Guru Granth Sahib Ang 153 – ਗੁਰੂ ਗ੍ਰੰਥ ਸਾਹਿਬ ਅੰਗ ੧੫੩
Guru Granth Sahib Ang 153
Guru Granth Sahib Ang 153
ਨਾਮ ਸੰਜੋਗੀ ਗੋਇਲਿ ਥਾਟੁ ॥
Naam Sanjogee Goeil Thhaatt ||
Those who are committed to the Naam, see the world as merely a temporary pasture.
ਗਉੜੀ (ਮਃ ੧) (੬) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੫੩ ਪੰ. ੧
Raag Gauri Guru Nanak Dev
ਕਾਮ ਕ੍ਰੋਧ ਫੂਟੈ ਬਿਖੁ ਮਾਟੁ ॥
Kaam Krodhh Foottai Bikh Maatt ||
Sexual desire and anger are broken, like a jar of poison.
ਗਉੜੀ (ਮਃ ੧) (੬) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੫੩ ਪੰ. ੧
Raag Gauri Guru Nanak Dev
Guru Granth Sahib Ang 153
ਬਿਨੁ ਵਖਰ ਸੂਨੋ ਘਰੁ ਹਾਟੁ ॥
Bin Vakhar Soono Ghar Haatt ||
Without the merchandise of the Name, the house of the body and the store of the mind are empty.
ਗਉੜੀ (ਮਃ ੧) (੬) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੧੫੩ ਪੰ. ੧
Raag Gauri Guru Nanak Dev
ਗੁਰ ਮਿਲਿ ਖੋਲੇ ਬਜਰ ਕਪਾਟ ॥੪॥
Gur Mil Kholae Bajar Kapaatt ||4||
Meeting the Guru, the hard and heavy doors are opened. ||4||
ਗਉੜੀ (ਮਃ ੧) (੬) ੪:੪ – ਗੁਰੂ ਗ੍ਰੰਥ ਸਾਹਿਬ : ਅੰਗ ੧੫੩ ਪੰ. ੨
Raag Gauri Guru Nanak Dev
Guru Granth Sahib Ang 153
ਸਾਧੁ ਮਿਲੈ ਪੂਰਬ ਸੰਜੋਗ ॥
Saadhh Milai Poorab Sanjog ||
One meets the Holy Saint only through perfect destiny.
ਗਉੜੀ (ਮਃ ੧) (੬) ੫:੧ – ਗੁਰੂ ਗ੍ਰੰਥ ਸਾਹਿਬ : ਅੰਗ ੧੫੩ ਪੰ. ੨
Raag Gauri Guru Nanak Dev
ਸਚਿ ਰਹਸੇ ਪੂਰੇ ਹਰਿ ਲੋਗ ॥
Sach Rehasae Poorae Har Log ||
The Lord’s perfect people rejoice in the Truth.
ਗਉੜੀ (ਮਃ ੧) (੬) ੫:੨ – ਗੁਰੂ ਗ੍ਰੰਥ ਸਾਹਿਬ : ਅੰਗ ੧੫੩ ਪੰ. ੨
Raag Gauri Guru Nanak Dev
Guru Granth Sahib Ang 153
ਮਨੁ ਤਨੁ ਦੇ ਲੈ ਸਹਜਿ ਸੁਭਾਇ ॥
Man Than Dhae Lai Sehaj Subhaae ||
Surrendering their minds and bodies, they find the Lord with intuitive ease.
ਗਉੜੀ (ਮਃ ੧) (੬) ੫:੩ – ਗੁਰੂ ਗ੍ਰੰਥ ਸਾਹਿਬ : ਅੰਗ ੧੫੩ ਪੰ. ੨
Raag Gauri Guru Nanak Dev
ਨਾਨਕ ਤਿਨ ਕੈ ਲਾਗਉ ਪਾਇ ॥੫॥੬॥
Naanak Thin Kai Laago Paae ||5||6||
Nanak falls at their feet. ||5||6||
ਗਉੜੀ (ਮਃ ੧) (੬) ੫:੪ – ਗੁਰੂ ਗ੍ਰੰਥ ਸਾਹਿਬ : ਅੰਗ ੧੫੩ ਪੰ. ੩
Raag Gauri Guru Nanak Dev
Guru Granth Sahib Ang 153
ਗਉੜੀ ਮਹਲਾ ੧ ॥
Gourree Mehalaa 1 ||
Gauree, First Mehl:
ਗਉੜੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੫੩
ਕਾਮੁ ਕ੍ਰੋਧੁ ਮਾਇਆ ਮਹਿ ਚੀਤੁ ॥
Kaam Krodhh Maaeiaa Mehi Cheeth ||
The conscious mind is engrossed in sexual desire, anger and Maya.
