Ang 201 to 300Guru Granth Sahib Ji

Guru Granth Sahib Ang 284 – ਗੁਰੂ ਗ੍ਰੰਥ ਸਾਹਿਬ ਅੰਗ ੨੮੪

Guru Granth Sahib Ang 284

Guru Granth Sahib Ang 284

Guru Granth Sahib Ang 284


Guru Granth Sahib Ang 284

ਨਾਨਕ ਕੈ ਮਨਿ ਇਹੁ ਅਨਰਾਉ ॥੧॥

Naanak Kai Man Eihu Anaraao ||1||

– this is the longing of Nanak’s mind. ||1||

ਗਉੜੀ ਸੁਖਮਨੀ (ਮਃ ੫) (੧੬) ੧:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੮੪ ਪੰ. ੧
Raag Gauri Sukhmanee Guru Amar Das


Guru Granth Sahib Ang 284

ਮਨਸਾ ਪੂਰਨ ਸਰਨਾ ਜੋਗ ॥

Manasaa Pooran Saranaa Jog ||

He is the Fulfiller of wishes, who can give us Sanctuary;

ਗਉੜੀ ਸੁਖਮਨੀ (ਮਃ ੫) (੧੬) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੮੪ ਪੰ. ੧
Raag Gauri Sukhmanee Guru Amar Das


ਜੋ ਕਰਿ ਪਾਇਆ ਸੋਈ ਹੋਗੁ ॥

Jo Kar Paaeiaa Soee Hog ||

That which He has written, comes to pass.

ਗਉੜੀ ਸੁਖਮਨੀ (ਮਃ ੫) (੧੬) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੮੪ ਪੰ. ੧
Raag Gauri Sukhmanee Guru Amar Das


ਹਰਨ ਭਰਨ ਜਾ ਕਾ ਨੇਤ੍ਰ ਫੋਰੁ ॥

Haran Bharan Jaa Kaa Naethr For ||

He destroys and creates in the twinkling of an eye.

ਗਉੜੀ ਸੁਖਮਨੀ (ਮਃ ੫) (੧੬) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੨੮੪ ਪੰ. ੨
Raag Gauri Sukhmanee Guru Amar Das


ਤਿਸ ਕਾ ਮੰਤ੍ਰੁ ਨ ਜਾਨੈ ਹੋਰੁ ॥

This Kaa Manthra N Jaanai Hor ||

No one else knows the mystery of His ways.

ਗਉੜੀ ਸੁਖਮਨੀ (ਮਃ ੫) (੧੬) ੨:੪ – ਗੁਰੂ ਗ੍ਰੰਥ ਸਾਹਿਬ : ਅੰਗ ੨੮੪ ਪੰ. ੨
Raag Gauri Sukhmanee Guru Amar Das


ਅਨਦ ਰੂਪ ਮੰਗਲ ਸਦ ਜਾ ਕੈ ॥

Anadh Roop Mangal Sadh Jaa Kai ||

He is the embodiment of ecstasy and everlasting joy.

ਗਉੜੀ ਸੁਖਮਨੀ (ਮਃ ੫) (੧੬) ੨:੫ – ਗੁਰੂ ਗ੍ਰੰਥ ਸਾਹਿਬ : ਅੰਗ ੨੮੪ ਪੰ. ੨
Raag Gauri Sukhmanee Guru Amar Das


ਸਰਬ ਥੋਕ ਸੁਨੀਅਹਿ ਘਰਿ ਤਾ ਕੈ ॥

Sarab Thhok Suneeahi Ghar Thaa Kai ||

I have heard that all things are in His home.

ਗਉੜੀ ਸੁਖਮਨੀ (ਮਃ ੫) (੧੬) ੨:੬ – ਗੁਰੂ ਗ੍ਰੰਥ ਸਾਹਿਬ : ਅੰਗ ੨੮੪ ਪੰ. ੩
Raag Gauri Sukhmanee Guru Amar Das


ਰਾਜ ਮਹਿ ਰਾਜੁ ਜੋਗ ਮਹਿ ਜੋਗੀ ॥

Raaj Mehi Raaj Jog Mehi Jogee ||

Among kings, He is the King; among yogis, He is the Yogi.

