Ang 101 to 200Guru Granth Sahib Ji

Guru Granth Sahib Ang 134 – ਗੁਰੂ ਗ੍ਰੰਥ ਸਾਹਿਬ ਅੰਗ ੧੩੪

Guru Granth Sahib Ang 134

Guru Granth Sahib Ang 134

Guru Granth Sahib Ang 134


Guru Granth Sahib Ang 134

ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪਰਾਪਤਿ ਹੋਇ ॥

Naanak Kee Prabh Baenathee Prabh Milahu Paraapath Hoe ||

Nanak makes this prayer to God: “”Please, come and unite me with Yourself.””

ਮਾਝ ਬਾਰਹਮਾਹਾ (ਮਃ ੫) ੩:੮ – ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੧
Raag Maajh Guru Arjan Dev


ਵੈਸਾਖੁ ਸੁਹਾਵਾ ਤਾਂ ਲਗੈ ਜਾ ਸੰਤੁ ਭੇਟੈ ਹਰਿ ਸੋਇ ॥੩॥

Vaisaakh Suhaavaa Thaan Lagai Jaa Santh Bhaettai Har Soe ||3||

The month of Vaisaakh is beautiful and pleasant, when the Saint causes me to meet the Lord. ||3||

ਮਾਝ ਬਾਰਹਮਾਹਾ (ਮਃ ੫) ੩:੯ – ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੧
Raag Maajh Guru Arjan Dev


Guru Granth Sahib Ang 134

ਹਰਿ ਜੇਠਿ ਜੁੜੰਦਾ ਲੋੜੀਐ ਜਿਸੁ ਅਗੈ ਸਭਿ ਨਿਵੰਨਿ ॥

Har Jaeth Jurrandhaa Lorreeai Jis Agai Sabh Nivann ||

In the month of Jayt’h, the bride longs to meet with the Lord. All bow in humility before Him.

ਮਾਝ ਬਾਰਹਮਾਹਾ (ਮਃ ੫) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੨
Raag Maajh Guru Arjan Dev


ਹਰਿ ਸਜਣ ਦਾਵਣਿ ਲਗਿਆ ਕਿਸੈ ਨ ਦੇਈ ਬੰਨਿ ॥

Har Sajan Dhaavan Lagiaa Kisai N Dhaeee Bann ||

One who has grasped the hem of the robe of the Lord, the True Friend-no one can keep him in bondage.

ਮਾਝ ਬਾਰਹਮਾਹਾ (ਮਃ ੫) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੨
Raag Maajh Guru Arjan Dev


Guru Granth Sahib Ang 134

ਮਾਣਕ ਮੋਤੀ ਨਾਮੁ ਪ੍ਰਭ ਉਨ ਲਗੈ ਨਾਹੀ ਸੰਨਿ ॥

Maanak Mothee Naam Prabh Oun Lagai Naahee Sann ||

God’s Name is the Jewel, the Pearl. It cannot be stolen or taken away.

ਮਾਝ ਬਾਰਹਮਾਹਾ (ਮਃ ੫) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੩
Raag Maajh Guru Arjan Dev


ਰੰਗ ਸਭੇ ਨਾਰਾਇਣੈ ਜੇਤੇ ਮਨਿ ਭਾਵੰਨਿ ॥

Rang Sabhae Naaraaeinai Jaethae Man Bhaavann ||

In the Lord are all pleasures which please the mind.

ਮਾਝ ਬਾਰਹਮਾਹਾ (ਮਃ ੫) ੪:੪ – ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੩
Raag Maajh Guru Arjan Dev


Guru Granth Sahib Ang 134

ਜੋ ਹਰਿ ਲੋੜੇ ਸੋ ਕਰੇ ਸੋਈ ਜੀਅ ਕਰੰਨਿ ॥

Jo Har Lorrae So Karae Soee Jeea Karann ||

As the Lord wishes, so He acts, and so His creatures act.

ਮਾਝ ਬਾਰਹਮਾਹਾ (ਮਃ ੫) ੪:੫ – ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੩
Raag Maajh Guru Arjan Dev


ਜੋ ਪ੍ਰਭਿ ਕੀਤੇ ਆਪਣੇ ਸੇਈ ਕਹੀਅਹਿ ਧੰਨਿ ॥

Jo Prabh Keethae Aapanae Saeee Keheeahi Dhhann ||

They alone are called blessed, whom God has made His Own.

