Ang 201 to 300Guru Granth Sahib Ji

Guru Granth Sahib Ang 274 – ਗੁਰੂ ਗ੍ਰੰਥ ਸਾਹਿਬ ਅੰਗ ੨੭੪

Guru Granth Sahib Ang 274

Guru Granth Sahib Ang 274

Guru Granth Sahib Ang 274


Guru Granth Sahib Ang 274

ਬ੍ਰਹਮ ਗਿਆਨੀ ਆਪਿ ਨਿਰੰਕਾਰੁ ॥

Breham Giaanee Aap Nirankaar ||

The God-conscious being is himself the Formless Lord.

ਗਉੜੀ ਸੁਖਮਨੀ (ਮਃ ੫) (੮) ੮:੮ – ਗੁਰੂ ਗ੍ਰੰਥ ਸਾਹਿਬ : ਅੰਗ ੨੭੪ ਪੰ. ੧
Raag Gauri Sukhmanee Guru Arjan Dev


ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਨੀ ॥

Guru Granth Sahib Ang 274Breham Giaanee Kee Sobhaa Breham Giaanee Banee ||

The glory of the God-conscious being belongs to the God-conscious being alone.

ਗਉੜੀ ਸੁਖਮਨੀ (ਮਃ ੫) (੮) ੮:੯ – ਗੁਰੂ ਗ੍ਰੰਥ ਸਾਹਿਬ : ਅੰਗ ੨੭੪ ਪੰ. ੧
Raag Gauri Sukhmanee Guru Arjan Dev


ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ॥੮॥੮॥

Naanak Breham Giaanee Sarab Kaa Dhhanee ||8||8||

O Nanak, the God-conscious being is the Lord of all. ||8||8||

ਗਉੜੀ ਸੁਖਮਨੀ (ਮਃ ੫) (੮) ੮:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੭੪ ਪੰ. ੧
Raag Gauri Sukhmanee Guru Arjan Dev


Guru Granth Sahib Ang 274

ਸਲੋਕੁ ॥

Salok ||

Shalok:

ਗਉੜੀ ਸੁਖਮਨੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੭੪

ਉਰਿ ਧਾਰੈ ਜੋ ਅੰਤਰਿ ਨਾਮੁ ॥

Our Dhhaarai Jo Anthar Naam ||

One who enshrines the Naam within the heart,

ਗਉੜੀ ਸੁਖਮਨੀ (ਮਃ ੫) (੯) ਸ. ੯:੧ – ਗੁਰੂ ਗ੍ਰੰਥ ਸਾਹਿਬ : ਅੰਗ ੨੭੪ ਪੰ. ੨
Raag Gauri Sukhmanee Guru Arjan Dev


ਸਰਬ ਮੈ ਪੇਖੈ ਭਗਵਾਨੁ ॥

Sarab Mai Paekhai Bhagavaan ||

Who sees the Lord God in all,

ਗਉੜੀ ਸੁਖਮਨੀ (ਮਃ ੫) (੯) ਸ. ੯:੨ – ਗੁਰੂ ਗ੍ਰੰਥ ਸਾਹਿਬ : ਅੰਗ ੨੭੪ ਪੰ. ੨
Raag Gauri Sukhmanee Guru Arjan Dev


ਨਿਮਖ ਨਿਮਖ ਠਾਕੁਰ ਨਮਸਕਾਰੈ ॥

Nimakh Nimakh Thaakur Namasakaarai ||

Who, each and every moment, bows in reverence to the Lord Master

ਗਉੜੀ ਸੁਖਮਨੀ (ਮਃ ੫) (੯) ਸ. ੯:੩ – ਗੁਰੂ ਗ੍ਰੰਥ ਸਾਹਿਬ : ਅੰਗ ੨੭੪ ਪੰ. ੨
Raag Gauri Sukhmanee Guru Arjan Dev


ਨਾਨਕ ਓਹੁ ਅਪਰਸੁ ਸਗਲ ਨਿਸਤਾਰੈ ॥੧॥

Naanak Ouhu Aparas Sagal Nisathaarai ||1||

– O Nanak, such a one is the true ‘touch-nothing Saint’, who emancipates everyone. ||1||

