Ang 201 to 300Guru Granth Sahib Ji

Guru Granth Sahib Ang 278 – ਗੁਰੂ ਗ੍ਰੰਥ ਸਾਹਿਬ ਅੰਗ ੨੭੮

Guru Granth Sahib Ang 278

Guru Granth Sahib Ang 278

 

Guru Granth Sahib Ang 278


Guru Granth Sahib Ang 278

ਨਾਨਾ ਰੂਪ ਜਿਉ ਸ੍ਵਾਗੀ ਦਿਖਾਵੈ ॥

Naanaa Roop Jio Svaagee Dhikhaavai ||

In various costumes, like actors, they appear.

ਗਉੜੀ ਸੁਖਮਨੀ (ਮਃ ੫) (੧੧) ੭:੭ – ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੧
Raag Gauri Sukhmanee Guru Arjan Dev


ਜਿਉ ਪ੍ਰਭ ਭਾਵੈ ਤਿਵੈ ਨਚਾਵੈ ॥

Jio Prabh Bhaavai Thivai Nachaavai ||

As it pleases God, they dance.

ਗਉੜੀ ਸੁਖਮਨੀ (ਮਃ ੫) (੧੧) ੭:੮ – ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੧
Raag Gauri Sukhmanee Guru Arjan Dev


Guru Granth Sahib Ang 278

ਜੋ ਤਿਸੁ ਭਾਵੈ ਸੋਈ ਹੋਇ ॥

Jo This Bhaavai Soee Hoe ||

Whatever pleases Him, comes to pass.

ਗਉੜੀ ਸੁਖਮਨੀ (ਮਃ ੫) (੧੧) ੭:੯ – ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੧
Raag Gauri Sukhmanee Guru Arjan Dev


ਨਾਨਕ ਦੂਜਾ ਅਵਰੁ ਨ ਕੋਇ ॥੭॥

Naanak Dhoojaa Avar N Koe ||7||

O Nanak, there is no other at all. ||7||

ਗਉੜੀ ਸੁਖਮਨੀ (ਮਃ ੫) (੧੧) ੭:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੨
Raag Gauri Sukhmanee Guru Arjan Dev


Guru Granth Sahib Ang 278

ਕਬਹੂ ਸਾਧਸੰਗਤਿ ਇਹੁ ਪਾਵੈ ॥

Kabehoo Saadhhasangath Eihu Paavai ||

Sometimes, this being attains the Company of the Holy.

ਗਉੜੀ ਸੁਖਮਨੀ (ਮਃ ੫) (੧੧) ੮:੧ – ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੨
Raag Gauri Sukhmanee Guru Arjan Dev


ਉਸੁ ਅਸਥਾਨ ਤੇ ਬਹੁਰਿ ਨ ਆਵੈ ॥

Ous Asathhaan Thae Bahur N Aavai ||

From that place, he does not have to come back again.

ਗਉੜੀ ਸੁਖਮਨੀ (ਮਃ ੫) (੧੧) ੮:੨ – ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੨
Raag Gauri Sukhmanee Guru Arjan Dev


ਅੰਤਰਿ ਹੋਇ ਗਿਆਨ ਪਰਗਾਸੁ ॥

Anthar Hoe Giaan Paragaas ||

The light of spiritual wisdom dawns within.

ਗਉੜੀ ਸੁਖਮਨੀ (ਮਃ ੫) (੧੧) ੮:੩ – ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੩
Raag Gauri Sukhmanee Guru Arjan Dev


ਉਸੁ ਅਸਥਾਨ ਕਾ ਨਹੀ ਬਿਨਾਸੁ ॥

Ous Asathhaan Kaa Nehee Binaas ||

That place does not perish.

ਗਉੜੀ ਸੁਖਮਨੀ (ਮਃ ੫) (੧੧) ੮:੪ – ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੩
Raag Gauri Sukhmanee Guru Arjan Dev


Guru Granth Sahib Ang 278

ਮਨ ਤਨ ਨਾਮਿ ਰਤੇ ਇਕ ਰੰਗਿ ॥

Man Than Naam Rathae Eik Rang ||

The mind and body are imbued with the Love of the Naam, the Name of the One Lord.

ਗਉੜੀ ਸੁਖਮਨੀ (ਮਃ ੫) (੧੧) ੮:੫ – ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੩
Raag Gauri Sukhmanee Guru Arjan Dev


ਸਦਾ ਬਸਹਿ ਪਾਰਬ੍ਰਹਮ ਕੈ ਸੰਗਿ ॥

Sadhaa Basehi Paarabreham Kai Sang ||

He dwells forever with the Supreme Lord God.

