Guru Granth Sahib Ang 119 – ਗੁਰੂ ਗ੍ਰੰਥ ਸਾਹਿਬ ਅੰਗ ੧੧੯
Guru Granth Sahib Ang 119
Guru Granth Sahib Ang 119
ਖੋਟੇ ਖਰੇ ਤੁਧੁ ਆਪਿ ਉਪਾਏ ॥
Khottae Kharae Thudhh Aap Oupaaeae ||
You Yourself created the counterfeit and the genuine.
ਮਾਝ (ਮਃ ੩) ਅਸਟ (੧੬) ੬:੧ – ਗੁਰੂ ਗ੍ਰੰਥ ਸਾਹਿਬ : ਅੰਗ ੧੧੯ ਪੰ. ੧
Raag Maajh Guru Amar Das
ਤੁਧੁ ਆਪੇ ਪਰਖੇ ਲੋਕ ਸਬਾਏ ॥
Thudhh Aapae Parakhae Lok Sabaaeae ||
You Yourself appraise all people.
ਮਾਝ (ਮਃ ੩) ਅਸਟ (੧੬) ੬:੨ – ਗੁਰੂ ਗ੍ਰੰਥ ਸਾਹਿਬ : ਅੰਗ ੧੧੯ ਪੰ. ੧
Raag Maajh Guru Amar Das
ਖਰੇ ਪਰਖਿ ਖਜਾਨੈ ਪਾਇਹਿ ਖੋਟੇ ਭਰਮਿ ਭੁਲਾਵਣਿਆ ॥੬॥
Kharae Parakh Khajaanai Paaeihi Khottae Bharam Bhulaavaniaa ||6||
You appraise the true, and place them in Your Treasury; You consign the false to wander in delusion. ||6||
ਮਾਝ (ਮਃ ੩) ਅਸਟ (੧੬) ੬:੩ – ਗੁਰੂ ਗ੍ਰੰਥ ਸਾਹਿਬ : ਅੰਗ ੧੧੯ ਪੰ. ੧
Raag Maajh Guru Amar Das
Guru Granth Sahib Ang 119
ਕਿਉ ਕਰਿ ਵੇਖਾ ਕਿਉ ਸਾਲਾਹੀ ॥
Kio Kar Vaekhaa Kio Saalaahee ||
How can I behold You? How can I praise You?
ਮਾਝ (ਮਃ ੩) ਅਸਟ (੧੬) ੭:੧ – ਗੁਰੂ ਗ੍ਰੰਥ ਸਾਹਿਬ : ਅੰਗ ੧੧੯ ਪੰ. ੨
Raag Maajh Guru Amar Das
ਗੁਰ ਪਰਸਾਦੀ ਸਬਦਿ ਸਲਾਹੀ ॥
Gur Parasaadhee Sabadh Salaahee ||
By Guru’s Grace, I praise You through the Word of the Shabad.
ਮਾਝ (ਮਃ ੩) ਅਸਟ (੧੬) ੭:੨ – ਗੁਰੂ ਗ੍ਰੰਥ ਸਾਹਿਬ : ਅੰਗ ੧੧੯ ਪੰ. ੨
Raag Maajh Guru Amar Das
ਤੇਰੇ ਭਾਣੇ ਵਿਚਿ ਅੰਮ੍ਰਿਤੁ ਵਸੈ ਤੂੰ ਭਾਣੈ ਅੰਮ੍ਰਿਤੁ ਪੀਆਵਣਿਆ ॥੭॥
Thaerae Bhaanae Vich Anmrith Vasai Thoon Bhaanai Anmrith Peeaavaniaa ||7||
In Your Sweet Will, the Amrit is found; by Your Will, You inspire us to drink in this Amrit. ||7||
ਮਾਝ (ਮਃ ੩) ਅਸਟ (੧੬) ੭:੩ – ਗੁਰੂ ਗ੍ਰੰਥ ਸਾਹਿਬ : ਅੰਗ ੧੧੯ ਪੰ. ੨
Raag Maajh Guru Amar Das
Guru Granth Sahib Ang 119
ਅੰਮ੍ਰਿਤ ਸਬਦੁ ਅੰਮ੍ਰਿਤ ਹਰਿ ਬਾਣੀ ॥
Anmrith Sabadh Anmrith Har Baanee ||
The Shabad is Amrit; the Lord’s Bani is Amrit.
