Ang 1 to 100Guru Granth Sahib Ji

Guru Granth Sahib Ang 36 – ਗੁਰੂ ਗ੍ਰੰਥ ਸਾਹਿਬ ਅੰਗ ੩੬

Guru Granth Sahib Ang 36

Guru Granth Sahib Ang 36

Guru Granth Sahib Ang 36


Guru Granth Sahib Ang 36

ਸਭੁ ਕਿਛੁ ਸੁਣਦਾ ਵੇਖਦਾ ਕਿਉ ਮੁਕਰਿ ਪਇਆ ਜਾਇ ॥

Sabh Kishh Sunadhaa Vaekhadhaa Kio Mukar Paeiaa Jaae ||

He hears and sees everything. How can anyone deny Him?

ਸਿਰੀਰਾਗੁ (ਮਃ ੩) (੫੬) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੩੬ ਪੰ. ੧
Sri Raag Guru Amar Das


ਪਾਪੋ ਪਾਪੁ ਕਮਾਵਦੇ ਪਾਪੇ ਪਚਹਿ ਪਚਾਇ ॥

Paapo Paap Kamaavadhae Paapae Pachehi Pachaae ||

Those who sin again and again, shall rot and die in sin.

ਸਿਰੀਰਾਗੁ (ਮਃ ੩) (੫੬) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੩੬ ਪੰ. ੧
Sri Raag Guru Amar Das


Guru Granth Sahib Ang 36

ਸੋ ਪ੍ਰਭੁ ਨਦਰਿ ਨ ਆਵਈ ਮਨਮੁਖਿ ਬੂਝ ਨ ਪਾਇ ॥

So Prabh Nadhar N Aavee Manamukh Boojh N Paae ||

God’s Glance of Grace does not come to them; those self-willed manmukhs do not obtain understanding.

ਸਿਰੀਰਾਗੁ (ਮਃ ੩) (੫੬) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੩੬ ਪੰ. ੨
Sri Raag Guru Amar Das


ਜਿਸੁ ਵੇਖਾਲੇ ਸੋਈ ਵੇਖੈ ਨਾਨਕ ਗੁਰਮੁਖਿ ਪਾਇ ॥੪॥੨੩॥੫੬॥

Jis Vaekhaalae Soee Vaekhai Naanak Guramukh Paae ||4||23||56||

They alone see the Lord, unto whom He reveals Himself. O Nanak, the Gurmukhs find Him. ||4||23||56||

ਸਿਰੀਰਾਗੁ (ਮਃ ੩) (੫੬) ੪:੪ – ਗੁਰੂ ਗ੍ਰੰਥ ਸਾਹਿਬ : ਅੰਗ ੩੬ ਪੰ. ੨
Sri Raag Guru Amar Das


Guru Granth Sahib Ang 36

ਸ੍ਰੀਰਾਗੁ ਮਹਲਾ ੩ ॥

Sreeraag Mehalaa 3 ||

Siree Raag, Third Mehl:

ਸਿਰੀਰਾਗੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੩੬

ਬਿਨੁ ਗੁਰ ਰੋਗੁ ਨ ਤੁਟਈ ਹਉਮੈ ਪੀੜ ਨ ਜਾਇ ॥

Bin Gur Rog N Thuttee Houmai Peerr N Jaae ||

Without the Guru, the disease is not cured, and the pain of egotism is not removed.

ਸਿਰੀਰਾਗੁ (ਮਃ ੩) (੫੭) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੩੬ ਪੰ. ੩
Sri Raag Guru Amar Das


Guru Granth Sahib Ang 36

ਗੁਰ ਪਰਸਾਦੀ ਮਨਿ ਵਸੈ ਨਾਮੇ ਰਹੈ ਸਮਾਇ ॥

Gur Parasaadhee Man Vasai Naamae Rehai Samaae ||

By Guru’s Grace, He dwells in the mind, and one remains immersed in His Name.

