Guru Granth Sahib Ang 275 – ਗੁਰੂ ਗ੍ਰੰਥ ਸਾਹਿਬ ਅੰਗ ੨੭੫
Guru Granth Sahib Ang 275
Guru Granth Sahib Ang 275
ਤਿਸ ਕਾ ਨਾਮੁ ਸਤਿ ਰਾਮਦਾਸੁ ॥
This Kaa Naam Sath Raamadhaas ||
– his name is truly Ram Das, the Lord’s servant.
ਗਉੜੀ ਸੁਖਮਨੀ (ਮਃ ੫) (੯) ੬:੨ – ਗੁਰੂ ਗ੍ਰੰਥ ਸਾਹਿਬ : ਅੰਗ ੨੭੫ ਪੰ. ੧
Raag Gauri Sukhmanee Guru Arjan Dev
ਆਤਮ ਰਾਮੁ ਤਿਸੁ ਨਦਰੀ ਆਇਆ ॥
Aatham Raam This Nadharee Aaeiaa ||
He comes to have the Vision of the Lord, the Supreme Soul.
ਗਉੜੀ ਸੁਖਮਨੀ (ਮਃ ੫) (੯) ੬:੩ – ਗੁਰੂ ਗ੍ਰੰਥ ਸਾਹਿਬ : ਅੰਗ ੨੭੫ ਪੰ. ੧
Raag Gauri Sukhmanee Guru Arjan Dev
ਦਾਸ ਦਸੰਤਣ ਭਾਇ ਤਿਨਿ ਪਾਇਆ ॥
Dhaas Dhasanthan Bhaae Thin Paaeiaa ||
Deeming himself to be the slave of the Lord’s slaves, he obtains it.
ਗਉੜੀ ਸੁਖਮਨੀ (ਮਃ ੫) (੯) ੬:੪ – ਗੁਰੂ ਗ੍ਰੰਥ ਸਾਹਿਬ : ਅੰਗ ੨੭੫ ਪੰ. ੧
Raag Gauri Sukhmanee Guru Arjan Dev
Guru Granth Sahib Ang 275
ਸਦਾ ਨਿਕਟਿ ਨਿਕਟਿ ਹਰਿ ਜਾਨੁ ॥
Sadhaa Nikatt Nikatt Har Jaan ||
He knows the Lord to be Ever-present, close at hand.
ਗਉੜੀ ਸੁਖਮਨੀ (ਮਃ ੫) (੯) ੬:੫ – ਗੁਰੂ ਗ੍ਰੰਥ ਸਾਹਿਬ : ਅੰਗ ੨੭੫ ਪੰ. ੨
Raag Gauri Sukhmanee Guru Arjan Dev
ਸੋ ਦਾਸੁ ਦਰਗਹ ਪਰਵਾਨੁ ॥
So Dhaas Dharageh Paravaan ||
Such a servant is honored in the Court of the Lord.
ਗਉੜੀ ਸੁਖਮਨੀ (ਮਃ ੫) (੯) ੬:੬ – ਗੁਰੂ ਗ੍ਰੰਥ ਸਾਹਿਬ : ਅੰਗ ੨੭੫ ਪੰ. ੨
Raag Gauri Sukhmanee Guru Arjan Dev
Guru Granth Sahib Ang 275
ਅਪੁਨੇ ਦਾਸ ਕਉ ਆਪਿ ਕਿਰਪਾ ਕਰੈ ॥
Apunae Dhaas Ko Aap Kirapaa Karai ||
To His servant, He Himself shows His Mercy.
ਗਉੜੀ ਸੁਖਮਨੀ (ਮਃ ੫) (੯) ੬:੭ – ਗੁਰੂ ਗ੍ਰੰਥ ਸਾਹਿਬ : ਅੰਗ ੨੭੫ ਪੰ. ੨
Raag Gauri Sukhmanee Guru Arjan Dev
ਤਿਸੁ ਦਾਸ ਕਉ ਸਭ ਸੋਝੀ ਪਰੈ ॥
This Dhaas Ko Sabh Sojhee Parai ||
Such a servant understands everything.
