Guru Granth Sahib Ang 89 – ਗੁਰੂ ਗ੍ਰੰਥ ਸਾਹਿਬ ਅੰਗ ੮੯
Guru Granth Sahib Ang 89
Guru Granth Sahib Ang 89
ਜਿਨ ਕਉ ਹੋਆ ਕ੍ਰਿਪਾਲੁ ਹਰਿ ਸੇ ਸਤਿਗੁਰ ਪੈਰੀ ਪਾਹੀ ॥
Jin Ko Hoaa Kirapaal Har Sae Sathigur Pairee Paahee ||
Those upon whom the Lord showers His Mercy, fall at the Feet of the True Guru.
ਸਿਰੀਰਾਗੁ ਵਾਰ (ਮਃ ੪) (੧੪):੪ – ਗੁਰੂ ਗ੍ਰੰਥ ਸਾਹਿਬ : ਅੰਗ ੮੯ ਪੰ. ੧
Sri Raag Guru Amar Das
ਤਿਨ ਐਥੈ ਓਥੈ ਮੁਖ ਉਜਲੇ ਹਰਿ ਦਰਗਹ ਪੈਧੇ ਜਾਹੀ ॥੧੪॥
Thin Aithhai Outhhai Mukh Oujalae Har Dharageh Paidhhae Jaahee ||14||
Here and hereafter, their faces are radiant; they go to the Lord’s Court in robes of honor. ||14||
ਸਿਰੀਰਾਗੁ ਵਾਰ (ਮਃ ੪) (੧੪):੫ – ਗੁਰੂ ਗ੍ਰੰਥ ਸਾਹਿਬ : ਅੰਗ ੮੯ ਪੰ. ੧
Sri Raag Guru Amar Das
Guru Granth Sahib Ang 89
ਸਲੋਕ ਮਃ ੨ ॥
Salok Ma 2 ||
Shalok, Second Mehl:
ਸਿਰੀਰਾਗੁ ਕੀ ਵਾਰ: (ਮਃ ੨) ਗੁਰੂ ਗ੍ਰੰਥ ਸਾਹਿਬ ਅੰਗ ੮੯
ਜੋ ਸਿਰੁ ਸਾਂਈ ਨਾ ਨਿਵੈ ਸੋ ਸਿਰੁ ਦੀਜੈ ਡਾਰਿ ॥
Jo Sir Saanee Naa Nivai So Sir Dheejai Ddaar ||
Chop off that head which does not bow to the Lord.
ਸਿਰੀਰਾਗੁ ਵਾਰ (ਮਃ ੪) (੧੫) ਸ. (੨) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੮੯ ਪੰ. ੨
Sri Raag Guru Angad Dev
ਨਾਨਕ ਜਿਸੁ ਪਿੰਜਰ ਮਹਿ ਬਿਰਹਾ ਨਹੀ ਸੋ ਪਿੰਜਰੁ ਲੈ ਜਾਰਿ ॥੧॥
Naanak Jis Pinjar Mehi Birehaa Nehee So Pinjar Lai Jaar ||1||
O Nanak, that human body, in which there is no pain of separation from the Lord-take that body and burn it. ||1||
ਸਿਰੀਰਾਗੁ ਵਾਰ (ਮਃ ੪) (੧੫) ਸ. (੨) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੮੯ ਪੰ. ੨
Sri Raag Guru Angad Dev
Guru Granth Sahib Ang 89
ਮਃ ੫ ॥
Ma 5 ||
Fifth Mehl:
ਸਿਰੀਰਾਗੁ ਕੀ ਵਾਰ: (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੯
ਮੁੰਢਹੁ ਭੁਲੀ ਨਾਨਕਾ ਫਿਰਿ ਫਿਰਿ ਜਨਮਿ ਮੁਈਆਸੁ ॥
Mundtahu Bhulee Naanakaa Fir Fir Janam Mueeaas ||
Forgetting the Primal Lord, O Nanak, people are born and die, over and over again.