ਗਉੜੀ ਸੁਖਮਨੀ (ਮਃ ੫) (੯) ਸ. ੯:੪ – ਗੁਰੂ ਗ੍ਰੰਥ ਸਾਹਿਬ : ਅੰਗ ੨੭੪ ਪੰ. ੩
Raag Gauri Sukhmanee Guru Arjan Dev


Guru Granth Sahib Ang 274

ਅਸਟਪਦੀ ॥

Asattapadhee ||

Ashtapadee:

ਗਉੜੀ ਸੁਖਮਨੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੭੪

ਮਿਥਿਆ ਨਾਹੀ ਰਸਨਾ ਪਰਸ ॥

Mithhiaa Naahee Rasanaa Paras ||

One whose tongue does not touch falsehood;

ਗਉੜੀ ਸੁਖਮਨੀ (ਮਃ ੫) (੯) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੭੪ ਪੰ. ੩
Raag Gauri Sukhmanee Guru Arjan Dev


ਮਨ ਮਹਿ ਪ੍ਰੀਤਿ ਨਿਰੰਜਨ ਦਰਸ ॥

Man Mehi Preeth Niranjan Dharas ||

Whose mind is filled with love for the Blessed Vision of the Pure Lord,

ਗਉੜੀ ਸੁਖਮਨੀ (ਮਃ ੫) (੯) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੭੪ ਪੰ. ੪
Raag Gauri Sukhmanee Guru Arjan Dev


Guru Granth Sahib Ang 274

ਪਰ ਤ੍ਰਿਅ ਰੂਪੁ ਨ ਪੇਖੈ ਨੇਤ੍ਰ ॥

Par Thria Roop N Paekhai Naethr ||

Whose eyes do not gaze upon the beauty of others’ wives,

ਗਉੜੀ ਸੁਖਮਨੀ (ਮਃ ੫) (੯) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੨੭੪ ਪੰ. ੪
Raag Gauri Sukhmanee Guru Arjan Dev


ਸਾਧ ਕੀ ਟਹਲ ਸੰਤਸੰਗਿ ਹੇਤ ॥

Saadhh Kee Ttehal Santhasang Haeth ||

Who serves the Holy and loves the Saints’ Congregation,

ਗਉੜੀ ਸੁਖਮਨੀ (ਮਃ ੫) (੯) ੧:੪ – ਗੁਰੂ ਗ੍ਰੰਥ ਸਾਹਿਬ : ਅੰਗ ੨੭੪ ਪੰ. ੪
Raag Gauri Sukhmanee Guru Arjan Dev


Guru Granth Sahib Ang 274

ਕਰਨ ਨ ਸੁਨੈ ਕਾਹੂ ਕੀ ਨਿੰਦਾ ॥

Karan N Sunai Kaahoo Kee Nindhaa ||

Whose ears do not listen to slander against anyone,

ਗਉੜੀ ਸੁਖਮਨੀ (ਮਃ ੫) (੯) ੧:੫ – ਗੁਰੂ ਗ੍ਰੰਥ ਸਾਹਿਬ : ਅੰਗ ੨੭੪ ਪੰ. ੫
Raag Gauri Sukhmanee Guru Arjan Dev


ਸਭ ਤੇ ਜਾਨੈ ਆਪਸ ਕਉ ਮੰਦਾ ॥

Sabh Thae Jaanai Aapas Ko Mandhaa ||

Who deems himself to be the worst of all,

ਗਉੜੀ ਸੁਖਮਨੀ (ਮਃ ੫) (੯) ੧:੬ – ਗੁਰੂ ਗ੍ਰੰਥ ਸਾਹਿਬ : ਅੰਗ ੨੭੪ ਪੰ. ੫
Raag Gauri Sukhmanee Guru Arjan Dev


Guru Granth Sahib Ang 274

ਗੁਰ ਪ੍ਰਸਾਦਿ ਬਿਖਿਆ ਪਰਹਰੈ ॥

Gur Prasaadh Bikhiaa Pareharai ||

Who, by Guru’s Grace, renounces corruption,

ਗਉੜੀ ਸੁਖਮਨੀ (ਮਃ ੫) (੯) ੧:੭ – ਗੁਰੂ ਗ੍ਰੰਥ ਸਾਹਿਬ : ਅੰਗ ੨੭੪ ਪੰ. ੫
Raag Gauri Sukhmanee Guru Arjan Dev


