Guru Granth Sahib Ang 16 – ਗ੍ਰੰਥ ਸਾਹਿਬ ਅੰਗ ੧੬
Guru Granth Sahib Ang 16
Guru Granth Sahib Ang 16
ਸੁਣਹਿ ਵਖਾਣਹਿ ਜੇਤੜੇ ਹਉ ਤਿਨ ਬਲਿਹਾਰੈ ਜਾਉ ॥
Sunehi Vakhaanehi Jaetharrae Ho Thin Balihaarai Jaao ||
I am a sacrifice to those who hear and chant the True Name.
ਸਿਰੀਰਾਗੁ (ਮਃ ੧) (੫) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੬ ਪੰ. ੧
Sri Raag Guru Nanak Dev
ਤਾ ਮਨੁ ਖੀਵਾ ਜਾਣੀਐ ਜਾ ਮਹਲੀ ਪਾਏ ਥਾਉ ॥੨॥
Thaa Man Kheevaa Jaaneeai Jaa Mehalee Paaeae Thhaao ||2||
Only one who obtains a room in the Mansion of the Lord’s Presence is deemed to be truly intoxicated. ||2||
ਸਿਰੀਰਾਗੁ (ਮਃ ੧) (੫) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੧੬ ਪੰ. ੧
Sri Raag Guru Nanak Dev
Guru Granth Sahib Ang 16
ਨਾਉ ਨੀਰੁ ਚੰਗਿਆਈਆ ਸਤੁ ਪਰਮਲੁ ਤਨਿ ਵਾਸੁ ॥
Naao Neer Changiaaeeaa Sath Paramal Than Vaas ||
Bathe in the waters of Goodness and apply the scented oil of Truth to your body,
ਸਿਰੀਰਾਗੁ (ਮਃ ੧) (੫) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੬ ਪੰ. ੨
Sri Raag Guru Nanak Dev
ਤਾ ਮੁਖੁ ਹੋਵੈ ਉਜਲਾ ਲਖ ਦਾਤੀ ਇਕ ਦਾਤਿ ॥
Thaa Mukh Hovai Oujalaa Lakh Dhaathee Eik Dhaath ||
And your face shall become radiant. This is the gift of 100,000 gifts.
ਸਿਰੀਰਾਗੁ (ਮਃ ੧) (੫) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੬ ਪੰ. ੨
Sri Raag Guru Nanak Dev
ਦੂਖ ਤਿਸੈ ਪਹਿ ਆਖੀਅਹਿ ਸੂਖ ਜਿਸੈ ਹੀ ਪਾਸਿ ॥੩॥
Dhookh Thisai Pehi Aakheeahi Sookh Jisai Hee Paas ||3||
Tell your troubles to the One who is the Source of all comfort. ||3||
ਸਿਰੀਰਾਗੁ (ਮਃ ੧) (੫) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੧੬ ਪੰ. ੩
Sri Raag Guru Nanak Dev
Guru Granth Sahib Ang 16
ਸੋ ਕਿਉ ਮਨਹੁ ਵਿਸਾਰੀਐ ਜਾ ਕੇ ਜੀਅ ਪਰਾਣ ॥
So Kio Manahu Visaareeai Jaa Kae Jeea Paraan ||
How can you forget the One who created your soul, and the praanaa, the breath of life?
ਸਿਰੀਰਾਗੁ (ਮਃ ੧) (੫) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੬ ਪੰ. ੩
Sri Raag Guru Nanak Dev
ਤਿਸੁ ਵਿਣੁ ਸਭੁ ਅਪਵਿਤ੍ਰੁ ਹੈ ਜੇਤਾ ਪੈਨਣੁ ਖਾਣੁ ॥
This Vin Sabh Apavithra Hai Jaethaa Painan Khaan ||
Without Him, all that we wear and eat is impure.
