Guru Granth Sahib Ang 177 – ਗੁਰੂ ਗ੍ਰੰਥ ਸਾਹਿਬ ਅੰਗ ੧੭੭
Guru Granth Sahib Ang 177
Guru Granth Sahib Ang 177
ਉਕਤਿ ਸਿਆਣਪ ਸਗਲੀ ਤਿਆਗੁ ॥
Oukath Siaanap Sagalee Thiaag ||
Give up all your clever tricks and devices,
ਗਉੜੀ (ਮਃ ੫) (੭੩) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੧੭੭ ਪੰ. ੧
Raag Gauri Guaarayree Guru Arjan Dev
ਸੰਤ ਜਨਾ ਕੀ ਚਰਣੀ ਲਾਗੁ ॥੨॥
Santh Janaa Kee Charanee Laag ||2||
And hold tight to the Feet of the Saints. ||2||
ਗਉੜੀ (ਮਃ ੫) (੭੩) ੨:੪ – ਗੁਰੂ ਗ੍ਰੰਥ ਸਾਹਿਬ : ਅੰਗ ੧੭੭ ਪੰ. ੧
Raag Gauri Guaarayree Guru Arjan Dev
Guru Granth Sahib Ang 177
ਸਰਬ ਜੀਅ ਹਹਿ ਜਾ ਕੈ ਹਾਥਿ ॥
Sarab Jeea Hehi Jaa Kai Haathh ||
The One, who holds all creatures in His Hands,
ਗਉੜੀ (ਮਃ ੫) (੭੩) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੭੭ ਪੰ. ੧
Raag Gauri Guaarayree Guru Arjan Dev
ਕਦੇ ਨ ਵਿਛੁੜੈ ਸਭ ਕੈ ਸਾਥਿ ॥
Kadhae N Vishhurrai Sabh Kai Saathh ||
Is never separated from them; He is with them all.
ਗਉੜੀ (ਮਃ ੫) (੭੩) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੭੭ ਪੰ. ੨
Raag Gauri Guaarayree Guru Arjan Dev
Guru Granth Sahib Ang 177
ਉਪਾਵ ਛੋਡਿ ਗਹੁ ਤਿਸ ਕੀ ਓਟ ॥
Oupaav Shhodd Gahu This Kee Outt ||
Abandon your clever devices, and grasp hold of His Support.
ਗਉੜੀ (ਮਃ ੫) (੭੩) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੧੭੭ ਪੰ. ੨
Raag Gauri Guaarayree Guru Arjan Dev
ਨਿਮਖ ਮਾਹਿ ਹੋਵੈ ਤੇਰੀ ਛੋਟਿ ॥੩॥
Nimakh Maahi Hovai Thaeree Shhott ||3||
In an instant, you shall be saved. ||3||
ਗਉੜੀ (ਮਃ ੫) (੭੩) ੩:੪ – ਗੁਰੂ ਗ੍ਰੰਥ ਸਾਹਿਬ : ਅੰਗ ੧੭੭ ਪੰ. ੨
Raag Gauri Guaarayree Guru Arjan Dev
Guru Granth Sahib Ang 177
ਸਦਾ ਨਿਕਟਿ ਕਰਿ ਤਿਸ ਨੋ ਜਾਣੁ ॥
Sadhaa Nikatt Kar This No Jaan ||
Know that He is always near at hand.
ਗਉੜੀ (ਮਃ ੫) (੭੩) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੭੭ ਪੰ. ੨
Raag Gauri Guaarayree Guru Arjan Dev
ਪ੍ਰਭ ਕੀ ਆਗਿਆ ਸਤਿ ਕਰਿ ਮਾਨੁ ॥
Prabh Kee Aagiaa Sath Kar Maan ||
Accept the Order of God as True.