ਮਨ ਕੀ ਬਾਸਨਾ ਮਨ ਤੇ ਟਰੈ ॥

Man Kee Baasanaa Man Thae Ttarai ||

Who banishes the mind’s evil desires from his mind,

ਗਉੜੀ ਸੁਖਮਨੀ (ਮਃ ੫) (੯) ੧:੮ – ਗੁਰੂ ਗ੍ਰੰਥ ਸਾਹਿਬ : ਅੰਗ ੨੭੪ ਪੰ. ੫
Raag Gauri Sukhmanee Guru Arjan Dev


Guru Granth Sahib Ang 274

ਇੰਦ੍ਰੀ ਜਿਤ ਪੰਚ ਦੋਖ ਤੇ ਰਹਤ ॥

Eindhree Jith Panch Dhokh Thae Rehath ||

Who conquers his sexual instincts and is free of the five sinful passions

ਗਉੜੀ ਸੁਖਮਨੀ (ਮਃ ੫) (੯) ੧:੯ – ਗੁਰੂ ਗ੍ਰੰਥ ਸਾਹਿਬ : ਅੰਗ ੨੭੪ ਪੰ. ੬
Raag Gauri Sukhmanee Guru Arjan Dev


ਨਾਨਕ ਕੋਟਿ ਮਧੇ ਕੋ ਐਸਾ ਅਪਰਸ ॥੧॥

Naanak Kott Madhhae Ko Aisaa Aparas ||1||

– O Nanak, among millions, there is scarcely one such ‘touch-nothing Saint’. ||1||

ਗਉੜੀ ਸੁਖਮਨੀ (ਮਃ ੫) (੯) ੧:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੭੪ ਪੰ. ੬
Raag Gauri Sukhmanee Guru Arjan Dev


Guru Granth Sahib Ang 274

ਬੈਸਨੋ ਸੋ ਜਿਸੁ ਊਪਰਿ ਸੁਪ੍ਰਸੰਨ ॥

Baisano So Jis Oopar Suprasann ||

The true Vaishnaav, the devotee of Vishnu, is the one with whom God is thoroughly pleased.

ਗਉੜੀ ਸੁਖਮਨੀ (ਮਃ ੫) (੯) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੭੪ ਪੰ. ੬
Raag Gauri Sukhmanee Guru Arjan Dev


ਬਿਸਨ ਕੀ ਮਾਇਆ ਤੇ ਹੋਇ ਭਿੰਨ ॥

Bisan Kee Maaeiaa Thae Hoe Bhinn ||

He dwells apart from Maya.

ਗਉੜੀ ਸੁਖਮਨੀ (ਮਃ ੫) (੯) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੭੪ ਪੰ. ੭
Raag Gauri Sukhmanee Guru Arjan Dev


ਕਰਮ ਕਰਤ ਹੋਵੈ ਨਿਹਕਰਮ ॥

Karam Karath Hovai Nihakaram ||

Performing good deeds, he does not seek rewards.

ਗਉੜੀ ਸੁਖਮਨੀ (ਮਃ ੫) (੯) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੨੭੪ ਪੰ. ੭
Raag Gauri Sukhmanee Guru Arjan Dev


ਤਿਸੁ ਬੈਸਨੋ ਕਾ ਨਿਰਮਲ ਧਰਮ ॥

This Baisano Kaa Niramal Dhharam ||

Spotlessly pure is the religion of such a Vaishnaav;

ਗਉੜੀ ਸੁਖਮਨੀ (ਮਃ ੫) (੯) ੨:੪ – ਗੁਰੂ ਗ੍ਰੰਥ ਸਾਹਿਬ : ਅੰਗ ੨੭੪ ਪੰ. ੭
Raag Gauri Sukhmanee Guru Arjan Dev


Guru Granth Sahib Ang 274

ਕਾਹੂ ਫਲ ਕੀ ਇਛਾ ਨਹੀ ਬਾਛੈ ॥

Kaahoo Fal Kee Eishhaa Nehee Baashhai ||

He has no desire for the fruits of his labors.