ਸਿਰੀਰਾਗੁ ਵਾਰ (ਮਃ ੪) (੧੫) ਸ. (ਮਃ ੫) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੮੯ ਪੰ. ੩
Sri Raag Guru Arjan Dev
ਕਸਤੂਰੀ ਕੈ ਭੋਲੜੈ ਗੰਦੇ ਡੁੰਮਿ ਪਈਆਸੁ ॥੨॥
Kasathooree Kai Bholarrai Gandhae Ddunm Peeaas ||2||
Mistaking it for musk, they have fallen into the stinking pit of filth. ||2||
ਸਿਰੀਰਾਗੁ ਵਾਰ (ਮਃ ੪) (੧੫) ਸ. (ਮਃ ੫) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੮੯ ਪੰ. ੪
Sri Raag Guru Arjan Dev
Guru Granth Sahib Ang 89
ਪਉੜੀ ॥
Pourree ||
Pauree:
ਸਿਰੀਰਾਗੁ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੮੯
ਸੋ ਐਸਾ ਹਰਿ ਨਾਮੁ ਧਿਆਈਐ ਮਨ ਮੇਰੇ ਜੋ ਸਭਨਾ ਉਪਰਿ ਹੁਕਮੁ ਚਲਾਏ ॥
So Aisaa Har Naam Dhhiaaeeai Man Maerae Jo Sabhanaa Oupar Hukam Chalaaeae ||
Meditate on that Name of the Lord, O my mind, whose Command rules over all.
ਸਿਰੀਰਾਗੁ ਵਾਰ (ਮਃ ੪) (੧੫):੧ – ਗੁਰੂ ਗ੍ਰੰਥ ਸਾਹਿਬ : ਅੰਗ ੮੯ ਪੰ. ੪
Sri Raag Guru Arjan Dev
Guru Granth Sahib Ang 89
ਸੋ ਐਸਾ ਹਰਿ ਨਾਮੁ ਜਪੀਐ ਮਨ ਮੇਰੇ ਜੋ ਅੰਤੀ ਅਉਸਰਿ ਲਏ ਛਡਾਏ ॥
So Aisaa Har Naam Japeeai Man Maerae Jo Anthee Aousar Leae Shhaddaaeae ||
Chant that Name of the Lord, O my mind, which will save you at the very last moment.
ਸਿਰੀਰਾਗੁ ਵਾਰ (ਮਃ ੪) (੧੫):੨ – ਗੁਰੂ ਗ੍ਰੰਥ ਸਾਹਿਬ : ਅੰਗ ੮੯ ਪੰ. ੫
Sri Raag Guru Arjan Dev
ਸੋ ਐਸਾ ਹਰਿ ਨਾਮੁ ਜਪੀਐ ਮਨ ਮੇਰੇ ਜੁ ਮਨ ਕੀ ਤ੍ਰਿਸਨਾ ਸਭ ਭੁਖ ਗਵਾਏ ॥
So Aisaa Har Naam Japeeai Man Maerae J Man Kee Thrisanaa Sabh Bhukh Gavaaeae ||
Chant that Name of the Lord, O my mind, which shall drive out all hunger and desire from your mind.
ਸਿਰੀਰਾਗੁ ਵਾਰ (ਮਃ ੪) (੧੫):੩ – ਗੁਰੂ ਗ੍ਰੰਥ ਸਾਹਿਬ : ਅੰਗ ੮੯ ਪੰ. ੬
Sri Raag Guru Arjan Dev
Guru Granth Sahib Ang 89
ਸੋ ਗੁਰਮੁਖਿ ਨਾਮੁ ਜਪਿਆ ਵਡਭਾਗੀ ਤਿਨ ਨਿੰਦਕ ਦੁਸਟ ਸਭਿ ਪੈਰੀ ਪਾਏ ॥
So Guramukh Naam Japiaa Vaddabhaagee Thin Nindhak Dhusatt Sabh Pairee Paaeae ||
Very fortunate and blessed is that Gurmukh who chants the Naam; it shall bring all slanderers and wicked enemies to fall at his feet.
