Guru Granth Sahib Ang 68 – ਗੁਰੂ ਗ੍ਰੰਥ ਸਾਹਿਬ ਅੰਗ ੬੮
Guru Granth Sahib Ang 68
Guru Granth Sahib Ang 68
ਮਨੁ ਤਨੁ ਅਰਪੀ ਆਪੁ ਗਵਾਈ ਚਲਾ ਸਤਿਗੁਰ ਭਾਏ ॥
Man Than Arapee Aap Gavaaee Chalaa Sathigur Bhaaeae ||
I offer my mind and body, and I renounce my selfishness and conceit; I walk in Harmony with the Will of the True Guru.
ਸਿਰੀਰਾਗੁ (ਮਃ ੩) ਅਸਟ (੨੨) ੭:੨ – ਗੁਰੂ ਗ੍ਰੰਥ ਸਾਹਿਬ : ਅੰਗ ੬੮ ਪੰ. ੧
Sri Raag Guru Amar Das
ਸਦ ਬਲਿਹਾਰੀ ਗੁਰ ਅਪੁਨੇ ਵਿਟਹੁ ਜਿ ਹਰਿ ਸੇਤੀ ਚਿਤੁ ਲਾਏ ॥੭॥
Sadh Balihaaree Gur Apunae Vittahu J Har Saethee Chith Laaeae ||7||
I am forever a sacrifice to my Guru, who has attached my consciousness to the Lord. ||7||
ਸਿਰੀਰਾਗੁ (ਮਃ ੩) ਅਸਟ (੨੨) ੭:੩ – ਗੁਰੂ ਗ੍ਰੰਥ ਸਾਹਿਬ : ਅੰਗ ੬੮ ਪੰ. ੧
Sri Raag Guru Amar Das
Guru Granth Sahib Ang 68
ਸੋ ਬ੍ਰਾਹਮਣੁ ਬ੍ਰਹਮੁ ਜੋ ਬਿੰਦੇ ਹਰਿ ਸੇਤੀ ਰੰਗਿ ਰਾਤਾ ॥
So Braahaman Breham Jo Bindhae Har Saethee Rang Raathaa ||
He alone is a Brahmin, who knows the Lord Brahma, and is attuned to the Love of the Lord.
ਸਿਰੀਰਾਗੁ (ਮਃ ੩) ਅਸਟ (੨੨) ੮:੧ – ਗੁਰੂ ਗ੍ਰੰਥ ਸਾਹਿਬ : ਅੰਗ ੬੮ ਪੰ. ੨
Sri Raag Guru Amar Das
ਪ੍ਰਭੁ ਨਿਕਟਿ ਵਸੈ ਸਭਨਾ ਘਟ ਅੰਤਰਿ ਗੁਰਮੁਖਿ ਵਿਰਲੈ ਜਾਤਾ ॥
Prabh Nikatt Vasai Sabhanaa Ghatt Anthar Guramukh Viralai Jaathaa ||
God is close at hand; He dwells deep within the hearts of all. How rare are those who, as Gurmukh, know Him.
ਸਿਰੀਰਾਗੁ (ਮਃ ੩) ਅਸਟ (੨੨) ੮:੨ – ਗੁਰੂ ਗ੍ਰੰਥ ਸਾਹਿਬ : ਅੰਗ ੬੮ ਪੰ. ੩
Sri Raag Guru Amar Das
ਨਾਨਕ ਨਾਮੁ ਮਿਲੈ ਵਡਿਆਈ ਗੁਰ ਕੈ ਸਬਦਿ ਪਛਾਤਾ ॥੮॥੫॥੨੨॥
Naanak Naam Milai Vaddiaaee Gur Kai Sabadh Pashhaathaa ||8||5||22||
O Nanak, through the Naam, greatness is obtained; through the Word of the Guru’s Shabad, He is realized. ||8||5||22||
ਸਿਰੀਰਾਗੁ (ਮਃ ੩) ਅਸਟ (੨੨) ੮:੩ – ਗੁਰੂ ਗ੍ਰੰਥ ਸਾਹਿਬ : ਅੰਗ ੬੮ ਪੰ. ੩
Sri Raag Guru Amar Das
Guru Granth Sahib Ang 68
ਸਿਰੀਰਾਗੁ ਮਹਲਾ ੩ ॥
Sireeraag Mehalaa 3 ||
Siree Raag, Third Mehl:
ਸਿਰੀਰਾਗੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੬੮
ਸਹਜੈ ਨੋ ਸਭ ਲੋਚਦੀ ਬਿਨੁ ਗੁਰ ਪਾਇਆ ਨ ਜਾਇ ॥
Sehajai No Sabh Lochadhee Bin Gur Paaeiaa N Jaae ||
Everyone longs to be centered and balanced, but without the Guru, no one can.
