Guru Granth Sahib Ang 4 – ਗੁਰੂ ਗ੍ਰੰਥ ਸਾਹਿਬ ਅੰਗ ੪
Guru Granth Sahib Ang 4
Guru Granth Sahib Ang 4
ਅਸੰਖ ਭਗਤ ਗੁਣ ਗਿਆਨ ਵੀਚਾਰ ॥
Asankh Bhagath Gun Giaan Veechaar ||
Countless devotees contemplate the Wisdom and Virtues of the Lord.
ਜਪੁ (ਮਃ ੧) ੧੭:੫ – ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੧
Jap Guru Nanak Dev
Guru Granth Sahib Ang 4
ਅਸੰਖ ਸਤੀ ਅਸੰਖ ਦਾਤਾਰ ॥
Asankh Sathee Asankh Dhaathaar ||
Countless the holy, countless the givers.
ਜਪੁ (ਮਃ ੧) ੧੭:੬ – ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੧
Jap Guru Nanak Dev
ਅਸੰਖ ਸੂਰ ਮੁਹ ਭਖ ਸਾਰ ॥
Asankh Soor Muh Bhakh Saar ||
Countless heroic spiritual warriors, who bear the brunt of the attack in battle (who with their mouths eat steel).
ਜਪੁ (ਮਃ ੧) ੧੭:੭ – ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੧
Jap Guru Nanak Dev
ਅਸੰਖ ਮੋਨਿ ਲਿਵ ਲਾਇ ਤਾਰ ॥
Asankh Mon Liv Laae Thaar ||
Countless silent sages, vibrating the String of His Love.
ਜਪੁ (ਮਃ ੧) ੧੭:੮ – ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੨
Jap Guru Nanak Dev
ਕੁਦਰਤਿ ਕਵਣ ਕਹਾ ਵੀਚਾਰੁ ॥
Kudharath Kavan Kehaa Veechaar ||
How can Your Creative Potency be described?
ਜਪੁ (ਮਃ ੧) ੧੭:੯ – ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੨
Jap Guru Nanak Dev
Guru Granth Sahib Ang 4
ਵਾਰਿਆ ਨ ਜਾਵਾ ਏਕ ਵਾਰ ॥
Vaariaa N Jaavaa Eaek Vaar ||
I cannot even once be a sacrifice to You.
ਜਪੁ (ਮਃ ੧) ੧੭:੧੦ – ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੨
Jap Guru Nanak Dev
ਜੋ ਤੁਧੁ ਭਾਵੈ ਸਾਈ ਭਲੀ ਕਾਰ ॥
Jo Thudhh Bhaavai Saaee Bhalee Kaar ||
Whatever pleases You is the only good done,
ਜਪੁ (ਮਃ ੧) ੧੭:੧੧ – ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੨
Jap Guru Nanak Dev
ਤੂ ਸਦਾ ਸਲਾਮਤਿ ਨਿਰੰਕਾਰ ॥੧੭॥
Thoo Sadhaa Salaamath Nirankaar ||17||
You, Eternal and Formless One. ||17||
ਜਪੁ (ਮਃ ੧) ੧੭:੧੧ – ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੨
Jap Guru Nanak Dev
Guru Granth Sahib Ang 4
ਅਸੰਖ ਮੂਰਖ ਅੰਧ ਘੋਰ ॥
Asankh Moorakh Andhh Ghor ||
Countless fools, blinded by ignorance.
ਜਪੁ (ਮਃ ੧) ੧੮:੧ – ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੩
Jap Guru Nanak Dev
ਅਸੰਖ ਚੋਰ ਹਰਾਮਖੋਰ ॥
Asankh Chor Haraamakhor ||
Countless thieves and embezzlers.
ਜਪੁ (ਮਃ ੧) ੧੮:੨ – ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੩
Jap Guru Nanak Dev
ਅਸੰਖ ਅਮਰ ਕਰਿ ਜਾਹਿ ਜੋਰ ॥
Asankh Amar Kar Jaahi Jor ||
Countless impose their will by force.
ਜਪੁ (ਮਃ ੧) ੧੮:੩ – ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੪
Jap Guru Nanak Dev
Guru Granth Sahib Ang 4
ਅਸੰਖ ਗਲਵਢ ਹਤਿਆ ਕਮਾਹਿ ॥
Asankh Galavadt Hathiaa Kamaahi ||
Countless cut-throats and ruthless killers.