ਗਉੜੀ (ਮਃ ੧) (੭) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੫੩ ਪੰ. ੩
Raag Gauri Guru Nanak Dev
Guru Granth Sahib Ang 153
ਝੂਠ ਵਿਕਾਰਿ ਜਾਗੈ ਹਿਤ ਚੀਤੁ ॥
Jhooth Vikaar Jaagai Hith Cheeth ||
The conscious mind is awake only to falsehood, corruption and attachment.
ਗਉੜੀ (ਮਃ ੧) (੭) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੫੩ ਪੰ. ੪
Raag Gauri Guru Nanak Dev
ਪੂੰਜੀ ਪਾਪ ਲੋਭ ਕੀ ਕੀਤੁ ॥
Poonjee Paap Lobh Kee Keeth ||
It gathers in the assets of sin and greed.
ਗਉੜੀ (ਮਃ ੧) (੭) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੧੫੩ ਪੰ. ੪
Raag Gauri Guru Nanak Dev
ਤਰੁ ਤਾਰੀ ਮਨਿ ਨਾਮੁ ਸੁਚੀਤੁ ॥੧॥
Thar Thaaree Man Naam Sucheeth ||1||
So swim across the river of life, O my mind, with the Sacred Naam, the Name of the Lord. ||1||
ਗਉੜੀ (ਮਃ ੧) (੭) ੧:੪ – ਗੁਰੂ ਗ੍ਰੰਥ ਸਾਹਿਬ : ਅੰਗ ੧੫੩ ਪੰ. ੪
Raag Gauri Guru Nanak Dev
Guru Granth Sahib Ang 153
ਵਾਹੁ ਵਾਹੁ ਸਾਚੇ ਮੈ ਤੇਰੀ ਟੇਕ ॥
Vaahu Vaahu Saachae Mai Thaeree Ttaek ||
Waaho! Waaho! – Great! Great is my True Lord! I seek Your All-powerful Support.
ਗਉੜੀ (ਮਃ ੧) (੭) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੫੩ ਪੰ. ੪
Raag Gauri Guru Nanak Dev
ਹਉ ਪਾਪੀ ਤੂੰ ਨਿਰਮਲੁ ਏਕ ॥੧॥ ਰਹਾਉ ॥
Ho Paapee Thoon Niramal Eaek ||1|| Rehaao ||
I am a sinner – You alone are pure. ||1||Pause||
ਗਉੜੀ (ਮਃ ੧) (੭) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੫੩ ਪੰ. ੫
Raag Gauri Guru Nanak Dev
Guru Granth Sahib Ang 153
ਅਗਨਿ ਪਾਣੀ ਬੋਲੈ ਭੜਵਾਉ ॥
Agan Paanee Bolai Bharravaao ||
Fire and water join together, and the breath roars in its fury!
ਗਉੜੀ (ਮਃ ੧) (੭) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੫੩ ਪੰ. ੫
Raag Gauri Guru Nanak Dev
ਜਿਹਵਾ ਇੰਦ੍ਰੀ ਏਕੁ ਸੁਆਉ ॥
Jihavaa Eindhree Eaek Suaao ||
The tongue and the sex organs each seek to taste.
ਗਉੜੀ (ਮਃ ੧) (੭) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੫੩ ਪੰ. ੫
Raag Gauri Guru Nanak Dev
Guru Granth Sahib Ang 153
ਦਿਸਟਿ ਵਿਕਾਰੀ ਨਾਹੀ ਭਉ ਭਾਉ ॥
Dhisatt Vikaaree Naahee Bho Bhaao ||
The eyes which look upon corruption do not know the Love and the Fear of God.
