Guru Granth Sahib Ang 277 – ਗੁਰੂ ਗ੍ਰੰਥ ਸਾਹਿਬ ਅੰਗ ੨੭੭
Guru Granth Sahib Ang 277
Guru Granth Sahib Ang 277
Guru Granth Sahib Ang 277
ਅੰਤੁ ਨਹੀ ਕਿਛੁ ਪਾਰਾਵਾਰਾ ॥
Anth Nehee Kishh Paaraavaaraa ||
He has no end or limitation.
ਗਉੜੀ ਸੁਖਮਨੀ (ਮਃ ੫) (੧੧) ੧:੪ – ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੧
Raag Gauri Sukhmanee Guru Arjan Dev
ਹੁਕਮੇ ਧਾਰਿ ਅਧਰ ਰਹਾਵੈ ॥
Hukamae Dhhaar Adhhar Rehaavai ||
By His Order, He established the earth, and He maintains it unsupported.
ਗਉੜੀ ਸੁਖਮਨੀ (ਮਃ ੫) (੧੧) ੧:੫ – ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੧
Raag Gauri Sukhmanee Guru Arjan Dev
ਹੁਕਮੇ ਉਪਜੈ ਹੁਕਮਿ ਸਮਾਵੈ ॥
Hukamae Oupajai Hukam Samaavai ||
By His Order, the world was created; by His Order, it shall merge again into Him.
ਗਉੜੀ ਸੁਖਮਨੀ (ਮਃ ੫) (੧੧) ੧:੬ – ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੧
Raag Gauri Sukhmanee Guru Arjan Dev
ਹੁਕਮੇ ਊਚ ਨੀਚ ਬਿਉਹਾਰ ॥
Hukamae Ooch Neech Biouhaar ||
By His Order, one’s occupation is high or low.
ਗਉੜੀ ਸੁਖਮਨੀ (ਮਃ ੫) (੧੧) ੧:੭ – ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੧
Raag Gauri Sukhmanee Guru Arjan Dev
ਹੁਕਮੇ ਅਨਿਕ ਰੰਗ ਪਰਕਾਰ ॥
Hukamae Anik Rang Parakaar ||
By His Order, there are so many colors and forms.
ਗਉੜੀ ਸੁਖਮਨੀ (ਮਃ ੫) (੧੧) ੧:੮ – ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੨
Raag Gauri Sukhmanee Guru Arjan Dev
Guru Granth Sahib Ang 277
ਕਰਿ ਕਰਿ ਦੇਖੈ ਅਪਨੀ ਵਡਿਆਈ ॥
Kar Kar Dhaekhai Apanee Vaddiaaee ||
Having created the Creation, He beholds His own greatness.
ਗਉੜੀ ਸੁਖਮਨੀ (ਮਃ ੫) (੧੧) ੧:੯ – ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੨
Raag Gauri Sukhmanee Guru Arjan Dev
ਨਾਨਕ ਸਭ ਮਹਿ ਰਹਿਆ ਸਮਾਈ ॥੧॥
Naanak Sabh Mehi Rehiaa Samaaee ||1||
O Nanak, He is pervading in all. ||1||
ਗਉੜੀ ਸੁਖਮਨੀ (ਮਃ ੫) (੧੧) ੧:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੨
Raag Gauri Sukhmanee Guru Arjan Dev
Guru Granth Sahib Ang 277
ਪ੍ਰਭ ਭਾਵੈ ਮਾਨੁਖ ਗਤਿ ਪਾਵੈ ॥
Prabh Bhaavai Maanukh Gath Paavai ||
If it pleases God, one attains salvation.
ਗਉੜੀ ਸੁਖਮਨੀ (ਮਃ ੫) (੧੧) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੩
Raag Gauri Sukhmanee Guru Arjan Dev
ਪ੍ਰਭ ਭਾਵੈ ਤਾ ਪਾਥਰ ਤਰਾਵੈ ॥
Prabh Bhaavai Thaa Paathhar Tharaavai ||
If it pleases God, then even stones can swim.