ਗਉੜੀ ਸੁਖਮਨੀ (ਮਃ ੫) (੧੧) ੮:੬ – ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੪
Raag Gauri Sukhmanee Guru Arjan Dev


ਜਿਉ ਜਲ ਮਹਿ ਜਲੁ ਆਇ ਖਟਾਨਾ ॥

Jio Jal Mehi Jal Aae Khattaanaa ||

As water comes to blend with water,

ਗਉੜੀ ਸੁਖਮਨੀ (ਮਃ ੫) (੧੧) ੮:੭ – ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੪
Raag Gauri Sukhmanee Guru Arjan Dev


ਤਿਉ ਜੋਤੀ ਸੰਗਿ ਜੋਤਿ ਸਮਾਨਾ ॥

Thio Jothee Sang Joth Samaanaa ||

His light blends into the Light.

ਗਉੜੀ ਸੁਖਮਨੀ (ਮਃ ੫) (੧੧) ੮:੮ – ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੪
Raag Gauri Sukhmanee Guru Arjan Dev


Guru Granth Sahib Ang 278

ਮਿਟਿ ਗਏ ਗਵਨ ਪਾਏ ਬਿਸ੍ਰਾਮ ॥

Mitt Geae Gavan Paaeae Bisraam ||

Reincarnation is ended, and eternal peace is found.

ਗਉੜੀ ਸੁਖਮਨੀ (ਮਃ ੫) (੧੧) ੮:੯ – ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੫
Raag Gauri Sukhmanee Guru Arjan Dev


ਨਾਨਕ ਪ੍ਰਭ ਕੈ ਸਦ ਕੁਰਬਾਨ ॥੮॥੧੧॥

Naanak Prabh Kai Sadh Kurabaan ||8||11||

Nanak is forever a sacrifice to God. ||8||11||

ਗਉੜੀ ਸੁਖਮਨੀ (ਮਃ ੫) (੧੧) ੮:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੫
Raag Gauri Sukhmanee Guru Arjan Dev


Guru Granth Sahib Ang 278

ਸਲੋਕੁ ॥

Salok ||

Shalok:

ਗਉੜੀ ਸੁਖਮਨੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੭੮

ਸੁਖੀ ਬਸੈ ਮਸਕੀਨੀਆ ਆਪੁ ਨਿਵਾਰਿ ਤਲੇ ॥

Sukhee Basai Masakeeneeaa Aap Nivaar Thalae ||

The humble beings abide in peace; subduing egotism, they are meek.

ਗਉੜੀ ਸੁਖਮਨੀ (ਮਃ ੫) (੧੨), ਸ. ੧੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੫
Raag Gauri Sukhmanee Guru Arjan Dev


ਬਡੇ ਬਡੇ ਅਹੰਕਾਰੀਆ ਨਾਨਕ ਗਰਬਿ ਗਲੇ ॥੧॥

Baddae Baddae Ahankaareeaa Naanak Garab Galae ||1||

The very proud and arrogant persons, O Nanak, are consumed by their own pride. ||1||

ਗਉੜੀ ਸੁਖਮਨੀ (ਮਃ ੫) (੧੨), ਸ. ੧੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੬
Raag Gauri Sukhmanee Guru Arjan Dev


Guru Granth Sahib Ang 278

ਅਸਟਪਦੀ ॥

Asattapadhee ||

Ashtapadee:

ਗਉੜੀ ਸੁਖਮਨੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੭੮

ਜਿਸ ਕੈ ਅੰਤਰਿ ਰਾਜ ਅਭਿਮਾਨੁ ॥

Jis Kai Anthar Raaj Abhimaan ||

One who has the pride of power within,

ਗਉੜੀ ਸੁਖਮਨੀ (ਮਃ ੫) (੧੨), ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੬
Raag Gauri Sukhmanee Guru Arjan Dev


ਸੋ ਨਰਕਪਾਤੀ ਹੋਵਤ ਸੁਆਨੁ ॥

So Narakapaathee Hovath Suaan ||

Shall dwell in hell, and become a dog.