ਸਿਰੀਰਾਗੁ (ਮਃ ੩) (੫੭) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੩੬ ਪੰ. ੩
Sri Raag Guru Amar Das


ਗੁਰ ਸਬਦੀ ਹਰਿ ਪਾਈਐ ਬਿਨੁ ਸਬਦੈ ਭਰਮਿ ਭੁਲਾਇ ॥੧॥

Gur Sabadhee Har Paaeeai Bin Sabadhai Bharam Bhulaae ||1||

Through the Word of the Guru’s Shabad, the Lord is found; without the Shabad, people wander, deceived by doubt. ||1||

ਸਿਰੀਰਾਗੁ (ਮਃ ੩) (੫੭) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੩੬ ਪੰ. ੪
Sri Raag Guru Amar Das


Guru Granth Sahib Ang 36

ਮਨ ਰੇ ਨਿਜ ਘਰਿ ਵਾਸਾ ਹੋਇ ॥

Man Rae Nij Ghar Vaasaa Hoe ||

O mind, dwell in the balanced state of your own inner being.

ਸਿਰੀਰਾਗੁ (ਮਃ ੩) (੫੭) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੩੬ ਪੰ. ੪
Sri Raag Guru Amar Das


ਰਾਮ ਨਾਮੁ ਸਾਲਾਹਿ ਤੂ ਫਿਰਿ ਆਵਣ ਜਾਣੁ ਨ ਹੋਇ ॥੧॥ ਰਹਾਉ ॥

Raam Naam Saalaahi Thoo Fir Aavan Jaan N Hoe ||1|| Rehaao ||

Praise the Lord’s Name, and you shall no longer come and go in reincarnation. ||1||Pause||

ਸਿਰੀਰਾਗੁ (ਮਃ ੩) (੫੭) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੩੬ ਪੰ. ੫
Sri Raag Guru Amar Das


Guru Granth Sahib Ang 36

ਹਰਿ ਇਕੋ ਦਾਤਾ ਵਰਤਦਾ ਦੂਜਾ ਅਵਰੁ ਨ ਕੋਇ ॥

Har Eiko Dhaathaa Varathadhaa Dhoojaa Avar N Koe ||

The One Lord alone is the Giver, pervading everywhere. There is no other at all.

ਸਿਰੀਰਾਗੁ (ਮਃ ੩) (੫੭) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੩੬ ਪੰ. ੫
Sri Raag Guru Amar Das


Guru Granth Sahib Ang 36

ਸਬਦਿ ਸਾਲਾਹੀ ਮਨਿ ਵਸੈ ਸਹਜੇ ਹੀ ਸੁਖੁ ਹੋਇ ॥

Sabadh Saalaahee Man Vasai Sehajae Hee Sukh Hoe ||

Praise the Word of the Shabad, and He shall come to dwell in your mind; you shall be blessed with intuitive peace and poise.

ਸਿਰੀਰਾਗੁ (ਮਃ ੩) (੫੭) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੩੬ ਪੰ. ੬
Sri Raag Guru Amar Das


ਸਭ ਨਦਰੀ ਅੰਦਰਿ ਵੇਖਦਾ ਜੈ ਭਾਵੈ ਤੈ ਦੇਇ ॥੨॥

Sabh Nadharee Andhar Vaekhadhaa Jai Bhaavai Thai Dhaee ||2||

Everything is within the Lord’s Glance of Grace. As He wishes, He gives. ||2||

ਸਿਰੀਰਾਗੁ (ਮਃ ੩) (੫੭) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੩੬ ਪੰ. ੬
Sri Raag Guru Amar Das


Guru Granth Sahib Ang 36

ਹਉਮੈ ਸਭਾ ਗਣਤ ਹੈ ਗਣਤੈ ਨਉ ਸੁਖੁ ਨਾਹਿ ॥

Houmai Sabhaa Ganath Hai Ganathai No Sukh Naahi ||

In egotism, all must account for their actions. In this accounting, there is no peace.