ਗਉੜੀ (ਮਃ ੫) (੭੩) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੭੭ ਪੰ. ੩
Raag Gauri Guaarayree Guru Arjan Dev
Guru Granth Sahib Ang 177
ਗੁਰ ਕੈ ਬਚਨਿ ਮਿਟਾਵਹੁ ਆਪੁ ॥
Gur Kai Bachan Mittaavahu Aap ||
Servant Nanak has abolished his ego, and he is absorbed in the Lord. ||4||
ਗਉੜੀ (ਮਃ ੫) (੭੩) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੧੭੭ ਪੰ. ੩
Raag Gauri Guaarayree Guru Arjan Dev
ਹਰਿ ਹਰਿ ਨਾਮੁ ਨਾਨਕ ਜਪਿ ਜਾਪੁ ॥੪॥੪॥੭੩॥
Har Har Naam Naanak Jap Jaap ||4||4||73||
O Nanak, chant and meditate on the Naam, the Name of the Lord, Har, Har. ||4||4||73||
ਗਉੜੀ (ਮਃ ੫) (੭੩) ੪:੪ – ਗੁਰੂ ਗ੍ਰੰਥ ਸਾਹਿਬ : ਅੰਗ ੧੭੭ ਪੰ. ੩
Raag Gauri Guaarayree Guru Arjan Dev
Guru Granth Sahib Ang 177
ਗਉੜੀ ਗੁਆਰੇਰੀ ਮਹਲਾ ੫ ॥
Gourree Guaaraeree Mehalaa 5 ||
Gauree Gwaarayree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੭੭
ਗੁਰ ਕਾ ਬਚਨੁ ਸਦਾ ਅਬਿਨਾਸੀ ॥
Gur Kaa Bachan Sadhaa Abinaasee ||
The Guru’s Word is eternal and everlasting.
ਗਉੜੀ (ਮਃ ੫) (੭੪) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੭੭ ਪੰ. ੪
Raag Gauri Guaarayree Guru Arjan Dev
ਗੁਰ ਕੈ ਬਚਨਿ ਕਟੀ ਜਮ ਫਾਸੀ ॥
Gur Kai Bachan Kattee Jam Faasee ||
Why do you doubt? What do you doubt?
ਗਉੜੀ (ਮਃ ੫) (੭੪) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੭੭ ਪੰ. ੫
Raag Gauri Guaarayree Guru Arjan Dev
Guru Granth Sahib Ang 177
ਗੁਰ ਕਾ ਬਚਨੁ ਜੀਅ ਕੈ ਸੰਗਿ ॥
Gur Kaa Bachan Jeea Kai Sang ||
God is pervading the water, the land and the sky.
ਗਉੜੀ (ਮਃ ੫) (੭੪) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੧੭੭ ਪੰ. ੫
Raag Gauri Guaarayree Guru Arjan Dev
ਗੁਰ ਕੈ ਬਚਨਿ ਰਚੈ ਰਾਮ ਕੈ ਰੰਗਿ ॥੧॥
Gur Kai Bachan Rachai Raam Kai Rang ||1||
The Gurmukhs are saved, while the self-willed manmukhs lose their honor. ||1||
ਗਉੜੀ (ਮਃ ੫) (੭੪) ੧:੪ – ਗੁਰੂ ਗ੍ਰੰਥ ਸਾਹਿਬ : ਅੰਗ ੧੭੭ ਪੰ. ੫
Raag Gauri Guaarayree Guru Arjan Dev
Guru Granth Sahib Ang 177
ਜੋ ਗੁਰਿ ਦੀਆ ਸੁ ਮਨ ਕੈ ਕਾਮਿ ॥
Jo Gur Dheeaa S Man Kai Kaam ||
Whatever the Guru gives, is useful to the mind.
ਗਉੜੀ (ਮਃ ੫) (੭੪) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੭੭ ਪੰ. ੬
Raag Gauri Guaarayree Guru Arjan Dev
ਸੰਤ ਕਾ ਕੀਆ ਸਤਿ ਕਰਿ ਮਾਨਿ ॥੧॥ ਰਹਾਉ ॥
Santh Kaa Keeaa Sath Kar Maan ||1|| Rehaao ||
Whatever the Saint does – accept that as True. ||1||Pause||
ਗਉੜੀ (ਮਃ ੫) (੭੪) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੭੭ ਪੰ. ੬
Raag Gauri Guaarayree Guru Arjan Dev
Guru Granth Sahib Ang 177
ਗੁਰ ਕਾ ਬਚਨੁ ਅਟਲ ਅਛੇਦ ॥
Gur Kaa Bachan Attal Ashhaedh ||
The Infinite One is pervading among all.
ਗਉੜੀ (ਮਃ ੫) (੭੪) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੭੭ ਪੰ. ੬
Raag Gauri Guaarayree Guru Arjan Dev
ਗੁਰ ਕੈ ਬਚਨਿ ਕਟੇ ਭ੍ਰਮ ਭੇਦ ॥
Gur Kai Bachan Kattae Bhram Bhaedh ||
Through the Guru’s Word, doubt and prejudice are dispelled.