ਗਉੜੀ ਸੁਖਮਨੀ (ਮਃ ੫) (੯) ੬:੮ – ਗੁਰੂ ਗ੍ਰੰਥ ਸਾਹਿਬ : ਅੰਗ ੨੭੫ ਪੰ. ੩
Raag Gauri Sukhmanee Guru Arjan Dev
Guru Granth Sahib Ang 275
ਸਗਲ ਸੰਗਿ ਆਤਮ ਉਦਾਸੁ ॥
Sagal Sang Aatham Oudhaas ||
Amidst all, his soul is unattached.
ਗਉੜੀ ਸੁਖਮਨੀ (ਮਃ ੫) (੯) ੬:੯ – ਗੁਰੂ ਗ੍ਰੰਥ ਸਾਹਿਬ : ਅੰਗ ੨੭੫ ਪੰ. ੩
Raag Gauri Sukhmanee Guru Arjan Dev
ਐਸੀ ਜੁਗਤਿ ਨਾਨਕ ਰਾਮਦਾਸੁ ॥੬॥
Aisee Jugath Naanak Raamadhaas ||6||
Such is the way, O Nanak, of the Lord’s servant. ||6||
ਗਉੜੀ ਸੁਖਮਨੀ (ਮਃ ੫) (੯) ੬:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੭੫ ਪੰ. ੩
Raag Gauri Sukhmanee Guru Arjan Dev
Guru Granth Sahib Ang 275
ਪ੍ਰਭ ਕੀ ਆਗਿਆ ਆਤਮ ਹਿਤਾਵੈ ॥
Prabh Kee Aagiaa Aatham Hithaavai ||
One who, in his soul, loves the Will of God,
ਗਉੜੀ ਸੁਖਮਨੀ (ਮਃ ੫) (੯) ੭:੧ – ਗੁਰੂ ਗ੍ਰੰਥ ਸਾਹਿਬ : ਅੰਗ ੨੭੫ ਪੰ. ੪
Raag Gauri Sukhmanee Guru Arjan Dev
ਜੀਵਨ ਮੁਕਤਿ ਸੋਊ ਕਹਾਵੈ ॥
Jeevan Mukath Sooo Kehaavai ||
Is said to be Jivan Mukta – liberated while yet alive.
ਗਉੜੀ ਸੁਖਮਨੀ (ਮਃ ੫) (੯) ੭:੨ – ਗੁਰੂ ਗ੍ਰੰਥ ਸਾਹਿਬ : ਅੰਗ ੨੭੫ ਪੰ. ੪
Raag Gauri Sukhmanee Guru Arjan Dev
Guru Granth Sahib Ang 275
ਤੈਸਾ ਹਰਖੁ ਤੈਸਾ ਉਸੁ ਸੋਗੁ ॥
Thaisaa Harakh Thaisaa Ous Sog ||
As is joy, so is sorrow to him.
ਗਉੜੀ ਸੁਖਮਨੀ (ਮਃ ੫) (੯) ੭:੩ – ਗੁਰੂ ਗ੍ਰੰਥ ਸਾਹਿਬ : ਅੰਗ ੨੭੫ ਪੰ. ੪
Raag Gauri Sukhmanee Guru Arjan Dev
ਸਦਾ ਅਨੰਦੁ ਤਹ ਨਹੀ ਬਿਓਗੁ ॥
Sadhaa Anandh Theh Nehee Bioug ||
He is in eternal bliss, and is not separated from God.
ਗਉੜੀ ਸੁਖਮਨੀ (ਮਃ ੫) (੯) ੭:੪ – ਗੁਰੂ ਗ੍ਰੰਥ ਸਾਹਿਬ : ਅੰਗ ੨੭੫ ਪੰ. ੫
Raag Gauri Sukhmanee Guru Arjan Dev
Guru Granth Sahib Ang 275
ਤੈਸਾ ਸੁਵਰਨੁ ਤੈਸੀ ਉਸੁ ਮਾਟੀ ॥
Thaisaa Suvaran Thaisee Ous Maattee ||
As is gold, so is dust to him.