ਸਿਰੀਰਾਗੁ (ਮਃ ੩) (੫੭) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੩੬ ਪੰ. ੭
Sri Raag Guru Amar Das


Guru Granth Sahib Ang 36

ਬਿਖੁ ਕੀ ਕਾਰ ਕਮਾਵਣੀ ਬਿਖੁ ਹੀ ਮਾਹਿ ਸਮਾਹਿ ॥

Bikh Kee Kaar Kamaavanee Bikh Hee Maahi Samaahi ||

Acting in evil and corruption, people are immersed in corruption.

ਸਿਰੀਰਾਗੁ (ਮਃ ੩) (੫੭) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੩੬ ਪੰ. ੭
Sri Raag Guru Amar Das


ਬਿਨੁ ਨਾਵੈ ਠਉਰੁ ਨ ਪਾਇਨੀ ਜਮਪੁਰਿ ਦੂਖ ਸਹਾਹਿ ॥੩॥

Bin Naavai Thour N Paaeinee Jamapur Dhookh Sehaahi ||3||

Without the Name, they find no place of rest. In the City of Death, they suffer in agony. ||3||

ਸਿਰੀਰਾਗੁ (ਮਃ ੩) (੫੭) ੩:੪ – ਗੁਰੂ ਗ੍ਰੰਥ ਸਾਹਿਬ : ਅੰਗ ੩੬ ਪੰ. ੮
Sri Raag Guru Amar Das


Guru Granth Sahib Ang 36

ਜੀਉ ਪਿੰਡੁ ਸਭੁ ਤਿਸ ਦਾ ਤਿਸੈ ਦਾ ਆਧਾਰੁ ॥

Jeeo Pindd Sabh This Dhaa Thisai Dhaa Aadhhaar ||

Body and soul all belong to Him; He is the Support of all.

ਸਿਰੀਰਾਗੁ (ਮਃ ੩) (੫੭) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੩੬ ਪੰ. ੮
Sri Raag Guru Amar Das


Guru Granth Sahib Ang 36

ਗੁਰ ਪਰਸਾਦੀ ਬੁਝੀਐ ਤਾ ਪਾਏ ਮੋਖ ਦੁਆਰੁ ॥

Gur Parasaadhee Bujheeai Thaa Paaeae Mokh Dhuaar ||

By Guru’s Grace, understanding comes, and then the Door of Liberation is found.

ਸਿਰੀਰਾਗੁ (ਮਃ ੩) (੫੭) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੩੬ ਪੰ. ੯
Sri Raag Guru Amar Das


ਨਾਨਕ ਨਾਮੁ ਸਲਾਹਿ ਤੂੰ ਅੰਤੁ ਨ ਪਾਰਾਵਾਰੁ ॥੪॥੨੪॥੫੭॥

Naanak Naam Salaahi Thoon Anth N Paaraavaar ||4||24||57||

O Nanak, sing the Praises of the Naam, the Name of the Lord; He has no end or limitation. ||4||24||57||

ਸਿਰੀਰਾਗੁ (ਮਃ ੩) (੫੭) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੩੬ ਪੰ. ੯
Sri Raag Guru Amar Das


Guru Granth Sahib Ang 36

ਸਿਰੀਰਾਗੁ ਮਹਲਾ ੩ ॥

Sireeraag Mehalaa 3 ||

Siree Raag, Third Mehl:

ਸਿਰੀਰਾਗੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੩੬

ਤਿਨਾ ਅਨੰਦੁ ਸਦਾ ਸੁਖੁ ਹੈ ਜਿਨਾ ਸਚੁ ਨਾਮੁ ਆਧਾਰੁ ॥

Thinaa Anandh Sadhaa Sukh Hai Jinaa Sach Naam Aadhhaar ||

Those who have the Support of the True Name are in ecstasy and peace forever.

