Guru Granth Sahib Ang 237 – ਗੁਰੂ ਗ੍ਰੰਥ ਸਾਹਿਬ ਅੰਗ ੨੩੭
Guru Granth Sahib Ang 237
Guru Granth Sahib Ang 237
ਸਹਜੇ ਦੁਬਿਧਾ ਤਨ ਕੀ ਨਾਸੀ ॥
Sehajae Dhubidhhaa Than Kee Naasee ||
In peace, their bodies’ duality is eliminated.
ਗਉੜੀ (ਮਃ ੫) ਅਸਟ. (੩) ੫:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੭ ਪੰ. ੧
Raag Gauri Guru Amar Das
ਜਾ ਕੈ ਸਹਜਿ ਮਨਿ ਭਇਆ ਅਨੰਦੁ ॥
Jaa Kai Sehaj Man Bhaeiaa Anandh ||
Bliss comes naturally to their minds.
ਗਉੜੀ (ਮਃ ੫) ਅਸਟ. (੩) ੫:੩ – ਗੁਰੂ ਗ੍ਰੰਥ ਸਾਹਿਬ : ਅੰਗ ੨੩੭ ਪੰ. ੧
Raag Gauri Guru Amar Das
ਤਾ ਕਉ ਭੇਟਿਆ ਪਰਮਾਨੰਦੁ ॥੫॥
Thaa Ko Bhaettiaa Paramaanandh ||5||
They meet the Lord, the Embodiment of Supreme Bliss. ||5||
ਗਉੜੀ (ਮਃ ੫) ਅਸਟ. (੩) ੫:੪ – ਗੁਰੂ ਗ੍ਰੰਥ ਸਾਹਿਬ : ਅੰਗ ੨੩੭ ਪੰ. ੧
Raag Gauri Guru Amar Das
Guru Granth Sahib Ang 237
ਸਹਜੇ ਅੰਮ੍ਰਿਤੁ ਪੀਓ ਨਾਮੁ ॥
Sehajae Anmrith Peeou Naam ||
In peaceful poise, they drink in the Ambrosial Nectar of the Naam, the Name of the Lord.
ਗਉੜੀ (ਮਃ ੫) ਅਸਟ. (੩) ੬:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੭ ਪੰ. ੨
Raag Gauri Guru Amar Das
ਸਹਜੇ ਕੀਨੋ ਜੀਅ ਕੋ ਦਾਨੁ ॥
Sehajae Keeno Jeea Ko Dhaan ||
In peace and poise, they give to the poor.
ਗਉੜੀ (ਮਃ ੫) ਅਸਟ. (੩) ੬:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੭ ਪੰ. ੨
Raag Gauri Guru Amar Das
Guru Granth Sahib Ang 237
ਸਹਜ ਕਥਾ ਮਹਿ ਆਤਮੁ ਰਸਿਆ ॥
Sehaj Kathhaa Mehi Aatham Rasiaa ||
Their souls naturally delight in the Lord’s Sermon.
ਗਉੜੀ (ਮਃ ੫) ਅਸਟ. (੩) ੬:੩ – ਗੁਰੂ ਗ੍ਰੰਥ ਸਾਹਿਬ : ਅੰਗ ੨੩੭ ਪੰ. ੨
Raag Gauri Guru Amar Das
ਤਾ ਕੈ ਸੰਗਿ ਅਬਿਨਾਸੀ ਵਸਿਆ ॥੬॥
Thaa Kai Sang Abinaasee Vasiaa ||6||
The Imperishable Lord abides with them. ||6||
ਗਉੜੀ (ਮਃ ੫) ਅਸਟ. (੩) ੬:੪ – ਗੁਰੂ ਗ੍ਰੰਥ ਸਾਹਿਬ : ਅੰਗ ੨੩੭ ਪੰ. ੩
Raag Gauri Guru Amar Das
Guru Granth Sahib Ang 237
ਸਹਜੇ ਆਸਣੁ ਅਸਥਿਰੁ ਭਾਇਆ ॥
Sehajae Aasan Asathhir Bhaaeiaa ||
In peace and poise, they assume the unchanging position.