ਗਉੜੀ ਸੁਖਮਨੀ (ਮਃ ੫) (੯) ੭:੫ – ਗੁਰੂ ਗ੍ਰੰਥ ਸਾਹਿਬ : ਅੰਗ ੨੭੫ ਪੰ. ੫
Raag Gauri Sukhmanee Guru Arjan Dev
ਤੈਸਾ ਅੰਮ੍ਰਿਤੁ ਤੈਸੀ ਬਿਖੁ ਖਾਟੀ ॥
Thaisaa Anmrith Thaisee Bikh Khaattee ||
As is ambrosial nectar, so is bitter poison to him.
ਗਉੜੀ ਸੁਖਮਨੀ (ਮਃ ੫) (੯) ੭:੬ – ਗੁਰੂ ਗ੍ਰੰਥ ਸਾਹਿਬ : ਅੰਗ ੨੭੫ ਪੰ. ੫
Raag Gauri Sukhmanee Guru Arjan Dev
Guru Granth Sahib Ang 275
ਤੈਸਾ ਮਾਨੁ ਤੈਸਾ ਅਭਿਮਾਨੁ ॥
Thaisaa Maan Thaisaa Abhimaan ||
As is honor, so is dishonor.
ਗਉੜੀ ਸੁਖਮਨੀ (ਮਃ ੫) (੯) ੭:੭ – ਗੁਰੂ ਗ੍ਰੰਥ ਸਾਹਿਬ : ਅੰਗ ੨੭੫ ਪੰ. ੬
Raag Gauri Sukhmanee Guru Arjan Dev
ਤੈਸਾ ਰੰਕੁ ਤੈਸਾ ਰਾਜਾਨੁ ॥
Thaisaa Rank Thaisaa Raajaan ||
As is the beggar, so is the king.
ਗਉੜੀ ਸੁਖਮਨੀ (ਮਃ ੫) (੯) ੭:੮ – ਗੁਰੂ ਗ੍ਰੰਥ ਸਾਹਿਬ : ਅੰਗ ੨੭੫ ਪੰ. ੬
Raag Gauri Sukhmanee Guru Arjan Dev
Guru Granth Sahib Ang 275
ਜੋ ਵਰਤਾਏ ਸਾਈ ਜੁਗਤਿ ॥
Jo Varathaaeae Saaee Jugath ||
Whatever God ordains, that is his way.
ਗਉੜੀ ਸੁਖਮਨੀ (ਮਃ ੫) (੯) ੭:੯ – ਗੁਰੂ ਗ੍ਰੰਥ ਸਾਹਿਬ : ਅੰਗ ੨੭੫ ਪੰ. ੬
Raag Gauri Sukhmanee Guru Arjan Dev
ਨਾਨਕ ਓਹੁ ਪੁਰਖੁ ਕਹੀਐ ਜੀਵਨ ਮੁਕਤਿ ॥੭॥
Naanak Ouhu Purakh Keheeai Jeevan Mukath ||7||
O Nanak, that being is known as Jivan Mukta. ||7||
ਗਉੜੀ ਸੁਖਮਨੀ (ਮਃ ੫) (੯) ੭:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੭੫ ਪੰ. ੬
Raag Gauri Sukhmanee Guru Arjan Dev
Guru Granth Sahib Ang 275
ਪਾਰਬ੍ਰਹਮ ਕੇ ਸਗਲੇ ਠਾਉ ॥
Paarabreham Kae Sagalae Thaao ||
All places belong to the Supreme Lord God.
ਗਉੜੀ ਸੁਖਮਨੀ (ਮਃ ੫) (੯) ੮:੧ – ਗੁਰੂ ਗ੍ਰੰਥ ਸਾਹਿਬ : ਅੰਗ ੨੭੫ ਪੰ. ੭
Raag Gauri Sukhmanee Guru Arjan Dev
ਜਿਤੁ ਜਿਤੁ ਘਰਿ ਰਾਖੈ ਤੈਸਾ ਤਿਨ ਨਾਉ ॥
Jith Jith Ghar Raakhai Thaisaa Thin Naao ||
According to the homes in which they are placed, so are His creatures named.
ਗਉੜੀ ਸੁਖਮਨੀ (ਮਃ ੫) (੯) ੮:੨ – ਗੁਰੂ ਗ੍ਰੰਥ ਸਾਹਿਬ : ਅੰਗ ੨੭੫ ਪੰ. ੭
Raag Gauri Sukhmanee Guru Arjan Dev
Guru Granth Sahib Ang 275
ਆਪੇ ਕਰਨ ਕਰਾਵਨ ਜੋਗੁ ॥
Aapae Karan Karaavan Jog ||
He Himself is the Doer, the Cause of causes.
