Guru Granth Sahib Ang 212 – ਗੁਰੂ ਗ੍ਰੰਥ ਸਾਹਿਬ ਅੰਗ ੨੧੨
Guru Granth Sahib Ang 212
Guru Granth Sahib Ang 212
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੧੨
ਜਾ ਕਉ ਬਿਸਰੈ ਰਾਮ ਨਾਮ ਤਾਹੂ ਕਉ ਪੀਰ ॥
Jaa Ko Bisarai Raam Naam Thaahoo Ko Peer ||
One who forgets the Lord’s Name, suffers in pain.
ਗਉੜੀ (ਮਃ ੫) (੧੪੭)² ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੨ ਪੰ. ੧
Raag Gauri Guru Arjan Dev
ਸਾਧਸੰਗਤਿ ਮਿਲਿ ਹਰਿ ਰਵਹਿ ਸੇ ਗੁਣੀ ਗਹੀਰ ॥੧॥ ਰਹਾਉ ॥
Saadhhasangath Mil Har Ravehi Sae Gunee Geheer ||1|| Rehaao ||
Those who join the Saadh Sangat, the Company of the Holy, and dwell upon the Lord, find the Ocean of virtue. ||1||Pause||
ਗਉੜੀ (ਮਃ ੫) (੧੪੭)² ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੨ ਪੰ. ੧
Raag Gauri Guru Arjan Dev
Guru Granth Sahib Ang 212
ਜਾ ਕਉ ਗੁਰਮੁਖਿ ਰਿਦੈ ਬੁਧਿ ॥
Jaa Ko Guramukh Ridhai Budhh ||
Those Gurmukhs whose hearts are filled with wisdom,
ਗਉੜੀ (ਮਃ ੫) (੧੪੭)² ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੨ ਪੰ. ੨
Raag Gauri Guru Arjan Dev
ਤਾ ਕੈ ਕਰ ਤਲ ਨਵ ਨਿਧਿ ਸਿਧਿ ॥੧॥
Thaa Kai Kar Thal Nav Nidhh Sidhh ||1||
Hold the nine treasures, and the miraculous spiritual powers of the Siddhas in the palms of their hands. ||1||
ਗਉੜੀ (ਮਃ ੫) (੧੪੭)² ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੨ ਪੰ. ੨
Raag Gauri Guru Arjan Dev
Guru Granth Sahib Ang 212
ਜੋ ਜਾਨਹਿ ਹਰਿ ਪ੍ਰਭ ਧਨੀ ॥
Jo Jaanehi Har Prabh Dhhanee ||
Those who know the Lord God as their Master,
ਗਉੜੀ (ਮਃ ੫) (੧੪੭)² ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੨ ਪੰ. ੨
Raag Gauri Guru Arjan Dev
ਕਿਛੁ ਨਾਹੀ ਤਾ ਕੈ ਕਮੀ ॥੨॥
Kishh Naahee Thaa Kai Kamee ||2||
Do not lack anything. ||2||
ਗਉੜੀ (ਮਃ ੫) (੧੪੭)² ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੨ ਪੰ. ੩
Raag Gauri Guru Arjan Dev
Guru Granth Sahib Ang 212
ਕਰਣੈਹਾਰੁ ਪਛਾਨਿਆ ॥
Karanaihaar Pashhaaniaa ||
Those who realize the Creator Lord,
ਗਉੜੀ (ਮਃ ੫) (੧੪੭)² ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੨ ਪੰ. ੩
Raag Gauri Guru Arjan Dev
ਸਰਬ ਸੂਖ ਰੰਗ ਮਾਣਿਆ ॥੩॥
Sarab Sookh Rang Maaniaa ||3||
Enjoy all peace and pleasure. ||3||
ਗਉੜੀ (ਮਃ ੫) (੧੪੭)² ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੨ ਪੰ. ੩
Raag Gauri Guru Arjan Dev
Guru Granth Sahib Ang 212
ਹਰਿ ਧਨੁ ਜਾ ਕੈ ਗ੍ਰਿਹਿ ਵਸੈ ॥
Har Dhhan Jaa Kai Grihi Vasai ||
Those whose inner homes are filled with the Lord’s wealth
ਗਉੜੀ (ਮਃ ੫) (੧੪੭)² ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੨ ਪੰ. ੩
Raag Gauri Guru Arjan Dev
ਕਹੁ ਨਾਨਕ ਤਿਨ ਸੰਗਿ ਦੁਖੁ ਨਸੈ ॥੪॥੯॥੧੪੭॥
Kahu Naanak Thin Sang Dhukh Nasai ||4||9||147||
– says Nanak, in their company, pain departs. ||4||9||147||
ਗਉੜੀ (ਮਃ ੫) (੧੪੭)² ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੨ ਪੰ. ੪
Raag Gauri Guru Arjan Dev
Guru Granth Sahib Ang 212
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੧੨
ਗਰਬੁ ਬਡੋ ਮੂਲੁ ਇਤਨੋ ॥
Garab Baddo Mool Eithano ||
Your pride is so great, but what about your origins?