ਗਉੜੀ (ਮਃ ੫) ਅਸਟ. (੩) ੭:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੭ ਪੰ. ੩
Raag Gauri Guru Amar Das
ਸਹਜੇ ਅਨਹਤ ਸਬਦੁ ਵਜਾਇਆ ॥
Sehajae Anehath Sabadh Vajaaeiaa ||
In peace and poise, the unstruck vibration of the Shabad resounds.
ਗਉੜੀ (ਮਃ ੫) ਅਸਟ. (੩) ੭:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੭ ਪੰ. ੩
Raag Gauri Guru Amar Das
Guru Granth Sahib Ang 237
ਸਹਜੇ ਰੁਣ ਝੁਣਕਾਰੁ ਸੁਹਾਇਆ ॥
Sehajae Run Jhunakaar Suhaaeiaa ||
In peace and poise, the celestial bells resound.
ਗਉੜੀ (ਮਃ ੫) ਅਸਟ. (੩) ੭:੩ – ਗੁਰੂ ਗ੍ਰੰਥ ਸਾਹਿਬ : ਅੰਗ ੨੩੭ ਪੰ. ੪
Raag Gauri Guru Amar Das
ਤਾ ਕੈ ਘਰਿ ਪਾਰਬ੍ਰਹਮੁ ਸਮਾਇਆ ॥੭॥
Thaa Kai Ghar Paarabreham Samaaeiaa ||7||
Within their homes, the Supreme Lord God is pervading. ||7||
ਗਉੜੀ (ਮਃ ੫) ਅਸਟ. (੩) ੭:੪ – ਗੁਰੂ ਗ੍ਰੰਥ ਸਾਹਿਬ : ਅੰਗ ੨੩੭ ਪੰ. ੪
Raag Gauri Guru Amar Das
Guru Granth Sahib Ang 237
ਸਹਜੇ ਜਾ ਕਉ ਪਰਿਓ ਕਰਮਾ ॥
Sehajae Jaa Ko Pariou Karamaa ||
With intuitive ease, they meet the Lord, according to their karma.
ਗਉੜੀ (ਮਃ ੫) ਅਸਟ. (੩) ੮:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੭ ਪੰ. ੪
Raag Gauri Guru Amar Das
ਸਹਜੇ ਗੁਰੁ ਭੇਟਿਓ ਸਚੁ ਧਰਮਾ ॥
Sehajae Gur Bhaettiou Sach Dhharamaa ||
With intuitive ease, they meet with the Guru, in the true Dharma.
ਗਉੜੀ (ਮਃ ੫) ਅਸਟ. (੩) ੮:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੭ ਪੰ. ੫
Raag Gauri Guru Amar Das
Guru Granth Sahib Ang 237
ਜਾ ਕੈ ਸਹਜੁ ਭਇਆ ਸੋ ਜਾਣੈ ॥
Jaa Kai Sehaj Bhaeiaa So Jaanai ||
Those who know, attain the poise of intuitive peace.
ਗਉੜੀ (ਮਃ ੫) ਅਸਟ. (੩) ੮:੩ – ਗੁਰੂ ਗ੍ਰੰਥ ਸਾਹਿਬ : ਅੰਗ ੨੩੭ ਪੰ. ੫
Raag Gauri Guru Amar Das
ਨਾਨਕ ਦਾਸ ਤਾ ਕੈ ਕੁਰਬਾਣੈ ॥੮॥੩॥
Naanak Dhaas Thaa Kai Kurabaanai ||8||3||
Slave Nanak is a sacrifice to them. ||8||3||
ਗਉੜੀ (ਮਃ ੫) ਅਸਟ. (੩) ੮:੪ – ਗੁਰੂ ਗ੍ਰੰਥ ਸਾਹਿਬ : ਅੰਗ ੨੩੭ ਪੰ. ੫
Raag Gauri Guru Amar Das
Guru Granth Sahib Ang 237
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੩੭
ਪ੍ਰਥਮੇ ਗਰਭ ਵਾਸ ਤੇ ਟਰਿਆ ॥
Prathhamae Garabh Vaas Thae Ttariaa ||
First, they come forth from the womb.