ਗਉੜੀ ਸੁਖਮਨੀ (ਮਃ ੫) (੧੧) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੩
Raag Gauri Sukhmanee Guru Arjan Dev
ਪ੍ਰਭ ਭਾਵੈ ਬਿਨੁ ਸਾਸ ਤੇ ਰਾਖੈ ॥
Prabh Bhaavai Bin Saas Thae Raakhai ||
If it pleases God, the body is preserved, even without the breath of life.
ਗਉੜੀ ਸੁਖਮਨੀ (ਮਃ ੫) (੧੧) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੩
Raag Gauri Sukhmanee Guru Arjan Dev
ਪ੍ਰਭ ਭਾਵੈ ਤਾ ਹਰਿ ਗੁਣ ਭਾਖੈ ॥
Prabh Bhaavai Thaa Har Gun Bhaakhai ||
If it pleases God, then one chants the Lord’s Glorious Praises.
ਗਉੜੀ ਸੁਖਮਨੀ (ਮਃ ੫) (੧੧) ੨:੪ – ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੩
Raag Gauri Sukhmanee Guru Arjan Dev
ਪ੍ਰਭ ਭਾਵੈ ਤਾ ਪਤਿਤ ਉਧਾਰੈ ॥
Prabh Bhaavai Thaa Pathith Oudhhaarai ||
If it pleases God, then even sinners are saved.
ਗਉੜੀ ਸੁਖਮਨੀ (ਮਃ ੫) (੧੧) ੨:੫ – ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੪
Raag Gauri Sukhmanee Guru Arjan Dev
ਆਪਿ ਕਰੈ ਆਪਨ ਬੀਚਾਰੈ ॥
Aap Karai Aapan Beechaarai ||
He Himself acts, and He Himself contemplates.
ਗਉੜੀ ਸੁਖਮਨੀ (ਮਃ ੫) (੧੧) ੨:੬ – ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੪
Raag Gauri Sukhmanee Guru Arjan Dev
ਦੁਹਾ ਸਿਰਿਆ ਕਾ ਆਪਿ ਸੁਆਮੀ ॥
Dhuhaa Siriaa Kaa Aap Suaamee ||
He Himself is the Master of both worlds.
ਗਉੜੀ ਸੁਖਮਨੀ (ਮਃ ੫) (੧੧) ੨:੭ – ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੪
Raag Gauri Sukhmanee Guru Arjan Dev
ਖੇਲੈ ਬਿਗਸੈ ਅੰਤਰਜਾਮੀ ॥
Khaelai Bigasai Antharajaamee ||
He plays and He enjoys; He is the Inner-knower, the Searcher of hearts.
ਗਉੜੀ ਸੁਖਮਨੀ (ਮਃ ੫) (੧੧) ੨:੮ – ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੫
Raag Gauri Sukhmanee Guru Arjan Dev
Guru Granth Sahib Ang 277
ਜੋ ਭਾਵੈ ਸੋ ਕਾਰ ਕਰਾਵੈ ॥
Jo Bhaavai So Kaar Karaavai ||
As He wills, He causes actions to be done.
ਗਉੜੀ ਸੁਖਮਨੀ (ਮਃ ੫) (੧੧) ੨:੯ – ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੫
Raag Gauri Sukhmanee Guru Arjan Dev
ਨਾਨਕ ਦ੍ਰਿਸਟੀ ਅਵਰੁ ਨ ਆਵੈ ॥੨॥
Naanak Dhrisattee Avar N Aavai ||2||
Nanak sees no other than Him. ||2||
ਗਉੜੀ ਸੁਖਮਨੀ (ਮਃ ੫) (੧੧) ੨:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੫
Raag Gauri Sukhmanee Guru Arjan Dev
Guru Granth Sahib Ang 277
ਕਹੁ ਮਾਨੁਖ ਤੇ ਕਿਆ ਹੋਇ ਆਵੈ ॥
Kahu Maanukh Thae Kiaa Hoe Aavai ||
Tell me – what can a mere mortal do?
ਗਉੜੀ ਸੁਖਮਨੀ (ਮਃ ੫) (੧੧) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੬
Raag Gauri Sukhmanee Guru Arjan Dev
ਜੋ ਤਿਸੁ ਭਾਵੈ ਸੋਈ ਕਰਾਵੈ ॥
Jo This Bhaavai Soee Karaavai ||
Whatever pleases God is what He causes us to do.