ਗਉੜੀ (ਮਃ ੫) (੧੪੮)² ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੨ ਪੰ. ੪
Raag Gauri Guru Arjan Dev
ਰਹਨੁ ਨਹੀ ਗਹੁ ਕਿਤਨੋ ॥੧॥ ਰਹਾਉ ॥
Rehan Nehee Gahu Kithano ||1|| Rehaao ||
You cannot remain, no matter how much you try to hold on. ||1||Pause||
ਗਉੜੀ (ਮਃ ੫) (੧੪੮)² ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੨ ਪੰ. ੫
Raag Gauri Guru Arjan Dev
Guru Granth Sahib Ang 212
ਬੇਬਰਜਤ ਬੇਦ ਸੰਤਨਾ ਉਆਹੂ ਸਿਉ ਰੇ ਹਿਤਨੋ ॥
Baebarajath Baedh Santhanaa Ouaahoo Sio Rae Hithano ||
That which is forbidden by the Vedas and the Saints – with that, you are in love.
ਗਉੜੀ (ਮਃ ੫) (੧੪੮)² ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੨ ਪੰ. ੫
Raag Gauri Guru Arjan Dev
ਹਾਰ ਜੂਆਰ ਜੂਆ ਬਿਧੇ ਇੰਦ੍ਰੀ ਵਸਿ ਲੈ ਜਿਤਨੋ ॥੧॥
Haar Jooaar Jooaa Bidhhae Eindhree Vas Lai Jithano ||1||
Like the gambler losing the game of chance, you are held in the power of sensory desires. ||1||
ਗਉੜੀ (ਮਃ ੫) (੧੪੮)² ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੨ ਪੰ. ੫
Raag Gauri Guru Arjan Dev
Guru Granth Sahib Ang 212
ਹਰਨ ਭਰਨ ਸੰਪੂਰਨਾ ਚਰਨ ਕਮਲ ਰੰਗਿ ਰਿਤਨੋ ॥
Haran Bharan Sanpooranaa Charan Kamal Rang Rithano ||
The One who is All-powerful to empty out and fill up – you have no love for His Lotus Feet.
ਗਉੜੀ (ਮਃ ੫) (੧੪੮)² ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੨ ਪੰ. ੬
Raag Gauri Guru Arjan Dev
ਨਾਨਕ ਉਧਰੇ ਸਾਧਸੰਗਿ ਕਿਰਪਾ ਨਿਧਿ ਮੈ ਦਿਤਨੋ ॥੨॥੧੦॥੧੪੮॥
Naanak Oudhharae Saadhhasang Kirapaa Nidhh Mai Dhithano ||2||10||148||
O Nanak, I have been saved, in the Saadh Sangat, the Company of the Holy. I have been blessed by the Treasure of Mercy. ||2||10||148||
ਗਉੜੀ (ਮਃ ੫) (੧੪੮)² ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੨ ਪੰ. ੬
Raag Gauri Guru Arjan Dev
Guru Granth Sahib Ang 212
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੧੨
ਮੋਹਿ ਦਾਸਰੋ ਠਾਕੁਰ ਕੋ ॥
Mohi Dhaasaro Thaakur Ko ||
I am the slave of my Lord and Master.
ਗਉੜੀ (ਮਃ ੫) (੧੪੯)² ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੨ ਪੰ. ੭
Raag Gauri Guru Arjan Dev
ਧਾਨੁ ਪ੍ਰਭ ਕਾ ਖਾਨਾ ॥੧॥ ਰਹਾਉ ॥
Dhhaan Prabh Kaa Khaanaa ||1|| Rehaao ||
I eat whatever God gives me. ||1||Pause||
ਗਉੜੀ (ਮਃ ੫) (੧੪੯)² ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੨ ਪੰ. ੮
Raag Gauri Guru Arjan Dev
Guru Granth Sahib Ang 212
ਐਸੋ ਹੈ ਰੇ ਖਸਮੁ ਹਮਾਰਾ ॥
Aiso Hai Rae Khasam Hamaaraa ||
Such is my Lord and Master.