ਗਉੜੀ (ਮਃ ੫) ਅਸਟ. (੪) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੭ ਪੰ. ੬
Raag Gauri Guru Amar Das
Guru Granth Sahib Ang 237
ਪੁਤ੍ਰ ਕਲਤ੍ਰ ਕੁਟੰਬ ਸੰਗਿ ਜੁਰਿਆ ॥
Puthr Kalathr Kuttanb Sang Juriaa ||
They become attached to their children, spouses and families.
ਗਉੜੀ (ਮਃ ੫) ਅਸਟ. (੪) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੭ ਪੰ. ੬
Raag Gauri Guru Amar Das
Guru Granth Sahib Ang 237
ਭੋਜਨੁ ਅਨਿਕ ਪ੍ਰਕਾਰ ਬਹੁ ਕਪਰੇ ॥
Bhojan Anik Prakaar Bahu Kaparae ||
The foods of various sorts and appearances will surely pass away,
ਗਉੜੀ (ਮਃ ੫) ਅਸਟ. (੪) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੨੩੭ ਪੰ. ੬
Raag Gauri Guru Amar Das
ਸਰਪਰ ਗਵਨੁ ਕਰਹਿਗੇ ਬਪੁਰੇ ॥੧॥
Sarapar Gavan Karehigae Bapurae ||1||
O wretched mortal! ||1||
ਗਉੜੀ (ਮਃ ੫) ਅਸਟ. (੪) ੧:੪ – ਗੁਰੂ ਗ੍ਰੰਥ ਸਾਹਿਬ : ਅੰਗ ੨੩੭ ਪੰ. ੭
Raag Gauri Guru Amar Das
Guru Granth Sahib Ang 237
ਕਵਨੁ ਅਸਥਾਨੁ ਜੋ ਕਬਹੁ ਨ ਟਰੈ ॥
Kavan Asathhaan Jo Kabahu N Ttarai ||
What is that place which never perishes?
ਗਉੜੀ (ਮਃ ੫) ਅਸਟ. (੪) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੭ ਪੰ. ੭
Raag Gauri Guru Amar Das
ਕਵਨੁ ਸਬਦੁ ਜਿਤੁ ਦੁਰਮਤਿ ਹਰੈ ॥੧॥ ਰਹਾਉ ॥
Kavan Sabadh Jith Dhuramath Harai ||1|| Rehaao ||
What is that Word by which the dirt of the mind is removed? ||1||Pause||
ਗਉੜੀ (ਮਃ ੫) ਅਸਟ. (੪) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੭ ਪੰ. ੭
Raag Gauri Guru Amar Das
Guru Granth Sahib Ang 237
ਇੰਦ੍ਰ ਪੁਰੀ ਮਹਿ ਸਰਪਰ ਮਰਣਾ ॥
Eindhr Puree Mehi Sarapar Maranaa ||
In the Realm of Indra, death is sure and certain.
ਗਉੜੀ (ਮਃ ੫) ਅਸਟ. (੪) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੭ ਪੰ. ੮
Raag Gauri Guru Amar Das
ਬ੍ਰਹਮ ਪੁਰੀ ਨਿਹਚਲੁ ਨਹੀ ਰਹਣਾ ॥
Breham Puree Nihachal Nehee Rehanaa ||
The Realm of Brahma shall not remain permanent.
ਗਉੜੀ (ਮਃ ੫) ਅਸਟ. (੪) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੭ ਪੰ. ੮
Raag Gauri Guru Amar Das
Guru Granth Sahib Ang 237
ਸਿਵ ਪੁਰੀ ਕਾ ਹੋਇਗਾ ਕਾਲਾ ॥
Siv Puree Kaa Hoeigaa Kaalaa ||
The Realm of Shiva shall also perish.