ਗਉੜੀ ਸੁਖਮਨੀ (ਮਃ ੫) (੧੨), ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੭
Raag Gauri Sukhmanee Guru Arjan Dev


Guru Granth Sahib Ang 278

ਜੋ ਜਾਨੈ ਮੈ ਜੋਬਨਵੰਤੁ ॥

Jo Jaanai Mai Jobanavanth ||

One who deems himself to have the beauty of youth,

ਗਉੜੀ ਸੁਖਮਨੀ (ਮਃ ੫) (੧੨), ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੭
Raag Gauri Sukhmanee Guru Arjan Dev


ਸੋ ਹੋਵਤ ਬਿਸਟਾ ਕਾ ਜੰਤੁ ॥

So Hovath Bisattaa Kaa Janth ||

Shall become a maggot in manure.

ਗਉੜੀ ਸੁਖਮਨੀ (ਮਃ ੫) (੧੨), ੧:੪ – ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੭
Raag Gauri Sukhmanee Guru Arjan Dev


Guru Granth Sahib Ang 278

ਆਪਸ ਕਉ ਕਰਮਵੰਤੁ ਕਹਾਵੈ ॥

Aapas Ko Karamavanth Kehaavai ||

One who claims to act virtuously,

ਗਉੜੀ ਸੁਖਮਨੀ (ਮਃ ੫) (੧੨), ੧:੫ – ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੮
Raag Gauri Sukhmanee Guru Arjan Dev


ਜਨਮਿ ਮਰੈ ਬਹੁ ਜੋਨਿ ਭ੍ਰਮਾਵੈ ॥

Janam Marai Bahu Jon Bhramaavai ||

Shall live and die, wandering through countless reincarnations.

ਗਉੜੀ ਸੁਖਮਨੀ (ਮਃ ੫) (੧੨), ੧:੬ – ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੮
Raag Gauri Sukhmanee Guru Arjan Dev


ਧਨ ਭੂਮਿ ਕਾ ਜੋ ਕਰੈ ਗੁਮਾਨੁ ॥

Dhhan Bhoom Kaa Jo Karai Gumaan ||

One who takes pride in wealth and lands

ਗਉੜੀ ਸੁਖਮਨੀ (ਮਃ ੫) (੧੨), ੧:੭ – ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੮
Raag Gauri Sukhmanee Guru Arjan Dev


ਸੋ ਮੂਰਖੁ ਅੰਧਾ ਅਗਿਆਨੁ ॥

So Moorakh Andhhaa Agiaan ||

Is a fool, blind and ignorant.

ਗਉੜੀ ਸੁਖਮਨੀ (ਮਃ ੫) (੧੨), ੧:੮ – ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੮
Raag Gauri Sukhmanee Guru Arjan Dev


Guru Granth Sahib Ang 278

ਕਰਿ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ ॥

Kar Kirapaa Jis Kai Hiradhai Gareebee Basaavai ||

One whose heart is mercifully blessed with abiding humility,

ਗਉੜੀ ਸੁਖਮਨੀ (ਮਃ ੫) (੧੨), ੧:੯ – ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੯
Raag Gauri Sukhmanee Guru Arjan Dev


ਨਾਨਕ ਈਹਾ ਮੁਕਤੁ ਆਗੈ ਸੁਖੁ ਪਾਵੈ ॥੧॥

Naanak Eehaa Mukath Aagai Sukh Paavai ||1||

O Nanak, is liberated here, and obtains peace hereafter. ||1||

ਗਉੜੀ ਸੁਖਮਨੀ (ਮਃ ੫) (੧੨), ੧:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੯
Raag Gauri Sukhmanee Guru Arjan Dev


Guru Granth Sahib Ang 278

ਧਨਵੰਤਾ ਹੋਇ ਕਰਿ ਗਰਬਾਵੈ ॥

Dhhanavanthaa Hoe Kar Garabaavai ||

One who becomes wealthy and takes pride in it

ਗਉੜੀ ਸੁਖਮਨੀ (ਮਃ ੫) (੧੨), ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੧੦
Raag Gauri Sukhmanee Guru Arjan Dev


ਤ੍ਰਿਣ ਸਮਾਨਿ ਕਛੁ ਸੰਗਿ ਨ ਜਾਵੈ ॥

Thrin Samaan Kashh Sang N Jaavai ||

Not even a piece of straw shall go along with him.