ਗਉੜੀ (ਮਃ ੫) (੭੪) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੭੭ ਪੰ. ੭
Raag Gauri Guaarayree Guru Arjan Dev
Guru Granth Sahib Ang 177
ਗੁਰ ਕਾ ਬਚਨੁ ਕਤਹੁ ਨ ਜਾਇ ॥
Gur Kaa Bachan Kathahu N Jaae ||
He knows everything which happens. ||2||
ਗਉੜੀ (ਮਃ ੫) (੭੪) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੧੭੭ ਪੰ. ੭
Raag Gauri Guaarayree Guru Arjan Dev
ਗੁਰ ਕੈ ਬਚਨਿ ਹਰਿ ਕੇ ਗੁਣ ਗਾਇ ॥੨॥
Gur Kai Bachan Har Kae Gun Gaae ||2||
The self-willed manmukhs are dying in the thirst of duality.
ਗਉੜੀ (ਮਃ ੫) (੭੪) ੨:੪ – ਗੁਰੂ ਗ੍ਰੰਥ ਸਾਹਿਬ : ਅੰਗ ੧੭੭ ਪੰ. ੭
Raag Gauri Guaarayree Guru Arjan Dev
Guru Granth Sahib Ang 177
ਗੁਰ ਕਾ ਬਚਨੁ ਜੀਅ ਕੈ ਸਾਥ ॥
Gur Kaa Bachan Jeea Kai Saathh ||
They wander lost through countless incarnations; this is their pre-ordained destiny.
ਗਉੜੀ (ਮਃ ੫) (੭੪) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੭੭ ਪੰ. ੮
Raag Gauri Guaarayree Guru Arjan Dev
ਗੁਰ ਕਾ ਬਚਨੁ ਅਨਾਥ ਕੋ ਨਾਥ ॥
Gur Kaa Bachan Anaathh Ko Naathh ||
As they plant, so shall they harvest. ||3||
ਗਉੜੀ (ਮਃ ੫) (੭੪) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੭੭ ਪੰ. ੮
Raag Gauri Guaarayree Guru Arjan Dev
Guru Granth Sahib Ang 177
ਗੁਰ ਕੈ ਬਚਨਿ ਨਰਕਿ ਨ ਪਵੈ ॥
Gur Kai Bachan Narak N Pavai ||
The Guru’s Word saves one from falling into hell.
ਗਉੜੀ (ਮਃ ੫) (੭੪) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੧੭੭ ਪੰ. ੮
Raag Gauri Guaarayree Guru Arjan Dev
ਗੁਰ ਕੈ ਬਚਨਿ ਰਸਨਾ ਅੰਮ੍ਰਿਤੁ ਰਵੈ ॥੩॥
Gur Kai Bachan Rasanaa Anmrith Ravai ||3||
And now everywhere I look, God is revealed to me.
ਗਉੜੀ (ਮਃ ੫) (੭੪) ੩:੪ – ਗੁਰੂ ਗ੍ਰੰਥ ਸਾਹਿਬ : ਅੰਗ ੧੭੭ ਪੰ. ੯
Raag Gauri Guaarayree Guru Arjan Dev
Guru Granth Sahib Ang 177
ਗੁਰ ਕਾ ਬਚਨੁ ਪਰਗਟੁ ਸੰਸਾਰਿ ॥
Gur Kaa Bachan Paragatt Sansaar ||
The Guru’s Word is revealed in the world.
ਗਉੜੀ (ਮਃ ੫) (੭੪) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੭੭ ਪੰ. ੯
Raag Gauri Guaarayree Guru Arjan Dev
ਗੁਰ ਕੈ ਬਚਨਿ ਨ ਆਵੈ ਹਾਰਿ ॥
Gur Kai Bachan N Aavai Haar ||
Through the Guru’s Word, no one suffers defeat.
