Ang 101 to 200Guru Granth Sahib Ji

Guru Granth Sahib Ang 160 – ਗੁਰੂ ਗ੍ਰੰਥ ਸਾਹਿਬ ਅੰਗ ੧੬੦

Guru Granth Sahib Ang 160

Guru Granth Sahib Ang 160

Guru Granth Sahib Ang 160


Guru Granth Sahib Ang 160

ਤਿਨ ਤੂੰ ਵਿਸਰਹਿ ਜਿ ਦੂਜੈ ਭਾਏ ॥

Thin Thoon Visarehi J Dhoojai Bhaaeae ||

Thse who are in love with duality forget You.

ਗਉੜੀ (ਮਃ ੩) (੨੭) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੧
Raag Gauri Guaarayree Guru Amar Das


ਮਨਮੁਖ ਅਗਿਆਨੀ ਜੋਨੀ ਪਾਏ ॥੨॥

Manamukh Agiaanee Jonee Paaeae ||2||

The ignorant, self-willed manmukhs are consigned to reincarnation. ||2||

ਗਉੜੀ (ਮਃ ੩) (੨੭) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੧
Raag Gauri Guaarayree Guru Amar Das


Guru Granth Sahib Ang 160

ਜਿਨ ਇਕ ਮਨਿ ਤੁਠਾ ਸੇ ਸਤਿਗੁਰ ਸੇਵਾ ਲਾਏ ॥

Jin Eik Man Thuthaa Sae Sathigur Saevaa Laaeae ||

Those who are pleasing to the One Lord are assigned to

ਗਉੜੀ (ਮਃ ੩) (੨੭) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੧
Raag Gauri Guaarayree Guru Amar Das


ਜਿਨ ਇਕ ਮਨਿ ਤੁਠਾ ਤਿਨ ਹਰਿ ਮੰਨਿ ਵਸਾਏ ॥

Jin Eik Man Thuthaa Thin Har Mann Vasaaeae ||

His service and enshrine Him within their minds.

ਗਉੜੀ (ਮਃ ੩) (੨੭) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੨
Raag Gauri Guaarayree Guru Amar Das


ਗੁਰਮਤੀ ਹਰਿ ਨਾਮਿ ਸਮਾਏ ॥੩॥

Guramathee Har Naam Samaaeae ||3||

Through the Guru’s Teachings, they are absorbed in the Lord’s Name. ||3||

ਗਉੜੀ (ਮਃ ੩) (੨੭) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੨
Raag Gauri Guaarayree Guru Amar Das


Guru Granth Sahib Ang 160

ਜਿਨਾ ਪੋਤੈ ਪੁੰਨੁ ਸੇ ਗਿਆਨ ਬੀਚਾਰੀ ॥

Jinaa Pothai Punn Sae Giaan Beechaaree ||

Those who have virtue as their treasure, contemplate spiritual wisdom.

ਗਉੜੀ (ਮਃ ੩) (੨੭) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੩
Raag Gauri Guaarayree Guru Amar Das


Guru Granth Sahib Ang 160

ਜਿਨਾ ਪੋਤੈ ਪੁੰਨੁ ਤਿਨ ਹਉਮੈ ਮਾਰੀ ॥

Jinaa Pothai Punn Thin Houmai Maaree ||

Those who have virtue as their treasure, subdue egotism.

ਗਉੜੀ (ਮਃ ੩) (੨੭) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੩
Raag Gauri Guaarayree Guru Amar Das


ਨਾਨਕ ਜੋ ਨਾਮਿ ਰਤੇ ਤਿਨ ਕਉ ਬਲਿਹਾਰੀ ॥੪॥੭॥੨੭॥

Naanak Jo Naam Rathae Thin Ko Balihaaree ||4||7||27||

Nanak is a sacrifice to those who are attuned to the Naam, the Name of the Lord. ||4||7||27||

ਗਉੜੀ (ਮਃ ੩) (੨੭) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੩
Raag Gauri Guaarayree Guru Amar Das


Guru Granth Sahib Ang 160

ਗਉੜੀ ਗੁਆਰੇਰੀ ਮਹਲਾ ੩ ॥

Gourree Guaaraeree Mehalaa 3 ||

Gauree Gwaarayree, Third Mehl:

ਗਉੜੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੬੦

ਤੂੰ ਅਕਥੁ ਕਿਉ ਕਥਿਆ ਜਾਹਿ ॥

Thoon Akathh Kio Kathhiaa Jaahi ||

You are Indescribable; how can I describe You?

