Guru Granth Sahib Ang 30 – ਗੁਰੂ ਗ੍ਰੰਥ ਸਾਹਿਬ ਅੰਗ ੩੦
Guru Granth Sahib Ang 30
Guru Granth Sahib Ang 30
ਹਰਿ ਜੀਉ ਸਦਾ ਧਿਆਇ ਤੂ ਗੁਰਮੁਖਿ ਏਕੰਕਾਰੁ ॥੧॥ ਰਹਾਉ ॥
Har Jeeo Sadhaa Dhhiaae Thoo Guramukh Eaekankaar ||1|| Rehaao ||
Become Gurmukh, and meditate forever on the Dear Lord, the One and Only Creator. ||1||Pause||
ਸਿਰੀਰਾਗੁ (ਮਃ ੩) (੪੨) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੩੦ ਪੰ. ੧
Sri Raag Guru Amar Das
ਗੁਰਮੁਖਾ ਕੇ ਮੁਖ ਉਜਲੇ ਗੁਰ ਸਬਦੀ ਬੀਚਾਰਿ ॥
Guramukhaa Kae Mukh Oujalae Gur Sabadhee Beechaar ||
The faces of the Gurmukhs are radiant and bright; they reflect on the Word of the Guru’s Shabad.
ਸਿਰੀਰਾਗੁ (ਮਃ ੩) (੪੨) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੩੦ ਪੰ. ੧
Sri Raag Guru Amar Das
Guru Granth Sahib Ang 30
ਹਲਤਿ ਪਲਤਿ ਸੁਖੁ ਪਾਇਦੇ ਜਪਿ ਜਪਿ ਰਿਦੈ ਮੁਰਾਰਿ ॥
Halath Palath Sukh Paaeidhae Jap Jap Ridhai Muraar ||
They obtain peace in this world and the next, chanting and meditating within their hearts on the Lord.
ਸਿਰੀਰਾਗੁ (ਮਃ ੩) (੪੨) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੩੦ ਪੰ. ੨
Sri Raag Guru Amar Das
ਘਰ ਹੀ ਵਿਚਿ ਮਹਲੁ ਪਾਇਆ ਗੁਰ ਸਬਦੀ ਵੀਚਾਰਿ ॥੨॥
Ghar Hee Vich Mehal Paaeiaa Gur Sabadhee Veechaar ||2||
Within the home of their own inner being, they obtain the Mansion of the Lord’s Presence, reflecting on the Guru’s Shabad. ||2||
ਸਿਰੀਰਾਗੁ (ਮਃ ੩) (੪੨) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੩੦ ਪੰ. ੨
Sri Raag Guru Amar Das
Guru Granth Sahib Ang 30
ਸਤਗੁਰ ਤੇ ਜੋ ਮੁਹ ਫੇਰਹਿ ਮਥੇ ਤਿਨ ਕਾਲੇ ॥
Sathagur Thae Jo Muh Faerehi Mathhae Thin Kaalae ||
Those who turn their faces away from the True Guru shall have their faces blackened.
ਸਿਰੀਰਾਗੁ (ਮਃ ੩) (੪੨) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੩੦ ਪੰ. ੩
Sri Raag Guru Amar Das
ਅਨਦਿਨੁ ਦੁਖ ਕਮਾਵਦੇ ਨਿਤ ਜੋਹੇ ਜਮ ਜਾਲੇ ॥
Anadhin Dhukh Kamaavadhae Nith Johae Jam Jaalae ||
Night and day, they suffer in pain; they see the noose of Death always hovering above them.
ਸਿਰੀਰਾਗੁ (ਮਃ ੩) (੪੨) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੩੦ ਪੰ. ੩
Sri Raag Guru Amar Das
ਸੁਪਨੈ ਸੁਖੁ ਨ ਦੇਖਨੀ ਬਹੁ ਚਿੰਤਾ ਪਰਜਾਲੇ ॥੩॥
Supanai Sukh N Dhaekhanee Bahu Chinthaa Parajaalae ||3||
Even in their dreams, they find no peace; they are consumed by the fires of intense anxiety. ||3||
ਸਿਰੀਰਾਗੁ (ਮਃ ੩) (੪੨) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੩੦ ਪੰ. ੪
Sri Raag Guru Amar Das
Guru Granth Sahib Ang 30
ਸਭਨਾ ਕਾ ਦਾਤਾ ਏਕੁ ਹੈ ਆਪੇ ਬਖਸ ਕਰੇਇ ॥
Sabhanaa Kaa Dhaathaa Eaek Hai Aapae Bakhas Karaee ||
The One Lord is the Giver of all; He Himself bestows all blessings.