ਗਉੜੀ (ਮਃ ੫) ਅਸਟ. (੪) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੨੩੭ ਪੰ. ੯
Raag Gauri Guru Amar Das
ਤ੍ਰੈ ਗੁਣ ਮਾਇਆ ਬਿਨਸਿ ਬਿਤਾਲਾ ॥੨॥
Thrai Gun Maaeiaa Binas Bithaalaa ||2||
The three dispositions, Maya and the demons shall vanish. ||2||
ਗਉੜੀ (ਮਃ ੫) ਅਸਟ. (੪) ੨:੪ – ਗੁਰੂ ਗ੍ਰੰਥ ਸਾਹਿਬ : ਅੰਗ ੨੩੭ ਪੰ. ੯
Raag Gauri Guru Amar Das
Guru Granth Sahib Ang 237
ਗਿਰਿ ਤਰ ਧਰਣਿ ਗਗਨ ਅਰੁ ਤਾਰੇ ॥
Gir Thar Dhharan Gagan Ar Thaarae ||
The mountains, the trees, the earth, the sky and the stars;
ਗਉੜੀ (ਮਃ ੫) ਅਸਟ. (੪) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੭ ਪੰ. ੯
Raag Gauri Guru Amar Das
ਰਵਿ ਸਸਿ ਪਵਣੁ ਪਾਵਕੁ ਨੀਰਾਰੇ ॥
Rav Sas Pavan Paavak Neeraarae ||
The sun, the moon, the wind, water and fire;
ਗਉੜੀ (ਮਃ ੫) ਅਸਟ. (੪) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੭ ਪੰ. ੧੦
Raag Gauri Guru Amar Das
Guru Granth Sahib Ang 237
ਦਿਨਸੁ ਰੈਣਿ ਬਰਤ ਅਰੁ ਭੇਦਾ ॥
Dhinas Rain Barath Ar Bhaedhaa ||
Day and night, fasting days and their determination;
ਗਉੜੀ (ਮਃ ੫) ਅਸਟ. (੪) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੨੩੭ ਪੰ. ੧੦
Raag Gauri Guru Amar Das
ਸਾਸਤ ਸਿੰਮ੍ਰਿਤਿ ਬਿਨਸਹਿਗੇ ਬੇਦਾ ॥੩॥
Saasath Sinmrith Binasehigae Baedhaa ||3||
The Shaastras, the Simritees and the Vedas shall pass away. ||3||
ਗਉੜੀ (ਮਃ ੫) ਅਸਟ. (੪) ੩:੪ – ਗੁਰੂ ਗ੍ਰੰਥ ਸਾਹਿਬ : ਅੰਗ ੨੩੭ ਪੰ. ੧੦
Raag Gauri Guru Amar Das
Guru Granth Sahib Ang 237
ਤੀਰਥ ਦੇਵ ਦੇਹੁਰਾ ਪੋਥੀ ॥
Theerathh Dhaev Dhaehuraa Pothhee ||
The sacred shrines of pilgrimage, gods, temples and holy books;
ਗਉੜੀ (ਮਃ ੫) ਅਸਟ. (੪) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੭ ਪੰ. ੧੧
Raag Gauri Guru Amar Das
ਮਾਲਾ ਤਿਲਕੁ ਸੋਚ ਪਾਕ ਹੋਤੀ ॥
Maalaa Thilak Soch Paak Hothee ||
Rosaries, ceremonial tilak marks on the forehead, meditative people, the pure, and the performers of burnt offerings;
ਗਉੜੀ (ਮਃ ੫) ਅਸਟ. (੪) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੭ ਪੰ. ੧੧
Raag Gauri Guru Amar Das
Guru Granth Sahib Ang 237
ਧੋਤੀ ਡੰਡਉਤਿ ਪਰਸਾਦਨ ਭੋਗਾ ॥
Dhhothee Ddanddouth Parasaadhan Bhogaa ||