ਗਉੜੀ (ਮਃ ੩) (੨੮) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੪
Raag Gauri Guaarayree Guru Amar Das


Guru Granth Sahib Ang 160

ਗੁਰ ਸਬਦੁ ਮਾਰਣੁ ਮਨ ਮਾਹਿ ਸਮਾਹਿ ॥

Gur Sabadh Maaran Man Maahi Samaahi ||

Those who subdue their minds, through the Word of the Guru’s Shabad, are absorbed in You.

ਗਉੜੀ (ਮਃ ੩) (੨੮) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੫
Raag Gauri Guaarayree Guru Amar Das


ਤੇਰੇ ਗੁਣ ਅਨੇਕ ਕੀਮਤਿ ਨਹ ਪਾਹਿ ॥੧॥

Thaerae Gun Anaek Keemath Neh Paahi ||1||

Your Glorious Virtues are countless; their value cannot be estimated. ||1||

ਗਉੜੀ (ਮਃ ੩) (੨੮) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੫
Raag Gauri Guaarayree Guru Amar Das


Guru Granth Sahib Ang 160

ਜਿਸ ਕੀ ਬਾਣੀ ਤਿਸੁ ਮਾਹਿ ਸਮਾਣੀ ॥

Jis Kee Baanee This Maahi Samaanee ||

The Word of His Bani belongs to Him; in Him, it is diffused.

ਗਉੜੀ (ਮਃ ੩) (੨੮) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੫
Raag Gauri Guaarayree Guru Amar Das


ਤੇਰੀ ਅਕਥ ਕਥਾ ਗੁਰ ਸਬਦਿ ਵਖਾਣੀ ॥੧॥ ਰਹਾਉ ॥

Thaeree Akathh Kathhaa Gur Sabadh Vakhaanee ||1|| Rehaao ||

Your Speech cannot be spoken; through the Word of the Guru’s Shabad, it is chanted. ||1||Pause||

ਗਉੜੀ (ਮਃ ੩) (੨੮) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੬
Raag Gauri Guaarayree Guru Amar Das


Guru Granth Sahib Ang 160

ਜਹ ਸਤਿਗੁਰੁ ਤਹ ਸਤਸੰਗਤਿ ਬਣਾਈ ॥

Jeh Sathigur Theh Sathasangath Banaaee ||

Where the True Guru is – there is the Sat Sangat, the True Congregation.

ਗਉੜੀ (ਮਃ ੩) (੨੮) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੬
Raag Gauri Guaarayree Guru Amar Das


ਜਹ ਸਤਿਗੁਰੁ ਸਹਜੇ ਹਰਿ ਗੁਣ ਗਾਈ ॥

Jeh Sathigur Sehajae Har Gun Gaaee ||

Where the True Guru is – there, the Glorious Praises of the Lord are intuitively sung.

ਗਉੜੀ (ਮਃ ੩) (੨੮) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੭
Raag Gauri Guaarayree Guru Amar Das


ਜਹ ਸਤਿਗੁਰੁ ਤਹਾ ਹਉਮੈ ਸਬਦਿ ਜਲਾਈ ॥੨॥

Jeh Sathigur Thehaa Houmai Sabadh Jalaaee ||2||

Where the True Guru is – there egotism is burnt away, through the Word of the Shabad. ||2||

ਗਉੜੀ (ਮਃ ੩) (੨੮) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੭
Raag Gauri Guaarayree Guru Amar Das


Guru Granth Sahib Ang 160

ਗੁਰਮੁਖਿ ਸੇਵਾ ਮਹਲੀ ਥਾਉ ਪਾਏ ॥

Guramukh Saevaa Mehalee Thhaao Paaeae ||

The Gurmukhs serve Him; they obtain a place in the Mansion of His Presence.

ਗਉੜੀ (ਮਃ ੩) (੨੮) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੭
Raag Gauri Guaarayree Guru Amar Das


ਗੁਰਮੁਖਿ ਅੰਤਰਿ ਹਰਿ ਨਾਮੁ ਵਸਾਏ ॥

Guramukh Anthar Har Naam Vasaaeae ||

The Gurmukhs enshrine the Naam within the mind.

