Guru Granth Sahib Ang 17 – ਗ੍ਰੰਥ ਸਾਹਿਬ ਅੰਗ ੧੭
Guru Granth Sahib Ang 17
Guru Granth Sahib Ang 17
ਹੁਕਮੁ ਸੋਈ ਤੁਧੁ ਭਾਵਸੀ ਹੋਰੁ ਆਖਣੁ ਬਹੁਤੁ ਅਪਾਰੁ ॥
Hukam Soee Thudhh Bhaavasee Hor Aakhan Bahuth Apaar ||
The Hukam of Your Command is the pleasure of Your Will, Lord. To say anything else is far beyond anyone’s reach.
ਸਿਰੀਰਾਗੁ (ਮਃ ੧) (੭) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੧
Sri Raag Guru Nanak Dev
Guru Granth Sahib Ang 17
ਨਾਨਕ ਸਚਾ ਪਾਤਿਸਾਹੁ ਪੂਛਿ ਨ ਕਰੇ ਬੀਚਾਰੁ ॥੪॥
Naanak Sachaa Paathisaahu Pooshh N Karae Beechaar ||4||
O Nanak, the True King does not seek advice from anyone else in His decisions. ||4||
ਸਿਰੀਰਾਗੁ (ਮਃ ੧) (੭) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੧
Sri Raag Guru Nanak Dev
Guru Granth Sahib Ang 17
ਬਾਬਾ ਹੋਰੁ ਸਉਣਾ ਖੁਸੀ ਖੁਆਰੁ ॥
Baabaa Hor Sounaa Khusee Khuaar ||
O Baba, the pleasure of other sleep is false.
ਸਿਰੀਰਾਗੁ (ਮਃ ੧) (੭) ੪:੧¹ – ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੨
Sri Raag Guru Nanak Dev
ਜਿਤੁ ਸੁਤੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥੪॥੭॥
Jith Suthai Than Peerreeai Man Mehi Chalehi Vikaar ||1|| Rehaao ||4||7||
By such sleep, the body is ruined, and wickedness and corruption enter into the mind. ||1||Pause||4||7||
ਸਿਰੀਰਾਗੁ (ਮਃ ੧) (੭) ੪:੨² – ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੨
Sri Raag Guru Nanak Dev
Guru Granth Sahib Ang 17
ਸਿਰੀਰਾਗੁ ਮਹਲਾ ੧ ॥
Sireeraag Mehalaa 1 ||
Siree Raag, First Mehl:
ਸਿਰੀਰਾਗੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੭
ਕੁੰਗੂ ਕੀ ਕਾਂਇਆ ਰਤਨਾ ਕੀ ਲਲਿਤਾ ਅਗਰਿ ਵਾਸੁ ਤਨਿ ਸਾਸੁ ॥
Kungoo Kee Kaaneiaa Rathanaa Kee Lalithaa Agar Vaas Than Saas ||
With the body of saffron, and the tongue a jewel, and the breath of the body pure fragrant incense;
ਸਿਰੀਰਾਗੁ (ਮਃ ੧) (੮) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੩
Sri Raag Guru Nanak Dev
Guru Granth Sahib Ang 17
ਅਠਸਠਿ ਤੀਰਥ ਕਾ ਮੁਖਿ ਟਿਕਾ ਤਿਤੁ ਘਟਿ ਮਤਿ ਵਿਗਾਸੁ ॥
Athasath Theerathh Kaa Mukh Ttikaa Thith Ghatt Math Vigaas ||
With the face anointed at the sixty-eight holy places of pilgrimage, and the heart illuminated with wisdom
ਸਿਰੀਰਾਗੁ (ਮਃ ੧) (੮) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੩
Sri Raag Guru Nanak Dev
ਓਤੁ ਮਤੀ ਸਾਲਾਹਣਾ ਸਚੁ ਨਾਮੁ ਗੁਣਤਾਸੁ ॥੧॥
Outh Mathee Saalaahanaa Sach Naam Gunathaas ||1||
-with that wisdom, chant the Praises of the True Name, the Treasure of Excellence. ||1||
ਸਿਰੀਰਾਗੁ (ਮਃ ੧) (੮) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੪
Sri Raag Guru Nanak Dev
Guru Granth Sahib Ang 17
ਬਾਬਾ ਹੋਰ ਮਤਿ ਹੋਰ ਹੋਰ ॥
Baabaa Hor Math Hor Hor ||
O Baba, other wisdom is useless and irrelevant.