ਗਉੜੀ ਸੁਖਮਨੀ (ਮਃ ੫) (੧੧) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੬
Raag Gauri Sukhmanee Guru Arjan Dev
ਇਸ ਕੈ ਹਾਥਿ ਹੋਇ ਤਾ ਸਭੁ ਕਿਛੁ ਲੇਇ ॥
Eis Kai Haathh Hoe Thaa Sabh Kishh Laee ||
If it were in our hands, we would grab up everything.
ਗਉੜੀ ਸੁਖਮਨੀ (ਮਃ ੫) (੧੧) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੬
Raag Gauri Sukhmanee Guru Arjan Dev
ਜੋ ਤਿਸੁ ਭਾਵੈ ਸੋਈ ਕਰੇਇ ॥
Jo This Bhaavai Soee Karaee ||
Whatever pleases God – that is what He does.
ਗਉੜੀ ਸੁਖਮਨੀ (ਮਃ ੫) (੧੧) ੩:੪ – ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੬
Raag Gauri Sukhmanee Guru Arjan Dev
Guru Granth Sahib Ang 277
ਅਨਜਾਨਤ ਬਿਖਿਆ ਮਹਿ ਰਚੈ ॥
Anajaanath Bikhiaa Mehi Rachai ||
Through ignorance, people are engrossed in corruption.
ਗਉੜੀ ਸੁਖਮਨੀ (ਮਃ ੫) (੧੧) ੩:੫ – ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੭
Raag Gauri Sukhmanee Guru Arjan Dev
ਜੇ ਜਾਨਤ ਆਪਨ ਆਪ ਬਚੈ ॥
Jae Jaanath Aapan Aap Bachai ||
If they knew better, they would save themselves.
ਗਉੜੀ ਸੁਖਮਨੀ (ਮਃ ੫) (੧੧) ੩:੬ – ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੭
Raag Gauri Sukhmanee Guru Arjan Dev
Guru Granth Sahib Ang 277
ਭਰਮੇ ਭੂਲਾ ਦਹ ਦਿਸਿ ਧਾਵੈ ॥
Bharamae Bhoolaa Dheh Dhis Dhhaavai ||
Deluded by doubt, they wander around in the ten directions.
ਗਉੜੀ ਸੁਖਮਨੀ (ਮਃ ੫) (੧੧) ੩:੭ – ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੭
Raag Gauri Sukhmanee Guru Arjan Dev
ਨਿਮਖ ਮਾਹਿ ਚਾਰਿ ਕੁੰਟ ਫਿਰਿ ਆਵੈ ॥
Nimakh Maahi Chaar Kuntt Fir Aavai ||
In an instant, their minds go around the four corners of the world and come back again.
ਗਉੜੀ ਸੁਖਮਨੀ (ਮਃ ੫) (੧੧) ੩:੮ – ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੮
Raag Gauri Sukhmanee Guru Arjan Dev
Guru Granth Sahib Ang 277
ਕਰਿ ਕਿਰਪਾ ਜਿਸੁ ਅਪਨੀ ਭਗਤਿ ਦੇਇ ॥
Kar Kirapaa Jis Apanee Bhagath Dhaee ||
Those whom the Lord mercifully blesses with His devotional worship
ਗਉੜੀ ਸੁਖਮਨੀ (ਮਃ ੫) (੧੧) ੩:੯ – ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੮
Raag Gauri Sukhmanee Guru Arjan Dev
ਨਾਨਕ ਤੇ ਜਨ ਨਾਮਿ ਮਿਲੇਇ ॥੩॥
Naanak Thae Jan Naam Milaee ||3||
– O Nanak, they are absorbed into the Naam. ||3||
ਗਉੜੀ ਸੁਖਮਨੀ (ਮਃ ੫) (੧੧) ੩:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੮
Raag Gauri Sukhmanee Guru Arjan Dev
Guru Granth Sahib Ang 277
ਖਿਨ ਮਹਿ ਨੀਚ ਕੀਟ ਕਉ ਰਾਜ ॥
Khin Mehi Neech Keett Ko Raaj ||
In an instant, the lowly worm is transformed into a king.