ਗਉੜੀ (ਮਃ ੩) (੨੮) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੮
Raag Gauri Guaarayree Guru Amar Das


ਗੁਰਮੁਖਿ ਭਗਤਿ ਹਰਿ ਨਾਮਿ ਸਮਾਏ ॥੩॥

Guramukh Bhagath Har Naam Samaaeae ||3||

The Gurmukhs worship the Lord, and are absorbed in the Naam. ||3||

ਗਉੜੀ (ਮਃ ੩) (੨੮) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੮
Raag Gauri Guaarayree Guru Amar Das


Guru Granth Sahib Ang 160

ਆਪੇ ਦਾਤਿ ਕਰੇ ਦਾਤਾਰੁ ॥

Aapae Dhaath Karae Dhaathaar ||

The Giver Himself gives His Gifts,

ਗਉੜੀ (ਮਃ ੩) (੨੮) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੯
Raag Gauri Guaarayree Guru Amar Das


ਪੂਰੇ ਸਤਿਗੁਰ ਸਿਉ ਲਗੈ ਪਿਆਰੁ ॥

Poorae Sathigur Sio Lagai Piaar ||

As we enshrine love for the True Guru.

ਗਉੜੀ (ਮਃ ੩) (੨੮) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੯
Raag Gauri Guaarayree Guru Amar Das


ਨਾਨਕ ਨਾਮਿ ਰਤੇ ਤਿਨ ਕਉ ਜੈਕਾਰੁ ॥੪॥੮॥੨੮॥

Naanak Naam Rathae Thin Ko Jaikaar ||4||8||28||

Nanak celebrates those who are attuned to the Naam, the Name of the Lord. ||4||8||28||

ਗਉੜੀ (ਮਃ ੩) (੨੮) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੯
Raag Gauri Guaarayree Guru Amar Das


Guru Granth Sahib Ang 160

ਗਉੜੀ ਗੁਆਰੇਰੀ ਮਹਲਾ ੩ ॥

Gourree Guaaraeree Mehalaa 3 ||

Gauree Gwaarayree, Third Mehl:

ਗਉੜੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੬੦

ਏਕਸੁ ਤੇ ਸਭਿ ਰੂਪ ਹਹਿ ਰੰਗਾ ॥

Eaekas Thae Sabh Roop Hehi Rangaa ||

All forms and colors come from the One Lord.

ਗਉੜੀ (ਮਃ ੩) (੨੯) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੧੦
Raag Gauri Guaarayree Guru Amar Das


ਪਉਣੁ ਪਾਣੀ ਬੈਸੰਤਰੁ ਸਭਿ ਸਹਲੰਗਾ ॥

Poun Paanee Baisanthar Sabh Sehalangaa ||

Air, water and fire are all kept together.

ਗਉੜੀ (ਮਃ ੩) (੨੯) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੧੦
Raag Gauri Guaarayree Guru Amar Das


ਭਿੰਨ ਭਿੰਨ ਵੇਖੈ ਹਰਿ ਪ੍ਰਭੁ ਰੰਗਾ ॥੧॥

Bhinn Bhinn Vaekhai Har Prabh Rangaa ||1||

The Lord God beholds the many and various colors. ||1||

ਗਉੜੀ (ਮਃ ੩) (੨੯) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੧੧
Raag Gauri Guaarayree Guru Amar Das


Guru Granth Sahib Ang 160

ਏਕੁ ਅਚਰਜੁ ਏਕੋ ਹੈ ਸੋਈ ॥

Eaek Acharaj Eaeko Hai Soee ||

The One Lord is wondrous and amazing! He is the One, the One and Only.

ਗਉੜੀ (ਮਃ ੩) (੨੯) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੧੧
Raag Gauri Guaarayree Guru Amar Das


ਗੁਰਮੁਖਿ ਵੀਚਾਰੇ ਵਿਰਲਾ ਕੋਈ ॥੧॥ ਰਹਾਉ ॥

Guramukh Veechaarae Viralaa Koee ||1|| Rehaao ||

How rare is that Gurmukh who meditates on the Lord. ||1||Pause||

ਗਉੜੀ (ਮਃ ੩) (੨੯) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੧੧
Raag Gauri Guaarayree Guru Amar Das


Guru Granth Sahib Ang 160

ਸਹਜਿ ਭਵੈ ਪ੍ਰਭੁ ਸਭਨੀ ਥਾਈ ॥

Sehaj Bhavai Prabh Sabhanee Thhaaee ||

God is naturally pervading all places.

