Guru Granth Sahib Ang 66 – ਗੁਰੂ ਗ੍ਰੰਥ ਸਾਹਿਬ ਅੰਗ ੬੬
Guru Granth Sahib Ang 66
Guru Granth Sahib Ang 66
ਸਿਰੀਰਾਗੁ ਮਹਲਾ ੩ ॥
Sireeraag Mehalaa 3 ||
Siree Raag, Third Mehl:
ਸਿਰੀਰਾਗੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੬੬
Sri Raag Guru Amar Das
Guru Granth Sahib Ang 66
ਪੰਖੀ ਬਿਰਖਿ ਸੁਹਾਵੜਾ ਸਚੁ ਚੁਗੈ ਗੁਰ ਭਾਇ ॥
Pankhee Birakh Suhaavarraa Sach Chugai Gur Bhaae ||
The soul-bird in the beautiful tree of the body pecks at Truth, with love for the Guru.
ਸਿਰੀਰਾਗੁ (ਮਃ ੩) ਅਸਟ (੨੦) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੬੬ ਪੰ. ੧
Sri Raag Guru Amar Das
ਹਰਿ ਰਸੁ ਪੀਵੈ ਸਹਜਿ ਰਹੈ ਉਡੈ ਨ ਆਵੈ ਜਾਇ ॥
Har Ras Peevai Sehaj Rehai Ouddai N Aavai Jaae ||
She drinks in the Sublime Essence of the Lord, and abides in intuitive ease; she does not fly around coming and going.
ਸਿਰੀਰਾਗੁ (ਮਃ ੩) ਅਸਟ (੨੦) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੬੬ ਪੰ. ੨
Sri Raag Guru Amar Das
ਨਿਜ ਘਰਿ ਵਾਸਾ ਪਾਇਆ ਹਰਿ ਹਰਿ ਨਾਮਿ ਸਮਾਇ ॥੧॥
Nij Ghar Vaasaa Paaeiaa Har Har Naam Samaae ||1||
She obtains her home within her own heart; she is absorbed into the Name of the Lord, Har, Har. ||1||
ਸਿਰੀਰਾਗੁ (ਮਃ ੩) ਅਸਟ (੨੦) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੬੬ ਪੰ. ੨
Sri Raag Guru Amar Das
Guru Granth Sahib Ang 66
ਮਨ ਰੇ ਗੁਰ ਕੀ ਕਾਰ ਕਮਾਇ ॥
Man Rae Gur Kee Kaar Kamaae ||
O mind, work to serve the Guru.
ਸਿਰੀਰਾਗੁ (ਮਃ ੩) ਅਸਟ (੨੦) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੬੬ ਪੰ. ੩
Sri Raag Guru Amar Das
ਗੁਰ ਕੈ ਭਾਣੈ ਜੇ ਚਲਹਿ ਤਾ ਅਨਦਿਨੁ ਰਾਚਹਿ ਹਰਿ ਨਾਇ ॥੧॥ ਰਹਾਉ ॥
Gur Kai Bhaanai Jae Chalehi Thaa Anadhin Raachehi Har Naae ||1|| Rehaao ||
If you walk in harmony with the Guru’s Will, you shall remain immersed in the Lord’s Name, night and day. ||1||Pause||
ਸਿਰੀਰਾਗੁ (ਮਃ ੩) ਅਸਟ (੨੦) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੬੬ ਪੰ. ੩
Sri Raag Guru Amar Das
Guru Granth Sahib Ang 66
ਪੰਖੀ ਬਿਰਖ ਸੁਹਾਵੜੇ ਊਡਹਿ ਚਹੁ ਦਿਸਿ ਜਾਹਿ ॥
Pankhee Birakh Suhaavarrae Ooddehi Chahu Dhis Jaahi ||
The birds in the beautiful trees fly around in all four directions.