Wearing loin cloths, bowing in reverence and the enjoyment of sacred foods
ਗਉੜੀ (ਮਃ ੫) ਅਸਟ. (੪) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੨੩੭ ਪੰ. ੧੧
Raag Gauri Guru Amar Das
ਗਵਨੁ ਕਰੈਗੋ ਸਗਲੋ ਲੋਗਾ ॥੪॥
Gavan Karaigo Sagalo Logaa ||4||
– all these, and all people, shall pass away. ||4||
ਗਉੜੀ (ਮਃ ੫) ਅਸਟ. (੪) ੪:੪ – ਗੁਰੂ ਗ੍ਰੰਥ ਸਾਹਿਬ : ਅੰਗ ੨੩੭ ਪੰ. ੧੨
Raag Gauri Guru Amar Das
Guru Granth Sahib Ang 237
ਜਾਤਿ ਵਰਨ ਤੁਰਕ ਅਰੁ ਹਿੰਦੂ ॥
Jaath Varan Thurak Ar Hindhoo ||
Social classes, races, Muslims and Hindus;
ਗਉੜੀ (ਮਃ ੫) ਅਸਟ. (੪) ੫:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੭ ਪੰ. ੧੨
Raag Gauri Guru Amar Das
ਪਸੁ ਪੰਖੀ ਅਨਿਕ ਜੋਨਿ ਜਿੰਦੂ ॥
Pas Pankhee Anik Jon Jindhoo ||
Beasts, birds and the many varieties of beings and creatures;
ਗਉੜੀ (ਮਃ ੫) ਅਸਟ. (੪) ੫:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੭ ਪੰ. ੧੨
Raag Gauri Guru Amar Das
Guru Granth Sahib Ang 237
ਸਗਲ ਪਾਸਾਰੁ ਦੀਸੈ ਪਾਸਾਰਾ ॥
Sagal Paasaar Dheesai Paasaaraa ||
The entire world and the visible universe
ਗਉੜੀ (ਮਃ ੫) ਅਸਟ. (੪) ੫:੩ – ਗੁਰੂ ਗ੍ਰੰਥ ਸਾਹਿਬ : ਅੰਗ ੨੩੭ ਪੰ. ੧੨
Raag Gauri Guru Amar Das
ਬਿਨਸਿ ਜਾਇਗੋ ਸਗਲ ਆਕਾਰਾ ॥੫॥
Binas Jaaeigo Sagal Aakaaraa ||5||
– all forms of existence shall pass away. ||5||
ਗਉੜੀ (ਮਃ ੫) ਅਸਟ. (੪) ੫:੪ – ਗੁਰੂ ਗ੍ਰੰਥ ਸਾਹਿਬ : ਅੰਗ ੨੩੭ ਪੰ. ੧੩
Raag Gauri Guru Amar Das
Guru Granth Sahib Ang 237
ਸਹਜ ਸਿਫਤਿ ਭਗਤਿ ਤਤੁ ਗਿਆਨਾ ॥
Sehaj Sifath Bhagath Thath Giaanaa ||
Through the Praises of the Lord, devotional worship, spiritual wisdom and the essence of reality,
ਗਉੜੀ (ਮਃ ੫) ਅਸਟ. (੪) ੬:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੭ ਪੰ. ੧੩
Raag Gauri Guru Amar Das
ਸਦਾ ਅਨੰਦੁ ਨਿਹਚਲੁ ਸਚੁ ਥਾਨਾ ॥
Sadhaa Anandh Nihachal Sach Thhaanaa ||
Eternal bliss and the imperishable true place are obtained.
ਗਉੜੀ (ਮਃ ੫) ਅਸਟ. (੪) ੬:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੭ ਪੰ. ੧੪
Raag Gauri Guru Amar Das
Guru Granth Sahib Ang 237
ਤਹਾ ਸੰਗਤਿ ਸਾਧ ਗੁਣ ਰਸੈ ॥
Thehaa Sangath Saadhh Gun Rasai ||
There, in the Saadh Sangat, the Company of the Holy, the Lord’s Glorious Praises are sung with love.