ਗਉੜੀ (ਮਃ ੩) (੨੯) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੧੨
Raag Gauri Guaarayree Guru Amar Das


ਕਹਾ ਗੁਪਤੁ ਪ੍ਰਗਟੁ ਪ੍ਰਭਿ ਬਣਤ ਬਣਾਈ ॥

Kehaa Gupath Pragatt Prabh Banath Banaaee ||

Sometimes He is hidden, and sometimes He is revealed; thus God has made the world of His making.

ਗਉੜੀ (ਮਃ ੩) (੨੯) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੧੨
Raag Gauri Guaarayree Guru Amar Das


ਆਪੇ ਸੁਤਿਆ ਦੇਇ ਜਗਾਈ ॥੨॥

Aapae Suthiaa Dhaee Jagaaee ||2||

He Himself wakes us from sleep. ||2||

ਗਉੜੀ (ਮਃ ੩) (੨੯) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੧੨
Raag Gauri Guaarayree Guru Amar Das


Guru Granth Sahib Ang 160

ਤਿਸ ਕੀ ਕੀਮਤਿ ਕਿਨੈ ਨ ਹੋਈ ॥

This Kee Keemath Kinai N Hoee ||

No one can estimate His value,

ਗਉੜੀ (ਮਃ ੩) (੨੯) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੧੩
Raag Gauri Guaarayree Guru Amar Das


ਕਹਿ ਕਹਿ ਕਥਨੁ ਕਹੈ ਸਭੁ ਕੋਈ ॥

Kehi Kehi Kathhan Kehai Sabh Koee ||

Although everyone has tried, over and over again, to describe Him.

ਗਉੜੀ (ਮਃ ੩) (੨੯) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੧੩
Raag Gauri Guaarayree Guru Amar Das


ਗੁਰ ਸਬਦਿ ਸਮਾਵੈ ਬੂਝੈ ਹਰਿ ਸੋਈ ॥੩॥

Gur Sabadh Samaavai Boojhai Har Soee ||3||

Those who merge in the Word of the Guru’s Shabad, come to understand the Lord. ||3||

ਗਉੜੀ (ਮਃ ੩) (੨੯) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੧੩
Raag Gauri Guaarayree Guru Amar Das


Guru Granth Sahib Ang 160

ਸੁਣਿ ਸੁਣਿ ਵੇਖੈ ਸਬਦਿ ਮਿਲਾਏ ॥

Sun Sun Vaekhai Sabadh Milaaeae ||

They listen to the Shabad continually; beholding Him, they merge into Him.

ਗਉੜੀ (ਮਃ ੩) (੨੯) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੧੪
Raag Gauri Guaarayree Guru Amar Das


ਵਡੀ ਵਡਿਆਈ ਗੁਰ ਸੇਵਾ ਤੇ ਪਾਏ ॥

Vaddee Vaddiaaee Gur Saevaa Thae Paaeae ||

They obtain glorious greatness by serving the Guru.

ਗਉੜੀ (ਮਃ ੩) (੨੯) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੧੪
Raag Gauri Guaarayree Guru Amar Das


ਨਾਨਕ ਨਾਮਿ ਰਤੇ ਹਰਿ ਨਾਮਿ ਸਮਾਏ ॥੪॥੯॥੨੯॥

Naanak Naam Rathae Har Naam Samaaeae ||4||9||29||

O Nanak, those who are attuned to the Name are absorbed in the Lord’s Name. ||4||9||29||

ਗਉੜੀ (ਮਃ ੩) (੨੯) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੧੫
Raag Gauri Guaarayree Guru Amar Das


Guru Granth Sahib Ang 160

ਗਉੜੀ ਗੁਆਰੇਰੀ ਮਹਲਾ ੩ ॥

Gourree Guaaraeree Mehalaa 3 ||

Gauree Gwaarayree, Third Mehl:

ਗਉੜੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੬੦

ਮਨਮੁਖਿ ਸੂਤਾ ਮਾਇਆ ਮੋਹਿ ਪਿਆਰਿ ॥

Manamukh Soothaa Maaeiaa Mohi Piaar ||

The self-willed manmukhs are asleep, in love and attachment to Maya.

