Guru Granth Sahib Ang 189 – ਗੁਰੂ ਗ੍ਰੰਥ ਸਾਹਿਬ ਅੰਗ ੧੮੯
Guru Granth Sahib Ang 189
Guru Granth Sahib Ang 189
ਸੰਤ ਪ੍ਰਸਾਦਿ ਜਨਮ ਮਰਣ ਤੇ ਛੋਟ ॥੧॥
Santh Prasaadh Janam Maran Thae Shhott ||1||
By the Grace of the Saints, one is released from birth and death. ||1||
ਗਉੜੀ (ਮਃ ੫) (੧੧੫) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੯ ਪੰ. ੧
Raag Gauri Guru Arjan Dev
Guru Granth Sahib Ang 189
ਸੰਤ ਕਾ ਦਰਸੁ ਪੂਰਨ ਇਸਨਾਨੁ ॥
Santh Kaa Dharas Pooran Eisanaan ||
The Blessed Vision of the Saints is the perfect cleansing bath.
ਗਉੜੀ (ਮਃ ੫) (੧੧੫) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੯ ਪੰ. ੧
Raag Gauri Guru Arjan Dev
ਸੰਤ ਕ੍ਰਿਪਾ ਤੇ ਜਪੀਐ ਨਾਮੁ ॥੧॥ ਰਹਾਉ ॥
Santh Kirapaa Thae Japeeai Naam ||1|| Rehaao ||
By the Grace of the Saints, one comes to chant the Naam, the Name of the Lord. ||1||Pause||
ਗਉੜੀ (ਮਃ ੫) (੧੧੫) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੯ ਪੰ. ੧
Raag Gauri Guru Arjan Dev
Guru Granth Sahib Ang 189
ਸੰਤ ਕੈ ਸੰਗਿ ਮਿਟਿਆ ਅਹੰਕਾਰੁ ॥
Santh Kai Sang Mittiaa Ahankaar ||
In the Society of the Saints, egotism is shed,
ਗਉੜੀ (ਮਃ ੫) (੧੧੫) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੯ ਪੰ. ੨
Raag Gauri Guru Arjan Dev
ਦ੍ਰਿਸਟਿ ਆਵੈ ਸਭੁ ਏਕੰਕਾਰੁ ॥੨॥
Dhrisatt Aavai Sabh Eaekankaar ||2||
And the One Lord is seen everywhere. ||2||
ਗਉੜੀ (ਮਃ ੫) (੧੧੫) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੯ ਪੰ. ੨
Raag Gauri Guru Arjan Dev
Guru Granth Sahib Ang 189
ਸੰਤ ਸੁਪ੍ਰਸੰਨ ਆਏ ਵਸਿ ਪੰਚਾ ॥
Santh Suprasann Aaeae Vas Panchaa ||
By the pleasure of the Saints, the five passions are overpowered,
ਗਉੜੀ (ਮਃ ੫) (੧੧੫) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੯ ਪੰ. ੨
Raag Gauri Guru Arjan Dev
ਅੰਮ੍ਰਿਤੁ ਨਾਮੁ ਰਿਦੈ ਲੈ ਸੰਚਾ ॥੩॥
Anmrith Naam Ridhai Lai Sanchaa ||3||
And the heart is irrigated with the Ambrosial Naam. ||3||
ਗਉੜੀ (ਮਃ ੫) (੧੧੫) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੯ ਪੰ. ੩
Raag Gauri Guru Arjan Dev
Guru Granth Sahib Ang 189
ਕਹੁ ਨਾਨਕ ਜਾ ਕਾ ਪੂਰਾ ਕਰਮ ॥
Kahu Naanak Jaa Kaa Pooraa Karam ||
Says Nanak, one whose karma is perfect,
ਗਉੜੀ (ਮਃ ੫) (੧੧੫) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੯ ਪੰ. ੩
Raag Gauri Guru Arjan Dev
ਤਿਸੁ ਭੇਟੇ ਸਾਧੂ ਕੇ ਚਰਨ ॥੪॥੪੬॥੧੧੫॥
This Bhaettae Saadhhoo Kae Charan ||4||46||115||
Touches the feet of the Holy. ||4||46||115||
ਗਉੜੀ (ਮਃ ੫) (੧੧੫) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੯ ਪੰ. ੩
Raag Gauri Guru Arjan Dev
Guru Granth Sahib Ang 189
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੮੯
ਹਰਿ ਗੁਣ ਜਪਤ ਕਮਲੁ ਪਰਗਾਸੈ ॥
Har Gun Japath Kamal Paragaasai ||
Meditating on the Glories of the Lord, the heart-lotus blossoms radiantly.
