Guru Granth Sahib Ang 238 – ਗੁਰੂ ਗ੍ਰੰਥ ਸਾਹਿਬ ਅੰਗ ੨੩੮
Guru Granth Sahib Ang 238
Guru Granth Sahib Ang 238
ਜੋ ਇਸੁ ਮਾਰੇ ਤਿਸ ਕਉ ਭਉ ਨਾਹਿ ॥
Jo Eis Maarae This Ko Bho Naahi ||
One who kills this has no fear.
ਗਉੜੀ (ਮਃ ੫) ਅਸਟ. (੫) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੮ ਪੰ. ੧
Raag Gauri Guru Arjan Dev
ਜੋ ਇਸੁ ਮਾਰੇ ਸੁ ਨਾਮਿ ਸਮਾਹਿ ॥
Jo Eis Maarae S Naam Samaahi ||
One who kills this is absorbed in the Naam.
ਗਉੜੀ (ਮਃ ੫) ਅਸਟ. (੫) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੮ ਪੰ. ੧
Raag Gauri Guru Arjan Dev
Guru Granth Sahib Ang 238
ਜੋ ਇਸੁ ਮਾਰੇ ਤਿਸ ਕੀ ਤ੍ਰਿਸਨਾ ਬੁਝੈ ॥
Jo Eis Maarae This Kee Thrisanaa Bujhai ||
One who kills this has his desires quenched.
ਗਉੜੀ (ਮਃ ੫) ਅਸਟ. (੫) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੨੩੮ ਪੰ. ੧
Raag Gauri Guru Arjan Dev
ਜੋ ਇਸੁ ਮਾਰੇ ਸੁ ਦਰਗਹ ਸਿਝੈ ॥੨॥
Jo Eis Maarae S Dharageh Sijhai ||2||
One who kills this is approved in the Court of the Lord. ||2||
ਗਉੜੀ (ਮਃ ੫) ਅਸਟ. (੫) ੨:੪ – ਗੁਰੂ ਗ੍ਰੰਥ ਸਾਹਿਬ : ਅੰਗ ੨੩੮ ਪੰ. ੨
Raag Gauri Guru Arjan Dev
Guru Granth Sahib Ang 238
ਜੋ ਇਸੁ ਮਾਰੇ ਸੋ ਧਨਵੰਤਾ ॥
Jo Eis Maarae So Dhhanavanthaa ||
One who kills this is wealthy and prosperous.
ਗਉੜੀ (ਮਃ ੫) ਅਸਟ. (੫) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੮ ਪੰ. ੨
Raag Gauri Guru Arjan Dev
ਜੋ ਇਸੁ ਮਾਰੇ ਸੋ ਪਤਿਵੰਤਾ ॥
Jo Eis Maarae So Pathivanthaa ||
One who kills this is honorable.
ਗਉੜੀ (ਮਃ ੫) ਅਸਟ. (੫) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੮ ਪੰ. ੨
Raag Gauri Guru Arjan Dev
Guru Granth Sahib Ang 238
ਜੋ ਇਸੁ ਮਾਰੇ ਸੋਈ ਜਤੀ ॥
Jo Eis Maarae Soee Jathee ||
One who kills this is truly a celibate.
ਗਉੜੀ (ਮਃ ੫) ਅਸਟ. (੫) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੨੩੮ ਪੰ. ੨
Raag Gauri Guru Arjan Dev
ਜੋ ਇਸੁ ਮਾਰੇ ਤਿਸੁ ਹੋਵੈ ਗਤੀ ॥੩॥
Jo Eis Maarae This Hovai Gathee ||3||
One who kills this attains salvation. ||3||
ਗਉੜੀ (ਮਃ ੫) ਅਸਟ. (੫) ੩:੪ – ਗੁਰੂ ਗ੍ਰੰਥ ਸਾਹਿਬ : ਅੰਗ ੨੩੮ ਪੰ. ੩
Raag Gauri Guru Arjan Dev
Guru Granth Sahib Ang 238
ਜੋ ਇਸੁ ਮਾਰੇ ਤਿਸ ਕਾ ਆਇਆ ਗਨੀ ॥
Jo Eis Maarae This Kaa Aaeiaa Ganee ||
One who kills this – his coming is auspicious.
