Guru Granth Sahib Ang 272 – ਗੁਰੂ ਗ੍ਰੰਥ ਸਾਹਿਬ ਅੰਗ ੨੭੨
Guru Granth Sahib Ang 272
Guru Granth Sahib Ang 272
ਨਾਨਕ ਸਾਧ ਕੈ ਸੰਗਿ ਸਫਲ ਜਨੰਮ ॥੫॥
Naanak Saadhh Kai Sang Safal Jananm ||5||
O Nanak, in the Company of the Holy, one’s life becomes fruitful. ||5||
ਗਉੜੀ ਸੁਖਮਨੀ (ਮਃ ੫) (੭) ੫:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੧
Raag Gauri Sukhmanee Guru Arjan Dev
Guru Granth Sahib Ang 272
ਸਾਧ ਕੈ ਸੰਗਿ ਨਹੀ ਕਛੁ ਘਾਲ ॥
Saadhh Kai Sang Nehee Kashh Ghaal ||
In the Company of the Holy, there is no suffering.
ਗਉੜੀ ਸੁਖਮਨੀ (ਮਃ ੫) (੭) ੬:੧ – ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੧
Raag Gauri Sukhmanee Guru Arjan Dev
ਦਰਸਨੁ ਭੇਟਤ ਹੋਤ ਨਿਹਾਲ ॥
Dharasan Bhaettath Hoth Nihaal ||
The Blessed Vision of their Darshan brings a sublime, happy peace.
ਗਉੜੀ ਸੁਖਮਨੀ (ਮਃ ੫) (੭) ੬:੨ – ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੧
Raag Gauri Sukhmanee Guru Arjan Dev
Guru Granth Sahib Ang 272
ਸਾਧ ਕੈ ਸੰਗਿ ਕਲੂਖਤ ਹਰੈ ॥
Saadhh Kai Sang Kalookhath Harai ||
In the Company of the Holy, blemishes are removed.
ਗਉੜੀ ਸੁਖਮਨੀ (ਮਃ ੫) (੭) ੬:੩ – ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੧
Raag Gauri Sukhmanee Guru Arjan Dev
ਸਾਧ ਕੈ ਸੰਗਿ ਨਰਕ ਪਰਹਰੈ ॥
Saadhh Kai Sang Narak Pareharai ||
In the Company of the Holy, hell is far away.
ਗਉੜੀ ਸੁਖਮਨੀ (ਮਃ ੫) (੭) ੬:੪ – ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੨
Raag Gauri Sukhmanee Guru Arjan Dev
Guru Granth Sahib Ang 272
ਸਾਧ ਕੈ ਸੰਗਿ ਈਹਾ ਊਹਾ ਸੁਹੇਲਾ ॥
Saadhh Kai Sang Eehaa Oohaa Suhaelaa ||
In the Company of the Holy, one is happy here and hereafter.
ਗਉੜੀ ਸੁਖਮਨੀ (ਮਃ ੫) (੭) ੬:੫ – ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੨
Raag Gauri Sukhmanee Guru Arjan Dev
ਸਾਧਸੰਗਿ ਬਿਛੁਰਤ ਹਰਿ ਮੇਲਾ ॥
Saadhhasang Bishhurath Har Maelaa ||
In the Company of the Holy, the separated ones are reunited with the Lord.
ਗਉੜੀ ਸੁਖਮਨੀ (ਮਃ ੫) (੭) ੬:੬ – ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੨
Raag Gauri Sukhmanee Guru Arjan Dev
Guru Granth Sahib Ang 272
ਜੋ ਇਛੈ ਸੋਈ ਫਲੁ ਪਾਵੈ ॥
Jo Eishhai Soee Fal Paavai ||
The fruits of one’s desires are obtained.