ਸਿਰੀਰਾਗੁ (ਮਃ ੩) ਅਸਟ (੨੩) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੬੮ ਪੰ. ੪
Sri Raag Guru Amar Das
ਪੜਿ ਪੜਿ ਪੰਡਿਤ ਜੋਤਕੀ ਥਕੇ ਭੇਖੀ ਭਰਮਿ ਭੁਲਾਇ ॥
Parr Parr Panddith Jothakee Thhakae Bhaekhee Bharam Bhulaaeae ||
The Pandits and the astrologers read and read until they grow weary, while the fanatics are deluded by doubt.
ਸਿਰੀਰਾਗੁ (ਮਃ ੩) ਅਸਟ (੨੩) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੬੮ ਪੰ. ੫
Sri Raag Guru Amar Das
ਗੁਰ ਭੇਟੇ ਸਹਜੁ ਪਾਇਆ ਆਪਣੀ ਕਿਰਪਾ ਕਰੇ ਰਜਾਇ ॥੧॥
Gur Bhaettae Sehaj Paaeiaa Aapanee Kirapaa Karae Rajaae ||1||
Meeting with the Guru, intuitive balance is obtained, when God, in His Will, grants His Grace. ||1||
ਸਿਰੀਰਾਗੁ (ਮਃ ੩) ਅਸਟ (੨੩) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੬੮ ਪੰ. ੫
Sri Raag Guru Amar Das
Guru Granth Sahib Ang 68
ਭਾਈ ਰੇ ਗੁਰ ਬਿਨੁ ਸਹਜੁ ਨ ਹੋਇ ॥
Bhaaee Rae Gur Bin Sehaj N Hoe ||
O Siblings of Destiny, without the Guru, intuitive balance is not obtained.
ਸਿਰੀਰਾਗੁ (ਮਃ ੩) ਅਸਟ (੨੩) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੬੮ ਪੰ. ੬
Sri Raag Guru Amar Das
ਸਬਦੈ ਹੀ ਤੇ ਸਹਜੁ ਊਪਜੈ ਹਰਿ ਪਾਇਆ ਸਚੁ ਸੋਇ ॥੧॥ ਰਹਾਉ ॥
Sabadhai Hee Thae Sehaj Oopajai Har Paaeiaa Sach Soe ||1|| Rehaao ||
Through the Word of the Shabad, intuitive peace and poise wells up, and that True Lord is obtained. ||1||Pause||
ਸਿਰੀਰਾਗੁ (ਮਃ ੩) ਅਸਟ (੨੩) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੬੮ ਪੰ. ੬
Sri Raag Guru Amar Das
Guru Granth Sahib Ang 68
ਸਹਜੇ ਗਾਵਿਆ ਥਾਇ ਪਵੈ ਬਿਨੁ ਸਹਜੈ ਕਥਨੀ ਬਾਦਿ ॥
Sehajae Gaaviaa Thhaae Pavai Bin Sehajai Kathhanee Baadh ||
That which is sung intuitively is acceptable; without this intuition, all chanting is useless.
ਸਿਰੀਰਾਗੁ (ਮਃ ੩) ਅਸਟ (੨੩) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੬੮ ਪੰ. ੭
Sri Raag Guru Amar Das
ਸਹਜੇ ਹੀ ਭਗਤਿ ਊਪਜੈ ਸਹਜਿ ਪਿਆਰਿ ਬੈਰਾਗਿ ॥
Sehajae Hee Bhagath Oopajai Sehaj Piaar Bairaag ||
In the state of intuitive balance, devotion wells up. In intuitive balance, love is balanced and detached.
