Guru Granth Sahib Ang 188 – ਗੁਰੂ ਗ੍ਰੰਥ ਸਾਹਿਬ ਅੰਗ ੧੮੮
Guru Granth Sahib Ang 188
Guru Granth Sahib Ang 188
ਮਾਨੁ ਮਹਤੁ ਨਾਨਕ ਪ੍ਰਭੁ ਤੇਰੇ ॥੪॥੪੦॥੧੦੯॥
Maan Mehath Naanak Prabh Thaerae ||4||40||109||
Nanak: my honor and glory are Yours, God. ||4||40||109||
ਗਉੜੀ (ਮਃ ੫) (੧੦੯) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੧
Raag Gauri Guru Arjan Dev
Guru Granth Sahib Ang 188
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੮੮
ਜਾ ਕਉ ਤੁਮ ਭਏ ਸਮਰਥ ਅੰਗਾ ॥
Jaa Ko Thum Bheae Samarathh Angaa ||
Those who have You on their side, O All-powerful Lord
ਗਉੜੀ (ਮਃ ੫) (੧੧੦) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੧
Raag Gauri Guru Arjan Dev
ਤਾ ਕਉ ਕਛੁ ਨਾਹੀ ਕਾਲੰਗਾ ॥੧॥
Thaa Ko Kashh Naahee Kaalangaa ||1||
no black stain can stick to them. ||1||
ਗਉੜੀ (ਮਃ ੫) (੧੧੦) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੨
Raag Gauri Guru Arjan Dev
Guru Granth Sahib Ang 188
ਮਾਧਉ ਜਾ ਕਉ ਹੈ ਆਸ ਤੁਮਾਰੀ ॥
Maadhho Jaa Ko Hai Aas Thumaaree ||
O Lord of wealth, those who place their hopes in You
ਗਉੜੀ (ਮਃ ੫) (੧੧੦) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੨
Raag Gauri Guru Arjan Dev
ਤਾ ਕਉ ਕਛੁ ਨਾਹੀ ਸੰਸਾਰੀ ॥੧॥ ਰਹਾਉ ॥
Thaa Ko Kashh Naahee Sansaaree ||1|| Rehaao ||
nothing of the world can touch them at all. ||1||Pause||
ਗਉੜੀ (ਮਃ ੫) (੧੧੦) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੨
Raag Gauri Guru Arjan Dev
Guru Granth Sahib Ang 188
ਜਾ ਕੈ ਹਿਰਦੈ ਠਾਕੁਰੁ ਹੋਇ ॥
Jaa Kai Hiradhai Thaakur Hoe ||
Those whose hearts are filled with their Lord and Master
ਗਉੜੀ (ਮਃ ੫) (੧੧੦) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੩
Raag Gauri Guru Arjan Dev
ਤਾ ਕਉ ਸਹਸਾ ਨਾਹੀ ਕੋਇ ॥੨॥
Thaa Ko Sehasaa Naahee Koe ||2||
no anxiety can affect them. ||2||
ਗਉੜੀ (ਮਃ ੫) (੧੧੦) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੩
Raag Gauri Guru Arjan Dev
Guru Granth Sahib Ang 188
ਜਾ ਕਉ ਤੁਮ ਦੀਨੀ ਪ੍ਰਭ ਧੀਰ ॥
Jaa Ko Thum Dheenee Prabh Dhheer ||
Those, unto whom You give Your consolation, God
ਗਉੜੀ (ਮਃ ੫) (੧੧੦) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੩
Raag Gauri Guru Arjan Dev
ਤਾ ਕੈ ਨਿਕਟਿ ਨ ਆਵੈ ਪੀਰ ॥੩॥
Thaa Kai Nikatt N Aavai Peer ||3||
pain does not even approach them. ||3||
ਗਉੜੀ (ਮਃ ੫) (੧੧੦) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੪
Raag Gauri Guru Arjan Dev
Guru Granth Sahib Ang 188
ਕਹੁ ਨਾਨਕ ਮੈ ਸੋ ਗੁਰੁ ਪਾਇਆ ॥
Kahu Naanak Mai So Gur Paaeiaa ||
Says Nanak, I have found that Guru,
ਗਉੜੀ (ਮਃ ੫) (੧੧੦) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੪
Raag Gauri Guru Arjan Dev
ਪਾਰਬ੍ਰਹਮ ਪੂਰਨ ਦੇਖਾਇਆ ॥੪॥੪੧॥੧੧੦॥
Paarabreham Pooran Dhaekhaaeiaa ||4||41||110||
Who has shown me the Perfect, Supreme Lord God. ||4||41||110||
ਗਉੜੀ (ਮਃ ੫) (੧੧੦) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੪
Raag Gauri Guru Arjan Dev
Guru Granth Sahib Ang 188
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੮੮
ਦੁਲਭ ਦੇਹ ਪਾਈ ਵਡਭਾਗੀ ॥
Dhulabh Dhaeh Paaee Vaddabhaagee ||
This human body is so difficult to obtain; it is only obtained by great good fortune.