ਸਿਰੀਰਾਗੁ (ਮਃ ੩) ਅਸਟ (੨੦) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੬੬ ਪੰ. ੪
Sri Raag Guru Amar Das
ਜੇਤਾ ਊਡਹਿ ਦੁਖ ਘਣੇ ਨਿਤ ਦਾਝਹਿ ਤੈ ਬਿਲਲਾਹਿ ॥
Jaethaa Ooddehi Dhukh Ghanae Nith Dhaajhehi Thai Bilalaahi ||
The more they fly around, the more they suffer; they burn and cry out in pain.
ਸਿਰੀਰਾਗੁ (ਮਃ ੩) ਅਸਟ (੨੦) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੬੬ ਪੰ. ੪
Sri Raag Guru Amar Das
ਬਿਨੁ ਗੁਰ ਮਹਲੁ ਨ ਜਾਪਈ ਨਾ ਅੰਮ੍ਰਿਤ ਫਲ ਪਾਹਿ ॥੨॥
Bin Gur Mehal N Jaapee Naa Anmrith Fal Paahi ||2||
Without the Guru, they do not find the Mansion of the Lord’s Presence, and they do not obtain the Ambrosial Fruit. ||2||
ਸਿਰੀਰਾਗੁ (ਮਃ ੩) ਅਸਟ (੨੦) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੬੬ ਪੰ. ੪
Sri Raag Guru Amar Das
Guru Granth Sahib Ang 66
ਗੁਰਮੁਖਿ ਬ੍ਰਹਮੁ ਹਰੀਆਵਲਾ ਸਾਚੈ ਸਹਜਿ ਸੁਭਾਇ ॥
Guramukh Breham Hareeaavalaa Saachai Sehaj Subhaae ||
The Gurmukh is like God’s tree, always green, blessed with the Sublime Love of the True One, with intuitive peace and poise.
ਸਿਰੀਰਾਗੁ (ਮਃ ੩) ਅਸਟ (੨੦) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੬੬ ਪੰ. ੫
Sri Raag Guru Amar Das
ਸਾਖਾ ਤੀਨਿ ਨਿਵਾਰੀਆ ਏਕ ਸਬਦਿ ਲਿਵ ਲਾਇ ॥
Saakhaa Theen Nivaareeaa Eaek Sabadh Liv Laae ||
He cuts off the three branches of the three qualities, and embraces love for the One Word of the Shabad.
ਸਿਰੀਰਾਗੁ (ਮਃ ੩) ਅਸਟ (੨੦) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੬੬ ਪੰ. ੬
Sri Raag Guru Amar Das
ਅੰਮ੍ਰਿਤ ਫਲੁ ਹਰਿ ਏਕੁ ਹੈ ਆਪੇ ਦੇਇ ਖਵਾਇ ॥੩॥
Anmrith Fal Har Eaek Hai Aapae Dhaee Khavaae ||3||
The Lord alone is the Ambrosial Fruit; He Himself gives it to us to eat. ||3||
ਸਿਰੀਰਾਗੁ (ਮਃ ੩) ਅਸਟ (੨੦) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੬੬ ਪੰ. ੬
Sri Raag Guru Amar Das
Guru Granth Sahib Ang 66
ਮਨਮੁਖ ਊਭੇ ਸੁਕਿ ਗਏ ਨਾ ਫਲੁ ਤਿੰਨਾ ਛਾਉ ॥
Manamukh Oobhae Suk Geae Naa Fal Thinnaa Shhaao ||
The self-willed manmukhs stand there and dry up; they do not bear any fruit, and they do not provide any shade.
ਸਿਰੀਰਾਗੁ (ਮਃ ੩) ਅਸਟ (੨੦) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੬੬ ਪੰ. ੭
Sri Raag Guru Amar Das
ਤਿੰਨਾ ਪਾਸਿ ਨ ਬੈਸੀਐ ਓਨਾ ਘਰੁ ਨ ਗਿਰਾਉ ॥
Thinnaa Paas N Baiseeai Ounaa Ghar N Giraao ||
Don’t even bother to sit near them-they have no home or village.