ਗਉੜੀ ਸੁਖਮਨੀ (ਮਃ ੫) (੭) ੬:੭ – ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੩
Raag Gauri Sukhmanee Guru Arjan Dev
ਸਾਧ ਕੈ ਸੰਗਿ ਨ ਬਿਰਥਾ ਜਾਵੈ ॥
Saadhh Kai Sang N Birathhaa Jaavai ||
In the Company of the Holy, no one goes empty-handed.
ਗਉੜੀ ਸੁਖਮਨੀ (ਮਃ ੫) (੭) ੬:੮ – ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੩
Raag Gauri Sukhmanee Guru Arjan Dev
Guru Granth Sahib Ang 272
ਪਾਰਬ੍ਰਹਮੁ ਸਾਧ ਰਿਦ ਬਸੈ ॥
Paarabreham Saadhh Ridh Basai ||
The Supreme Lord God dwells in the hearts of the Holy.
ਗਉੜੀ ਸੁਖਮਨੀ (ਮਃ ੫) (੭) ੬:੯ – ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੩
Raag Gauri Sukhmanee Guru Arjan Dev
ਨਾਨਕ ਉਧਰੈ ਸਾਧ ਸੁਨਿ ਰਸੈ ॥੬॥
Naanak Oudhharai Saadhh Sun Rasai ||6||
O Nanak, listening to the sweet words of the Holy, one is saved. ||6||
ਗਉੜੀ ਸੁਖਮਨੀ (ਮਃ ੫) (੭) ੬:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੩
Raag Gauri Sukhmanee Guru Arjan Dev
Guru Granth Sahib Ang 272
ਸਾਧ ਕੈ ਸੰਗਿ ਸੁਨਉ ਹਰਿ ਨਾਉ ॥
Saadhh Kai Sang Suno Har Naao ||
In the Company of the Holy, listen to the Name of the Lord.
ਗਉੜੀ ਸੁਖਮਨੀ (ਮਃ ੫) (੭) ੭:੧ – ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੪
Raag Gauri Sukhmanee Guru Arjan Dev
ਸਾਧਸੰਗਿ ਹਰਿ ਕੇ ਗੁਨ ਗਾਉ ॥
Saadhhasang Har Kae Gun Gaao ||
In the Company of the Holy, sing the Glorious Praises of the Lord.
ਗਉੜੀ ਸੁਖਮਨੀ (ਮਃ ੫) (੭) ੭:੨ – ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੪
Raag Gauri Sukhmanee Guru Arjan Dev
Guru Granth Sahib Ang 272
ਸਾਧ ਕੈ ਸੰਗਿ ਨ ਮਨ ਤੇ ਬਿਸਰੈ ॥
Saadhh Kai Sang N Man Thae Bisarai ||
In the Company of the Holy, do not forget Him from your mind.
ਗਉੜੀ ਸੁਖਮਨੀ (ਮਃ ੫) (੭) ੭:੩ – ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੪
Raag Gauri Sukhmanee Guru Arjan Dev
ਸਾਧਸੰਗਿ ਸਰਪਰ ਨਿਸਤਰੈ ॥
Saadhhasang Sarapar Nisatharai ||
In the Company of the Holy, you shall surely be saved.
ਗਉੜੀ ਸੁਖਮਨੀ (ਮਃ ੫) (੭) ੭:੪ – ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੫
Raag Gauri Sukhmanee Guru Arjan Dev
Guru Granth Sahib Ang 272
ਸਾਧ ਕੈ ਸੰਗਿ ਲਗੈ ਪ੍ਰਭੁ ਮੀਠਾ ॥
Saadhh Kai Sang Lagai Prabh Meethaa ||
In the Company of the Holy, God seems very sweet.
ਗਉੜੀ ਸੁਖਮਨੀ (ਮਃ ੫) (੭) ੭:੫ – ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੫
Raag Gauri Sukhmanee Guru Arjan Dev
ਸਾਧੂ ਕੈ ਸੰਗਿ ਘਟਿ ਘਟਿ ਡੀਠਾ ॥
Saadhhoo Kai Sang Ghatt Ghatt Ddeethaa ||
In the Company of the Holy, He is seen in each and every heart.