ਸਿਰੀਰਾਗੁ (ਮਃ ੩) (੫੮) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੩੬ ਪੰ. ੧੦
Sri Raag Guru Amar Das


ਗੁਰ ਸਬਦੀ ਸਚੁ ਪਾਇਆ ਦੂਖ ਨਿਵਾਰਣਹਾਰੁ ॥

Gur Sabadhee Sach Paaeiaa Dhookh Nivaaranehaar ||

Through the Word of the Guru’s Shabad, they obtain the True One, the Destroyer of pain.

ਸਿਰੀਰਾਗੁ (ਮਃ ੩) (੫੮) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੩੬ ਪੰ. ੧੦
Sri Raag Guru Amar Das


Guru Granth Sahib Ang 36

ਸਦਾ ਸਦਾ ਸਾਚੇ ਗੁਣ ਗਾਵਹਿ ਸਾਚੈ ਨਾਇ ਪਿਆਰੁ ॥

Sadhaa Sadhaa Saachae Gun Gaavehi Saachai Naae Piaar ||

Forever and ever, they sing the Glorious Praises of the True One; they love the True Name.

ਸਿਰੀਰਾਗੁ (ਮਃ ੩) (੫੮) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੩੬ ਪੰ. ੧੧
Sri Raag Guru Amar Das


ਕਿਰਪਾ ਕਰਿ ਕੈ ਆਪਣੀ ਦਿਤੋਨੁ ਭਗਤਿ ਭੰਡਾਰੁ ॥੧॥

Kirapaa Kar Kai Aapanee Dhithon Bhagath Bhanddaar ||1||

When the Lord Himself grants His Grace, He bestows the treasure of devotion. ||1||

ਸਿਰੀਰਾਗੁ (ਮਃ ੩) (੫੮) ੧:੪ – ਗੁਰੂ ਗ੍ਰੰਥ ਸਾਹਿਬ : ਅੰਗ ੩੬ ਪੰ. ੧੧
Sri Raag Guru Amar Das


Guru Granth Sahib Ang 36

ਮਨ ਰੇ ਸਦਾ ਅਨੰਦੁ ਗੁਣ ਗਾਇ ॥

Man Rae Sadhaa Anandh Gun Gaae ||

O mind, sing His Glorious Praises, and be in ecstasy forever.

ਸਿਰੀਰਾਗੁ (ਮਃ ੩) (੫੮) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੩੬ ਪੰ. ੧੨
Sri Raag Guru Amar Das


ਸਚੀ ਬਾਣੀ ਹਰਿ ਪਾਈਐ ਹਰਿ ਸਿਉ ਰਹੈ ਸਮਾਇ ॥੧॥ ਰਹਾਉ ॥

Sachee Baanee Har Paaeeai Har Sio Rehai Samaae ||1|| Rehaao ||

Through the True Word of His Bani, the Lord is obtained, and one remains immersed in the Lord. ||1||Pause||

ਸਿਰੀਰਾਗੁ (ਮਃ ੩) (੫੮) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੩੬ ਪੰ. ੧੨
Sri Raag Guru Amar Das


Guru Granth Sahib Ang 36

ਸਚੀ ਭਗਤੀ ਮਨੁ ਲਾਲੁ ਥੀਆ ਰਤਾ ਸਹਜਿ ਸੁਭਾਇ ॥

Sachee Bhagathee Man Laal Thheeaa Rathaa Sehaj Subhaae ||

In true devotion, the mind is dyed in the deep crimson color of the Lord’s Love, with intuitive peace and poise.

ਸਿਰੀਰਾਗੁ (ਮਃ ੩) (੫੮) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੩੬ ਪੰ. ੧੩
Sri Raag Guru Amar Das


ਗੁਰ ਸਬਦੀ ਮਨੁ ਮੋਹਿਆ ਕਹਣਾ ਕਛੂ ਨ ਜਾਇ ॥

Gur Sabadhee Man Mohiaa Kehanaa Kashhoo N Jaae ||

The mind is fascinated by the Word of the Guru’s Shabad, which cannot be described.