ਗਉੜੀ (ਮਃ ੫) (੭੪) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੭੭ ਪੰ. ੯
Raag Gauri Guaarayree Guru Arjan Dev
Guru Granth Sahib Ang 177
ਜਿਸੁ ਜਨ ਹੋਏ ਆਪਿ ਕ੍ਰਿਪਾਲ ॥
Jis Jan Hoeae Aap Kirapaal ||
O Nanak, the True Guru is always kind and compassionate,
ਗਉੜੀ (ਮਃ ੫) (੭੪) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੧੭੭ ਪੰ. ੧੦
Raag Gauri Guaarayree Guru Arjan Dev
ਨਾਨਕ ਸਤਿਗੁਰ ਸਦਾ ਦਇਆਲ ॥੪॥੫॥੭੪॥
Naanak Sathigur Sadhaa Dhaeiaal ||4||5||74||
Unto those whom the Lord Himself has blessed with His Mercy. ||4||5||74||
ਗਉੜੀ (ਮਃ ੫) (੭੪) ੪:੪ – ਗੁਰੂ ਗ੍ਰੰਥ ਸਾਹਿਬ : ਅੰਗ ੧੭੭ ਪੰ. ੧੦
Raag Gauri Guaarayree Guru Arjan Dev
Guru Granth Sahib Ang 177
ਗਉੜੀ ਗੁਆਰੇਰੀ ਮਹਲਾ ੫ ॥
Gourree Guaaraeree Mehalaa 5 ||
Gauree Gwaarayree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੭੭
ਜਿਨਿ ਕੀਤਾ ਮਾਟੀ ਤੇ ਰਤਨੁ ॥
Jin Keethaa Maattee Thae Rathan ||
He makes jewels out of the dust,
ਗਉੜੀ (ਮਃ ੫) (੭੫) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੭੭ ਪੰ. ੧੧
Raag Gauri Guaarayree Guru Arjan Dev
ਗਰਭ ਮਹਿ ਰਾਖਿਆ ਜਿਨਿ ਕਰਿ ਜਤਨੁ ॥
Garabh Mehi Raakhiaa Jin Kar Jathan ||
And He managed to preserve you in the womb.
ਗਉੜੀ (ਮਃ ੫) (੭੫) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੭੭ ਪੰ. ੧੧
Raag Gauri Guaarayree Guru Arjan Dev
Guru Granth Sahib Ang 177
ਜਿਨਿ ਦੀਨੀ ਸੋਭਾ ਵਡਿਆਈ ॥
Jin Dheenee Sobhaa Vaddiaaee ||
He has given you fame and greatness;
ਗਉੜੀ (ਮਃ ੫) (੭੫) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੧੭੭ ਪੰ. ੧੧
Raag Gauri Guaarayree Guru Arjan Dev
ਤਿਸੁ ਪ੍ਰਭ ਕਉ ਆਠ ਪਹਰ ਧਿਆਈ ॥੧॥
This Prabh Ko Aath Pehar Dhhiaaee ||1||
Meditate on that God, twenty-four hours a day. ||1||
ਗਉੜੀ (ਮਃ ੫) (੭੫) ੧:੪ – ਗੁਰੂ ਗ੍ਰੰਥ ਸਾਹਿਬ : ਅੰਗ ੧੭੭ ਪੰ. ੧੨
Raag Gauri Guaarayree Guru Arjan Dev
Guru Granth Sahib Ang 177
ਰਮਈਆ ਰੇਨੁ ਸਾਧ ਜਨ ਪਾਵਉ ॥
Rameeaa Raen Saadhh Jan Paavo ||
O Lord, I seek the dust of the feet of the Holy.
ਗਉੜੀ (ਮਃ ੫) (੭੫) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੭੭ ਪੰ. ੧੨
Raag Gauri Guaarayree Guru Arjan Dev
ਗੁਰ ਮਿਲਿ ਅਪੁਨਾ ਖਸਮੁ ਧਿਆਵਉ ॥੧॥ ਰਹਾਉ ॥
Gur Mil Apunaa Khasam Dhhiaavo ||1|| Rehaao ||
Meeting the Guru, I meditate on my Lord and Master. ||1||Pause||
ਗਉੜੀ (ਮਃ ੫) (੭੫) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੭੭ ਪੰ. ੧੨
Raag Gauri Guaarayree Guru Arjan Dev
Guru Granth Sahib Ang 177
ਜਿਨਿ ਕੀਤਾ ਮੂੜ ਤੇ ਬਕਤਾ ॥
Jin Keethaa Moorr Thae Bakathaa ||
He transformed me, the fool, into a fine speaker,
ਗਉੜੀ (ਮਃ ੫) (੭੫) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੭੭ ਪੰ. ੧੩
Raag Gauri Guaarayree Guru Arjan Dev
ਜਿਨਿ ਕੀਤਾ ਬੇਸੁਰਤ ਤੇ ਸੁਰਤਾ ॥
Jin Keethaa Baesurath Thae Surathaa ||
And He made the unconscious become conscious;
ਗਉੜੀ (ਮਃ ੫) (੭੫) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੭੭ ਪੰ. ੧੩
Raag Gauri Guaarayree Guru Arjan Dev
Guru Granth Sahib Ang 177
ਜਿਸੁ ਪਰਸਾਦਿ ਨਵੈ ਨਿਧਿ ਪਾਈ ॥
Jis Parasaadh Navai Nidhh Paaee ||
By His Grace, I have obtained the nine treasures.
