Guru Granth Sahib Ang 65 – ਗੁਰੂ ਗ੍ਰੰਥ ਸਾਹਿਬ ਅੰਗ ੬੫
Guru Granth Sahib Ang 65
Guru Granth Sahib Ang 65
ਸਤਿਗੁਰੁ ਸੇਵਿ ਗੁਣ ਨਿਧਾਨੁ ਪਾਇਆ ਤਿਸ ਕੀ ਕੀਮ ਨ ਪਾਈ ॥
Sathigur Saev Gun Nidhhaan Paaeiaa This Kee Keem N Paaee ||
Serving the True Guru, I have found the Treasure of Excellence. Its value cannot be estimated.
ਸਿਰੀਰਾਗੁ (ਮਃ ੩) ਅਸਟ (੧੮) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੬੫ ਪੰ. ੧
Sri Raag Guru Amar Das
ਪ੍ਰਭੁ ਸਖਾ ਹਰਿ ਜੀਉ ਮੇਰਾ ਅੰਤੇ ਹੋਇ ਸਖਾਈ ॥੩॥
Prabh Sakhaa Har Jeeo Maeraa Anthae Hoe Sakhaaee ||3||
The Dear Lord God is my Best Friend. In the end, He shall be my Companion and Support. ||3||
ਸਿਰੀਰਾਗੁ (ਮਃ ੩) ਅਸਟ (੧੮) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੬੫ ਪੰ. ੧
Sri Raag Guru Amar Das
Guru Granth Sahib Ang 65
ਪੇਈਅੜੈ ਜਗਜੀਵਨੁ ਦਾਤਾ ਮਨਮੁਖਿ ਪਤਿ ਗਵਾਈ ॥
Paeeearrai Jagajeevan Dhaathaa Manamukh Path Gavaaee ||
In this world of my father’s home, the Great Giver is the Life of the World. The self-willed manmukhs have lost their honor.
ਸਿਰੀਰਾਗੁ (ਮਃ ੩) ਅਸਟ (੧੮) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੬੫ ਪੰ. ੨
Sri Raag Guru Amar Das
ਬਿਨੁ ਸਤਿਗੁਰ ਕੋ ਮਗੁ ਨ ਜਾਣੈ ਅੰਧੇ ਠਉਰ ਨ ਕਾਈ ॥
Bin Sathigur Ko Mag N Jaanai Andhhae Thour N Kaaee ||
Without the True Guru, no one knows the Way. The blind find no place of rest.
ਸਿਰੀਰਾਗੁ (ਮਃ ੩) ਅਸਟ (੧੮) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੬੫ ਪੰ. ੨
Sri Raag Guru Amar Das
ਹਰਿ ਸੁਖਦਾਤਾ ਮਨਿ ਨਹੀ ਵਸਿਆ ਅੰਤਿ ਗਇਆ ਪਛੁਤਾਈ ॥੪॥
Har Sukhadhaathaa Man Nehee Vasiaa Anth Gaeiaa Pashhuthaaee ||4||
If the Lord, the Giver of Peace, does not dwell within the mind, then they shall depart with regret in the end. ||4||
ਸਿਰੀਰਾਗੁ (ਮਃ ੩) ਅਸਟ (੧੮) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੬੫ ਪੰ. ੩
Sri Raag Guru Amar Das
Guru Granth Sahib Ang 65
ਪੇਈਅੜੈ ਜਗਜੀਵਨੁ ਦਾਤਾ ਗੁਰਮਤਿ ਮੰਨਿ ਵਸਾਇਆ ॥
Paeeearrai Jagajeevan Dhaathaa Guramath Mann Vasaaeiaa ||
In this world of my father’s house, through the Guru’s Teachings, I have cultivated within my mind the Great Giver, the Life of the World.
ਸਿਰੀਰਾਗੁ (ਮਃ ੩) ਅਸਟ (੧੮) ੫:੧ – ਗੁਰੂ ਗ੍ਰੰਥ ਸਾਹਿਬ : ਅੰਗ ੬੫ ਪੰ. ੩
Sri Raag Guru Amar Das
ਅਨਦਿਨੁ ਭਗਤਿ ਕਰਹਿ ਦਿਨੁ ਰਾਤੀ ਹਉਮੈ ਮੋਹੁ ਚੁਕਾਇਆ ॥
Anadhin Bhagath Karehi Dhin Raathee Houmai Mohu Chukaaeiaa ||
Night and day, performing devotional worship, day and night, ego and emotional attachment are removed.