ਮਾਝ (ਮਃ ੩) ਅਸਟ (੧੬) ੮:੧ – ਗੁਰੂ ਗ੍ਰੰਥ ਸਾਹਿਬ : ਅੰਗ ੧੧੯ ਪੰ. ੩
Raag Maajh Guru Amar Das
ਸਤਿਗੁਰਿ ਸੇਵਿਐ ਰਿਦੈ ਸਮਾਣੀ ॥
Sathigur Saeviai Ridhai Samaanee ||
Serving the True Guru, it permeates the heart.
ਮਾਝ (ਮਃ ੩) ਅਸਟ (੧੬) ੮:੨ – ਗੁਰੂ ਗ੍ਰੰਥ ਸਾਹਿਬ : ਅੰਗ ੧੧੯ ਪੰ. ੩
Raag Maajh Guru Amar Das
ਨਾਨਕ ਅੰਮ੍ਰਿਤ ਨਾਮੁ ਸਦਾ ਸੁਖਦਾਤਾ ਪੀ ਅੰਮ੍ਰਿਤੁ ਸਭ ਭੁਖ ਲਹਿ ਜਾਵਣਿਆ ॥੮॥੧੫॥੧੬॥
Naanak Anmrith Naam Sadhaa Sukhadhaathaa Pee Anmrith Sabh Bhukh Lehi Jaavaniaa ||8||15||16||
O Nanak, the Ambrosial Naam is forever the Giver of peace; drinking in this Amrit, all hunger is satisfied. ||8||15||16||
ਮਾਝ (ਮਃ ੩) ਅਸਟ (੧੬) ੮:੩ – ਗੁਰੂ ਗ੍ਰੰਥ ਸਾਹਿਬ : ਅੰਗ ੧੧੯ ਪੰ. ੪
Raag Maajh Guru Amar Das
Guru Granth Sahib Ang 119
ਮਾਝ ਮਹਲਾ ੩ ॥
Maajh Mehalaa 3 ||
Maajh, Third Mehl:
ਮਾਝ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੧੯
ਅੰਮ੍ਰਿਤੁ ਵਰਸੈ ਸਹਜਿ ਸੁਭਾਏ ॥
Anmrith Varasai Sehaj Subhaaeae ||
The Ambrosial Nectar rains down, softly and gently.
ਮਾਝ (ਮਃ ੩) ਅਸਟ (੧੭) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੧੯ ਪੰ. ੫
Raag Maajh Guru Amar Das
ਗੁਰਮੁਖਿ ਵਿਰਲਾ ਕੋਈ ਜਨੁ ਪਾਏ ॥
Guramukh Viralaa Koee Jan Paaeae ||
How rare are those Gurmukhs who find it.
ਮਾਝ (ਮਃ ੩) ਅਸਟ (੧੭) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੧੯ ਪੰ. ੫
Raag Maajh Guru Amar Das
ਅੰਮ੍ਰਿਤੁ ਪੀ ਸਦਾ ਤ੍ਰਿਪਤਾਸੇ ਕਰਿ ਕਿਰਪਾ ਤ੍ਰਿਸਨਾ ਬੁਝਾਵਣਿਆ ॥੧॥
Anmrith Pee Sadhaa Thripathaasae Kar Kirapaa Thrisanaa Bujhaavaniaa ||1||
Those who drink it in are satisfied forever. Showering His Mercy upon them, the Lord quenches their thirst. ||1||
ਮਾਝ (ਮਃ ੩) ਅਸਟ (੧੭) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੧੧੯ ਪੰ. ੫
Raag Maajh Guru Amar Das
Guru Granth Sahib Ang 119
ਹਉ ਵਾਰੀ ਜੀਉ ਵਾਰੀ ਗੁਰਮੁਖਿ ਅੰਮ੍ਰਿਤੁ ਪੀਆਵਣਿਆ ॥
Ho Vaaree Jeeo Vaaree Guramukh Anmrith Peeaavaniaa ||
I am a sacrifice, my soul is a sacrifice, to those Gurmukhs who drink in this Ambrosial Nectar.