ਸਿਰੀਰਾਗੁ ਵਾਰ (ਮਃ ੪) (੧੫):੪ – ਗੁਰੂ ਗ੍ਰੰਥ ਸਾਹਿਬ : ਅੰਗ ੮੯ ਪੰ. ੬
Sri Raag Guru Arjan Dev
ਨਾਨਕ ਨਾਮੁ ਅਰਾਧਿ ਸਭਨਾ ਤੇ ਵਡਾ ਸਭਿ ਨਾਵੈ ਅਗੈ ਆਣਿ ਨਿਵਾਏ ॥੧੫॥
Naanak Naam Araadhh Sabhanaa Thae Vaddaa Sabh Naavai Agai Aan Nivaaeae ||15||
O Nanak, worship and adore the Naam, the Greatest Name of all, before which all come and bow. ||15||
ਸਿਰੀਰਾਗੁ ਵਾਰ (ਮਃ ੪) (੧੫):੫ – ਗੁਰੂ ਗ੍ਰੰਥ ਸਾਹਿਬ : ਅੰਗ ੮੯ ਪੰ. ੭
Sri Raag Guru Arjan Dev
Guru Granth Sahib Ang 89
ਸਲੋਕ ਮਃ ੩ ॥
Salok Ma 3 ||
Shalok, Third Mehl:
ਸਿਰੀਰਾਗੁ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੮੯
ਵੇਸ ਕਰੇ ਕੁਰੂਪਿ ਕੁਲਖਣੀ ਮਨਿ ਖੋਟੈ ਕੂੜਿਆਰਿ ॥
Vaes Karae Kuroop Kulakhanee Man Khottai Koorriaar ||
She may wear good clothes, but the bride is ugly and rude; her mind is false and impure.
ਸਿਰੀਰਾਗੁ ਵਾਰ (ਮਃ ੪) (੧੬) ਸ. (੩) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੮੯ ਪੰ. ੮
Sri Raag Guru Amar Das
Guru Granth Sahib Ang 89
ਪਿਰ ਕੈ ਭਾਣੈ ਨਾ ਚਲੈ ਹੁਕਮੁ ਕਰੇ ਗਾਵਾਰਿ ॥
Pir Kai Bhaanai Naa Chalai Hukam Karae Gaavaar ||
She does not walk in harmony with the Will of her Husband Lord. Instead, she foolishly gives Him orders.
ਸਿਰੀਰਾਗੁ ਵਾਰ (ਮਃ ੪) (੧੬) ਸ. (੩) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੮੯ ਪੰ. ੯
Sri Raag Guru Amar Das
ਗੁਰ ਕੈ ਭਾਣੈ ਜੋ ਚਲੈ ਸਭਿ ਦੁਖ ਨਿਵਾਰਣਹਾਰਿ ॥
Gur Kai Bhaanai Jo Chalai Sabh Dhukh Nivaaranehaar ||
But she who walks in harmony with the Guru’s Will, shall be spared all pain and suffering.
ਸਿਰੀਰਾਗੁ ਵਾਰ (ਮਃ ੪) (੧੬) ਸ. (੩) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੮੯ ਪੰ. ੯
Sri Raag Guru Amar Das
ਲਿਖਿਆ ਮੇਟਿ ਨ ਸਕੀਐ ਜੋ ਧੁਰਿ ਲਿਖਿਆ ਕਰਤਾਰਿ ॥
Likhiaa Maett N Sakeeai Jo Dhhur Likhiaa Karathaar ||
That destiny which was pre-ordained by the Creator cannot be erased.
ਸਿਰੀਰਾਗੁ ਵਾਰ (ਮਃ ੪) (੧੬) ਸ. (੩) ੧:੪ – ਗੁਰੂ ਗ੍ਰੰਥ ਸਾਹਿਬ : ਅੰਗ ੮੯ ਪੰ. ੯
Sri Raag Guru Amar Das
ਮਨੁ ਤਨੁ ਸਉਪੇ ਕੰਤ ਕਉ ਸਬਦੇ ਧਰੇ ਪਿਆਰੁ ॥
Man Than Soupae Kanth Ko Sabadhae Dhharae Piaar ||
She must dedicate her mind and body to her Husband Lord, and enshrine love for the Word of the Shabad.