ਗਉੜੀ ਸੁਖਮਨੀ (ਮਃ ੫) (੯) ੮:੩ – ਗੁਰੂ ਗ੍ਰੰਥ ਸਾਹਿਬ : ਅੰਗ ੨੭੫ ਪੰ. ੭
Raag Gauri Sukhmanee Guru Arjan Dev
ਪ੍ਰਭ ਭਾਵੈ ਸੋਈ ਫੁਨਿ ਹੋਗੁ ॥
Prabh Bhaavai Soee Fun Hog ||
Whatever pleases God, ultimately comes to pass.
ਗਉੜੀ ਸੁਖਮਨੀ (ਮਃ ੫) (੯) ੮:੪ – ਗੁਰੂ ਗ੍ਰੰਥ ਸਾਹਿਬ : ਅੰਗ ੨੭੫ ਪੰ. ੮
Raag Gauri Sukhmanee Guru Arjan Dev
Guru Granth Sahib Ang 275
ਪਸਰਿਓ ਆਪਿ ਹੋਇ ਅਨਤ ਤਰੰਗ ॥
Pasariou Aap Hoe Anath Tharang ||
He Himself is All-pervading, in endless waves.
ਗਉੜੀ ਸੁਖਮਨੀ (ਮਃ ੫) (੯) ੮:੫ – ਗੁਰੂ ਗ੍ਰੰਥ ਸਾਹਿਬ : ਅੰਗ ੨੭੫ ਪੰ. ੮
Raag Gauri Sukhmanee Guru Arjan Dev
ਲਖੇ ਨ ਜਾਹਿ ਪਾਰਬ੍ਰਹਮ ਕੇ ਰੰਗ ॥
Lakhae N Jaahi Paarabreham Kae Rang ||
The playful sport of the Supreme Lord God cannot be known.
ਗਉੜੀ ਸੁਖਮਨੀ (ਮਃ ੫) (੯) ੮:੬ – ਗੁਰੂ ਗ੍ਰੰਥ ਸਾਹਿਬ : ਅੰਗ ੨੭੫ ਪੰ. ੮
Raag Gauri Sukhmanee Guru Arjan Dev
ਜੈਸੀ ਮਤਿ ਦੇਇ ਤੈਸਾ ਪਰਗਾਸ ॥
Jaisee Math Dhaee Thaisaa Paragaas ||
As the understanding is given, so is one enlightened.
ਗਉੜੀ ਸੁਖਮਨੀ (ਮਃ ੫) (੯) ੮:੭ – ਗੁਰੂ ਗ੍ਰੰਥ ਸਾਹਿਬ : ਅੰਗ ੨੭੫ ਪੰ. ੯
Raag Gauri Sukhmanee Guru Arjan Dev
ਪਾਰਬ੍ਰਹਮੁ ਕਰਤਾ ਅਬਿਨਾਸ ॥
Paarabreham Karathaa Abinaas ||
The Supreme Lord God, the Creator, is eternal and everlasting.
ਗਉੜੀ ਸੁਖਮਨੀ (ਮਃ ੫) (੯) ੮:੮ – ਗੁਰੂ ਗ੍ਰੰਥ ਸਾਹਿਬ : ਅੰਗ ੨੭੫ ਪੰ. ੯
Raag Gauri Sukhmanee Guru Arjan Dev
Guru Granth Sahib Ang 275
ਸਦਾ ਸਦਾ ਸਦਾ ਦਇਆਲ ॥
Sadhaa Sadhaa Sadhaa Dhaeiaal ||
Forever, forever and ever, He is merciful.