ਗਉੜੀ ਸੁਖਮਨੀ (ਮਃ ੫) (੧੬) ੨:੭ – ਗੁਰੂ ਗ੍ਰੰਥ ਸਾਹਿਬ : ਅੰਗ ੨੮੪ ਪੰ. ੩
Raag Gauri Sukhmanee Guru Amar Das


ਤਪ ਮਹਿ ਤਪੀਸਰੁ ਗ੍ਰਿਹਸਤ ਮਹਿ ਭੋਗੀ ॥

Thap Mehi Thapeesar Grihasath Mehi Bhogee ||

Among ascetics, He is the Ascetic; among householders, He is the Enjoyer.

ਗਉੜੀ ਸੁਖਮਨੀ (ਮਃ ੫) (੧੬) ੨:੮ – ਗੁਰੂ ਗ੍ਰੰਥ ਸਾਹਿਬ : ਅੰਗ ੨੮੪ ਪੰ. ੩
Raag Gauri Sukhmanee Guru Amar Das


Guru Granth Sahib Ang 284

ਧਿਆਇ ਧਿਆਇ ਭਗਤਹ ਸੁਖੁ ਪਾਇਆ ॥

Dhhiaae Dhhiaae Bhagatheh Sukh Paaeiaa ||

By constant meditation, His devotee finds peace.

ਗਉੜੀ ਸੁਖਮਨੀ (ਮਃ ੫) (੧੬) ੨:੯ – ਗੁਰੂ ਗ੍ਰੰਥ ਸਾਹਿਬ : ਅੰਗ ੨੮੪ ਪੰ. ੪
Raag Gauri Sukhmanee Guru Amar Das


ਨਾਨਕ ਤਿਸੁ ਪੁਰਖ ਕਾ ਕਿਨੈ ਅੰਤੁ ਨ ਪਾਇਆ ॥੨॥

Naanak This Purakh Kaa Kinai Anth N Paaeiaa ||2||

O Nanak, no one has found the limits of that Supreme Being. ||2||

ਗਉੜੀ ਸੁਖਮਨੀ (ਮਃ ੫) (੧੬) ੨:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੮੪ ਪੰ. ੪
Raag Gauri Sukhmanee Guru Amar Das


Guru Granth Sahib Ang 284

ਜਾ ਕੀ ਲੀਲਾ ਕੀ ਮਿਤਿ ਨਾਹਿ ॥

Jaa Kee Leelaa Kee Mith Naahi ||

There is no limit to His play.

ਗਉੜੀ ਸੁਖਮਨੀ (ਮਃ ੫) (੧੬) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੮੪ ਪੰ. ੫
Raag Gauri Sukhmanee Guru Amar Das


ਸਗਲ ਦੇਵ ਹਾਰੇ ਅਵਗਾਹਿ ॥

Sagal Dhaev Haarae Avagaahi ||

All the demigods have grown weary of searching for it.

ਗਉੜੀ ਸੁਖਮਨੀ (ਮਃ ੫) (੧੬) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੮੪ ਪੰ. ੫
Raag Gauri Sukhmanee Guru Amar Das


Guru Granth Sahib Ang 284

ਪਿਤਾ ਕਾ ਜਨਮੁ ਕਿ ਜਾਨੈ ਪੂਤੁ ॥

Pithaa Kaa Janam K Jaanai Pooth ||

What does the son know of his father’s birth?

ਗਉੜੀ ਸੁਖਮਨੀ (ਮਃ ੫) (੧੬) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੨੮੪ ਪੰ. ੫
Raag Gauri Sukhmanee Guru Amar Das


ਸਗਲ ਪਰੋਈ ਅਪੁਨੈ ਸੂਤਿ ॥

Sagal Paroee Apunai Sooth ||

All are strung upon His string.