ਸਿਰੀਰਾਗੁ (ਮਃ ੧) (੫) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੬ ਪੰ. ੪
Sri Raag Guru Nanak Dev
ਹੋਰਿ ਗਲਾਂ ਸਭਿ ਕੂੜੀਆ ਤੁਧੁ ਭਾਵੈ ਪਰਵਾਣੁ ॥੪॥੫॥
Hor Galaan Sabh Koorreeaa Thudhh Bhaavai Paravaan ||4||5||
Everything else is false. Whatever pleases Your Will is acceptable. ||4||5||
ਸਿਰੀਰਾਗੁ (ਮਃ ੧) (੫) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੧੬ ਪੰ. ੪
Sri Raag Guru Nanak Dev
Guru Granth Sahib Ang 16
ਸਿਰੀਰਾਗੁ ਮਹਲੁ ੧ ॥
Sireeraag Mehal 1 ||
Siree Raag, First Mehl:
ਸਿਰੀਰਾਗੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੬
ਜਾਲਿ ਮੋਹੁ ਘਸਿ ਮਸੁ ਕਰਿ ਮਤਿ ਕਾਗਦੁ ਕਰਿ ਸਾਰੁ ॥
Jaal Mohu Ghas Mas Kar Math Kaagadh Kar Saar ||
Burn emotional attachment, and grind it into ink. Transform your intelligence into the purest of paper.
ਸਿਰੀਰਾਗੁ (ਮਃ ੧) (੬) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੬ ਪੰ. ੫
Sri Raag Guru Nanak Dev
Guru Granth Sahib Ang 16
ਭਾਉ ਕਲਮ ਕਰਿ ਚਿਤੁ ਲੇਖਾਰੀ ਗੁਰ ਪੁਛਿ ਲਿਖੁ ਬੀਚਾਰੁ ॥
Bhaao Kalam Kar Chith Laekhaaree Gur Pushh Likh Beechaar ||
Make the love of the Lord your pen, and let your consciousness be the scribe. Then, seek the Guru’s Instructions, and record these deliberations.
ਸਿਰੀਰਾਗੁ (ਮਃ ੧) (੬) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੬ ਪੰ. ੫
Sri Raag Guru Nanak Dev
ਲਿਖੁ ਨਾਮੁ ਸਾਲਾਹ ਲਿਖੁ ਲਿਖੁ ਅੰਤੁ ਨ ਪਾਰਾਵਾਰੁ ॥੧॥
Likh Naam Saalaah Likh Likh Anth N Paaraavaar ||1||
Write the Praises of the Naam, the Name of the Lord; write over and over again that He has no end or limitation. ||1||
ਸਿਰੀਰਾਗੁ (ਮਃ ੧) (੬) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੧੬ ਪੰ. ੬
Sri Raag Guru Nanak Dev
Guru Granth Sahib Ang 16
ਬਾਬਾ ਏਹੁ ਲੇਖਾ ਲਿਖਿ ਜਾਣੁ ॥
Baabaa Eaehu Laekhaa Likh Jaan ||
O Baba, write such an account,
ਸਿਰੀਰਾਗੁ (ਮਃ ੧) (੬) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੬ ਪੰ. ੬
Sri Raag Guru Nanak Dev
ਜਿਥੈ ਲੇਖਾ ਮੰਗੀਐ ਤਿਥੈ ਹੋਇ ਸਚਾ ਨੀਸਾਣੁ ॥੧॥ ਰਹਾਉ ॥
Jithhai Laekhaa Mangeeai Thithhai Hoe Sachaa Neesaan ||1|| Rehaao ||
That when it is asked for, it will bring the Mark of Truth. ||1||Pause||
ਸਿਰੀਰਾਗੁ (ਮਃ ੧) (੬) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੬ ਪੰ. ੭
Sri Raag Guru Nanak Dev
Guru Granth Sahib Ang 16
ਜਿਥੈ ਮਿਲਹਿ ਵਡਿਆਈਆ ਸਦ ਖੁਸੀਆ ਸਦ ਚਾਉ ॥
Jithhai Milehi Vaddiaaeeaa Sadh Khuseeaa Sadh Chaao ||
There, where greatness, eternal peace and everlasting joy are bestowed,
ਸਿਰੀਰਾਗੁ (ਮਃ ੧) (੬) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੬ ਪੰ. ੭
Sri Raag Guru Nanak Dev
ਤਿਨ ਮੁਖਿ ਟਿਕੇ ਨਿਕਲਹਿ ਜਿਨ ਮਨਿ ਸਚਾ ਨਾਉ ॥
Thin Mukh Ttikae Nikalehi Jin Man Sachaa Naao ||
The faces of those whose minds are attuned to the True Name are anointed with the Mark of Grace.