ਸਿਰੀਰਾਗੁ (ਮਃ ੩) ਅਸਟ (੧੮) ੫:੨ – ਗੁਰੂ ਗ੍ਰੰਥ ਸਾਹਿਬ : ਅੰਗ ੬੫ ਪੰ. ੪
Sri Raag Guru Amar Das
ਜਿਸੁ ਸਿਉ ਰਾਤਾ ਤੈਸੋ ਹੋਵੈ ਸਚੇ ਸਚਿ ਸਮਾਇਆ ॥੫॥
Jis Sio Raathaa Thaiso Hovai Sachae Sach Samaaeiaa ||5||
And then, attuned to Him, we become like Him, truly absorbed in the True One. ||5||
ਸਿਰੀਰਾਗੁ (ਮਃ ੩) ਅਸਟ (੧੮) ੫:੩ – ਗੁਰੂ ਗ੍ਰੰਥ ਸਾਹਿਬ : ਅੰਗ ੬੫ ਪੰ. ੫
Sri Raag Guru Amar Das
Guru Granth Sahib Ang 65
ਆਪੇ ਨਦਰਿ ਕਰੇ ਭਾਉ ਲਾਏ ਗੁਰ ਸਬਦੀ ਬੀਚਾਰਿ ॥
Aapae Nadhar Karae Bhaao Laaeae Gur Sabadhee Beechaar ||
Bestowing His Glance of Grace, He gives us His Love, and we contemplate the Word of the Guru’s Shabad.
ਸਿਰੀਰਾਗੁ (ਮਃ ੩) ਅਸਟ (੧੮) ੬:੧ – ਗੁਰੂ ਗ੍ਰੰਥ ਸਾਹਿਬ : ਅੰਗ ੬੫ ਪੰ. ੫
Sri Raag Guru Amar Das
ਸਤਿਗੁਰੁ ਸੇਵਿਐ ਸਹਜੁ ਊਪਜੈ ਹਉਮੈ ਤ੍ਰਿਸਨਾ ਮਾਰਿ ॥
Sathigur Saeviai Sehaj Oopajai Houmai Thrisanaa Maar ||
Serving the True Guru, intuitive peace wells up, and ego and desire die.
ਸਿਰੀਰਾਗੁ (ਮਃ ੩) ਅਸਟ (੧੮) ੬:੨ – ਗੁਰੂ ਗ੍ਰੰਥ ਸਾਹਿਬ : ਅੰਗ ੬੫ ਪੰ. ੬
Sri Raag Guru Amar Das
ਹਰਿ ਗੁਣਦਾਤਾ ਸਦ ਮਨਿ ਵਸੈ ਸਚੁ ਰਖਿਆ ਉਰ ਧਾਰਿ ॥੬॥
Har Gunadhaathaa Sadh Man Vasai Sach Rakhiaa Our Dhhaar ||6||
The Lord, the Giver of Virtue, dwells forever within the minds of those who keep Truth enshrined within their hearts. ||6||
ਸਿਰੀਰਾਗੁ (ਮਃ ੩) ਅਸਟ (੧੮) ੬:੩ – ਗੁਰੂ ਗ੍ਰੰਥ ਸਾਹਿਬ : ਅੰਗ ੬੫ ਪੰ. ੬
Sri Raag Guru Amar Das
Guru Granth Sahib Ang 65
ਪ੍ਰਭੁ ਮੇਰਾ ਸਦਾ ਨਿਰਮਲਾ ਮਨਿ ਨਿਰਮਲਿ ਪਾਇਆ ਜਾਇ ॥
Prabh Maeraa Sadhaa Niramalaa Man Niramal Paaeiaa Jaae ||
My God is forever Immaculate and Pure; with a pure mind, He can be found.
