Guru Granth Sahib Ang 161 – ਗੁਰੂ ਗ੍ਰੰਥ ਸਾਹਿਬ ਅੰਗ ੧੬੧
Guru Granth Sahib Ang 161
Guru Granth Sahib Ang 161
ਇਸੁ ਕਲਿਜੁਗ ਮਹਿ ਕਰਮ ਧਰਮੁ ਨ ਕੋਈ ॥
Eis Kalijug Mehi Karam Dhharam N Koee ||
In this Dark Age of Kali Yuga, no one is interested in good karma, or Dharmic faith.
ਗਉੜੀ (ਮਃ ੩) (੩੦) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੬੧ ਪੰ. ੧
Raag Gauri Guaarayree Guru Amar Das
ਕਲੀ ਕਾ ਜਨਮੁ ਚੰਡਾਲ ਕੈ ਘਰਿ ਹੋਈ ॥
Kalee Kaa Janam Chanddaal Kai Ghar Hoee ||
This Dark Age was born in the house of evil.
ਗਉੜੀ (ਮਃ ੩) (੩੦) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੬੧ ਪੰ. ੧
Raag Gauri Guaarayree Guru Amar Das
ਨਾਨਕ ਨਾਮ ਬਿਨਾ ਕੋ ਮੁਕਤਿ ਨ ਹੋਈ ॥੪॥੧੦॥੩੦॥
Naanak Naam Binaa Ko Mukath N Hoee ||4||10||30||
O Nanak, without the Naam, the Name of the Lord, no one is liberated. ||4||10||30||
ਗਉੜੀ (ਮਃ ੩) (੩੦) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੧੬੧ ਪੰ. ੧
Raag Gauri Guaarayree Guru Amar Das
Guru Granth Sahib Ang 161
ਗਉੜੀ ਮਹਲਾ ੩ ਗੁਆਰੇਰੀ ॥
Gourree Mehalaa 3 Guaaraeree ||
Gauree, Third Mehl, Gwaarayree:
ਗਉੜੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੬੧
ਸਚਾ ਅਮਰੁ ਸਚਾ ਪਾਤਿਸਾਹੁ ॥
Sachaa Amar Sachaa Paathisaahu ||
True is the Lord King, True is His Royal Command.
ਗਉੜੀ (ਮਃ ੩) (੩੧) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੬੧ ਪੰ. ੨
Raag Gauri Guaarayree Guru Amar Das
Guru Granth Sahib Ang 161
ਮਨਿ ਸਾਚੈ ਰਾਤੇ ਹਰਿ ਵੇਪਰਵਾਹੁ ॥
Man Saachai Raathae Har Vaeparavaahu ||
Those whose minds are attuned to the True,
ਗਉੜੀ (ਮਃ ੩) (੩੧) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੬੧ ਪੰ. ੨
Raag Gauri Guaarayree Guru Amar Das
ਸਚੈ ਮਹਲਿ ਸਚਿ ਨਾਮਿ ਸਮਾਹੁ ॥੧॥
Sachai Mehal Sach Naam Samaahu ||1||
Carefree Lord enter the True Mansion of His Presence, and merge in the True Name. ||1||
ਗਉੜੀ (ਮਃ ੩) (੩੧) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੧੬੧ ਪੰ. ੩
Raag Gauri Guaarayree Guru Amar Das
Guru Granth Sahib Ang 161
ਸੁਣਿ ਮਨ ਮੇਰੇ ਸਬਦੁ ਵੀਚਾਰਿ ॥
Sun Man Maerae Sabadh Veechaar ||
Listen, O my mind: contemplate the Word of the Shabad.
ਗਉੜੀ (ਮਃ ੩) (੩੧) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੬੧ ਪੰ. ੩
Raag Gauri Guaarayree Guru Amar Das
ਰਾਮ ਜਪਹੁ ਭਵਜਲੁ ਉਤਰਹੁ ਪਾਰਿ ॥੧॥ ਰਹਾਉ ॥
Raam Japahu Bhavajal Outharahu Paar ||1|| Rehaao ||
Chant the Lord’s Name, and cross over the terrifying world-ocean. ||1||Pause||
ਗਉੜੀ (ਮਃ ੩) (੩੧) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੬੧ ਪੰ. ੩
Raag Gauri Guaarayree Guru Amar Das
Guru Granth Sahib Ang 161
ਭਰਮੇ ਆਵੈ ਭਰਮੇ ਜਾਇ ॥
Bharamae Aavai Bharamae Jaae ||
In doubt he comes, and in doubt he goes.