ਸਿਰੀਰਾਗੁ (ਮਃ ੧) (੬) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੬ ਪੰ. ੮
Sri Raag Guru Nanak Dev
ਕਰਮਿ ਮਿਲੈ ਤਾ ਪਾਈਐ ਨਾਹੀ ਗਲੀ ਵਾਉ ਦੁਆਉ ॥੨॥
Karam Milai Thaa Paaeeai Naahee Galee Vaao Dhuaao ||2||
If one receives God’s Grace, then such honors are received, and not by mere words. ||2||
ਸਿਰੀਰਾਗੁ (ਮਃ ੧) (੬) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੧੬ ਪੰ. ੮
Sri Raag Guru Nanak Dev
Guru Granth Sahib Ang 16
ਇਕਿ ਆਵਹਿ ਇਕਿ ਜਾਹਿ ਉਠਿ ਰਖੀਅਹਿ ਨਾਵ ਸਲਾਰ ॥
Eik Aavehi Eik Jaahi Outh Rakheeahi Naav Salaar ||
Some come, and some arise and depart. They give themselves lofty names.
ਸਿਰੀਰਾਗੁ (ਮਃ ੧) (੬) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੬ ਪੰ. ੯
Sri Raag Guru Nanak Dev
ਇਕਿ ਉਪਾਏ ਮੰਗਤੇ ਇਕਨਾ ਵਡੇ ਦਰਵਾਰ ॥
Eik Oupaaeae Mangathae Eikanaa Vaddae Dharavaar ||
Some are born beggars, and some hold vast courts.
ਸਿਰੀਰਾਗੁ (ਮਃ ੧) (੬) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੬ ਪੰ. ੯
Sri Raag Guru Nanak Dev
ਅਗੈ ਗਇਆ ਜਾਣੀਐ ਵਿਣੁ ਨਾਵੈ ਵੇਕਾਰ ॥੩॥
Agai Gaeiaa Jaaneeai Vin Naavai Vaekaar ||3||
Going to the world hereafter, everyone shall realize that without the Name, it is all useless. ||3||
ਸਿਰੀਰਾਗੁ (ਮਃ ੧) (੬) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੧੬ ਪੰ. ੧੦
Sri Raag Guru Nanak Dev
Guru Granth Sahib Ang 16
ਭੈ ਤੇਰੈ ਡਰੁ ਅਗਲਾ ਖਪਿ ਖਪਿ ਛਿਜੈ ਦੇਹ ॥
Bhai Thaerai Ddar Agalaa Khap Khap Shhijai Dhaeh ||
I am terrified by the Fear of You, God. Bothered and bewildered, my body is wasting away.
ਸਿਰੀਰਾਗੁ (ਮਃ ੧) (੬) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੬ ਪੰ. ੧੦
Sri Raag Guru Nanak Dev
ਨਾਵ ਜਿਨਾ ਸੁਲਤਾਨ ਖਾਨ ਹੋਦੇ ਡਿਠੇ ਖੇਹ ॥
Naav Jinaa Sulathaan Khaan Hodhae Ddithae Khaeh ||
Those who are known as sultans and emperors shall be reduced to dust in the end.
ਸਿਰੀਰਾਗੁ (ਮਃ ੧) (੬) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੬ ਪੰ. ੧੧
Sri Raag Guru Nanak Dev
ਨਾਨਕ ਉਠੀ ਚਲਿਆ ਸਭਿ ਕੂੜੇ ਤੁਟੇ ਨੇਹ ॥੪॥੬॥
Naanak Outhee Chaliaa Sabh Koorrae Thuttae Naeh ||4||6||
O Nanak, arising and departing, all false attachments are cut away. ||4||6||
ਸਿਰੀਰਾਗੁ (ਮਃ ੧) (੬) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੧੬ ਪੰ. ੧੧
Sri Raag Guru Nanak Dev
Guru Granth Sahib Ang 16
ਸਿਰੀਰਾਗੁ ਮਹਲਾ ੧ ॥
Sireeraag Mehalaa 1 ||
Siree Raag, First Mehl:
ਸਿਰੀਰਾਗੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੬
ਸਭਿ ਰਸ ਮਿਠੇ ਮੰਨਿਐ ਸੁਣਿਐ ਸਾਲੋਣੇ ॥
Sabh Ras Mithae Manniai Suniai Saalonae ||
Believing, all tastes are sweet. Hearing, the salty flavors are tasted;
ਸਿਰੀਰਾਗੁ (ਮਃ ੧) (੭) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੬ ਪੰ. ੧੨
Sri Raag Guru Nanak Dev
Guru Granth Sahib Ang 16
ਖਟ ਤੁਰਸੀ ਮੁਖਿ ਬੋਲਣਾ ਮਾਰਣ ਨਾਦ ਕੀਏ ॥
Khatt Thurasee Mukh Bolanaa Maaran Naadh Keeeae ||
Chanting with one’s mouth, the spicy flavors are savored. All these spices have been made from the Sound-current of the Naad.