ਸਿਰੀਰਾਗੁ (ਮਃ ੩) (੪੨) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੩੦ ਪੰ. ੪
Sri Raag Guru Amar Das
ਕਹਣਾ ਕਿਛੂ ਨ ਜਾਵਈ ਜਿਸੁ ਭਾਵੈ ਤਿਸੁ ਦੇਇ ॥
Kehanaa Kishhoo N Jaavee Jis Bhaavai This Dhaee ||
No one else has any say in this; He gives just as He pleases.
ਸਿਰੀਰਾਗੁ (ਮਃ ੩) (੪੨) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੩੦ ਪੰ. ੫
Sri Raag Guru Amar Das
ਨਾਨਕ ਗੁਰਮੁਖਿ ਪਾਈਐ ਆਪੇ ਜਾਣੈ ਸੋਇ ॥੪॥੯॥੪੨॥
Naanak Guramukh Paaeeai Aapae Jaanai Soe ||4||9||42||
O Nanak, the Gurmukhs obtain Him; He Himself knows Himself. ||4||9||42||
ਸਿਰੀਰਾਗੁ (ਮਃ ੩) (੪੨) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੩੦ ਪੰ. ੫
Sri Raag Guru Amar Das
Guru Granth Sahib Ang 30
ਸਿਰੀਰਾਗੁ ਮਹਲਾ ੩ ॥
Sireeraag Mehalaa 3 ||
Siree Raag, Third Mehl:
ਸਿਰੀਰਾਗੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੩੦
ਸਚਾ ਸਾਹਿਬੁ ਸੇਵੀਐ ਸਚੁ ਵਡਿਆਈ ਦੇਇ ॥
Sachaa Saahib Saeveeai Sach Vaddiaaee Dhaee ||
Serve your True Lord and Master, and you shall be blessed with true greatness.
ਸਿਰੀਰਾਗੁ (ਮਃ ੩) (੪੩) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੩੦ ਪੰ. ੬
Sri Raag Guru Amar Das
ਗੁਰ ਪਰਸਾਦੀ ਮਨਿ ਵਸੈ ਹਉਮੈ ਦੂਰਿ ਕਰੇਇ ॥
Gur Parasaadhee Man Vasai Houmai Dhoor Karaee ||
By Guru’s Grace, He abides in the mind, and egotism is driven out.
ਸਿਰੀਰਾਗੁ (ਮਃ ੩) (੪੩) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੩੦ ਪੰ. ੬
Sri Raag Guru Amar Das
ਇਹੁ ਮਨੁ ਧਾਵਤੁ ਤਾ ਰਹੈ ਜਾ ਆਪੇ ਨਦਰਿ ਕਰੇਇ ॥੧॥
Eihu Man Dhhaavath Thaa Rehai Jaa Aapae Nadhar Karaee ||1||
This wandering mind comes to rest, when the Lord casts His Glance of Grace. ||1||
ਸਿਰੀਰਾਗੁ (ਮਃ ੩) (੪੩) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੩੦ ਪੰ. ੭
Sri Raag Guru Amar Das
Guru Granth Sahib Ang 30
ਭਾਈ ਰੇ ਗੁਰਮੁਖਿ ਹਰਿ ਨਾਮੁ ਧਿਆਇ ॥
Bhaaee Rae Guramukh Har Naam Dhhiaae ||
O Siblings of Destiny, become Gurmukh, and meditate on the Name of the Lord.
ਸਿਰੀਰਾਗੁ (ਮਃ ੩) (੪੩) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੩੦ ਪੰ. ੭
Sri Raag Guru Amar Das
ਨਾਮੁ ਨਿਧਾਨੁ ਸਦ ਮਨਿ ਵਸੈ ਮਹਲੀ ਪਾਵੈ ਥਾਉ ॥੧॥ ਰਹਾਉ ॥
Naam Nidhhaan Sadh Man Vasai Mehalee Paavai Thhaao ||1|| Rehaao ||
The Treasure of the Naam abides forever within the mind, and one’s place of rest is found in the Mansion of the Lord’s Presence. ||1||Pause||
ਸਿਰੀਰਾਗੁ (ਮਃ ੩) (੪੩) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੩੦ ਪੰ. ੮
Sri Raag Guru Amar Das
Guru Granth Sahib Ang 30
ਮਨਮੁਖ ਮਨੁ ਤਨੁ ਅੰਧੁ ਹੈ ਤਿਸ ਨਉ ਠਉਰ ਨ ਠਾਉ ॥
Manamukh Man Than Andhh Hai This No Thour N Thaao ||
The minds and bodies of the self-willed manmukhs are filled with darkness; they find no shelter, no place of rest.
