Guru Granth Sahib Ang 190 – ਗੁਰੂ ਗ੍ਰੰਥ ਸਾਹਿਬ ਅੰਗ ੧੯੦
Guru Granth Sahib Ang 190
Guru Granth Sahib Ang 190
ਚਰਨ ਠਾਕੁਰ ਕੈ ਮਾਰਗਿ ਧਾਵਉ ॥੧॥
Charan Thaakur Kai Maarag Dhhaavo ||1||
With my feet, I walk on the Path of my Lord and Master. ||1||
ਗਉੜੀ (ਮਃ ੫) (੧੨੦) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੦ ਪੰ. ੧
Raag Gauri Guru Arjan Dev
Guru Granth Sahib Ang 190
ਭਲੋ ਸਮੋ ਸਿਮਰਨ ਕੀ ਬਰੀਆ ॥
Bhalo Samo Simaran Kee Bareeaa ||
It is a good time, when I remember Him in meditation.
ਗਉੜੀ (ਮਃ ੫) (੧੨੦) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੦ ਪੰ. ੧
Raag Gauri Guru Arjan Dev
ਸਿਮਰਤ ਨਾਮੁ ਭੈ ਪਾਰਿ ਉਤਰੀਆ ॥੧॥ ਰਹਾਉ ॥
Simarath Naam Bhai Paar Outhareeaa ||1|| Rehaao ||
Meditating on the Naam, the Name of the Lord, I cross over the terrifying world-ocean. ||1||Pause||
ਗਉੜੀ (ਮਃ ੫) (੧੨੦) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੦ ਪੰ. ੧
Raag Gauri Guru Arjan Dev
Guru Granth Sahib Ang 190
ਨੇਤ੍ਰ ਸੰਤਨ ਕਾ ਦਰਸਨੁ ਪੇਖੁ ॥
Naethr Santhan Kaa Dharasan Paekh ||
With your eyes, behold the Blessed Vision of the Saints.
ਗਉੜੀ (ਮਃ ੫) (੧੨੦) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੦ ਪੰ. ੨
Raag Gauri Guru Arjan Dev
ਪ੍ਰਭ ਅਵਿਨਾਸੀ ਮਨ ਮਹਿ ਲੇਖੁ ॥੨॥
Prabh Avinaasee Man Mehi Laekh ||2||
Record the Immortal Lord God within your mind. ||2||
ਗਉੜੀ (ਮਃ ੫) (੧੨੦) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੦ ਪੰ. ੨
Raag Gauri Guru Arjan Dev
Guru Granth Sahib Ang 190
ਸੁਣਿ ਕੀਰਤਨੁ ਸਾਧ ਪਹਿ ਜਾਇ ॥
Sun Keerathan Saadhh Pehi Jaae ||
Listen to the Kirtan of His Praises, at the Feet of the Holy.
ਗਉੜੀ (ਮਃ ੫) (੧੨੦) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੦ ਪੰ. ੨
Raag Gauri Guru Arjan Dev
ਜਨਮ ਮਰਣ ਕੀ ਤ੍ਰਾਸ ਮਿਟਾਇ ॥੩॥
Janam Maran Kee Thraas Mittaae ||3||
Your fears of birth and death shall depart. ||3||
ਗਉੜੀ (ਮਃ ੫) (੧੨੦) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੦ ਪੰ. ੩
Raag Gauri Guru Arjan Dev
Guru Granth Sahib Ang 190
ਚਰਣ ਕਮਲ ਠਾਕੁਰ ਉਰਿ ਧਾਰਿ ॥
Charan Kamal Thaakur Our Dhhaar ||
Enshrine the Lotus Feet of your Lord and Master within your heart.