ਗਉੜੀ (ਮਃ ੫) ਅਸਟ. (੪) ੬:੩ – ਗੁਰੂ ਗ੍ਰੰਥ ਸਾਹਿਬ : ਅੰਗ ੨੩੭ ਪੰ. ੧੪
Raag Gauri Guru Amar Das
ਅਨਭਉ ਨਗਰੁ ਤਹਾ ਸਦ ਵਸੈ ॥੬॥
Anabho Nagar Thehaa Sadh Vasai ||6||
There, in the city of fearlessness, He dwells forever. ||6||
ਗਉੜੀ (ਮਃ ੫) ਅਸਟ. (੪) ੬:੪ – ਗੁਰੂ ਗ੍ਰੰਥ ਸਾਹਿਬ : ਅੰਗ ੨੩੭ ਪੰ. ੧੪
Raag Gauri Guru Amar Das
Guru Granth Sahib Ang 237
ਤਹ ਭਉ ਭਰਮਾ ਸੋਗੁ ਨ ਚਿੰਤਾ ॥
Theh Bho Bharamaa Sog N Chinthaa ||
There is no fear, doubt, suffering or anxiety there;
ਗਉੜੀ (ਮਃ ੫) ਅਸਟ. (੪) ੭:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੭ ਪੰ. ੧੫
Raag Gauri Guru Amar Das
ਆਵਣੁ ਜਾਵਣੁ ਮਿਰਤੁ ਨ ਹੋਤਾ ॥
Aavan Jaavan Mirath N Hothaa ||
There is no coming or going, and no death there.
ਗਉੜੀ (ਮਃ ੫) ਅਸਟ. (੪) ੭:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੭ ਪੰ. ੧੫
Raag Gauri Guru Amar Das
Guru Granth Sahib Ang 237
ਤਹ ਸਦਾ ਅਨੰਦ ਅਨਹਤ ਆਖਾਰੇ ॥
Theh Sadhaa Anandh Anehath Aakhaarae ||
There is eternal bliss, and the unstruck celestial music there.
ਗਉੜੀ (ਮਃ ੫) ਅਸਟ. (੪) ੭:੩ – ਗੁਰੂ ਗ੍ਰੰਥ ਸਾਹਿਬ : ਅੰਗ ੨੩੭ ਪੰ. ੧੫
Raag Gauri Guru Amar Das
ਭਗਤ ਵਸਹਿ ਕੀਰਤਨ ਆਧਾਰੇ ॥੭॥
Bhagath Vasehi Keerathan Aadhhaarae ||7||
The devotees dwell there, with the Kirtan of the Lord’s Praises as their support. ||7||
ਗਉੜੀ (ਮਃ ੫) ਅਸਟ. (੪) ੭:੪ – ਗੁਰੂ ਗ੍ਰੰਥ ਸਾਹਿਬ : ਅੰਗ ੨੩੭ ਪੰ. ੧੬
Raag Gauri Guru Amar Das
Guru Granth Sahib Ang 237
ਪਾਰਬ੍ਰਹਮ ਕਾ ਅੰਤੁ ਨ ਪਾਰੁ ॥
Paarabreham Kaa Anth N Paar ||
There is no end or limitation to the Supreme Lord God.
ਗਉੜੀ (ਮਃ ੫) ਅਸਟ. (੪) ੮:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੭ ਪੰ. ੧੬
Raag Gauri Guru Amar Das
ਕਉਣੁ ਕਰੈ ਤਾ ਕਾ ਬੀਚਾਰੁ ॥
Koun Karai Thaa Kaa Beechaar ||
Who can embrace His contemplation?