ਸਿਰੀਰਾਗੁ (ਮਃ ੩) ਅਸਟ (੧੮) ੭:੧ – ਗੁਰੂ ਗ੍ਰੰਥ ਸਾਹਿਬ : ਅੰਗ ੬੫ ਪੰ. ੭
Sri Raag Guru Amar Das
ਨਾਮੁ ਨਿਧਾਨੁ ਹਰਿ ਮਨਿ ਵਸੈ ਹਉਮੈ ਦੁਖੁ ਸਭੁ ਜਾਇ ॥
Naam Nidhhaan Har Man Vasai Houmai Dhukh Sabh Jaae ||
If the Treasure of the Name of the Lord abides within the mind, egotism and pain are totally eliminated.
ਸਿਰੀਰਾਗੁ (ਮਃ ੩) ਅਸਟ (੧੮) ੭:੨ – ਗੁਰੂ ਗ੍ਰੰਥ ਸਾਹਿਬ : ਅੰਗ ੬੫ ਪੰ. ੭
Sri Raag Guru Amar Das
ਸਤਿਗੁਰਿ ਸਬਦੁ ਸੁਣਾਇਆ ਹਉ ਸਦ ਬਲਿਹਾਰੈ ਜਾਉ ॥੭॥
Sathigur Sabadh Sunaaeiaa Ho Sadh Balihaarai Jaao ||7||
The True Guru has instructed me in the Word of the Shabad. I am forever a sacrifice to Him. ||7||
ਸਿਰੀਰਾਗੁ (ਮਃ ੩) ਅਸਟ (੧੮) ੭:੩ – ਗੁਰੂ ਗ੍ਰੰਥ ਸਾਹਿਬ : ਅੰਗ ੬੫ ਪੰ. ੮
Sri Raag Guru Amar Das
Guru Granth Sahib Ang 65
ਆਪਣੈ ਮਨਿ ਚਿਤਿ ਕਹੈ ਕਹਾਏ ਬਿਨੁ ਗੁਰ ਆਪੁ ਨ ਜਾਈ ॥
Aapanai Man Chith Kehai Kehaaeae Bin Gur Aap N Jaaee ||
Within your own conscious mind, you may say anything, but without the Guru, selfishness and conceit are not eradicated.
ਸਿਰੀਰਾਗੁ (ਮਃ ੩) ਅਸਟ (੧੮) ੮:੧ – ਗੁਰੂ ਗ੍ਰੰਥ ਸਾਹਿਬ : ਅੰਗ ੬੫ ਪੰ. ੮
Sri Raag Guru Amar Das
ਹਰਿ ਜੀਉ ਭਗਤਿ ਵਛਲੁ ਸੁਖਦਾਤਾ ਕਰਿ ਕਿਰਪਾ ਮੰਨਿ ਵਸਾਈ ॥
Har Jeeo Bhagath Vashhal Sukhadhaathaa Kar Kirapaa Mann Vasaaee ||
The Dear Lord is the Lover of His devotees, the Giver of Peace. By His Grace, He abides within the mind.
ਸਿਰੀਰਾਗੁ (ਮਃ ੩) ਅਸਟ (੧੮) ੮:੨ – ਗੁਰੂ ਗ੍ਰੰਥ ਸਾਹਿਬ : ਅੰਗ ੬੫ ਪੰ. ੯
Sri Raag Guru Amar Das
ਨਾਨਕ ਸੋਭਾ ਸੁਰਤਿ ਦੇਇ ਪ੍ਰਭੁ ਆਪੇ ਗੁਰਮੁਖਿ ਦੇ ਵਡਿਆਈ ॥੮॥੧॥੧੮॥
Naanak Sobhaa Surath Dhaee Prabh Aapae Guramukh Dhae Vaddiaaee ||8||1||18||
O Nanak, God blesses us with the sublime awakening of consciousness; He Himself grants glorious greatness to the Gurmukh. ||8||1||18||
ਸਿਰੀਰਾਗੁ (ਮਃ ੩) ਅਸਟ (੧੮) ੮:੩ – ਗੁਰੂ ਗ੍ਰੰਥ ਸਾਹਿਬ : ਅੰਗ ੬੫ ਪੰ. ੯
Sri Raag Guru Amar Das
Guru Granth Sahib Ang 65
ਸਿਰੀਰਾਗੁ ਮਹਲਾ ੩ ॥
Sireeraag Mehalaa 3 ||
Siree Raag, Third Mehl:
ਸਿਰੀਰਾਗੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੬੫
ਹਉਮੈ ਕਰਮ ਕਮਾਵਦੇ ਜਮਡੰਡੁ ਲਗੈ ਤਿਨ ਆਇ ॥
Houmai Karam Kamaavadhae Jamaddandd Lagai Thin Aae ||
Those who go around acting in egotism are struck down by the Messenger of Death with his club.