ਗਉੜੀ ਸੁਖਮਨੀ (ਮਃ ੫) (੯) ੨:੫ – ਗੁਰੂ ਗ੍ਰੰਥ ਸਾਹਿਬ : ਅੰਗ ੨੭੪ ਪੰ. ੮
Raag Gauri Sukhmanee Guru Arjan Dev


ਕੇਵਲ ਭਗਤਿ ਕੀਰਤਨ ਸੰਗਿ ਰਾਚੈ ॥

Kaeval Bhagath Keerathan Sang Raachai ||

He is absorbed in devotional worship and the singing of Kirtan, the songs of the Lord’s Glory.

ਗਉੜੀ ਸੁਖਮਨੀ (ਮਃ ੫) (੯) ੨:੬ – ਗੁਰੂ ਗ੍ਰੰਥ ਸਾਹਿਬ : ਅੰਗ ੨੭੪ ਪੰ. ੮
Raag Gauri Sukhmanee Guru Arjan Dev


Guru Granth Sahib Ang 274

ਮਨ ਤਨ ਅੰਤਰਿ ਸਿਮਰਨ ਗੋਪਾਲ ॥

Man Than Anthar Simaran Gopaal ||

Within his mind and body, he meditates in remembrance on the Lord of the Universe.

ਗਉੜੀ ਸੁਖਮਨੀ (ਮਃ ੫) (੯) ੨:੭ – ਗੁਰੂ ਗ੍ਰੰਥ ਸਾਹਿਬ : ਅੰਗ ੨੭੪ ਪੰ. ੮
Raag Gauri Sukhmanee Guru Arjan Dev


ਸਭ ਊਪਰਿ ਹੋਵਤ ਕਿਰਪਾਲ ॥

Sabh Oopar Hovath Kirapaal ||

He is kind to all creatures.

ਗਉੜੀ ਸੁਖਮਨੀ (ਮਃ ੫) (੯) ੨:੮ – ਗੁਰੂ ਗ੍ਰੰਥ ਸਾਹਿਬ : ਅੰਗ ੨੭੪ ਪੰ. ੯
Raag Gauri Sukhmanee Guru Arjan Dev


Guru Granth Sahib Ang 274

ਆਪਿ ਦ੍ਰਿੜੈ ਅਵਰਹ ਨਾਮੁ ਜਪਾਵੈ ॥

Aap Dhrirrai Avareh Naam Japaavai ||

He holds fast to the Naam, and inspires others to chant it.

ਗਉੜੀ ਸੁਖਮਨੀ (ਮਃ ੫) (੯) ੨:੯ – ਗੁਰੂ ਗ੍ਰੰਥ ਸਾਹਿਬ : ਅੰਗ ੨੭੪ ਪੰ. ੯
Raag Gauri Sukhmanee Guru Arjan Dev


ਨਾਨਕ ਓਹੁ ਬੈਸਨੋ ਪਰਮ ਗਤਿ ਪਾਵੈ ॥੨॥

Naanak Ouhu Baisano Param Gath Paavai ||2||

O Nanak, such a Vaishnaav obtains the supreme status. ||2||

ਗਉੜੀ ਸੁਖਮਨੀ (ਮਃ ੫) (੯) ੨:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੭੪ ਪੰ. ੯
Raag Gauri Sukhmanee Guru Arjan Dev


Guru Granth Sahib Ang 274

ਭਗਉਤੀ ਭਗਵੰਤ ਭਗਤਿ ਕਾ ਰੰਗੁ ॥

Bhagouthee Bhagavanth Bhagath Kaa Rang ||

The true Bhagaautee, the devotee of Adi Shakti, loves the devotional worship of God.

ਗਉੜੀ ਸੁਖਮਨੀ (ਮਃ ੫) (੯) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੭੪ ਪੰ. ੧੦
Raag Gauri Sukhmanee Guru Arjan Dev


ਸਗਲ ਤਿਆਗੈ ਦੁਸਟ ਕਾ ਸੰਗੁ ॥

Sagal Thiaagai Dhusatt Kaa Sang ||

He forsakes the company of all wicked people.

ਗਉੜੀ ਸੁਖਮਨੀ (ਮਃ ੫) (੯) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੭੪ ਪੰ. ੧੦
Raag Gauri Sukhmanee Guru Arjan Dev


Guru Granth Sahib Ang 274

ਮਨ ਤੇ ਬਿਨਸੈ ਸਗਲਾ ਭਰਮੁ ॥

Man Thae Binasai Sagalaa Bharam ||

All doubts are removed from his mind.