ਮਾਝ ਬਾਰਹਮਾਹਾ (ਮਃ ੫) ੪:੬ – ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੪
Raag Maajh Guru Arjan Dev


Guru Granth Sahib Ang 134

ਆਪਣ ਲੀਆ ਜੇ ਮਿਲੈ ਵਿਛੁੜਿ ਕਿਉ ਰੋਵੰਨਿ ॥

Aapan Leeaa Jae Milai Vishhurr Kio Rovann ||

If people could meet the Lord by their own efforts, why would they be crying out in the pain of separation?

ਮਾਝ ਬਾਰਹਮਾਹਾ (ਮਃ ੫) ੪:੭ – ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੪
Raag Maajh Guru Arjan Dev


ਸਾਧੂ ਸੰਗੁ ਪਰਾਪਤੇ ਨਾਨਕ ਰੰਗ ਮਾਣੰਨਿ ॥

Saadhhoo Sang Paraapathae Naanak Rang Maanann ||

Meeting Him in the Saadh Sangat, the Company of the Holy, O Nanak, celestial bliss is enjoyed.

ਮਾਝ ਬਾਰਹਮਾਹਾ (ਮਃ ੫) ੪:੮ – ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੫
Raag Maajh Guru Arjan Dev


ਹਰਿ ਜੇਠੁ ਰੰਗੀਲਾ ਤਿਸੁ ਧਣੀ ਜਿਸ ਕੈ ਭਾਗੁ ਮਥੰਨਿ ॥੪॥

Har Jaeth Rangeelaa This Dhhanee Jis Kai Bhaag Mathhann ||4||

In the month of Jayt’h, the playful Husband Lord meets her, upon whose forehead such good destiny is recorded. ||4||

ਮਾਝ ਬਾਰਹਮਾਹਾ (ਮਃ ੫) ੪:੯ – ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੫
Raag Maajh Guru Arjan Dev


Guru Granth Sahib Ang 134

ਆਸਾੜੁ ਤਪੰਦਾ ਤਿਸੁ ਲਗੈ ਹਰਿ ਨਾਹੁ ਨ ਜਿੰਨਾ ਪਾਸਿ ॥

Aasaarr Thapandhaa This Lagai Har Naahu N Jinnaa Paas ||

The month of Aasaarh seems burning hot, to those who are not close to their Husband Lord.

ਮਾਝ ਬਾਰਹਮਾਹਾ (ਮਃ ੫) ੫:੧ – ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੬
Raag Maajh Guru Arjan Dev


ਜਗਜੀਵਨ ਪੁਰਖੁ ਤਿਆਗਿ ਕੈ ਮਾਣਸ ਸੰਦੀ ਆਸ ॥

Jagajeevan Purakh Thiaag Kai Maanas Sandhee Aas ||

They have forsaken God the Primal Being, the Life of the World, and they have come to rely upon mere mortals.

ਮਾਝ ਬਾਰਹਮਾਹਾ (ਮਃ ੫) ੫:੨ – ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੬
Raag Maajh Guru Arjan Dev


Guru Granth Sahib Ang 134

ਦੁਯੈ ਭਾਇ ਵਿਗੁਚੀਐ ਗਲਿ ਪਈਸੁ ਜਮ ਕੀ ਫਾਸ ॥

Dhuyai Bhaae Vigucheeai Gal Pees Jam Kee Faas ||

In the love of duality, the soul-bride is ruined; around her neck she wears the noose of Death.

ਮਾਝ ਬਾਰਹਮਾਹਾ (ਮਃ ੫) ੫:੩ – ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੭
Raag Maajh Guru Arjan Dev


ਜੇਹਾ ਬੀਜੈ ਸੋ ਲੁਣੈ ਮਥੈ ਜੋ ਲਿਖਿਆਸੁ ॥

Jaehaa Beejai So Lunai Mathhai Jo Likhiaas ||

As you plant, so shall you harvest; your destiny is recorded on your forehead.

ਮਾਝ ਬਾਰਹਮਾਹਾ (ਮਃ ੫) ੫:੪ – ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੭
Raag Maajh Guru Arjan Dev


Guru Granth Sahib Ang 134

ਰੈਣਿ ਵਿਹਾਣੀ ਪਛੁਤਾਣੀ ਉਠਿ ਚਲੀ ਗਈ ਨਿਰਾਸ ॥

Rain Vihaanee Pashhuthaanee Outh Chalee Gee Niraas ||

The life-night passes away, and in the end, one comes to regret and repent, and then depart with no hope at all.