ਸਿਰੀਰਾਗੁ ਵਾਰ (ਮਃ ੪) (੧੬) ਸ. (੩) ੧:੫ – ਗੁਰੂ ਗ੍ਰੰਥ ਸਾਹਿਬ : ਅੰਗ ੮੯ ਪੰ. ੧੦
Sri Raag Guru Amar Das
Guru Granth Sahib Ang 89
ਬਿਨੁ ਨਾਵੈ ਕਿਨੈ ਨ ਪਾਇਆ ਦੇਖਹੁ ਰਿਦੈ ਬੀਚਾਰਿ ॥
Bin Naavai Kinai N Paaeiaa Dhaekhahu Ridhai Beechaar ||
Without His Name, no one has found Him; see this and reflect upon it in your heart.
ਸਿਰੀਰਾਗੁ ਵਾਰ (ਮਃ ੪) (੧੬) ਸ. (੩) ੧:੬ – ਗੁਰੂ ਗ੍ਰੰਥ ਸਾਹਿਬ : ਅੰਗ ੮੯ ਪੰ. ੧੦
Sri Raag Guru Amar Das
ਨਾਨਕ ਸਾ ਸੁਆਲਿਓ ਸੁਲਖਣੀ ਜਿ ਰਾਵੀ ਸਿਰਜਨਹਾਰਿ ॥੧॥
Naanak Saa Suaaliou Sulakhanee J Raavee Sirajanehaar ||1||
O Nanak, she is beautiful and graceful; the Creator Lord ravishes and enjoys her. ||1||
ਸਿਰੀਰਾਗੁ ਵਾਰ (ਮਃ ੪) (੧੬) ਸ. (੩) ੧:੭ – ਗੁਰੂ ਗ੍ਰੰਥ ਸਾਹਿਬ : ਅੰਗ ੮੯ ਪੰ. ੧੧
Sri Raag Guru Amar Das
Guru Granth Sahib Ang 89
ਮਃ ੩ ॥
Ma 3 ||
Third Mehl:
ਸਿਰੀਰਾਗੁ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੮੯
ਮਾਇਆ ਮੋਹੁ ਗੁਬਾਰੁ ਹੈ ਤਿਸ ਦਾ ਨ ਦਿਸੈ ਉਰਵਾਰੁ ਨ ਪਾਰੁ ॥
Maaeiaa Mohu Gubaar Hai This Dhaa N Dhisai Ouravaar N Paar ||
Attachment to Maya is an ocean of darkness; neither this shore nor the one beyond can be seen.
ਸਿਰੀਰਾਗੁ ਵਾਰ (ਮਃ ੪) (੧੬) ਸ. (੩) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੮੯ ਪੰ. ੧੨
Sri Raag Guru Amar Das
Guru Granth Sahib Ang 89
ਮਨਮੁਖ ਅਗਿਆਨੀ ਮਹਾ ਦੁਖੁ ਪਾਇਦੇ ਡੁਬੇ ਹਰਿ ਨਾਮੁ ਵਿਸਾਰਿ ॥
Manamukh Agiaanee Mehaa Dhukh Paaeidhae Ddubae Har Naam Visaar ||
The ignorant, self-willed manmukhs suffer in terrible pain; they forget the Lord’s Name and drown.
ਸਿਰੀਰਾਗੁ ਵਾਰ (ਮਃ ੪) (੧੬) ਸ. (੩) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੮੯ ਪੰ. ੧੨
Sri Raag Guru Amar Das
ਭਲਕੇ ਉਠਿ ਬਹੁ ਕਰਮ ਕਮਾਵਹਿ ਦੂਜੈ ਭਾਇ ਪਿਆਰੁ ॥
Bhalakae Outh Bahu Karam Kamaavehi Dhoojai Bhaae Piaar ||
They arise in the morning and perform all sorts of rituals, but they are caught in the love of duality.