ਗਉੜੀ (ਮਃ ੫) (੧੧੧) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੫
Raag Gauri Guru Arjan Dev
ਨਾਮੁ ਨ ਜਪਹਿ ਤੇ ਆਤਮ ਘਾਤੀ ॥੧॥
Naam N Japehi Thae Aatham Ghaathee ||1||
Those who do not meditate on the Naam, the Name of the Lord, are murderers of the soul. ||1||
ਗਉੜੀ (ਮਃ ੫) (੧੧੧) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੫
Raag Gauri Guru Arjan Dev
Guru Granth Sahib Ang 188
ਮਰਿ ਨ ਜਾਹੀ ਜਿਨਾ ਬਿਸਰਤ ਰਾਮ ॥
Mar N Jaahee Jinaa Bisarath Raam ||
Those who forget the Lord might just as well die.
ਗਉੜੀ (ਮਃ ੫) (੧੧੧) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੬
Raag Gauri Guru Arjan Dev
ਨਾਮ ਬਿਹੂਨ ਜੀਵਨ ਕਉਨ ਕਾਮ ॥੧॥ ਰਹਾਉ ॥
Naam Bihoon Jeevan Koun Kaam ||1|| Rehaao ||
Without the Naam, of what use are their lives? ||1||Pause||
ਗਉੜੀ (ਮਃ ੫) (੧੧੧) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੬
Raag Gauri Guru Arjan Dev
Guru Granth Sahib Ang 188
ਖਾਤ ਪੀਤ ਖੇਲਤ ਹਸਤ ਬਿਸਥਾਰ ॥
Khaath Peeth Khaelath Hasath Bisathhaar ||
Eating, drinking, playing, laughing and showing off
ਗਉੜੀ (ਮਃ ੫) (੧੧੧) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੭
Raag Gauri Guru Arjan Dev
ਕਵਨ ਅਰਥ ਮਿਰਤਕ ਸੀਗਾਰ ॥੨॥
Kavan Arathh Mirathak Seegaar ||2||
– what use are the ostentatious displays of the dead? ||2||
ਗਉੜੀ (ਮਃ ੫) (੧੧੧) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੭
Raag Gauri Guru Arjan Dev
Guru Granth Sahib Ang 188
ਜੋ ਨ ਸੁਨਹਿ ਜਸੁ ਪਰਮਾਨੰਦਾ ॥
Jo N Sunehi Jas Paramaanandhaa ||
Those who do not listen to the Praises of the Lord of supreme bliss,
ਗਉੜੀ (ਮਃ ੫) (੧੧੧) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੭
Raag Gauri Guru Arjan Dev
ਪਸੁ ਪੰਖੀ ਤ੍ਰਿਗਦ ਜੋਨਿ ਤੇ ਮੰਦਾ ॥੩॥
Pas Pankhee Thrigadh Jon Thae Mandhaa ||3||
Are worse off than beasts, birds or creeping creatures. ||3||
ਗਉੜੀ (ਮਃ ੫) (੧੧੧) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੮
Raag Gauri Guru Arjan Dev
Guru Granth Sahib Ang 188
ਕਹੁ ਨਾਨਕ ਗੁਰਿ ਮੰਤ੍ਰੁ ਦ੍ਰਿੜਾਇਆ ॥
Kahu Naanak Gur Manthra Dhrirraaeiaa ||
Says Nanak, the GurMantra has been implanted within me;
ਗਉੜੀ (ਮਃ ੫) (੧੧੧) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੮
Raag Gauri Guru Arjan Dev
ਕੇਵਲ ਨਾਮੁ ਰਿਦ ਮਾਹਿ ਸਮਾਇਆ ॥੪॥੪੨॥੧੧੧॥
Kaeval Naam Ridh Maahi Samaaeiaa ||4||42||111||
The Name alone is contained within my heart. ||4||42||111||
ਗਉੜੀ (ਮਃ ੫) (੧੧੧) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੮
Raag Gauri Guru Arjan Dev
Guru Granth Sahib Ang 188
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੮੮
ਕਾ ਕੀ ਮਾਈ ਕਾ ਕੋ ਬਾਪ ॥
Kaa Kee Maaee Kaa Ko Baap ||
Whose mother is this? Whose father is this?