ਗਉੜੀ (ਮਃ ੩) (੩੧) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੬੧ ਪੰ. ੪
Raag Gauri Guaarayree Guru Amar Das
ਇਹੁ ਜਗੁ ਜਨਮਿਆ ਦੂਜੈ ਭਾਇ ॥
Eihu Jag Janamiaa Dhoojai Bhaae ||
This world is born out of the love of duality.
ਗਉੜੀ (ਮਃ ੩) (੩੧) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੬੧ ਪੰ. ੪
Raag Gauri Guaarayree Guru Amar Das
ਮਨਮੁਖਿ ਨ ਚੇਤੈ ਆਵੈ ਜਾਇ ॥੨॥
Manamukh N Chaethai Aavai Jaae ||2||
The self-willed manmukh does not remember the Lord; he continues coming and going in reincarnation. ||2||
ਗਉੜੀ (ਮਃ ੩) (੩੧) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੧੬੧ ਪੰ. ੪
Raag Gauri Guaarayree Guru Amar Das
Guru Granth Sahib Ang 161
ਆਪਿ ਭੁਲਾ ਕਿ ਪ੍ਰਭਿ ਆਪਿ ਭੁਲਾਇਆ ॥
Aap Bhulaa K Prabh Aap Bhulaaeiaa ||
Does he himself go astray, or does God lead him astray?
ਗਉੜੀ (ਮਃ ੩) (੩੧) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੬੧ ਪੰ. ੫
Raag Gauri Guaarayree Guru Amar Das
Guru Granth Sahib Ang 161
ਇਹੁ ਜੀਉ ਵਿਡਾਣੀ ਚਾਕਰੀ ਲਾਇਆ ॥
Eihu Jeeo Viddaanee Chaakaree Laaeiaa ||
This soul is enjoined to the service of someone else.
ਗਉੜੀ (ਮਃ ੩) (੩੧) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੬੧ ਪੰ. ੫
Raag Gauri Guaarayree Guru Amar Das
ਮਹਾ ਦੁਖੁ ਖਟੇ ਬਿਰਥਾ ਜਨਮੁ ਗਵਾਇਆ ॥੩॥
Mehaa Dhukh Khattae Birathhaa Janam Gavaaeiaa ||3||
It earns only terrible pain, and this life is lost in vain. ||3||
ਗਉੜੀ (ਮਃ ੩) (੩੧) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੧੬੧ ਪੰ. ੫
Raag Gauri Guaarayree Guru Amar Das
Guru Granth Sahib Ang 161
ਕਿਰਪਾ ਕਰਿ ਸਤਿਗੁਰੂ ਮਿਲਾਏ ॥
Kirapaa Kar Sathiguroo Milaaeae ||
Granting His Grace, He leads us to meet the True Guru.
ਗਉੜੀ (ਮਃ ੩) (੩੧) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੬੧ ਪੰ. ੬
Raag Gauri Guaarayree Guru Amar Das
ਏਕੋ ਨਾਮੁ ਚੇਤੇ ਵਿਚਹੁ ਭਰਮੁ ਚੁਕਾਏ ॥
Eaeko Naam Chaethae Vichahu Bharam Chukaaeae ||
Remembering the One Name, doubt is cast out from within.
ਗਉੜੀ (ਮਃ ੩) (੩੧) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੬੧ ਪੰ. ੬
Raag Gauri Guaarayree Guru Amar Das
ਨਾਨਕ ਨਾਮੁ ਜਪੇ ਨਾਉ ਨਉ ਨਿਧਿ ਪਾਏ ॥੪॥੧੧॥੩੧॥
Naanak Naam Japae Naao No Nidhh Paaeae ||4||11||31||
O Nanak, chanting the Naam, the Name of the Lord, the nine treasures of the Name are obtained. ||4||11||31||
ਗਉੜੀ (ਮਃ ੩) (੩੧) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੧੬੧ ਪੰ. ੭
Raag Gauri Guaarayree Guru Amar Das
Guru Granth Sahib Ang 161
ਗਉੜੀ ਗੁਆਰੇਰੀ ਮਹਲਾ ੩ ॥
Gourree Guaaraeree Mehalaa 3 ||
Gauree Gwaarayree, Third Mehl:
ਗਉੜੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੬੧
ਜਿਨਾ ਗੁਰਮੁਖਿ ਧਿਆਇਆ ਤਿਨ ਪੂਛਉ ਜਾਇ ॥
Jinaa Guramukh Dhhiaaeiaa Thin Pooshho Jaae ||
Go and ask the Gurmukhs, who meditate on the Lord.