ਸਿਰੀਰਾਗੁ ਵਾਰ (ਮਃ ੪) (੧੬) ਸ. (੩) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੮੯ ਪੰ. ੧੩
Sri Raag Guru Amar Das
Guru Granth Sahib Ang 89
ਸਤਿਗੁਰੁ ਸੇਵਹਿ ਆਪਣਾ ਭਉਜਲੁ ਉਤਰੇ ਪਾਰਿ ॥
Sathigur Saevehi Aapanaa Bhoujal Outharae Paar ||
Those who serve the True Guru cross over the terrifying world-ocean.
ਸਿਰੀਰਾਗੁ ਵਾਰ (ਮਃ ੪) (੧੬) ਸ. (੩) ੨:੪ – ਗੁਰੂ ਗ੍ਰੰਥ ਸਾਹਿਬ : ਅੰਗ ੮੯ ਪੰ. ੧੩
Sri Raag Guru Amar Das
ਨਾਨਕ ਗੁਰਮੁਖਿ ਸਚਿ ਸਮਾਵਹਿ ਸਚੁ ਨਾਮੁ ਉਰ ਧਾਰਿ ॥੨॥
Naanak Guramukh Sach Samaavehi Sach Naam Our Dhhaar ||2||
O Nanak, the Gurmukhs keep the True Name enshrined in their hearts; they are absorbed into the True One. ||2||
ਸਿਰੀਰਾਗੁ ਵਾਰ (ਮਃ ੪) (੧੬) ਸ. (੩) ੨:੫ – ਗੁਰੂ ਗ੍ਰੰਥ ਸਾਹਿਬ : ਅੰਗ ੮੯ ਪੰ. ੧੪
Sri Raag Guru Amar Das
Guru Granth Sahib Ang 89
ਪਉੜੀ ॥
Pourree ||
Pauree:
ਸਿਰੀਰਾਗੁ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੮੯
ਹਰਿ ਜਲਿ ਥਲਿ ਮਹੀਅਲਿ ਭਰਪੂਰਿ ਦੂਜਾ ਨਾਹਿ ਕੋਇ ॥
Har Jal Thhal Meheeal Bharapoor Dhoojaa Naahi Koe ||
The Lord pervades and permeates the water, the land and the sky; there is no other at all.
ਸਿਰੀਰਾਗੁ ਵਾਰ (ਮਃ ੪) (੧੬):੧ – ਗੁਰੂ ਗ੍ਰੰਥ ਸਾਹਿਬ : ਅੰਗ ੮੯ ਪੰ. ੧੫
Sri Raag Guru Amar Das
Guru Granth Sahib Ang 89
ਹਰਿ ਆਪਿ ਬਹਿ ਕਰੇ ਨਿਆਉ ਕੂੜਿਆਰ ਸਭ ਮਾਰਿ ਕਢੋਇ ॥
Har Aap Behi Karae Niaao Koorriaar Sabh Maar Kadtoe ||
The Lord Himself sits upon His Throne and administers justice. He beats and drives out the false-hearted.
ਸਿਰੀਰਾਗੁ ਵਾਰ (ਮਃ ੪) (੧੬):੨ – ਗੁਰੂ ਗ੍ਰੰਥ ਸਾਹਿਬ : ਅੰਗ ੮੯ ਪੰ. ੧੫
Sri Raag Guru Amar Das
Guru Granth Sahib Ang 89
ਸਚਿਆਰਾ ਦੇਇ ਵਡਿਆਈ ਹਰਿ ਧਰਮ ਨਿਆਉ ਕੀਓਇ ॥
Sachiaaraa Dhaee Vaddiaaee Har Dhharam Niaao Keeoue ||
The Lord bestows glorious greatness upon those who are truthful. He administers righteous justice.
ਸਿਰੀਰਾਗੁ ਵਾਰ (ਮਃ ੪) (੧੬):੩ – ਗੁਰੂ ਗ੍ਰੰਥ ਸਾਹਿਬ : ਅੰਗ ੮੯ ਪੰ. ੧੬
Sri Raag Guru Amar Das
ਸਭ ਹਰਿ ਕੀ ਕਰਹੁ ਉਸਤਤਿ ਜਿਨਿ ਗਰੀਬ ਅਨਾਥ ਰਾਖਿ ਲੀਓਇ ॥
Sabh Har Kee Karahu Ousathath Jin Gareeb Anaathh Raakh Leeoue ||
So praise the Lord, everybody; He protects the poor and the lost souls.