ਗਉੜੀ ਸੁਖਮਨੀ (ਮਃ ੫) (੭) ੭:੬ – ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੫
Raag Gauri Sukhmanee Guru Arjan Dev
Guru Granth Sahib Ang 272
ਸਾਧਸੰਗਿ ਭਏ ਆਗਿਆਕਾਰੀ ॥
Saadhhasang Bheae Aagiaakaaree ||
In the Company of the Holy, we become obedient to the Lord.
ਗਉੜੀ ਸੁਖਮਨੀ (ਮਃ ੫) (੭) ੭:੭ – ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੬
Raag Gauri Sukhmanee Guru Arjan Dev
ਸਾਧਸੰਗਿ ਗਤਿ ਭਈ ਹਮਾਰੀ ॥
Saadhhasang Gath Bhee Hamaaree ||
In the Company of the Holy, we obtain the state of salvation.
ਗਉੜੀ ਸੁਖਮਨੀ (ਮਃ ੫) (੭) ੭:੮ – ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੬
Raag Gauri Sukhmanee Guru Arjan Dev
Guru Granth Sahib Ang 272
ਸਾਧ ਕੈ ਸੰਗਿ ਮਿਟੇ ਸਭਿ ਰੋਗ ॥
Saadhh Kai Sang Mittae Sabh Rog ||
In the Company of the Holy, all diseases are cured.
ਗਉੜੀ ਸੁਖਮਨੀ (ਮਃ ੫) (੭) ੭:੯ – ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੬
Raag Gauri Sukhmanee Guru Arjan Dev
ਨਾਨਕ ਸਾਧ ਭੇਟੇ ਸੰਜੋਗ ॥੭॥
Naanak Saadhh Bhaettae Sanjog ||7||
O Nanak, one meets with the Holy, by highest destiny. ||7||
ਗਉੜੀ ਸੁਖਮਨੀ (ਮਃ ੫) (੭) ੭:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੭
Raag Gauri Sukhmanee Guru Arjan Dev
Guru Granth Sahib Ang 272
ਸਾਧ ਕੀ ਮਹਿਮਾ ਬੇਦ ਨ ਜਾਨਹਿ ॥
Saadhh Kee Mehimaa Baedh N Jaanehi ||
The glory of the Holy people is not known to the Vedas.
ਗਉੜੀ ਸੁਖਮਨੀ (ਮਃ ੫) (੭) ੮:੧ – ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੭
Raag Gauri Sukhmanee Guru Arjan Dev
ਜੇਤਾ ਸੁਨਹਿ ਤੇਤਾ ਬਖਿਆਨਹਿ ॥
Jaethaa Sunehi Thaethaa Bakhiaanehi ||
They can describe only what they have heard.
ਗਉੜੀ ਸੁਖਮਨੀ (ਮਃ ੫) (੭) ੮:੨ – ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੭
Raag Gauri Sukhmanee Guru Arjan Dev
Guru Granth Sahib Ang 272
ਸਾਧ ਕੀ ਉਪਮਾ ਤਿਹੁ ਗੁਣ ਤੇ ਦੂਰਿ ॥
Saadhh Kee Oupamaa Thihu Gun Thae Dhoor ||
The greatness of the Holy people is beyond the three qualities.
ਗਉੜੀ ਸੁਖਮਨੀ (ਮਃ ੫) (੭) ੮:੩ – ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੭
Raag Gauri Sukhmanee Guru Arjan Dev
ਸਾਧ ਕੀ ਉਪਮਾ ਰਹੀ ਭਰਪੂਰਿ ॥
Saadhh Kee Oupamaa Rehee Bharapoor ||
The greatness of the Holy people is all-pervading.
ਗਉੜੀ ਸੁਖਮਨੀ (ਮਃ ੫) (੭) ੮:੪ – ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੮
Raag Gauri Sukhmanee Guru Arjan Dev
Guru Granth Sahib Ang 272
ਸਾਧ ਕੀ ਸੋਭਾ ਕਾ ਨਾਹੀ ਅੰਤ ॥
Saadhh Kee Sobhaa Kaa Naahee Anth ||
The glory of the Holy people has no limit.