ਗਉੜੀ ਸੁਖਮਨੀ (ਮਃ ੫) (੧੬) ੩:੪ – ਗੁਰੂ ਗ੍ਰੰਥ ਸਾਹਿਬ : ਅੰਗ ੨੮੪ ਪੰ. ੬
Raag Gauri Sukhmanee Guru Amar Das


Guru Granth Sahib Ang 284

ਸੁਮਤਿ ਗਿਆਨੁ ਧਿਆਨੁ ਜਿਨ ਦੇਇ ॥

Sumath Giaan Dhhiaan Jin Dhaee ||

He bestows good sense, spiritual wisdom and meditation

ਗਉੜੀ ਸੁਖਮਨੀ (ਮਃ ੫) (੧੬) ੩:੫ – ਗੁਰੂ ਗ੍ਰੰਥ ਸਾਹਿਬ : ਅੰਗ ੨੮੪ ਪੰ. ੬
Raag Gauri Sukhmanee Guru Amar Das


ਜਨ ਦਾਸ ਨਾਮੁ ਧਿਆਵਹਿ ਸੇਇ ॥

Jan Dhaas Naam Dhhiaavehi Saee ||

On His humble servants and slaves who meditate on the Naam.

ਗਉੜੀ ਸੁਖਮਨੀ (ਮਃ ੫) (੧੬) ੩:੬ – ਗੁਰੂ ਗ੍ਰੰਥ ਸਾਹਿਬ : ਅੰਗ ੨੮੪ ਪੰ. ੬
Raag Gauri Sukhmanee Guru Amar Das


Guru Granth Sahib Ang 284

ਤਿਹੁ ਗੁਣ ਮਹਿ ਜਾ ਕਉ ਭਰਮਾਏ ॥

Thihu Gun Mehi Jaa Ko Bharamaaeae ||

He leads some astray in the three qualities;

ਗਉੜੀ ਸੁਖਮਨੀ (ਮਃ ੫) (੧੬) ੩:੭ – ਗੁਰੂ ਗ੍ਰੰਥ ਸਾਹਿਬ : ਅੰਗ ੨੮੪ ਪੰ. ੭
Raag Gauri Sukhmanee Guru Amar Das


ਜਨਮਿ ਮਰੈ ਫਿਰਿ ਆਵੈ ਜਾਏ ॥

Janam Marai Fir Aavai Jaaeae ||

They are born and die, coming and going over and over again.

ਗਉੜੀ ਸੁਖਮਨੀ (ਮਃ ੫) (੧੬) ੩:੮ – ਗੁਰੂ ਗ੍ਰੰਥ ਸਾਹਿਬ : ਅੰਗ ੨੮੪ ਪੰ. ੭
Raag Gauri Sukhmanee Guru Amar Das


Guru Granth Sahib Ang 284

ਊਚ ਨੀਚ ਤਿਸ ਕੇ ਅਸਥਾਨ ॥

Ooch Neech This Kae Asathhaan ||

The high and the low are His places.

ਗਉੜੀ ਸੁਖਮਨੀ (ਮਃ ੫) (੧੬) ੩:੯ – ਗੁਰੂ ਗ੍ਰੰਥ ਸਾਹਿਬ : ਅੰਗ ੨੮੪ ਪੰ. ੭
Raag Gauri Sukhmanee Guru Amar Das


ਜੈਸਾ ਜਨਾਵੈ ਤੈਸਾ ਨਾਨਕ ਜਾਨ ॥੩॥

Jaisaa Janaavai Thaisaa Naanak Jaan ||3||

As He inspires us to know Him, O Nanak, so is He known. ||3||

ਗਉੜੀ ਸੁਖਮਨੀ (ਮਃ ੫) (੧੬) ੩:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੮੪ ਪੰ. ੭
Raag Gauri Sukhmanee Guru Amar Das


Guru Granth Sahib Ang 284

ਨਾਨਾ ਰੂਪ ਨਾਨਾ ਜਾ ਕੇ ਰੰਗ ॥

Naanaa Roop Naanaa Jaa Kae Rang ||

Many are His forms; many are His colors.

ਗਉੜੀ ਸੁਖਮਨੀ (ਮਃ ੫) (੧੬) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੮੪ ਪੰ. ੮
Raag Gauri Sukhmanee Guru Amar Das


ਨਾਨਾ ਭੇਖ ਕਰਹਿ ਇਕ ਰੰਗ ॥

Naanaa Bhaekh Karehi Eik Rang ||

Many are the appearances which He assumes, and yet He is still the One.