ਗਉੜੀ (ਮਃ ੧) (੭) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੧੫੩ ਪੰ. ੬
Raag Gauri Guru Nanak Dev
ਆਪੁ ਮਾਰੇ ਤਾ ਪਾਏ ਨਾਉ ॥੨॥
Aap Maarae Thaa Paaeae Naao ||2||
Conquering self-conceit, one obtains the Name. ||2||
ਗਉੜੀ (ਮਃ ੧) (੭) ੨:੪ – ਗੁਰੂ ਗ੍ਰੰਥ ਸਾਹਿਬ : ਅੰਗ ੧੫੩ ਪੰ. ੬
Raag Gauri Guru Nanak Dev
Guru Granth Sahib Ang 153
ਸਬਦਿ ਮਰੈ ਫਿਰਿ ਮਰਣੁ ਨ ਹੋਇ ॥
Sabadh Marai Fir Maran N Hoe ||
One who dies in the Word of the Shabad, shall never again have to die.
ਗਉੜੀ (ਮਃ ੧) (੭) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੫੩ ਪੰ. ੬
Raag Gauri Guru Nanak Dev
ਬਿਨੁ ਮੂਏ ਕਿਉ ਪੂਰਾ ਹੋਇ ॥
Bin Mooeae Kio Pooraa Hoe ||
Without such a death, how can one attain perfection?
ਗਉੜੀ (ਮਃ ੧) (੭) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੫੩ ਪੰ. ੭
Raag Gauri Guru Nanak Dev
Guru Granth Sahib Ang 153
ਪਰਪੰਚਿ ਵਿਆਪਿ ਰਹਿਆ ਮਨੁ ਦੋਇ ॥
Parapanch Viaap Rehiaa Man Dhoe ||
The mind is engrossed in deception, treachery and duality.
ਗਉੜੀ (ਮਃ ੧) (੭) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੧੫੩ ਪੰ. ੭
Raag Gauri Guru Nanak Dev
ਥਿਰੁ ਨਾਰਾਇਣੁ ਕਰੇ ਸੁ ਹੋਇ ॥੩॥
Thhir Naaraaein Karae S Hoe ||3||
Whatever the Immortal Lord does, comes to pass. ||3||
ਗਉੜੀ (ਮਃ ੧) (੭) ੩:੪ – ਗੁਰੂ ਗ੍ਰੰਥ ਸਾਹਿਬ : ਅੰਗ ੧੫੩ ਪੰ. ੭
Raag Gauri Guru Nanak Dev
Guru Granth Sahib Ang 153
ਬੋਹਿਥਿ ਚੜਉ ਜਾ ਆਵੈ ਵਾਰੁ ॥
Bohithh Charro Jaa Aavai Vaar ||
So get aboard that boat when your turn comes.
ਗਉੜੀ (ਮਃ ੧) (੭) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੫੩ ਪੰ. ੮
Raag Gauri Guru Nanak Dev
ਠਾਕੇ ਬੋਹਿਥ ਦਰਗਹ ਮਾਰ ॥
Thaakae Bohithh Dharageh Maar ||
Those who fail to embark upon that boat shall be beaten in the Court of the Lord.
ਗਉੜੀ (ਮਃ ੧) (੭) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੫੩ ਪੰ. ੮
Raag Gauri Guru Nanak Dev
Guru Granth Sahib Ang 153
ਸਚੁ ਸਾਲਾਹੀ ਧੰਨੁ ਗੁਰਦੁਆਰੁ ॥
Sach Saalaahee Dhhann Guradhuaar ||
Blessed is that Gurdwara, the Guru’s Gate, where the Praises of the True Lord are sung.
ਗਉੜੀ (ਮਃ ੧) (੭) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੧੫੩ ਪੰ. ੮
Raag Gauri Guru Nanak Dev
ਨਾਨਕ ਦਰਿ ਘਰਿ ਏਕੰਕਾਰੁ ॥੪॥੭॥
Naanak Dhar Ghar Eaekankaar ||4||7||
O Nanak, the One Creator Lord is pervading hearth and home. ||4||7||
ਗਉੜੀ (ਮਃ ੧) (੭) ੪:੪ – ਗੁਰੂ ਗ੍ਰੰਥ ਸਾਹਿਬ : ਅੰਗ ੧੫੩ ਪੰ. ੯
Raag Gauri Guru Nanak Dev
Guru Granth Sahib Ang 153
ਗਉੜੀ ਮਹਲਾ ੧ ॥
Gourree Mehalaa 1 ||
Gauree, First Mehl:
ਗਉੜੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੫੩
ਉਲਟਿਓ ਕਮਲੁ ਬ੍ਰਹਮੁ ਬੀਚਾਰਿ ॥
Oulattiou Kamal Breham Beechaar ||
The inverted heart-lotus has been turned upright, through reflective meditation on God.