ਮਾਝ ਬਾਰਹਮਾਹਾ (ਮਃ ੫) ੫:੫ – ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੮
Raag Maajh Guru Arjan Dev


ਜਿਨ ਕੌ ਸਾਧੂ ਭੇਟੀਐ ਸੋ ਦਰਗਹ ਹੋਇ ਖਲਾਸੁ ॥

Jin Ka Saadhhoo Bhaetteeai So Dharageh Hoe Khalaas ||

Those who meet with the Holy Saints are liberated in the Court of the Lord.

ਮਾਝ ਬਾਰਹਮਾਹਾ (ਮਃ ੫) ੫:੬ – ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੮
Raag Maajh Guru Arjan Dev


ਕਰਿ ਕਿਰਪਾ ਪ੍ਰਭ ਆਪਣੀ ਤੇਰੇ ਦਰਸਨ ਹੋਇ ਪਿਆਸ ॥

Kar Kirapaa Prabh Aapanee Thaerae Dharasan Hoe Piaas ||

Show Your Mercy to me, O God; I am thirsty for the Blessed Vision of Your Darshan.

ਮਾਝ ਬਾਰਹਮਾਹਾ (ਮਃ ੫) ੫:੭ – ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੯
Raag Maajh Guru Arjan Dev


Guru Granth Sahib Ang 134

ਪ੍ਰਭ ਤੁਧੁ ਬਿਨੁ ਦੂਜਾ ਕੋ ਨਹੀ ਨਾਨਕ ਕੀ ਅਰਦਾਸਿ ॥

Prabh Thudhh Bin Dhoojaa Ko Nehee Naanak Kee Aradhaas ||

Without You, God, there is no other at all. This is Nanak’s humble prayer.

ਮਾਝ ਬਾਰਹਮਾਹਾ (ਮਃ ੫) ੫:੮ – ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੯
Raag Maajh Guru Arjan Dev


ਆਸਾੜੁ ਸੁਹੰਦਾ ਤਿਸੁ ਲਗੈ ਜਿਸੁ ਮਨਿ ਹਰਿ ਚਰਣ ਨਿਵਾਸ ॥੫॥

Aasaarr Suhandhaa This Lagai Jis Man Har Charan Nivaas ||5||

The month of Aasaarh is pleasant, when the Feet of the Lord abide in the mind. ||5||

ਮਾਝ ਬਾਰਹਮਾਹਾ (ਮਃ ੫) ੫:੯ – ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੧੦
Raag Maajh Guru Arjan Dev


Guru Granth Sahib Ang 134

ਸਾਵਣਿ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰੁ ॥

Saavan Sarasee Kaamanee Charan Kamal Sio Piaar ||

In the month of Saawan, the soul-bride is happy, if she falls in love with the Lotus Feet of the Lord.

ਮਾਝ ਬਾਰਹਮਾਹਾ (ਮਃ ੫) ੬:੧ – ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੧੦
Raag Maajh Guru Arjan Dev


ਮਨੁ ਤਨੁ ਰਤਾ ਸਚ ਰੰਗਿ ਇਕੋ ਨਾਮੁ ਅਧਾਰੁ ॥

Man Than Rathaa Sach Rang Eiko Naam Adhhaar ||

Her mind and body are imbued with the Love of the True One; His Name is her only Support.

ਮਾਝ ਬਾਰਹਮਾਹਾ (ਮਃ ੫) ੬:੨ – ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੧੧
Raag Maajh Guru Arjan Dev


Guru Granth Sahib Ang 134

ਬਿਖਿਆ ਰੰਗ ਕੂੜਾਵਿਆ ਦਿਸਨਿ ਸਭੇ ਛਾਰੁ ॥

Bikhiaa Rang Koorraaviaa Dhisan Sabhae Shhaar ||

The pleasures of corruption are false. All that is seen shall turn to ashes.

ਮਾਝ ਬਾਰਹਮਾਹਾ (ਮਃ ੫) ੬:੩ – ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੧੧
Raag Maajh Guru Arjan Dev


Guru Granth Sahib Ang 134

ਹਰਿ ਅੰਮ੍ਰਿਤ ਬੂੰਦ ਸੁਹਾਵਣੀ ਮਿਲਿ ਸਾਧੂ ਪੀਵਣਹਾਰੁ ॥

Har Anmrith Boondh Suhaavanee Mil Saadhhoo Peevanehaar ||

The drops of the Lord’s Nectar are so beautiful! Meeting the Holy Saint, we drink these in.