ਸਿਰੀਰਾਗੁ (ਮਃ ੧) (੮) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੪
Sri Raag Guru Nanak Dev
ਜੇ ਸਉ ਵੇਰ ਕਮਾਈਐ ਕੂੜੈ ਕੂੜਾ ਜੋਰੁ ॥੧॥ ਰਹਾਉ ॥
Jae So Vaer Kamaaeeai Koorrai Koorraa Jor ||1|| Rehaao ||
If falsehood is practiced a hundred times, it is still false in its effects. ||1||Pause||
ਸਿਰੀਰਾਗੁ (ਮਃ ੧) (੮) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੫
Sri Raag Guru Nanak Dev
Guru Granth Sahib Ang 17
ਪੂਜ ਲਗੈ ਪੀਰੁ ਆਖੀਐ ਸਭੁ ਮਿਲੈ ਸੰਸਾਰੁ ॥
Pooj Lagai Peer Aakheeai Sabh Milai Sansaar ||
You may be worshipped and adored as a Pir (a spiritual teacher); you may be welcomed by all the world;
ਸਿਰੀਰਾਗੁ (ਮਃ ੧) (੮) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੫
Sri Raag Guru Nanak Dev
Guru Granth Sahib Ang 17
ਨਾਉ ਸਦਾਏ ਆਪਣਾ ਹੋਵੈ ਸਿਧੁ ਸੁਮਾਰੁ ॥
Naao Sadhaaeae Aapanaa Hovai Sidhh Sumaar ||
You may adopt a lofty name, and be known to have supernatural spiritual powers
ਸਿਰੀਰਾਗੁ (ਮਃ ੧) (੮) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੬
Sri Raag Guru Nanak Dev
ਜਾ ਪਤਿ ਲੇਖੈ ਨਾ ਪਵੈ ਸਭਾ ਪੂਜ ਖੁਆਰੁ ॥੨॥
Jaa Path Laekhai Naa Pavai Sabhaa Pooj Khuaar ||2||
-even so, if you are not accepted in the Court of the Lord, then all this adoration is false. ||2||
ਸਿਰੀਰਾਗੁ (ਮਃ ੧) (੮) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੬
Sri Raag Guru Nanak Dev
Guru Granth Sahib Ang 17
ਜਿਨ ਕਉ ਸਤਿਗੁਰਿ ਥਾਪਿਆ ਤਿਨ ਮੇਟਿ ਨ ਸਕੈ ਕੋਇ ॥
Jin Ko Sathigur Thhaapiaa Thin Maett N Sakai Koe ||
No one can overthrow those who have been established by the True Guru.
ਸਿਰੀਰਾਗੁ (ਮਃ ੧) (੮) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੬
Sri Raag Guru Nanak Dev
Guru Granth Sahib Ang 17
ਓਨਾ ਅੰਦਰਿ ਨਾਮੁ ਨਿਧਾਨੁ ਹੈ ਨਾਮੋ ਪਰਗਟੁ ਹੋਇ ॥
Ounaa Andhar Naam Nidhhaan Hai Naamo Paragatt Hoe ||
The Treasure of the Naam, the Name of the Lord, is within them, and through the Naam, they are radiant and famous.
ਸਿਰੀਰਾਗੁ (ਮਃ ੧) (੮) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੭
Sri Raag Guru Nanak Dev
ਨਾਉ ਪੂਜੀਐ ਨਾਉ ਮੰਨੀਐ ਅਖੰਡੁ ਸਦਾ ਸਚੁ ਸੋਇ ॥੩॥
Naao Poojeeai Naao Manneeai Akhandd Sadhaa Sach Soe ||3||
They worship the Naam, and they believe in the Naam. The True One is forever Intact and Unbroken. ||3||
ਸਿਰੀਰਾਗੁ (ਮਃ ੧) (੮) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੭
Sri Raag Guru Nanak Dev
Guru Granth Sahib Ang 17
ਖੇਹੂ ਖੇਹ ਰਲਾਈਐ ਤਾ ਜੀਉ ਕੇਹਾ ਹੋਇ ॥
Khaehoo Khaeh Ralaaeeai Thaa Jeeo Kaehaa Hoe ||
When the body mingles with dust, what happens to the soul?