ਸਿਰੀਰਾਗੁ (ਮਃ ੩) (੫੮) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੩੬ ਪੰ. ੧੩
Sri Raag Guru Amar Das


Guru Granth Sahib Ang 36

ਜਿਹਵਾ ਰਤੀ ਸਬਦਿ ਸਚੈ ਅੰਮ੍ਰਿਤੁ ਪੀਵੈ ਰਸਿ ਗੁਣ ਗਾਇ ॥

Jihavaa Rathee Sabadh Sachai Anmrith Peevai Ras Gun Gaae ||

The tongue imbued with the True Word of the Shabad drinks in the Amrit with delight, singing His Glorious Praises.

ਸਿਰੀਰਾਗੁ (ਮਃ ੩) (੫੮) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੩੬ ਪੰ. ੧੪
Sri Raag Guru Amar Das


ਗੁਰਮੁਖਿ ਏਹੁ ਰੰਗੁ ਪਾਈਐ ਜਿਸ ਨੋ ਕਿਰਪਾ ਕਰੇ ਰਜਾਇ ॥੨॥

Guramukh Eaehu Rang Paaeeai Jis No Kirapaa Karae Rajaae ||2||

The Gurmukh obtains this love, when the Lord, in His Will, grants His Grace. ||2||

ਸਿਰੀਰਾਗੁ (ਮਃ ੩) (੫੮) ੨:੪ – ਗੁਰੂ ਗ੍ਰੰਥ ਸਾਹਿਬ : ਅੰਗ ੩੬ ਪੰ. ੧੪
Sri Raag Guru Amar Das


Guru Granth Sahib Ang 36

ਸੰਸਾ ਇਹੁ ਸੰਸਾਰੁ ਹੈ ਸੁਤਿਆ ਰੈਣਿ ਵਿਹਾਇ ॥

Sansaa Eihu Sansaar Hai Suthiaa Rain Vihaae ||

This world is an illusion; people pass their life-nights sleeping.

ਸਿਰੀਰਾਗੁ (ਮਃ ੩) (੫੮) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੩੬ ਪੰ. ੧੫
Sri Raag Guru Amar Das


ਇਕਿ ਆਪਣੈ ਭਾਣੈ ਕਢਿ ਲਇਅਨੁ ਆਪੇ ਲਇਓਨੁ ਮਿਲਾਇ ॥

Eik Aapanai Bhaanai Kadt Laeian Aapae Laeioun Milaae ||

By the Pleasure of His Will, He lifts some out, and unites them with Himself.

ਸਿਰੀਰਾਗੁ (ਮਃ ੩) (੫੮) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੩੬ ਪੰ. ੧੫
Sri Raag Guru Amar Das


Guru Granth Sahib Ang 36

ਆਪੇ ਹੀ ਆਪਿ ਮਨਿ ਵਸਿਆ ਮਾਇਆ ਮੋਹੁ ਚੁਕਾਇ ॥

Aapae Hee Aap Man Vasiaa Maaeiaa Mohu Chukaae ||

He Himself abides in the mind, and drives out attachment to Maya.

ਸਿਰੀਰਾਗੁ (ਮਃ ੩) (੫੮) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੩੬ ਪੰ. ੧੬
Sri Raag Guru Amar Das


ਆਪਿ ਵਡਾਈ ਦਿਤੀਅਨੁ ਗੁਰਮੁਖਿ ਦੇਇ ਬੁਝਾਇ ॥੩॥

Aap Vaddaaee Dhitheean Guramukh Dhaee Bujhaae ||3||

He Himself bestows glorious greatness; He inspires the Gurmukh to understand. ||3||

ਸਿਰੀਰਾਗੁ (ਮਃ ੩) (੫੮) ੩:੪ – ਗੁਰੂ ਗ੍ਰੰਥ ਸਾਹਿਬ : ਅੰਗ ੩੬ ਪੰ. ੧੬
Sri Raag Guru Amar Das


Guru Granth Sahib Ang 36

ਸਭਨਾ ਕਾ ਦਾਤਾ ਏਕੁ ਹੈ ਭੁਲਿਆ ਲਏ ਸਮਝਾਇ ॥

Sabhanaa Kaa Dhaathaa Eaek Hai Bhuliaa Leae Samajhaae ||

The One Lord is the Giver of all. He corrects those who make mistakes.