ਸਿਰੀਰਾਗੁ (ਮਃ ੩) ਅਸਟ (੨੩) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੬੮ ਪੰ. ੭
Sri Raag Guru Amar Das
ਸਹਜੈ ਹੀ ਤੇ ਸੁਖ ਸਾਤਿ ਹੋਇ ਬਿਨੁ ਸਹਜੈ ਜੀਵਣੁ ਬਾਦਿ ॥੨॥
Sehajai Hee Thae Sukh Saath Hoe Bin Sehajai Jeevan Baadh ||2||
In the state of intuitive balance, peace and tranquility are produced. Without intuitive balance, life is useless. ||2||
ਸਿਰੀਰਾਗੁ (ਮਃ ੩) ਅਸਟ (੨੩) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੬੮ ਪੰ. ੮
Sri Raag Guru Amar Das
Guru Granth Sahib Ang 68
ਸਹਜਿ ਸਾਲਾਹੀ ਸਦਾ ਸਦਾ ਸਹਜਿ ਸਮਾਧਿ ਲਗਾਇ ॥
Sehaj Saalaahee Sadhaa Sadhaa Sehaj Samaadhh Lagaae ||
In the state of intuitive balance, praise the Lord forever and ever. With intuitive ease, embrace Samaadhi.
ਸਿਰੀਰਾਗੁ (ਮਃ ੩) ਅਸਟ (੨੩) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੬੮ ਪੰ. ੮
Sri Raag Guru Amar Das
ਸਹਜੇ ਹੀ ਗੁਣ ਊਚਰੈ ਭਗਤਿ ਕਰੇ ਲਿਵ ਲਾਇ ॥
Sehajae Hee Gun Oocharai Bhagath Karae Liv Laae ||
In the state of intuitive balance, chant His Glories, lovingly absorbed in devotional worship.
ਸਿਰੀਰਾਗੁ (ਮਃ ੩) ਅਸਟ (੨੩) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੬੮ ਪੰ. ੯
Sri Raag Guru Amar Das
ਸਬਦੇ ਹੀ ਹਰਿ ਮਨਿ ਵਸੈ ਰਸਨਾ ਹਰਿ ਰਸੁ ਖਾਇ ॥੩॥
Sabadhae Hee Har Man Vasai Rasanaa Har Ras Khaae ||3||
Through the Shabad, the Lord dwells within the mind, and the tongue tastes the Sublime Essence of the Lord. ||3||
ਸਿਰੀਰਾਗੁ (ਮਃ ੩) ਅਸਟ (੨੩) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੬੮ ਪੰ. ੯
Sri Raag Guru Amar Das
Guru Granth Sahib Ang 68
ਸਹਜੇ ਕਾਲੁ ਵਿਡਾਰਿਆ ਸਚ ਸਰਣਾਈ ਪਾਇ ॥
Sehajae Kaal Viddaariaa Sach Saranaaee Paae ||
In the poise of intuitive balance, death is destroyed, entering the Sanctuary of the True One.
ਸਿਰੀਰਾਗੁ (ਮਃ ੩) ਅਸਟ (੨੩) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੬੮ ਪੰ. ੧੦
Sri Raag Guru Amar Das
ਸਹਜੇ ਹਰਿ ਨਾਮੁ ਮਨਿ ਵਸਿਆ ਸਚੀ ਕਾਰ ਕਮਾਇ ॥
Sehajae Har Naam Man Vasiaa Sachee Kaar Kamaae ||
Intuitively balanced, the Name of the Lord dwells within the mind, practicing the lifestyle of Truth.
ਸਿਰੀਰਾਗੁ (ਮਃ ੩) ਅਸਟ (੨੩) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੬੮ ਪੰ. ੧੦
Sri Raag Guru Amar Das
ਸੇ ਵਡਭਾਗੀ ਜਿਨੀ ਪਾਇਆ ਸਹਜੇ ਰਹੇ ਸਮਾਇ ॥੪॥
Sae Vaddabhaagee Jinee Paaeiaa Sehajae Rehae Samaae ||4||
Those who have found Him are very fortunate; they remain intuitively absorbed in Him. ||4||
ਸਿਰੀਰਾਗੁ (ਮਃ ੩) ਅਸਟ (੨੩) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੬੮ ਪੰ. ੧੧
Sri Raag Guru Amar Das
Guru Granth Sahib Ang 68
ਮਾਇਆ ਵਿਚਿ ਸਹਜੁ ਨ ਊਪਜੈ ਮਾਇਆ ਦੂਜੈ ਭਾਇ ॥
Maaeiaa Vich Sehaj N Oopajai Maaeiaa Dhoojai Bhaae ||
Within Maya, the poise of intuitive balance is not produced. Maya leads to the love of duality.