ਗਉੜੀ (ਮਃ ੫) ਅਸਟ. (੫) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੮ ਪੰ. ੩
Raag Gauri Guru Arjan Dev
ਜੋ ਇਸੁ ਮਾਰੇ ਸੁ ਨਿਹਚਲੁ ਧਨੀ ॥
Jo Eis Maarae S Nihachal Dhhanee ||
One who kills this is steady and wealthy.
ਗਉੜੀ (ਮਃ ੫) ਅਸਟ. (੫) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੮ ਪੰ. ੩
Raag Gauri Guru Arjan Dev
Guru Granth Sahib Ang 238
ਜੋ ਇਸੁ ਮਾਰੇ ਸੋ ਵਡਭਾਗਾ ॥
Jo Eis Maarae So Vaddabhaagaa ||
One who kills this is very fortunate.
ਗਉੜੀ (ਮਃ ੫) ਅਸਟ. (੫) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੨੩੮ ਪੰ. ੪
Raag Gauri Guru Arjan Dev
ਜੋ ਇਸੁ ਮਾਰੇ ਸੁ ਅਨਦਿਨੁ ਜਾਗਾ ॥੪॥
Jo Eis Maarae S Anadhin Jaagaa ||4||
One who kills this remains awake and aware, night and day. ||4||
ਗਉੜੀ (ਮਃ ੫) ਅਸਟ. (੫) ੪:੪ – ਗੁਰੂ ਗ੍ਰੰਥ ਸਾਹਿਬ : ਅੰਗ ੨੩੮ ਪੰ. ੪
Raag Gauri Guru Arjan Dev
Guru Granth Sahib Ang 238
ਜੋ ਇਸੁ ਮਾਰੇ ਸੁ ਜੀਵਨ ਮੁਕਤਾ ॥
Jo Eis Maarae S Jeevan Mukathaa ||
One who kills this is Jivan Mukta, liberated while yet alive.
ਗਉੜੀ (ਮਃ ੫) ਅਸਟ. (੫) ੫:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੮ ਪੰ. ੪
Raag Gauri Guru Arjan Dev
ਜੋ ਇਸੁ ਮਾਰੇ ਤਿਸ ਕੀ ਨਿਰਮਲ ਜੁਗਤਾ ॥
Jo Eis Maarae This Kee Niramal Jugathaa ||
One who kills this lives a pure lifestyle.
ਗਉੜੀ (ਮਃ ੫) ਅਸਟ. (੫) ੫:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੮ ਪੰ. ੫
Raag Gauri Guru Arjan Dev
Guru Granth Sahib Ang 238
ਜੋ ਇਸੁ ਮਾਰੇ ਸੋਈ ਸੁਗਿਆਨੀ ॥
Jo Eis Maarae Soee Sugiaanee ||
One who kills this is spiritually wise.
ਗਉੜੀ (ਮਃ ੫) ਅਸਟ. (੫) ੫:੩ – ਗੁਰੂ ਗ੍ਰੰਥ ਸਾਹਿਬ : ਅੰਗ ੨੩੮ ਪੰ. ੫
Raag Gauri Guru Arjan Dev
ਜੋ ਇਸੁ ਮਾਰੇ ਸੁ ਸਹਜ ਧਿਆਨੀ ॥੫॥
Jo Eis Maarae S Sehaj Dhhiaanee ||5||
One who kills this meditates intuitively. ||5||
ਗਉੜੀ (ਮਃ ੫) ਅਸਟ. (੫) ੫:੪ – ਗੁਰੂ ਗ੍ਰੰਥ ਸਾਹਿਬ : ਅੰਗ ੨੩੮ ਪੰ. ੫
Raag Gauri Guru Arjan Dev
Guru Granth Sahib Ang 238
ਇਸੁ ਮਾਰੀ ਬਿਨੁ ਥਾਇ ਨ ਪਰੈ ॥
Eis Maaree Bin Thhaae N Parai ||
Without killing this, one is not acceptable,
ਗਉੜੀ (ਮਃ ੫) ਅਸਟ. (੫) ੬:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੮ ਪੰ. ੬
Raag Gauri Guru Arjan Dev
ਕੋਟਿ ਕਰਮ ਜਾਪ ਤਪ ਕਰੈ ॥
Kott Karam Jaap Thap Karai ||
Even though one may perform millions of rituals, chants and austerities.