ਜਪੁ (ਮਃ ੧) ੧੮:੪ – ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੪
Jap Guru Nanak Dev
ਅਸੰਖ ਪਾਪੀ ਪਾਪੁ ਕਰਿ ਜਾਹਿ ॥
Asankh Paapee Paap Kar Jaahi ||
Countless sinners who keep on sinning.
ਜਪੁ (ਮਃ ੧) ੧੮:੫ – ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੪
Jap Guru Nanak Dev
ਅਸੰਖ ਕੂੜਿਆਰ ਕੂੜੇ ਫਿਰਾਹਿ ॥
Asankh Koorriaar Koorrae Firaahi ||
Countless liars, wandering lost in their lies.
ਜਪੁ (ਮਃ ੧) ੧੮:੬ – ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੪
Jap Guru Nanak Dev
Guru Granth Sahib Ang 4
ਅਸੰਖ ਮਲੇਛ ਮਲੁ ਭਖਿ ਖਾਹਿ ॥
Asankh Malaeshh Mal Bhakh Khaahi ||
Countless wretches, eating filth as their ration.
ਜਪੁ (ਮਃ ੧) ੧੮:੭ – ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੫
Jap Guru Nanak Dev
ਅਸੰਖ ਨਿੰਦਕ ਸਿਰਿ ਕਰਹਿ ਭਾਰੁ ॥
Asankh Nindhak Sir Karehi Bhaar ||
Countless slanderers, carrying the weight of their stupid mistakes on their heads.
ਜਪੁ (ਮਃ ੧) ੧੮:੮ – ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੫
Jap Guru Nanak Dev
ਨਾਨਕੁ ਨੀਚੁ ਕਹੈ ਵੀਚਾਰੁ ॥
Naanak Neech Kehai Veechaar ||
Nanak describes the state of the lowly.
ਜਪੁ (ਮਃ ੧) ੧੮:੯ – ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੫
Jap Guru Nanak Dev
Guru Granth Sahib Ang 4
ਵਾਰਿਆ ਨ ਜਾਵਾ ਏਕ ਵਾਰ ॥
Vaariaa N Jaavaa Eaek Vaar ||
I cannot even once be a sacrifice to You.
ਜਪੁ (ਮਃ ੧) ੧੮:੧੦ – ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੬
Jap Guru Nanak Dev
ਜੋ ਤੁਧੁ ਭਾਵੈ ਸਾਈ ਭਲੀ ਕਾਰ ॥
Jo Thudhh Bhaavai Saaee Bhalee Kaar ||
Whatever pleases You is the only good done,
ਜਪੁ (ਮਃ ੧) ੧੮:੧੧ – ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੬
Jap Guru Nanak Dev
ਤੂ ਸਦਾ ਸਲਾਮਤਿ ਨਿਰੰਕਾਰ ॥੧੮॥
Thoo Sadhaa Salaamath Nirankaar ||18||
You, Eternal and Formless One. ||18||
ਜਪੁ (ਮਃ ੧) ੧੮:੧੨ – ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੬
Jap Guru Nanak Dev
Guru Granth Sahib Ang 4
ਅਸੰਖ ਨਾਵ ਅਸੰਖ ਥਾਵ ॥
Asankh Naav Asankh Thhaav ||
Countless names, countless places.
ਜਪੁ (ਮਃ ੧) ੧੯:੧ – ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੭
Jap Guru Nanak Dev
ਅਗੰਮ ਅਗੰਮ ਅਸੰਖ ਲੋਅ ॥
Aganm Aganm Asankh Loa ||
Inaccessible, unapproachable, countless celestial realms.
ਜਪੁ (ਮਃ ੧) ੧੯:੨ – ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੭
Jap Guru Nanak Dev
Guru Granth Sahib Ang 4
ਅਸੰਖ ਕਹਹਿ ਸਿਰਿ ਭਾਰੁ ਹੋਇ ॥
Asankh Kehehi Sir Bhaar Hoe ||
Even to call them countless is to carry the weight on your head.
ਜਪੁ (ਮਃ ੧) ੧੯:੩ – ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੭
Jap Guru Nanak Dev
ਅਖਰੀ ਨਾਮੁ ਅਖਰੀ ਸਾਲਾਹ ॥
Akharee Naam Akharee Saalaah ||
From the Word, comes the Naam; from the Word, comes Your Praise.