ਮਾਝ (ਮਃ ੩) ਅਸਟ (੧੭) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੧੯ ਪੰ. ੬
Raag Maajh Guru Amar Das
ਰਸਨਾ ਰਸੁ ਚਾਖਿ ਸਦਾ ਰਹੈ ਰੰਗਿ ਰਾਤੀ ਸਹਜੇ ਹਰਿ ਗੁਣ ਗਾਵਣਿਆ ॥੧॥ ਰਹਾਉ ॥
Rasanaa Ras Chaakh Sadhaa Rehai Rang Raathee Sehajae Har Gun Gaavaniaa ||1|| Rehaao ||
The tongue tastes the essence, and remains forever imbued with the Lord’s Love, intuitively singing the Glorious Praises of the Lord. ||1||Pause||
ਮਾਝ (ਮਃ ੩) ਅਸਟ (੧੭) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੧੯ ਪੰ. ੭
Raag Maajh Guru Amar Das
Guru Granth Sahib Ang 119
ਗੁਰ ਪਰਸਾਦੀ ਸਹਜੁ ਕੋ ਪਾਏ ॥
Gur Parasaadhee Sehaj Ko Paaeae ||
By Guru’s Grace, intuitive understanding is obtained;
ਮਾਝ (ਮਃ ੩) ਅਸਟ (੧੭) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੧੯ ਪੰ. ੭
Raag Maajh Guru Amar Das
ਦੁਬਿਧਾ ਮਾਰੇ ਇਕਸੁ ਸਿਉ ਲਿਵ ਲਾਏ ॥
Dhubidhhaa Maarae Eikas Sio Liv Laaeae ||
Subduing the sense of duality, they are in love with the One.
ਮਾਝ (ਮਃ ੩) ਅਸਟ (੧੭) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੧੯ ਪੰ. ੮
Raag Maajh Guru Amar Das
ਨਦਰਿ ਕਰੇ ਤਾ ਹਰਿ ਗੁਣ ਗਾਵੈ ਨਦਰੀ ਸਚਿ ਸਮਾਵਣਿਆ ॥੨॥
Nadhar Karae Thaa Har Gun Gaavai Nadharee Sach Samaavaniaa ||2||
When He bestows His Glance of Grace, then they sing the Glorious Praises of the Lord; by His Grace, they merge in Truth. ||2||
ਮਾਝ (ਮਃ ੩) ਅਸਟ (੧੭) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੧੧੯ ਪੰ. ੮
Raag Maajh Guru Amar Das
Guru Granth Sahib Ang 119
ਸਭਨਾ ਉਪਰਿ ਨਦਰਿ ਪ੍ਰਭ ਤੇਰੀ ॥
Sabhanaa Oupar Nadhar Prabh Thaeree ||
Above all is Your Glance of Grace, O God.
ਮਾਝ (ਮਃ ੩) ਅਸਟ (੧੭) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੧੯ ਪੰ. ੯
Raag Maajh Guru Amar Das
ਕਿਸੈ ਥੋੜੀ ਕਿਸੈ ਹੈ ਘਣੇਰੀ ॥
Kisai Thhorree Kisai Hai Ghanaeree ||
Upon some it is bestowed less, and upon others it is bestowed more.
ਮਾਝ (ਮਃ ੩) ਅਸਟ (੧੭) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੧੯ ਪੰ. ੯
Raag Maajh Guru Amar Das
ਤੁਝ ਤੇ ਬਾਹਰਿ ਕਿਛੁ ਨ ਹੋਵੈ ਗੁਰਮੁਖਿ ਸੋਝੀ ਪਾਵਣਿਆ ॥੩॥
Thujh Thae Baahar Kishh N Hovai Guramukh Sojhee Paavaniaa ||3||
Without You, nothing happens at all; the Gurmukhs understand this. ||3||
ਮਾਝ (ਮਃ ੩) ਅਸਟ (੧੭) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੧੧੯ ਪੰ. ੯
Raag Maajh Guru Amar Das
Guru Granth Sahib Ang 119
ਗੁਰਮੁਖਿ ਤਤੁ ਹੈ ਬੀਚਾਰਾ ॥
Guramukh Thath Hai Beechaaraa ||
The Gurmukhs contemplate the essence of reality;
ਮਾਝ (ਮਃ ੩) ਅਸਟ (੧੭) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੧੯ ਪੰ. ੧੦
Raag Maajh Guru Amar Das
ਅੰਮ੍ਰਿਤਿ ਭਰੇ ਤੇਰੇ ਭੰਡਾਰਾ ॥
Anmrith Bharae Thaerae Bhanddaaraa ||
Your Treasures are overflowing with Ambrosial Nectar.