ਗਉੜੀ (ਮਃ ੩) (੩੨) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੬੧ ਪੰ. ੭
Raag Gauri Guaarayree Guru Amar Das
ਗੁਰ ਸੇਵਾ ਤੇ ਮਨੁ ਪਤੀਆਇ ॥
Gur Saevaa Thae Man Patheeaae ||
Serving the Guru, the mind is satisfied.
ਗਉੜੀ (ਮਃ ੩) (੩੨) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੬੧ ਪੰ. ੮
Raag Gauri Guaarayree Guru Amar Das
ਸੇ ਧਨਵੰਤ ਹਰਿ ਨਾਮੁ ਕਮਾਇ ॥
Sae Dhhanavanth Har Naam Kamaae ||
Those who earn the Lord’s Name are wealthy.
ਗਉੜੀ (ਮਃ ੩) (੩੨) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੧੬੧ ਪੰ. ੮
Raag Gauri Guaarayree Guru Amar Das
ਪੂਰੇ ਗੁਰ ਤੇ ਸੋਝੀ ਪਾਇ ॥੧॥
Poorae Gur Thae Sojhee Paae ||1||
Through the Perfect Guru, understanding is obtained. ||1||
ਗਉੜੀ (ਮਃ ੩) (੩੨) ੧:੪ – ਗੁਰੂ ਗ੍ਰੰਥ ਸਾਹਿਬ : ਅੰਗ ੧੬੧ ਪੰ. ੯
Raag Gauri Guaarayree Guru Amar Das
Guru Granth Sahib Ang 161
ਹਰਿ ਹਰਿ ਨਾਮੁ ਜਪਹੁ ਮੇਰੇ ਭਾਈ ॥
Har Har Naam Japahu Maerae Bhaaee ||
Chant the Name of the Lord, Har, Har, O my Siblings of Destiny.
ਗਉੜੀ (ਮਃ ੩) (੩੨) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੬੧ ਪੰ. ੯
Raag Gauri Guaarayree Guru Amar Das
ਗੁਰਮੁਖਿ ਸੇਵਾ ਹਰਿ ਘਾਲ ਥਾਇ ਪਾਈ ॥੧॥ ਰਹਾਉ ॥
Guramukh Saevaa Har Ghaal Thhaae Paaee ||1|| Rehaao ||
The Gurmukhs serve the Lord, and so they are accepted. ||1||Pause||
ਗਉੜੀ (ਮਃ ੩) (੩੨) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੬੧ ਪੰ. ੯
Raag Gauri Guaarayree Guru Amar Das
Guru Granth Sahib Ang 161
ਆਪੁ ਪਛਾਣੈ ਮਨੁ ਨਿਰਮਲੁ ਹੋਇ ॥
Aap Pashhaanai Man Niramal Hoe ||
Those who recognize the self – their minds become pure.
ਗਉੜੀ (ਮਃ ੩) (੩੨) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੬੧ ਪੰ. ੧੦
Raag Gauri Guaarayree Guru Amar Das
ਜੀਵਨ ਮੁਕਤਿ ਹਰਿ ਪਾਵੈ ਸੋਇ ॥
Jeevan Mukath Har Paavai Soe ||
They become Jivan-mukta, liberated while yet alive, and they find the Lord.