ਸਿਰੀਰਾਗੁ (ਮਃ ੩) ਅਸਟ (੨੩) ੫:੧ – ਗੁਰੂ ਗ੍ਰੰਥ ਸਾਹਿਬ : ਅੰਗ ੬੮ ਪੰ. ੧੧
Sri Raag Guru Amar Das
ਮਨਮੁਖ ਕਰਮ ਕਮਾਵਣੇ ਹਉਮੈ ਜਲੈ ਜਲਾਇ ॥
Manamukh Karam Kamaavanae Houmai Jalai Jalaae ||
The self-willed manmukhs perform religious rituals, but they are burnt down by their selfishness and conceit.
ਸਿਰੀਰਾਗੁ (ਮਃ ੩) ਅਸਟ (੨੩) ੫:੨ – ਗੁਰੂ ਗ੍ਰੰਥ ਸਾਹਿਬ : ਅੰਗ ੬੮ ਪੰ. ੧੨
Sri Raag Guru Amar Das
ਜੰਮਣੁ ਮਰਣੁ ਨ ਚੂਕਈ ਫਿਰਿ ਫਿਰਿ ਆਵੈ ਜਾਇ ॥੫॥
Janman Maran N Chookee Fir Fir Aavai Jaae ||5||
Their births and deaths do not cease; over and over again, they come and go in reincarnation. ||5||
ਸਿਰੀਰਾਗੁ (ਮਃ ੩) ਅਸਟ (੨੩) ੫:੩ – ਗੁਰੂ ਗ੍ਰੰਥ ਸਾਹਿਬ : ਅੰਗ ੬੮ ਪੰ. ੧੨
Sri Raag Guru Amar Das
Guru Granth Sahib Ang 68
ਤ੍ਰਿਹੁ ਗੁਣਾ ਵਿਚਿ ਸਹਜੁ ਨ ਪਾਈਐ ਤ੍ਰੈ ਗੁਣ ਭਰਮਿ ਭੁਲਾਇ ॥
Thrihu Gunaa Vich Sehaj N Paaeeai Thrai Gun Bharam Bhulaae ||
In the three qualities, intuitive balance is not obtained; the three qualities lead to delusion and doubt.
ਸਿਰੀਰਾਗੁ (ਮਃ ੩) ਅਸਟ (੨੩) ੬:੧ – ਗੁਰੂ ਗ੍ਰੰਥ ਸਾਹਿਬ : ਅੰਗ ੬੮ ਪੰ. ੧੩
Sri Raag Guru Amar Das
ਪੜੀਐ ਗੁਣੀਐ ਕਿਆ ਕਥੀਐ ਜਾ ਮੁੰਢਹੁ ਘੁਥਾ ਜਾਇ ॥
Parreeai Guneeai Kiaa Kathheeai Jaa Mundtahu Ghuthhaa Jaae ||
What is the point of reading, studying and debating, if one loses his roots?
ਸਿਰੀਰਾਗੁ (ਮਃ ੩) ਅਸਟ (੨੩) ੬:੨ – ਗੁਰੂ ਗ੍ਰੰਥ ਸਾਹਿਬ : ਅੰਗ ੬੮ ਪੰ. ੧੩
Sri Raag Guru Amar Das
ਚਉਥੇ ਪਦ ਮਹਿ ਸਹਜੁ ਹੈ ਗੁਰਮੁਖਿ ਪਲੈ ਪਾਇ ॥੬॥
Chouthhae Padh Mehi Sehaj Hai Guramukh Palai Paae ||6||
In the fourth state, there is intuitive balance; the Gurmukhs gather it in. ||6||
ਸਿਰੀਰਾਗੁ (ਮਃ ੩) ਅਸਟ (੨੩) ੬:੩ – ਗੁਰੂ ਗ੍ਰੰਥ ਸਾਹਿਬ : ਅੰਗ ੬੮ ਪੰ. ੧੪
Sri Raag Guru Amar Das
Guru Granth Sahib Ang 68
ਨਿਰਗੁਣ ਨਾਮੁ ਨਿਧਾਨੁ ਹੈ ਸਹਜੇ ਸੋਝੀ ਹੋਇ ॥
Niragun Naam Nidhhaan Hai Sehajae Sojhee Hoe ||
The Naam, the Name of the Formless Lord, is the treasure. Through intuitive balance, understanding is obtained.