ਗਉੜੀ ਸੁਖਮਨੀ (ਮਃ ੫) (੭) ੮:੫ – ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੮
Raag Gauri Sukhmanee Guru Arjan Dev
ਸਾਧ ਕੀ ਸੋਭਾ ਸਦਾ ਬੇਅੰਤ ॥
Saadhh Kee Sobhaa Sadhaa Baeanth ||
The glory of the Holy people is infinite and eternal.
ਗਉੜੀ ਸੁਖਮਨੀ (ਮਃ ੫) (੭) ੮:੬ – ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੮
Raag Gauri Sukhmanee Guru Arjan Dev
Guru Granth Sahib Ang 272
ਸਾਧ ਕੀ ਸੋਭਾ ਊਚ ਤੇ ਊਚੀ ॥
Saadhh Kee Sobhaa Ooch Thae Oochee ||
The glory of the Holy people is the highest of the high.
ਗਉੜੀ ਸੁਖਮਨੀ (ਮਃ ੫) (੭) ੮:੭ – ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੯
Raag Gauri Sukhmanee Guru Arjan Dev
ਸਾਧ ਕੀ ਸੋਭਾ ਮੂਚ ਤੇ ਮੂਚੀ ॥
Saadhh Kee Sobhaa Mooch Thae Moochee ||
The glory of the Holy people is the greatest of the great.
ਗਉੜੀ ਸੁਖਮਨੀ (ਮਃ ੫) (੭) ੮:੮ – ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੯
Raag Gauri Sukhmanee Guru Arjan Dev
Guru Granth Sahib Ang 272
ਸਾਧ ਕੀ ਸੋਭਾ ਸਾਧ ਬਨਿ ਆਈ ॥
Saadhh Kee Sobhaa Saadhh Ban Aaee ||
The glory of the Holy people is theirs alone;
ਗਉੜੀ ਸੁਖਮਨੀ (ਮਃ ੫) (੭) ੮:੯ – ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੯
Raag Gauri Sukhmanee Guru Arjan Dev
ਨਾਨਕ ਸਾਧ ਪ੍ਰਭ ਭੇਦੁ ਨ ਭਾਈ ॥੮॥੭॥
Naanak Saadhh Prabh Bhaedh N Bhaaee ||8||7||
O Nanak, there is no difference between the Holy people and God. ||8||7||
ਗਉੜੀ ਸੁਖਮਨੀ (ਮਃ ੫) (੭) ੮:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੧੦
Raag Gauri Sukhmanee Guru Arjan Dev
Guru Granth Sahib Ang 272
ਸਲੋਕੁ ॥
Salok ||
Shalok:
ਗਉੜੀ ਸੁਖਮਨੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੭੨
ਮਨਿ ਸਾਚਾ ਮੁਖਿ ਸਾਚਾ ਸੋਇ ॥
Man Saachaa Mukh Saachaa Soe ||
The True One is on his mind, and the True One is upon his lips.
ਗਉੜੀ ਸੁਖਮਨੀ (ਮਃ ੫) (੮) ਸ. ੮:੧ – ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੧੦
Raag Gauri Sukhmanee Guru Arjan Dev
ਅਵਰੁ ਨ ਪੇਖੈ ਏਕਸੁ ਬਿਨੁ ਕੋਇ ॥
Avar N Paekhai Eaekas Bin Koe ||
He sees only the One.