ਗਉੜੀ ਸੁਖਮਨੀ (ਮਃ ੫) (੧੧) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੯
Raag Gauri Sukhmanee Guru Arjan Dev
ਪਾਰਬ੍ਰਹਮ ਗਰੀਬ ਨਿਵਾਜ ॥
Paarabreham Gareeb Nivaaj ||
The Supreme Lord God is the Protector of the humble.
ਗਉੜੀ ਸੁਖਮਨੀ (ਮਃ ੫) (੧੧) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੯
Raag Gauri Sukhmanee Guru Arjan Dev
Guru Granth Sahib Ang 277
ਜਾ ਕਾ ਦ੍ਰਿਸਟਿ ਕਛੂ ਨ ਆਵੈ ॥
Jaa Kaa Dhrisatt Kashhoo N Aavai ||
Even one who has never been seen at all,
ਗਉੜੀ ਸੁਖਮਨੀ (ਮਃ ੫) (੧੧) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੯
Raag Gauri Sukhmanee Guru Arjan Dev
ਤਿਸੁ ਤਤਕਾਲ ਦਹ ਦਿਸ ਪ੍ਰਗਟਾਵੈ ॥
This Thathakaal Dheh Dhis Pragattaavai ||
Becomes instantly famous in the ten directions.
ਗਉੜੀ ਸੁਖਮਨੀ (ਮਃ ੫) (੧੧) ੪:੪ – ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੧੦
Raag Gauri Sukhmanee Guru Arjan Dev
Guru Granth Sahib Ang 277
ਜਾ ਕਉ ਅਪੁਨੀ ਕਰੈ ਬਖਸੀਸ ॥
Jaa Ko Apunee Karai Bakhasees ||
And that one upon whom He bestows His blessings
ਗਉੜੀ ਸੁਖਮਨੀ (ਮਃ ੫) (੧੧) ੪:੫ – ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੧੦
Raag Gauri Sukhmanee Guru Arjan Dev
ਤਾ ਕਾ ਲੇਖਾ ਨ ਗਨੈ ਜਗਦੀਸ ॥
Thaa Kaa Laekhaa N Ganai Jagadhees ||
The Lord of the world does not hold him to his account.
ਗਉੜੀ ਸੁਖਮਨੀ (ਮਃ ੫) (੧੧) ੪:੬ – ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੧੦
Raag Gauri Sukhmanee Guru Arjan Dev
Guru Granth Sahib Ang 277
ਜੀਉ ਪਿੰਡੁ ਸਭ ਤਿਸ ਕੀ ਰਾਸਿ ॥
Jeeo Pindd Sabh This Kee Raas ||
Soul and body are all His property.
ਗਉੜੀ ਸੁਖਮਨੀ (ਮਃ ੫) (੧੧) ੪:੭ – ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੧੧
Raag Gauri Sukhmanee Guru Arjan Dev
ਘਟਿ ਘਟਿ ਪੂਰਨ ਬ੍ਰਹਮ ਪ੍ਰਗਾਸ ॥
Ghatt Ghatt Pooran Breham Pragaas ||
Each and every heart is illuminated by the Perfect Lord God.
ਗਉੜੀ ਸੁਖਮਨੀ (ਮਃ ੫) (੧੧) ੪:੮ – ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੧੧
Raag Gauri Sukhmanee Guru Arjan Dev
Guru Granth Sahib Ang 277
ਅਪਨੀ ਬਣਤ ਆਪਿ ਬਨਾਈ ॥
Apanee Banath Aap Banaaee ||
He Himself fashioned His own handiwork.