ਜਪੁ (ਮਃ ੧) ੧੯:੪ – ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੭
Jap Guru Nanak Dev
ਅਖਰੀ ਗਿਆਨੁ ਗੀਤ ਗੁਣ ਗਾਹ ॥
Akharee Giaan Geeth Gun Gaah ||
From the Word, comes spiritual wisdom, singing the Songs of Your Glory.
ਜਪੁ (ਮਃ ੧) ੧੯:੫ – ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੮
Jap Guru Nanak Dev
ਅਖਰੀ ਲਿਖਣੁ ਬੋਲਣੁ ਬਾਣਿ ॥
Akharee Likhan Bolan Baan ||
From the Word, come the written and spoken words and hymns.
ਜਪੁ (ਮਃ ੧) ੧੯:੬ – ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੮
Jap Guru Nanak Dev
ਅਖਰਾ ਸਿਰਿ ਸੰਜੋਗੁ ਵਖਾਣਿ ॥
Akharaa Sir Sanjog Vakhaan ||
From the Word, comes destiny, written on one’s forehead.
ਜਪੁ (ਮਃ ੧) ੧੯:੭ – ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੮
Jap Guru Nanak Dev
Guru Granth Sahib Ang 4
ਜਿਨਿ ਏਹਿ ਲਿਖੇ ਤਿਸੁ ਸਿਰਿ ਨਾਹਿ ॥
Jin Eaehi Likhae This Sir Naahi ||
But the One who wrote these Words of Destiny-no words are written on His Forehead.
ਜਪੁ (ਮਃ ੧) ੧੯:੮ – ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੯
Jap Guru Nanak Dev
ਜਿਵ ਫੁਰਮਾਏ ਤਿਵ ਤਿਵ ਪਾਹਿ ॥
Jiv Furamaaeae Thiv Thiv Paahi ||
As He ordains, so do we receive.
ਜਪੁ (ਮਃ ੧) ੧੯:੯ – ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੯
Jap Guru Nanak Dev
ਜੇਤਾ ਕੀਤਾ ਤੇਤਾ ਨਾਉ ॥
Jaethaa Keethaa Thaethaa Naao ||
The created universe is the manifestation of Your Name.
ਜਪੁ (ਮਃ ੧) ੧੯:੧੦ – ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੯
Jap Guru Nanak Dev
ਵਿਣੁ ਨਾਵੈ ਨਾਹੀ ਕੋ ਥਾਉ ॥
Vin Naavai Naahee Ko Thhaao ||
Without Your Name, there is no place at all.
ਜਪੁ (ਮਃ ੧) ੧੯:੧੧ – ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੧੦
Jap Guru Nanak Dev
Guru Granth Sahib Ang 4
ਕੁਦਰਤਿ ਕਵਣ ਕਹਾ ਵੀਚਾਰੁ ॥
Kudharath Kavan Kehaa Veechaar ||
How can I describe Your Creative Power?
ਜਪੁ (ਮਃ ੧) ੧੯:੧੨ – ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੧੦
Jap Guru Nanak Dev
ਵਾਰਿਆ ਨ ਜਾਵਾ ਏਕ ਵਾਰ ॥
Vaariaa N Jaavaa Eaek Vaar ||
I cannot even once be a sacrifice to You.
ਜਪੁ (ਮਃ ੧) ੧੯:੧੩ – ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੧੦
Jap Guru Nanak Dev
ਜੋ ਤੁਧੁ ਭਾਵੈ ਸਾਈ ਭਲੀ ਕਾਰ ॥
Jo Thudhh Bhaavai Saaee Bhalee Kaar ||
Whatever pleases You is the only good done,
ਜਪੁ (ਮਃ ੧) ੧੯:੧੪ – ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੧੦
Jap Guru Nanak Dev
ਤੂ ਸਦਾ ਸਲਾਮਤਿ ਨਿਰੰਕਾਰ ॥੧੯॥
Thoo Sadhaa Salaamath Nirankaar ||19||
You, Eternal and Formless One. ||19||
ਜਪੁ (ਮਃ ੧) ੧੯:੧੫ – ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੧੧
Jap Guru Nanak Dev
Guru Granth Sahib Ang 4
ਭਰੀਐ ਹਥੁ ਪੈਰੁ ਤਨੁ ਦੇਹ ॥
Bhareeai Hathh Pair Than Dhaeh ||
When the hands and the feet and the body are dirty,
ਜਪੁ (ਮਃ ੧) ੨੦:੧ – ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੧੧
Jap Guru Nanak Dev
ਪਾਣੀ ਧੋਤੈ ਉਤਰਸੁ ਖੇਹ ॥
Paanee Dhhothai Outharas Khaeh ||
Water can wash away the dirt.