ਗਉੜੀ ਸੁਖਮਨੀ (ਮਃ ੫) (੮) ਸ. ੮:੨ – ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੧੦
Raag Gauri Sukhmanee Guru Arjan Dev
ਨਾਨਕ ਇਹ ਲਛਣ ਬ੍ਰਹਮ ਗਿਆਨੀ ਹੋਇ ॥੧॥
Naanak Eih Lashhan Breham Giaanee Hoe ||1||
O Nanak, these are the qualities of the God-conscious being. ||1||
ਗਉੜੀ ਸੁਖਮਨੀ (ਮਃ ੫) (੮) ਸ. ੮:੩ – ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੧੧
Raag Gauri Sukhmanee Guru Arjan Dev
Guru Granth Sahib Ang 272
ਅਸਟਪਦੀ ॥
Asattapadhee ||
Ashtapadee:
ਗਉੜੀ ਸੁਖਮਨੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੭੨
ਬ੍ਰਹਮ ਗਿਆਨੀ ਸਦਾ ਨਿਰਲੇਪ ॥
Breham Giaanee Sadhaa Niralaep ||
The God-conscious being is always unattached,
ਗਉੜੀ ਸੁਖਮਨੀ (ਮਃ ੫) (੮) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੧੧
Raag Gauri Sukhmanee Guru Arjan Dev
ਜੈਸੇ ਜਲ ਮਹਿ ਕਮਲ ਅਲੇਪ ॥
Jaisae Jal Mehi Kamal Alaep ||
As the lotus in the water remains detached.
ਗਉੜੀ ਸੁਖਮਨੀ (ਮਃ ੫) (੮) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੧੧
Raag Gauri Sukhmanee Guru Arjan Dev
Guru Granth Sahib Ang 272
ਬ੍ਰਹਮ ਗਿਆਨੀ ਸਦਾ ਨਿਰਦੋਖ ॥
Breham Giaanee Sadhaa Niradhokh ||
The God-conscious being is always unstained,
ਗਉੜੀ ਸੁਖਮਨੀ (ਮਃ ੫) (੮) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੧੨
Raag Gauri Sukhmanee Guru Arjan Dev
ਜੈਸੇ ਸੂਰੁ ਸਰਬ ਕਉ ਸੋਖ ॥
Jaisae Soor Sarab Ko Sokh ||
Like the sun, which gives its comfort and warmth to all.
ਗਉੜੀ ਸੁਖਮਨੀ (ਮਃ ੫) (੮) ੧:੪ – ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੧੨
Raag Gauri Sukhmanee Guru Arjan Dev
Guru Granth Sahib Ang 272
ਬ੍ਰਹਮ ਗਿਆਨੀ ਕੈ ਦ੍ਰਿਸਟਿ ਸਮਾਨਿ ॥
Breham Giaanee Kai Dhrisatt Samaan ||
The God-conscious being looks upon all alike,
ਗਉੜੀ ਸੁਖਮਨੀ (ਮਃ ੫) (੮) ੧:੫ – ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੧੨
Raag Gauri Sukhmanee Guru Arjan Dev
ਜੈਸੇ ਰਾਜ ਰੰਕ ਕਉ ਲਾਗੈ ਤੁਲਿ ਪਵਾਨ ॥
Jaisae Raaj Rank Ko Laagai Thul Pavaan ||
Like the wind, which blows equally upon the king and the poor beggar.
ਗਉੜੀ ਸੁਖਮਨੀ (ਮਃ ੫) (੮) ੧:੬ – ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੧੩
Raag Gauri Sukhmanee Guru Arjan Dev
Guru Granth Sahib Ang 272
ਬ੍ਰਹਮ ਗਿਆਨੀ ਕੈ ਧੀਰਜੁ ਏਕ ॥
Breham Giaanee Kai Dhheeraj Eaek ||
The God-conscious being has a steady patience,
ਗਉੜੀ ਸੁਖਮਨੀ (ਮਃ ੫) (੮) ੧:੭ – ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੧੩
Raag Gauri Sukhmanee Guru Arjan Dev
ਜਿਉ ਬਸੁਧਾ ਕੋਊ ਖੋਦੈ ਕੋਊ ਚੰਦਨ ਲੇਪ ॥
Jio Basudhhaa Kooo Khodhai Kooo Chandhan Laep ||
Like the earth, which is dug up by one, and anointed with sandal paste by another.