ਸਿਰੀਰਾਗੁ (ਮਃ ੩) ਅਸਟ (੨੩) ੭:੧ – ਗੁਰੂ ਗ੍ਰੰਥ ਸਾਹਿਬ : ਅੰਗ ੬੮ ਪੰ. ੧੪
Sri Raag Guru Amar Das
ਗੁਣਵੰਤੀ ਸਾਲਾਹਿਆ ਸਚੇ ਸਚੀ ਸੋਇ ॥
Gunavanthee Saalaahiaa Sachae Sachee Soe ||
The virtuous praise the True One; their reputation is true.
ਸਿਰੀਰਾਗੁ (ਮਃ ੩) ਅਸਟ (੨੩) ੭:੨ – ਗੁਰੂ ਗ੍ਰੰਥ ਸਾਹਿਬ : ਅੰਗ ੬੮ ਪੰ. ੧੫
Sri Raag Guru Amar Das
ਭੁਲਿਆ ਸਹਜਿ ਮਿਲਾਇਸੀ ਸਬਦਿ ਮਿਲਾਵਾ ਹੋਇ ॥੭॥
Bhuliaa Sehaj Milaaeisee Sabadh Milaavaa Hoe ||7||
The wayward are united with God through intuitive balance; through the Shabad, union is obtained. ||7||
ਸਿਰੀਰਾਗੁ (ਮਃ ੩) ਅਸਟ (੨੩) ੭:੩ – ਗੁਰੂ ਗ੍ਰੰਥ ਸਾਹਿਬ : ਅੰਗ ੬੮ ਪੰ. ੧੫
Sri Raag Guru Amar Das
Guru Granth Sahib Ang 68
ਬਿਨੁ ਸਹਜੈ ਸਭੁ ਅੰਧੁ ਹੈ ਮਾਇਆ ਮੋਹੁ ਗੁਬਾਰੁ ॥
Bin Sehajai Sabh Andhh Hai Maaeiaa Mohu Gubaar ||
Without intuitive balance, all are blind. Emotional attachment to Maya is utter darkness.
ਸਿਰੀਰਾਗੁ (ਮਃ ੩) ਅਸਟ (੨੩) ੮:੧ – ਗੁਰੂ ਗ੍ਰੰਥ ਸਾਹਿਬ : ਅੰਗ ੬੮ ਪੰ. ੧੫
Sri Raag Guru Amar Das
ਸਹਜੇ ਹੀ ਸੋਝੀ ਪਈ ਸਚੈ ਸਬਦਿ ਅਪਾਰਿ ॥
Sehajae Hee Sojhee Pee Sachai Sabadh Apaar ||
In intuitive balance, understanding of the True, Infinite Shabad is obtained.
ਸਿਰੀਰਾਗੁ (ਮਃ ੩) ਅਸਟ (੨੩) ੮:੨ – ਗੁਰੂ ਗ੍ਰੰਥ ਸਾਹਿਬ : ਅੰਗ ੬੮ ਪੰ. ੧੬
Sri Raag Guru Amar Das
ਆਪੇ ਬਖਸਿ ਮਿਲਾਇਅਨੁ ਪੂਰੇ ਗੁਰ ਕਰਤਾਰਿ ॥੮॥
Aapae Bakhas Milaaeian Poorae Gur Karathaar ||8||
Granting forgiveness, the Perfect Guru unites us with the Creator. ||8||
ਸਿਰੀਰਾਗੁ (ਮਃ ੩) ਅਸਟ (੨੩) ੮:੩ – ਗੁਰੂ ਗ੍ਰੰਥ ਸਾਹਿਬ : ਅੰਗ ੬੮ ਪੰ. ੧੬
Sri Raag Guru Amar Das
Guru Granth Sahib Ang 68
ਸਹਜੇ ਅਦਿਸਟੁ ਪਛਾਣੀਐ ਨਿਰਭਉ ਜੋਤਿ ਨਿਰੰਕਾਰੁ ॥
Sehajae Adhisatt Pashhaaneeai Nirabho Joth Nirankaar ||
In intuitive balance, the Unseen is recognized-the Fearless, Luminous, Formless Lord.