ਮਾਝ (ਮਃ ੩) ਅਸਟ (੧੭) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੧੯ ਪੰ. ੧੦
Raag Maajh Guru Amar Das
ਬਿਨੁ ਸਤਿਗੁਰ ਸੇਵੇ ਕੋਈ ਨ ਪਾਵੈ ਗੁਰ ਕਿਰਪਾ ਤੇ ਪਾਵਣਿਆ ॥੪॥
Bin Sathigur Saevae Koee N Paavai Gur Kirapaa Thae Paavaniaa ||4||
Without serving the True Guru, no one obtains it. It is obtained only by Guru’s Grace. ||4||
ਮਾਝ (ਮਃ ੩) ਅਸਟ (੧੭) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੧੧੯ ਪੰ. ੧੦
Raag Maajh Guru Amar Das
Guru Granth Sahib Ang 119
ਸਤਿਗੁਰੁ ਸੇਵੈ ਸੋ ਜਨੁ ਸੋਹੈ ॥
Sathigur Saevai So Jan Sohai ||
Those who serve the True Guru are beautiful.
ਮਾਝ (ਮਃ ੩) ਅਸਟ (੧੭) ੫:੧ – ਗੁਰੂ ਗ੍ਰੰਥ ਸਾਹਿਬ : ਅੰਗ ੧੧੯ ਪੰ. ੧੧
Raag Maajh Guru Amar Das
ਅੰਮ੍ਰਿਤ ਨਾਮਿ ਅੰਤਰੁ ਮਨੁ ਮੋਹੈ ॥
Anmrith Naam Anthar Man Mohai ||
The Ambrosial Naam, the Name of the Lord, entices their inner minds.
ਮਾਝ (ਮਃ ੩) ਅਸਟ (੧੭) ੫:੨ – ਗੁਰੂ ਗ੍ਰੰਥ ਸਾਹਿਬ : ਅੰਗ ੧੧੯ ਪੰ. ੧੧
Raag Maajh Guru Amar Das
ਅੰਮ੍ਰਿਤਿ ਮਨੁ ਤਨੁ ਬਾਣੀ ਰਤਾ ਅੰਮ੍ਰਿਤੁ ਸਹਜਿ ਸੁਣਾਵਣਿਆ ॥੫॥
Anmrith Man Than Baanee Rathaa Anmrith Sehaj Sunaavaniaa ||5||
Their minds and bodies are attuned to the Ambrosial Bani of the Word; this Ambrosial Nectar is intuitively heard. ||5||
ਮਾਝ (ਮਃ ੩) ਅਸਟ (੧੭) ੫:੩ – ਗੁਰੂ ਗ੍ਰੰਥ ਸਾਹਿਬ : ਅੰਗ ੧੧੯ ਪੰ. ੧੨
Raag Maajh Guru Amar Das
Guru Granth Sahib Ang 119
ਮਨਮੁਖੁ ਭੂਲਾ ਦੂਜੈ ਭਾਇ ਖੁਆਏ ॥
Manamukh Bhoolaa Dhoojai Bhaae Khuaaeae ||
The deluded, self-willed manmukhs are ruined through the love of duality.
ਮਾਝ (ਮਃ ੩) ਅਸਟ (੧੭) ੬:੧ – ਗੁਰੂ ਗ੍ਰੰਥ ਸਾਹਿਬ : ਅੰਗ ੧੧੯ ਪੰ. ੧੨
Raag Maajh Guru Amar Das
ਨਾਮੁ ਨ ਲੇਵੈ ਮਰੈ ਬਿਖੁ ਖਾਏ ॥
Naam N Laevai Marai Bikh Khaaeae ||
They do not chant the Naam, and they die, eating poison.