ਗਉੜੀ ਸੁਖਮਨੀ (ਮਃ ੫) (੮) ੧:੮ – ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੧੩
Raag Gauri Sukhmanee Guru Arjan Dev
Guru Granth Sahib Ang 272
ਬ੍ਰਹਮ ਗਿਆਨੀ ਕਾ ਇਹੈ ਗੁਨਾਉ ॥
Breham Giaanee Kaa Eihai Gunaao ||
This is the quality of the God-conscious being:
ਗਉੜੀ ਸੁਖਮਨੀ (ਮਃ ੫) (੮) ੧:੯ – ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੧੪
Raag Gauri Sukhmanee Guru Arjan Dev
ਨਾਨਕ ਜਿਉ ਪਾਵਕ ਕਾ ਸਹਜ ਸੁਭਾਉ ॥੧॥
Naanak Jio Paavak Kaa Sehaj Subhaao ||1||
O Nanak, his inherent nature is like a warming fire. ||1||
ਗਉੜੀ ਸੁਖਮਨੀ (ਮਃ ੫) (੮) ੧:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੧੪
Raag Gauri Sukhmanee Guru Arjan Dev
Guru Granth Sahib Ang 272
ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ॥
Breham Giaanee Niramal Thae Niramalaa ||
The God-conscious being is the purest of the pure;
ਗਉੜੀ ਸੁਖਮਨੀ (ਮਃ ੫) (੮) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੧੫
Raag Gauri Sukhmanee Guru Arjan Dev
ਜੈਸੇ ਮੈਲੁ ਨ ਲਾਗੈ ਜਲਾ ॥
Jaisae Mail N Laagai Jalaa ||
Filth does not stick to water.
ਗਉੜੀ ਸੁਖਮਨੀ (ਮਃ ੫) (੮) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੧੫
Raag Gauri Sukhmanee Guru Arjan Dev
Guru Granth Sahib Ang 272
ਬ੍ਰਹਮ ਗਿਆਨੀ ਕੈ ਮਨਿ ਹੋਇ ਪ੍ਰਗਾਸੁ ॥
Breham Giaanee Kai Man Hoe Pragaas ||
The God-conscious being’s mind is enlightened,
ਗਉੜੀ ਸੁਖਮਨੀ (ਮਃ ੫) (੮) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੧੫
Raag Gauri Sukhmanee Guru Arjan Dev
ਜੈਸੇ ਧਰ ਊਪਰਿ ਆਕਾਸੁ ॥
Jaisae Dhhar Oopar Aakaas ||
Like the sky above the earth.
ਗਉੜੀ ਸੁਖਮਨੀ (ਮਃ ੫) (੮) ੨:੪ – ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੧੬
Raag Gauri Sukhmanee Guru Arjan Dev
Guru Granth Sahib Ang 272
ਬ੍ਰਹਮ ਗਿਆਨੀ ਕੈ ਮਿਤ੍ਰ ਸਤ੍ਰੁ ਸਮਾਨਿ ॥
Breham Giaanee Kai Mithr Sathra Samaan ||
To the God-conscious being, friend and foe are the same.
ਗਉੜੀ ਸੁਖਮਨੀ (ਮਃ ੫) (੮) ੨:੫ – ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੧੬
Raag Gauri Sukhmanee Guru Arjan Dev
ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ ॥
Breham Giaanee Kai Naahee Abhimaan ||
The God-conscious being has no egotistical pride.
ਗਉੜੀ ਸੁਖਮਨੀ (ਮਃ ੫) (੮) ੨:੬ – ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੧੬
Raag Gauri Sukhmanee Guru Arjan Dev
Guru Granth Sahib Ang 272
ਬ੍ਰਹਮ ਗਿਆਨੀ ਊਚ ਤੇ ਊਚਾ ॥
Breham Giaanee Ooch Thae Oochaa ||
The God-conscious being is the highest of the high.