ਗਉੜੀ (ਮਃ ੩) (੩੨) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੬੧ ਪੰ. ੧੦
Raag Gauri Guaarayree Guru Amar Das
Guru Granth Sahib Ang 161
ਹਰਿ ਗੁਣ ਗਾਵੈ ਮਤਿ ਊਤਮ ਹੋਇ ॥
Har Gun Gaavai Math Ootham Hoe ||
Singing the Glorious Praises of the Lord, the intellect becomes pure and sublime,
ਗਉੜੀ (ਮਃ ੩) (੩੨) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੧੬੧ ਪੰ. ੧੦
Raag Gauri Guaarayree Guru Amar Das
ਸਹਜੇ ਸਹਜਿ ਸਮਾਵੈ ਸੋਇ ॥੨॥
Sehajae Sehaj Samaavai Soe ||2||
And they are easily and intuitively absorbed in the Lord. ||2||
ਗਉੜੀ (ਮਃ ੩) (੩੨) ੨:੪ – ਗੁਰੂ ਗ੍ਰੰਥ ਸਾਹਿਬ : ਅੰਗ ੧੬੧ ਪੰ. ੧੧
Raag Gauri Guaarayree Guru Amar Das
Guru Granth Sahib Ang 161
ਦੂਜੈ ਭਾਇ ਨ ਸੇਵਿਆ ਜਾਇ ॥
Dhoojai Bhaae N Saeviaa Jaae ||
In the love of duality, no one can serve the Lord.
ਗਉੜੀ (ਮਃ ੩) (੩੨) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੬੧ ਪੰ. ੧੧
Raag Gauri Guaarayree Guru Amar Das
ਹਉਮੈ ਮਾਇਆ ਮਹਾ ਬਿਖੁ ਖਾਇ ॥
Houmai Maaeiaa Mehaa Bikh Khaae ||
In egotism and Maya, they are eating toxic poison.
ਗਉੜੀ (ਮਃ ੩) (੩੨) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੬੧ ਪੰ. ੧੧
Raag Gauri Guaarayree Guru Amar Das
Guru Granth Sahib Ang 161
ਪੁਤਿ ਕੁਟੰਬਿ ਗ੍ਰਿਹਿ ਮੋਹਿਆ ਮਾਇ ॥
Puth Kuttanb Grihi Mohiaa Maae ||
They are emotionally attached to their children, family and home.
ਗਉੜੀ (ਮਃ ੩) (੩੨) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੧੬੧ ਪੰ. ੧੨
Raag Gauri Guaarayree Guru Amar Das
ਮਨਮੁਖਿ ਅੰਧਾ ਆਵੈ ਜਾਇ ॥੩॥
Manamukh Andhhaa Aavai Jaae ||3||
The blind, self-willed manmukhs come and go in reincarnation. ||3||
ਗਉੜੀ (ਮਃ ੩) (੩੨) ੩:੪ – ਗੁਰੂ ਗ੍ਰੰਥ ਸਾਹਿਬ : ਅੰਗ ੧੬੧ ਪੰ. ੧੨
Raag Gauri Guaarayree Guru Amar Das
Guru Granth Sahib Ang 161
ਹਰਿ ਹਰਿ ਨਾਮੁ ਦੇਵੈ ਜਨੁ ਸੋਇ ॥
Har Har Naam Dhaevai Jan Soe ||
Those, unto whom the Lord bestows His Name,
ਗਉੜੀ (ਮਃ ੩) (੩੨) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੬੧ ਪੰ. ੧੨
Raag Gauri Guaarayree Guru Amar Das
ਅਨਦਿਨੁ ਭਗਤਿ ਗੁਰ ਸਬਦੀ ਹੋਇ ॥
Anadhin Bhagath Gur Sabadhee Hoe ||
Worship Him night and day, through the Word of the Guru’s Shabad.
ਗਉੜੀ (ਮਃ ੩) (੩੨) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੬੧ ਪੰ. ੧੩
Raag Gauri Guaarayree Guru Amar Das
Guru Granth Sahib Ang 161
ਗੁਰਮਤਿ ਵਿਰਲਾ ਬੂਝੈ ਕੋਇ ॥
Guramath Viralaa Boojhai Koe ||
How rare are those who understand the Guru’s Teachings!
ਗਉੜੀ (ਮਃ ੩) (੩੨) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੧੬੧ ਪੰ. ੧੩
Raag Gauri Guaarayree Guru Amar Das
ਨਾਨਕ ਨਾਮਿ ਸਮਾਵੈ ਸੋਇ ॥੪॥੧੨॥੩੨॥
Naanak Naam Samaavai Soe ||4||12||32||
O Nanak, they are absorbed in the Naam, the Name of the Lord. ||4||12||32||
ਗਉੜੀ (ਮਃ ੩) (੩੨) ੪:੪ – ਗੁਰੂ ਗ੍ਰੰਥ ਸਾਹਿਬ : ਅੰਗ ੧੬੧ ਪੰ. ੧੩
Raag Gauri Guaarayree Guru Amar Das
Guru Granth Sahib Ang 161
ਗਉੜੀ ਗੁਆਰੇਰੀ ਮਹਲਾ ੩ ॥
Gourree Guaaraeree Mehalaa 3 ||
Gauree Gwaarayree, Third Mehl:
ਗਉੜੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੬੧
ਗੁਰ ਸੇਵਾ ਜੁਗ ਚਾਰੇ ਹੋਈ ॥
Gur Saevaa Jug Chaarae Hoee ||
The Guru’s service has been performed throughout the four ages.