ਸਿਰੀਰਾਗੁ (ਮਃ ੧) (੮) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੮
Sri Raag Guru Nanak Dev
Guru Granth Sahib Ang 17
ਜਲੀਆ ਸਭਿ ਸਿਆਣਪਾ ਉਠੀ ਚਲਿਆ ਰੋਇ ॥
Jaleeaa Sabh Siaanapaa Outhee Chaliaa Roe ||
All clever tricks are burnt away, and you shall depart crying.
ਸਿਰੀਰਾਗੁ (ਮਃ ੧) (੮) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੮
Sri Raag Guru Nanak Dev
ਨਾਨਕ ਨਾਮਿ ਵਿਸਾਰਿਐ ਦਰਿ ਗਇਆ ਕਿਆ ਹੋਇ ॥੪॥੮॥
Naanak Naam Visaariai Dhar Gaeiaa Kiaa Hoe ||4||8||
O Nanak, those who forget the Naam-what will happen when they go to the Court of the Lord? ||4||8||
ਸਿਰੀਰਾਗੁ (ਮਃ ੧) (੮) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੯
Sri Raag Guru Nanak Dev
Guru Granth Sahib Ang 17
ਸਿਰੀਰਾਗੁ ਮਹਲਾ ੧ ॥
Sireeraag Mehalaa 1 ||
Siree Raag, First Mehl:
ਸਿਰੀਰਾਗੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੭
ਗੁਣਵੰਤੀ ਗੁਣ ਵੀਥਰੈ ਅਉਗੁਣਵੰਤੀ ਝੂਰਿ ॥
Gunavanthee Gun Veethharai Aougunavanthee Jhoor ||
The virtuous wife exudes virtue; the unvirtuous suffer in misery.
ਸਿਰੀਰਾਗੁ (ਮਃ ੧) (੯) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੧੦
Sri Raag Guru Nanak Dev
Guru Granth Sahib Ang 17
ਜੇ ਲੋੜਹਿ ਵਰੁ ਕਾਮਣੀ ਨਹ ਮਿਲੀਐ ਪਿਰ ਕੂਰਿ ॥
Jae Lorrehi Var Kaamanee Neh Mileeai Pir Koor ||
If you long for your Husband Lord, O soul-bride, you must know that He is not met by falsehood.
ਸਿਰੀਰਾਗੁ (ਮਃ ੧) (੯) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੧੦
Sri Raag Guru Nanak Dev
ਨਾ ਬੇੜੀ ਨਾ ਤੁਲਹੜਾ ਨਾ ਪਾਈਐ ਪਿਰੁ ਦੂਰਿ ॥੧॥
Naa Baerree Naa Thuleharraa Naa Paaeeai Pir Dhoor ||1||
No boat or raft can take you to Him. Your Husband Lord is far away. ||1||
ਸਿਰੀਰਾਗੁ (ਮਃ ੧) (੯) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੧੦
Sri Raag Guru Nanak Dev
Guru Granth Sahib Ang 17
ਮੇਰੇ ਠਾਕੁਰ ਪੂਰੈ ਤਖਤਿ ਅਡੋਲੁ ॥
Maerae Thaakur Poorai Thakhath Addol ||
My Lord and Master is Perfect; His Throne is Eternal and Immovable.
ਸਿਰੀਰਾਗੁ (ਮਃ ੧) (੯) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੧੧
Sri Raag Guru Nanak Dev
ਗੁਰਮੁਖਿ ਪੂਰਾ ਜੇ ਕਰੇ ਪਾਈਐ ਸਾਚੁ ਅਤੋਲੁ ॥੧॥ ਰਹਾਉ ॥
Guramukh Pooraa Jae Karae Paaeeai Saach Athol ||1|| Rehaao ||
One who attains perfection as Gurmukh, obtains the Immeasurable True Lord. ||1||Pause||
ਸਿਰੀਰਾਗੁ (ਮਃ ੧) (੯) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੧੧
Sri Raag Guru Nanak Dev
ਪ੍ਰਭੁ ਹਰਿਮੰਦਰੁ ਸੋਹਣਾ ਤਿਸੁ ਮਹਿ ਮਾਣਕ ਲਾਲ ॥
Prabh Harimandhar Sohanaa This Mehi Maanak Laal ||
The Palace of the Lord God is so beautiful.