ਮਾਝ (ਮਃ ੩) ਅਸਟ (੧੭) ੬:੨ – ਗੁਰੂ ਗ੍ਰੰਥ ਸਾਹਿਬ : ਅੰਗ ੧੧੯ ਪੰ. ੧੩
Raag Maajh Guru Amar Das
ਅਨਦਿਨੁ ਸਦਾ ਵਿਸਟਾ ਮਹਿ ਵਾਸਾ ਬਿਨੁ ਸੇਵਾ ਜਨਮੁ ਗਵਾਵਣਿਆ ॥੬॥
Anadhin Sadhaa Visattaa Mehi Vaasaa Bin Saevaa Janam Gavaavaniaa ||6||
Night and day, they continually sit in manure. Without selfless service, their lives are wasted away. ||6||
ਮਾਝ (ਮਃ ੩) ਅਸਟ (੧੭) ੬:੩ – ਗੁਰੂ ਗ੍ਰੰਥ ਸਾਹਿਬ : ਅੰਗ ੧੧੯ ਪੰ. ੧੩
Raag Maajh Guru Amar Das
Guru Granth Sahib Ang 119
ਅੰਮ੍ਰਿਤੁ ਪੀਵੈ ਜਿਸ ਨੋ ਆਪਿ ਪੀਆਏ ॥
Anmrith Peevai Jis No Aap Peeaaeae ||
They alone drink in this Amrit, whom the Lord Himself inspires to do so.
ਮਾਝ (ਮਃ ੩) ਅਸਟ (੧੭) ੭:੧ – ਗੁਰੂ ਗ੍ਰੰਥ ਸਾਹਿਬ : ਅੰਗ ੧੧੯ ਪੰ. ੧੪
Raag Maajh Guru Amar Das
ਗੁਰ ਪਰਸਾਦੀ ਸਹਜਿ ਲਿਵ ਲਾਏ ॥
Gur Parasaadhee Sehaj Liv Laaeae ||
By Guru’s Grace, they intuitively enshrine love for the Lord.
ਮਾਝ (ਮਃ ੩) ਅਸਟ (੧੭) ੭:੨ – ਗੁਰੂ ਗ੍ਰੰਥ ਸਾਹਿਬ : ਅੰਗ ੧੧੯ ਪੰ. ੧੪
Raag Maajh Guru Amar Das
ਪੂਰਨ ਪੂਰਿ ਰਹਿਆ ਸਭ ਆਪੇ ਗੁਰਮਤਿ ਨਦਰੀ ਆਵਣਿਆ ॥੭॥
Pooran Poor Rehiaa Sabh Aapae Guramath Nadharee Aavaniaa ||7||
The Perfect Lord is Himself perfectly pervading everywhere; through the Guru’s Teachings, He is perceived. ||7||
ਮਾਝ (ਮਃ ੩) ਅਸਟ (੧੭) ੭:੩ – ਗੁਰੂ ਗ੍ਰੰਥ ਸਾਹਿਬ : ਅੰਗ ੧੧੯ ਪੰ. ੧੪
Raag Maajh Guru Amar Das
Guru Granth Sahib Ang 119
ਆਪੇ ਆਪਿ ਨਿਰੰਜਨੁ ਸੋਈ ॥
Aapae Aap Niranjan Soee ||
He Himself is the Immaculate Lord.
ਮਾਝ (ਮਃ ੩) ਅਸਟ (੧੭) ੮:੧ – ਗੁਰੂ ਗ੍ਰੰਥ ਸਾਹਿਬ : ਅੰਗ ੧੧੯ ਪੰ. ੧੫
Raag Maajh Guru Amar Das
ਜਿਨਿ ਸਿਰਜੀ ਤਿਨਿ ਆਪੇ ਗੋਈ ॥
Jin Sirajee Thin Aapae Goee ||
He who has created, shall Himself destroy.
ਮਾਝ (ਮਃ ੩) ਅਸਟ (੧੭) ੮:੨ – ਗੁਰੂ ਗ੍ਰੰਥ ਸਾਹਿਬ : ਅੰਗ ੧੧੯ ਪੰ. ੧੫
Raag Maajh Guru Amar Das
ਨਾਨਕ ਨਾਮੁ ਸਮਾਲਿ ਸਦਾ ਤੂੰ ਸਹਜੇ ਸਚਿ ਸਮਾਵਣਿਆ ॥੮॥੧੬॥੧੭॥
Naanak Naam Samaal Sadhaa Thoon Sehajae Sach Samaavaniaa ||8||16||17||
O Nanak, remember the Naam forever, and you shall merge into the True One with intuitive ease. ||8||16||17||
ਮਾਝ (ਮਃ ੩) ਅਸਟ (੧੭) ੮:੩ – ਗੁਰੂ ਗ੍ਰੰਥ ਸਾਹਿਬ : ਅੰਗ ੧੧੯ ਪੰ. ੧੫
Raag Maajh Guru Amar Das
Guru Granth Sahib Ang 119
ਮਾਝ ਮਹਲਾ ੩ ॥
Maajh Mehalaa 3 ||
Maajh, Third Mehl:
ਮਾਝ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੧੯
ਸੇ ਸਚਿ ਲਾਗੇ ਜੋ ਤੁਧੁ ਭਾਏ ॥
Sae Sach Laagae Jo Thudhh Bhaaeae ||
Those who please You are linked to the Truth.