ਗਉੜੀ ਸੁਖਮਨੀ (ਮਃ ੫) (੧੧) ੪:੯ – ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੧੧
Raag Gauri Sukhmanee Guru Arjan Dev
ਨਾਨਕ ਜੀਵੈ ਦੇਖਿ ਬਡਾਈ ॥੪॥
Naanak Jeevai Dhaekh Baddaaee ||4||
Nanak lives by beholding His greatness. ||4||
ਗਉੜੀ ਸੁਖਮਨੀ (ਮਃ ੫) (੧੧) ੪:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੧੨
Raag Gauri Sukhmanee Guru Arjan Dev
Guru Granth Sahib Ang 277
ਇਸ ਕਾ ਬਲੁ ਨਾਹੀ ਇਸੁ ਹਾਥ ॥
Eis Kaa Bal Naahee Eis Haathh ||
There is no power in the hands of mortal beings;
ਗਉੜੀ ਸੁਖਮਨੀ (ਮਃ ੫) (੧੧) ੫:੧ – ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੧੨
Raag Gauri Sukhmanee Guru Arjan Dev
ਕਰਨ ਕਰਾਵਨ ਸਰਬ ਕੋ ਨਾਥ ॥
Karan Karaavan Sarab Ko Naathh ||
The Doer, the Cause of causes is the Lord of all.
ਗਉੜੀ ਸੁਖਮਨੀ (ਮਃ ੫) (੧੧) ੫:੨ – ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੧੨
Raag Gauri Sukhmanee Guru Arjan Dev
Guru Granth Sahib Ang 277
ਆਗਿਆਕਾਰੀ ਬਪੁਰਾ ਜੀਉ ॥
Aagiaakaaree Bapuraa Jeeo ||
The helpless beings are subject to His Command.
ਗਉੜੀ ਸੁਖਮਨੀ (ਮਃ ੫) (੧੧) ੫:੩ – ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੧੩
Raag Gauri Sukhmanee Guru Arjan Dev
ਜੋ ਤਿਸੁ ਭਾਵੈ ਸੋਈ ਫੁਨਿ ਥੀਉ ॥
Jo This Bhaavai Soee Fun Thheeo ||
That which pleases Him, ultimately comes to pass.
ਗਉੜੀ ਸੁਖਮਨੀ (ਮਃ ੫) (੧੧) ੫:੪ – ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੧੩
Raag Gauri Sukhmanee Guru Arjan Dev
Guru Granth Sahib Ang 277
ਕਬਹੂ ਊਚ ਨੀਚ ਮਹਿ ਬਸੈ ॥
Kabehoo Ooch Neech Mehi Basai ||
Sometimes, they abide in exaltation; sometimes, they are depressed.
ਗਉੜੀ ਸੁਖਮਨੀ (ਮਃ ੫) (੧੧) ੫:੫ – ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੧੩
Raag Gauri Sukhmanee Guru Arjan Dev
ਕਬਹੂ ਸੋਗ ਹਰਖ ਰੰਗਿ ਹਸੈ ॥
Kabehoo Sog Harakh Rang Hasai ||
Sometimes, they are sad, and sometimes they laugh with joy and delight.
ਗਉੜੀ ਸੁਖਮਨੀ (ਮਃ ੫) (੧੧) ੫:੬ – ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੧੩
Raag Gauri Sukhmanee Guru Arjan Dev
Guru Granth Sahib Ang 277
ਕਬਹੂ ਨਿੰਦ ਚਿੰਦ ਬਿਉਹਾਰ ॥
Kabehoo Nindh Chindh Biouhaar ||
Sometimes, they are occupied with slander and anxiety.
ਗਉੜੀ ਸੁਖਮਨੀ (ਮਃ ੫) (੧੧) ੫:੭ – ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੧੪
Raag Gauri Sukhmanee Guru Arjan Dev
ਕਬਹੂ ਊਭ ਅਕਾਸ ਪਇਆਲ ॥
Kabehoo Oobh Akaas Paeiaal ||
Sometimes, they are high in the Akaashic Ethers, sometimes in the nether regions of the underworld.
ਗਉੜੀ ਸੁਖਮਨੀ (ਮਃ ੫) (੧੧) ੫:੮ – ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੧੪
Raag Gauri Sukhmanee Guru Arjan Dev
Guru Granth Sahib Ang 277
ਕਬਹੂ ਬੇਤਾ ਬ੍ਰਹਮ ਬੀਚਾਰ ॥
Kabehoo Baethaa Breham Beechaar ||
Sometimes, they know the contemplation of God.