ਗਉੜੀ (ਮਃ ੫) (੧੨੦) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੦ ਪੰ. ੩
Raag Gauri Guru Arjan Dev
ਦੁਲਭ ਦੇਹ ਨਾਨਕ ਨਿਸਤਾਰਿ ॥੪॥੫੧॥੧੨੦॥
Dhulabh Dhaeh Naanak Nisathaar ||4||51||120||
Thus this human life, so difficult to obtain, shall be redeemed. ||4||51||120||
ਗਉੜੀ (ਮਃ ੫) (੧੨੦) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੦ ਪੰ. ੩
Raag Gauri Guru Arjan Dev
Guru Granth Sahib Ang 190
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੯੦
ਜਾ ਕਉ ਅਪਨੀ ਕਿਰਪਾ ਧਾਰੈ ॥
Jaa Ko Apanee Kirapaa Dhhaarai ||
Those, upon whom the Lord Himself showers His Mercy,
ਗਉੜੀ (ਮਃ ੫) (੧੨੧) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੦ ਪੰ. ੪
Raag Gauri Guru Arjan Dev
ਸੋ ਜਨੁ ਰਸਨਾ ਨਾਮੁ ਉਚਾਰੈ ॥੧॥
So Jan Rasanaa Naam Ouchaarai ||1||
Chant the Naam, the Name of the Lord, with their tongues. ||1||
ਗਉੜੀ (ਮਃ ੫) (੧੨੧) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੦ ਪੰ. ੪
Raag Gauri Guru Arjan Dev
Guru Granth Sahib Ang 190
ਹਰਿ ਬਿਸਰਤ ਸਹਸਾ ਦੁਖੁ ਬਿਆਪੈ ॥
Har Bisarath Sehasaa Dhukh Biaapai ||
Forgetting the Lord, superstition and sorrow shall overtake you.
ਗਉੜੀ (ਮਃ ੫) (੧੨੧) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੦ ਪੰ. ੫
Raag Gauri Guru Arjan Dev
ਸਿਮਰਤ ਨਾਮੁ ਭਰਮੁ ਭਉ ਭਾਗੈ ॥੧॥ ਰਹਾਉ ॥
Simarath Naam Bharam Bho Bhaagai ||1|| Rehaao ||
Meditating on the Naam, doubt and fear shall depart. ||1||Pause||
ਗਉੜੀ (ਮਃ ੫) (੧੨੧) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੦ ਪੰ. ੫
Raag Gauri Guru Arjan Dev
Guru Granth Sahib Ang 190
ਹਰਿ ਕੀਰਤਨੁ ਸੁਣੈ ਹਰਿ ਕੀਰਤਨੁ ਗਾਵੈ ॥
Har Keerathan Sunai Har Keerathan Gaavai ||
Listening to the Kirtan of the Lord’s Praises, and singing the Lord’s Kirtan
ਗਉੜੀ (ਮਃ ੫) (੧੨੧) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੦ ਪੰ. ੫
Raag Gauri Guru Arjan Dev
ਤਿਸੁ ਜਨ ਦੂਖੁ ਨਿਕਟਿ ਨਹੀ ਆਵੈ ॥੨॥
This Jan Dhookh Nikatt Nehee Aavai ||2||
Misfortune shall not even come near you. ||2||
ਗਉੜੀ (ਮਃ ੫) (੧੨੧) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੦ ਪੰ. ੬
Raag Gauri Guru Arjan Dev
Guru Granth Sahib Ang 190
ਹਰਿ ਕੀ ਟਹਲ ਕਰਤ ਜਨੁ ਸੋਹੈ ॥
Har Kee Ttehal Karath Jan Sohai ||
Working for the Lord, His humble servants look beautiful.
ਗਉੜੀ (ਮਃ ੫) (੧੨੧) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੦ ਪੰ. ੬
Raag Gauri Guru Arjan Dev
ਤਾ ਕਉ ਮਾਇਆ ਅਗਨਿ ਨ ਪੋਹੈ ॥੩॥
Thaa Ko Maaeiaa Agan N Pohai ||3||
The fire of Maya does not touch them. ||3||
ਗਉੜੀ (ਮਃ ੫) (੧੨੧) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੦ ਪੰ. ੭
Raag Gauri Guru Arjan Dev
Guru Granth Sahib Ang 190
ਮਨਿ ਤਨਿ ਮੁਖਿ ਹਰਿ ਨਾਮੁ ਦਇਆਲ ॥
Man Than Mukh Har Naam Dhaeiaal ||
Within their minds, bodies and mouths, is the Name of the Merciful Lord.
ਗਉੜੀ (ਮਃ ੫) (੧੨੧) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੦ ਪੰ. ੭
Raag Gauri Guru Arjan Dev
ਨਾਨਕ ਤਜੀਅਲੇ ਅਵਰਿ ਜੰਜਾਲ ॥੪॥੫੨॥੧੨੧॥
Naanak Thajeealae Avar Janjaal ||4||52||121||
Nanak has renounced other entanglements. ||4||52||121||
ਗਉੜੀ (ਮਃ ੫) (੧੨੧) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੦ ਪੰ. ੭
Raag Gauri Guru Arjan Dev
Guru Granth Sahib Ang 190
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੯੦
ਛਾਡਿ ਸਿਆਨਪ ਬਹੁ ਚਤੁਰਾਈ ॥
Shhaadd Siaanap Bahu Chathuraaee ||
Renounce your cleverness, and your cunning tricks.