ਗਉੜੀ ਸੁਖਮਨੀ (ਮਃ ੫) (੯) ੮:੯ – ਗੁਰੂ ਗ੍ਰੰਥ ਸਾਹਿਬ : ਅੰਗ ੨੭੫ ਪੰ. ੯
Raag Gauri Sukhmanee Guru Arjan Dev
ਸਿਮਰਿ ਸਿਮਰਿ ਨਾਨਕ ਭਏ ਨਿਹਾਲ ॥੮॥੯॥
Simar Simar Naanak Bheae Nihaal ||8||9||
Remembering Him, remembering Him in meditation, O Nanak, one is blessed with ecstasy. ||8||9||
ਗਉੜੀ ਸੁਖਮਨੀ (ਮਃ ੫) (੯) ੮:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੭੫ ਪੰ. ੧੦
Raag Gauri Sukhmanee Guru Arjan Dev
Guru Granth Sahib Ang 275
ਸਲੋਕੁ ॥
Salok ||
Shalok:
ਗਉੜੀ ਸੁਖਮਨੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੭੫
ਉਸਤਤਿ ਕਰਹਿ ਅਨੇਕ ਜਨ ਅੰਤੁ ਨ ਪਾਰਾਵਾਰ ॥
Ousathath Karehi Anaek Jan Anth N Paaraavaar ||
Many people praise the Lord. He has no end or limitation.
ਗਉੜੀ ਸੁਖਮਨੀ (ਮਃ ੫) (੧੦) ਸ. ੧੦:੧ – ਗੁਰੂ ਗ੍ਰੰਥ ਸਾਹਿਬ : ਅੰਗ ੨੭੫ ਪੰ. ੧੦
Raag Gauri Sukhmanee Guru Arjan Dev
ਨਾਨਕ ਰਚਨਾ ਪ੍ਰਭਿ ਰਚੀ ਬਹੁ ਬਿਧਿ ਅਨਿਕ ਪ੍ਰਕਾਰ ॥੧॥
Naanak Rachanaa Prabh Rachee Bahu Bidhh Anik Prakaar ||1||
O Nanak, God created the creation, with its many ways and various species. ||1||
ਗਉੜੀ ਸੁਖਮਨੀ (ਮਃ ੫) (੧੦) ਸ. ੧੦:੨ – ਗੁਰੂ ਗ੍ਰੰਥ ਸਾਹਿਬ : ਅੰਗ ੨੭੫ ਪੰ. ੧੧
Raag Gauri Sukhmanee Guru Arjan Dev
Guru Granth Sahib Ang 275
ਅਸਟਪਦੀ ॥
Asattapadhee ||
Ashtapadee:
ਗਉੜੀ ਸੁਖਮਨੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੭੫
ਕਈ ਕੋਟਿ ਹੋਏ ਪੂਜਾਰੀ ॥
Kee Kott Hoeae Poojaaree ||
Many millions are His devotees.
ਗਉੜੀ ਸੁਖਮਨੀ (ਮਃ ੫) (੧੦) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੭੫ ਪੰ. ੧੧
Raag Gauri Sukhmanee Guru Arjan Dev
ਕਈ ਕੋਟਿ ਆਚਾਰ ਬਿਉਹਾਰੀ ॥
Kee Kott Aachaar Biouhaaree ||
Many millions perform religious rituals and worldly duties.
ਗਉੜੀ ਸੁਖਮਨੀ (ਮਃ ੫) (੧੦) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੭੫ ਪੰ. ੧੧
Raag Gauri Sukhmanee Guru Arjan Dev
Guru Granth Sahib Ang 275
ਕਈ ਕੋਟਿ ਭਏ ਤੀਰਥ ਵਾਸੀ ॥
Kee Kott Bheae Theerathh Vaasee ||
Many millions become dwellers at sacred shrines of pilgrimage.
ਗਉੜੀ ਸੁਖਮਨੀ (ਮਃ ੫) (੧੦) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੨੭੫ ਪੰ. ੧੨
Raag Gauri Sukhmanee Guru Arjan Dev
ਕਈ ਕੋਟਿ ਬਨ ਭ੍ਰਮਹਿ ਉਦਾਸੀ ॥
Kee Kott Ban Bhramehi Oudhaasee ||
Many millions wander as renunciates in the wilderness.