ਗਉੜੀ (ਮਃ ੫) ਅਸਟ. (੫) ੬:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੮ ਪੰ. ੬
Raag Gauri Guru Arjan Dev
Guru Granth Sahib Ang 238
ਇਸੁ ਮਾਰੀ ਬਿਨੁ ਜਨਮੁ ਨ ਮਿਟੈ ॥
Eis Maaree Bin Janam N Mittai ||
Without killing this, one does not escape the cycle of reincarnation.
ਗਉੜੀ (ਮਃ ੫) ਅਸਟ. (੫) ੬:੩ – ਗੁਰੂ ਗ੍ਰੰਥ ਸਾਹਿਬ : ਅੰਗ ੨੩੮ ਪੰ. ੬
Raag Gauri Guru Arjan Dev
ਇਸੁ ਮਾਰੀ ਬਿਨੁ ਜਮ ਤੇ ਨਹੀ ਛੁਟੈ ॥੬॥
Eis Maaree Bin Jam Thae Nehee Shhuttai ||6||
Without killing this, one does not escape death. ||6||
ਗਉੜੀ (ਮਃ ੫) ਅਸਟ. (੫) ੬:੪ – ਗੁਰੂ ਗ੍ਰੰਥ ਸਾਹਿਬ : ਅੰਗ ੨੩੮ ਪੰ. ੭
Raag Gauri Guru Arjan Dev
Guru Granth Sahib Ang 238
ਇਸੁ ਮਾਰੀ ਬਿਨੁ ਗਿਆਨੁ ਨ ਹੋਈ ॥
Eis Maaree Bin Giaan N Hoee ||
Without killing this, one does not obtain spiritual wisdom.
ਗਉੜੀ (ਮਃ ੫) ਅਸਟ. (੫) ੭:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੮ ਪੰ. ੭
Raag Gauri Guru Arjan Dev
ਇਸੁ ਮਾਰੀ ਬਿਨੁ ਜੂਠਿ ਨ ਧੋਈ ॥
Eis Maaree Bin Jooth N Dhhoee ||
Without killing this, one’s impurity is not washed off.
ਗਉੜੀ (ਮਃ ੫) ਅਸਟ. (੫) ੭:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੮ ਪੰ. ੭
Raag Gauri Guru Arjan Dev
Guru Granth Sahib Ang 238
ਇਸੁ ਮਾਰੀ ਬਿਨੁ ਸਭੁ ਕਿਛੁ ਮੈਲਾ ॥
Eis Maaree Bin Sabh Kishh Mailaa ||
Without killing this, everything is filthy.
ਗਉੜੀ (ਮਃ ੫) ਅਸਟ. (੫) ੭:੩ – ਗੁਰੂ ਗ੍ਰੰਥ ਸਾਹਿਬ : ਅੰਗ ੨੩੮ ਪੰ. ੮
Raag Gauri Guru Arjan Dev
ਇਸੁ ਮਾਰੀ ਬਿਨੁ ਸਭੁ ਕਿਛੁ ਜਉਲਾ ॥੭॥
Eis Maaree Bin Sabh Kishh Joulaa ||7||
Without killing this, everything is a losing game. ||7||
ਗਉੜੀ (ਮਃ ੫) ਅਸਟ. (੫) ੭:੪ – ਗੁਰੂ ਗ੍ਰੰਥ ਸਾਹਿਬ : ਅੰਗ ੨੩੮ ਪੰ. ੮
Raag Gauri Guru Arjan Dev
Guru Granth Sahib Ang 238
ਜਾ ਕਉ ਭਏ ਕ੍ਰਿਪਾਲ ਕ੍ਰਿਪਾ ਨਿਧਿ ॥
Jaa Ko Bheae Kirapaal Kirapaa Nidhh ||
When the Lord, the Treasure of Mercy, bestows His Mercy,
ਗਉੜੀ (ਮਃ ੫) ਅਸਟ. (੫) ੮:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੮ ਪੰ. ੮
Raag Gauri Guru Arjan Dev
ਤਿਸੁ ਭਈ ਖਲਾਸੀ ਹੋਈ ਸਗਲ ਸਿਧਿ ॥
This Bhee Khalaasee Hoee Sagal Sidhh ||
One obtains release, and attains total perfection.