ਗਉੜੀ (ਮਃ ੫) (੧੧੨) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੯
Raag Gauri Guru Arjan Dev
ਨਾਮ ਧਾਰੀਕ ਝੂਠੇ ਸਭਿ ਸਾਕ ॥੧॥
Naam Dhhaareek Jhoothae Sabh Saak ||1||
They are relatives in name only- they are all false. ||1||
ਗਉੜੀ (ਮਃ ੫) (੧੧੨) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੯
Raag Gauri Guru Arjan Dev
Guru Granth Sahib Ang 188
ਕਾਹੇ ਕਉ ਮੂਰਖ ਭਖਲਾਇਆ ॥
Kaahae Ko Moorakh Bhakhalaaeiaa ||
Why are you screaming and shouting, you fool?
ਗਉੜੀ (ਮਃ ੫) (੧੧੨) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੧੦
Raag Gauri Guru Arjan Dev
ਮਿਲਿ ਸੰਜੋਗਿ ਹੁਕਮਿ ਤੂੰ ਆਇਆ ॥੧॥ ਰਹਾਉ ॥
Mil Sanjog Hukam Thoon Aaeiaa ||1|| Rehaao ||
I have come to understand my soul, and I enjoy supreme bliss. ||1||Pause||
ਗਉੜੀ (ਮਃ ੫) (੧੧੨) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੧੦
Raag Gauri Guru Arjan Dev
Guru Granth Sahib Ang 188
ਏਕਾ ਮਾਟੀ ਏਕਾ ਜੋਤਿ ॥
Eaekaa Maattee Eaekaa Joth ||
There is the one dust, the one light,
ਗਉੜੀ (ਮਃ ੫) (੧੧੨) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੧੦
Raag Gauri Guru Arjan Dev
ਏਕੋ ਪਵਨੁ ਕਹਾ ਕਉਨੁ ਰੋਤਿ ॥੨॥
Eaeko Pavan Kehaa Koun Roth ||2||
The one praanic wind. Why are you crying? For whom do you cry? ||2||
ਗਉੜੀ (ਮਃ ੫) (੧੧੨) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੧੧
Raag Gauri Guru Arjan Dev
Guru Granth Sahib Ang 188
ਮੇਰਾ ਮੇਰਾ ਕਰਿ ਬਿਲਲਾਹੀ ॥
Maeraa Maeraa Kar Bilalaahee ||
People weep and cry out, “”Mine, mine!””