ਗਉੜੀ (ਮਃ ੧) (੮) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੫੩ ਪੰ. ੯
Raag Gauri Guru Nanak Dev
Guru Granth Sahib Ang 153
ਅੰਮ੍ਰਿਤ ਧਾਰ ਗਗਨਿ ਦਸ ਦੁਆਰਿ ॥
Anmrith Dhhaar Gagan Dhas Dhuaar ||
From the Sky of the Tenth Gate, the Ambrosial Nectar trickles down.
ਗਉੜੀ (ਮਃ ੧) (੮) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੫੩ ਪੰ. ੯
Raag Gauri Guru Nanak Dev
ਤ੍ਰਿਭਵਣੁ ਬੇਧਿਆ ਆਪਿ ਮੁਰਾਰਿ ॥੧॥
Thribhavan Baedhhiaa Aap Muraar ||1||
The Lord Himself is pervading the three worlds. ||1||
ਗਉੜੀ (ਮਃ ੧) (੮) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੧੫੩ ਪੰ. ੧੦
Raag Gauri Guru Nanak Dev
Guru Granth Sahib Ang 153
ਰੇ ਮਨ ਮੇਰੇ ਭਰਮੁ ਨ ਕੀਜੈ ॥
Rae Man Maerae Bharam N Keejai ||
O my mind, do not give in to doubt.
ਗਉੜੀ (ਮਃ ੧) (੮) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੫੩ ਪੰ. ੧੦
Raag Gauri Guru Nanak Dev
ਮਨਿ ਮਾਨਿਐ ਅੰਮ੍ਰਿਤ ਰਸੁ ਪੀਜੈ ॥੧॥ ਰਹਾਉ ॥
Man Maaniai Anmrith Ras Peejai ||1|| Rehaao ||
When the mind surrenders to the Name, it drinks in the essence of Ambrosial Nectar. ||1||Pause||
ਗਉੜੀ (ਮਃ ੧) (੮) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੫੩ ਪੰ. ੧੦
Raag Gauri Guru Nanak Dev
Guru Granth Sahib Ang 153
ਜਨਮੁ ਜੀਤਿ ਮਰਣਿ ਮਨੁ ਮਾਨਿਆ ॥
Janam Jeeth Maran Man Maaniaa ||
So win the game of life; let your mind surrender and accept death.
ਗਉੜੀ (ਮਃ ੧) (੮) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੫੩ ਪੰ. ੧੧
Raag Gauri Guru Nanak Dev
ਆਪਿ ਮੂਆ ਮਨੁ ਮਨ ਤੇ ਜਾਨਿਆ ॥
Aap Mooaa Man Man Thae Jaaniaa ||
When the self dies, the individual mind comes to know the Supreme Mind.
ਗਉੜੀ (ਮਃ ੧) (੮) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੫੩ ਪੰ. ੧੧
Raag Gauri Guru Nanak Dev
ਨਜਰਿ ਭਈ ਘਰੁ ਘਰ ਤੇ ਜਾਨਿਆ ॥੨॥
Najar Bhee Ghar Ghar Thae Jaaniaa ||2||
As the inner vision is awakened, one comes to know one’s own home, deep within the self. ||2||
ਗਉੜੀ (ਮਃ ੧) (੮) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੧੫੩ ਪੰ. ੧੨
Raag Gauri Guru Nanak Dev
Guru Granth Sahib Ang 153
ਜਤੁ ਸਤੁ ਤੀਰਥੁ ਮਜਨੁ ਨਾਮਿ ॥
Jath Sath Theerathh Majan Naam ||
The Naam, the Name of the Lord, is austerity, chastity and cleansing baths at sacred shrines of pilgrimage.