ਗਉੜੀ (ਮਃ ੫) (੧੨੨) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੦ ਪੰ. ੮
Raag Gauri Guru Arjan Dev
ਗੁਰ ਪੂਰੇ ਕੀ ਟੇਕ ਟਿਕਾਈ ॥੧॥
Gur Poorae Kee Ttaek Ttikaaee ||1||
Seek the Support of the Perfect Guru. ||1||
ਗਉੜੀ (ਮਃ ੫) (੧੨੨) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੦ ਪੰ. ੮
Raag Gauri Guru Arjan Dev
Guru Granth Sahib Ang 190
ਦੁਖ ਬਿਨਸੇ ਸੁਖ ਹਰਿ ਗੁਣ ਗਾਇ ॥
Dhukh Binasae Sukh Har Gun Gaae ||
Your pain shall depart, and in peace, you shall sing the Glorious Praises of the Lord.
ਗਉੜੀ (ਮਃ ੫) (੧੨੨) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੦ ਪੰ. ੯
Raag Gauri Guru Arjan Dev
ਗੁਰੁ ਪੂਰਾ ਭੇਟਿਆ ਲਿਵ ਲਾਇ ॥੧॥ ਰਹਾਉ ॥
Gur Pooraa Bhaettiaa Liv Laae ||1|| Rehaao ||
Those who work willingly, and chant the Name of the Lord, Har, Har
ਗਉੜੀ (ਮਃ ੫) (੧੨੨) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੦ ਪੰ. ੯
Raag Gauri Guru Arjan Dev
Guru Granth Sahib Ang 190
ਹਰਿ ਕਾ ਨਾਮੁ ਦੀਓ ਗੁਰਿ ਮੰਤ੍ਰੁ ॥
Har Kaa Naam Dheeou Gur Manthra ||
The Guru has given me the Mantra of the Name of the Lord.
ਗਉੜੀ (ਮਃ ੫) (੧੨੨) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੦ ਪੰ. ੯
Raag Gauri Guru Arjan Dev
ਮਿਟੇ ਵਿਸੂਰੇ ਉਤਰੀ ਚਿੰਤ ॥੨॥
Mittae Visoorae Outharee Chinth ||2||
My worries are forgotten, and my anxiety is gone. ||2||
ਗਉੜੀ (ਮਃ ੫) (੧੨੨) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੦ ਪੰ. ੧੦
Raag Gauri Guru Arjan Dev
Guru Granth Sahib Ang 190
ਅਨਦ ਭਏ ਗੁਰ ਮਿਲਤ ਕ੍ਰਿਪਾਲ ॥
Anadh Bheae Gur Milath Kirapaal ||
Meeting with the Merciful Guru, I am in ecstasy.
ਗਉੜੀ (ਮਃ ੫) (੧੨੨) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੦ ਪੰ. ੧੦
Raag Gauri Guru Arjan Dev
ਕਰਿ ਕਿਰਪਾ ਕਾਟੇ ਜਮ ਜਾਲ ॥੩॥
Kar Kirapaa Kaattae Jam Jaal ||3||
Showering His Mercy, He has cut away the noose of the Messenger of Death. ||3||
ਗਉੜੀ (ਮਃ ੫) (੧੨੨) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੦ ਪੰ. ੧੦
Raag Gauri Guru Arjan Dev
Guru Granth Sahib Ang 190
ਕਹੁ ਨਾਨਕ ਗੁਰੁ ਪੂਰਾ ਪਾਇਆ ॥
Kahu Naanak Gur Pooraa Paaeiaa ||
Says Nanak, I have found the Perfect Guru;
ਗਉੜੀ (ਮਃ ੫) (੧੨੨) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੦ ਪੰ. ੧੧
Raag Gauri Guru Arjan Dev
ਤਾ ਤੇ ਬਹੁਰਿ ਨ ਬਿਆਪੈ ਮਾਇਆ ॥੪॥੫੩॥੧੨੨॥
Thaa Thae Bahur N Biaapai Maaeiaa ||4||53||122||
Maya shall no longer harass me. ||4||53||122||
ਗਉੜੀ (ਮਃ ੫) (੧੨੨) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੦ ਪੰ. ੧੧
Raag Gauri Guru Arjan Dev
Guru Granth Sahib Ang 190
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੯੦
ਰਾਖਿ ਲੀਆ ਗੁਰਿ ਪੂਰੈ ਆਪਿ ॥
Raakh Leeaa Gur Poorai Aap ||
The Perfect Guru Himself has saved me.