ਮਾਝ ਬਾਰਹਮਾਹਾ (ਮਃ ੫) ੬:੪ – ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੧੨
Raag Maajh Guru Arjan Dev


ਵਣੁ ਤਿਣੁ ਪ੍ਰਭ ਸੰਗਿ ਮਉਲਿਆ ਸੰਮ੍ਰਥ ਪੁਰਖ ਅਪਾਰੁ ॥

Van Thin Prabh Sang Mouliaa Sanmrathh Purakh Apaar ||

The forests and the meadows are rejuvenated and refreshed with the Love of God, the All-powerful, Infinite Primal Being.

ਮਾਝ ਬਾਰਹਮਾਹਾ (ਮਃ ੫) ੬:੫ – ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੧੨
Raag Maajh Guru Arjan Dev


ਹਰਿ ਮਿਲਣੈ ਨੋ ਮਨੁ ਲੋਚਦਾ ਕਰਮਿ ਮਿਲਾਵਣਹਾਰੁ ॥

Har Milanai No Man Lochadhaa Karam Milaavanehaar ||

My mind yearns to meet the Lord. If only He would show His Mercy, and unite me with Himself!

ਮਾਝ ਬਾਰਹਮਾਹਾ (ਮਃ ੫) ੬:੬ – ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੧੩
Raag Maajh Guru Arjan Dev


ਜਿਨੀ ਸਖੀਏ ਪ੍ਰਭੁ ਪਾਇਆ ਹੰਉ ਤਿਨ ਕੈ ਸਦ ਬਲਿਹਾਰ ॥

Jinee Sakheeeae Prabh Paaeiaa Hano Thin Kai Sadh Balihaar ||

Those brides who have obtained God-I am forever a sacrifice to them.

ਮਾਝ ਬਾਰਹਮਾਹਾ (ਮਃ ੫) ੬:੭ – ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੧੩
Raag Maajh Guru Arjan Dev


Guru Granth Sahib Ang 134

ਨਾਨਕ ਹਰਿ ਜੀ ਮਇਆ ਕਰਿ ਸਬਦਿ ਸਵਾਰਣਹਾਰੁ ॥

Naanak Har Jee Maeiaa Kar Sabadh Savaaranehaar ||

O Nanak, when the Dear Lord shows kindness, He adorns His bride with the Word of His Shabad.

ਮਾਝ ਬਾਰਹਮਾਹਾ (ਮਃ ੫) ੬:੮ – ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੧੪
Raag Maajh Guru Arjan Dev


ਸਾਵਣੁ ਤਿਨਾ ਸੁਹਾਗਣੀ ਜਿਨ ਰਾਮ ਨਾਮੁ ਉਰਿ ਹਾਰੁ ॥੬॥

Saavan Thinaa Suhaaganee Jin Raam Naam Our Haar ||6||

Saawan is delightful for those happy soul-brides whose hearts are adorned with the Necklace of the Lord’s Name. ||6||

ਮਾਝ ਬਾਰਹਮਾਹਾ (ਮਃ ੫) ੬:੯ – ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੧੪
Raag Maajh Guru Arjan Dev


Guru Granth Sahib Ang 134

ਭਾਦੁਇ ਭਰਮਿ ਭੁਲਾਣੀਆ ਦੂਜੈ ਲਗਾ ਹੇਤੁ ॥

Bhaadhue Bharam Bhulaaneeaa Dhoojai Lagaa Haeth ||

In the month of Bhaadon, she is deluded by doubt, because of her attachment to duality.

ਮਾਝ ਬਾਰਹਮਾਹਾ (ਮਃ ੫) ੭:੧ – ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੧੫
Raag Maajh Guru Arjan Dev


ਲਖ ਸੀਗਾਰ ਬਣਾਇਆ ਕਾਰਜਿ ਨਾਹੀ ਕੇਤੁ ॥

Lakh Seegaar Banaaeiaa Kaaraj Naahee Kaeth ||

She may wear thousands of ornaments, but they are of no use at all.