ਗਉੜੀ ਸੁਖਮਨੀ (ਮਃ ੫) (੧੧) ੫:੯ – ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੧੪
Raag Gauri Sukhmanee Guru Arjan Dev
ਨਾਨਕ ਆਪਿ ਮਿਲਾਵਣਹਾਰ ॥੫॥
Naanak Aap Milaavanehaar ||5||
O Nanak, God Himself unites them with Himself. ||5||
ਗਉੜੀ ਸੁਖਮਨੀ (ਮਃ ੫) (੧੧) ੫:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੧੫
Raag Gauri Sukhmanee Guru Arjan Dev
Guru Granth Sahib Ang 277
ਕਬਹੂ ਨਿਰਤਿ ਕਰੈ ਬਹੁ ਭਾਤਿ ॥
Kabehoo Nirath Karai Bahu Bhaath ||
Sometimes, they dance in various ways.
ਗਉੜੀ ਸੁਖਮਨੀ (ਮਃ ੫) (੧੧) ੬:੧ – ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੧੫
Raag Gauri Sukhmanee Guru Arjan Dev
ਕਬਹੂ ਸੋਇ ਰਹੈ ਦਿਨੁ ਰਾਤਿ ॥
Kabehoo Soe Rehai Dhin Raath ||
Sometimes, they remain asleep day and night.
ਗਉੜੀ ਸੁਖਮਨੀ (ਮਃ ੫) (੧੧) ੬:੨ – ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੧੫
Raag Gauri Sukhmanee Guru Arjan Dev
Guru Granth Sahib Ang 277
ਕਬਹੂ ਮਹਾ ਕ੍ਰੋਧ ਬਿਕਰਾਲ ॥
Kabehoo Mehaa Krodhh Bikaraal ||
Sometimes, they are awesome, in terrible rage.
ਗਉੜੀ ਸੁਖਮਨੀ (ਮਃ ੫) (੧੧) ੬:੩ – ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੧੫
Raag Gauri Sukhmanee Guru Arjan Dev
ਕਬਹੂੰ ਸਰਬ ਕੀ ਹੋਤ ਰਵਾਲ ॥
Kabehoon Sarab Kee Hoth Ravaal ||
Sometimes, they are the dust of the feet of all.
ਗਉੜੀ ਸੁਖਮਨੀ (ਮਃ ੫) (੧੧) ੬:੪ – ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੧੬
Raag Gauri Sukhmanee Guru Arjan Dev
Guru Granth Sahib Ang 277
ਕਬਹੂ ਹੋਇ ਬਹੈ ਬਡ ਰਾਜਾ ॥
Kabehoo Hoe Behai Badd Raajaa ||
Sometimes, they sit as great kings.
ਗਉੜੀ ਸੁਖਮਨੀ (ਮਃ ੫) (੧੧) ੬:੫ – ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੧੬
Raag Gauri Sukhmanee Guru Arjan Dev
ਕਬਹੁ ਭੇਖਾਰੀ ਨੀਚ ਕਾ ਸਾਜਾ ॥
Kabahu Bhaekhaaree Neech Kaa Saajaa ||
Sometimes, they wear the coat of a lowly beggar.
ਗਉੜੀ ਸੁਖਮਨੀ (ਮਃ ੫) (੧੧) ੬:੬ – ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੧੬
Raag Gauri Sukhmanee Guru Arjan Dev
Guru Granth Sahib Ang 277
ਕਬਹੂ ਅਪਕੀਰਤਿ ਮਹਿ ਆਵੈ ॥
Kabehoo Apakeerath Mehi Aavai ||
Sometimes, they come to have evil reputations.
ਗਉੜੀ ਸੁਖਮਨੀ (ਮਃ ੫) (੧੧) ੬:੭ – ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੧੭
Raag Gauri Sukhmanee Guru Arjan Dev
ਕਬਹੂ ਭਲਾ ਭਲਾ ਕਹਾਵੈ ॥
Kabehoo Bhalaa Bhalaa Kehaavai ||
Sometimes, they are known as very, very good.