ਗਉੜੀ ਸੁਖਮਨੀ (ਮਃ ੫) (੧੬) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੮੪ ਪੰ. ੮
Raag Gauri Sukhmanee Guru Amar Das


Guru Granth Sahib Ang 284

ਨਾਨਾ ਬਿਧਿ ਕੀਨੋ ਬਿਸਥਾਰੁ ॥

Naanaa Bidhh Keeno Bisathhaar ||

In so many ways, He has extended Himself.

ਗਉੜੀ ਸੁਖਮਨੀ (ਮਃ ੫) (੧੬) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੨੮੪ ਪੰ. ੮
Raag Gauri Sukhmanee Guru Amar Das


ਪ੍ਰਭੁ ਅਬਿਨਾਸੀ ਏਕੰਕਾਰੁ ॥

Prabh Abinaasee Eaekankaar ||

The Eternal Lord God is the One, the Creator.

ਗਉੜੀ ਸੁਖਮਨੀ (ਮਃ ੫) (੧੬) ੪:੪ – ਗੁਰੂ ਗ੍ਰੰਥ ਸਾਹਿਬ : ਅੰਗ ੨੮੪ ਪੰ. ੯
Raag Gauri Sukhmanee Guru Amar Das


Guru Granth Sahib Ang 284

ਨਾਨਾ ਚਲਿਤ ਕਰੇ ਖਿਨ ਮਾਹਿ ॥

Naanaa Chalith Karae Khin Maahi ||

He performs His many plays in an instant.

ਗਉੜੀ ਸੁਖਮਨੀ (ਮਃ ੫) (੧੬) ੪:੫ – ਗੁਰੂ ਗ੍ਰੰਥ ਸਾਹਿਬ : ਅੰਗ ੨੮੪ ਪੰ. ੯
Raag Gauri Sukhmanee Guru Amar Das


ਪੂਰਿ ਰਹਿਓ ਪੂਰਨੁ ਸਭ ਠਾਇ ॥

Poor Rehiou Pooran Sabh Thaae ||

The Perfect Lord is pervading all places.

ਗਉੜੀ ਸੁਖਮਨੀ (ਮਃ ੫) (੧੬) ੪:੬ – ਗੁਰੂ ਗ੍ਰੰਥ ਸਾਹਿਬ : ਅੰਗ ੨੮੪ ਪੰ. ੯
Raag Gauri Sukhmanee Guru Amar Das


ਨਾਨਾ ਬਿਧਿ ਕਰਿ ਬਨਤ ਬਨਾਈ ॥

Naanaa Bidhh Kar Banath Banaaee ||

In so many ways, He created the creation.

ਗਉੜੀ ਸੁਖਮਨੀ (ਮਃ ੫) (੧੬) ੪:੭ – ਗੁਰੂ ਗ੍ਰੰਥ ਸਾਹਿਬ : ਅੰਗ ੨੮੪ ਪੰ. ੧੦
Raag Gauri Sukhmanee Guru Amar Das


ਅਪਨੀ ਕੀਮਤਿ ਆਪੇ ਪਾਈ ॥

Apanee Keemath Aapae Paaee ||

He alone can estimate His worth.

ਗਉੜੀ ਸੁਖਮਨੀ (ਮਃ ੫) (੧੬) ੪:੮ – ਗੁਰੂ ਗ੍ਰੰਥ ਸਾਹਿਬ : ਅੰਗ ੨੮੪ ਪੰ. ੧੦
Raag Gauri Sukhmanee Guru Amar Das


Guru Granth Sahib Ang 284

ਸਭ ਘਟ ਤਿਸ ਕੇ ਸਭ ਤਿਸ ਕੇ ਠਾਉ ॥

Sabh Ghatt This Kae Sabh This Kae Thaao ||

All hearts are His, and all places are His.