ਗਉੜੀ ਸੁਖਮਨੀ (ਮਃ ੫) (੧੨), ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੧੦
Raag Gauri Sukhmanee Guru Arjan Dev


ਬਹੁ ਲਸਕਰ ਮਾਨੁਖ ਊਪਰਿ ਕਰੇ ਆਸ ॥

Bahu Lasakar Maanukh Oopar Karae Aas ||

He may place his hopes on a large army of men,

ਗਉੜੀ ਸੁਖਮਨੀ (ਮਃ ੫) (੧੨), ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੧੦
Raag Gauri Sukhmanee Guru Arjan Dev


ਪਲ ਭੀਤਰਿ ਤਾ ਕਾ ਹੋਇ ਬਿਨਾਸ ॥

Pal Bheethar Thaa Kaa Hoe Binaas ||

But he shall vanish in an instant.

ਗਉੜੀ ਸੁਖਮਨੀ (ਮਃ ੫) (੧੨), ੨:੪ – ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੧੧
Raag Gauri Sukhmanee Guru Arjan Dev


Guru Granth Sahib Ang 278

ਸਭ ਤੇ ਆਪ ਜਾਨੈ ਬਲਵੰਤੁ ॥

Sabh Thae Aap Jaanai Balavanth ||

One who deems himself to be the strongest of all,

ਗਉੜੀ ਸੁਖਮਨੀ (ਮਃ ੫) (੧੨), ੨:੫ – ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੧੧
Raag Gauri Sukhmanee Guru Arjan Dev


ਖਿਨ ਮਹਿ ਹੋਇ ਜਾਇ ਭਸਮੰਤੁ ॥

Khin Mehi Hoe Jaae Bhasamanth ||

In an instant, shall be reduced to ashes.

ਗਉੜੀ ਸੁਖਮਨੀ (ਮਃ ੫) (੧੨), ੨:੬ – ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੧੧
Raag Gauri Sukhmanee Guru Arjan Dev


ਕਿਸੈ ਨ ਬਦੈ ਆਪਿ ਅਹੰਕਾਰੀ ॥

Kisai N Badhai Aap Ahankaaree ||

One who thinks of no one else except his own prideful self

ਗਉੜੀ ਸੁਖਮਨੀ (ਮਃ ੫) (੧੨), ੨:੭ – ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੧੨
Raag Gauri Sukhmanee Guru Arjan Dev


ਧਰਮ ਰਾਇ ਤਿਸੁ ਕਰੇ ਖੁਆਰੀ ॥

Dhharam Raae This Karae Khuaaree ||

The Righteous Judge of Dharma shall expose his disgrace.

ਗਉੜੀ ਸੁਖਮਨੀ (ਮਃ ੫) (੧੨), ੨:੮ – ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੧੨
Raag Gauri Sukhmanee Guru Arjan Dev


Guru Granth Sahib Ang 278

ਗੁਰ ਪ੍ਰਸਾਦਿ ਜਾ ਕਾ ਮਿਟੈ ਅਭਿਮਾਨੁ ॥

Gur Prasaadh Jaa Kaa Mittai Abhimaan ||

One who, by Guru’s Grace, eliminates his ego,

ਗਉੜੀ ਸੁਖਮਨੀ (ਮਃ ੫) (੧੨), ੨:੯ – ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੧੨
Raag Gauri Sukhmanee Guru Arjan Dev


ਸੋ ਜਨੁ ਨਾਨਕ ਦਰਗਹ ਪਰਵਾਨੁ ॥੨॥

So Jan Naanak Dharageh Paravaan ||2||

O Nanak, becomes acceptable in the Court of the Lord. ||2||

ਗਉੜੀ ਸੁਖਮਨੀ (ਮਃ ੫) (੧੨), ੨:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੧੨
Raag Gauri Sukhmanee Guru Arjan Dev


Guru Granth Sahib Ang 278

ਕੋਟਿ ਕਰਮ ਕਰੈ ਹਉ ਧਾਰੇ ॥

Kott Karam Karai Ho Dhhaarae ||

If someone does millions of good deeds, while acting in ego,

ਗਉੜੀ ਸੁਖਮਨੀ (ਮਃ ੫) (੧੨), ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੧੩
Raag Gauri Sukhmanee Guru Arjan Dev


ਸ੍ਰਮੁ ਪਾਵੈ ਸਗਲੇ ਬਿਰਥਾਰੇ ॥

Sram Paavai Sagalae Birathhaarae ||

He shall incur only trouble; all this is in vain.