ਸਿਰੀਰਾਗੁ (ਮਃ ੩) ਅਸਟ (੨੦) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੬੬ ਪੰ. ੭
Sri Raag Guru Amar Das
ਕਟੀਅਹਿ ਤੈ ਨਿਤ ਜਾਲੀਅਹਿ ਓਨਾ ਸਬਦੁ ਨ ਨਾਉ ॥੪॥
Katteeahi Thai Nith Jaaleeahi Ounaa Sabadh N Naao ||4||
They are cut down and burnt each day; they have neither the Shabad, nor the Lord’s Name. ||4||
ਸਿਰੀਰਾਗੁ (ਮਃ ੩) ਅਸਟ (੨੦) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੬੬ ਪੰ. ੭
Sri Raag Guru Amar Das
Guru Granth Sahib Ang 66
ਹੁਕਮੇ ਕਰਮ ਕਮਾਵਣੇ ਪਇਐ ਕਿਰਤਿ ਫਿਰਾਉ ॥
Hukamae Karam Kamaavanae Paeiai Kirath Firaao ||
According to the Lord’s Command, people perform their actions; they wander around, driven by the karma of their past actions.
ਸਿਰੀਰਾਗੁ (ਮਃ ੩) ਅਸਟ (੨੦) ੫:੧ – ਗੁਰੂ ਗ੍ਰੰਥ ਸਾਹਿਬ : ਅੰਗ ੬੬ ਪੰ. ੮
Sri Raag Guru Amar Das
ਹੁਕਮੇ ਦਰਸਨੁ ਦੇਖਣਾ ਜਹ ਭੇਜਹਿ ਤਹ ਜਾਉ ॥
Hukamae Dharasan Dhaekhanaa Jeh Bhaejehi Theh Jaao ||
By the Lord’s Command, they behold the Blessed Vision of His Darshan. Wherever He sends them, there they go.
ਸਿਰੀਰਾਗੁ (ਮਃ ੩) ਅਸਟ (੨੦) ੫:੨ – ਗੁਰੂ ਗ੍ਰੰਥ ਸਾਹਿਬ : ਅੰਗ ੬੬ ਪੰ. ੮
Sri Raag Guru Amar Das
ਹੁਕਮੇ ਹਰਿ ਹਰਿ ਮਨਿ ਵਸੈ ਹੁਕਮੇ ਸਚਿ ਸਮਾਉ ॥੫॥
Hukamae Har Har Man Vasai Hukamae Sach Samaao ||5||
By His Command, the Lord, Har, Har, abides within our minds; by His Command we merge in Truth. ||5||
ਸਿਰੀਰਾਗੁ (ਮਃ ੩) ਅਸਟ (੨੦) ੫:੩ – ਗੁਰੂ ਗ੍ਰੰਥ ਸਾਹਿਬ : ਅੰਗ ੬੬ ਪੰ. ੯
Sri Raag Guru Amar Das
Guru Granth Sahib Ang 66
ਹੁਕਮੁ ਨ ਜਾਣਹਿ ਬਪੁੜੇ ਭੂਲੇ ਫਿਰਹਿ ਗਵਾਰ ॥
Hukam N Jaanehi Bapurrae Bhoolae Firehi Gavaar ||
The wretched fools do not know the Lord’s Will; they wander around making mistakes.
ਸਿਰੀਰਾਗੁ (ਮਃ ੩) ਅਸਟ (੨੦) ੬:੧ – ਗੁਰੂ ਗ੍ਰੰਥ ਸਾਹਿਬ : ਅੰਗ ੬੬ ਪੰ. ੯
Sri Raag Guru Amar Das
ਮਨਹਠਿ ਕਰਮ ਕਮਾਵਦੇ ਨਿਤ ਨਿਤ ਹੋਹਿ ਖੁਆਰੁ ॥
Manehath Karam Kamaavadhae Nith Nith Hohi Khuaar ||
They go about their business stubborn-mindedly; they are disgraced forever and ever.