ਗਉੜੀ ਸੁਖਮਨੀ (ਮਃ ੫) (੯) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੨੭੪ ਪੰ. ੧੦
Raag Gauri Sukhmanee Guru Arjan Dev


ਕਰਿ ਪੂਜੈ ਸਗਲ ਪਾਰਬ੍ਰਹਮੁ ॥

Kar Poojai Sagal Paarabreham ||

He performs devotional service to the Supreme Lord God in all.

ਗਉੜੀ ਸੁਖਮਨੀ (ਮਃ ੫) (੯) ੩:੪ – ਗੁਰੂ ਗ੍ਰੰਥ ਸਾਹਿਬ : ਅੰਗ ੨੭੪ ਪੰ. ੧੧
Raag Gauri Sukhmanee Guru Arjan Dev


Guru Granth Sahib Ang 274

ਸਾਧਸੰਗਿ ਪਾਪਾ ਮਲੁ ਖੋਵੈ ॥

Saadhhasang Paapaa Mal Khovai ||

In the Company of the Holy, the filth of sin is washed away.

ਗਉੜੀ ਸੁਖਮਨੀ (ਮਃ ੫) (੯) ੩:੫ – ਗੁਰੂ ਗ੍ਰੰਥ ਸਾਹਿਬ : ਅੰਗ ੨੭੪ ਪੰ. ੧੧
Raag Gauri Sukhmanee Guru Arjan Dev


ਤਿਸੁ ਭਗਉਤੀ ਕੀ ਮਤਿ ਊਤਮ ਹੋਵੈ ॥

This Bhagouthee Kee Math Ootham Hovai ||

The wisdom of such a Bhagaautee becomes supreme.

ਗਉੜੀ ਸੁਖਮਨੀ (ਮਃ ੫) (੯) ੩:੬ – ਗੁਰੂ ਗ੍ਰੰਥ ਸਾਹਿਬ : ਅੰਗ ੨੭੪ ਪੰ. ੧੧
Raag Gauri Sukhmanee Guru Arjan Dev


ਭਗਵੰਤ ਕੀ ਟਹਲ ਕਰੈ ਨਿਤ ਨੀਤਿ ॥

Bhagavanth Kee Ttehal Karai Nith Neeth ||

He constantly performs the service of the Supreme Lord God.

ਗਉੜੀ ਸੁਖਮਨੀ (ਮਃ ੫) (੯) ੩:੭ – ਗੁਰੂ ਗ੍ਰੰਥ ਸਾਹਿਬ : ਅੰਗ ੨੭੪ ਪੰ. ੧੨
Raag Gauri Sukhmanee Guru Arjan Dev


ਮਨੁ ਤਨੁ ਅਰਪੈ ਬਿਸਨ ਪਰੀਤਿ ॥

Man Than Arapai Bisan Pareeth ||

He dedicates his mind and body to the Love of God.

ਗਉੜੀ ਸੁਖਮਨੀ (ਮਃ ੫) (੯) ੩:੮ – ਗੁਰੂ ਗ੍ਰੰਥ ਸਾਹਿਬ : ਅੰਗ ੨੭੪ ਪੰ. ੧੨
Raag Gauri Sukhmanee Guru Arjan Dev


Guru Granth Sahib Ang 274

ਹਰਿ ਕੇ ਚਰਨ ਹਿਰਦੈ ਬਸਾਵੈ ॥

Har Kae Charan Hiradhai Basaavai ||

The Lotus Feet of the Lord abide in his heart.

ਗਉੜੀ ਸੁਖਮਨੀ (ਮਃ ੫) (੯) ੩:੯ – ਗੁਰੂ ਗ੍ਰੰਥ ਸਾਹਿਬ : ਅੰਗ ੨੭੪ ਪੰ. ੧੨
Raag Gauri Sukhmanee Guru Arjan Dev


ਨਾਨਕ ਐਸਾ ਭਗਉਤੀ ਭਗਵੰਤ ਕਉ ਪਾਵੈ ॥੩॥

Naanak Aisaa Bhagouthee Bhagavanth Ko Paavai ||3||

O Nanak, such a Bhagaautee attains the Lord God. ||3||

ਗਉੜੀ ਸੁਖਮਨੀ (ਮਃ ੫) (੯) ੩:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੭੪ ਪੰ. ੧੨
Raag Gauri Sukhmanee Guru Arjan Dev


Guru Granth Sahib Ang 274

ਸੋ ਪੰਡਿਤੁ ਜੋ ਮਨੁ ਪਰਬੋਧੈ ॥

So Panddith Jo Man Parabodhhai ||

He is a true Pandit, a religious scholar, who instructs his own mind.