ਗਉੜੀ (ਮਃ ੫) ਅਸਟ. (੫) ੮:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੮ ਪੰ. ੯
Raag Gauri Guru Arjan Dev
Guru Granth Sahib Ang 238
ਗੁਰਿ ਦੁਬਿਧਾ ਜਾ ਕੀ ਹੈ ਮਾਰੀ ॥
Gur Dhubidhhaa Jaa Kee Hai Maaree ||
One whose duality has been killed by the Guru,
ਗਉੜੀ (ਮਃ ੫) ਅਸਟ. (੫) ੮:੩ – ਗੁਰੂ ਗ੍ਰੰਥ ਸਾਹਿਬ : ਅੰਗ ੨੩੮ ਪੰ. ੯
Raag Gauri Guru Arjan Dev
ਕਹੁ ਨਾਨਕ ਸੋ ਬ੍ਰਹਮ ਬੀਚਾਰੀ ॥੮॥੫॥
Kahu Naanak So Breham Beechaaree ||8||5||
Says Nanak, contemplates God. ||8||5||
ਗਉੜੀ (ਮਃ ੫) ਅਸਟ. (੫) ੮:੪ – ਗੁਰੂ ਗ੍ਰੰਥ ਸਾਹਿਬ : ਅੰਗ ੨੩੮ ਪੰ. ੯
Raag Gauri Guru Arjan Dev
Guru Granth Sahib Ang 238
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੩੮
ਹਰਿ ਸਿਉ ਜੁਰੈ ਤ ਸਭੁ ਕੋ ਮੀਤੁ ॥
Har Sio Jurai Th Sabh Ko Meeth ||
When someone attaches himself to the Lord, then everyone is his friend.
ਗਉੜੀ (ਮਃ ੫) ਅਸਟ. (੬) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੮ ਪੰ. ੧੦
Raag Gauri Guru Arjan Dev
ਹਰਿ ਸਿਉ ਜੁਰੈ ਤ ਨਿਹਚਲੁ ਚੀਤੁ ॥
Har Sio Jurai Th Nihachal Cheeth ||
When someone attaches himself to the Lord, then his consciousness is steady.
ਗਉੜੀ (ਮਃ ੫) ਅਸਟ. (੬) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੮ ਪੰ. ੧੦
Raag Gauri Guru Arjan Dev
Guru Granth Sahib Ang 238
ਹਰਿ ਸਿਉ ਜੁਰੈ ਨ ਵਿਆਪੈ ਕਾੜ੍ਹ੍ਹਾ ॥
Har Sio Jurai N Viaapai Kaarrhaa ||
When someone attaches himself to the Lord, he is not afflicted by worries.
ਗਉੜੀ (ਮਃ ੫) ਅਸਟ. (੬) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੨੩੮ ਪੰ. ੧੧
Raag Gauri Guru Arjan Dev
ਹਰਿ ਸਿਉ ਜੁਰੈ ਤ ਹੋਇ ਨਿਸਤਾਰਾ ॥੧॥
Har Sio Jurai Th Hoe Nisathaaraa ||1||
When someone attaches himself to the Lord, he is emancipated. ||1||
ਗਉੜੀ (ਮਃ ੫) ਅਸਟ. (੬) ੧:੪ – ਗੁਰੂ ਗ੍ਰੰਥ ਸਾਹਿਬ : ਅੰਗ ੨੩੮ ਪੰ. ੧੧
Raag Gauri Guru Arjan Dev
Guru Granth Sahib Ang 238
ਰੇ ਮਨ ਮੇਰੇ ਤੂੰ ਹਰਿ ਸਿਉ ਜੋਰੁ ॥
Rae Man Maerae Thoon Har Sio Jor ||
O my mind, unite yourself with the Lord.