ਗਉੜੀ (ਮਃ ੫) ਅਸਟ. (੪) ੮:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੭ ਪੰ. ੧੬
Raag Gauri Guru Amar Das
Guru Granth Sahib Ang 237
ਕਹੁ ਨਾਨਕ ਜਿਸੁ ਕਿਰਪਾ ਕਰੈ ॥
Kahu Naanak Jis Kirapaa Karai ||
Says Nanak, when the Lord showers His Mercy,
ਗਉੜੀ (ਮਃ ੫) ਅਸਟ. (੪) ੮:੩ – ਗੁਰੂ ਗ੍ਰੰਥ ਸਾਹਿਬ : ਅੰਗ ੨੩੭ ਪੰ. ੧੬
Raag Gauri Guru Amar Das
ਨਿਹਚਲ ਥਾਨੁ ਸਾਧਸੰਗਿ ਤਰੈ ॥੮॥੪॥
Nihachal Thhaan Saadhhasang Tharai ||8||4||
The imperishable home is obtained; in the Saadh Sangat, you shall be saved. ||8||4||
ਗਉੜੀ (ਮਃ ੫) ਅਸਟ. (੪) ੮:੪ – ਗੁਰੂ ਗ੍ਰੰਥ ਸਾਹਿਬ : ਅੰਗ ੨੩੭ ਪੰ. ੧੭
Raag Gauri Guru Amar Das
Guru Granth Sahib Ang 237
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੩੭
ਜੋ ਇਸੁ ਮਾਰੇ ਸੋਈ ਸੂਰਾ ॥
Jo Eis Maarae Soee Sooraa ||
One who kills this is a spiritual hero.
ਗਉੜੀ (ਮਃ ੫) ਅਸਟ. (੫) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੭ ਪੰ. ੧੭
Raag Gauri Guru Amar Das
ਜੋ ਇਸੁ ਮਾਰੇ ਸੋਈ ਪੂਰਾ ॥
Jo Eis Maarae Soee Pooraa ||
One who kills this is perfect.
ਗਉੜੀ (ਮਃ ੫) ਅਸਟ. (੫) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੭ ਪੰ. ੧੮
Raag Gauri Guru Amar Das
Guru Granth Sahib Ang 237
ਜੋ ਇਸੁ ਮਾਰੇ ਤਿਸਹਿ ਵਡਿਆਈ ॥
Jo Eis Maarae Thisehi Vaddiaaee ||
One who kills this obtains glorious greatness.
ਗਉੜੀ (ਮਃ ੫) ਅਸਟ. (੫) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੨੩੭ ਪੰ. ੧੮
Raag Gauri Guru Amar Das
ਜੋ ਇਸੁ ਮਾਰੇ ਤਿਸ ਕਾ ਦੁਖੁ ਜਾਈ ॥੧॥
Jo Eis Maarae This Kaa Dhukh Jaaee ||1||
One who kills this is freed of suffering. ||1||
ਗਉੜੀ (ਮਃ ੫) ਅਸਟ. (੫) ੧:੪ – ਗੁਰੂ ਗ੍ਰੰਥ ਸਾਹਿਬ : ਅੰਗ ੨੩੭ ਪੰ. ੧੮
Raag Gauri Guru Amar Das
Guru Granth Sahib Ang 237
ਐਸਾ ਕੋਇ ਜਿ ਦੁਬਿਧਾ ਮਾਰਿ ਗਵਾਵੈ ॥
Aisaa Koe J Dhubidhhaa Maar Gavaavai ||
How rare is such a person, who kills and casts off duality.
ਗਉੜੀ (ਮਃ ੫) ਅਸਟ. (੫) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੭ ਪੰ. ੧੯
Raag Gauri Guru Amar Das
ਇਸਹਿ ਮਾਰਿ ਰਾਜ ਜੋਗੁ ਕਮਾਵੈ ॥੧॥ ਰਹਾਉ ॥
Eisehi Maar Raaj Jog Kamaavai ||1|| Rehaao ||
Killing it, he attains Raja Yoga, the Yoga of meditation and success. ||1||Pause||
ਗਉੜੀ (ਮਃ ੫) ਅਸਟ. (੫) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੭ ਪੰ. ੧੯
Raag Gauri Guru Amar Das
Guru Granth Sahib Ang 237