ਸਿਰੀਰਾਗੁ (ਮਃ ੩) ਅਸਟ (੧੯) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੬੫ ਪੰ. ੧੦
Sri Raag Guru Amar Das
ਜਿ ਸਤਿਗੁਰੁ ਸੇਵਨਿ ਸੇ ਉਬਰੇ ਹਰਿ ਸੇਤੀ ਲਿਵ ਲਾਇ ॥੧॥
J Sathigur Saevan Sae Oubarae Har Saethee Liv Laae ||1||
Those who serve the True Guru are uplifted and saved, in love with the Lord. ||1||
ਸਿਰੀਰਾਗੁ (ਮਃ ੩) ਅਸਟ (੧੯) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੬੫ ਪੰ. ੧੧
Sri Raag Guru Amar Das
Guru Granth Sahib Ang 65
ਮਨ ਰੇ ਗੁਰਮੁਖਿ ਨਾਮੁ ਧਿਆਇ ॥
Man Rae Guramukh Naam Dhhiaae ||
O mind, become Gurmukh, and meditate on the Naam, the Name of the Lord.
ਸਿਰੀਰਾਗੁ (ਮਃ ੩) ਅਸਟ (੧੯) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੬੫ ਪੰ. ੧੧
Sri Raag Guru Amar Das
ਧੁਰਿ ਪੂਰਬਿ ਕਰਤੈ ਲਿਖਿਆ ਤਿਨਾ ਗੁਰਮਤਿ ਨਾਮਿ ਸਮਾਇ ॥੧॥ ਰਹਾਉ ॥
Dhhur Poorab Karathai Likhiaa Thinaa Guramath Naam Samaae ||1|| Rehaao ||
Those who are so pre-destined by the Creator are absorbed into the Naam, through the Guru’s Teachings. ||1||Pause||
ਸਿਰੀਰਾਗੁ (ਮਃ ੩) ਅਸਟ (੧੯) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੬੫ ਪੰ. ੧੨
Sri Raag Guru Amar Das
Guru Granth Sahib Ang 65
ਵਿਣੁ ਸਤਿਗੁਰ ਪਰਤੀਤਿ ਨ ਆਵਈ ਨਾਮਿ ਨ ਲਾਗੋ ਭਾਉ ॥
Vin Sathigur Paratheeth N Aavee Naam N Laago Bhaao ||
Without the True Guru, faith does not come, and love for the Naam is not embraced.
ਸਿਰੀਰਾਗੁ (ਮਃ ੩) ਅਸਟ (੧੯) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੬੫ ਪੰ. ੧੨
Sri Raag Guru Amar Das
ਸੁਪਨੈ ਸੁਖੁ ਨ ਪਾਵਈ ਦੁਖ ਮਹਿ ਸਵੈ ਸਮਾਇ ॥੨॥
Supanai Sukh N Paavee Dhukh Mehi Savai Samaae ||2||
Even in dreams, they find no peace; they sleep immersed in pain. ||2||
ਸਿਰੀਰਾਗੁ (ਮਃ ੩) ਅਸਟ (੧੯) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੬੫ ਪੰ. ੧੩
Sri Raag Guru Amar Das
Guru Granth Sahib Ang 65
ਜੇ ਹਰਿ ਹਰਿ ਕੀਚੈ ਬਹੁਤੁ ਲੋਚੀਐ ਕਿਰਤੁ ਨ ਮੇਟਿਆ ਜਾਇ ॥
Jae Har Har Keechai Bahuth Locheeai Kirath N Maettiaa Jaae ||
Even if you chant the Name of the Lord, Har, Har, with great longing, your past actions are still not erased.