ਸਿਰੀਰਾਗੁ (ਮਃ ੩) (੪੩) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੩੦ ਪੰ. ੮
Sri Raag Guru Amar Das
ਬਹੁ ਜੋਨੀ ਭਉਦਾ ਫਿਰੈ ਜਿਉ ਸੁੰਞੈਂ ਘਰਿ ਕਾਉ ॥
Bahu Jonee Bhoudhaa Firai Jio Sunnjain Ghar Kaao ||
Through countless incarnations they wander lost, like crows in a deserted house.
ਸਿਰੀਰਾਗੁ (ਮਃ ੩) (੪੩) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੩੦ ਪੰ. ੯
Sri Raag Guru Amar Das
ਗੁਰਮਤੀ ਘਟਿ ਚਾਨਣਾ ਸਬਦਿ ਮਿਲੈ ਹਰਿ ਨਾਉ ॥੨॥
Guramathee Ghatt Chaananaa Sabadh Milai Har Naao ||2||
Through the Guru’s Teachings, the heart is illuminated. Through the Shabad, the Name of the Lord is received. ||2||
ਸਿਰੀਰਾਗੁ (ਮਃ ੩) (੪੩) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੩੦ ਪੰ. ੯
Sri Raag Guru Amar Das
Guru Granth Sahib Ang 30
ਤ੍ਰੈ ਗੁਣ ਬਿਖਿਆ ਅੰਧੁ ਹੈ ਮਾਇਆ ਮੋਹ ਗੁਬਾਰ ॥
Thrai Gun Bikhiaa Andhh Hai Maaeiaa Moh Gubaar ||
In the corruption of the three qualities, there is blindness; in attachment to Maya, there is darkness.
ਸਿਰੀਰਾਗੁ (ਮਃ ੩) (੪੩) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੩੦ ਪੰ. ੧੦
Sri Raag Guru Amar Das
ਲੋਭੀ ਅਨ ਕਉ ਸੇਵਦੇ ਪੜਿ ਵੇਦਾ ਕਰੈ ਪੂਕਾਰ ॥
Lobhee An Ko Saevadhae Parr Vaedhaa Karai Pookaar ||
The greedy people serve others, instead of the Lord, although they loudly announce their reading of scriptures.
ਸਿਰੀਰਾਗੁ (ਮਃ ੩) (੪੩) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੩੦ ਪੰ. ੧੦
Sri Raag Guru Amar Das
ਬਿਖਿਆ ਅੰਦਰਿ ਪਚਿ ਮੁਏ ਨਾ ਉਰਵਾਰੁ ਨ ਪਾਰੁ ॥੩॥
Bikhiaa Andhar Pach Mueae Naa Ouravaar N Paar ||3||
They are burnt to death by their own corruption; they are not at home, on either this shore or the one beyond. ||3||
ਸਿਰੀਰਾਗੁ (ਮਃ ੩) (੪੩) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੩੦ ਪੰ. ੧੧
Sri Raag Guru Amar Das
Guru Granth Sahib Ang 30
ਮਾਇਆ ਮੋਹਿ ਵਿਸਾਰਿਆ ਜਗਤ ਪਿਤਾ ਪ੍ਰਤਿਪਾਲਿ ॥
Maaeiaa Mohi Visaariaa Jagath Pithaa Prathipaal ||
In attachment to Maya, they have forgotten the Father, the Cherisher of the World.
ਸਿਰੀਰਾਗੁ (ਮਃ ੩) (੪੩) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੩੦ ਪੰ. ੧੧
Sri Raag Guru Amar Das
Guru Granth Sahib Ang 30
ਬਾਝਹੁ ਗੁਰੂ ਅਚੇਤੁ ਹੈ ਸਭ ਬਧੀ ਜਮਕਾਲਿ ॥
Baajhahu Guroo Achaeth Hai Sabh Badhhee Jamakaal ||
Without the Guru, all are unconscious; they are held in bondage by the Messenger of Death.