ਸਿਰੀਰਾਗੁ (ਮਃ ੩) ਅਸਟ (੨੦) ੬:੨ – ਗੁਰੂ ਗ੍ਰੰਥ ਸਾਹਿਬ : ਅੰਗ ੬੬ ਪੰ. ੧੦
Sri Raag Guru Amar Das
ਅੰਤਰਿ ਸਾਂਤਿ ਨ ਆਵਈ ਨਾ ਸਚਿ ਲਗੈ ਪਿਆਰੁ ॥੬॥
Anthar Saanth N Aavee Naa Sach Lagai Piaar ||6||
Inner peace does not come to them; they do not embrace love for the True Lord. ||6||
ਸਿਰੀਰਾਗੁ (ਮਃ ੩) ਅਸਟ (੨੦) ੬:੩ – ਗੁਰੂ ਗ੍ਰੰਥ ਸਾਹਿਬ : ਅੰਗ ੬੬ ਪੰ. ੧੦
Sri Raag Guru Amar Das
Guru Granth Sahib Ang 66
ਗੁਰਮੁਖੀਆ ਮੁਹ ਸੋਹਣੇ ਗੁਰ ਕੈ ਹੇਤਿ ਪਿਆਰਿ ॥
Guramukheeaa Muh Sohanae Gur Kai Haeth Piaar ||
Beautiful are the faces of the Gurmukhs, who bear love and affection for the Guru.
ਸਿਰੀਰਾਗੁ (ਮਃ ੩) ਅਸਟ (੨੦) ੭:੧ – ਗੁਰੂ ਗ੍ਰੰਥ ਸਾਹਿਬ : ਅੰਗ ੬੬ ਪੰ. ੧੧
Sri Raag Guru Amar Das
ਸਚੀ ਭਗਤੀ ਸਚਿ ਰਤੇ ਦਰਿ ਸਚੈ ਸਚਿਆਰ ॥
Sachee Bhagathee Sach Rathae Dhar Sachai Sachiaar ||
Through true devotional worship, they are attuned to Truth; at the True Door, they are found to be true.
ਸਿਰੀਰਾਗੁ (ਮਃ ੩) ਅਸਟ (੨੦) ੭:੨ – ਗੁਰੂ ਗ੍ਰੰਥ ਸਾਹਿਬ : ਅੰਗ ੬੬ ਪੰ. ੧੧
Sri Raag Guru Amar Das
ਆਏ ਸੇ ਪਰਵਾਣੁ ਹੈ ਸਭ ਕੁਲ ਕਾ ਕਰਹਿ ਉਧਾਰੁ ॥੭॥
Aaeae Sae Paravaan Hai Sabh Kul Kaa Karehi Oudhhaar ||7||
Blessed is their coming into being; they redeem all their ancestors. ||7||
ਸਿਰੀਰਾਗੁ (ਮਃ ੩) ਅਸਟ (੨੦) ੭:੩ – ਗੁਰੂ ਗ੍ਰੰਥ ਸਾਹਿਬ : ਅੰਗ ੬੬ ਪੰ. ੧੨
Sri Raag Guru Amar Das
Guru Granth Sahib Ang 66
ਸਭ ਨਦਰੀ ਕਰਮ ਕਮਾਵਦੇ ਨਦਰੀ ਬਾਹਰਿ ਨ ਕੋਇ ॥
Sabh Nadharee Karam Kamaavadhae Nadharee Baahar N Koe ||
All do their deeds under the Lord’s Glance of Grace; no one is beyond His Vision.
ਸਿਰੀਰਾਗੁ (ਮਃ ੩) ਅਸਟ (੨੦) ੮:੧ – ਗੁਰੂ ਗ੍ਰੰਥ ਸਾਹਿਬ : ਅੰਗ ੬੬ ਪੰ. ੧੨
Sri Raag Guru Amar Das
ਜੈਸੀ ਨਦਰਿ ਕਰਿ ਦੇਖੈ ਸਚਾ ਤੈਸਾ ਹੀ ਕੋ ਹੋਇ ॥
Jaisee Nadhar Kar Dhaekhai Sachaa Thaisaa Hee Ko Hoe ||
According to the Glance of Grace with which the True Lord beholds us, so do we become.