ਗਉੜੀ ਸੁਖਮਨੀ (ਮਃ ੫) (੧੧) ੬:੮ – ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੧੭
Raag Gauri Sukhmanee Guru Arjan Dev
ਜਿਉ ਪ੍ਰਭੁ ਰਾਖੈ ਤਿਵ ਹੀ ਰਹੈ ॥
Jio Prabh Raakhai Thiv Hee Rehai ||
As God keeps them, so they remain.
ਗਉੜੀ ਸੁਖਮਨੀ (ਮਃ ੫) (੧੧) ੬:੯ – ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੧੭
Raag Gauri Sukhmanee Guru Arjan Dev
ਗੁਰ ਪ੍ਰਸਾਦਿ ਨਾਨਕ ਸਚੁ ਕਹੈ ॥੬॥
Gur Prasaadh Naanak Sach Kehai ||6||
By Guru’s Grace, O Nanak, the Truth is told. ||6||
ਗਉੜੀ ਸੁਖਮਨੀ (ਮਃ ੫) (੧੧) ੬:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੧੭
Raag Gauri Sukhmanee Guru Arjan Dev
ਕਬਹੂ ਹੋਇ ਪੰਡਿਤੁ ਕਰੇ ਬਖ੍ਯ੍ਯਾਨੁ ॥
Kabehoo Hoe Panddith Karae Bakhyaan ||
Sometimes, as scholars, they deliver lectures.
ਗਉੜੀ ਸੁਖਮਨੀ (ਮਃ ੫) (੧੧) ੭:੧ – ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੧੮
Raag Gauri Sukhmanee Guru Arjan Dev
ਕਬਹੂ ਮੋਨਿਧਾਰੀ ਲਾਵੈ ਧਿਆਨੁ ॥
Kabehoo Monidhhaaree Laavai Dhhiaan ||
Sometimes, they hold to silence in deep meditation.
ਗਉੜੀ ਸੁਖਮਨੀ (ਮਃ ੫) (੧੧) ੭:੨ – ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੧੮
Raag Gauri Sukhmanee Guru Arjan Dev
ਕਬਹੂ ਤਟ ਤੀਰਥ ਇਸਨਾਨ ॥
Kabehoo Thatt Theerathh Eisanaan ||
Sometimes, they take cleansing baths at places of pilgrimage.
ਗਉੜੀ ਸੁਖਮਨੀ (ਮਃ ੫) (੧੧) ੭:੩ – ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੧੮
Raag Gauri Sukhmanee Guru Arjan Dev
ਕਬਹੂ ਸਿਧ ਸਾਧਿਕ ਮੁਖਿ ਗਿਆਨ ॥
Kabehoo Sidhh Saadhhik Mukh Giaan ||
Sometimes, as Siddhas or seekers, they impart spiritual wisdom.
ਗਉੜੀ ਸੁਖਮਨੀ (ਮਃ ੫) (੧੧) ੭:੪ – ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੧੯
Raag Gauri Sukhmanee Guru Arjan Dev
ਕਬਹੂ ਕੀਟ ਹਸਤਿ ਪਤੰਗ ਹੋਇ ਜੀਆ ॥
Kabehoo Keett Hasath Pathang Hoe Jeeaa ||
Sometimes, they becomes worms, elephants, or moths.
ਗਉੜੀ ਸੁਖਮਨੀ (ਮਃ ੫) (੧੧) ੭:੫ – ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੧੯
Raag Gauri Sukhmanee Guru Arjan Dev
ਅਨਿਕ ਜੋਨਿ ਭਰਮੈ ਭਰਮੀਆ ॥
Anik Jon Bharamai Bharameeaa ||
They may wander and roam through countless incarnations.
ਗਉੜੀ ਸੁਖਮਨੀ (ਮਃ ੫) (੧੧) ੭:੬ – ਗੁਰੂ ਗ੍ਰੰਥ ਸਾਹਿਬ : ਅੰਗ ੨੭੭ ਪੰ. ੧੯
Raag Gauri Sukhmanee Guru Arjan Dev
Guru Granth Sahib Ang 277