ਗਉੜੀ (ਮਃ ੫) (੧੪੯)² ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੨ ਪੰ. ੮
Raag Gauri Guru Arjan Dev
ਖਿਨ ਮਹਿ ਸਾਜਿ ਸਵਾਰਣਹਾਰਾ ॥੧॥
Khin Mehi Saaj Savaaranehaaraa ||1||
In an instant, He creates and embellishes. ||1||
ਗਉੜੀ (ਮਃ ੫) (੧੪੯)² ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੨ ਪੰ. ੮
Raag Gauri Guru Arjan Dev
Guru Granth Sahib Ang 212
ਕਾਮੁ ਕਰੀ ਜੇ ਠਾਕੁਰ ਭਾਵਾ ॥
Kaam Karee Jae Thaakur Bhaavaa ||
I do that work which pleases my Lord and Master.
ਗਉੜੀ (ਮਃ ੫) (੧੪੯)² ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੨ ਪੰ. ੮
Raag Gauri Guru Arjan Dev
ਗੀਤ ਚਰਿਤ ਪ੍ਰਭ ਕੇ ਗੁਨ ਗਾਵਾ ॥੨॥
Geeth Charith Prabh Kae Gun Gaavaa ||2||
I sing the songs of God’s glory, and His wondrous play. ||2||
ਗਉੜੀ (ਮਃ ੫) (੧੪੯)² ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੨ ਪੰ. ੯
Raag Gauri Guru Arjan Dev
Guru Granth Sahib Ang 212
ਸਰਣਿ ਪਰਿਓ ਠਾਕੁਰ ਵਜੀਰਾ ॥
Saran Pariou Thaakur Vajeeraa ||
I seek the Sanctuary of the Lord’s Prime Minister;
ਗਉੜੀ (ਮਃ ੫) (੧੪੯)² ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੨ ਪੰ. ੯
Raag Gauri Guru Arjan Dev
ਤਿਨਾ ਦੇਖਿ ਮੇਰਾ ਮਨੁ ਧੀਰਾ ॥੩॥
Thinaa Dhaekh Maeraa Man Dhheeraa ||3||
Beholding Him, my mind is comforted and consoled. ||3||
ਗਉੜੀ (ਮਃ ੫) (੧੪੯)² ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੨ ਪੰ. ੯
Raag Gauri Guru Arjan Dev
Guru Granth Sahib Ang 212
ਏਕ ਟੇਕ ਏਕੋ ਆਧਾਰਾ ॥
Eaek Ttaek Eaeko Aadhhaaraa ||
The One Lord is my support, the One is my steady anchor.
ਗਉੜੀ (ਮਃ ੫) (੧੪੯)² ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੨ ਪੰ. ੧੦
Raag Gauri Guru Arjan Dev
ਜਨ ਨਾਨਕ ਹਰਿ ਕੀ ਲਾਗਾ ਕਾਰਾ ॥੪॥੧੧॥੧੪੯॥
Jan Naanak Har Kee Laagaa Kaaraa ||4||11||149||
Servant Nanak is engaged in the Lord’s work. ||4||11||149||
ਗਉੜੀ (ਮਃ ੫) (੧੪੯)² ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੨ ਪੰ. ੧੦
Raag Gauri Guru Arjan Dev
Guru Granth Sahib Ang 212
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੧੨
ਹੈ ਕੋਈ ਐਸਾ ਹਉਮੈ ਤੋਰੈ ॥
Hai Koee Aisaa Houmai Thorai ||
Is there anyone, who can shatter his ego,
ਗਉੜੀ (ਮਃ ੫) (੧੫੦)² ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੨ ਪੰ. ੧੧
Raag Gauri Guru Arjan Dev
ਇਸੁ ਮੀਠੀ ਤੇ ਇਹੁ ਮਨੁ ਹੋਰੈ ॥੧॥ ਰਹਾਉ ॥
Eis Meethee Thae Eihu Man Horai ||1|| Rehaao ||
And turn his mind away from this sweet Maya? ||1||Pause||
ਗਉੜੀ (ਮਃ ੫) (੧੫੦)² ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੨ ਪੰ. ੧੧
Raag Gauri Guru Arjan Dev
Guru Granth Sahib Ang 212
ਅਗਿਆਨੀ ਮਾਨੁਖੁ ਭਇਆ ਜੋ ਨਾਹੀ ਸੋ ਲੋਰੈ ॥
Agiaanee Maanukh Bhaeiaa Jo Naahee So Lorai ||
Humanity is in spiritual ignorance; people see things that do not exist.