ਗਉੜੀ ਸੁਖਮਨੀ (ਮਃ ੫) (੧੬) ੪:੯ – ਗੁਰੂ ਗ੍ਰੰਥ ਸਾਹਿਬ : ਅੰਗ ੨੮੪ ਪੰ. ੧੦
Raag Gauri Sukhmanee Guru Amar Das


ਜਪਿ ਜਪਿ ਜੀਵੈ ਨਾਨਕ ਹਰਿ ਨਾਉ ॥੪॥

Jap Jap Jeevai Naanak Har Naao ||4||

Nanak lives by chanting, chanting the Name of the Lord. ||4||

ਗਉੜੀ ਸੁਖਮਨੀ (ਮਃ ੫) (੧੬) ੪:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੮੪ ਪੰ. ੧੧
Raag Gauri Sukhmanee Guru Amar Das


Guru Granth Sahib Ang 284

ਨਾਮ ਕੇ ਧਾਰੇ ਸਗਲੇ ਜੰਤ ॥

Naam Kae Dhhaarae Sagalae Janth ||

The Naam is the Support of all creatures.

ਗਉੜੀ ਸੁਖਮਨੀ (ਮਃ ੫) (੧੬) ੫:੧ – ਗੁਰੂ ਗ੍ਰੰਥ ਸਾਹਿਬ : ਅੰਗ ੨੮੪ ਪੰ. ੧੧
Raag Gauri Sukhmanee Guru Amar Das


ਨਾਮ ਕੇ ਧਾਰੇ ਖੰਡ ਬ੍ਰਹਮੰਡ ॥

Naam Kae Dhhaarae Khandd Brehamandd ||

The Naam is the Support of the earth and solar systems.

ਗਉੜੀ ਸੁਖਮਨੀ (ਮਃ ੫) (੧੬) ੫:੨ – ਗੁਰੂ ਗ੍ਰੰਥ ਸਾਹਿਬ : ਅੰਗ ੨੮੪ ਪੰ. ੧੧
Raag Gauri Sukhmanee Guru Amar Das


ਨਾਮ ਕੇ ਧਾਰੇ ਸਿਮ੍ਰਿਤਿ ਬੇਦ ਪੁਰਾਨ ॥

Naam Kae Dhhaarae Simrith Baedh Puraan ||

The Naam is the Support of the Simritees, the Vedas and the Puraanas.

ਗਉੜੀ ਸੁਖਮਨੀ (ਮਃ ੫) (੧੬) ੫:੩ – ਗੁਰੂ ਗ੍ਰੰਥ ਸਾਹਿਬ : ਅੰਗ ੨੮੪ ਪੰ. ੧੨
Raag Gauri Sukhmanee Guru Amar Das


ਨਾਮ ਕੇ ਧਾਰੇ ਸੁਨਨ ਗਿਆਨ ਧਿਆਨ ॥

Naam Kae Dhhaarae Sunan Giaan Dhhiaan ||

The Naam is the Support by which we hear of spiritual wisdom and meditation.

ਗਉੜੀ ਸੁਖਮਨੀ (ਮਃ ੫) (੧੬) ੫:੪ – ਗੁਰੂ ਗ੍ਰੰਥ ਸਾਹਿਬ : ਅੰਗ ੨੮੪ ਪੰ. ੧੨
Raag Gauri Sukhmanee Guru Amar Das


ਨਾਮ ਕੇ ਧਾਰੇ ਆਗਾਸ ਪਾਤਾਲ ॥

Naam Kae Dhhaarae Aagaas Paathaal ||

The Naam is the Support of the Akaashic ethers and the nether regions.

ਗਉੜੀ ਸੁਖਮਨੀ (ਮਃ ੫) (੧੬) ੫:੫ – ਗੁਰੂ ਗ੍ਰੰਥ ਸਾਹਿਬ : ਅੰਗ ੨੮੪ ਪੰ. ੧੨
Raag Gauri Sukhmanee Guru Amar Das


ਨਾਮ ਕੇ ਧਾਰੇ ਸਗਲ ਆਕਾਰ ॥

Naam Kae Dhhaarae Sagal Aakaar ||

The Naam is the Support of all bodies.