ਗਉੜੀ (ਮਃ ੩) (੩੩) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੬੧ ਪੰ. ੧੪
Raag Gauri Guaarayree Guru Amar Das
ਪੂਰਾ ਜਨੁ ਕਾਰ ਕਮਾਵੈ ਕੋਈ ॥
Pooraa Jan Kaar Kamaavai Koee ||
Very few are those perfect ones who do this good deed.
ਗਉੜੀ (ਮਃ ੩) (੩੩) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੬੧ ਪੰ. ੧੪
Raag Gauri Guaarayree Guru Amar Das
Guru Granth Sahib Ang 161
ਅਖੁਟੁ ਨਾਮ ਧਨੁ ਹਰਿ ਤੋਟਿ ਨ ਹੋਈ ॥
Akhutt Naam Dhhan Har Thott N Hoee ||
The wealth of the Lord’s Name is inexhaustible; it shall never be exhausted.
ਗਉੜੀ (ਮਃ ੩) (੩੩) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੧੬੧ ਪੰ. ੧੪
Raag Gauri Guaarayree Guru Amar Das
ਐਥੈ ਸਦਾ ਸੁਖੁ ਦਰਿ ਸੋਭਾ ਹੋਈ ॥੧॥
Aithhai Sadhaa Sukh Dhar Sobhaa Hoee ||1||
In this world, it brings a constant peace, and at the Lord’s Gate, it brings honor. ||1||
ਗਉੜੀ (ਮਃ ੩) (੩੩) ੧:੪ – ਗੁਰੂ ਗ੍ਰੰਥ ਸਾਹਿਬ : ਅੰਗ ੧੬੧ ਪੰ. ੧੫
Raag Gauri Guaarayree Guru Amar Das
Guru Granth Sahib Ang 161
ਏ ਮਨ ਮੇਰੇ ਭਰਮੁ ਨ ਕੀਜੈ ॥
Eae Man Maerae Bharam N Keejai ||
O my mind, have no doubt about this.
ਗਉੜੀ (ਮਃ ੩) (੩੩) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੬੧ ਪੰ. ੧੫
Raag Gauri Guaarayree Guru Amar Das
ਗੁਰਮੁਖਿ ਸੇਵਾ ਅੰਮ੍ਰਿਤ ਰਸੁ ਪੀਜੈ ॥੧॥ ਰਹਾਉ ॥
Guramukh Saevaa Anmrith Ras Peejai ||1|| Rehaao ||
Those Gurmukhs who serve, drink in the Ambrosial Nectar. ||1||Pause||
ਗਉੜੀ (ਮਃ ੩) (੩੩) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੬੧ ਪੰ. ੧੫
Raag Gauri Guaarayree Guru Amar Das
Guru Granth Sahib Ang 161
ਸਤਿਗੁਰੁ ਸੇਵਹਿ ਸੇ ਮਹਾਪੁਰਖ ਸੰਸਾਰੇ ॥
Sathigur Saevehi Sae Mehaapurakh Sansaarae ||
Those who serve the True Guru are the greatest people of the world.
ਗਉੜੀ (ਮਃ ੩) (੩੩) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੬੧ ਪੰ. ੧੬
Raag Gauri Guaarayree Guru Amar Das
ਆਪਿ ਉਧਰੇ ਕੁਲ ਸਗਲ ਨਿਸਤਾਰੇ ॥
Aap Oudhharae Kul Sagal Nisathaarae ||
They save themselves, and they redeem all their generations as well.
ਗਉੜੀ (ਮਃ ੩) (੩੩) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੬੧ ਪੰ. ੧੬
Raag Gauri Guaarayree Guru Amar Das
Guru Granth Sahib Ang 161
ਹਰਿ ਕਾ ਨਾਮੁ ਰਖਹਿ ਉਰ ਧਾਰੇ ॥
Har Kaa Naam Rakhehi Our Dhhaarae ||
They keep the Name of the Lord clasped tightly to their hearts.