ਗਉੜੀ (ਮਃ ੫) (੧੫੦)² ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੨ ਪੰ. ੧੧
Raag Gauri Guru Arjan Dev
ਰੈਣਿ ਅੰਧਾਰੀ ਕਾਰੀਆ ਕਵਨ ਜੁਗਤਿ ਜਿਤੁ ਭੋਰੈ ॥੧॥
Rain Andhhaaree Kaareeaa Kavan Jugath Jith Bhorai ||1||
The night is dark and gloomy; how will the morning dawn? ||1||
ਗਉੜੀ (ਮਃ ੫) (੧੫੦)² ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੨ ਪੰ. ੧੨
Raag Gauri Guru Arjan Dev
Guru Granth Sahib Ang 212
ਭ੍ਰਮਤੋ ਭ੍ਰਮਤੋ ਹਾਰਿਆ ਅਨਿਕ ਬਿਧੀ ਕਰਿ ਟੋਰੈ ॥
Bhramatho Bhramatho Haariaa Anik Bidhhee Kar Ttorai ||
Wandering, wandering all around, I have grown weary; trying all sorts of things, I have been searching.
ਗਉੜੀ (ਮਃ ੫) (੧੫੦)² ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੨ ਪੰ. ੧੨
Raag Gauri Guru Arjan Dev
ਕਹੁ ਨਾਨਕ ਕਿਰਪਾ ਭਈ ਸਾਧਸੰਗਤਿ ਨਿਧਿ ਮੋਰੈ ॥੨॥੧੨॥੧੫੦॥
Kahu Naanak Kirapaa Bhee Saadhhasangath Nidhh Morai ||2||12||150||
Says Nanak, He has shown mercy to me; I have found the treasure of the Saadh Sangat, the Company of the Holy. ||2||12||150||
ਗਉੜੀ (ਮਃ ੫) (੧੫੦)² ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੨ ਪੰ. ੧੩
Raag Gauri Guru Arjan Dev
Guru Granth Sahib Ang 212
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੧੨
ਚਿੰਤਾਮਣਿ ਕਰੁਣਾ ਮਏ ॥੧॥ ਰਹਾਉ ॥
Chinthaaman Karunaa Meae ||1|| Rehaao ||
He is the Wish-fulfilling Jewel, the Embodiment of Mercy. ||1||Pause||
ਗਉੜੀ (ਮਃ ੫) (੧੫੧)² ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੨ ਪੰ. ੧੪
Raag Gauri Guru Arjan Dev
Guru Granth Sahib Ang 212
ਦੀਨ ਦਇਆਲਾ ਪਾਰਬ੍ਰਹਮ ॥
Dheen Dhaeiaalaa Paarabreham ||
The Supreme Lord God is Merciful to the meek;
ਗਉੜੀ (ਮਃ ੫) (੧੫੧)² ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੨ ਪੰ. ੧੪
Raag Gauri Guru Arjan Dev
ਜਾ ਕੈ ਸਿਮਰਣਿ ਸੁਖ ਭਏ ॥੧॥
Jaa Kai Simaran Sukh Bheae ||1||
Meditating in remembrance on Him, peace is obtained. ||1||
ਗਉੜੀ (ਮਃ ੫) (੧੫੧)² ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੨ ਪੰ. ੧੪
Raag Gauri Guru Arjan Dev
Guru Granth Sahib Ang 212
ਅਕਾਲ ਪੁਰਖ ਅਗਾਧਿ ਬੋਧ ॥
Akaal Purakh Agaadhh Bodhh ||
The Wisdom of the Undying Primal Being is beyond comprehension.