ਗਉੜੀ (ਮਃ ੫) ਅਸਟ. (੬) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੮ ਪੰ. ੧੧
Raag Gauri Guru Arjan Dev
ਕਾਜਿ ਤੁਹਾਰੈ ਨਾਹੀ ਹੋਰੁ ॥੧॥ ਰਹਾਉ ॥
Kaaj Thuhaarai Naahee Hor ||1|| Rehaao ||
Nothing else is of any use to you. ||1||Pause||
ਗਉੜੀ (ਮਃ ੫) ਅਸਟ. (੬) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੮ ਪੰ. ੧੨
Raag Gauri Guru Arjan Dev
Guru Granth Sahib Ang 238
ਵਡੇ ਵਡੇ ਜੋ ਦੁਨੀਆਦਾਰ ॥
Vaddae Vaddae Jo Dhuneeaadhaar ||
The great and powerful people of the world
ਗਉੜੀ (ਮਃ ੫) ਅਸਟ. (੬) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੮ ਪੰ. ੧੨
Raag Gauri Guru Arjan Dev
ਕਾਹੂ ਕਾਜਿ ਨਾਹੀ ਗਾਵਾਰ ॥
Kaahoo Kaaj Naahee Gaavaar ||
Are of no use, you fool!
ਗਉੜੀ (ਮਃ ੫) ਅਸਟ. (੬) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੮ ਪੰ. ੧੨
Raag Gauri Guru Arjan Dev
Guru Granth Sahib Ang 238
ਹਰਿ ਕਾ ਦਾਸੁ ਨੀਚ ਕੁਲੁ ਸੁਣਹਿ ॥
Har Kaa Dhaas Neech Kul Sunehi ||
The Lord’s slave may be born of humble origins,
ਗਉੜੀ (ਮਃ ੫) ਅਸਟ. (੬) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੨੩੮ ਪੰ. ੧੨
Raag Gauri Guru Arjan Dev
ਤਿਸ ਕੈ ਸੰਗਿ ਖਿਨ ਮਹਿ ਉਧਰਹਿ ॥੨॥
This Kai Sang Khin Mehi Oudhharehi ||2||
But in his company, you shall be saved in an instant. ||2||
ਗਉੜੀ (ਮਃ ੫) ਅਸਟ. (੬) ੨:੪ – ਗੁਰੂ ਗ੍ਰੰਥ ਸਾਹਿਬ : ਅੰਗ ੨੩੮ ਪੰ. ੧੩
Raag Gauri Guru Arjan Dev
Guru Granth Sahib Ang 238
ਕੋਟਿ ਮਜਨ ਜਾ ਕੈ ਸੁਣਿ ਨਾਮ ॥
Kott Majan Jaa Kai Sun Naam ||
Hearing the Naam, the Name of the Lord, is equal to millions of cleansing baths.
ਗਉੜੀ (ਮਃ ੫) ਅਸਟ. (੬) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੮ ਪੰ. ੧੩
Raag Gauri Guru Arjan Dev
ਕੋਟਿ ਪੂਜਾ ਜਾ ਕੈ ਹੈ ਧਿਆਨ ॥
Kott Poojaa Jaa Kai Hai Dhhiaan ||
Meditating on it is equal to millions of worship ceremonies.
ਗਉੜੀ (ਮਃ ੫) ਅਸਟ. (੬) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੮ ਪੰ. ੧੩
Raag Gauri Guru Arjan Dev
Guru Granth Sahib Ang 238
ਕੋਟਿ ਪੁੰਨ ਸੁਣਿ ਹਰਿ ਕੀ ਬਾਣੀ ॥
Kott Punn Sun Har Kee Baanee ||
Hearing the Word of the Lord’s Bani is equal to giving millions in alms.
ਗਉੜੀ (ਮਃ ੫) ਅਸਟ. (੬) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੨੩੮ ਪੰ. ੧੪
Raag Gauri Guru Arjan Dev
ਕੋਟਿ ਫਲਾ ਗੁਰ ਤੇ ਬਿਧਿ ਜਾਣੀ ॥੩॥
Kott Falaa Gur Thae Bidhh Jaanee ||3||
To know the way, through the Guru, is equal to millions of rewards. ||3||
ਗਉੜੀ (ਮਃ ੫) ਅਸਟ. (੬) ੩:੪ – ਗੁਰੂ ਗ੍ਰੰਥ ਸਾਹਿਬ : ਅੰਗ ੨੩੮ ਪੰ. ੧੪
Raag Gauri Guru Arjan Dev
Guru Granth Sahib Ang 238
ਮਨ ਅਪੁਨੇ ਮਹਿ ਫਿਰਿ ਫਿਰਿ ਚੇਤ ॥
Man Apunae Mehi Fir Fir Chaeth ||
Within your mind, over and over again, think of Him,
ਗਉੜੀ (ਮਃ ੫) ਅਸਟ. (੬) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੮ ਪੰ. ੧੪
Raag Gauri Guru Arjan Dev
ਬਿਨਸਿ ਜਾਹਿ ਮਾਇਆ ਕੇ ਹੇਤ ॥
Binas Jaahi Maaeiaa Kae Haeth ||
And your love of Maya shall depart.