ਜਪੁ (ਮਃ ੧) ੨੦:੨ – ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੧੧
Jap Guru Nanak Dev
ਮੂਤ ਪਲੀਤੀ ਕਪੜੁ ਹੋਇ ॥
Mooth Paleethee Kaparr Hoe ||
When the clothes are soiled and stained by urine,
ਜਪੁ (ਮਃ ੧) ੨੦:੩ – ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੧੨
Jap Guru Nanak Dev
ਦੇ ਸਾਬੂਣੁ ਲਈਐ ਓਹੁ ਧੋਇ ॥
Dhae Saaboon Leeai Ouhu Dhhoe ||
Soap can wash them clean.
ਜਪੁ (ਮਃ ੧) ੨੦:੪ – ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੧੨
Jap Guru Nanak Dev
Guru Granth Sahib Ang 4
ਭਰੀਐ ਮਤਿ ਪਾਪਾ ਕੈ ਸੰਗਿ ॥
Bhareeai Math Paapaa Kai Sang ||
But when the intellect is stained and polluted by sin,
ਜਪੁ (ਮਃ ੧) ੨੦:੫ – ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੧੨
Jap Guru Nanak Dev
ਓਹੁ ਧੋਪੈ ਨਾਵੈ ਕੈ ਰੰਗਿ ॥
Ouhu Dhhopai Naavai Kai Rang ||
It can only be cleansed by the Love of the Name.
ਜਪੁ (ਮਃ ੧) ੨੦:੬ – ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੧੩
Jap Guru Nanak Dev
ਪੁੰਨੀ ਪਾਪੀ ਆਖਣੁ ਨਾਹਿ ॥
Punnee Paapee Aakhan Naahi ||
Virtue and vice do not come by mere words;
ਜਪੁ (ਮਃ ੧) ੨੦:੭ – ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੧੩
Jap Guru Nanak Dev
ਕਰਿ ਕਰਿ ਕਰਣਾ ਲਿਖਿ ਲੈ ਜਾਹੁ ॥
Kar Kar Karanaa Likh Lai Jaahu ||
Actions repeated, over and over again, are engraved on the soul.
ਜਪੁ (ਮਃ ੧) ੨੦:੮ – ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੧੩
Jap Guru Nanak Dev
ਆਪੇ ਬੀਜਿ ਆਪੇ ਹੀ ਖਾਹੁ ॥
Aapae Beej Aapae Hee Khaahu ||
You shall harvest what you plant.
ਜਪੁ (ਮਃ ੧) ੨੦:੯ – ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੧੩
Jap Guru Nanak Dev
ਨਾਨਕ ਹੁਕਮੀ ਆਵਹੁ ਜਾਹੁ ॥੨੦॥
Naanak Hukamee Aavahu Jaahu ||20||
O Nanak, by the Hukam of God’s Command, we come and go in reincarnation. ||20||
ਜਪੁ (ਮਃ ੧) ੨੦:੧੦ – ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੧੪
Jap Guru Nanak Dev
ਤੀਰਥੁ ਤਪੁ ਦਇਆ ਦਤੁ ਦਾਨੁ ॥
Theerathh Thap Dhaeiaa Dhath Dhaan ||
Pilgrimages, austere discipline, compassion and charity
ਜਪੁ (ਮਃ ੧) ੨੧:੧ – ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੧੪
Jap Guru Nanak Dev
ਜੇ ਕੋ ਪਾਵੈ ਤਿਲ ਕਾ ਮਾਨੁ ॥
Jae Ko Paavai Thil Kaa Maan ||
These, by themselves, bring only an iota of merit.
ਜਪੁ (ਮਃ ੧) ੨੧:੨ – ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੧੪
Jap Guru Nanak Dev
ਸੁਣਿਆ ਮੰਨਿਆ ਮਨਿ ਕੀਤਾ ਭਾਉ ॥
Suniaa Manniaa Man Keethaa Bhaao ||
Listening and believing with love and humility in your mind,
ਜਪੁ (ਮਃ ੧) ੨੧:੩ – ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੧੫
Jap Guru Nanak Dev
ਅੰਤਰਗਤਿ ਤੀਰਥਿ ਮਲਿ ਨਾਉ ॥
Antharagath Theerathh Mal Naao ||
Cleanse yourself with the Name, at the sacred shrine deep within.