ਗਉੜੀ ਸੁਖਮਨੀ (ਮਃ ੫) (੧੦) ੧:੪ – ਗੁਰੂ ਗ੍ਰੰਥ ਸਾਹਿਬ : ਅੰਗ ੨੭੫ ਪੰ. ੧੨
Raag Gauri Sukhmanee Guru Arjan Dev
Guru Granth Sahib Ang 275
ਕਈ ਕੋਟਿ ਬੇਦ ਕੇ ਸ੍ਰੋਤੇ ॥
Kee Kott Baedh Kae Srothae ||
Many millions listen to the Vedas.
ਗਉੜੀ ਸੁਖਮਨੀ (ਮਃ ੫) (੧੦) ੧:੫ – ਗੁਰੂ ਗ੍ਰੰਥ ਸਾਹਿਬ : ਅੰਗ ੨੭੫ ਪੰ. ੧੨
Raag Gauri Sukhmanee Guru Arjan Dev
ਕਈ ਕੋਟਿ ਤਪੀਸੁਰ ਹੋਤੇ ॥
Kee Kott Thapeesur Hothae ||
Many millions become austere penitents.
ਗਉੜੀ ਸੁਖਮਨੀ (ਮਃ ੫) (੧੦) ੧:੬ – ਗੁਰੂ ਗ੍ਰੰਥ ਸਾਹਿਬ : ਅੰਗ ੨੭੫ ਪੰ. ੧੩
Raag Gauri Sukhmanee Guru Arjan Dev
ਕਈ ਕੋਟਿ ਆਤਮ ਧਿਆਨੁ ਧਾਰਹਿ ॥
Kee Kott Aatham Dhhiaan Dhhaarehi ||
Many millions enshrine meditation within their souls.
ਗਉੜੀ ਸੁਖਮਨੀ (ਮਃ ੫) (੧੦) ੧:੭ – ਗੁਰੂ ਗ੍ਰੰਥ ਸਾਹਿਬ : ਅੰਗ ੨੭੫ ਪੰ. ੧੩
Raag Gauri Sukhmanee Guru Arjan Dev
ਕਈ ਕੋਟਿ ਕਬਿ ਕਾਬਿ ਬੀਚਾਰਹਿ ॥
Kee Kott Kab Kaab Beechaarehi ||
Many millions of poets contemplate Him through poetry.
ਗਉੜੀ ਸੁਖਮਨੀ (ਮਃ ੫) (੧੦) ੧:੮ – ਗੁਰੂ ਗ੍ਰੰਥ ਸਾਹਿਬ : ਅੰਗ ੨੭੫ ਪੰ. ੧੩
Raag Gauri Sukhmanee Guru Arjan Dev
Guru Granth Sahib Ang 275
ਕਈ ਕੋਟਿ ਨਵਤਨ ਨਾਮ ਧਿਆਵਹਿ ॥
Kee Kott Navathan Naam Dhhiaavehi ||
Many millions meditate on His eternally new Naam.
ਗਉੜੀ ਸੁਖਮਨੀ (ਮਃ ੫) (੧੦) ੧:੯ – ਗੁਰੂ ਗ੍ਰੰਥ ਸਾਹਿਬ : ਅੰਗ ੨੭੫ ਪੰ. ੧੪
Raag Gauri Sukhmanee Guru Arjan Dev
ਨਾਨਕ ਕਰਤੇ ਕਾ ਅੰਤੁ ਨ ਪਾਵਹਿ ॥੧॥
Naanak Karathae Kaa Anth N Paavehi ||1||
O Nanak, none can find the limits of the Creator. ||1||
ਗਉੜੀ ਸੁਖਮਨੀ (ਮਃ ੫) (੧੦) ੧:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੭੫ ਪੰ. ੧੪
Raag Gauri Sukhmanee Guru Arjan Dev
Guru Granth Sahib Ang 275
ਕਈ ਕੋਟਿ ਭਏ ਅਭਿਮਾਨੀ ॥
Kee Kott Bheae Abhimaanee ||
Many millions become self-centered.
ਗਉੜੀ ਸੁਖਮਨੀ (ਮਃ ੫) (੧੦) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੭੫ ਪੰ. ੧੪
Raag Gauri Sukhmanee Guru Arjan Dev
ਕਈ ਕੋਟਿ ਅੰਧ ਅਗਿਆਨੀ ॥
Kee Kott Andhh Agiaanee ||
Many millions are blinded by ignorance.