ਗਉੜੀ (ਮਃ ੫) ਅਸਟ. (੬) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੮ ਪੰ. ੧੫
Raag Gauri Guru Arjan Dev
Guru Granth Sahib Ang 238
ਹਰਿ ਅਬਿਨਾਸੀ ਤੁਮਰੈ ਸੰਗਿ ॥
Har Abinaasee Thumarai Sang ||
The Imperishable Lord is always with you.
ਗਉੜੀ (ਮਃ ੫) ਅਸਟ. (੬) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੨੩੮ ਪੰ. ੧੫
Raag Gauri Guru Arjan Dev
ਮਨ ਮੇਰੇ ਰਚੁ ਰਾਮ ਕੈ ਰੰਗਿ ॥੪॥
Man Maerae Rach Raam Kai Rang ||4||
O my mind, immerse yourself in the Love of the Lord. ||4||
ਗਉੜੀ (ਮਃ ੫) ਅਸਟ. (੬) ੪:੪ – ਗੁਰੂ ਗ੍ਰੰਥ ਸਾਹਿਬ : ਅੰਗ ੨੩੮ ਪੰ. ੧੫
Raag Gauri Guru Arjan Dev
Guru Granth Sahib Ang 238
ਜਾ ਕੈ ਕਾਮਿ ਉਤਰੈ ਸਭ ਭੂਖ ॥
Jaa Kai Kaam Outharai Sabh Bhookh ||
Working for Him, all hunger departs.
ਗਉੜੀ (ਮਃ ੫) ਅਸਟ. (੬) ੫:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੮ ਪੰ. ੧੬
Raag Gauri Guru Arjan Dev
ਜਾ ਕੈ ਕਾਮਿ ਨ ਜੋਹਹਿ ਦੂਤ ॥
Jaa Kai Kaam N Johehi Dhooth ||
Working for Him, the Messenger of Death will not be watching you.
ਗਉੜੀ (ਮਃ ੫) ਅਸਟ. (੬) ੫:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੮ ਪੰ. ੧੬
Raag Gauri Guru Arjan Dev
Guru Granth Sahib Ang 238
ਜਾ ਕੈ ਕਾਮਿ ਤੇਰਾ ਵਡ ਗਮਰੁ ॥
Jaa Kai Kaam Thaeraa Vadd Gamar ||
Working for Him, you shall obtain glorious greatness.
ਗਉੜੀ (ਮਃ ੫) ਅਸਟ. (੬) ੫:੩ – ਗੁਰੂ ਗ੍ਰੰਥ ਸਾਹਿਬ : ਅੰਗ ੨੩੮ ਪੰ. ੧੬
Raag Gauri Guru Arjan Dev
ਜਾ ਕੈ ਕਾਮਿ ਹੋਵਹਿ ਤੂੰ ਅਮਰੁ ॥੫॥
Jaa Kai Kaam Hovehi Thoon Amar ||5||
Working for Him, you shall become immortal. ||5||
ਗਉੜੀ (ਮਃ ੫) ਅਸਟ. (੬) ੫:੪ – ਗੁਰੂ ਗ੍ਰੰਥ ਸਾਹਿਬ : ਅੰਗ ੨੩੮ ਪੰ. ੧੬
Raag Gauri Guru Arjan Dev
Guru Granth Sahib Ang 238
ਜਾ ਕੇ ਚਾਕਰ ਕਉ ਨਹੀ ਡਾਨ ॥
Jaa Kae Chaakar Ko Nehee Ddaan ||
His servant does not suffer punishment.
ਗਉੜੀ (ਮਃ ੫) ਅਸਟ. (੬) ੬:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੮ ਪੰ. ੧੭
Raag Gauri Guru Arjan Dev
ਜਾ ਕੇ ਚਾਕਰ ਕਉ ਨਹੀ ਬਾਨ ॥
Jaa Kae Chaakar Ko Nehee Baan ||
His servant suffers no loss.