ਗਉੜੀ (ਮਃ ੫) (੧੧੬) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੯ ਪੰ. ੪
Raag Gauri Guru Arjan Dev
ਹਰਿ ਸਿਮਰਤ ਤ੍ਰਾਸ ਸਭ ਨਾਸੈ ॥੧॥
Har Simarath Thraas Sabh Naasai ||1||
Remembering the Lord in meditation, all fears are dispelled. ||1||
ਗਉੜੀ (ਮਃ ੫) (੧੧੬) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੯ ਪੰ. ੪
Raag Gauri Guru Arjan Dev
Guru Granth Sahib Ang 189
ਸਾ ਮਤਿ ਪੂਰੀ ਜਿਤੁ ਹਰਿ ਗੁਣ ਗਾਵੈ ॥
Saa Math Pooree Jith Har Gun Gaavai ||
Perfect is that intellect, by which the Glorious Praises of the Lord are sung.
ਗਉੜੀ (ਮਃ ੫) (੧੧੬) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੯ ਪੰ. ੫
Raag Gauri Guru Arjan Dev
ਵਡੈ ਭਾਗਿ ਸਾਧੂ ਸੰਗੁ ਪਾਵੈ ॥੧॥ ਰਹਾਉ ॥
Vaddai Bhaag Saadhhoo Sang Paavai ||1|| Rehaao ||
By great good fortune, one finds the Saadh Sangat, the Company of the Holy. ||1||Pause||
ਗਉੜੀ (ਮਃ ੫) (੧੧੬) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੯ ਪੰ. ੫
Raag Gauri Guru Arjan Dev
Guru Granth Sahib Ang 189
ਸਾਧਸੰਗਿ ਪਾਈਐ ਨਿਧਿ ਨਾਮਾ ॥
Saadhhasang Paaeeai Nidhh Naamaa ||
In the Saadh Sangat, the treasure of the Name is obtained.
ਗਉੜੀ (ਮਃ ੫) (੧੧੬) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੯ ਪੰ. ੫
Raag Gauri Guru Arjan Dev
ਸਾਧਸੰਗਿ ਪੂਰਨ ਸਭਿ ਕਾਮਾ ॥੨॥
Saadhhasang Pooran Sabh Kaamaa ||2||
Eating, drinking, playing, laughing and showing off
ਗਉੜੀ (ਮਃ ੫) (੧੧੬) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੯ ਪੰ. ੬
Raag Gauri Guru Arjan Dev
Guru Granth Sahib Ang 189
ਹਰਿ ਕੀ ਭਗਤਿ ਜਨਮੁ ਪਰਵਾਣੁ ॥
Har Kee Bhagath Janam Paravaan ||
– what use are the ostentatious displays of the dead? ||2||
ਗਉੜੀ (ਮਃ ੫) (੧੧੬) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੯ ਪੰ. ੬
Raag Gauri Guru Arjan Dev
ਗੁਰ ਕਿਰਪਾ ਤੇ ਨਾਮੁ ਵਖਾਣੁ ॥੩॥
Gur Kirapaa Thae Naam Vakhaan ||3||
Those who do not listen to the Praises of the Lord of supreme bliss,
ਗਉੜੀ (ਮਃ ੫) (੧੧੬) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੯ ਪੰ. ੬
Raag Gauri Guru Arjan Dev
Guru Granth Sahib Ang 189
ਕਹੁ ਨਾਨਕ ਸੋ ਜਨੁ ਪਰਵਾਨੁ ॥
Kahu Naanak So Jan Paravaan ||
Says Nanak, that humble being is accepted,
ਗਉੜੀ (ਮਃ ੫) (੧੧੬) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੯ ਪੰ. ੭
Raag Gauri Guru Arjan Dev
ਜਾ ਕੈ ਰਿਦੈ ਵਸੈ ਭਗਵਾਨੁ ॥੪॥੪੭॥੧੧੬॥
Jaa Kai Ridhai Vasai Bhagavaan ||4||47||116||
Within whose heart the Lord God abides. ||4||47||116||
ਗਉੜੀ (ਮਃ ੫) (੧੧੬) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੯ ਪੰ. ੭
Raag Gauri Guru Arjan Dev
Guru Granth Sahib Ang 189
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੮੯
ਏਕਸੁ ਸਿਉ ਜਾ ਕਾ ਮਨੁ ਰਾਤਾ ॥
Eaekas Sio Jaa Kaa Man Raathaa ||
Those whose minds are imbued with the One Lord,
ਗਉੜੀ (ਮਃ ੫) (੧੧੭) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੯ ਪੰ. ੮
Raag Gauri Guru Arjan Dev
ਵਿਸਰੀ ਤਿਸੈ ਪਰਾਈ ਤਾਤਾ ॥੧॥
Visaree Thisai Paraaee Thaathaa ||1||
Forget to feel jealous of others. ||1||
ਗਉੜੀ (ਮਃ ੫) (੧੧੭) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੯ ਪੰ. ੮
Raag Gauri Guru Arjan Dev
Guru Granth Sahib Ang 189
ਬਿਨੁ ਗੋਬਿੰਦ ਨ ਦੀਸੈ ਕੋਈ ॥
Bin Gobindh N Dheesai Koee ||
They see none other than the Lord of the Universe.