ਜਪੁ (ਮਃ ੧) ੨੧:੪ – ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੧੫
Jap Guru Nanak Dev
Guru Granth Sahib Ang 4
ਸਭਿ ਗੁਣ ਤੇਰੇ ਮੈ ਨਾਹੀ ਕੋਇ ॥
Sabh Gun Thaerae Mai Naahee Koe ||
All virtues are Yours, Lord, I have none at all.
ਜਪੁ (ਮਃ ੧) ੨੧:੫ – ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੧੫
Jap Guru Nanak Dev
ਵਿਣੁ ਗੁਣ ਕੀਤੇ ਭਗਤਿ ਨ ਹੋਇ ॥
Vin Gun Keethae Bhagath N Hoe ||
Without virtue, there is no devotional worship.
ਜਪੁ (ਮਃ ੧) ੨੧:੬ – ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੧੬
Jap Guru Nanak Dev
Guru Granth Sahib Ang 4
ਸੁਅਸਤਿ ਆਥਿ ਬਾਣੀ ਬਰਮਾਉ ॥
Suasath Aathh Baanee Baramaao ||
I bow to the Lord of the World, to His Word, to Brahma the Creator.
ਜਪੁ (ਮਃ ੧) ੨੧:੭ – ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੧੬
Jap Guru Nanak Dev
ਸਤਿ ਸੁਹਾਣੁ ਸਦਾ ਮਨਿ ਚਾਉ ॥
Sath Suhaan Sadhaa Man Chaao ||
He is Beautiful, True and Eternally Joyful.
ਜਪੁ (ਮਃ ੧) ੨੧:੮ – ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੧੬
Jap Guru Nanak Dev
ਕਵਣੁ ਸੁ ਵੇਲਾ ਵਖਤੁ ਕਵਣੁ ਕਵਣ ਥਿਤਿ ਕਵਣੁ ਵਾਰੁ ॥
Kavan S Vaelaa Vakhath Kavan Kavan Thhith Kavan Vaar ||
What was that time, and what was that moment? What was that day, and what was that date?
ਜਪੁ (ਮਃ ੧) ੨੧:੯ – ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੧੬
Jap Guru Nanak Dev
ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ ॥
Kavan S Ruthee Maahu Kavan Jith Hoaa Aakaar ||
What was that season, and what was that month, when the Universe was created?
ਜਪੁ (ਮਃ ੧) ੨੧:੧੦ – ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੧੭
Jap Guru Nanak Dev
Guru Granth Sahib Ang 4
ਵੇਲ ਨ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣੁ ॥
Vael N Paaeeaa Panddathee J Hovai Laekh Puraan ||
The Pandits, the religious scholars, cannot find that time, even if it is written in the Puraanas.
ਜਪੁ (ਮਃ ੧) ੨੧:੧੧ – ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੧੭
Jap Guru Nanak Dev
ਵਖਤੁ ਨ ਪਾਇਓ ਕਾਦੀਆ ਜਿ ਲਿਖਨਿ ਲੇਖੁ ਕੁਰਾਣੁ ॥
Vakhath N Paaeiou Kaadheeaa J Likhan Laekh Kuraan ||
That time is not known to the Qazis, who study the Koran.
ਜਪੁ (ਮਃ ੧) ੨੧:੧੨ – ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੧੮
Jap Guru Nanak Dev
Guru Granth Sahib Ang 4
ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ ॥
Thhith Vaar Naa Jogee Jaanai Ruth Maahu Naa Koee ||
The day and the date are not known to the Yogis, nor is the month or the season.
ਜਪੁ (ਮਃ ੧) ੨੧:੧੩ – ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੧੮
Jap Guru Nanak Dev
ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ ॥
Jaa Karathaa Sirathee Ko Saajae Aapae Jaanai Soee ||
The Creator who created this creation-only He Himself knows.
ਜਪੁ (ਮਃ ੧) ੨੧:੧੪ – ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੧੯
Jap Guru Nanak Dev
ਕਿਵ ਕਰਿ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ॥
Kiv Kar Aakhaa Kiv Saalaahee Kio Varanee Kiv Jaanaa ||
How can we speak of Him? How can we praise Him? How can we describe Him? How can we know Him?
ਜਪੁ (ਮਃ ੧) ੨੧:੧੫ – ਗੁਰੂ ਗ੍ਰੰਥ ਸਾਹਿਬ : ਅੰਗ ੪ ਪੰ. ੧੯
Jap Guru Nanak Dev
Guru Granth Sahib Ang 4