ਸਿਰੀਰਾਗੁ (ਮਃ ੩) ਅਸਟ (੨੦) ੮:੨ – ਗੁਰੂ ਗ੍ਰੰਥ ਸਾਹਿਬ : ਅੰਗ ੬੬ ਪੰ. ੧੩
Sri Raag Guru Amar Das
ਨਾਨਕ ਨਾਮਿ ਵਡਾਈਆ ਕਰਮਿ ਪਰਾਪਤਿ ਹੋਇ ॥੮॥੩॥੨੦॥
Naanak Naam Vaddaaeeaa Karam Paraapath Hoe ||8||3||20||
O Nanak, the Glorious Greatness of the Naam, the Name of the Lord, is received only by His Mercy. ||8||3||20||
ਸਿਰੀਰਾਗੁ (ਮਃ ੩) ਅਸਟ (੨੦) ੮:੩ – ਗੁਰੂ ਗ੍ਰੰਥ ਸਾਹਿਬ : ਅੰਗ ੬੬ ਪੰ. ੧੩
Sri Raag Guru Amar Das
Guru Granth Sahib Ang 66
ਸਿਰੀਰਾਗੁ ਮਹਲਾ ੩ ॥
Sireeraag Mehalaa 3 ||
Siree Raag, Third Mehl:
ਸਿਰੀਰਾਗੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੬੬
ਗੁਰਮੁਖਿ ਨਾਮੁ ਧਿਆਈਐ ਮਨਮੁਖਿ ਬੂਝ ਨ ਪਾਇ ॥
Guramukh Naam Dhhiaaeeai Manamukh Boojh N Paae ||
The Gurmukhs meditate on the Naam; the self-willed manmukhs do not understand.
ਸਿਰੀਰਾਗੁ (ਮਃ ੩) ਅਸਟ (੨੧) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੬੬ ਪੰ. ੧੪
Sri Raag Guru Amar Das
Guru Granth Sahib Ang 66
ਗੁਰਮੁਖਿ ਸਦਾ ਮੁਖ ਊਜਲੇ ਹਰਿ ਵਸਿਆ ਮਨਿ ਆਇ ॥
Guramukh Sadhaa Mukh Oojalae Har Vasiaa Man Aae ||
The faces of the Gurmukhs are always radiant; the Lord has come to dwell within their minds.
ਸਿਰੀਰਾਗੁ (ਮਃ ੩) ਅਸਟ (੨੧) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੬੬ ਪੰ. ੧੫
Sri Raag Guru Amar Das
ਸਹਜੇ ਹੀ ਸੁਖੁ ਪਾਈਐ ਸਹਜੇ ਰਹੈ ਸਮਾਇ ॥੧॥
Sehajae Hee Sukh Paaeeai Sehajae Rehai Samaae ||1||
Through intuitive understanding they are at peace, and through intuitive understanding they remain absorbed in the Lord. ||1||
ਸਿਰੀਰਾਗੁ (ਮਃ ੩) ਅਸਟ (੨੧) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੬੬ ਪੰ. ੧੫
Sri Raag Guru Amar Das
Guru Granth Sahib Ang 66
ਭਾਈ ਰੇ ਦਾਸਨਿ ਦਾਸਾ ਹੋਇ ॥
Bhaaee Rae Dhaasan Dhaasaa Hoe ||
O Siblings of Destiny, be the slaves of the Lord’s slaves.
ਸਿਰੀਰਾਗੁ (ਮਃ ੩) ਅਸਟ (੨੧) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੬੬ ਪੰ. ੧੫
Sri Raag Guru Amar Das
ਗੁਰ ਕੀ ਸੇਵਾ ਗੁਰ ਭਗਤਿ ਹੈ ਵਿਰਲਾ ਪਾਏ ਕੋਇ ॥੧॥ ਰਹਾਉ ॥
Gur Kee Saevaa Gur Bhagath Hai Viralaa Paaeae Koe ||1|| Rehaao ||
Service to the Guru is worship of the Guru. How rare are those who obtain it! ||1||Pause||
ਸਿਰੀਰਾਗੁ (ਮਃ ੩) ਅਸਟ (੨੧) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੬੬ ਪੰ. ੧੬
Sri Raag Guru Amar Das
Guru Granth Sahib Ang 66
ਸਦਾ ਸੁਹਾਗੁ ਸੁਹਾਗਣੀ ਜੇ ਚਲਹਿ ਸਤਿਗੁਰ ਭਾਇ ॥
Sadhaa Suhaag Suhaaganee Jae Chalehi Sathigur Bhaae ||
The happy soul-bride is always with her Husband Lord, if she walks in harmony with the Will of the True Guru.