ਸਿਰੀਰਾਗੁ (ਮਃ ੩) (੫੮) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੩੬ ਪੰ. ੧੭
Sri Raag Guru Amar Das


ਇਕਿ ਆਪੇ ਆਪਿ ਖੁਆਇਅਨੁ ਦੂਜੈ ਛਡਿਅਨੁ ਲਾਇ ॥

Eik Aapae Aap Khuaaeian Dhoojai Shhaddian Laae ||

He Himself has deceived some, and attached them to duality.

ਸਿਰੀਰਾਗੁ (ਮਃ ੩) (੫੮) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੩੬ ਪੰ. ੧੭
Sri Raag Guru Amar Das


Guru Granth Sahib Ang 36

ਗੁਰਮਤੀ ਹਰਿ ਪਾਈਐ ਜੋਤੀ ਜੋਤਿ ਮਿਲਾਇ ॥

Guramathee Har Paaeeai Jothee Joth Milaae ||

Through the Guru’s Teachings, the Lord is found, and one’s light merges into the Light.

ਸਿਰੀਰਾਗੁ (ਮਃ ੩) (੫੮) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੩੬ ਪੰ. ੧੮
Sri Raag Guru Amar Das


ਅਨਦਿਨੁ ਨਾਮੇ ਰਤਿਆ ਨਾਨਕ ਨਾਮਿ ਸਮਾਇ ॥੪॥੨੫॥੫੮॥

Anadhin Naamae Rathiaa Naanak Naam Samaae ||4||25||58||

Attuned to the Name of the Lord night and day, O Nanak, you shall be absorbed into the Name. ||4||25||58||

ਸਿਰੀਰਾਗੁ (ਮਃ ੩) (੫੮) ੪:੪ – ਗੁਰੂ ਗ੍ਰੰਥ ਸਾਹਿਬ : ਅੰਗ ੩੬ ਪੰ. ੧੮
Sri Raag Guru Amar Das


Guru Granth Sahib Ang 36

ਸਿਰੀਰਾਗੁ ਮਹਲਾ ੩ ॥

Sireeraag Mehalaa 3 ||

Siree Raag, Third Mehl:

ਸਿਰੀਰਾਗੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੩੬

ਗੁਣਵੰਤੀ ਸਚੁ ਪਾਇਆ ਤ੍ਰਿਸਨਾ ਤਜਿ ਵਿਕਾਰ ॥

Gunavanthee Sach Paaeiaa Thrisanaa Thaj Vikaar ||

The virtuous obtain Truth; they give up their desires for evil and corruption.

ਸਿਰੀਰਾਗੁ (ਮਃ ੩) (੫੯) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੩੬ ਪੰ. ੧੯
Sri Raag Guru Amar Das


ਗੁਰ ਸਬਦੀ ਮਨੁ ਰੰਗਿਆ ਰਸਨਾ ਪ੍ਰੇਮ ਪਿਆਰਿ ॥

Gur Sabadhee Man Rangiaa Rasanaa Praem Piaar ||

Their minds are imbued with the Word of the Guru’s Shabad; the Love of their Beloved is on their tongues.

ਸਿਰੀਰਾਗੁ (ਮਃ ੩) (੫੯) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੩੬ ਪੰ. ੧੯
Sri Raag Guru Amar Das


Guru Granth Sahib Ang 36

Leave a Reply

Your email address will not be published. Required fields are marked *