ਗਉੜੀ ਸੁਖਮਨੀ (ਮਃ ੫) (੯) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੭੪ ਪੰ. ੧੩
Raag Gauri Sukhmanee Guru Arjan Dev


ਰਾਮ ਨਾਮੁ ਆਤਮ ਮਹਿ ਸੋਧੈ ॥

Raam Naam Aatham Mehi Sodhhai ||

He searches for the Lord’s Name within his own soul.

ਗਉੜੀ ਸੁਖਮਨੀ (ਮਃ ੫) (੯) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੭੪ ਪੰ. ੧੩
Raag Gauri Sukhmanee Guru Arjan Dev


Guru Granth Sahib Ang 274

ਰਾਮ ਨਾਮ ਸਾਰੁ ਰਸੁ ਪੀਵੈ ॥

Raam Naam Saar Ras Peevai ||

He drinks in the Exquisite Nectar of the Lord’s Name.

ਗਉੜੀ ਸੁਖਮਨੀ (ਮਃ ੫) (੯) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੨੭੪ ਪੰ. ੧੩
Raag Gauri Sukhmanee Guru Arjan Dev


ਉਸੁ ਪੰਡਿਤ ਕੈ ਉਪਦੇਸਿ ਜਗੁ ਜੀਵੈ ॥

Ous Panddith Kai Oupadhaes Jag Jeevai ||

By that Pandit’s teachings, the world lives.

ਗਉੜੀ ਸੁਖਮਨੀ (ਮਃ ੫) (੯) ੪:੪ – ਗੁਰੂ ਗ੍ਰੰਥ ਸਾਹਿਬ : ਅੰਗ ੨੭੪ ਪੰ. ੧੪
Raag Gauri Sukhmanee Guru Arjan Dev


Guru Granth Sahib Ang 274

ਹਰਿ ਕੀ ਕਥਾ ਹਿਰਦੈ ਬਸਾਵੈ ॥

Har Kee Kathhaa Hiradhai Basaavai ||

He implants the Sermon of the Lord in his heart.

ਗਉੜੀ ਸੁਖਮਨੀ (ਮਃ ੫) (੯) ੪:੫ – ਗੁਰੂ ਗ੍ਰੰਥ ਸਾਹਿਬ : ਅੰਗ ੨੭੪ ਪੰ. ੧੪
Raag Gauri Sukhmanee Guru Arjan Dev


ਸੋ ਪੰਡਿਤੁ ਫਿਰਿ ਜੋਨਿ ਨ ਆਵੈ ॥

So Panddith Fir Jon N Aavai ||

Such a Pandit is not cast into the womb of reincarnation again.

ਗਉੜੀ ਸੁਖਮਨੀ (ਮਃ ੫) (੯) ੪:੬ – ਗੁਰੂ ਗ੍ਰੰਥ ਸਾਹਿਬ : ਅੰਗ ੨੭੪ ਪੰ. ੧੪
Raag Gauri Sukhmanee Guru Arjan Dev


Guru Granth Sahib Ang 274

ਬੇਦ ਪੁਰਾਨ ਸਿਮ੍ਰਿਤਿ ਬੂਝੈ ਮੂਲ ॥

Baedh Puraan Simrith Boojhai Mool ||

He understands the fundamental essence of the Vedas, the Puraanas and the Simritees.

ਗਉੜੀ ਸੁਖਮਨੀ (ਮਃ ੫) (੯) ੪:੭ – ਗੁਰੂ ਗ੍ਰੰਥ ਸਾਹਿਬ : ਅੰਗ ੨੭੪ ਪੰ. ੧੫
Raag Gauri Sukhmanee Guru Arjan Dev


ਸੂਖਮ ਮਹਿ ਜਾਨੈ ਅਸਥੂਲੁ ॥

Sookham Mehi Jaanai Asathhool ||

In the unmanifest, he sees the manifest world to exist.