ਸਿਰੀਰਾਗੁ (ਮਃ ੩) ਅਸਟ (੧੯) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੬੫ ਪੰ. ੧੩
Sri Raag Guru Amar Das
ਹਰਿ ਕਾ ਭਾਣਾ ਭਗਤੀ ਮੰਨਿਆ ਸੇ ਭਗਤ ਪਏ ਦਰਿ ਥਾਇ ॥੩॥
Har Kaa Bhaanaa Bhagathee Manniaa Sae Bhagath Peae Dhar Thhaae ||3||
The Lord’s devotees surrender to His Will; those devotees are accepted at His Door. ||3||
ਸਿਰੀਰਾਗੁ (ਮਃ ੩) ਅਸਟ (੧੯) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੬੫ ਪੰ. ੧੪
Sri Raag Guru Amar Das
Guru Granth Sahib Ang 65
ਗੁਰੁ ਸਬਦੁ ਦਿੜਾਵੈ ਰੰਗ ਸਿਉ ਬਿਨੁ ਕਿਰਪਾ ਲਇਆ ਨ ਜਾਇ ॥
Gur Sabadh Dhirraavai Rang Sio Bin Kirapaa Laeiaa N Jaae ||
The Guru has lovingly implanted the Word of His Shabad within me. Without His Grace, it cannot be attained.
ਸਿਰੀਰਾਗੁ (ਮਃ ੩) ਅਸਟ (੧੯) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੬੫ ਪੰ. ੧੫
Sri Raag Guru Amar Das
ਜੇ ਸਉ ਅੰਮ੍ਰਿਤੁ ਨੀਰੀਐ ਭੀ ਬਿਖੁ ਫਲੁ ਲਾਗੈ ਧਾਇ ॥੪॥
Jae So Anmrith Neereeai Bhee Bikh Fal Laagai Dhhaae ||4||
Even if the poisonous plant is watered with ambrosial nectar a hundred times, it will still bear poisonous fruit. ||4||
ਸਿਰੀਰਾਗੁ (ਮਃ ੩) ਅਸਟ (੧੯) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੬੫ ਪੰ. ੧੫
Sri Raag Guru Amar Das
Guru Granth Sahib Ang 65
ਸੇ ਜਨ ਸਚੇ ਨਿਰਮਲੇ ਜਿਨ ਸਤਿਗੁਰ ਨਾਲਿ ਪਿਆਰੁ ॥
Sae Jan Sachae Niramalae Jin Sathigur Naal Piaar ||
Those humble beings who are in love with the True Guru are pure and true.
ਸਿਰੀਰਾਗੁ (ਮਃ ੩) ਅਸਟ (੧੯) ੫:੧ – ਗੁਰੂ ਗ੍ਰੰਥ ਸਾਹਿਬ : ਅੰਗ ੬੫ ਪੰ. ੧੬
Sri Raag Guru Amar Das
ਸਤਿਗੁਰ ਕਾ ਭਾਣਾ ਕਮਾਵਦੇ ਬਿਖੁ ਹਉਮੈ ਤਜਿ ਵਿਕਾਰੁ ॥੫॥
Sathigur Kaa Bhaanaa Kamaavadhae Bikh Houmai Thaj Vikaar ||5||
They act in harmony with the Will of the True Guru; they shed the poison of ego and corruption. ||5||
ਸਿਰੀਰਾਗੁ (ਮਃ ੩) ਅਸਟ (੧੯) ੫:੨ – ਗੁਰੂ ਗ੍ਰੰਥ ਸਾਹਿਬ : ਅੰਗ ੬੫ ਪੰ. ੧੬
Sri Raag Guru Amar Das
Guru Granth Sahib Ang 65
ਮਨਹਠਿ ਕਿਤੈ ਉਪਾਇ ਨ ਛੂਟੀਐ ਸਿਮ੍ਰਿਤਿ ਸਾਸਤ੍ਰ ਸੋਧਹੁ ਜਾਇ ॥
Manehath Kithai Oupaae N Shhootteeai Simrith Saasathr Sodhhahu Jaae ||
Acting in stubborn-mindedness, no one is saved; go and study the Simritees and the Shaastras.