ਸਿਰੀਰਾਗੁ (ਮਃ ੧) (੭) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੬ ਪੰ. ੧੨
Sri Raag Guru Nanak Dev
ਛਤੀਹ ਅੰਮ੍ਰਿਤ ਭਾਉ ਏਕੁ ਜਾ ਕਉ ਨਦਰਿ ਕਰੇਇ ॥੧॥
Shhatheeh Anmrith Bhaao Eaek Jaa Ko Nadhar Karaee ||1||
The thirty-six flavors of ambrosial nectar are in the Love of the One Lord; they are tasted only by one who is blessed by His Glance of Grace. ||1||
ਸਿਰੀਰਾਗੁ (ਮਃ ੧) (੭) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੧੬ ਪੰ. ੧੩
Sri Raag Guru Nanak Dev
Guru Granth Sahib Ang 16
ਬਾਬਾ ਹੋਰੁ ਖਾਣਾ ਖੁਸੀ ਖੁਆਰੁ ॥
Baabaa Hor Khaanaa Khusee Khuaar ||
O Baba, the pleasures of other foods are false.
ਸਿਰੀਰਾਗੁ (ਮਃ ੧) (੭) ੧:੧¹ – ਗੁਰੂ ਗ੍ਰੰਥ ਸਾਹਿਬ : ਅੰਗ ੧੬ ਪੰ. ੧੩
Sri Raag Guru Nanak Dev
ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥
Jith Khaadhhai Than Peerreeai Man Mehi Chalehi Vikaar ||1|| Rehaao ||
Eating them, the body is ruined, and wickedness and corruption enter into the mind. ||1||Pause||
ਸਿਰੀਰਾਗੁ (ਮਃ ੧) (੭) ੧:੨¹ – ਗੁਰੂ ਗ੍ਰੰਥ ਸਾਹਿਬ : ਅੰਗ ੧੬ ਪੰ. ੧੪
Sri Raag Guru Nanak Dev
Guru Granth Sahib Ang 16
ਰਤਾ ਪੈਨਣੁ ਮਨੁ ਰਤਾ ਸੁਪੇਦੀ ਸਤੁ ਦਾਨੁ ॥
Rathaa Painan Man Rathaa Supaedhee Sath Dhaan ||
My mind is imbued with the Lord’s Love; it is dyed a deep crimson. Truth and charity are my white clothes.
ਸਿਰੀਰਾਗੁ (ਮਃ ੧) (੭) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੬ ਪੰ. ੧੪
Sri Raag Guru Nanak Dev
ਨੀਲੀ ਸਿਆਹੀ ਕਦਾ ਕਰਣੀ ਪਹਿਰਣੁ ਪੈਰ ਧਿਆਨੁ ॥
Neelee Siaahee Kadhaa Karanee Pehiran Pair Dhhiaan ||
The blackness of sin is erased by my wearing of blue clothes, and meditation on the Lord’s Lotus Feet is my robe of honor.
ਸਿਰੀਰਾਗੁ (ਮਃ ੧) (੭) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੬ ਪੰ. ੧੫
Sri Raag Guru Nanak Dev
ਕਮਰਬੰਦੁ ਸੰਤੋਖ ਕਾ ਧਨੁ ਜੋਬਨੁ ਤੇਰਾ ਨਾਮੁ ॥੨॥
Kamarabandh Santhokh Kaa Dhhan Joban Thaeraa Naam ||2||
Contentment is my cummerbund, Your Name is my wealth and youth. ||2||
ਸਿਰੀਰਾਗੁ (ਮਃ ੧) (੭) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੧੬ ਪੰ. ੧੫
Sri Raag Guru Nanak Dev
Guru Granth Sahib Ang 16
ਬਾਬਾ ਹੋਰੁ ਪੈਨਣੁ ਖੁਸੀ ਖੁਆਰੁ ॥
Baabaa Hor Painan Khusee Khuaar ||
O Baba, the pleasures of other clothes are false.