ਗਉੜੀ (ਮਃ ੫) (੧੨੩) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੦ ਪੰ. ੧੨
Raag Gauri Guru Arjan Dev
ਮਨਮੁਖ ਕਉ ਲਾਗੋ ਸੰਤਾਪੁ ॥੧॥
Manamukh Ko Laago Santhaap ||1||
The self-willed manmukhs are afflicted with misfortune. ||1||
ਗਉੜੀ (ਮਃ ੫) (੧੨੩) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੦ ਪੰ. ੧੨
Raag Gauri Guru Arjan Dev
Guru Granth Sahib Ang 190
ਗੁਰੂ ਗੁਰੂ ਜਪਿ ਮੀਤ ਹਮਾਰੇ ॥
Guroo Guroo Jap Meeth Hamaarae ||
Chant and meditate on the Guru, the Guru, O my friend.
ਗਉੜੀ (ਮਃ ੫) (੧੨੩) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੦ ਪੰ. ੧੨
Raag Gauri Guru Arjan Dev
ਮੁਖ ਊਜਲ ਹੋਵਹਿ ਦਰਬਾਰੇ ॥੧॥ ਰਹਾਉ ॥
Mukh Oojal Hovehi Dharabaarae ||1|| Rehaao ||
Your face shall be radiant in the Court of the Lord. ||1||Pause||
ਗਉੜੀ (ਮਃ ੫) (੧੨੩) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੦ ਪੰ. ੧੩
Raag Gauri Guru Arjan Dev
Guru Granth Sahib Ang 190
ਗੁਰ ਕੇ ਚਰਣ ਹਿਰਦੈ ਵਸਾਇ ॥
Gur Kae Charan Hiradhai Vasaae ||
Enshrine the Feet of the Guru within your heart;
ਗਉੜੀ (ਮਃ ੫) (੧੨੩) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੦ ਪੰ. ੧੩
Raag Gauri Guru Arjan Dev
ਦੁਖ ਦੁਸਮਨ ਤੇਰੀ ਹਤੈ ਬਲਾਇ ॥੨॥
Dhukh Dhusaman Thaeree Hathai Balaae ||2||
Your pains, enemies and bad luck shall be destroyed. ||2||
ਗਉੜੀ (ਮਃ ੫) (੧੨੩) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੦ ਪੰ. ੧੩
Raag Gauri Guru Arjan Dev
Guru Granth Sahib Ang 190
ਗੁਰ ਕਾ ਸਬਦੁ ਤੇਰੈ ਸੰਗਿ ਸਹਾਈ ॥
Gur Kaa Sabadh Thaerai Sang Sehaaee ||
With each and every breath, they remember the Naam. ||3||
ਗਉੜੀ (ਮਃ ੫) (੧੨੩) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੦ ਪੰ. ੧੪
Raag Gauri Guru Arjan Dev
ਦਇਆਲ ਭਏ ਸਗਲੇ ਜੀਅ ਭਾਈ ॥੩॥
Dhaeiaal Bheae Sagalae Jeea Bhaaee ||3||
O Siblings of Destiny, all beings shall be kind to you. ||3||
ਗਉੜੀ (ਮਃ ੫) (੧੨੩) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੦ ਪੰ. ੧੪
Raag Gauri Guru Arjan Dev
Guru Granth Sahib Ang 190
ਗੁਰਿ ਪੂਰੈ ਜਬ ਕਿਰਪਾ ਕਰੀ ॥
Gur Poorai Jab Kirapaa Karee ||
When the Perfect Guru granted His Grace,
ਗਉੜੀ (ਮਃ ੫) (੧੨੩) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੦ ਪੰ. ੧੪
Raag Gauri Guru Arjan Dev
ਭਨਤਿ ਨਾਨਕ ਮੇਰੀ ਪੂਰੀ ਪਰੀ ॥੪॥੫੪॥੧੨੩॥
Bhanath Naanak Maeree Pooree Paree ||4||54||123||
Says Nanak, I was totally, completely fulfilled. ||4||54||123||
ਗਉੜੀ (ਮਃ ੫) (੧੨੩) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੦ ਪੰ. ੧੫
Raag Gauri Guru Arjan Dev
Guru Granth Sahib Ang 190
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੯੦
ਅਨਿਕ ਰਸਾ ਖਾਏ ਜੈਸੇ ਢੋਰ ॥
Anik Rasaa Khaaeae Jaisae Dtor ||
Like beasts, they consume all sorts of tasty treats.