ਗਉੜੀ ਸੁਖਮਨੀ (ਮਃ ੫) (੧੬) ੫:੬ – ਗੁਰੂ ਗ੍ਰੰਥ ਸਾਹਿਬ : ਅੰਗ ੨੮੪ ਪੰ. ੧੩
Raag Gauri Sukhmanee Guru Amar Das


Guru Granth Sahib Ang 284

ਨਾਮ ਕੇ ਧਾਰੇ ਪੁਰੀਆ ਸਭ ਭਵਨ ॥

Naam Kae Dhhaarae Pureeaa Sabh Bhavan ||

The Naam is the Support of all worlds and realms.

ਗਉੜੀ ਸੁਖਮਨੀ (ਮਃ ੫) (੧੬) ੫:੭ – ਗੁਰੂ ਗ੍ਰੰਥ ਸਾਹਿਬ : ਅੰਗ ੨੮੪ ਪੰ. ੧੩
Raag Gauri Sukhmanee Guru Amar Das


ਨਾਮ ਕੈ ਸੰਗਿ ਉਧਰੇ ਸੁਨਿ ਸ੍ਰਵਨ ॥

Naam Kai Sang Oudhharae Sun Sravan ||

Associating with the Naam, listening to it with the ears, one is saved.

ਗਉੜੀ ਸੁਖਮਨੀ (ਮਃ ੫) (੧੬) ੫:੮ – ਗੁਰੂ ਗ੍ਰੰਥ ਸਾਹਿਬ : ਅੰਗ ੨੮੪ ਪੰ. ੧੩
Raag Gauri Sukhmanee Guru Amar Das


Guru Granth Sahib Ang 284

ਕਰਿ ਕਿਰਪਾ ਜਿਸੁ ਆਪਨੈ ਨਾਮਿ ਲਾਏ ॥

Kar Kirapaa Jis Aapanai Naam Laaeae ||

Those whom the Lord mercifully attaches to His Naam

ਗਉੜੀ ਸੁਖਮਨੀ (ਮਃ ੫) (੧੬) ੫:੯ – ਗੁਰੂ ਗ੍ਰੰਥ ਸਾਹਿਬ : ਅੰਗ ੨੮੪ ਪੰ. ੧੪
Raag Gauri Sukhmanee Guru Amar Das


ਨਾਨਕ ਚਉਥੇ ਪਦ ਮਹਿ ਸੋ ਜਨੁ ਗਤਿ ਪਾਏ ॥੫॥

Naanak Chouthhae Padh Mehi So Jan Gath Paaeae ||5||

– O Nanak, in the fourth state, those humble servants attain salvation. ||5||

ਗਉੜੀ ਸੁਖਮਨੀ (ਮਃ ੫) (੧੬) ੫:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੮੪ ਪੰ. ੧੪
Raag Gauri Sukhmanee Guru Amar Das


Guru Granth Sahib Ang 284

ਰੂਪੁ ਸਤਿ ਜਾ ਕਾ ਸਤਿ ਅਸਥਾਨੁ ॥

Roop Sath Jaa Kaa Sath Asathhaan ||

His form is true, and true is His place.

ਗਉੜੀ ਸੁਖਮਨੀ (ਮਃ ੫) (੧੬) ੬:੧ – ਗੁਰੂ ਗ੍ਰੰਥ ਸਾਹਿਬ : ਅੰਗ ੨੮੪ ਪੰ. ੧੪
Raag Gauri Sukhmanee Guru Amar Das


ਪੁਰਖੁ ਸਤਿ ਕੇਵਲ ਪਰਧਾਨੁ ॥

Purakh Sath Kaeval Paradhhaan ||

His personality is true – He alone is supreme.

ਗਉੜੀ ਸੁਖਮਨੀ (ਮਃ ੫) (੧੬) ੬:੨ – ਗੁਰੂ ਗ੍ਰੰਥ ਸਾਹਿਬ : ਅੰਗ ੨੮੪ ਪੰ. ੧੫
Raag Gauri Sukhmanee Guru Amar Das


Guru Granth Sahib Ang 284

ਕਰਤੂਤਿ ਸਤਿ ਸਤਿ ਜਾ ਕੀ ਬਾਣੀ ॥

Karathooth Sath Sath Jaa Kee Baanee ||

His acts are true, and true is His Word.