ਗਉੜੀ (ਮਃ ੫) (੧੧੨) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੧੧
Raag Gauri Guru Arjan Dev
ਮਰਣਹਾਰੁ ਇਹੁ ਜੀਅਰਾ ਨਾਹੀ ॥੩॥
Maranehaar Eihu Jeearaa Naahee ||3||
This soul is not perishable. ||3||
ਗਉੜੀ (ਮਃ ੫) (੧੧੨) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੧੧
Raag Gauri Guru Arjan Dev
Guru Granth Sahib Ang 188
ਕਹੁ ਨਾਨਕ ਗੁਰਿ ਖੋਲੇ ਕਪਾਟ ॥
Kahu Naanak Gur Kholae Kapaatt ||
Says Nanak, the Guru has opened my shutters;
ਗਉੜੀ (ਮਃ ੫) (੧੧੨) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੧੨
Raag Gauri Guru Arjan Dev
ਮੁਕਤੁ ਭਏ ਬਿਨਸੇ ਭ੍ਰਮ ਥਾਟ ॥੪॥੪੩॥੧੧੨॥
Mukath Bheae Binasae Bhram Thhaatt ||4||43||112||
I am liberated, and my doubts have been dispelled. ||4||43||112||
ਗਉੜੀ (ਮਃ ੫) (੧੧੨) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੧੨
Raag Gauri Guru Arjan Dev
Guru Granth Sahib Ang 188
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੮੮
ਵਡੇ ਵਡੇ ਜੋ ਦੀਸਹਿ ਲੋਗ ॥
Vaddae Vaddae Jo Dheesehi Log ||
Those who seem to be great and powerful,
ਗਉੜੀ (ਮਃ ੫) (੧੧੩) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੧੩
Raag Gauri Guru Arjan Dev
ਤਿਨ ਕਉ ਬਿਆਪੈ ਚਿੰਤਾ ਰੋਗ ॥੧॥
Thin Ko Biaapai Chinthaa Rog ||1||
Are afflicted by the disease of anxiety. ||1||
ਗਉੜੀ (ਮਃ ੫) (੧੧੩) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੧੩
Raag Gauri Guru Arjan Dev
Guru Granth Sahib Ang 188
ਕਉਨ ਵਡਾ ਮਾਇਆ ਵਡਿਆਈ ॥
Koun Vaddaa Maaeiaa Vaddiaaee ||
Who is great by the greatness of Maya?
ਗਉੜੀ (ਮਃ ੫) (੧੧੩) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੧੩
Raag Gauri Guru Arjan Dev
ਸੋ ਵਡਾ ਜਿਨਿ ਰਾਮ ਲਿਵ ਲਾਈ ॥੧॥ ਰਹਾਉ ॥
So Vaddaa Jin Raam Liv Laaee ||1|| Rehaao ||
They alone are great, who are lovingly attached to the Lord. ||1||Pause||
ਗਉੜੀ (ਮਃ ੫) (੧੧੩) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੧੪
Raag Gauri Guru Arjan Dev
Guru Granth Sahib Ang 188
ਭੂਮੀਆ ਭੂਮਿ ਊਪਰਿ ਨਿਤ ਲੁਝੈ ॥
Bhoomeeaa Bhoom Oopar Nith Lujhai ||
The landlord fights over his land each day.
ਗਉੜੀ (ਮਃ ੫) (੧੧੩) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੧੪
Raag Gauri Guru Arjan Dev
ਛੋਡਿ ਚਲੈ ਤ੍ਰਿਸਨਾ ਨਹੀ ਬੁਝੈ ॥੨॥
Shhodd Chalai Thrisanaa Nehee Bujhai ||2||
He shall have to leave it in the end, and yet his desire is still not satisfied. ||2||
ਗਉੜੀ (ਮਃ ੫) (੧੧੩) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੧੪
Raag Gauri Guru Arjan Dev
Guru Granth Sahib Ang 188
ਕਹੁ ਨਾਨਕ ਇਹੁ ਤਤੁ ਬੀਚਾਰਾ ॥
Kahu Naanak Eihu Thath Beechaaraa ||
Says Nanak, this is the essence of Truth:
ਗਉੜੀ (ਮਃ ੫) (੧੧੩) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੧੫
Raag Gauri Guru Arjan Dev
ਬਿਨੁ ਹਰਿ ਭਜਨ ਨਾਹੀ ਛੁਟਕਾਰਾ ॥੩॥੪੪॥੧੧੩॥
Bin Har Bhajan Naahee Shhuttakaaraa ||3||44||113||
His Love brings eternal peace;
ਗਉੜੀ (ਮਃ ੫) (੧੧੩) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੧੫
Raag Gauri Guru Arjan Dev
Guru Granth Sahib Ang 188
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੮੮
ਪੂਰਾ ਮਾਰਗੁ ਪੂਰਾ ਇਸਨਾਨੁ ॥
Pooraa Maarag Pooraa Eisanaan ||
Perfect is the path; perfect is the cleansing bath.