ਗਉੜੀ (ਮਃ ੫) (੧੧੭) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੯ ਪੰ. ੮
Raag Gauri Guru Arjan Dev
ਕਰਨ ਕਰਾਵਨ ਕਰਤਾ ਸੋਈ ॥੧॥ ਰਹਾਉ ॥
Karan Karaavan Karathaa Soee ||1|| Rehaao ||
The Creator is the Doer, the Cause of causes. ||1||Pause||
ਗਉੜੀ (ਮਃ ੫) (੧੧੭) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੯ ਪੰ. ੯
Raag Gauri Guru Arjan Dev
Guru Granth Sahib Ang 189
ਮਨਹਿ ਕਮਾਵੈ ਮੁਖਿ ਹਰਿ ਹਰਿ ਬੋਲੈ ॥
Manehi Kamaavai Mukh Har Har Bolai ||
Those who work willingly, and chant the Name of the Lord, Har, Har
ਗਉੜੀ (ਮਃ ੫) (੧੧੭) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੯ ਪੰ. ੯
Raag Gauri Guru Arjan Dev
ਸੋ ਜਨੁ ਇਤ ਉਤ ਕਤਹਿ ਨ ਡੋਲੈ ॥੨॥
So Jan Eith Outh Kathehi N Ddolai ||2||
– they do not waver, here or hereafter. ||2||
ਗਉੜੀ (ਮਃ ੫) (੧੧੭) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੯ ਪੰ. ੯
Raag Gauri Guru Arjan Dev
Guru Granth Sahib Ang 189
ਜਾ ਕੈ ਹਰਿ ਧਨੁ ਸੋ ਸਚ ਸਾਹੁ ॥
Jaa Kai Har Dhhan So Sach Saahu ||
Those who possess the wealth of the Lord are the true bankers.
ਗਉੜੀ (ਮਃ ੫) (੧੧੭) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੯ ਪੰ. ੧੦
Raag Gauri Guru Arjan Dev
ਗੁਰਿ ਪੂਰੈ ਕਰਿ ਦੀਨੋ ਵਿਸਾਹੁ ॥੩॥
Gur Poorai Kar Dheeno Visaahu ||3||
The Perfect Guru has established their line of credit. ||3||
ਗਉੜੀ (ਮਃ ੫) (੧੧੭) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੯ ਪੰ. ੧੦
Raag Gauri Guru Arjan Dev
Guru Granth Sahib Ang 189
ਜੀਵਨ ਪੁਰਖੁ ਮਿਲਿਆ ਹਰਿ ਰਾਇਆ ॥
Jeevan Purakh Miliaa Har Raaeiaa ||
The Giver of life, the Sovereign Lord King meets them.
ਗਉੜੀ (ਮਃ ੫) (੧੧੭) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੯ ਪੰ. ੧੦
Raag Gauri Guru Arjan Dev
ਕਹੁ ਨਾਨਕ ਪਰਮ ਪਦੁ ਪਾਇਆ ॥੪॥੪੮॥੧੧੭॥
Kahu Naanak Param Padh Paaeiaa ||4||48||117||
Says Nanak, they attain the supreme status. ||4||48||117||
ਗਉੜੀ (ਮਃ ੫) (੧੧੭) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੯ ਪੰ. ੧੧
Raag Gauri Guru Arjan Dev
Guru Granth Sahib Ang 189
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੮੯
ਨਾਮੁ ਭਗਤ ਕੈ ਪ੍ਰਾਨ ਅਧਾਰੁ ॥
Naam Bhagath Kai Praan Adhhaar ||
The Naam, the Name of the Lord, is the Support of the breath of life of His devotees.