ਸਿਰੀਰਾਗੁ ਵਾਰ (ਮਃ ੪) (੧੬):੪ – ਗੁਰੂ ਗ੍ਰੰਥ ਸਾਹਿਬ : ਅੰਗ ੮੯ ਪੰ. ੧੬
Sri Raag Guru Amar Das
ਜੈਕਾਰੁ ਕੀਓ ਧਰਮੀਆ ਕਾ ਪਾਪੀ ਕਉ ਡੰਡੁ ਦੀਓਇ ॥੧੬॥
Jaikaar Keeou Dhharameeaa Kaa Paapee Ko Ddandd Dheeoue ||16||
He honors the righteous and punishes the sinners. ||16||
ਸਿਰੀਰਾਗੁ ਵਾਰ (ਮਃ ੪) (੧੬):੫ – ਗੁਰੂ ਗ੍ਰੰਥ ਸਾਹਿਬ : ਅੰਗ ੮੯ ਪੰ. ੧੭
Sri Raag Guru Amar Das
Guru Granth Sahib Ang 89
ਸਲੋਕ ਮਃ ੩ ॥
Salok Ma 3 ||
Shalok, Third Mehl:
ਸਿਰੀਰਾਗੁ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੮੯
ਮਨਮੁਖ ਮੈਲੀ ਕਾਮਣੀ ਕੁਲਖਣੀ ਕੁਨਾਰਿ ॥
Manamukh Mailee Kaamanee Kulakhanee Kunaar ||
The self-willed manmukh, the foolish bride, is a filthy, rude and evil wife.
ਸਿਰੀਰਾਗੁ ਵਾਰ (ਮਃ ੪) (੧੭) ਸ. (੩) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੮੯ ਪੰ. ੧੮
Sri Raag Guru Amar Das
ਪਿਰੁ ਛੋਡਿਆ ਘਰਿ ਆਪਣਾ ਪਰ ਪੁਰਖੈ ਨਾਲਿ ਪਿਆਰੁ ॥
Pir Shhoddiaa Ghar Aapanaa Par Purakhai Naal Piaar ||
Forsaking her Husband Lord and leaving her own home, she gives her love to another.
ਸਿਰੀਰਾਗੁ ਵਾਰ (ਮਃ ੪) (੧੭) ਸ. (੩) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੮੯ ਪੰ. ੧੮
Sri Raag Guru Amar Das
Guru Granth Sahib Ang 89
ਤ੍ਰਿਸਨਾ ਕਦੇ ਨ ਚੁਕਈ ਜਲਦੀ ਕਰੇ ਪੂਕਾਰ ॥
Thrisanaa Kadhae N Chukee Jaladhee Karae Pookaar ||
Her desires are never satisfied, and she burns and cries out in pain.
ਸਿਰੀਰਾਗੁ ਵਾਰ (ਮਃ ੪) (੧੭) ਸ. (੩) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੮੯ ਪੰ. ੧੯
Sri Raag Guru Amar Das
ਨਾਨਕ ਬਿਨੁ ਨਾਵੈ ਕੁਰੂਪਿ ਕੁਸੋਹਣੀ ਪਰਹਰਿ ਛੋਡੀ ਭਤਾਰਿ ॥੧॥
Naanak Bin Naavai Kuroop Kusohanee Parehar Shhoddee Bhathaar ||1||
O Nanak, without the Name, she is ugly and ungraceful. She is abandoned and left behind by her Husband Lord. ||1||
ਸਿਰੀਰਾਗੁ ਵਾਰ (ਮਃ ੪) (੧੭) ਸ. (੩) ੧:੪ – ਗੁਰੂ ਗ੍ਰੰਥ ਸਾਹਿਬ : ਅੰਗ ੮੯ ਪੰ. ੧੯
Sri Raag Guru Amar Das
Guru Granth Sahib Ang 89