ਗਉੜੀ (ਮਃ ੩) (੩੩) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੧੬੧ ਪੰ. ੧੭
Raag Gauri Guaarayree Guru Amar Das
ਨਾਮਿ ਰਤੇ ਭਉਜਲ ਉਤਰਹਿ ਪਾਰੇ ॥੨॥
Naam Rathae Bhoujal Outharehi Paarae ||2||
Attuned to the Naam, they cross over the terrifying world-ocean. ||2||
ਗਉੜੀ (ਮਃ ੩) (੩੩) ੨:੪ – ਗੁਰੂ ਗ੍ਰੰਥ ਸਾਹਿਬ : ਅੰਗ ੧੬੧ ਪੰ. ੧੭
Raag Gauri Guaarayree Guru Amar Das
Guru Granth Sahib Ang 161
ਸਤਿਗੁਰੁ ਸੇਵਹਿ ਸਦਾ ਮਨਿ ਦਾਸਾ ॥
Sathigur Saevehi Sadhaa Man Dhaasaa ||
Serving the True Guru, the mind becomes humble forever.
ਗਉੜੀ (ਮਃ ੩) (੩੩) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੬੧ ਪੰ. ੧੭
Raag Gauri Guaarayree Guru Amar Das
ਹਉਮੈ ਮਾਰਿ ਕਮਲੁ ਪਰਗਾਸਾ ॥
Houmai Maar Kamal Paragaasaa ||
Egotism is subdued, and the heart-lotus blossoms forth.
ਗਉੜੀ (ਮਃ ੩) (੩੩) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੬੧ ਪੰ. ੧੮
Raag Gauri Guaarayree Guru Amar Das
Guru Granth Sahib Ang 161
ਅਨਹਦੁ ਵਾਜੈ ਨਿਜ ਘਰਿ ਵਾਸਾ ॥
Anehadh Vaajai Nij Ghar Vaasaa ||
The Unstruck Melody vibrates, as they dwell within the home of the self.
ਗਉੜੀ (ਮਃ ੩) (੩੩) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੧੬੧ ਪੰ. ੧੮
Raag Gauri Guaarayree Guru Amar Das
ਨਾਮਿ ਰਤੇ ਘਰ ਮਾਹਿ ਉਦਾਸਾ ॥੩॥
Naam Rathae Ghar Maahi Oudhaasaa ||3||
Attuned to the Naam, they remain detached within their own home. ||3||
ਗਉੜੀ (ਮਃ ੩) (੩੩) ੩:੪ – ਗੁਰੂ ਗ੍ਰੰਥ ਸਾਹਿਬ : ਅੰਗ ੧੬੧ ਪੰ. ੧੮
Raag Gauri Guaarayree Guru Amar Das
Guru Granth Sahib Ang 161
ਸਤਿਗੁਰੁ ਸੇਵਹਿ ਤਿਨ ਕੀ ਸਚੀ ਬਾਣੀ ॥
Sathigur Saevehi Thin Kee Sachee Baanee ||
Serving the True Guru, their words are true.
ਗਉੜੀ (ਮਃ ੩) (੩੩) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੬੧ ਪੰ. ੧੯
Raag Gauri Guaarayree Guru Amar Das
ਜੁਗੁ ਜੁਗੁ ਭਗਤੀ ਆਖਿ ਵਖਾਣੀ ॥
Jug Jug Bhagathee Aakh Vakhaanee ||
Throughout the ages, the devotees chant and repeat these words.
ਗਉੜੀ (ਮਃ ੩) (੩੩) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੬੧ ਪੰ. ੧੯
Raag Gauri Guaarayree Guru Amar Das
ਅਨਦਿਨੁ ਜਪਹਿ ਹਰਿ ਸਾਰੰਗਪਾਣੀ ॥
Anadhin Japehi Har Saarangapaanee ||
Night and day, they meditate on the Lord, the Sustainer of the Earth.
ਗਉੜੀ (ਮਃ ੩) (੩੩) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੧੬੧ ਪੰ. ੧੯
Raag Gauri Guaarayree Guru Amar Das
Guru Granth Sahib Ang 161