ਗਉੜੀ ਸੁਖਮਨੀ (ਮਃ ੫) (੯) ੪:੮ – ਗੁਰੂ ਗ੍ਰੰਥ ਸਾਹਿਬ : ਅੰਗ ੨੭੪ ਪੰ. ੧੫
Raag Gauri Sukhmanee Guru Arjan Dev


Guru Granth Sahib Ang 274

ਚਹੁ ਵਰਨਾ ਕਉ ਦੇ ਉਪਦੇਸੁ ॥

Chahu Varanaa Ko Dhae Oupadhaes ||

He gives instruction to people of all castes and social classes.

ਗਉੜੀ ਸੁਖਮਨੀ (ਮਃ ੫) (੯) ੪:੯ – ਗੁਰੂ ਗ੍ਰੰਥ ਸਾਹਿਬ : ਅੰਗ ੨੭੪ ਪੰ. ੧੫
Raag Gauri Sukhmanee Guru Arjan Dev


ਨਾਨਕ ਉਸੁ ਪੰਡਿਤ ਕਉ ਸਦਾ ਅਦੇਸੁ ॥੪॥

Naanak Ous Panddith Ko Sadhaa Adhaes ||4||

O Nanak, to such a Pandit, I bow in salutation forever. ||4||

ਗਉੜੀ ਸੁਖਮਨੀ (ਮਃ ੫) (੯) ੪:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੭੪ ਪੰ. ੧੬
Raag Gauri Sukhmanee Guru Arjan Dev


Guru Granth Sahib Ang 274

ਬੀਜ ਮੰਤ੍ਰੁ ਸਰਬ ਕੋ ਗਿਆਨੁ ॥

Beej Manthra Sarab Ko Giaan ||

The Beej Mantra, the Seed Mantra, is spiritual wisdom for everyone.

ਗਉੜੀ ਸੁਖਮਨੀ (ਮਃ ੫) (੯) ੫:੧ – ਗੁਰੂ ਗ੍ਰੰਥ ਸਾਹਿਬ : ਅੰਗ ੨੭੪ ਪੰ. ੧੬
Raag Gauri Sukhmanee Guru Arjan Dev


ਚਹੁ ਵਰਨਾ ਮਹਿ ਜਪੈ ਕੋਊ ਨਾਮੁ ॥

Chahu Varanaa Mehi Japai Kooo Naam ||

Anyone, from any class, may chant the Naam.

ਗਉੜੀ ਸੁਖਮਨੀ (ਮਃ ੫) (੯) ੫:੨ – ਗੁਰੂ ਗ੍ਰੰਥ ਸਾਹਿਬ : ਅੰਗ ੨੭੪ ਪੰ. ੧੬
Raag Gauri Sukhmanee Guru Arjan Dev


Guru Granth Sahib Ang 274

ਜੋ ਜੋ ਜਪੈ ਤਿਸ ਕੀ ਗਤਿ ਹੋਇ ॥

Jo Jo Japai This Kee Gath Hoe ||

Whoever chants it, is emancipated.

ਗਉੜੀ ਸੁਖਮਨੀ (ਮਃ ੫) (੯) ੫:੩ – ਗੁਰੂ ਗ੍ਰੰਥ ਸਾਹਿਬ : ਅੰਗ ੨੭੪ ਪੰ. ੧੭
Raag Gauri Sukhmanee Guru Arjan Dev


ਸਾਧਸੰਗਿ ਪਾਵੈ ਜਨੁ ਕੋਇ ॥

Saadhhasang Paavai Jan Koe ||

And yet, rare are those who attain it, in the Company of the Holy.

ਗਉੜੀ ਸੁਖਮਨੀ (ਮਃ ੫) (੯) ੫:੪ – ਗੁਰੂ ਗ੍ਰੰਥ ਸਾਹਿਬ : ਅੰਗ ੨੭੪ ਪੰ. ੧੭
Raag Gauri Sukhmanee Guru Arjan Dev


Guru Granth Sahib Ang 274

ਕਰਿ ਕਿਰਪਾ ਅੰਤਰਿ ਉਰ ਧਾਰੈ ॥

Kar Kirapaa Anthar Our Dhhaarai ||

By His Grace, He enshrines it within.