ਗਉੜੀ (ਮਃ ੫) (੧੧੮) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੯ ਪੰ. ੧੧
Raag Gauri Guru Arjan Dev
ਨਾਮੋ ਧਨੁ ਨਾਮੋ ਬਿਉਹਾਰੁ ॥੧॥
Naamo Dhhan Naamo Biouhaar ||1||
The Naam is their wealth, the Naam is their occupation. ||1||
ਗਉੜੀ (ਮਃ ੫) (੧੧੮) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੯ ਪੰ. ੧੨
Raag Gauri Guru Arjan Dev
Guru Granth Sahib Ang 189
ਨਾਮ ਵਡਾਈ ਜਨੁ ਸੋਭਾ ਪਾਏ ॥
Naam Vaddaaee Jan Sobhaa Paaeae ||
By the greatness of the Naam, His humble servants are blessed with glory.
ਗਉੜੀ (ਮਃ ੫) (੧੧੮) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੯ ਪੰ. ੧੨
Raag Gauri Guru Arjan Dev
ਕਰਿ ਕਿਰਪਾ ਜਿਸੁ ਆਪਿ ਦਿਵਾਏ ॥੧॥ ਰਹਾਉ ॥
Kar Kirapaa Jis Aap Dhivaaeae ||1|| Rehaao ||
The Lord Himself bestows it, in His Mercy. ||1||Pause||
ਗਉੜੀ (ਮਃ ੫) (੧੧੮) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੯ ਪੰ. ੧੨
Raag Gauri Guru Arjan Dev
Guru Granth Sahib Ang 189
ਨਾਮੁ ਭਗਤ ਕੈ ਸੁਖ ਅਸਥਾਨੁ ॥
Naam Bhagath Kai Sukh Asathhaan ||
The Naam is the home of peace of His devotees.
ਗਉੜੀ (ਮਃ ੫) (੧੧੮) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੯ ਪੰ. ੧੩
Raag Gauri Guru Arjan Dev
ਨਾਮ ਰਤੁ ਸੋ ਭਗਤੁ ਪਰਵਾਨੁ ॥੨॥
Naam Rath So Bhagath Paravaan ||2||
Attuned to the Naam, His devotees are approved. ||2||
ਗਉੜੀ (ਮਃ ੫) (੧੧੮) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੯ ਪੰ. ੧੩
Raag Gauri Guru Arjan Dev
Guru Granth Sahib Ang 189
ਹਰਿ ਕਾ ਨਾਮੁ ਜਨ ਕਉ ਧਾਰੈ ॥
Har Kaa Naam Jan Ko Dhhaarai ||
The Name of the Lord is the support of His humble servants.
ਗਉੜੀ (ਮਃ ੫) (੧੧੮) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੯ ਪੰ. ੧੩
Raag Gauri Guru Arjan Dev
ਸਾਸਿ ਸਾਸਿ ਜਨੁ ਨਾਮੁ ਸਮਾਰੈ ॥੩॥
Saas Saas Jan Naam Samaarai ||3||
With each and every breath, they remember the Naam. ||3||
ਗਉੜੀ (ਮਃ ੫) (੧੧੮) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੯ ਪੰ. ੧੪
Raag Gauri Guru Arjan Dev
Guru Granth Sahib Ang 189
ਕਹੁ ਨਾਨਕ ਜਿਸੁ ਪੂਰਾ ਭਾਗੁ ॥
Kahu Naanak Jis Pooraa Bhaag ||
Says Nanak, those who have perfect destiny
ਗਉੜੀ (ਮਃ ੫) (੧੧੮) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੯ ਪੰ. ੧੪
Raag Gauri Guru Arjan Dev
ਨਾਮ ਸੰਗਿ ਤਾ ਕਾ ਮਨੁ ਲਾਗੁ ॥੪॥੪੯॥੧੧੮॥
Naam Sang Thaa Kaa Man Laag ||4||49||118||
– their minds are attached to the Naam. ||4||49||118||
ਗਉੜੀ (ਮਃ ੫) (੧੧੮) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੯ ਪੰ. ੧੪
Raag Gauri Guru Arjan Dev
Guru Granth Sahib Ang 189
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੮੯
ਸੰਤ ਪ੍ਰਸਾਦਿ ਹਰਿ ਨਾਮੁ ਧਿਆਇਆ ॥
Santh Prasaadh Har Naam Dhhiaaeiaa ||
By the Grace of the Saints, I meditated on the Name of the Lord.