ਗਉੜੀ ਸੁਖਮਨੀ (ਮਃ ੫) (੧੬) ੬:੩ – ਗੁਰੂ ਗ੍ਰੰਥ ਸਾਹਿਬ : ਅੰਗ ੨੮੪ ਪੰ. ੧੫
Raag Gauri Sukhmanee Guru Amar Das


ਸਤਿ ਪੁਰਖ ਸਭ ਮਾਹਿ ਸਮਾਣੀ ॥

Sath Purakh Sabh Maahi Samaanee ||

The True Lord is permeating all.

ਗਉੜੀ ਸੁਖਮਨੀ (ਮਃ ੫) (੧੬) ੬:੪ – ਗੁਰੂ ਗ੍ਰੰਥ ਸਾਹਿਬ : ਅੰਗ ੨੮੪ ਪੰ. ੧੫
Raag Gauri Sukhmanee Guru Amar Das


Guru Granth Sahib Ang 284

ਸਤਿ ਕਰਮੁ ਜਾ ਕੀ ਰਚਨਾ ਸਤਿ ॥

Sath Karam Jaa Kee Rachanaa Sath ||

True are His actions; His creation is true.

ਗਉੜੀ ਸੁਖਮਨੀ (ਮਃ ੫) (੧੬) ੬:੫ – ਗੁਰੂ ਗ੍ਰੰਥ ਸਾਹਿਬ : ਅੰਗ ੨੮੪ ਪੰ. ੧੬
Raag Gauri Sukhmanee Guru Amar Das


ਮੂਲੁ ਸਤਿ ਸਤਿ ਉਤਪਤਿ ॥

Mool Sath Sath Outhapath ||

His root is true, and true is what originates from it.

ਗਉੜੀ ਸੁਖਮਨੀ (ਮਃ ੫) (੧੬) ੬:੬ – ਗੁਰੂ ਗ੍ਰੰਥ ਸਾਹਿਬ : ਅੰਗ ੨੮੪ ਪੰ. ੧੬
Raag Gauri Sukhmanee Guru Amar Das


Guru Granth Sahib Ang 284

ਸਤਿ ਕਰਣੀ ਨਿਰਮਲ ਨਿਰਮਲੀ ॥

Sath Karanee Niramal Niramalee ||

True is His lifestyle, the purest of the pure.

ਗਉੜੀ ਸੁਖਮਨੀ (ਮਃ ੫) (੧੬) ੬:੭ – ਗੁਰੂ ਗ੍ਰੰਥ ਸਾਹਿਬ : ਅੰਗ ੨੮੪ ਪੰ. ੧੬
Raag Gauri Sukhmanee Guru Amar Das


ਜਿਸਹਿ ਬੁਝਾਏ ਤਿਸਹਿ ਸਭ ਭਲੀ ॥

Jisehi Bujhaaeae Thisehi Sabh Bhalee ||

All goes well for those who know Him.

ਗਉੜੀ ਸੁਖਮਨੀ (ਮਃ ੫) (੧੬) ੬:੮ – ਗੁਰੂ ਗ੍ਰੰਥ ਸਾਹਿਬ : ਅੰਗ ੨੮੪ ਪੰ. ੧੭
Raag Gauri Sukhmanee Guru Amar Das


Guru Granth Sahib Ang 284

ਸਤਿ ਨਾਮੁ ਪ੍ਰਭ ਕਾ ਸੁਖਦਾਈ ॥

Sath Naam Prabh Kaa Sukhadhaaee ||

The True Name of God is the Giver of peace.