ਸਿਰੀਰਾਗੁ (ਮਃ ੩) ਅਸਟ (੧੯) ੬:੧ – ਗੁਰੂ ਗ੍ਰੰਥ ਸਾਹਿਬ : ਅੰਗ ੬੫ ਪੰ. ੧੭
Sri Raag Guru Amar Das
ਮਿਲਿ ਸੰਗਤਿ ਸਾਧੂ ਉਬਰੇ ਗੁਰ ਕਾ ਸਬਦੁ ਕਮਾਇ ॥੬॥
Mil Sangath Saadhhoo Oubarae Gur Kaa Sabadh Kamaae ||6||
Joining the Saadh Sangat, the Company of the Holy, and practicing the Shabads of the Guru, you shall be saved. ||6||
ਸਿਰੀਰਾਗੁ (ਮਃ ੩) ਅਸਟ (੧੯) ੬:੨ – ਗੁਰੂ ਗ੍ਰੰਥ ਸਾਹਿਬ : ਅੰਗ ੬੫ ਪੰ. ੧੭
Sri Raag Guru Amar Das
Guru Granth Sahib Ang 65
ਹਰਿ ਕਾ ਨਾਮੁ ਨਿਧਾਨੁ ਹੈ ਜਿਸੁ ਅੰਤੁ ਨ ਪਾਰਾਵਾਰੁ ॥
Har Kaa Naam Nidhhaan Hai Jis Anth N Paaraavaar ||
The Name of the Lord is the Treasure, which has no end or limitation.
ਸਿਰੀਰਾਗੁ (ਮਃ ੩) ਅਸਟ (੧੯) ੭:੧ – ਗੁਰੂ ਗ੍ਰੰਥ ਸਾਹਿਬ : ਅੰਗ ੬੫ ਪੰ. ੧੮
Sri Raag Guru Amar Das
ਗੁਰਮੁਖਿ ਸੇਈ ਸੋਹਦੇ ਜਿਨ ਕਿਰਪਾ ਕਰੇ ਕਰਤਾਰੁ ॥੭॥
Guramukh Saeee Sohadhae Jin Kirapaa Karae Karathaar ||7||
The Gurmukhs are beauteous; the Creator has blessed them with His Mercy. ||7||
ਸਿਰੀਰਾਗੁ (ਮਃ ੩) ਅਸਟ (੧੯) ੭:੨ – ਗੁਰੂ ਗ੍ਰੰਥ ਸਾਹਿਬ : ਅੰਗ ੬੫ ਪੰ. ੧੮
Sri Raag Guru Amar Das
Guru Granth Sahib Ang 65
ਨਾਨਕ ਦਾਤਾ ਏਕੁ ਹੈ ਦੂਜਾ ਅਉਰੁ ਨ ਕੋਇ ॥
Naanak Dhaathaa Eaek Hai Dhoojaa Aour N Koe ||
O Nanak, the One Lord alone is the Giver; there is no other at all.
ਸਿਰੀਰਾਗੁ (ਮਃ ੩) ਅਸਟ (੧੯) ੮:੧ – ਗੁਰੂ ਗ੍ਰੰਥ ਸਾਹਿਬ : ਅੰਗ ੬੫ ਪੰ. ੧੯
Sri Raag Guru Amar Das
ਗੁਰ ਪਰਸਾਦੀ ਪਾਈਐ ਕਰਮਿ ਪਰਾਪਤਿ ਹੋਇ ॥੮॥੨॥੧੯॥
Gur Parasaadhee Paaeeai Karam Paraapath Hoe ||8||2||19||
By Guru’s Grace, He is obtained. By His Mercy, He is found. ||8||2||19||
ਸਿਰੀਰਾਗੁ (ਮਃ ੩) ਅਸਟ (੧੯) ੮:੨ – ਗੁਰੂ ਗ੍ਰੰਥ ਸਾਹਿਬ : ਅੰਗ ੬੫ ਪੰ. ੧੯
Sri Raag Guru Amar Das
Guru Granth Sahib Ang 65