ਗਉੜੀ ਸੁਖਮਨੀ (ਮਃ ੫) (੯) ੫:੫ – ਗੁਰੂ ਗ੍ਰੰਥ ਸਾਹਿਬ : ਅੰਗ ੨੭੪ ਪੰ. ੧੭
Raag Gauri Sukhmanee Guru Arjan Dev


ਪਸੁ ਪ੍ਰੇਤ ਮੁਘਦ ਪਾਥਰ ਕਉ ਤਾਰੈ ॥

Pas Praeth Mughadh Paathhar Ko Thaarai ||

Even beasts, ghosts and the stone-hearted are saved.

ਗਉੜੀ ਸੁਖਮਨੀ (ਮਃ ੫) (੯) ੫:੬ – ਗੁਰੂ ਗ੍ਰੰਥ ਸਾਹਿਬ : ਅੰਗ ੨੭੪ ਪੰ. ੧੮
Raag Gauri Sukhmanee Guru Arjan Dev


Guru Granth Sahib Ang 274

ਸਰਬ ਰੋਗ ਕਾ ਅਉਖਦੁ ਨਾਮੁ ॥

Sarab Rog Kaa Aoukhadh Naam ||

The Naam is the panacea, the remedy to cure all ills.

ਗਉੜੀ ਸੁਖਮਨੀ (ਮਃ ੫) (੯) ੫:੭ – ਗੁਰੂ ਗ੍ਰੰਥ ਸਾਹਿਬ : ਅੰਗ ੨੭੪ ਪੰ. ੧੮
Raag Gauri Sukhmanee Guru Arjan Dev


ਕਲਿਆਣ ਰੂਪ ਮੰਗਲ ਗੁਣ ਗਾਮ ॥

Kaliaan Roop Mangal Gun Gaam ||

Singing the Glory of God is the embodiment of bliss and emancipation.

ਗਉੜੀ ਸੁਖਮਨੀ (ਮਃ ੫) (੯) ੫:੮ – ਗੁਰੂ ਗ੍ਰੰਥ ਸਾਹਿਬ : ਅੰਗ ੨੭੪ ਪੰ. ੧੮
Raag Gauri Sukhmanee Guru Arjan Dev


Guru Granth Sahib Ang 274

ਕਾਹੂ ਜੁਗਤਿ ਕਿਤੈ ਨ ਪਾਈਐ ਧਰਮਿ ॥

Kaahoo Jugath Kithai N Paaeeai Dhharam ||

It cannot be obtained by any religious rituals.

ਗਉੜੀ ਸੁਖਮਨੀ (ਮਃ ੫) (੯) ੫:੯ – ਗੁਰੂ ਗ੍ਰੰਥ ਸਾਹਿਬ : ਅੰਗ ੨੭੪ ਪੰ. ੧੯
Raag Gauri Sukhmanee Guru Arjan Dev


ਨਾਨਕ ਤਿਸੁ ਮਿਲੈ ਜਿਸੁ ਲਿਖਿਆ ਧੁਰਿ ਕਰਮਿ ॥੫॥

Naanak This Milai Jis Likhiaa Dhhur Karam ||5||

O Nanak, he alone obtains it, whose karma is so pre-ordained. ||5||

ਗਉੜੀ ਸੁਖਮਨੀ (ਮਃ ੫) (੯) ੫:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੭੪ ਪੰ. ੧੯
Raag Gauri Sukhmanee Guru Arjan Dev


Guru Granth Sahib Ang 274

ਜਿਸ ਕੈ ਮਨਿ ਪਾਰਬ੍ਰਹਮ ਕਾ ਨਿਵਾਸੁ ॥

Jis Kai Man Paarabreham Kaa Nivaas ||

One whose mind is a home for the Supreme Lord God

ਗਉੜੀ ਸੁਖਮਨੀ (ਮਃ ੫) (੯) ੬:੧ – ਗੁਰੂ ਗ੍ਰੰਥ ਸਾਹਿਬ : ਅੰਗ ੨੭੪ ਪੰ. ੧੯
Raag Gauri Sukhmanee Guru Arjan Dev


Guru Granth Sahib Ang 274

Leave a Reply

Your email address will not be published. Required fields are marked *