ਸਿਰੀਰਾਗੁ (ਮਃ ੩) (੪੩) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੩੦ ਪੰ. ੧੨
Sri Raag Guru Amar Das
ਨਾਨਕ ਗੁਰਮਤਿ ਉਬਰੇ ਸਚਾ ਨਾਮੁ ਸਮਾਲਿ ॥੪॥੧੦॥੪੩॥
Naanak Guramath Oubarae Sachaa Naam Samaal ||4||10||43||
O Nanak, through the Guru’s Teachings, you shall be saved, contemplating the True Name. ||4||10||43||
ਸਿਰੀਰਾਗੁ (ਮਃ ੩) (੪੩) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੩੦ ਪੰ. ੧੨
Sri Raag Guru Amar Das
Guru Granth Sahib Ang 30
ਸਿਰੀਰਾਗੁ ਮਹਲਾ ੩ ॥
Sireeraag Mehalaa 3 ||
Siree Raag, Third Mehl:
ਸਿਰੀਰਾਗੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੩੦
ਤ੍ਰੈ ਗੁਣ ਮਾਇਆ ਮੋਹੁ ਹੈ ਗੁਰਮੁਖਿ ਚਉਥਾ ਪਦੁ ਪਾਇ ॥
Thrai Gun Maaeiaa Mohu Hai Guramukh Chouthhaa Padh Paae ||
The three qualities hold people in attachment to Maya. The Gurmukh attains the fourth state of higher consciousness.
ਸਿਰੀਰਾਗੁ (ਮਃ ੩) (੪੪) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੩੦ ਪੰ. ੧੩
Sri Raag Guru Amar Das
Guru Granth Sahib Ang 30
ਕਰਿ ਕਿਰਪਾ ਮੇਲਾਇਅਨੁ ਹਰਿ ਨਾਮੁ ਵਸਿਆ ਮਨਿ ਆਇ ॥
Kar Kirapaa Maelaaeian Har Naam Vasiaa Man Aae ||
Granting His Grace, God unites us with Himself. The Name of the Lord comes to abide within the mind.
ਸਿਰੀਰਾਗੁ (ਮਃ ੩) (੪੪) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੩੦ ਪੰ. ੧੩
Sri Raag Guru Amar Das
ਪੋਤੈ ਜਿਨ ਕੈ ਪੁੰਨੁ ਹੈ ਤਿਨ ਸਤਸੰਗਤਿ ਮੇਲਾਇ ॥੧॥
Pothai Jin Kai Punn Hai Thin Sathasangath Maelaae ||1||
Those who have the treasure of goodness join the Sat Sangat, the True Congregation. ||1||
ਸਿਰੀਰਾਗੁ (ਮਃ ੩) (੪੪) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੩੦ ਪੰ. ੧੪
Sri Raag Guru Amar Das
Guru Granth Sahib Ang 30
ਭਾਈ ਰੇ ਗੁਰਮਤਿ ਸਾਚਿ ਰਹਾਉ ॥
Bhaaee Rae Guramath Saach Rehaao ||
O Siblings of Destiny, follow the Guru’s Teachings and dwell in truth.
ਸਿਰੀਰਾਗੁ (ਮਃ ੩) (੪੪) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੩੦ ਪੰ. ੧੪
Sri Raag Guru Amar Das
Guru Granth Sahib Ang 30
ਸਾਚੋ ਸਾਚੁ ਕਮਾਵਣਾ ਸਾਚੈ ਸਬਦਿ ਮਿਲਾਉ ॥੧॥ ਰਹਾਉ ॥
Saacho Saach Kamaavanaa Saachai Sabadh Milaao ||1|| Rehaao ||
Practice truth, and only truth, and merge in the True Word of the Shabad. ||1||Pause||
ਸਿਰੀਰਾਗੁ (ਮਃ ੩) (੪੪) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੩੦ ਪੰ. ੧੫
Sri Raag Guru Amar Das
Guru Granth Sahib Ang 30
ਜਿਨੀ ਨਾਮੁ ਪਛਾਣਿਆ ਤਿਨ ਵਿਟਹੁ ਬਲਿ ਜਾਉ ॥
Jinee Naam Pashhaaniaa Thin Vittahu Bal Jaao ||
I am a sacrifice to those who recognize the Naam, the Name of the Lord.
ਸਿਰੀਰਾਗੁ (ਮਃ ੩) (੪੪) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੩੦ ਪੰ. ੧੫
Sri Raag Guru Amar Das
ਆਪੁ ਛੋਡਿ ਚਰਣੀ ਲਗਾ ਚਲਾ ਤਿਨ ਕੈ ਭਾਇ ॥
Aap Shhodd Charanee Lagaa Chalaa Thin Kai Bhaae ||
Renouncing selfishness, I fall at their feet, and walk in harmony with His Will.