ਸਿਰੀਰਾਗੁ (ਮਃ ੧) (੭) ੨:੧¹ – ਗੁਰੂ ਗ੍ਰੰਥ ਸਾਹਿਬ : ਅੰਗ ੧੬ ਪੰ. ੧੬
Sri Raag Guru Nanak Dev
ਜਿਤੁ ਪੈਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥
Jith Paidhhai Than Peerreeai Man Mehi Chalehi Vikaar ||1|| Rehaao ||
Wearing them, the body is ruined, and wickedness and corruption enter into the mind. ||1||Pause||
ਸਿਰੀਰਾਗੁ (ਮਃ ੧) (੭) ੨:੨¹ – ਗੁਰੂ ਗ੍ਰੰਥ ਸਾਹਿਬ : ਅੰਗ ੧੬ ਪੰ. ੧੬
Sri Raag Guru Nanak Dev
Guru Granth Sahib Ang 16
ਘੋੜੇ ਪਾਖਰ ਸੁਇਨੇ ਸਾਖਤਿ ਬੂਝਣੁ ਤੇਰੀ ਵਾਟ ॥
Ghorrae Paakhar Sueinae Saakhath Boojhan Thaeree Vaatt ||
The understanding of Your Way, Lord, is horses, saddles and bags of gold for me.
ਸਿਰੀਰਾਗੁ (ਮਃ ੧) (੭) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੬ ਪੰ. ੧੭
Sri Raag Guru Nanak Dev
ਤਰਕਸ ਤੀਰ ਕਮਾਣ ਸਾਂਗ ਤੇਗਬੰਦ ਗੁਣ ਧਾਤੁ ॥
Tharakas Theer Kamaan Saang Thaegabandh Gun Dhhaath ||
The pursuit of virtue is my bow and arrow, my quiver, sword and scabbard.
ਸਿਰੀਰਾਗੁ (ਮਃ ੧) (੭) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੬ ਪੰ. ੧੭
Sri Raag Guru Nanak Dev
ਵਾਜਾ ਨੇਜਾ ਪਤਿ ਸਿਉ ਪਰਗਟੁ ਕਰਮੁ ਤੇਰਾ ਮੇਰੀ ਜਾਤਿ ॥੩॥
Vaajaa Naejaa Path Sio Paragatt Karam Thaeraa Maeree Jaath ||3||
To be distinguished with honor is my drum and banner. Your Mercy is my social status. ||3||
ਸਿਰੀਰਾਗੁ (ਮਃ ੧) (੭) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੧੬ ਪੰ. ੧੭
Sri Raag Guru Nanak Dev
Guru Granth Sahib Ang 16
ਬਾਬਾ ਹੋਰੁ ਚੜਣਾ ਖੁਸੀ ਖੁਆਰੁ ॥
Baabaa Hor Charranaa Khusee Khuaar ||
O Baba, the pleasures of other rides are false.
ਸਿਰੀਰਾਗੁ (ਮਃ ੧) (੭) ੩:੧¹ – ਗੁਰੂ ਗ੍ਰੰਥ ਸਾਹਿਬ : ਅੰਗ ੧੬ ਪੰ. ੧੮
Sri Raag Guru Nanak Dev
ਜਿਤੁ ਚੜਿਐ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥
Jith Charriai Than Peerreeai Man Mehi Chalehi Vikaar ||1|| Rehaao ||
By such rides, the body is ruined, and wickedness and corruption enter into the mind. ||1||Pause||
ਸਿਰੀਰਾਗੁ (ਮਃ ੧) (੭) ੩:੨² – ਗੁਰੂ ਗ੍ਰੰਥ ਸਾਹਿਬ : ਅੰਗ ੧੬ ਪੰ. ੧੮
Sri Raag Guru Nanak Dev
Guru Granth Sahib Ang 16
ਘਰ ਮੰਦਰ ਖੁਸੀ ਨਾਮ ਕੀ ਨਦਰਿ ਤੇਰੀ ਪਰਵਾਰੁ ॥
Ghar Mandhar Khusee Naam Kee Nadhar Thaeree Paravaar ||
The Naam, the Name of the Lord, is the pleasure of houses and mansions. Your Glance of Grace is my family, Lord.
ਸਿਰੀਰਾਗੁ (ਮਃ ੧) (੭) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੬ ਪੰ. ੧੯
Sri Raag Guru Nanak Dev
Guru Granth Sahib Ang 16