ਗਉੜੀ (ਮਃ ੩) (੩੦) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੧੫
Raag Gauri Guaarayree Guru Amar Das


ਗੁਰਮੁਖਿ ਜਾਗੇ ਗੁਣ ਗਿਆਨ ਬੀਚਾਰਿ ॥

Guramukh Jaagae Gun Giaan Beechaar ||

The Gurmukhs are awake, contemplating spiritual wisdom and the Glory of God.

ਗਉੜੀ (ਮਃ ੩) (੩੦) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੧੬
Raag Gauri Guaarayree Guru Amar Das


ਸੇ ਜਨ ਜਾਗੇ ਜਿਨ ਨਾਮ ਪਿਆਰਿ ॥੧॥

Sae Jan Jaagae Jin Naam Piaar ||1||

Those humble beings who love the Naam, are awake and aware. ||1||

ਗਉੜੀ (ਮਃ ੩) (੩੦) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੧੬
Raag Gauri Guaarayree Guru Amar Das


Guru Granth Sahib Ang 160

ਸਹਜੇ ਜਾਗੈ ਸਵੈ ਨ ਕੋਇ ॥

Sehajae Jaagai Savai N Koe ||

One who is awake to this intuitive wisdom does not fall asleep.

ਗਉੜੀ (ਮਃ ੩) (੩੦) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੧੭
Raag Gauri Guaarayree Guru Amar Das


ਪੂਰੇ ਗੁਰ ਤੇ ਬੂਝੈ ਜਨੁ ਕੋਇ ॥੧॥ ਰਹਾਉ ॥

Poorae Gur Thae Boojhai Jan Koe ||1|| Rehaao ||

How rare are those humble beings who understand this through the Perfect Guru. ||1||Pause||

ਗਉੜੀ (ਮਃ ੩) (੩੦) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੧੭
Raag Gauri Guaarayree Guru Amar Das


Guru Granth Sahib Ang 160

ਅਸੰਤੁ ਅਨਾੜੀ ਕਦੇ ਨ ਬੂਝੈ ॥

Asanth Anaarree Kadhae N Boojhai ||

The unsaintly blockhead shall never understand.

ਗਉੜੀ (ਮਃ ੩) (੩੦) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੧੭
Raag Gauri Guaarayree Guru Amar Das


ਕਥਨੀ ਕਰੇ ਤੈ ਮਾਇਆ ਨਾਲਿ ਲੂਝੈ ॥

Kathhanee Karae Thai Maaeiaa Naal Loojhai ||

He babbles on and on, but he is infatuated with Maya.

ਗਉੜੀ (ਮਃ ੩) (੩੦) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੧੮
Raag Gauri Guaarayree Guru Amar Das


ਅੰਧੁ ਅਗਿਆਨੀ ਕਦੇ ਨ ਸੀਝੈ ॥੨॥

Andhh Agiaanee Kadhae N Seejhai ||2||

Blind and ignorant, he shall never be reformed. ||2||

ਗਉੜੀ (ਮਃ ੩) (੩੦) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੧੮
Raag Gauri Guaarayree Guru Amar Das


Guru Granth Sahib Ang 160

ਇਸੁ ਜੁਗ ਮਹਿ ਰਾਮ ਨਾਮਿ ਨਿਸਤਾਰਾ ॥

Eis Jug Mehi Raam Naam Nisathaaraa ||

In this age, salvation comes only from the Lord’s Name.

ਗਉੜੀ (ਮਃ ੩) (੩੦) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੧੮
Raag Gauri Guaarayree Guru Amar Das


ਵਿਰਲਾ ਕੋ ਪਾਏ ਗੁਰ ਸਬਦਿ ਵੀਚਾਰਾ ॥

Viralaa Ko Paaeae Gur Sabadh Veechaaraa ||

How rare are those who contemplate the Word of the Guru’s Shabad.

ਗਉੜੀ (ਮਃ ੩) (੩੦) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੧੯
Raag Gauri Guaarayree Guru Amar Das


ਆਪਿ ਤਰੈ ਸਗਲੇ ਕੁਲ ਉਧਾਰਾ ॥੩॥

Aap Tharai Sagalae Kul Oudhhaaraa ||3||

They save themselves, and save all their family and ancestors as well. ||3||

ਗਉੜੀ (ਮਃ ੩) (੩੦) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੧੬੦ ਪੰ. ੧੯
Raag Gauri Guaarayree Guru Amar Das


Guru Granth Sahib Ang 160

Leave a Reply

Your email address will not be published. Required fields are marked *