ਗਉੜੀ ਸੁਖਮਨੀ (ਮਃ ੫) (੧੦) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੭੫ ਪੰ. ੧੫
Raag Gauri Sukhmanee Guru Arjan Dev
ਕਈ ਕੋਟਿ ਕਿਰਪਨ ਕਠੋਰ ॥
Kee Kott Kirapan Kathor ||
Many millions are stone-hearted misers.
ਗਉੜੀ ਸੁਖਮਨੀ (ਮਃ ੫) (੧੦) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੨੭੫ ਪੰ. ੧੫
Raag Gauri Sukhmanee Guru Arjan Dev
ਕਈ ਕੋਟਿ ਅਭਿਗ ਆਤਮ ਨਿਕੋਰ ॥
Kee Kott Abhig Aatham Nikor ||
Many millions are heartless, with dry, withered souls.
ਗਉੜੀ ਸੁਖਮਨੀ (ਮਃ ੫) (੧੦) ੨:੪ – ਗੁਰੂ ਗ੍ਰੰਥ ਸਾਹਿਬ : ਅੰਗ ੨੭੫ ਪੰ. ੧੫
Raag Gauri Sukhmanee Guru Arjan Dev
ਕਈ ਕੋਟਿ ਪਰ ਦਰਬ ਕਉ ਹਿਰਹਿ ॥
Kee Kott Par Dharab Ko Hirehi ||
Many millions steal the wealth of others.
ਗਉੜੀ ਸੁਖਮਨੀ (ਮਃ ੫) (੧੦) ੨:੫ – ਗੁਰੂ ਗ੍ਰੰਥ ਸਾਹਿਬ : ਅੰਗ ੨੭੫ ਪੰ. ੧੫
Raag Gauri Sukhmanee Guru Arjan Dev
ਕਈ ਕੋਟਿ ਪਰ ਦੂਖਨਾ ਕਰਹਿ ॥
Kee Kott Par Dhookhanaa Karehi ||
Many millions slander others.
ਗਉੜੀ ਸੁਖਮਨੀ (ਮਃ ੫) (੧੦) ੨:੬ – ਗੁਰੂ ਗ੍ਰੰਥ ਸਾਹਿਬ : ਅੰਗ ੨੭੫ ਪੰ. ੧੬
Raag Gauri Sukhmanee Guru Arjan Dev
Guru Granth Sahib Ang 275
ਕਈ ਕੋਟਿ ਮਾਇਆ ਸ੍ਰਮ ਮਾਹਿ ॥
Kee Kott Maaeiaa Sram Maahi ||
Many millions struggle in Maya.
ਗਉੜੀ ਸੁਖਮਨੀ (ਮਃ ੫) (੧੦) ੨:੭ – ਗੁਰੂ ਗ੍ਰੰਥ ਸਾਹਿਬ : ਅੰਗ ੨੭੫ ਪੰ. ੧੬
Raag Gauri Sukhmanee Guru Arjan Dev
ਕਈ ਕੋਟਿ ਪਰਦੇਸ ਭ੍ਰਮਾਹਿ ॥
Kee Kott Paradhaes Bhramaahi ||
Many millions wander in foreign lands.
ਗਉੜੀ ਸੁਖਮਨੀ (ਮਃ ੫) (੧੦) ੨:੮ – ਗੁਰੂ ਗ੍ਰੰਥ ਸਾਹਿਬ : ਅੰਗ ੨੭੫ ਪੰ. ੧੬
Raag Gauri Sukhmanee Guru Arjan Dev
ਜਿਤੁ ਜਿਤੁ ਲਾਵਹੁ ਤਿਤੁ ਤਿਤੁ ਲਗਨਾ ॥
Jith Jith Laavahu Thith Thith Laganaa ||
Whatever God attaches them to – with that they are engaged.