ਗਉੜੀ (ਮਃ ੫) (੭੫) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੧੭੭ ਪੰ. ੧੩
Raag Gauri Guaarayree Guru Arjan Dev
ਸੋ ਪ੍ਰਭੁ ਮਨ ਤੇ ਬਿਸਰਤ ਨਾਹੀ ॥੨॥
So Prabh Man Thae Bisarath Naahee ||2||
May I never forget that God from my mind. ||2||
ਗਉੜੀ (ਮਃ ੫) (੭੫) ੨:੪ – ਗੁਰੂ ਗ੍ਰੰਥ ਸਾਹਿਬ : ਅੰਗ ੧੭੭ ਪੰ. ੧੪
Raag Gauri Guaarayree Guru Arjan Dev
Guru Granth Sahib Ang 177
ਜਿਨਿ ਦੀਆ ਨਿਥਾਵੇ ਕਉ ਥਾਨੁ ॥
Jin Dheeaa Nithhaavae Ko Thhaan ||
He has given a home to the homeless;
ਗਉੜੀ (ਮਃ ੫) (੭੫) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੭੭ ਪੰ. ੧੪
Raag Gauri Guaarayree Guru Arjan Dev
ਜਿਨਿ ਦੀਆ ਨਿਮਾਨੇ ਕਉ ਮਾਨੁ ॥
Jin Dheeaa Nimaanae Ko Maan ||
He has given honor to the dishonored.
ਗਉੜੀ (ਮਃ ੫) (੭੫) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੭੭ ਪੰ. ੧੪
Raag Gauri Guaarayree Guru Arjan Dev
Guru Granth Sahib Ang 177
ਜਿਨਿ ਕੀਨੀ ਸਭ ਪੂਰਨ ਆਸਾ ॥
Jin Keenee Sabh Pooran Aasaa ||
He has fulfilled all desires;
ਗਉੜੀ (ਮਃ ੫) (੭੫) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੧੭੭ ਪੰ. ੧੫
Raag Gauri Guaarayree Guru Arjan Dev
ਸਿਮਰਉ ਦਿਨੁ ਰੈਨਿ ਸਾਸ ਗਿਰਾਸਾ ॥੩॥
Simaro Dhin Rain Saas Giraasaa ||3||
Remember Him in meditation, day and night, with every breath and every morsel of food. ||3||
ਗਉੜੀ (ਮਃ ੫) (੭੫) ੩:੪ – ਗੁਰੂ ਗ੍ਰੰਥ ਸਾਹਿਬ : ਅੰਗ ੧੭੭ ਪੰ. ੧੫
Raag Gauri Guaarayree Guru Arjan Dev
Guru Granth Sahib Ang 177
ਜਿਸੁ ਪ੍ਰਸਾਦਿ ਮਾਇਆ ਸਿਲਕ ਕਾਟੀ ॥
Jis Prasaadh Maaeiaa Silak Kaattee ||
By His Grace, the bonds of Maya are cut away.