ਸਿਰੀਰਾਗੁ (ਮਃ ੧) (੯) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੧੨
Sri Raag Guru Nanak Dev
ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰੀਸਾਲ ॥
Mothee Heeraa Niramalaa Kanchan Kott Reesaal ||
Within it, there are gems, rubies, pearls and flawless diamonds. A fortress of gold surrounds this Source of Nectar.
ਸਿਰੀਰਾਗੁ (ਮਃ ੧) (੯) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੧੨
Sri Raag Guru Nanak Dev
ਬਿਨੁ ਪਉੜੀ ਗੜਿ ਕਿਉ ਚੜਉ ਗੁਰ ਹਰਿ ਧਿਆਨ ਨਿਹਾਲ ॥੨॥
Bin Pourree Garr Kio Charro Gur Har Dhhiaan Nihaal ||2||
How can I climb up to the Fortress without a ladder? By meditating on the Lord, through the Guru, I am blessed and exalted. ||2||
ਸਿਰੀਰਾਗੁ (ਮਃ ੧) (੯) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੧੩
Sri Raag Guru Nanak Dev
Guru Granth Sahib Ang 17
ਗੁਰੁ ਪਉੜੀ ਬੇੜੀ ਗੁਰੂ ਗੁਰੁ ਤੁਲਹਾ ਹਰਿ ਨਾਉ ॥
Gur Pourree Baerree Guroo Gur Thulehaa Har Naao ||
The Guru is the Ladder, the Guru is the Boat, and the Guru is the Raft to take me to the Lord’s Name.
ਸਿਰੀਰਾਗੁ (ਮਃ ੧) (੯) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੧੩
Sri Raag Guru Nanak Dev
Guru Granth Sahib Ang 17
ਗੁਰੁ ਸਰੁ ਸਾਗਰੁ ਬੋਹਿਥੋ ਗੁਰੁ ਤੀਰਥੁ ਦਰੀਆਉ ॥
Gur Sar Saagar Bohithho Gur Theerathh Dhareeaao ||
The Guru is the Boat to carry me across the world-ocean; the Guru is the Sacred Shrine of Pilgrimage, the Guru is the Holy River.
ਸਿਰੀਰਾਗੁ (ਮਃ ੧) (੯) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੧੪
Sri Raag Guru Nanak Dev
ਜੇ ਤਿਸੁ ਭਾਵੈ ਊਜਲੀ ਸਤ ਸਰਿ ਨਾਵਣ ਜਾਉ ॥੩॥
Jae This Bhaavai Oojalee Sath Sar Naavan Jaao ||3||
If it pleases Him, I bathe in the Pool of Truth, and become radiant and pure. ||3||
ਸਿਰੀਰਾਗੁ (ਮਃ ੧) (੯) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੧੪
Sri Raag Guru Nanak Dev
Guru Granth Sahib Ang 17
ਪੂਰੋ ਪੂਰੋ ਆਖੀਐ ਪੂਰੈ ਤਖਤਿ ਨਿਵਾਸ ॥
Pooro Pooro Aakheeai Poorai Thakhath Nivaas ||
He is called the Most Perfect of the Perfect. He sits upon His Perfect Throne.
ਸਿਰੀਰਾਗੁ (ਮਃ ੧) (੯) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੧੫
Sri Raag Guru Nanak Dev
Guru Granth Sahib Ang 17
ਪੂਰੈ ਥਾਨਿ ਸੁਹਾਵਣੈ ਪੂਰੈ ਆਸ ਨਿਰਾਸ ॥
Poorai Thhaan Suhaavanai Poorai Aas Niraas ||
He looks so Beautiful in His Perfect Place. He fulfills the hopes of the hopeless.
ਸਿਰੀਰਾਗੁ (ਮਃ ੧) (੯) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੧੫
Sri Raag Guru Nanak Dev
ਨਾਨਕ ਪੂਰਾ ਜੇ ਮਿਲੈ ਕਿਉ ਘਾਟੈ ਗੁਣ ਤਾਸ ॥੪॥੯॥
Naanak Pooraa Jae Milai Kio Ghaattai Gun Thaas ||4||9||
O Nanak, if one obtains the Perfect Lord, how can his virtues decrease? ||4||9||
ਸਿਰੀਰਾਗੁ (ਮਃ ੧) (੯) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੧੬
Sri Raag Guru Nanak Dev
Guru Granth Sahib Ang 17
ਸਿਰੀਰਾਗੁ ਮਹਲਾ ੧ ॥
Sireeraag Mehalaa 1 ||
Siree Raag, First Mehl:
ਸਿਰੀਰਾਗੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੭
ਆਵਹੁ ਭੈਣੇ ਗਲਿ ਮਿਲਹ ਅੰਕਿ ਸਹੇਲੜੀਆਹ ॥
Aavahu Bhainae Gal Mileh Ank Sehaelarreeaah ||
Come, my dear sisters and spiritual companions; hug me close in your embrace.