ਸਿਰੀਰਾਗੁ (ਮਃ ੩) (੪੪) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੩੦ ਪੰ. ੧੬
Sri Raag Guru Amar Das
ਲਾਹਾ ਹਰਿ ਹਰਿ ਨਾਮੁ ਮਿਲੈ ਸਹਜੇ ਨਾਮਿ ਸਮਾਇ ॥੨॥
Laahaa Har Har Naam Milai Sehajae Naam Samaae ||2||
Earning the Profit of the Name of the Lord, Har, Har, I am intuitively absorbed in the Naam. ||2||
ਸਿਰੀਰਾਗੁ (ਮਃ ੩) (੪੪) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੩੦ ਪੰ. ੧੬
Sri Raag Guru Amar Das
Guru Granth Sahib Ang 30
ਬਿਨੁ ਗੁਰ ਮਹਲੁ ਨ ਪਾਈਐ ਨਾਮੁ ਨ ਪਰਾਪਤਿ ਹੋਇ ॥
Bin Gur Mehal N Paaeeai Naam N Paraapath Hoe ||
Without the Guru, the Mansion of the Lord’s Presence is not found, and the Naam is not obtained.
ਸਿਰੀਰਾਗੁ (ਮਃ ੩) (੪੪) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੩੦ ਪੰ. ੧੭
Sri Raag Guru Amar Das
ਐਸਾ ਸਤਗੁਰੁ ਲੋੜਿ ਲਹੁ ਜਿਦੂ ਪਾਈਐ ਸਚੁ ਸੋਇ ॥
Aisaa Sathagur Lorr Lahu Jidhoo Paaeeai Sach Soe ||
Seek and find such a True Guru, who shall lead you to the True Lord.
ਸਿਰੀਰਾਗੁ (ਮਃ ੩) (੪੪) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੩੦ ਪੰ. ੧੭
Sri Raag Guru Amar Das
ਅਸੁਰ ਸੰਘਾਰੈ ਸੁਖਿ ਵਸੈ ਜੋ ਤਿਸੁ ਭਾਵੈ ਸੁ ਹੋਇ ॥੩॥
Asur Sanghaarai Sukh Vasai Jo This Bhaavai S Hoe ||3||
Destroy your evil passions, and you shall dwell in peace. Whatever pleases the Lord comes to pass. ||3||
ਸਿਰੀਰਾਗੁ (ਮਃ ੩) (੪੪) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੩੦ ਪੰ. ੧੮
Sri Raag Guru Amar Das
Guru Granth Sahib Ang 30
ਜੇਹਾ ਸਤਗੁਰੁ ਕਰਿ ਜਾਣਿਆ ਤੇਹੋ ਜੇਹਾ ਸੁਖੁ ਹੋਇ ॥
Jaehaa Sathagur Kar Jaaniaa Thaeho Jaehaa Sukh Hoe ||
As one knows the True Guru, so is the peace obtained.
ਸਿਰੀਰਾਗੁ (ਮਃ ੩) (੪੪) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੩੦ ਪੰ. ੧੮
Sri Raag Guru Amar Das
Guru Granth Sahib Ang 30
ਏਹੁ ਸਹਸਾ ਮੂਲੇ ਨਾਹੀ ਭਾਉ ਲਾਏ ਜਨੁ ਕੋਇ ॥
Eaehu Sehasaa Moolae Naahee Bhaao Laaeae Jan Koe ||
There is no doubt at all about this, but those who love Him are very rare.
ਸਿਰੀਰਾਗੁ (ਮਃ ੩) (੪੪) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੩੦ ਪੰ. ੧੯
Sri Raag Guru Amar Das
ਨਾਨਕ ਏਕ ਜੋਤਿ ਦੁਇ ਮੂਰਤੀ ਸਬਦਿ ਮਿਲਾਵਾ ਹੋਇ ॥੪॥੧੧॥੪੪॥
Naanak Eaek Joth Dhue Moorathee Sabadh Milaavaa Hoe ||4||11||44||
O Nanak, the One Light has two forms; through the Shabad, union is attained. ||4||11||44||
ਸਿਰੀਰਾਗੁ (ਮਃ ੩) (੪੪) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੩੦ ਪੰ. ੧੯
Sri Raag Guru Amar Das
Guru Granth Sahib Ang 30