ਗਉੜੀ (ਮਃ ੫) (੧੧੯) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੯ ਪੰ. ੧੫
Raag Gauri Guru Arjan Dev
ਤਬ ਤੇ ਧਾਵਤੁ ਮਨੁ ਤ੍ਰਿਪਤਾਇਆ ॥੧॥
Thab Thae Dhhaavath Man Thripathaaeiaa ||1||
Since then, my restless mind has been satisfied. ||1||
ਗਉੜੀ (ਮਃ ੫) (੧੧੯) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੯ ਪੰ. ੧੫
Raag Gauri Guru Arjan Dev
Guru Granth Sahib Ang 189
ਸੁਖ ਬਿਸ੍ਰਾਮੁ ਪਾਇਆ ਗੁਣ ਗਾਇ ॥
Sukh Bisraam Paaeiaa Gun Gaae ||
I have obtained the home of peace, singing His Glorious Praises.
ਗਉੜੀ (ਮਃ ੫) (੧੧੯) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੯ ਪੰ. ੧੬
Raag Gauri Guru Arjan Dev
ਸ੍ਰਮੁ ਮਿਟਿਆ ਮੇਰੀ ਹਤੀ ਬਲਾਇ ॥੧॥ ਰਹਾਉ ॥
Sram Mittiaa Maeree Hathee Balaae ||1|| Rehaao ||
My troubles have ended, and the demon has been destroyed. ||1||Pause||
ਗਉੜੀ (ਮਃ ੫) (੧੧੯) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੯ ਪੰ. ੧੬
Raag Gauri Guru Arjan Dev
Guru Granth Sahib Ang 189
ਚਰਨ ਕਮਲ ਅਰਾਧਿ ਭਗਵੰਤਾ ॥
Charan Kamal Araadhh Bhagavanthaa ||
Worship and adore the Lotus Feet of the Lord God.
ਗਉੜੀ (ਮਃ ੫) (੧੧੯) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੯ ਪੰ. ੧੭
Raag Gauri Guru Arjan Dev
ਹਰਿ ਸਿਮਰਨ ਤੇ ਮਿਟੀ ਮੇਰੀ ਚਿੰਤਾ ॥੨॥
Har Simaran Thae Mittee Maeree Chinthaa ||2||
Meditating in remembrance on the Lord, my anxiety has come to an end. ||2||
ਗਉੜੀ (ਮਃ ੫) (੧੧੯) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੯ ਪੰ. ੧੭
Raag Gauri Guru Arjan Dev
Guru Granth Sahib Ang 189
ਸਭ ਤਜਿ ਅਨਾਥੁ ਏਕ ਸਰਣਿ ਆਇਓ ॥
Sabh Thaj Anaathh Eaek Saran Aaeiou ||
I have renounced all – I am an orphan. I have come to the Sanctuary of the One Lord.
ਗਉੜੀ (ਮਃ ੫) (੧੧੯) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੯ ਪੰ. ੧੭
Raag Gauri Guru Arjan Dev
ਊਚ ਅਸਥਾਨੁ ਤਬ ਸਹਜੇ ਪਾਇਓ ॥੩॥
Ooch Asathhaan Thab Sehajae Paaeiou ||3||
Since then, I have found the highest celestial home. ||3||
ਗਉੜੀ (ਮਃ ੫) (੧੧੯) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੯ ਪੰ. ੧੮
Raag Gauri Guru Arjan Dev
Guru Granth Sahib Ang 189
ਦੂਖੁ ਦਰਦੁ ਭਰਮੁ ਭਉ ਨਸਿਆ ॥
Dhookh Dharadh Bharam Bho Nasiaa ||
My pains, troubles, doubts and fears are gone.
ਗਉੜੀ (ਮਃ ੫) (੧੧੯) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੯ ਪੰ. ੧੮
Raag Gauri Guru Arjan Dev
ਕਰਣਹਾਰੁ ਨਾਨਕ ਮਨਿ ਬਸਿਆ ॥੪॥੫੦॥੧੧੯॥
Karanehaar Naanak Man Basiaa ||4||50||119||
The Creator Lord abides in Nanak’s mind. ||4||50||119||
ਗਉੜੀ (ਮਃ ੫) (੧੧੯) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੯ ਪੰ. ੧੮
Raag Gauri Guru Arjan Dev
Guru Granth Sahib Ang 189
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੮੯
ਕਰ ਕਰਿ ਟਹਲ ਰਸਨਾ ਗੁਣ ਗਾਵਉ ॥
Kar Kar Ttehal Rasanaa Gun Gaavo ||
With my hands I do His work; with my tongue I sing His Glorious Praises.
ਗਉੜੀ (ਮਃ ੫) (੧੨੦) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੯ ਪੰ. ੧੯
Raag Gauri Guru Arjan Dev
Guru Granth Sahib Ang 189