ਗਉੜੀ (ਮਃ ੫) (੧੧੪) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੧੬
Raag Gauri Guru Arjan Dev
ਸਭੁ ਕਿਛੁ ਪੂਰਾ ਹਿਰਦੈ ਨਾਮੁ ॥੧॥
Sabh Kishh Pooraa Hiradhai Naam ||1||
Everything is perfect, if the Naam is in the heart. ||1||
ਗਉੜੀ (ਮਃ ੫) (੧੧੪) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੧੬
Raag Gauri Guru Arjan Dev
Guru Granth Sahib Ang 188
ਪੂਰੀ ਰਹੀ ਜਾ ਪੂਰੈ ਰਾਖੀ ॥
Pooree Rehee Jaa Poorai Raakhee ||
One’s honor remains perfect, when the Perfect Lord preserves it.
ਗਉੜੀ (ਮਃ ੫) (੧੧੪) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੧੬
Raag Gauri Guru Arjan Dev
ਪਾਰਬ੍ਰਹਮ ਕੀ ਸਰਣਿ ਜਨ ਤਾਕੀ ॥੧॥ ਰਹਾਉ ॥
Paarabreham Kee Saran Jan Thaakee ||1|| Rehaao ||
His servant takes to the Sanctuary of the Supreme Lord God. ||1||Pause||
ਗਉੜੀ (ਮਃ ੫) (੧੧੪) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੧੭
Raag Gauri Guru Arjan Dev
Guru Granth Sahib Ang 188
ਪੂਰਾ ਸੁਖੁ ਪੂਰਾ ਸੰਤੋਖੁ ॥
Pooraa Sukh Pooraa Santhokh ||
Perfect is the peace; perfect is the contentment.
ਗਉੜੀ (ਮਃ ੫) (੧੧੪) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੧੭
Raag Gauri Guru Arjan Dev
ਪੂਰਾ ਤਪੁ ਪੂਰਨ ਰਾਜੁ ਜੋਗੁ ॥੨॥
Pooraa Thap Pooran Raaj Jog ||2||
Perfect is the penance; perfect is the Raja Yoga, the Yoga of meditation and success. ||2||
ਗਉੜੀ (ਮਃ ੫) (੧੧੪) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੧੭
Raag Gauri Guru Arjan Dev
Guru Granth Sahib Ang 188
ਹਰਿ ਕੈ ਮਾਰਗਿ ਪਤਿਤ ਪੁਨੀਤ ॥
Har Kai Maarag Pathith Puneeth ||
On the Lord’s Path, sinners are purified.
ਗਉੜੀ (ਮਃ ੫) (੧੧੪) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੧੮
Raag Gauri Guru Arjan Dev
ਪੂਰੀ ਸੋਭਾ ਪੂਰਾ ਲੋਕੀਕ ॥੩॥
Pooree Sobhaa Pooraa Lokeek ||3||
Perfect is their glory; perfect is their humanity. ||3||
ਗਉੜੀ (ਮਃ ੫) (੧੧੪) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੧੮
Raag Gauri Guru Arjan Dev
Guru Granth Sahib Ang 188
ਕਰਣਹਾਰੁ ਸਦ ਵਸੈ ਹਦੂਰਾ ॥
Karanehaar Sadh Vasai Hadhooraa ||
They dwell forever in the Presence of the Creator Lord.
ਗਉੜੀ (ਮਃ ੫) (੧੧੪) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੧੮
Raag Gauri Guru Arjan Dev
ਕਹੁ ਨਾਨਕ ਮੇਰਾ ਸਤਿਗੁਰੁ ਪੂਰਾ ॥੪॥੪੫॥੧੧੪॥
Kahu Naanak Maeraa Sathigur Pooraa ||4||45||114||
Says Nanak, my True Guru is Perfect. ||4||45||114||
ਗਉੜੀ (ਮਃ ੫) (੧੧੪) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੧੯
Raag Gauri Guru Arjan Dev
Guru Granth Sahib Ang 188
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੮੮
ਸੰਤ ਕੀ ਧੂਰਿ ਮਿਟੇ ਅਘ ਕੋਟ ॥
Santh Kee Dhhoor Mittae Agh Kott ||
Millions of sins are wiped away by the dust of the feet of the Saints.
ਗਉੜੀ (ਮਃ ੫) (੧੧੫) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੮ ਪੰ. ੧੯
Raag Gauri Guru Arjan Dev
Guru Granth Sahib Ang 188