ਸਿਰੀਰਾਗੁ (ਮਃ ੧) (੧੦) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੧੬
Sri Raag Guru Nanak Dev
Guru Granth Sahib Ang 17
ਮਿਲਿ ਕੈ ਕਰਹ ਕਹਾਣੀਆ ਸੰਮ੍ਰਥ ਕੰਤ ਕੀਆਹ ॥
Mil Kai Kareh Kehaaneeaa Sanmrathh Kanth Keeaah ||
Let’s join together, and tell stories of our All-powerful Husband Lord.
ਸਿਰੀਰਾਗੁ (ਮਃ ੧) (੧੦) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੧੭
Sri Raag Guru Nanak Dev
ਸਾਚੇ ਸਾਹਿਬ ਸਭਿ ਗੁਣ ਅਉਗਣ ਸਭਿ ਅਸਾਹ ॥੧॥
Saachae Saahib Sabh Gun Aougan Sabh Asaah ||1||
All Virtues are in our True Lord and Master; we are utterly without virtue. ||1||
ਸਿਰੀਰਾਗੁ (ਮਃ ੧) (੧੦) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੧੭
Sri Raag Guru Nanak Dev
Guru Granth Sahib Ang 17
ਕਰਤਾ ਸਭੁ ਕੋ ਤੇਰੈ ਜੋਰਿ ॥
Karathaa Sabh Ko Thaerai Jor ||
O Creator Lord, all are in Your Power.
ਸਿਰੀਰਾਗੁ (ਮਃ ੧) (੧੦) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੧੮
Sri Raag Guru Nanak Dev
ਏਕੁ ਸਬਦੁ ਬੀਚਾਰੀਐ ਜਾ ਤੂ ਤਾ ਕਿਆ ਹੋਰਿ ॥੧॥ ਰਹਾਉ ॥
Eaek Sabadh Beechaareeai Jaa Thoo Thaa Kiaa Hor ||1|| Rehaao ||
I dwell upon the One Word of the Shabad. You are mine-what else do I need? ||1||Pause||
ਸਿਰੀਰਾਗੁ (ਮਃ ੧) (੧੦) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੧੮
Sri Raag Guru Nanak Dev
ਜਾਇ ਪੁਛਹੁ ਸੋਹਾਗਣੀ ਤੁਸੀ ਰਾਵਿਆ ਕਿਨੀ ਗੁਣੀਬ਼ ॥
Jaae Pushhahu Sohaaganee Thusee Raaviaa Kinee Gunanaee ||
Go, and ask the happy soul-brides, “”By what virtuous qualities do you enjoy your Husband Lord?””
ਸਿਰੀਰਾਗੁ (ਮਃ ੧) (੧੦) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੧੯
Sri Raag Guru Nanak Dev
Guru Granth Sahib Ang 17
ਸਹਜਿ ਸੰਤੋਖਿ ਸੀਗਾਰੀਆ ਮਿਠਾ ਬੋਲਣੀ ॥
Sehaj Santhokh Seegaareeaa Mithaa Bolanee ||
“We are adorned with intuitive ease, contentment and sweet words.
ਸਿਰੀਰਾਗੁ (ਮਃ ੧) (੧੦) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੧੯
Sri Raag Guru Nanak Dev
ਪਿਰੁ ਰੀਸਾਲੂ ਤਾ ਮਿਲੈ ਜਾ ਗੁਰ ਕਾ ਸਬਦੁ ਸੁਣੀ ॥੨॥
Pir Reesaaloo Thaa Milai Jaa Gur Kaa Sabadh Sunee ||2||
We meet with our Beloved, the Source of Joy, when we listen to the Word of the Guru’s Shabad.”||2||
ਸਿਰੀਰਾਗੁ (ਮਃ ੧) (੧੦) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੧੯
Sri Raag Guru Nanak Dev
Guru Granth Sahib Ang 17