ਗਉੜੀ (ਮਃ ੧) (੮) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੫੩ ਪੰ. ੧੨
Raag Gauri Guru Nanak Dev
ਅਧਿਕ ਬਿਥਾਰੁ ਕਰਉ ਕਿਸੁ ਕਾਮਿ ॥
Adhhik Bithhaar Karo Kis Kaam ||
What good are ostentatious displays?
ਗਉੜੀ (ਮਃ ੧) (੮) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੫੩ ਪੰ. ੧੨
Raag Gauri Guru Nanak Dev
ਨਰ ਨਾਰਾਇਣ ਅੰਤਰਜਾਮਿ ॥੩॥
Nar Naaraaein Antharajaam ||3||
The All-pervading Lord is the Inner-knower, the Searcher of hearts. ||3||
ਗਉੜੀ (ਮਃ ੧) (੮) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੧੫੩ ਪੰ. ੧੩
Raag Gauri Guru Nanak Dev
Guru Granth Sahib Ang 153
ਆਨ ਮਨਉ ਤਉ ਪਰ ਘਰ ਜਾਉ ॥
Aan Mano Tho Par Ghar Jaao ||
If I had faith in someone else, then I would go to that one’s house.
ਗਉੜੀ (ਮਃ ੧) (੮) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੫੩ ਪੰ. ੧੩
Raag Gauri Guru Nanak Dev
ਕਿਸੁ ਜਾਚਉ ਨਾਹੀ ਕੋ ਥਾਉ ॥
Kis Jaacho Naahee Ko Thhaao ||
But where should I go, to beg? There is no other place for me.
ਗਉੜੀ (ਮਃ ੧) (੮) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੫੩ ਪੰ. ੧੩
Raag Gauri Guru Nanak Dev
ਨਾਨਕ ਗੁਰਮਤਿ ਸਹਜਿ ਸਮਾਉ ॥੪॥੮॥
Naanak Guramath Sehaj Samaao ||4||8||
O Nanak, through the Guru’s Teachings, I am intuitively absorbed in the Lord. ||4||8||
ਗਉੜੀ (ਮਃ ੧) (੮) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੧੫੩ ਪੰ. ੧੪
Raag Gauri Guru Nanak Dev
Guru Granth Sahib Ang 153
ਗਉੜੀ ਮਹਲਾ ੧ ॥
Gourree Mehalaa 1 ||
Gauree, First Mehl:
ਗਉੜੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੫੩
ਸਤਿਗੁਰੁ ਮਿਲੈ ਸੁ ਮਰਣੁ ਦਿਖਾਏ ॥
Sathigur Milai S Maran Dhikhaaeae ||
Meeting the True Guru, we are shown the way to die.
ਗਉੜੀ (ਮਃ ੧) (੯) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੫੩ ਪੰ. ੧੪
Raag Gauri Guru Nanak Dev
Guru Granth Sahib Ang 153
ਮਰਣ ਰਹਣ ਰਸੁ ਅੰਤਰਿ ਭਾਏ ॥
Maran Rehan Ras Anthar Bhaaeae ||
Remaining alive in this death brings joy deep within.
ਗਉੜੀ (ਮਃ ੧) (੯) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੫੩ ਪੰ. ੧੫
Raag Gauri Guru Nanak Dev
ਗਰਬੁ ਨਿਵਾਰਿ ਗਗਨ ਪੁਰੁ ਪਾਏ ॥੧॥
Garab Nivaar Gagan Pur Paaeae ||1||
Overcoming egotistical pride, the Tenth Gate is found. ||1||
ਗਉੜੀ (ਮਃ ੧) (੯) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੧੫੩ ਪੰ. ੧੫
Raag Gauri Guru Nanak Dev
ਮਰਣੁ ਲਿਖਾਇ ਆਏ ਨਹੀ ਰਹਣਾ ॥
Maran Likhaae Aaeae Nehee Rehanaa ||
Death is pre-ordained – no one who comes can remain here.
