (੧੨੯) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੧ ਪੰ. ੧੬
Raag Gauri Guru Arjan Dev
ਜਿਤੁ ਭੇਟੇ ਪਾਰਬ੍ਰਹਮ ਨਿਰਜੋਗ ॥੧॥
Jith Bhaettae Paarabreham Nirajog ||1||
Which brought me to the Supreme Lord God, the Unjoined, Unlimited One. ||1||
ਗਉੜੀ (ਮਃ ੫) (੧੨੯) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੧ ਪੰ. ੧੬
Raag Gauri Guru Arjan Dev
Guru Granth Sahib Ang 191
ਓਹ ਬੇਲਾ ਕਉ ਹਉ ਬਲਿ ਜਾਉ ॥
Ouh Baelaa Ko Ho Bal Jaao ||
I am a sacrifice to that time,
ਗਉੜੀ (ਮਃ ੫) (੧੨੯) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੧ ਪੰ. ੧੬
Raag Gauri Guru Arjan Dev
ਜਿਤੁ ਮੇਰਾ ਮਨੁ ਜਪੈ ਹਰਿ ਨਾਉ ॥੧॥ ਰਹਾਉ ॥
Jith Maeraa Man Japai Har Naao ||1|| Rehaao ||
When my mind chants the Name of the Lord. ||1||Pause||
ਗਉੜੀ (ਮਃ ੫) (੧੨੯) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੧ ਪੰ. ੧੭
Raag Gauri Guru Arjan Dev
Guru Granth Sahib Ang 191
ਸਫਲ ਮੂਰਤੁ ਸਫਲ ਓਹ ਘਰੀ ॥
Safal Moorath Safal Ouh Gharee ||
Blessed is that moment, and blessed is that time,
ਗਉੜੀ (ਮਃ ੫) (੧੨੯) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੧ ਪੰ. ੧੭
Raag Gauri Guru Arjan Dev
ਜਿਤੁ ਰਸਨਾ ਉਚਰੈ ਹਰਿ ਹਰੀ ॥੨॥
Jith Rasanaa Oucharai Har Haree ||2||
When my tongue chants the Name of the Lord, Har, Haree. ||2||
ਗਉੜੀ (ਮਃ ੫) (੧੨੯) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੧ ਪੰ. ੧੭
Raag Gauri Guru Arjan Dev
Guru Granth Sahib Ang 191
ਸਫਲੁ ਓਹੁ ਮਾਥਾ ਸੰਤ ਨਮਸਕਾਰਸਿ ॥
Safal Ouhu Maathhaa Santh Namasakaaras ||
Blessed is that forehead, which bows in humility to the Saints.
ਗਉੜੀ (ਮਃ ੫) (੧੨੯) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੧ ਪੰ. ੧੮
Raag Gauri Guru Arjan Dev
ਚਰਣ ਪੁਨੀਤ ਚਲਹਿ ਹਰਿ ਮਾਰਗਿ ॥੩॥
Charan Puneeth Chalehi Har Maarag ||3||
Says Nanak, those unto whom the Lord becomes Merciful,
ਗਉੜੀ (ਮਃ ੫) (੧੨੯) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੧ ਪੰ. ੧੮
Raag Gauri Guru Arjan Dev
Guru Granth Sahib Ang 191
ਕਹੁ ਨਾਨਕ ਭਲਾ ਮੇਰਾ ਕਰਮ ॥
Kahu Naanak Bhalaa Maeraa Karam ||
Says Nanak, auspicious is my karma,
ਗਉੜੀ (ਮਃ ੫) (੧੨੯) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੧ ਪੰ. ੧੯
Raag Gauri Guru Arjan Dev
ਜਿਤੁ ਭੇਟੇ ਸਾਧੂ ਕੇ ਚਰਨ ॥੪॥੬੦॥੧੨੯॥
Jith Bhaettae Saadhhoo Kae Charan ||4||60||129||
Which has led me to touch the Feet of the Holy. ||4||60||129||
ਗਉੜੀ (ਮਃ ੫) (੧੨੯) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੧ ਪੰ. ੧੯
Raag Gauri Guru Arjan Dev
Guru Granth Sahib Ang 191