ਗਉੜੀ (ਮਃ ੫) (੧੨੪) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੦ ਪੰ. ੧੫
Raag Gauri Guru Arjan Dev
ਮੋਹ ਕੀ ਜੇਵਰੀ ਬਾਧਿਓ ਚੋਰ ॥੧॥
Moh Kee Jaevaree Baadhhiou Chor ||1||
With the rope of emotional attachment, they are bound and gagged like thieves. ||1||
ਗਉੜੀ (ਮਃ ੫) (੧੨੪) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੦ ਪੰ. ੧੬
Raag Gauri Guru Arjan Dev
Guru Granth Sahib Ang 190
ਮਿਰਤਕ ਦੇਹ ਸਾਧਸੰਗ ਬਿਹੂਨਾ ॥
Mirathak Dhaeh Saadhhasang Bihoonaa ||
Their bodies are corpses, without the Saadh Sangat, the Company of the Holy.
ਗਉੜੀ (ਮਃ ੫) (੧੨੪) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੦ ਪੰ. ੧੬
Raag Gauri Guru Arjan Dev
ਆਵਤ ਜਾਤ ਜੋਨੀ ਦੁਖ ਖੀਨਾ ॥੧॥ ਰਹਾਉ ॥
Aavath Jaath Jonee Dhukh Kheenaa ||1|| Rehaao ||
They come and go in reincarnation, and are destroyed by pain. ||1||Pause||
ਗਉੜੀ (ਮਃ ੫) (੧੨੪) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੦ ਪੰ. ੧੬
Raag Gauri Guru Arjan Dev
Guru Granth Sahib Ang 190
ਅਨਿਕ ਬਸਤ੍ਰ ਸੁੰਦਰ ਪਹਿਰਾਇਆ ॥
Anik Basathr Sundhar Pehiraaeiaa ||
They wear all sorts of beautiful robes,
ਗਉੜੀ (ਮਃ ੫) (੧੨੪) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੦ ਪੰ. ੧੭
Raag Gauri Guru Arjan Dev
ਜਿਉ ਡਰਨਾ ਖੇਤ ਮਾਹਿ ਡਰਾਇਆ ॥੨॥
Jio Ddaranaa Khaeth Maahi Ddaraaeiaa ||2||
But they are still just scarecrows in the field, frightening away the birds. ||2||
ਗਉੜੀ (ਮਃ ੫) (੧੨੪) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੦ ਪੰ. ੧੭
Raag Gauri Guru Arjan Dev
Guru Granth Sahib Ang 190
ਸਗਲ ਸਰੀਰ ਆਵਤ ਸਭ ਕਾਮ ॥
Sagal Sareer Aavath Sabh Kaam ||
All bodies are of some use,
ਗਉੜੀ (ਮਃ ੫) (੧੨੪) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੦ ਪੰ. ੧੮
Raag Gauri Guru Arjan Dev
ਨਿਹਫਲ ਮਾਨੁਖੁ ਜਪੈ ਨਹੀ ਨਾਮ ॥੩॥
Nihafal Maanukh Japai Nehee Naam ||3||
But those who do not meditate on the Naam, the Name of the Lord, are totally useless. ||3||
ਗਉੜੀ (ਮਃ ੫) (੧੨੪) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੦ ਪੰ. ੧੮
Raag Gauri Guru Arjan Dev
Guru Granth Sahib Ang 190
ਕਹੁ ਨਾਨਕ ਜਾ ਕਉ ਭਏ ਦਇਆਲਾ ॥
Kahu Naanak Jaa Ko Bheae Dhaeiaalaa ||
Says Nanak, those unto whom the Lord becomes Merciful,
ਗਉੜੀ (ਮਃ ੫) (੧੨੪) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੦ ਪੰ. ੧੮
Raag Gauri Guru Arjan Dev
ਸਾਧਸੰਗਿ ਮਿਲਿ ਭਜਹਿ ਗਦ਼ਪਾਲਾ ॥੪॥੫੫॥੧੨੪॥
Saadhhasang Mil Bhajehi Guopaalaa ||4||55||124||
Join the Saadh Sangat, and meditate on the Lord of the Universe. ||4||55||124||
ਗਉੜੀ (ਮਃ ੫) (੧੨੪) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੦ ਪੰ. ੧੯
Raag Gauri Guru Arjan Dev
Guru Granth Sahib Ang 190
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੯੧
Guru Granth Sahib Ang 190