ਗਉੜੀ (ਮਃ ੧) (੯) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੫੩ ਪੰ. ੧੫
Raag Gauri Guru Nanak Dev
ਹਰਿ ਜਪਿ ਜਾਪਿ ਰਹਣੁ ਹਰਿ ਸਰਣਾ ॥੧॥ ਰਹਾਉ ॥
Har Jap Jaap Rehan Har Saranaa ||1|| Rehaao ||
So chant and meditate on the Lord, and remain in the Sanctuary of the Lord. ||1||Pause||
ਗਉੜੀ (ਮਃ ੧) (੯) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੫੩ ਪੰ. ੧੬
Raag Gauri Guru Nanak Dev
ਸਤਿਗੁਰੁ ਮਿਲੈ ਤ ਦੁਬਿਧਾ ਭਾਗੈ ॥
Sathigur Milai Th Dhubidhhaa Bhaagai ||
Meeting the True Guru, duality is dispelled.
ਗਉੜੀ (ਮਃ ੧) (੯) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੫੩ ਪੰ. ੧੬
Raag Gauri Guru Nanak Dev
ਕਮਲੁ ਬਿਗਾਸਿ ਮਨੁ ਹਰਿ ਪ੍ਰਭ ਲਾਗੈ ॥
Kamal Bigaas Man Har Prabh Laagai ||
The heart-lotus blossoms forth, and the mind is attached to the Lord God.
ਗਉੜੀ (ਮਃ ੧) (੯) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੫੩ ਪੰ. ੧੬
Raag Gauri Guru Nanak Dev
ਜੀਵਤੁ ਮਰੈ ਮਹਾ ਰਸੁ ਆਗੈ ॥੨॥
Jeevath Marai Mehaa Ras Aagai ||2||
One who remains dead while yet alive obtains the greatest happiness hereafter. ||2||
ਗਉੜੀ (ਮਃ ੧) (੯) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੧੫੩ ਪੰ. ੧੭
Raag Gauri Guru Nanak Dev
ਸਤਿਗੁਰਿ ਮਿਲਿਐ ਸਚ ਸੰਜਮਿ ਸੂਚਾ ॥
Sathigur Miliai Sach Sanjam Soochaa ||
Meeting the True Guru, one becomes truthful, chaste and pure.
ਗਉੜੀ (ਮਃ ੧) (੯) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੫੩ ਪੰ. ੧੭
Raag Gauri Guru Nanak Dev
ਗੁਰ ਕੀ ਪਉੜੀ ਊਚੋ ਊਚਾ ॥
Gur Kee Pourree Oocho Oochaa ||
Climbing up the steps of the Guru’s Path, one becomes the highest of the high.
ਗਉੜੀ (ਮਃ ੧) (੯) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੫੩ ਪੰ. ੧੮
Raag Gauri Guru Nanak Dev
ਕਰਮਿ ਮਿਲੈ ਜਮ ਕਾ ਭਉ ਮੂਚਾ ॥੩॥
Karam Milai Jam Kaa Bho Moochaa ||3||
When the Lord grants His Mercy, the fear of death is conquered. ||3||
ਗਉੜੀ (ਮਃ ੧) (੯) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੧੫੩ ਪੰ. ੧੮
Raag Gauri Guru Nanak Dev
ਗੁਰਿ ਮਿਲਿਐ ਮਿਲਿ ਅੰਕਿ ਸਮਾਇਆ ॥
Gur Miliai Mil Ank Samaaeiaa ||
Uniting in Guru’s Union, we are absorbed in His Loving Embrace.
ਗਉੜੀ (ਮਃ ੧) (੯) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੫੩ ਪੰ. ੧੮
Raag Gauri Guru Nanak Dev
Guru Granth Sahib Ang 153
ਕਰਿ ਕਿਰਪਾ ਘਰੁ ਮਹਲੁ ਦਿਖਾਇਆ ॥
Kar Kirapaa Ghar Mehal Dhikhaaeiaa ||
Granting His Grace, He reveals the Mansion of His Presence, within the home of the self.
ਗਉੜੀ (ਮਃ ੧) (੯) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੫੩ ਪੰ. ੧੯
Raag Gauri Guru Nanak Dev
ਨਾਨਕ ਹਉਮੈ ਮਾਰਿ ਮਿਲਾਇਆ ॥੪॥੯॥
Naanak Houmai Maar Milaaeiaa ||4||9||
O Nanak, conquering egotism, we are absorbed into the Lord. ||4||9||
ਗਉੜੀ (ਮਃ ੧) (੯) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੧੫੩ ਪੰ. ੧੯
Raag Gauri Guru Nanak Dev
Guru Granth Sahib Ang 153