ਸਿਰੀਰਾਗੁ (ਮਃ ੩) ਅਸਟ (੨੩) ੯:੧ – ਗੁਰੂ ਗ੍ਰੰਥ ਸਾਹਿਬ : ਅੰਗ ੬੮ ਪੰ. ੧੭
Sri Raag Guru Amar Das
ਸਭਨਾ ਜੀਆ ਕਾ ਇਕੁ ਦਾਤਾ ਜੋਤੀ ਜੋਤਿ ਮਿਲਾਵਣਹਾਰੁ ॥
Sabhanaa Jeeaa Kaa Eik Dhaathaa Jothee Joth Milaavanehaar ||
There is only the One Giver of all beings. He blends our light with His Light.
ਸਿਰੀਰਾਗੁ (ਮਃ ੩) ਅਸਟ (੨੩) ੯:੨ – ਗੁਰੂ ਗ੍ਰੰਥ ਸਾਹਿਬ : ਅੰਗ ੬੮ ਪੰ. ੧੭
Sri Raag Guru Amar Das
ਪੂਰੈ ਸਬਦਿ ਸਲਾਹੀਐ ਜਿਸ ਦਾ ਅੰਤੁ ਨ ਪਾਰਾਵਾਰੁ ॥੯॥
Poorai Sabadh Salaaheeai Jis Dhaa Anth N Paaraavaar ||9||
So praise God through the Perfect Word of His Shabad; He has no end or limitation. ||9||
ਸਿਰੀਰਾਗੁ (ਮਃ ੩) ਅਸਟ (੨੩) ੯:੩ – ਗੁਰੂ ਗ੍ਰੰਥ ਸਾਹਿਬ : ਅੰਗ ੬੮ ਪੰ. ੧੮
Sri Raag Guru Amar Das
Guru Granth Sahib Ang 68
ਗਿਆਨੀਆ ਕਾ ਧਨੁ ਨਾਮੁ ਹੈ ਸਹਜਿ ਕਰਹਿ ਵਾਪਾਰੁ ॥
Giaaneeaa Kaa Dhhan Naam Hai Sehaj Karehi Vaapaar ||
Those who are wise take the Naam as their wealth; with intuitive ease, they trade with Him.
ਸਿਰੀਰਾਗੁ (ਮਃ ੩) ਅਸਟ (੨੩) ੧੦:੧ – ਗੁਰੂ ਗ੍ਰੰਥ ਸਾਹਿਬ : ਅੰਗ ੬੮ ਪੰ. ੧੮
Sri Raag Guru Amar Das
ਅਨਦਿਨੁ ਲਾਹਾ ਹਰਿ ਨਾਮੁ ਲੈਨਿ ਅਖੁਟ ਭਰੇ ਭੰਡਾਰ ॥
Anadhin Laahaa Har Naam Lain Akhutt Bharae Bhanddaar ||
Night and day, they receive the Profit of the Lord’s Name, which is an inexhaustible and over-flowing treasure.
ਸਿਰੀਰਾਗੁ (ਮਃ ੩) ਅਸਟ (੨੩) ੧੦:੨ – ਗੁਰੂ ਗ੍ਰੰਥ ਸਾਹਿਬ : ਅੰਗ ੬੮ ਪੰ. ੧੯
Sri Raag Guru Amar Das
ਨਾਨਕ ਤੋਟਿ ਨ ਆਵਈ ਦੀਏ ਦੇਵਣਹਾਰਿ ॥੧੦॥੬॥੨੩॥
Naanak Thott N Aavee Dheeeae Dhaevanehaar ||10||6||23||
O Nanak, when the Great Giver gives, nothing at all is lacking. ||10||6||23||
ਸਿਰੀਰਾਗੁ (ਮਃ ੩) ਅਸਟ (੨੩) ੧੦:੩ – ਗੁਰੂ ਗ੍ਰੰਥ ਸਾਹਿਬ : ਅੰਗ ੬੮ ਪੰ. ੧੯
Sri Raag Guru Amar Das
Guru Granth Sahib Ang 68