ਗਉੜੀ (ਮਃ ੫) ਅਸਟ. (੬) ੬:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੮ ਪੰ. ੧੭
Raag Gauri Guru Arjan Dev
Guru Granth Sahib Ang 238
ਜਾ ਕੈ ਦਫਤਰਿ ਪੁਛੈ ਨ ਲੇਖਾ ॥
Jaa Kai Dhafathar Pushhai N Laekhaa ||
In His Court, His servant does not have to answer for his account.
ਗਉੜੀ (ਮਃ ੫) ਅਸਟ. (੬) ੬:੩ – ਗੁਰੂ ਗ੍ਰੰਥ ਸਾਹਿਬ : ਅੰਗ ੨੩੮ ਪੰ. ੧੭
Raag Gauri Guru Arjan Dev
ਤਾ ਕੀ ਚਾਕਰੀ ਕਰਹੁ ਬਿਸੇਖਾ ॥੬॥
Thaa Kee Chaakaree Karahu Bisaekhaa ||6||
So serve Him with distinction. ||6||
ਗਉੜੀ (ਮਃ ੫) ਅਸਟ. (੬) ੬:੪ – ਗੁਰੂ ਗ੍ਰੰਥ ਸਾਹਿਬ : ਅੰਗ ੨੩੮ ਪੰ. ੧੮
Raag Gauri Guru Arjan Dev
Guru Granth Sahib Ang 238
ਜਾ ਕੈ ਊਨ ਨਾਹੀ ਕਾਹੂ ਬਾਤ ॥
Jaa Kai Oon Naahee Kaahoo Baath ||
He is not lacking in anything.
ਗਉੜੀ (ਮਃ ੫) ਅਸਟ. (੬) ੭:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੮ ਪੰ. ੧੮
Raag Gauri Guru Arjan Dev
ਏਕਹਿ ਆਪਿ ਅਨੇਕਹਿ ਭਾਤਿ ॥
Eaekehi Aap Anaekehi Bhaath ||
He Himself is One, although He appears in so many forms.
ਗਉੜੀ (ਮਃ ੫) ਅਸਟ. (੬) ੭:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੮ ਪੰ. ੧੮
Raag Gauri Guru Arjan Dev
Guru Granth Sahib Ang 238
ਜਾ ਕੀ ਦ੍ਰਿਸਟਿ ਹੋਇ ਸਦਾ ਨਿਹਾਲ ॥
Jaa Kee Dhrisatt Hoe Sadhaa Nihaal ||
By His Glance of Grace, you shall be happy forever.
ਗਉੜੀ (ਮਃ ੫) ਅਸਟ. (੬) ੭:੩ – ਗੁਰੂ ਗ੍ਰੰਥ ਸਾਹਿਬ : ਅੰਗ ੨੩੮ ਪੰ. ੧੯
Raag Gauri Guru Arjan Dev
ਮਨ ਮੇਰੇ ਕਰਿ ਤਾ ਕੀ ਘਾਲ ॥੭॥
Man Maerae Kar Thaa Kee Ghaal ||7||
So work for Him, O my mind. ||7||
ਗਉੜੀ (ਮਃ ੫) ਅਸਟ. (੬) ੭:੪ – ਗੁਰੂ ਗ੍ਰੰਥ ਸਾਹਿਬ : ਅੰਗ ੨੩੮ ਪੰ. ੧੯
Raag Gauri Guru Arjan Dev
Guru Granth Sahib Ang 238
ਨਾ ਕੋ ਚਤੁਰੁ ਨਾਹੀ ਕੋ ਮੂੜਾ ॥
Naa Ko Chathur Naahee Ko Moorraa ||
No one is clever, and no one is foolish.
ਗਉੜੀ (ਮਃ ੫) ਅਸਟ. (੬) ੮:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੮ ਪੰ. ੧੯
Raag Gauri Guru Arjan Dev
ਨਾ ਕੋ ਹੀਣੁ ਨਾਹੀ ਕੋ ਸੂਰਾ ॥
Naa Ko Heen Naahee Ko Sooraa ||
No one is weak, and no one is a hero.
ਗਉੜੀ (ਮਃ ੫) ਅਸਟ. (੬) ੮:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੮ ਪੰ. ੧੯
Raag Gauri Guru Arjan Dev
Guru Granth Sahib Ang 238