ਮਾਝ (ਮਃ ੩) ਅਸਟ (੧੮) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੧੯ ਪੰ. ੧੬
Raag Maajh Guru Amar Das
ਸਦਾ ਸਚੁ ਸੇਵਹਿ ਸਹਜ ਸੁਭਾਏ ॥
Sadhaa Sach Saevehi Sehaj Subhaaeae ||
They serve the True One forever, with intuitive ease.
ਮਾਝ (ਮਃ ੩) ਅਸਟ (੧੮) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੧੯ ਪੰ. ੧੭
Raag Maajh Guru Amar Das
ਸਚੈ ਸਬਦਿ ਸਚਾ ਸਾਲਾਹੀ ਸਚੈ ਮੇਲਿ ਮਿਲਾਵਣਿਆ ॥੧॥
Sachai Sabadh Sachaa Saalaahee Sachai Mael Milaavaniaa ||1||
Through the True Word of the Shabad, they praise the True One, and they merge in the merging of Truth. ||1||
ਮਾਝ (ਮਃ ੩) ਅਸਟ (੧੮) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੧੧੯ ਪੰ. ੧੭
Raag Maajh Guru Amar Das
Guru Granth Sahib Ang 119
ਹਉ ਵਾਰੀ ਜੀਉ ਵਾਰੀ ਸਚੁ ਸਾਲਾਹਣਿਆ ॥
Ho Vaaree Jeeo Vaaree Sach Saalaahaniaa ||
I am a sacrifice, my soul is a sacrifice, to those who praise the True One.
ਮਾਝ (ਮਃ ੩) ਅਸਟ (੧੮) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੧੯ ਪੰ. ੧੭
Raag Maajh Guru Amar Das
ਸਚੁ ਧਿਆਇਨਿ ਸੇ ਸਚਿ ਰਾਤੇ ਸਚੇ ਸਚਿ ਸਮਾਵਣਿਆ ॥੧॥ ਰਹਾਉ ॥
Sach Dhhiaaein Sae Sach Raathae Sachae Sach Samaavaniaa ||1|| Rehaao ||
Those who meditate on the True One are attuned to Truth; they are absorbed into the Truest of the True. ||1||Pause||
ਮਾਝ (ਮਃ ੩) ਅਸਟ (੧੮) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੧੯ ਪੰ. ੧੮
Raag Maajh Guru Amar Das
Guru Granth Sahib Ang 119
ਜਹ ਦੇਖਾ ਸਚੁ ਸਭਨੀ ਥਾਈ ॥
Jeh Dhaekhaa Sach Sabhanee Thhaaee ||
The True One is everywhere, wherever I look.
ਮਾਝ (ਮਃ ੩) ਅਸਟ (੧੮) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੧੯ ਪੰ. ੧੮
Raag Maajh Guru Amar Das
ਗੁਰ ਪਰਸਾਦੀ ਮੰਨਿ ਵਸਾਈ ॥
Gur Parasaadhee Mann Vasaaee ||
By Guru’s Grace, I enshrine Him in my mind.
ਮਾਝ (ਮਃ ੩) ਅਸਟ (੧੮) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੧੯ ਪੰ. ੧੯
Raag Maajh Guru Amar Das
ਤਨੁ ਸਚਾ ਰਸਨਾ ਸਚਿ ਰਾਤੀ ਸਚੁ ਸੁਣਿ ਆਖਿ ਵਖਾਨਣਿਆ ॥੨॥
Than Sachaa Rasanaa Sach Raathee Sach Sun Aakh Vakhaananiaa ||2||
True are the bodies of those whose tongues are attuned to Truth. They hear the Truth, and speak it with their mouths. ||2||
ਮਾਝ (ਮਃ ੩) ਅਸਟ (੧੮) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੧੧੯ ਪੰ. ੧੯
Raag Maajh Guru Amar Das
Guru Granth Sahib Ang 119