ਸਿਰੀਰਾਗੁ (ਮਃ ੩) ਅਸਟ (੨੧) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੬੬ ਪੰ. ੧੬
Sri Raag Guru Amar Das
ਸਦਾ ਪਿਰੁ ਨਿਹਚਲੁ ਪਾਈਐ ਨਾ ਓਹੁ ਮਰੈ ਨ ਜਾਇ ॥
Sadhaa Pir Nihachal Paaeeai Naa Ouhu Marai N Jaae ||
She attains her Eternal, Ever-stable Husband, who never dies or goes away.
ਸਿਰੀਰਾਗੁ (ਮਃ ੩) ਅਸਟ (੨੧) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੬੬ ਪੰ. ੧੭
Sri Raag Guru Amar Das
ਸਬਦਿ ਮਿਲੀ ਨਾ ਵੀਛੁੜੈ ਪਿਰ ਕੈ ਅੰਕਿ ਸਮਾਇ ॥੨॥
Sabadh Milee Naa Veeshhurrai Pir Kai Ank Samaae ||2||
United with the Word of the Shabad, she shall not be separated again. She is immersed in the Lap of her Beloved. ||2||
ਸਿਰੀਰਾਗੁ (ਮਃ ੩) ਅਸਟ (੨੧) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੬੬ ਪੰ. ੧੭
Sri Raag Guru Amar Das
Guru Granth Sahib Ang 66
ਹਰਿ ਨਿਰਮਲੁ ਅਤਿ ਊਜਲਾ ਬਿਨੁ ਗੁਰ ਪਾਇਆ ਨ ਜਾਇ ॥
Har Niramal Ath Oojalaa Bin Gur Paaeiaa N Jaae ||
The Lord is Immaculate and Radiantly Bright; without the Guru, He cannot be found.
ਸਿਰੀਰਾਗੁ (ਮਃ ੩) ਅਸਟ (੨੧) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੬੬ ਪੰ. ੧੮
Sri Raag Guru Amar Das
ਪਾਠੁ ਪੜੈ ਨਾ ਬੂਝਈ ਭੇਖੀ ਭਰਮਿ ਭੁਲਾਇ ॥
Paath Parrai Naa Boojhee Bhaekhee Bharam Bhulaae ||
He cannot be understood by reading scriptures; the deceitful pretenders are deluded by doubt.
ਸਿਰੀਰਾਗੁ (ਮਃ ੩) ਅਸਟ (੨੧) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੬੬ ਪੰ. ੧੮
Sri Raag Guru Amar Das
ਗੁਰਮਤੀ ਹਰਿ ਸਦਾ ਪਾਇਆ ਰਸਨਾ ਹਰਿ ਰਸੁ ਸਮਾਇ ॥੩॥
Guramathee Har Sadhaa Paaeiaa Rasanaa Har Ras Samaae ||3||
Through the Guru’s Teachings, the Lord is always found, and the tongue is permeated with the Sublime Essence of the Lord. ||3||
ਸਿਰੀਰਾਗੁ (ਮਃ ੩) ਅਸਟ (੨੧) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੬੬ ਪੰ. ੧੯
Sri Raag Guru Amar Das
Guru Granth Sahib Ang 66
ਮਾਇਆ ਮੋਹੁ ਚੁਕਾਇਆ ਗੁਰਮਤੀ ਸਹਜਿ ਸੁਭਾਇ ॥
Maaeiaa Mohu Chukaaeiaa Guramathee Sehaj Subhaae ||
Emotional attachment to Maya is shed with intuitive ease, through the Guru’s Teachings.
ਸਿਰੀਰਾਗੁ (ਮਃ ੩) ਅਸਟ (੨੧) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੬੬ ਪੰ. ੧੯
Sri Raag Guru Amar Das
Guru Granth Sahib Ang 66