ਮਾਝ ਬਾਰਹਮਾਹਾ (ਮਃ ੫) ੭:੨ – ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੧੫
Raag Maajh Guru Arjan Dev


Guru Granth Sahib Ang 134

ਜਿਤੁ ਦਿਨਿ ਦੇਹ ਬਿਨਸਸੀ ਤਿਤੁ ਵੇਲੈ ਕਹਸਨਿ ਪ੍ਰੇਤੁ ॥

Jith Dhin Dhaeh Binasasee Thith Vaelai Kehasan Praeth ||

On that day when the body perishes-at that time, she becomes a ghost.

ਮਾਝ ਬਾਰਹਮਾਹਾ (ਮਃ ੫) ੭:੩ – ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੧੬
Raag Maajh Guru Arjan Dev


ਪਕੜਿ ਚਲਾਇਨਿ ਦੂਤ ਜਮ ਕਿਸੈ ਨ ਦੇਨੀ ਭੇਤੁ ॥

Pakarr Chalaaein Dhooth Jam Kisai N Dhaenee Bhaeth ||

The Messenger of Death seizes and holds her, and does not tell anyone his secret.

ਮਾਝ ਬਾਰਹਮਾਹਾ (ਮਃ ੫) ੭:੪ – ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੧੬
Raag Maajh Guru Arjan Dev


Guru Granth Sahib Ang 134

ਛਡਿ ਖੜੋਤੇ ਖਿਨੈ ਮਾਹਿ ਜਿਨ ਸਿਉ ਲਗਾ ਹੇਤੁ ॥

Shhadd Kharrothae Khinai Maahi Jin Sio Lagaa Haeth ||

And her loved ones-in an instant, they move on, leaving her all alone.

ਮਾਝ ਬਾਰਹਮਾਹਾ (ਮਃ ੫) ੭:੫ – ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੧੭
Raag Maajh Guru Arjan Dev


ਹਥ ਮਰੋੜੈ ਤਨੁ ਕਪੇ ਸਿਆਹਹੁ ਹੋਆ ਸੇਤੁ ॥

Hathh Marorrai Than Kapae Siaahahu Hoaa Saeth ||

She wrings her hands, her body writhes in pain, and she turns from black to white.

ਮਾਝ ਬਾਰਹਮਾਹਾ (ਮਃ ੫) ੭:੬ – ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੧੭
Raag Maajh Guru Arjan Dev


Guru Granth Sahib Ang 134

ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ ॥

Jaehaa Beejai So Lunai Karamaa Sandharraa Khaeth ||

As she has planted, so does she harvest; such is the field of karma.

ਮਾਝ ਬਾਰਹਮਾਹਾ (ਮਃ ੫) ੭:੭ – ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੧੮
Raag Maajh Guru Arjan Dev


ਨਾਨਕ ਪ੍ਰਭ ਸਰਣਾਗਤੀ ਚਰਣ ਬੋਹਿਥ ਪ੍ਰਭ ਦੇਤੁ ॥

Naanak Prabh Saranaagathee Charan Bohithh Prabh Dhaeth ||

Nanak seeks God’s Sanctuary; God has given him the Boat of His Feet.

ਮਾਝ ਬਾਰਹਮਾਹਾ (ਮਃ ੫) ੭:੮ – ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੧੮
Raag Maajh Guru Arjan Dev


ਸੇ ਭਾਦੁਇ ਨਰਕਿ ਨ ਪਾਈਅਹਿ ਗੁਰੁ ਰਖਣ ਵਾਲਾ ਹੇਤੁ ॥੭॥

Sae Bhaadhue Narak N Paaeeahi Gur Rakhan Vaalaa Haeth ||7||

Those who love the Guru, the Protector and Savior, in Bhaadon, shall not be thrown down into hell. ||7||

ਮਾਝ ਬਾਰਹਮਾਹਾ (ਮਃ ੫) ੭:੯ – ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੧੯
Raag Maajh Guru Arjan Dev


Guru Granth Sahib Ang 134

ਅਸੁਨਿ ਪ੍ਰੇਮ ਉਮਾਹੜਾ ਕਿਉ ਮਿਲੀਐ ਹਰਿ ਜਾਇ ॥

Asun Praem Oumaaharraa Kio Mileeai Har Jaae ||

In the month of Assu, my love for the Lord overwhelms me. How can I go and meet the Lord?

ਮਾਝ ਬਾਰਹਮਾਹਾ (ਮਃ ੫) ੮:੧ – ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੧੯
Raag Maajh Guru Arjan Dev


Guru Granth Sahib Ang 134

Leave a Reply

Your email address will not be published. Required fields are marked *