ਗਉੜੀ ਸੁਖਮਨੀ (ਮਃ ੫) (੧੦) ੨:੯ – ਗੁਰੂ ਗ੍ਰੰਥ ਸਾਹਿਬ : ਅੰਗ ੨੭੫ ਪੰ. ੧੭
Raag Gauri Sukhmanee Guru Arjan Dev
ਨਾਨਕ ਕਰਤੇ ਕੀ ਜਾਨੈ ਕਰਤਾ ਰਚਨਾ ॥੨॥
Naanak Karathae Kee Jaanai Karathaa Rachanaa ||2||
O Nanak, the Creator alone knows the workings of His creation. ||2||
ਗਉੜੀ ਸੁਖਮਨੀ (ਮਃ ੫) (੧੦) ੨:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੭੫ ਪੰ. ੧੭
Raag Gauri Sukhmanee Guru Arjan Dev
Guru Granth Sahib Ang 275
ਕਈ ਕੋਟਿ ਸਿਧ ਜਤੀ ਜੋਗੀ ॥
Kee Kott Sidhh Jathee Jogee ||
Many millions are Siddhas, celibates and Yogis.
ਗਉੜੀ ਸੁਖਮਨੀ (ਮਃ ੫) (੧੦) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੭੫ ਪੰ. ੧੮
Raag Gauri Sukhmanee Guru Arjan Dev
ਕਈ ਕੋਟਿ ਰਾਜੇ ਰਸ ਭੋਗੀ ॥
Kee Kott Raajae Ras Bhogee ||
Many millions are kings, enjoying worldly pleasures.
ਗਉੜੀ ਸੁਖਮਨੀ (ਮਃ ੫) (੧੦) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੭੫ ਪੰ. ੧੮
Raag Gauri Sukhmanee Guru Arjan Dev
Guru Granth Sahib Ang 275
ਕਈ ਕੋਟਿ ਪੰਖੀ ਸਰਪ ਉਪਾਏ ॥
Kee Kott Pankhee Sarap Oupaaeae ||
Many millions of birds and snakes have been created.
ਗਉੜੀ ਸੁਖਮਨੀ (ਮਃ ੫) (੧੦) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੨੭੫ ਪੰ. ੧੮
Raag Gauri Sukhmanee Guru Arjan Dev
ਕਈ ਕੋਟਿ ਪਾਥਰ ਬਿਰਖ ਨਿਪਜਾਏ ॥
Kee Kott Paathhar Birakh Nipajaaeae ||
Many millions of stones and trees have been produced.
ਗਉੜੀ ਸੁਖਮਨੀ (ਮਃ ੫) (੧੦) ੩:੪ – ਗੁਰੂ ਗ੍ਰੰਥ ਸਾਹਿਬ : ਅੰਗ ੨੭੫ ਪੰ. ੧੮
Raag Gauri Sukhmanee Guru Arjan Dev
ਕਈ ਕੋਟਿ ਪਵਣ ਪਾਣੀ ਬੈਸੰਤਰ ॥
Kee Kott Pavan Paanee Baisanthar ||
Many millions are the winds, waters and fires.
ਗਉੜੀ ਸੁਖਮਨੀ (ਮਃ ੫) (੧੦) ੩:੫ – ਗੁਰੂ ਗ੍ਰੰਥ ਸਾਹਿਬ : ਅੰਗ ੨੭੫ ਪੰ. ੧੯
Raag Gauri Sukhmanee Guru Arjan Dev
ਕਈ ਕੋਟਿ ਦੇਸ ਭੂ ਮੰਡਲ ॥
Kee Kott Dhaes Bhoo Manddal ||
Many millions are the countries and realms of the world.
ਗਉੜੀ ਸੁਖਮਨੀ (ਮਃ ੫) (੧੦) ੩:੬ – ਗੁਰੂ ਗ੍ਰੰਥ ਸਾਹਿਬ : ਅੰਗ ੨੭੫ ਪੰ. ੧੯
Raag Gauri Sukhmanee Guru Arjan Dev
ਕਈ ਕੋਟਿ ਸਸੀਅਰ ਸੂਰ ਨਖ੍ਯ੍ਯਤ੍ਰ ॥
Kee Kott Saseear Soor Nakhyathr ||
Many millions are the moons, suns and stars.
ਗਉੜੀ ਸੁਖਮਨੀ (ਮਃ ੫) (੧੦) ੩:੭ – ਗੁਰੂ ਗ੍ਰੰਥ ਸਾਹਿਬ : ਅੰਗ ੨੭੫ ਪੰ. ੧੯
Raag Gauri Sukhmanee Guru Arjan Dev
Guru Granth Sahib Ang 275