ਗਉੜੀ ਸੁਖਮਨੀ (ਮਃ ੫) (੧੬) ੬:੯ – ਗੁਰੂ ਗ੍ਰੰਥ ਸਾਹਿਬ : ਅੰਗ ੨੮੪ ਪੰ. ੧੭
Raag Gauri Sukhmanee Guru Amar Das


ਬਿਸ੍ਵਾਸੁ ਸਤਿ ਨਾਨਕ ਗੁਰ ਤੇ ਪਾਈ ॥੬॥

Bisvaas Sath Naanak Gur Thae Paaee ||6||

Nanak has obtained true faith from the Guru. ||6||

ਗਉੜੀ ਸੁਖਮਨੀ (ਮਃ ੫) (੧੬) ੬:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੮੪ ਪੰ. ੧੭
Raag Gauri Sukhmanee Guru Amar Das


Guru Granth Sahib Ang 284

ਸਤਿ ਬਚਨ ਸਾਧੂ ਉਪਦੇਸ ॥

Sath Bachan Saadhhoo Oupadhaes ||

True are the Teachings, and the Instructions of the Holy.

ਗਉੜੀ ਸੁਖਮਨੀ (ਮਃ ੫) (੧੬) ੭:੧ – ਗੁਰੂ ਗ੍ਰੰਥ ਸਾਹਿਬ : ਅੰਗ ੨੮੪ ਪੰ. ੧੮
Raag Gauri Sukhmanee Guru Amar Das


ਸਤਿ ਤੇ ਜਨ ਜਾ ਕੈ ਰਿਦੈ ਪ੍ਰਵੇਸ ॥

Sath Thae Jan Jaa Kai Ridhai Pravaes ||

True are those into whose hearts He enters.

ਗਉੜੀ ਸੁਖਮਨੀ (ਮਃ ੫) (੧੬) ੭:੨ – ਗੁਰੂ ਗ੍ਰੰਥ ਸਾਹਿਬ : ਅੰਗ ੨੮੪ ਪੰ. ੧੮
Raag Gauri Sukhmanee Guru Amar Das


Guru Granth Sahib Ang 284

ਸਤਿ ਨਿਰਤਿ ਬੂਝੈ ਜੇ ਕੋਇ ॥

Sath Nirath Boojhai Jae Koe ||

One who knows and loves the Truth

ਗਉੜੀ ਸੁਖਮਨੀ (ਮਃ ੫) (੧੬) ੭:੩ – ਗੁਰੂ ਗ੍ਰੰਥ ਸਾਹਿਬ : ਅੰਗ ੨੮੪ ਪੰ. ੧੮
Raag Gauri Sukhmanee Guru Amar Das


ਨਾਮੁ ਜਪਤ ਤਾ ਕੀ ਗਤਿ ਹੋਇ ॥

Naam Japath Thaa Kee Gath Hoe ||

Chanting the Naam, he obtains salvation.

ਗਉੜੀ ਸੁਖਮਨੀ (ਮਃ ੫) (੧੬) ੭:੪ – ਗੁਰੂ ਗ੍ਰੰਥ ਸਾਹਿਬ : ਅੰਗ ੨੮੪ ਪੰ. ੧੯
Raag Gauri Sukhmanee Guru Amar Das


Guru Granth Sahib Ang 284

ਆਪਿ ਸਤਿ ਕੀਆ ਸਭੁ ਸਤਿ ॥

Aap Sath Keeaa Sabh Sath ||

He Himself is True, and all that He has made is true.

ਗਉੜੀ ਸੁਖਮਨੀ (ਮਃ ੫) (੧੬) ੭:੫ – ਗੁਰੂ ਗ੍ਰੰਥ ਸਾਹਿਬ : ਅੰਗ ੨੮੪ ਪੰ. ੧੯
Raag Gauri Sukhmanee Guru Amar Das


ਆਪੇ ਜਾਨੈ ਅਪਨੀ ਮਿਤਿ ਗਤਿ ॥

Aapae Jaanai Apanee Mith Gath ||

He Himself knows His own state and condition.

ਗਉੜੀ ਸੁਖਮਨੀ (ਮਃ ੫) (੧੬) ੭:੬ – ਗੁਰੂ ਗ੍ਰੰਥ ਸਾਹਿਬ : ਅੰਗ ੨੮੪ ਪੰ. ੧੯
Raag Gauri Sukhmanee Guru Amar Das


Guru Granth Sahib Ang 284

Leave a Reply

Your email address will not be published. Required fields are marked *