ਗਉੜੀ ਸੁਖਮਨੀ (ਮਃ ੫) (੮) ੨:੭ – ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੧੭
Raag Gauri Sukhmanee Guru Arjan Dev
ਮਨਿ ਅਪਨੈ ਹੈ ਸਭ ਤੇ ਨੀਚਾ ॥
Man Apanai Hai Sabh Thae Neechaa ||
Within his own mind, he is the most humble of all.
ਗਉੜੀ ਸੁਖਮਨੀ (ਮਃ ੫) (੮) ੨:੮ – ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੧੭
Raag Gauri Sukhmanee Guru Arjan Dev
Guru Granth Sahib Ang 272
ਬ੍ਰਹਮ ਗਿਆਨੀ ਸੇ ਜਨ ਭਏ ॥
Breham Giaanee Sae Jan Bheae ||
They alone become God-conscious beings,
ਗਉੜੀ ਸੁਖਮਨੀ (ਮਃ ੫) (੮) ੨:੯ – ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੧੭
Raag Gauri Sukhmanee Guru Arjan Dev
ਨਾਨਕ ਜਿਨ ਪ੍ਰਭੁ ਆਪਿ ਕਰੇਇ ॥੨॥
Naanak Jin Prabh Aap Karaee ||2||
O Nanak, whom God Himself makes so. ||2||
ਗਉੜੀ ਸੁਖਮਨੀ (ਮਃ ੫) (੮) ੨:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੧੭
Raag Gauri Sukhmanee Guru Arjan Dev
Guru Granth Sahib Ang 272
ਬ੍ਰਹਮ ਗਿਆਨੀ ਸਗਲ ਕੀ ਰੀਨਾ ॥
Breham Giaanee Sagal Kee Reenaa ||
The God-conscious being is the dust of all.
ਗਉੜੀ ਸੁਖਮਨੀ (ਮਃ ੫) (੮) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੧੮
Raag Gauri Sukhmanee Guru Arjan Dev
ਆਤਮ ਰਸੁ ਬ੍ਰਹਮ ਗਿਆਨੀ ਚੀਨਾ ॥
Aatham Ras Breham Giaanee Cheenaa ||
The God-conscious being knows the nature of the soul.
ਗਉੜੀ ਸੁਖਮਨੀ (ਮਃ ੫) (੮) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੧੮
Raag Gauri Sukhmanee Guru Arjan Dev
Guru Granth Sahib Ang 272
ਬ੍ਰਹਮ ਗਿਆਨੀ ਕੀ ਸਭ ਊਪਰਿ ਮਇਆ ॥
Breham Giaanee Kee Sabh Oopar Maeiaa ||
The God-conscious being shows kindness to all.
ਗਉੜੀ ਸੁਖਮਨੀ (ਮਃ ੫) (੮) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੧੮
Raag Gauri Sukhmanee Guru Arjan Dev
ਬ੍ਰਹਮ ਗਿਆਨੀ ਤੇ ਕਛੁ ਬੁਰਾ ਨ ਭਇਆ ॥
Breham Giaanee Thae Kashh Buraa N Bhaeiaa ||
No evil comes from the God-conscious being.
ਗਉੜੀ ਸੁਖਮਨੀ (ਮਃ ੫) (੮) ੩:੪ – ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੧੯
Raag Gauri Sukhmanee Guru Arjan Dev
Guru Granth Sahib Ang 272
ਬ੍ਰਹਮ ਗਿਆਨੀ ਸਦਾ ਸਮਦਰਸੀ ॥
Breham Giaanee Sadhaa Samadharasee ||
The God-conscious being is always impartial.
ਗਉੜੀ ਸੁਖਮਨੀ (ਮਃ ੫) (੮) ੩:੫ – ਗੁਰੂ ਗ੍ਰੰਥ ਸਾਹਿਬ : ਅੰਗ ੨੭੨ ਪੰ. ੧੯
Raag Gauri Sukhmanee Guru Arjan Dev
Guru Granth Sahib Ang 272