ਗਉੜੀ ਸੁਖਮਨੀ (ਮਃ ੫) (੧੨), ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੧੩
Raag Gauri Sukhmanee Guru Arjan Dev


Guru Granth Sahib Ang 278

ਅਨਿਕ ਤਪਸਿਆ ਕਰੇ ਅਹੰਕਾਰ ॥

Anik Thapasiaa Karae Ahankaar ||

If someone performs great penance, while acting in selfishness and conceit,

ਗਉੜੀ ਸੁਖਮਨੀ (ਮਃ ੫) (੧੨), ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੧੩
Raag Gauri Sukhmanee Guru Arjan Dev


ਨਰਕ ਸੁਰਗ ਫਿਰਿ ਫਿਰਿ ਅਵਤਾਰ ॥

Narak Surag Fir Fir Avathaar ||

He shall be reincarnated into heaven and hell, over and over again.

ਗਉੜੀ ਸੁਖਮਨੀ (ਮਃ ੫) (੧੨), ੩:੪ – ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੧੪
Raag Gauri Sukhmanee Guru Arjan Dev


ਅਨਿਕ ਜਤਨ ਕਰਿ ਆਤਮ ਨਹੀ ਦ੍ਰਵੈ ॥

Anik Jathan Kar Aatham Nehee Dhravai ||

He makes all sorts of efforts, but his soul is still not softened

ਗਉੜੀ ਸੁਖਮਨੀ (ਮਃ ੫) (੧੨), ੩:੫ – ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੧੪
Raag Gauri Sukhmanee Guru Arjan Dev


ਹਰਿ ਦਰਗਹ ਕਹੁ ਕੈਸੇ ਗਵੈ ॥

Har Dharageh Kahu Kaisae Gavai ||

How can he go to the Court of the Lord?

ਗਉੜੀ ਸੁਖਮਨੀ (ਮਃ ੫) (੧੨), ੩:੬ – ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੧੫
Raag Gauri Sukhmanee Guru Arjan Dev


ਆਪਸ ਕਉ ਜੋ ਭਲਾ ਕਹਾਵੈ ॥

Aapas Ko Jo Bhalaa Kehaavai ||

One who calls himself good

ਗਉੜੀ ਸੁਖਮਨੀ (ਮਃ ੫) (੧੨), ੩:੭ – ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੧੫
Raag Gauri Sukhmanee Guru Arjan Dev


ਤਿਸਹਿ ਭਲਾਈ ਨਿਕਟਿ ਨ ਆਵੈ ॥

Thisehi Bhalaaee Nikatt N Aavai ||

Goodness shall not draw near him.

ਗਉੜੀ ਸੁਖਮਨੀ (ਮਃ ੫) (੧੨), ੩:੮ – ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੧੫
Raag Gauri Sukhmanee Guru Arjan Dev


Guru Granth Sahib Ang 278

ਸਰਬ ਕੀ ਰੇਨ ਜਾ ਕਾ ਮਨੁ ਹੋਇ ॥

Sarab Kee Raen Jaa Kaa Man Hoe ||

One whose mind is the dust of all

ਗਉੜੀ ਸੁਖਮਨੀ (ਮਃ ੫) (੧੨), ੩:੯ – ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੧੫
Raag Gauri Sukhmanee Guru Arjan Dev


ਕਹੁ ਨਾਨਕ ਤਾ ਕੀ ਨਿਰਮਲ ਸੋਇ ॥੩॥

Kahu Naanak Thaa Kee Niramal Soe ||3||

– says Nanak, his reputation is spotlessly pure. ||3||

ਗਉੜੀ ਸੁਖਮਨੀ (ਮਃ ੫) (੧੨), ੩:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੧੬
Raag Gauri Sukhmanee Guru Arjan Dev


Guru Granth Sahib Ang 278

ਜਬ ਲਗੁ ਜਾਨੈ ਮੁਝ ਤੇ ਕਛੁ ਹੋਇ ॥

Jab Lag Jaanai Mujh Thae Kashh Hoe ||

As long as someone thinks that he is the one who acts,

ਗਉੜੀ ਸੁਖਮਨੀ (ਮਃ ੫) (੧੨), ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੧੬
Raag Gauri Sukhmanee Guru Arjan Dev


ਤਬ ਇਸ ਕਉ ਸੁਖੁ ਨਾਹੀ ਕੋਇ ॥

Thab Eis Ko Sukh Naahee Koe ||

He shall have no peace.