ਗਉੜੀ (ਮਃ ੫) (੧੫੧)² ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੨ ਪੰ. ੧੫
Raag Gauri Guru Arjan Dev
ਸੁਨਤ ਜਸੋ ਕੋਟਿ ਅਘ ਖਏ ॥੨॥
Sunath Jaso Kott Agh Kheae ||2||
Hearing His Praises, millions of sins are erased. ||2||
ਗਉੜੀ (ਮਃ ੫) (੧੫੧)² ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੨ ਪੰ. ੧੫
Raag Gauri Guru Arjan Dev
Guru Granth Sahib Ang 212
ਕਿਰਪਾ ਨਿਧਿ ਪ੍ਰਭ ਮਇਆ ਧਾਰਿ ॥
Kirapaa Nidhh Prabh Maeiaa Dhhaar ||
O God, Treasure of Mercy, please bless Nanak with Your kindness,
ਗਉੜੀ (ਮਃ ੫) (੧੫੧)² ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੨ ਪੰ. ੧੫
Raag Gauri Guru Arjan Dev
ਨਾਨਕ ਹਰਿ ਹਰਿ ਨਾਮ ਲਏ ॥੩॥੧੩॥੧੫੧॥
Naanak Har Har Naam Leae ||3||13||151||
That he may repeat the Name of the Lord, Har, Har. ||3||13||151||
ਗਉੜੀ (ਮਃ ੫) (੧੫੧)² ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੨ ਪੰ. ੧੬
Raag Gauri Guru Arjan Dev
Guru Granth Sahib Ang 212
ਗਉੜੀ ਪੂਰਬੀ ਮਹਲਾ ੫ ॥
Gourree Poorabee Mehalaa 5 ||
Gauree Poorbee, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੧੨
ਮੇਰੇ ਮਨ ਸਰਣਿ ਪ੍ਰਭੂ ਸੁਖ ਪਾਏ ॥
Maerae Man Saran Prabhoo Sukh Paaeae ||
O my mind, in the Sanctuary of God, peace is found.
ਗਉੜੀ (ਮਃ ੫) (੧੫੨)² ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੨ ਪੰ. ੧੭
Raag Gauri Poorbee Guru Arjan Dev
ਜਾ ਦਿਨਿ ਬਿਸਰੈ ਪ੍ਰਾਨ ਸੁਖਦਾਤਾ ਸੋ ਦਿਨੁ ਜਾਤ ਅਜਾਏ ॥੧॥ ਰਹਾਉ ॥
Jaa Dhin Bisarai Praan Sukhadhaathaa So Dhin Jaath Ajaaeae ||1|| Rehaao ||
That day, when the Giver of life and peace is forgotten – that day passes uselessly. ||1||Pause||
ਗਉੜੀ (ਮਃ ੫) (੧੫੨)² ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੨ ਪੰ. ੧੭
Raag Gauri Poorbee Guru Arjan Dev
Guru Granth Sahib Ang 212
ਏਕ ਰੈਣ ਕੇ ਪਾਹੁਨ ਤੁਮ ਆਏ ਬਹੁ ਜੁਗ ਆਸ ਬਧਾਏ ॥
Eaek Rain Kae Paahun Thum Aaeae Bahu Jug Aas Badhhaaeae ||
You have come as a guest for one short night, and yet you hope to live for many ages.
ਗਉੜੀ (ਮਃ ੫) (੧੫੨)² ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੨ ਪੰ. ੧੮
Raag Gauri Poorbee Guru Arjan Dev
ਗ੍ਰਿਹ ਮੰਦਰ ਸੰਪੈ ਜੋ ਦੀਸੈ ਜਿਉ ਤਰਵਰ ਕੀ ਛਾਏ ॥੧॥
Grih Mandhar Sanpai Jo Dheesai Jio Tharavar Kee Shhaaeae ||1||
Households, mansions and wealth – whatever is seen, is like the shade of a tree. ||1||
ਗਉੜੀ (ਮਃ ੫) (੧੫੨)² ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੨ ਪੰ. ੧੮
Raag Gauri Poorbee Guru Arjan Dev
Guru Granth Sahib Ang 212
ਤਨੁ ਮੇਰਾ ਸੰਪੈ ਸਭ ਮੇਰੀ ਬਾਗ ਮਿਲਖ ਸਭ ਜਾਏ ॥
Than Maeraa Sanpai Sabh Maeree Baag Milakh Sabh Jaaeae ||
My body, wealth, and all my gardens and property shall all pass away.
ਗਉੜੀ (ਮਃ ੫) (੧੫੨)² ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੨ ਪੰ. ੧੯
Raag Gauri Poorbee Guru Arjan Dev
ਦੇਵਨਹਾਰਾ ਬਿਸਰਿਓ ਠਾਕੁਰੁ ਖਿਨ ਮਹਿ ਹੋਤ ਪਰਾਏ ॥੨॥
Dhaevanehaaraa Bisariou Thaakur Khin Mehi Hoth Paraaeae ||2||
You have forgotten your Lord and Master, the Great Giver. In an instant, these shall belong to somebody else. ||2||
ਗਉੜੀ (ਮਃ ੫) (੧੫੨)² ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੨ ਪੰ. ੧੯
Raag Gauri Poorbee Guru Arjan Dev
Guru Granth Sahib Ang 212