ਗਉੜੀ (ਮਃ ੫) (੭੫) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੭੭ ਪੰ. ੧੫
Raag Gauri Guaarayree Guru Arjan Dev
ਗੁਰ ਪ੍ਰਸਾਦਿ ਅੰਮ੍ਰਿਤੁ ਬਿਖੁ ਖਾਟੀ ॥
Gur Prasaadh Anmrith Bikh Khaattee ||
Says Nanak, sing the Glorious Praises of the Lord, Har, Har. ||4||3||72||
ਗਉੜੀ (ਮਃ ੫) (੭੫) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੭੭ ਪੰ. ੧੬
Raag Gauri Guaarayree Guru Arjan Dev
Guru Granth Sahib Ang 177
ਕਹੁ ਨਾਨਕ ਇਸ ਤੇ ਕਿਛੁ ਨਾਹੀ ॥
Kahu Naanak Eis Thae Kishh Naahee ||
Says Nanak, I cannot do anything;
ਗਉੜੀ (ਮਃ ੫) (੭੫) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੧੭੭ ਪੰ. ੧੬
Raag Gauri Guaarayree Guru Arjan Dev
ਰਾਖਨਹਾਰੇ ਕਉ ਸਾਲਾਹੀ ॥੪॥੬॥੭੫॥
Raakhanehaarae Ko Saalaahee ||4||6||75||
I praise the Lord, the Protector. ||4||6||75||
ਗਉੜੀ (ਮਃ ੫) (੭੫) ੪:੪ – ਗੁਰੂ ਗ੍ਰੰਥ ਸਾਹਿਬ : ਅੰਗ ੧੭੭ ਪੰ. ੧੭
Raag Gauri Guaarayree Guru Arjan Dev
Guru Granth Sahib Ang 177
ਗਉੜੀ ਗੁਆਰੇਰੀ ਮਹਲਾ ੫ ॥
Gourree Guaaraeree Mehalaa 5 ||
Gauree Gwaarayree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੭੭
ਤਿਸ ਕੀ ਸਰਣਿ ਨਾਹੀ ਭਉ ਸੋਗੁ ॥
This Kee Saran Naahee Bho Sog ||
In His Sanctuary, there is no fear or sorrow.
ਗਉੜੀ (ਮਃ ੫) (੭੬) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੭੭ ਪੰ. ੧੭
Raag Gauri Guaarayree Guru Arjan Dev
ਉਸ ਤੇ ਬਾਹਰਿ ਕਛੂ ਨ ਹੋਗੁ ॥
Ous Thae Baahar Kashhoo N Hog ||
Without Him, nothing at all can be done.
ਗਉੜੀ (ਮਃ ੫) (੭੬) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੭੭ ਪੰ. ੧੮
Raag Gauri Guaarayree Guru Arjan Dev
Guru Granth Sahib Ang 177
ਤਜੀ ਸਿਆਣਪ ਬਲ ਬੁਧਿ ਬਿਕਾਰ ॥
Thajee Siaanap Bal Budhh Bikaar ||
I have renounced clever tricks, power and intellectual corruption.
ਗਉੜੀ (ਮਃ ੫) (੭੬) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੧੭੭ ਪੰ. ੧੮
Raag Gauri Guaarayree Guru Arjan Dev
ਦਾਸ ਅਪਨੇ ਕੀ ਰਾਖਨਹਾਰ ॥੧॥
Dhaas Apanae Kee Raakhanehaar ||1||
God is the Protector of His servant. ||1||
ਗਉੜੀ (ਮਃ ੫) (੭੬) ੧:੪ – ਗੁਰੂ ਗ੍ਰੰਥ ਸਾਹਿਬ : ਅੰਗ ੧੭੭ ਪੰ. ੧੮
Raag Gauri Guaarayree Guru Arjan Dev
Guru Granth Sahib Ang 177
ਜਪਿ ਮਨ ਮੇਰੇ ਰਾਮ ਰਾਮ ਰੰਗਿ ॥
Jap Man Maerae Raam Raam Rang ||
Meditate, O my mind, on the Lord, Raam, Raam, with love.
ਗਉੜੀ (ਮਃ ੫) (੭੬) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੭੭ ਪੰ. ੧੯
Raag Gauri Guaarayree Guru Arjan Dev
ਘਰਿ ਬਾਹਰਿ ਤੇਰੈ ਸਦ ਸੰਗਿ ॥੧॥ ਰਹਾਉ ॥
Ghar Baahar Thaerai Sadh Sang ||1|| Rehaao ||
Within your home, and beyond it, He is always with you. ||1||Pause||
ਗਉੜੀ (ਮਃ ੫) (੭੬) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੭੭ ਪੰ. ੧੯
Raag Gauri Guaarayree Guru Arjan Dev
Guru Granth Sahib Ang 177
ਤਿਸ ਕੀ ਟੇਕ ਮਨੈ ਮਹਿ ਰਾਖੁ ॥
This Kee Ttaek Manai Mehi Raakh ||
Keep His Support in your mind.
ਗਉੜੀ (ਮਃ ੫) (੭੬) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੭੭ ਪੰ. ੧੯
Raag Gauri Guaarayree Guru Arjan Dev
Guru Granth Sahib Ang 177