ਗਉੜੀ ਸੁਖਮਨੀ (ਮਃ ੫) (੧੨), ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੧੬
Raag Gauri Sukhmanee Guru Arjan Dev


Guru Granth Sahib Ang 278

ਜਬ ਇਹ ਜਾਨੈ ਮੈ ਕਿਛੁ ਕਰਤਾ ॥

Jab Eih Jaanai Mai Kishh Karathaa ||

As long as this mortal thinks that he is the one who does things,

ਗਉੜੀ ਸੁਖਮਨੀ (ਮਃ ੫) (੧੨), ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੧੭
Raag Gauri Sukhmanee Guru Arjan Dev


ਤਬ ਲਗੁ ਗਰਭ ਜੋਨਿ ਮਹਿ ਫਿਰਤਾ ॥

Thab Lag Garabh Jon Mehi Firathaa ||

He shall wander in reincarnation through the womb.

ਗਉੜੀ ਸੁਖਮਨੀ (ਮਃ ੫) (੧੨), ੪:੪ – ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੧੭
Raag Gauri Sukhmanee Guru Arjan Dev


Guru Granth Sahib Ang 278

ਜਬ ਧਾਰੈ ਕੋਊ ਬੈਰੀ ਮੀਤੁ ॥

Jab Dhhaarai Kooo Bairee Meeth ||

As long as he considers one an enemy, and another a friend,

ਗਉੜੀ ਸੁਖਮਨੀ (ਮਃ ੫) (੧੨), ੪:੫ – ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੧੭
Raag Gauri Sukhmanee Guru Arjan Dev


ਤਬ ਲਗੁ ਨਿਹਚਲੁ ਨਾਹੀ ਚੀਤੁ ॥

Thab Lag Nihachal Naahee Cheeth ||

His mind shall not come to rest.

ਗਉੜੀ ਸੁਖਮਨੀ (ਮਃ ੫) (੧੨), ੪:੬ – ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੧੮
Raag Gauri Sukhmanee Guru Arjan Dev


ਜਬ ਲਗੁ ਮੋਹ ਮਗਨ ਸੰਗਿ ਮਾਇ ॥

Jab Lag Moh Magan Sang Maae ||

As long as he is intoxicated with attachment to Maya,

ਗਉੜੀ ਸੁਖਮਨੀ (ਮਃ ੫) (੧੨), ੪:੭ – ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੧੮
Raag Gauri Sukhmanee Guru Arjan Dev


ਤਬ ਲਗੁ ਧਰਮ ਰਾਇ ਦੇਇ ਸਜਾਇ ॥

Thab Lag Dhharam Raae Dhaee Sajaae ||

The Righteous Judge shall punish him.

ਗਉੜੀ ਸੁਖਮਨੀ (ਮਃ ੫) (੧੨), ੪:੮ – ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੧੮
Raag Gauri Sukhmanee Guru Arjan Dev


Guru Granth Sahib Ang 278

ਪ੍ਰਭ ਕਿਰਪਾ ਤੇ ਬੰਧਨ ਤੂਟੈ ॥

Prabh Kirapaa Thae Bandhhan Thoottai ||

By God’s Grace, his bonds are shattered;

ਗਉੜੀ ਸੁਖਮਨੀ (ਮਃ ੫) (੧੨), ੪:੯ – ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੧੯
Raag Gauri Sukhmanee Guru Arjan Dev


ਗੁਰ ਪ੍ਰਸਾਦਿ ਨਾਨਕ ਹਉ ਛੂਟੈ ॥੪॥

Gur Prasaadh Naanak Ho Shhoottai ||4||

By Guru’s Grace, O Nanak, his ego is eliminated. ||4||

ਗਉੜੀ ਸੁਖਮਨੀ (ਮਃ ੫) (੧੨), ੪:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੧੯
Raag Gauri Sukhmanee Guru Arjan Dev


Guru Granth Sahib Ang 278

ਸਹਸ ਖਟੇ ਲਖ ਕਉ ਉਠਿ ਧਾਵੈ ॥

Sehas Khattae Lakh Ko Outh Dhhaavai ||

Earning a thousand, he runs after a hundred thousand.

ਗਉੜੀ ਸੁਖਮਨੀ (ਮਃ ੫) (੧੨), ੫:੧ – ਗੁਰੂ ਗ੍ਰੰਥ ਸਾਹਿਬ : ਅੰਗ ੨੭੮ ਪੰ. ੧੯
Raag Gauri Sukhmanee Guru Arjan Dev


Guru Granth Sahib Ang 278

Leave a Reply

Your email address will not be published. Required fields are marked *